ਪਿਆਜ਼ ਦੀ ਖੇਤੀ ਕਰਕੇ ਇਸ ਤਰਾਂ ਵਧਾਓ ਆਮਦਨ I In this way increase your income doing onion farming

  Рет қаралды 15,070

Apni Kheti

Apni Kheti

Күн бұрын

ਇਸ ਵੀਡੀਓ ਰਾਂਹੀ ਪਕਾਵੇ ਪਿਆਜ਼ ਦੀ ਸਫਲ ਖੇਤੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ , ਮੁਕਤਸਰ ਜ਼ਿਲੇ ਦਾ ਇਹ ਨੌਜ਼ਵਾਨ ਕਿਸਾਨ ਪਕਾਵੇ ਪਿਆਜ਼ ਦੀ ਖੇਤੀ ਕਰਕੇ ਚੰਗੀ ਆਮਦਨ ਲੈ ਰਿਹਾ ਹੈ। ਤੁਸੀ ਵੀ ਦੇਖੋ ਇਸ ਫਸਲ ਬਾਰੇ ਬਰੀਕੀ ਨਾਲ ਪੇਸ਼ ਕੀਤੀ ਵੀਡੀਓ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਆਪਣੀ ਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂ-ਟਿਊਬ ਪੇਜ਼ ਜ਼ਰੂਰ ਸਬਸਕ੍ਰਾਈਬ ਕਰੋ
/ apnikheti

Пікірлер: 24
@ApniKheti
@ApniKheti 4 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@ashupal310
@ashupal310 4 жыл бұрын
सत श्री अकाल सर जी मेरा एक छोटा सा विचार है। कि पंजाब का पशु पालन विभाग अगर पंजाब के पशु पालक भाइयों का विकास करना चाहता है तो पशु पालन विभाग को पशुओं के लिए हर जरूरी टैस्ट करने की सुविधा हर जिले के पशु अस्पताल मे करनी चाहिए। ताकि पशु पालक भाइयों के महँगे पशुओं का सही समय पर पूरा ईलाज कर पशुओं को बचाया जा सके।
@narinderpalsinghmavi9058
@narinderpalsinghmavi9058 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੱਡੇ ਵੀਰ ਵਰਾਇਟੀ ਕਿਹੜੀ ਵਰਤਦੇ ਹੋ ਤੇ ਕਿਥੋਂ ਮਿਲਦੀ ਹੈ ਜੀ
@paanchaab
@paanchaab Жыл бұрын
Good job
@Jagseer_Singh_
@Jagseer_Singh_ 4 жыл бұрын
Good Jagmeet Singh Khalsa. Ji waheguru Ji
@ਪੈਡਾ.zindgida.punjabi.kahaniya
@ਪੈਡਾ.zindgida.punjabi.kahaniya 3 жыл бұрын
Very good job veer g
@gurwindersinghbuttar163
@gurwindersinghbuttar163 4 жыл бұрын
ਕਈ videos ਵੇਖੀਆਂ ਜੀ ਤੁਹਾਡੇ channel ਦੀਆਂ ਵੇਖ ਕੇ ਬਹੁੱਤ ਕੁੱਝ ਸਿੱਖਣ ਨੂੰ ਮਿਲਿਆ। ਬੜਾ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ ਇਹ ਕੰਮ ਤਾਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਵੀ ਕਰਨਾ ਚਾਹੀਦਾ ਹੈ👍🏼
@ApniKheti
@ApniKheti 4 жыл бұрын
ਬਹੁਤ ਧੰਨਵਾਦ ਗੁਰਵਿੰਦਰ ਜੀ
@kirandeepaulakh7379
@kirandeepaulakh7379 4 жыл бұрын
Gud job 💚 jagmeet.. ਵੱਲੋ ਬੀੜ ਬਠਿੰਡਾ
@gurdeepboparai5387
@gurdeepboparai5387 3 жыл бұрын
ਧੰਨਵਾਦ😘💕
@sukhjindersingh1675
@sukhjindersingh1675 2 жыл бұрын
ਪਿਆਜ ਦੀ ਕਿਸਮ ਕਿਹੜੀ ਹੈ
@NirmalSingh-gl7ym
@NirmalSingh-gl7ym 4 жыл бұрын
Thanks veer g
@Sukhpreetsingh-gv8vz
@Sukhpreetsingh-gv8vz 3 жыл бұрын
Veer aap produce krange ya marketing krange Ik Kissan lai eh ਸੰਭਵ ਨਹੀਂ ਮੰਡੀਕਰਣ ਦੇ ਹੋਰ ਬਹੁਤ ਰਾਸਤੇ ਹਨ ਜਿਵੇਂ ਕਿ storage for a long time Verity oh choose kro jo long time preserve ho sake
@s.inderjeetsaggu1123
@s.inderjeetsaggu1123 4 жыл бұрын
Very good brother
@shivamshergarh2137
@shivamshergarh2137 Жыл бұрын
Ye bnda sach bol rha h ,80 se 100 Quintal, esse jyada wali koi variety h kya?
@GurpreetSingh-wj8vj
@GurpreetSingh-wj8vj 2 жыл бұрын
bai ji octoober month vich ve piyaj di bijai ho sakdi a
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@baljeetsingh-qe7sq
@baljeetsingh-qe7sq 2 жыл бұрын
Bhaji Nasik di kehri variety hai
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@waraich_k
@waraich_k 3 жыл бұрын
ਰਾਜੇ ਵੀਰੇ ਮੋਬਾਇਲ ਨੰਬਰ ਦਸੋ ਜੀ ਤੁਹਾਡਾ 🙏🙏🙏
@choudharyyogendrakarwasra4502
@choudharyyogendrakarwasra4502 4 жыл бұрын
Variety nahi bataai ek bhi bhai ne , kon se badiya ha
@arogijivan
@arogijivan 3 жыл бұрын
Mobile no ta dassna chahida ji
@soulgamer8853
@soulgamer8853 4 жыл бұрын
ਵੀਰ ਜੀ ਨੰਬਰ ਸੈਡ ਕਰੋ ਜੀ
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 35 МЛН
Самое неинтересное видео
00:32
Miracle
Рет қаралды 1,9 МЛН
WILL IT BURST?
00:31
Natan por Aí
Рет қаралды 44 МЛН