ਪਿਛਾਂਹ ਹਟੇ ਸਪੀਕਰ! ਦਿੱਤਾ ਦਖਲ ਡਾ.ਸੰਦੀਪ ਪਾਠਕ ਨੇ! ਨਵਾਂ ਮੋੜ ਸੱਤਾ ਦੀ ਕਸ਼ਮਕਸ਼ 'ਚ... Punjab Television

  Рет қаралды 35,644

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 98
@Nanak-rc1go
@Nanak-rc1go 3 ай бұрын
ਵਿਜੇ ਕੁੰਵਰ ਪ੍ਰਤਾਪ ਤਾ ਗ੍ਰਹਿਮੰਤਰੀ ਦਾ ਹੱਕਦਾਰ ਸੀ ਜੀ। ਅੱਜ ਅੱਧੇ ਮਸਲੇ ਹੱਲ ਹੋਗੇ ਹੁੰਦੇ।
@beantsingh8325
@beantsingh8325 3 ай бұрын
ਦਿਲੀ ਵਾਲਿਆ ਦਾ ਦਖਲ ਪਾਰਟੀ ਨੂੰ ਥਲੇ ਸਿਟੇਗਾ ਪੰਜਾਬ ਦਾ ਕਰਜਾ ਵਧਦਾ ਹੀ ਜਾਵੇਗਾ27ਵਿਚ ਝਾੜ ਦਾ 02ਕੱਟਿਆਆ ਜਾਵੇਗਾ ਸਿਰਫ09ਹੀ ਰਹਿ ਜਾਵੇਗਾ ਲਿਖ ੳ???
@shallysingh829
@shallysingh829 3 ай бұрын
ਭਰਾਵੋਂ ਅੱਜ ਮੰਨ ਲਵੋ ਚਾਹੇ ਕੱਲ੍ਹ ਮੰਨ ਲਵੋ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਟ ਗਈ,ਮਾਨ ਸਾਹਿਬ ਜੀ ਕੁੱਝ ਨਹੀਂ ਕਰ ਸਕਦੇ ਪੂਰੇ ਸਕੰਜੇ ਵਿੱਚ ਹਨ, ਅਜੇ ਵੀ ਚੰਗੇ ਰਹਿਣਗੇ ਪੰਜਾਬ ਦੇ ਹੱਕ ਲਈ ਬਾਗ਼ੀ ਹੋ ਜਾਵੇ,ਚੰਗੇ ਰਹਿਣਗੇ,, ਮੇਰਾ ਮੰਨਣਾ
@brardeep1057
@brardeep1057 3 ай бұрын
ਉਹਨਾ ਦੇ ਖ਼ੂਬਸੂਰਤ ਚਿਹਰੇ ਤੋਂ ਨਕਾਬ ਕੀ ਉਤਰਿਆ ‬ ‪ *ਜ਼ਮਾਨੇ ਭਰ ਦੀ ਨੀਅਤ ਬੇਨਕਾਬ ਹੋ ਗਈ …*
@itz_aarnav_vlogz
@itz_aarnav_vlogz 3 ай бұрын
Jidda de kmm jalandhar ch cm kr rahe ne oh loka dia nazra ch hor dig rahe ne
@jagtarsingh1134
@jagtarsingh1134 3 ай бұрын
AAP dobara satta ch nahin aa sakdi kionke Kumwar Vijay Partap jhootha dosh ni La sakda nahin tan CM gali Dian jananian wangun ek minut ch hi bolan Lag janda hai
@jagannath7141
@jagannath7141 3 ай бұрын
ਸ.ਹਮੀਰ ਸਿੰਘ ਜੀ ਜੇਕਰ ਸਿੱਖ ਹੋਣ ਦੇ ਨਾਤੇ ਕਿਸੇ ਵੀ ਪਾਰਟੀ ਦੇ ਨੇਤਾਵਾਂ ਨੇ ਕੋਈ ਗੁਨਾਹ ਕੀਤਾ ਹੋਵੇ ਤਾਂ ਉਸ ਨੂੰ ਵੀ ਸ੍ਰੀ ਆਕਾਲ ਤਖਤ ਤੇ ਤੱਲਬ ਕੀਤਾ ਜਾਵੇਂ ਤੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
@brardeep1057
@brardeep1057 3 ай бұрын
ਏਹ ਸਾਜ਼ਿਸ਼ਾਂ ਦਾ ਦੌਰ ਹੈ... ਅਤੇ *ਅਸੀਂ ਕੋਸ਼ਿਸ਼ਾਂ ਵਿੱਚ ਉਲਝੇ ਹੋਏ ਹਾਂ...*
@amanbhullar3875
@amanbhullar3875 3 ай бұрын
K
@happymodgill4042
@happymodgill4042 3 ай бұрын
Salute to you S Hamir Singh Ji you are a great Journalist
@Minalatti6462
@Minalatti6462 3 ай бұрын
It's time to change the Punjab leadership for better goverance.
@RaghbeerSinghSekhon
@RaghbeerSinghSekhon 3 ай бұрын
ਭਗਵੰਤ ਮਾਨ ਸਾਬ ਇੱਕ ਪਾਸੇ ਰਾਜੇ ਵੜਿੰਗ ਨੂੰ ਬੱਸਾਂ ਦੀਆਂ ਬਾਡੀਆਂ ਦੇ ਮਿਹਣੇ ਦੇਈ ਜਾਣਗੇ। ਦੂਜੇ ਪਾਸੇ ਕਾਰਵਾਈ ਵੀ ਕੋਈ ਨਹੀਂ ਕਰਨੀ।😅
@Nanak-rc1go
@Nanak-rc1go 3 ай бұрын
ਜਿੰਨਾ ਚਿਰ IAS, IPs, pcs ਨੂੰ ਨੱਥ ਨੀ ਪੈਂਦੀ। ਪੰਜਾਬ ਲੀਹ ਤੇ ਨੀ ਆ ਸਕਦਾ। ਸਪੀਕਰ ਨੂੰ ਮੁੱਖਮੰਤਰੀ ਬਣਾਉਣਾ ਚਾਹੀਦਾ। ਭਗਵੰਤ ਤਾਂ ਮੋਕ ਮਾਰ ਗਿਆ।
@satyapalsingh3865
@satyapalsingh3865 3 ай бұрын
A A❤❤❤❤❤❤❤❤a❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤a😂😂😂❤😂❤😂❤😂😂😂😂😂
@6661on
@6661on 3 ай бұрын
ਸਰ ਜੀ ਟੋਲ ਪਲਾਜੇ ਬੰਦ ਹੋਣ ਨਾਲ ਕਿਸ ਕਿਸ ਦਾ ਹਿੱਸਾ ਬੰਦ ਹੋਇਆ ਇਸ ਤੇ ਵੀ ਚਰਚਾ ਕਰੋ
@GurnamSingh-or1sq
@GurnamSingh-or1sq 3 ай бұрын
Randhawa sahib and professor sahib Mr Bhagvant maan sahib CM Punjab is Failed CM ,he doesn't now what's right and what's right He is loosing ground
@jarnailsingh4310
@jarnailsingh4310 3 ай бұрын
ਰੰਧਾਵਾ ਸਾਹਿਬ ਪੰਜਾਬ ਦੇ ਰਾਜਨੀਤਕ ਆਗੂਆਂ ਦੀ ਚਰਚਾ ਕੀ ਇਹ ਕਰੀਏ ਖੁਦ ਨੂੰ ਹੀ ਸਰਮ ਆਉਂਦੀ ਆ
@Happysingh-lp9jq
@Happysingh-lp9jq 3 ай бұрын
Kejarwal ke 92 heer punjab ke chor aap party 000
@ksbrar4893
@ksbrar4893 3 ай бұрын
ਤਾਕਤ ਬੰਦੇ ਨੂੰ ਅੱਖਾਂ ਤੋਂ ਅੰਨ੍ਹਾ ਕਰ ਦਿੰਦੀ ਹੈ, ਉਸਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ।
@aman19771
@aman19771 3 ай бұрын
ehna nu next election ch chitra marke bhr kadna bas 2 year reh gaye ,,,,
@hardyalsinghcheema2381
@hardyalsinghcheema2381 3 ай бұрын
Randhawa ji, most of the time your discussion is very good and neutral, but you always preferred one type of people. For example you always supported the wrong actions of Navjot Sidhu during the last 4-5 years. You never condemned him during the period of CM of Captain Amrinder and CM Channi. Now without Navjot Sidhu, Congress did very well by winning 7 out of 13 Lok Sabha seats, Sometimes you are not impartial
@sukhwinderbling1330
@sukhwinderbling1330 3 ай бұрын
ਹੋ ਸਕਦੈ ਖਬਰ ਦਿੱਲੀ ਦੀ ਟੀਮ ਵਲੋਂ ਰੋਕੀ ਗਈ ਹੋਵੇ
@RajinderSingh-bp4br
@RajinderSingh-bp4br 3 ай бұрын
ਸਵਾਗਤਮ
@harjinderkaur3978
@harjinderkaur3978 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@sukhmansanghavlogs6617
@sukhmansanghavlogs6617 3 ай бұрын
ਆਮ ਆਦਮੀ ਪਾਰਟੀ ਦੀ ਬੁਰਾਈ ਕਰਨ ਵੇਲੇ ਕੁਝ ਵੱਖਰੇ ਤਰਾਂ ਦਾ ਹੀ ਰੰਗ ਹੁੰਦਾ ਹਮੀਰ ਸਿੰਘ ਦੇ ਚਿਹਰੇ ਤੇ ਜਿਵੇਂ ਕਿਸੇ ਬਹੁਤ ਵੱਡੇ ਵਿਰੋਧੀ ਦੇ ਚਿਹਰੇ ਤੇ ਹੁੰਦਾ, ਰਲ ਮਿਲਕੇ ਤੁਸੀਂ ਕੁਝ ਕਰਲੋ ਮਾਨ ਸਰਕਾਰ ਡਿੱਗਦੀ ਨਹੀਂ
@parkashsinghkhurmi2941
@parkashsinghkhurmi2941 3 ай бұрын
ਰੰਧਾਵਾ ਸਾਹਿਬ ਸਾਰੀਆਂ ਕਮੀਆਂ ਹੀ ਨੇ ਸਿਰੇ ਦਾ Unexperar ਮੁੱਖ ਮੰਤਰੀ ਹੈ ਹੁਣ ਤੁਸੀਂ ਦੇਖਿਓ ਬਾਈ ਇਲੈਕਸ਼ਨ ਕੀ ਹੁੰਦਾ ਹੈ
@harpreetsinghthind2816
@harpreetsinghthind2816 3 ай бұрын
🙏🙏ਵਾਹਿਗੁਰੂ
@itz_aarnav_vlogz
@itz_aarnav_vlogz 3 ай бұрын
Kejriwal dharhe da bnda a kunvar vijay prtap
@itz_aarnav_vlogz
@itz_aarnav_vlogz 3 ай бұрын
Kamjori cm d juban ch wa drama e thori psnd krde ne lok
@sharmatenthouse1848
@sharmatenthouse1848 3 ай бұрын
Hamir Singh Randhawa by sat shri akal
@santokhsinghpadda8116
@santokhsinghpadda8116 3 ай бұрын
ਰੰਧਾਵਾ ਸਾਹਿਬ ਜੋ ਸੀਤਲ ਅੰਗਰਾਲ ਜੀ ਵੱਲੋਂ ਪੰਦਰਾਂ ਤੋਂ ਪੱਚੀ ਕਰੋੜ ਦੇ ਕਥਿਤ ਦੋਸ਼ ਭਾਜਪਾ ਤੇ ਲਾਏ ਸੀ ਉਹ ਦੋਸ਼ ਭਾਜਪਾ ਵਿੱਚ ਸਾਮਲ ਹੋ ਕੇ ਸਿੱਧ ਤਾਂ ਨਹੀਂ ਕਰ ਰਿਹੇ ਹਨ?
@brardeep1057
@brardeep1057 3 ай бұрын
ਕਿਸੇ ਨੂੰ ਛਲ਼ ਕੇ ਅਗਰ ਤੁਸੀ ਖੁਸ਼ ਹੋ ਰਹੇ ਹੋ ਤਾਂ ‬ ‪ *ਇਹ ਤੁਹਾਡੀ ਸੱਭ ਤੋਂ ਵੱਡੀ ਨਾਕਾਮਯਾਬੀ ਹੈ*
@Nanak-rc1go
@Nanak-rc1go 3 ай бұрын
ਪਹਿਲਾ ਸੀਤਾ ਅੰਗੂਰਾਲ ਦੇ ਕਿਰਦਾਰ ਲੋਕ ਜਾਣਦੇ ਨੇ।
@harnekmalhans7783
@harnekmalhans7783 3 ай бұрын
Sandip pathaak did right but corruption goes on as usual rather increased in Revenue Dept Thanks
@rajwantsinghgrewal4154
@rajwantsinghgrewal4154 3 ай бұрын
ਸ੍ਰ: ਹਮੀਰ ਸਿੰਘ ਜੀ ਦੀ ਆਵਾਜ਼ ਹਮੇਸ਼ਾ ਹੀ ਘੱਟ ਆਉਂਦੀ ਹੈ ਇਸਨੂੰ ਟੈਕਨੀਕਲੀ ਠੀਕ ਕਰੋ ਜੀ ।
@jagdishpuri5366
@jagdishpuri5366 3 ай бұрын
Delhi te punjab madia te AAP de leaders nu question karda he nai
@JASMAILDHALIWAL-w2l
@JASMAILDHALIWAL-w2l 3 ай бұрын
Great 👍
@parkashsinghkhurmi2941
@parkashsinghkhurmi2941 3 ай бұрын
ਸ ਹਮੀਰ ਸਿੰਘ ਜੀ ਸਿਰੇ ਦੀ ਭਕਾਈ ਮਾਰਦਾ ਹੈ cm ਕਿੱਕਲੀ ਨਹੀਂ ਸਣਾਉਂਦੇ ਹੁੰਦੇ ਕੁਰਸੀ ਤੇ ਬੈਠੇ ਵਿਅਕਤੀ ਦੀ ਗਰਮਾ ਹੁੰਦੀ ਹੈ
@ajaibsinghpanesarCanada
@ajaibsinghpanesarCanada 3 ай бұрын
S S A 🙏🙏🙏🙏🙏🙏🙏🙏🙏 to all members present at this time in program
@Nanak-rc1go
@Nanak-rc1go 3 ай бұрын
ਜੇ ਜਥੇਦਾਰ ਹੋਵੇ ਤਾਂ ਛੇਕੇ। ਜਥੇਦਾਰ ਤੇ ਪ੍ਰਧਾਨ ਤਾਂ ਸੁਖਬੀਰ ਦੀ ਜੇਬ ਚੋ ਨਿਕਲੇ ਹੋਏ ਨੇ ।.ਜੋ ਸੁਖਬੀਰ ਕਹੇਗਾ 🦜🦜ਉਹ ਬੋਲ ਦੇਣਗੇ।
@angrejsingh-zk5lj
@angrejsingh-zk5lj 3 ай бұрын
🙏🙏👍
@Nanak-rc1go
@Nanak-rc1go 3 ай бұрын
ਸੋਚ ਸਭ ਦੀ ਆਪੋਧਾਪੀ ਆਪਣੀ ਹੀ ਜੀ।
@ajaibsinghpanesarCanada
@ajaibsinghpanesarCanada 3 ай бұрын
S S A 🙏🙏 Randhawa Sahib ji and S.Hamir Singh ji
@Nanak-rc1go
@Nanak-rc1go 3 ай бұрын
ਦਲ ਬਦਲੂ ਦੀ ਇੱਜ਼ਤ ਨੀ ਹੁੰਦੀ ਜੀ।.ਹੁਣ ਅਗੂਰਾਲ ਦੇ ਪੱਲੇ ਕੀ ਹੈ।
@harnekmalhans7783
@harnekmalhans7783 3 ай бұрын
Sat Sri Akal Randhawa Sahib S Hamir Singhji
@gurmailsingh994
@gurmailsingh994 3 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@gurjantsinghgur9105
@gurjantsinghgur9105 3 ай бұрын
Sahib aj hi Anguraal Choudhary Jagjiwan Chowk ch CM dee Chair Lake Wahis vaste challenge keeta hai 04 July 2PM nu Hajar khda hai
@manjitsinghmatharu
@manjitsinghmatharu 3 ай бұрын
🙏🙏
@gurdialsingh745
@gurdialsingh745 3 ай бұрын
V V GOOD
@baljitsingh6957
@baljitsingh6957 3 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@baljindersamra8254
@baljindersamra8254 3 ай бұрын
Sat shiri Akal ji
@BhupinderChahal-ii3qq
@BhupinderChahal-ii3qq 3 ай бұрын
Sardar.jiapp.2.veera.nu..sat.seriakal.
@manpreetsingh1971
@manpreetsingh1971 3 ай бұрын
👍🌹🙏🙏
@jatindersandhu8433
@jatindersandhu8433 3 ай бұрын
ਸਿੰਚਾਈ ਮਹਿਕਮੇ ਵਿੱਚ ਘੁਟਾਲੇ ਵਾਲੇ ਕੇਸ ਨੂੰ ਵੀ ਦਬਾ ਦਿੱਤਾ ਗਿਆ ਉਸ ਦਾ ਵੀ ਕੁੱਝ ਨਹੀਂ ਬਣਿਆ ਜਦੋਂ ਕਿ ਸਭ ਪਰੂਫ ਕੇਸ ਦੇ ਨਾਲ ਲੱਗੇ ਹੋਏ ਹਨ ਰੰਧਾਵਾ ਸਾਹਿਬ ਇਸ ਵਾਰੇ ਵੀ ਤੁਸੀਂ ਗੱਲ ਜਰੂਰ ਕਰੋ ਜੀ
@surjeetsingh8809
@surjeetsingh8809 3 ай бұрын
👍👍👌👌
@HarpreetKaur-ux8ro
@HarpreetKaur-ux8ro 3 ай бұрын
Hamir.ji.mann.de.dhur.virodhi.ne.har.gal.te.maam.maan.maan.maan.maan.maan.maan
@HarpreetSingh-dh1ln
@HarpreetSingh-dh1ln 3 ай бұрын
Good job Veerji 🙏🙏👍👍
@Nanak-rc1go
@Nanak-rc1go 3 ай бұрын
ਕਾਂਗਰਸੀ ਹਿੰਦੂ ਨੇ ਸਾਰੇ । ਸੋਚ ਦੇਖੋ , ਪੜਿਆ ਲਿਖਿਆ ਦੀ। ਹੱਸਕੇ ਗੱਲਾਂ ਕਰਦੇ ਨੇ। ਗੁਰੂ ਨਾਨਕ ਲਈ ਵੀ ਸੋਖਾ ਰਾਹ ਨੀ ਸੀ।
@jagdishpuri5366
@jagdishpuri5366 3 ай бұрын
Eh v te ho sakda sukhbir nu eh conflict Rahat he de Dave jathedar sukhbir nu v bula len te oh v ehna de vich he avdi tankhah lava len agge vastey sokha ho jave
@jagjitsingh5212
@jagjitsingh5212 3 ай бұрын
Good news and views thanks Randhawa saab and Hamir saab ❤🙏🏻🙏🏻
@jogindersingh-eb2jk
@jogindersingh-eb2jk 3 ай бұрын
Kejriwal is in defensive way so he is waiting for right time
@HarpreetKaur-ux8ro
@HarpreetKaur-ux8ro 3 ай бұрын
Hamir.ji.cong.de.phak.chh.ikk.tarfa.ho.gia.hamir.ji
@RajinderSingh-bp4br
@RajinderSingh-bp4br 3 ай бұрын
2002 Balasar SGPC episode
@sahibsinghcheema4151
@sahibsinghcheema4151 3 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@tejasingh8330
@tejasingh8330 3 ай бұрын
Good news gi 🎉
@GurnamSingh-or1sq
@GurnamSingh-or1sq 3 ай бұрын
Professor sahib according to your discussion I Always like the CM of Punjab don't know what he should do and what not Now he is in trap what he tried to put the opposition in
@PargetSingh-mf4or
@PargetSingh-mf4or 3 ай бұрын
ਤੁਹਾਡੇ ਪਲੇ ਕੁਝ ਨਹੀ
@amriksinghbhanri4377
@amriksinghbhanri4377 3 ай бұрын
Ssa Randhawa ji Hamir Singh ji
@HarpreetKaur-ux8ro
@HarpreetKaur-ux8ro 3 ай бұрын
Hamir.ji.phala.kg.kg.kg.kg.kg.kg
@baljindersingh7802
@baljindersingh7802 3 ай бұрын
Waheguru ji
@Ranjeetdaliwal-kz2nc
@Ranjeetdaliwal-kz2nc 3 ай бұрын
ਸਤਿ ਸ੍ਰੀ ਆਕਾਲ ਜੀ।
@Nanak-rc1go
@Nanak-rc1go 3 ай бұрын
ਭਗਵੰਤ ਕਿਉਂ ਬੁਲਾਵੇ। 5 ਤਾਰੀਖ ਤੋ ਬਾਅਦ ਪਤਾ ਲੱਗੇਗਾ। ਕੀ ਹੈ ਪੱਲੇ। ਜਾਖੜ ਤੇ ਬਾਜਵਾ ਦੀ ਜਵਾਨ ਵੀ ਦੇਖਣਗੇ ਲੋਕ।
@kamaldeepsingh1530
@kamaldeepsingh1530 3 ай бұрын
ਮੇਰੇ ਦੋਨੋ ਸਤਿਕਾਰ ਯੋਗ ਕਾਂਗਰਸੀ ਪੱਤਰਕਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ
@srchumber2733
@srchumber2733 3 ай бұрын
Seems to b. Fukra. Nachar
@gurvinderpalsingh679
@gurvinderpalsingh679 3 ай бұрын
MAD COW DRUNKARD BHATHAL
@Surjeetsingh-f3p
@Surjeetsingh-f3p 3 ай бұрын
C.m.changa.kam.kar.rahe.ne.par.chawlan.di.v.bahutat.hai.chennla.vale.v.te.hor.jiney.v.chor.hamdard.varge.v.par.badkismti.nal. jiadatar.punjabi.kam.vale.bandey.nu.pasand.nahi.kardey.jaat.dharm.jiada.chaldey.ne.
@AvtarSinghBaidwan-mq2vs
@AvtarSinghBaidwan-mq2vs 3 ай бұрын
❤🙏🏻🙏🏻❤
@6661on
@6661on 3 ай бұрын
ਹਮੀਰ ਸਿੰਘ ਜੀ ਜਿਹੜੀ ਕਸਰ ਅਜੀਤ ਅਖਬਾਰ ਕੋਲੋਂ ਰਹਿ ਜਾਂਦੀ ਹੈ ਉਹ ਤੁਸੀਂ ਪੂਰੀ ਕਰ ਰਹੇ ਹੋ ਮੈਂ ਅੱਜ ਤੱਕ ਸਰਕਾਰ ਦੇ ਕਿਸੇ ਇੱਕ ਕਦਮ ਦੀ ਤੁਹਾਡੇ ਮੂੰਹ ਵਿੱਚੋਂ ਸਲਾਗਾ ਨਹੀਂ ਸੁਣੀ
@jugsingh2006
@jugsingh2006 3 ай бұрын
Kee changa karta?
@Nanak-rc1go
@Nanak-rc1go 3 ай бұрын
ਖਹਿਰਾ ਸਾਹਿਬ ਕੈਪਟਨ ਦੇ ਖਿਲਾਫ ਕੀ ਕੁਝ ਨੀ ਬੋਲੇ। ਪਿੱਛੋਂ ਪੈਰਾਂ ਚ ਲਿਟਦਾ ਦੇਖਿਆ ਲੋਕਾ ਨੇ। ਖਹਿਰੇ ਦੇ ਬਾਪ ਦੀ ਉਮਰ ਦਾ ਸੀ ਕੈਪਟਨ, ਸ਼ਬਦਾਵਲੀ ਦੇਖ ਲਵੋ। ਕਿੋਹੋ ਜਿਹੀ ਵਰਤਦਾ ਸੀ।
@Nanak-rc1go
@Nanak-rc1go 3 ай бұрын
ਜਾਖੜ ਤੇ ਬਾਜਵੇ ਦੇ ਪੱਲੇ ਕੀ ਹੈ।
@bhupindersinghmann5096
@bhupindersinghmann5096 3 ай бұрын
ਸਪੀਕਰ ਨੂੰ ਲੈਕਚਰ ਕਰਨ ਲਾ।ਦਿਉ ਦਸ।ਬੰਦੇ।ਇਕਠੇ ਨਹੀ ਕਰ।ਸਕਦਾ ਦੂਜੇ ਪਾਸੇ।ਭਗਵੰਤ ਮਾਨ ਬਹੁਤ ਇਕ ਖਰ ਸਕਦਾ
@deepbrar.
@deepbrar. 3 ай бұрын
ਭੰਡ ਜੂ ਹੋਇਆ
@Surjeetsingh-f3p
@Surjeetsingh-f3p 3 ай бұрын
Tenukehra chahida.​@@deepbrar.
@HarpreetKaur-ux8ro
@HarpreetKaur-ux8ro 3 ай бұрын
Pb.tv.de.phale.wali.gal.ne.ikk.tarfa.ho.gia.pb.tv.khas.kar.k.hamir.ji
@AvtarSingh-uy2vu
@AvtarSingh-uy2vu 3 ай бұрын
Leadera da koi vissvash nahi kursi lie kuz ve kar sakde ne
@HarpreetKaur-ux8ro
@HarpreetKaur-ux8ro 3 ай бұрын
Pb.tv.mann.sarkar.da.dhur.virodhi
@jugsingh2006
@jugsingh2006 3 ай бұрын
Their duty to point out weaknesses of govt.Well done Punjab TV.
🍉😋 #shorts
00:24
Денис Кукояка
Рет қаралды 3,6 МЛН
Стойкость Фёдора поразила всех!
00:58
МИНУС БАЛЛ
Рет қаралды 5 МЛН