ਜ਼ਿਮੀਦਾਰਾਂ ਨੂੰ ਇਸ ਕਿਸਾਨ ਜੋੜੀ ਤੋਂ ਸਿੱਖਣ ਦੀ ਲੋੜ I Farmers need to learn from this couple.

  Рет қаралды 13,804

Apni Kheti

Apni Kheti

Күн бұрын

ਜਿਥੇ ਇਕ ਪਾਸੇ ਕਿਹਾ ਜਾਂਦਾ ਹੈ ਕਿ ਖੇਤੀਬਾੜੀ ਦਾ ਧੰਦਾ ਕਾਮਯਾਬ ਨਹੀਂ ਹੈ, ਉਥੇ ਹੀ ਹੁਣ ਨੌਜਵਾਨ ਆਪਣੀਆਂ ਜ਼ਮੀਨਾਂ ਦਾ ਮੋਹ ਵਧਾ ਰਹੇ ਹਨ ਅਤੇ ਖੁਦ ਖੇਤੀ ਵਲ ਨੂੰ ਮੁੜ ਰਹੇ ਹਨ ਅਤੇ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਹਿੰਮਤੀ ਨੌਜਵਾਨ ਕਿਸਾਨ ਅਤੇ ਉਸਦੇ ਪਰਿਵਾਰ ਨਾਲ ਮਿਲਾਵਾਂਗੇ ਜੋ ਖੁਦ ਸਬਜ਼ੀਆਂ ਦੀ ਕਾਸ਼ਤ ਕਰਕੇ ਖੁਦ ਹੀ ਆਪਣੇ ਘਰ ਅੱਗੇ ਵੇਚ ਰਿਹਾ ਹੈ।ਨੌਂਜਵਾਨ ਹੁਣ ਖੁਦ ਮਾਰਕੀਟਿੰਗ ਕਰ ਰਹੇ ਹਨ ਅਤੇ ਇਹ ਕਿਸਾਨਾਂ ਲਈ ਬਹੁਤ ਵਧੀਆ ਕਦਮ ਹੈ । ਅਜ ਅਸੀਂ ਤੁਹਾਨੂੰ ਇਕ ਅਜਿਹੇ ਕਿਸਾਨ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸਨੇ ਖੁਦ ਸਬਜ਼ੀਆਂ ਉਗਾਈਆਂ ਅਤੇ ਬਿਨਾਂ ਕਿਸੇ ਸ਼ਰਮ ਆਪਣੀ ਪਤਨੀ ਅਤੇ ਪਰਿਵਾਰ ਨਾਲ ਖੁਦ ਵੇਚ ਰਿਹਾ ਹੈ।ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਅਪਣੀਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/j...
ਅਪਣੀਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਇਹ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ।
/ apnikheti
ਸਮਝੋ, ਪਸ਼ੂ ਦੇ ਟੀਕਾ ਭਰਾਉਣ ਦੀ ਤਕਨੀਕ ਨੂੰ I Know more about artificial insemination in cattle
• ਸਮਝੋ, ਪਸ਼ੂ ਦੇ ਟੀਕਾ ਭਰਾਉ...

Пікірлер: 44
@ApniKheti
@ApniKheti 4 жыл бұрын
ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ ਐਂਡਰਾਇਡ ਲਈ: bit.ly/2ytShma ਆਈਫੋਨ ਲਈ: apple.co/2EomHq6 ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।
@jarnail-jas
@jarnail-jas 4 жыл бұрын
ਮੈਂਨੂੰ ਸਮਝ ਨਹੀਂ ਆਉਂਦੀ ਕਿ ਵਿਦੇਸ਼ਾਂ ਵਿੱਚ ਜਾ ਕੇ ਅਸੀਂ ਟੱਟੀਆਂ ਸਾਫ ਕਰਨ ਨੂੰ ਵੀ ਸ਼ਾਨ ਸਮਝਦੇ ਹਨ ਤੇ ਅਪਣੇ ਖੇਤ ਦੀ ਸਬਜ਼ੀ ਵੇਚਣ ਵਿੱਚ ਸ਼ਰਮ ਕਾਹਦੀ
@BootaSingh-fc3pm
@BootaSingh-fc3pm 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ💖🙏
@navdeepdhillon8465
@navdeepdhillon8465 4 жыл бұрын
ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਦੇ ਓ🙏 ਜੇਹੜੇ ਥੋਡੇ ਤੇ ਹੱਸਦੇ ਨੇਂ ਤੇ ਮਜਾਕ ਉਡਾਉਂਦੇ ਨੇ,,,ਫਾਹਾ ਲੈਣ ਵਾਲੇ ਵੀ ਇਹੋ ਜੇ ਈ ਹੁੰਦੇ ਆ,ਕੰਮ ਨੂੰ ਛੋਟਾ ਸਮਝ ਕਰਦੇ ਨੀਂ ਤੇ ਵੱਡਾ ਕੰਮ ਕੋਈ ਕਰ ਨੀਂ ਹੁੰਦਾ ,,ਤੇ ਜਦ ਕਰਜਾ ਚੜ੍ਹ ਜੇ ਫੇਰ ਫਾਹਾ ਲੈਣ ਚ ਮਾਨ ਮਹਿਸੂਸ ਕਰਦੇ ਨੇਂ ,,,!
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਕੋਈ ਘਾਟਾ ਨਹੀਂ ਖੇਤੀ ਵਿੱਚ ਜੇ ਹੱਥੀਂ ਮੇਹਨਤ ਅਤੇ ਬੀਜ ਆਪ ਤਿਆਰ ਕੀਤੇ ਜਾਣ,,,
@user-mj3ww3oi1d
@user-mj3ww3oi1d 4 жыл бұрын
ਵੀਰੇ ਬਹੁਤ ਹੀ ਵਧੀਆ ਬਹੁਤ ਸੋਹਣੀ ਗੱਲ ਹੈ
@DaljitSingh-zk9ms
@DaljitSingh-zk9ms 4 жыл бұрын
bhut hi appreciate krda mai ehna di soch te kam nu good work ....mai v ehi sochda han mai bsc agriculture kiti is sal compleye hoyi mai hun ਹਾੜੀ onion lgake sail krn di soch reha
@jagdishsingh9965
@jagdishsingh9965 4 жыл бұрын
ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜਦੋਂ ਕਿਸਾਨ ਆਪਣੇ ਖੇਤਾਂ ਵਿਚ ਆਪ ਮਿਹਨਤ ਕਰਨਗੇ ਫੇਰ ਕਿਸਾਨਾਂ ਤੇ ਖੁਸ਼ਹਾਲੀ ਆ ਜਾਵੇ ਗੀ ਇਹ ਕੰਮ ਕਰਨ ਨਾਲ ਕਿਸਾਨ ਕਰਜ਼ੇ ਤੋਂ ਬਚ ਜਾਣਗੇ ਬਹੁਤ ਵਧੀਆ ਬਾਈ ਜੀ। ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@waheguru9224
@waheguru9224 4 жыл бұрын
Very good
@manjitsinghjattana6674
@manjitsinghjattana6674 4 жыл бұрын
Good y
@sukhwindersinghsekhasekha4038
@sukhwindersinghsekhasekha4038 4 жыл бұрын
Great work
@gursewaksingh5131
@gursewaksingh5131 4 жыл бұрын
Mainu v 2 Sall ho Gaye ne Gobi di kheti karde nu Mai v ehda hi karda
@bhindersingh316
@bhindersingh316 4 жыл бұрын
Very good work
@kuljeetsingh6693
@kuljeetsingh6693 4 жыл бұрын
Very nice great job salute excellent super
@Masounsaab-iu3bg
@Masounsaab-iu3bg 4 жыл бұрын
Wah.o.jatta.tere.kya.baat.aaa
@chamkaursingh587
@chamkaursingh587 4 жыл бұрын
ਵਾਹਿਗੁਰੂ
@harindersingh3833
@harindersingh3833 4 жыл бұрын
👌👌👌👌
@dharmsingh3806
@dharmsingh3806 4 жыл бұрын
ਬਹੁਤ ਹੀ ਵਧੀਆ ਬੀਰ 🙏
@s.inderjeetsaggu1123
@s.inderjeetsaggu1123 4 жыл бұрын
Main v veer g sirf 100 gaj vich kethi karda wa mere kol bendi. Loki. Keya. Toreya. Began. Petha. Khera. Laga rakeya a main buth khush a next time 1kila len di soch reha waheguru mehar kare .main ik industry wala main 20 sal ton factory da Kam chala reha a par note bandi vich kam band ho geya
@sukhcharnjitsingh9193
@sukhcharnjitsingh9193 4 жыл бұрын
Good job veer congratulations
@khattra1630
@khattra1630 4 жыл бұрын
👍👍👏👏👏
@jemalsingh4950
@jemalsingh4950 4 жыл бұрын
Vir bhut vadeaa
@jaswindergilljasigill5392
@jaswindergilljasigill5392 4 жыл бұрын
Very good job
@babbusidhu8022
@babbusidhu8022 4 жыл бұрын
Very Nice bro
@kulbeersingh4911
@kulbeersingh4911 4 жыл бұрын
Nice veer
@Jagseer_Singh_
@Jagseer_Singh_ 4 жыл бұрын
Thanks thanks good 👏👏👏👏👏
@hardeepsingh1225
@hardeepsingh1225 4 жыл бұрын
Very good veer
@muhammadashraf2287
@muhammadashraf2287 4 жыл бұрын
g oo jawana
@amritpalsidhu1497
@amritpalsidhu1497 4 жыл бұрын
GOOD Y JI
@RavinderSingh-of4zj
@RavinderSingh-of4zj 4 жыл бұрын
Aage vadd de raho
@Singh-mj2eq
@Singh-mj2eq 4 жыл бұрын
👍👍
@JagroopSingh-wd9md
@JagroopSingh-wd9md 4 жыл бұрын
Hanji 22g boht vadihya kamm aa ji is wich koi sharm wali gall nhi ji
@manpreetsingh61
@manpreetsingh61 4 жыл бұрын
Gud ,jdo tak kisaan takdi nhi fdu udo tk nhi lahevand dhanda hona kheti.
@user-mj3ww3oi1d
@user-mj3ww3oi1d 4 жыл бұрын
ਲੋਕ ਤਾਂ ਕਹੀ ਜਾਂਦੇ ਨੇ ਤੂੰ ਕੋਈ ਚੋਰੀ ਤਾਂ ਨਹੀਂ ਕਰਦੇ
@navpreetsingh708
@navpreetsingh708 4 жыл бұрын
Baba nanak ji ne keha hai kamm koi shota nahi baba ji ne kheti hi kiti c life ch
@HardeepSingh-mu9jv
@HardeepSingh-mu9jv 4 жыл бұрын
22 je kva come halda. 22 Mano ta kithe kosh. Nae milda Jr. Mano ve daso 22 je
@balbirchoudhri3243
@balbirchoudhri3243 4 жыл бұрын
Apna mob nob das deo ta ki koi jankari lae ja saka
@HarwinderSingh-wd3wg
@HarwinderSingh-wd3wg 4 жыл бұрын
Jagsee veer da ph no mil sakda g
@paramjitsingh3337
@paramjitsingh3337 4 жыл бұрын
Loka da kam.ta bolna.hunda sahi nu v galat bolde bina kise di sune apni.mehnat kro.fal jrur milda
@HarwinderSingh-wd3wg
@HarwinderSingh-wd3wg 4 жыл бұрын
Jagseer veer da ph no kina g
@harmandeepsingh7247
@harmandeepsingh7247 4 жыл бұрын
O saleo sabji te free vikan dyi aw
@Lovejassar
@Lovejassar 3 жыл бұрын
Kyon
@SurendraSinghSirohi
@SurendraSinghSirohi 4 жыл бұрын
Very good
@sahibsinghdhaliwal4975
@sahibsinghdhaliwal4975 4 жыл бұрын
Very good work
when you have plan B 😂
00:11
Andrey Grechka
Рет қаралды 58 МЛН
The Joker wanted to stand at the front, but unexpectedly was beaten up by Officer Rabbit
00:12
А ВЫ ЛЮБИТЕ ШКОЛУ?? #shorts
00:20
Паша Осадчий
Рет қаралды 5 МЛН
when you have plan B 😂
00:11
Andrey Grechka
Рет қаралды 58 МЛН