Pind Geda (Official Video) Navi Bawa | Latest Punjabi Song 2024

  Рет қаралды 4,995,330

Navi Bawa Music

Navi Bawa Music

Күн бұрын

Пікірлер: 1 600
@NaviBawaMusicOfficial
@NaviBawaMusicOfficial Жыл бұрын
ਚੱਲ ਇੱਕ ਪਿੰਡ ਗੇੜਾ ਲਾ ਆਉਨੇ ਆਂ🌾 ਜੇ ਗੀਤ ਨੇ ਪਿੰਡ ਗੇੜਾ ਲਵਾਇਆ ਤਾਂ ਅੱਗੇ ਸਾਂਝਾ ਜਰੂਰ ਕਰਿਓ 🙏
@thetracksmusic
@thetracksmusic Жыл бұрын
22 mere kol lirics hai 2 k song likhe hoye bro 💥 tusi dasseo j ga skde bro hle kal hi likhe aw 😅 baki awaj te gana sira wa 22 thoda 🎉
@singhsaab-jj9jr
@singhsaab-jj9jr Жыл бұрын
ਕਿਆ ਗੀਤ ਬਣਾਇਆ ,, ਚਾਹੇ 100 ਵਾਰ ਸੁਣਲੋ❤️❤️🙏🙏👌🏾👌🏾
@anoorthind1675
@anoorthind1675 Жыл бұрын
Menu two month hoye a aye nu🇬🇧 song sunke dil karda vaps chal jawa very very nice song
@navideol2644
@navideol2644 Жыл бұрын
Bro eedan de geet karda reha u ll be here long time.
@ginnibhangu2666
@ginnibhangu2666 Жыл бұрын
ਧਰਮ ਨਾਲ ਬਾਈ 40,50 ਥਾਂ ਸ਼ੇਅਰ ਕਰਤਾ ਬਾਕੀ 110,115 ਵਾਰੀ ਸੁਣ ਲਿਆ ਹੁਣ ਤੱਕ ਬਾਕੀ 29 ਚੱਲਿਆ ਸੱਚੀ ਤੇਰਾ ਗੀਤ ਸੁਣ ਕਾਲਜ਼ੇ ਚ ਹੋਰ ਧੂਹ ਪੈਗੀ ਜੇ ਖੰਭ ਹੁੰਦੇ ਤਾਂ ਪਿੰਡ ਉੱਡ ਕੇ ਪਹੁੰਚ ਜਾਵਾਂ ਜਿਉਂਦਾ ਰਹਿ ਸੋਹਣਿਆ 🙏🙏🙏
@amriksingh8491
@amriksingh8491 9 ай бұрын
ਹਵਾ ਦੇ ਬੁੱਲ੍ਹੇ ਵਰਗਾ ਗੀਤ ❤ ਮਾਂ ਭੈਣ ਭਰਾ ਪਿਓ ਰਿਸ਼ਤੇਦਾਰ ਯਾਰ ਦੋਸਤ ਪਿੰਡ ਤੇ ਪਿਆਰ ਸਾਰੇ ਇੱਕ ਫਿਲਮ ਵਾਂਗੂ ਅੱਖਾਂ ਅੱਗੇ ਘੁੰਮ ਗਏ ਗੀਤ ਮਹਿਸੂਸ ਕਰਕੇ ❤❤❤❤
@RajkaranRandhawa
@RajkaranRandhawa 9 ай бұрын
ਜਿਉਂਦਾ ਰਹਿ ਬਾਈ,,ਬਹੁਤ ਸੋਹਣਾ ਗੀਤ ਅਵਾਮ ਦੀ ਝੋਲੀ ਪਾਇਆ,,,ਰੱਬ ਤੈਨੂੰ ਤਰੱਕੀਆਂ ਬਖਸ਼ੇ,,,ਇਹੋ ਜੇ ਹੋਰ ਗੀਤ ਲ਼ੈ ਕੇ ਆਓ ਵੀਰ,,,ਦਿਲੋ ਦੁਆਵਾਂ
@ExcitedAlligator-hp3wn
@ExcitedAlligator-hp3wn 4 ай бұрын
Q
@kaursukh6634
@kaursukh6634 11 ай бұрын
ਹਾਏ ਕਿੰਨਾ ਨਿੱਘਾ ਜੇਹਾ ਗੀਤ ਆ। ਪਤਾ ਨੀ ਕਿੱਥੇ ਲੁਕਿਆ ਸੀ ਹੁਣ ਤੱਕ! ਹੁਣ ਏਹੀ ਚੱਲਦਾ ਰਹਿੰਦਾ। ਇੱਦਾਂ ਲਗਦਾ ਜਿਵੇਂ ਮੈਂ ਆਵਦੇ ਬਚਪਨ ਆਵਦੇ ਪਿੰਡ ਆਵਦੇ ਮਾਪਿਆਂ ਕੋਲ ਪਹੁੰਚ ਗਈ ਹੋਵਾਂ ਜਿਉਂਦਾ ਰਹਿ ਬਾਈ । ਕਿੰਨਾ ਸੋਹਣਾ ਗਾਇਆ ਤੁਸੀਂ। ਸਾਰੇ ਜਜ਼ਬਾਤ ਪਰੋ ਦਿੱਤੇ ਗੀਤ ਚ।❤
@Ronaldolover7Ronaldolover7
@Ronaldolover7Ronaldolover7 9 ай бұрын
Bohut ਹੀ ਸੋਹਣਾ ਗਾਣਾ ਮੇਰੇ ਦਿਲ ਦੀ ਗੱਲ਼ ਬਿਆਨ ਕਰਤੀ ❤❤
@gurbagsinghdhillon3624
@gurbagsinghdhillon3624 Жыл бұрын
ਬੱਸ ਵਾਹਿਗੁਰੂ ਅਗੇ ਇਹੀ ਅਰਦਾਸ ਹੈ ਕਿ ਜੱਸ ਕਲਮ ਨੂੰ ਕਦੇ ਰੁਕਨ ਨਾਂ ਦੇਵੀ ਨਵੀਂ ਦੀ ਅਵਾਜ਼ ਨੂੰ ਬੁਲੰਦੀਆਂ ਵਖਸੀਂ ਦਾਤਿਆ ❤❤
@siftazkaur7104
@siftazkaur7104 Жыл бұрын
NYC song
@vicka1811
@vicka1811 10 ай бұрын
End hai
@sunildhiman2181
@sunildhiman2181 Ай бұрын
Absolutely
@deep.jhinger
@deep.jhinger 9 ай бұрын
ਪਤਾ ਨਹੀਂ ਲੋਕ ਪੈਸੇ ਪਿੱਛੇ ਆਪਣੇ ਮਾਂ ਬਾਪ ਨੂੰ ਕਿਉਂ ਛੱਡ ਜਾਂਦੇ ਨੇ। ਆਪਣੇ ਘਰ ਵਰਗੀ ਮੌਜ ਕਿਤੇ ਨਹੀਂ
@SonuMehra-yo4sc
@SonuMehra-yo4sc 9 ай бұрын
Shi gal aa vere ..bas pese pure karke pind vapas jana apa ta .. maa to Bina ji nhi lagda ki Karna pese nu
@singhsaab-jj9jr
@singhsaab-jj9jr Жыл бұрын
ਗੀਤ ਇਹੋ ਜਹੇ ਹੀ ਬਣਨੇ ਚਾਹੀਦੇ ਨੇ, ਫੋਕੀ ਫੂ ਫ਼ਾਂ ਤੋਂ ਦੂਰ ਠੰਡੀ ਹਵਾ ਦੇ ਬੁੱਲੇ ਵਰਗਾ ਗਾਣਾ❤️❤️
@priyakaur5522
@priyakaur5522 10 ай бұрын
Right
@parminderdhillon5046
@parminderdhillon5046 9 ай бұрын
❤❤❤❤❤❤
@NirmalSingh-mi2vg
@NirmalSingh-mi2vg 11 ай бұрын
ਗਾਣਾ ਸੁਣ ਦੇ ਸਾਰ ਪਿੰਡ ਦੀ ਸੈਰ ਹੋ ਗਈ ਸੱਚੀ ਪਿੰਡ ਦੀ ਬਹੁਤ ਯਾਦ ਆਉਂਦੀ ਯਾਰ ਤੁਹਾਡੇ ਬੋਲੇ ਬੋਲ ਬਹੁਤ ਵਧੀਆ ਹੈ
@baagibhangu
@baagibhangu Жыл бұрын
ਰੂਹ ਦਾ ਗੀਤ…ਹਰ ਘਰੋਂ ਦੂਰ ਵੱਸਦੀ ਰੂਹ ਨੂੰ ਠਾਰਨ ਵਾਲ਼ਾ ਗੀਤ..✍️ਬਹੁਤ ਸੋਹਣਾ ਲਿਖਿਆ ਜੱਸ ਵੀਰ ਨੇ ਤੇ ਨਵੀ ਨੇ ਬਾਖੂਬੀ ਨਿਭਾਇਆ…ਇਹ ਗੀਤ ਹਮੇਸ਼ਾ ਦਿਲ ਦੇ ਕਰੀਬ ਰਹੂ 🌾❤️
@bhawanpreet5988
@bhawanpreet5988 10 ай бұрын
I have no words to explain my view❤❤❤
@rajveerkaur2128
@rajveerkaur2128 Жыл бұрын
ਅਸੀ ਅੱਜ hospital ਗਏ ਸੀ ਤੇ ਦੇਖਿਆ ਉੱਥੇ ਬੇਬੇ ਬਾਪੂ ਰੋ ਰਹੇ ਸੀ ਬਾਪੂ ਬਿਮਾਰ ਸੀ ਓਨਾ ਦਾ ਬੇਟਾ ਕੈਨੇਡਾ ਚੋ ਏ ਮਾਂ ਪਿਉ ਰੋ ਰਹੇ ਨੇ ਕੀ ਫਾਈਦਾ ਕਮਾਈ ਦਾ ਆਜੋ ਮੁੜ ਪੰਜਾਬ ਨੂੰ ਵੀਰੋ
@NaviBawaMusicOfficial
@NaviBawaMusicOfficial Жыл бұрын
🙏
@amandeepsidhu9987
@amandeepsidhu9987 10 ай бұрын
Ryt 💯 ji
@Punjabmajhe46
@Punjabmajhe46 11 ай бұрын
ਵੱਡੇ ਵੀਰ ਜੀ ।। ਇਕ 🙏ਬੇਨਤੀ ਗਾਣੇ ਹਮੇਸ਼ਾ ਦਿਲ ❤ ਨੂੰ ਛੋਣ ਵਾਲੇ ਲਿਆਈਊ ।।ਅੱਜ ਵੀਰ ਜੀ ਦੋ ਈ .ਜਾ .ਤਾ ਗੈਗਸਟਰ ਸੋਗ ਜਾ ਆਸ਼ਕੀ ਵਾਲੇ ਗੀਤ।। ਵਾਹਿਗੁਰੂ ਜੀ ਤੁਹਡੇ ਤੇ ਮੇਹਰ ਭਰਿਆ ਹੱਥ ਰੱਖੇ🙏❤️❤️🌹🌹
@Gorillataggamer
@Gorillataggamer Жыл бұрын
We live in USA since 20 years but we r coming back forever next year with whole family , our kids born here but they also ready to come back to India with us BAS baba Nanak ethey bad condition hon karke aye c hun bahut good condition ch aa Gaye aa BAS hun Hor ni pind to door rehan nu dil karda Waheguru kirpa Kari ke asi apne ghar apne pind vapis ja sakhiye sada India Wala ghar jaldi ready ho jave hun hor ni sabar hunda Ludhiana,jagraon ,mullanpur eh route te Jaan nu tars Gaye aa
@AmandeepKaur-mw3qd
@AmandeepKaur-mw3qd Жыл бұрын
Bhut vadiya ji....pinda vargi rees ni..... waheguru kirpa kre....pind ja k tuhde te....proud to...tusi ena vdda step chuck rehe....am in UK... from one year....but want to go back......one day.....
@NaviBawaMusicOfficial
@NaviBawaMusicOfficial Жыл бұрын
No words bai ❤ salute
@RobinSingh-vp4ju
@RobinSingh-vp4ju Жыл бұрын
Please don’t forget that Punjab is no longer what it used to be 20 years ago. Before jumping to quick conclusions and deciding to return forever make sure to visit it for one to two months to get a good sense about how life there is. Wish you all the best! Raab rakha 🙏
@ravinderbrar5340
@ravinderbrar5340 Жыл бұрын
Bhut vadia asi vapas ja rahe aa hun hor ni reha janda eithe bhut dil tadaf da Punjab nu
@Gorillataggamer
@Gorillataggamer Жыл бұрын
We go there for 5 months back three years ago my kids like to go back again bcz they love india we spend 20 years in USA my both kids born and raise here they are in high school now but they want to move india they says mom dad why u come here when u had nice place like Punjab my both kids want to see us happy bcz they know our parents missing their motherhood they are going back with us for our happiness our both kids love to us a lot they want to live with us whatever is country they don’t care they just cares about us
@mahichaudhary2306
@mahichaudhary2306 11 ай бұрын
Just Amazing yaar kya baat hai bhai love❤ from Punjab Pakistan 🇵🇰 iss song 🎵 ki importance Village wale hi smajh sakte hain kyun ke wahan ghar to alag hote hain par dil sab ke aik hi hote hain Agar subha baron ki larai hoti hai to sham ko unhi gharon ke bache ikathe khail rahe hote hain 😂Shadi ya footgi kisi aik ghar main hoti hai par us ghar se zayada sath wale gharon main Shor hota hai 😂aik dusre se kitne bhi gela hon bure time py sab sath khare hote hain 😂 yehi to khoobsurati hai apne villages ki ❤ Who agree with me?
@kamalsandhu6177
@kamalsandhu6177 Жыл бұрын
ਵੀਰੇ ਸਹੁਰੇ ਘਰੋ ਵੀ ਪੇਕੇ ਪਿੰਡ ਦੀ ਤਾਂਘ ਉੱਠ ਪੲਈ ਤੇਰਾ ਗੀਤ ਸੁਣ ਕੇ thanks
@NaviBawaMusicOfficial
@NaviBawaMusicOfficial Жыл бұрын
Bahut satkar bhain 🙏
@Jassmangilldhillon
@Jassmangilldhillon Жыл бұрын
🙏🏻🙏🏻
@amutweetycreations
@amutweetycreations Жыл бұрын
Bilkul sahi keha 😢
@ginnibhangu2666
@ginnibhangu2666 Жыл бұрын
ਵਾਹ ਭੈਣੇ 🙏🙏🙏
@BalvirSingh-mn4re
@BalvirSingh-mn4re Жыл бұрын
,,,🙏
@kiranjitkaur2024
@kiranjitkaur2024 11 ай бұрын
ਜੁਗ ਜੁਗ ਜੀ ਵੀਰੇ ਗੀਤ ਸੁਣ ਕੇ ਪੇਕੇ ਪਿੰਡ ਦੀ ਯਾਦ ਆ ਗਈ ❤
@amantoor4360
@amantoor4360 Жыл бұрын
ਵੀਰੇ ਸ਼ਬਦ ਮੁੱਕ ਗੇ ਦਿਲ ਖੁਸ਼ ਕਰਤਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ
@TECHINFO_ASR
@TECHINFO_ASR 11 ай бұрын
ਵੀਰੇ ਬਹੁਤ ਸੋਹਣਾ ਲਿਖਿਆ ਗੀਤ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਦੇਣਾ ਏਦਾਂ ਹੀਂ ਲਿੱਖਦੇ ਗੋਂਦੇ ਰੱਵੋ ਤੁਸੀਂ 😍
@Ravigillmusic
@Ravigillmusic Жыл бұрын
ਜਿਉਂਦੇ ਰਹੋ ਪਿਆਰੇ ਬਾਈ ❤ ਬਾਕਮਾਲ ਕੰਮ। ਲਿਖਤ, ਆਵਾਜ਼, ਸੰਗੀਤ। ⚘❣ ਬਹੁਤ ਸਮੇਂ ਬਾਅਦ ਕੁੱਝ ਅਜਿਹਾ ਸੁਣ ਕੇ ਰੂਹ ਨੂੰ ਸੱਚਾ ਸਕੂਨ ਮਿਲਿਆ 🌸⚘ Musically Full ਓਹੀ Vibe ਤੇ ਓਹੀ ਮਹਿਕ ਜੋ ਪਿੰਡ ਦੀ ਮਿੱਟੀ ਚੋਂ ਆਂਉਦੀ ਹੈ । ਵਾਹ ਵਾਹ ਵਾਹ ਬਹੁਤ ਦੁਆਵਾਂ ਨਵੀ ਵੀਰੇ❣🌸🙌
@NaviBawaMusicOfficial
@NaviBawaMusicOfficial Жыл бұрын
Shukria veer ❤🙏
@jaanviatwal5775
@jaanviatwal5775 Ай бұрын
❤❤
@harinderpalsharma8841
@harinderpalsharma8841 7 ай бұрын
ਰੱਬ ਖੂਬ ਤਰੱਕੀਆਂ ਦੇਵੇ ਵੀਰ ਨੂੰ, ਰਵਾ ਦਿੱਤਾ ਯਾਰ। ਐਸ. ਡੀ. ਕਾਲਜ ਦੇ ਟਾਈਮ ਤੋਂ ਜਾਣਦੇ ਹਾਂ ਵੀਰ ਦੀ ਗਾਇਕੀ ਨੂੰ
@bawa_pics
@bawa_pics Жыл бұрын
ਬਾਹਰਲੇ ਲੋਕ ਪਿੰਡ ਨੂੰ ਤਰਸਦੇ ਆ ਤੇ ਪਿੰਡ ਵਾਲੇ ਬਾਹਰ ਜਾਣ ਨੂੰ ਅਜੀਬ ਜਿੰਦਗੀ ਆ
@IqbalSingh-sb9mg
@IqbalSingh-sb9mg 10 ай бұрын
Sachi gal a bro
@preetsialka4560
@preetsialka4560 10 ай бұрын
True a bro. Asi Punjab jana chunde ja ni hunda bohot yad aundi ghardia di te india vale kehnde jaldi bahar chal jayie
@bawa_pics
@bawa_pics 10 ай бұрын
@@preetsialka4560 ਘਰ ਚੋਂ ਇੱਕ ਬੰਦਾ ਤਾਂ ਬਾਹਰ ਹੋਣਾ ਜਰੂਰੀ ਹੈ ਸਾਰੇ ਸੁੱਖ ਦੀ ਰੋਟੀ ਖਾ ਸਕਣ ਜੋ ਨਹੀਂ ਤਾਂ ਫਿਕਰ ਹੀ ਲੱਗਿਆ ਰਹਿੰਦਾ ਇਸ ਕਰਕੇ ਅਸੀਂ ਬਾਹਰ ਜਾਣਾ ਚਾਹੁੰਦੇ ਆ💔
@Sabi_gill
@Sabi_gill 10 ай бұрын
ਸੱਚੀ ਗੱਲ ਬਈ 🇲🇾🇲🇾😔
@pathoflove2674
@pathoflove2674 10 ай бұрын
ਅਸਲ ਵਿੱਚ ਬੰਦੇ ਦੀ ਇਹੀ ਫਿਤਰਤ ਆ ਕਿ ਬੰਦੇ ਕੋਲ ਜੋ ਕੁਝ ਹੁੰਦਾ ਹੈ ਉਹਦੀ ਕਦਰ ਨਹੀਂ ਕਰਦਾ
@ManpreetSingh-wt1ii
@ManpreetSingh-wt1ii 11 ай бұрын
ਕੀ ਕੋਈ ਗੀਤ ਐਨਾ ਸੋਹਣਾ ਵੀ ਹੋ ਸਕਦਾ ਯਰ
@SumanjitKaur-p7g
@SumanjitKaur-p7g 7 ай бұрын
❤❤
@singhsaab-jj9jr
@singhsaab-jj9jr Жыл бұрын
ਇਹ ਗੀਤ 2024 ਦਾ ਸਬਤੋਂ ਬੈਸਟ ਗੀਤ ਸਾਬਿਤ ਹੋਊ❤️❤️
@s.s.khanal2991
@s.s.khanal2991 Ай бұрын
ਧੰਨ ਦਸ਼ਮੇਸ਼ ਪਿਤਾ
@bholasingh2919
@bholasingh2919 Жыл бұрын
ਜੱਸ ਅਤੇ ਬਾਵਾ ਨੇ ਕਮਾਲ ਹੀ ਕਰਤੀ ਧਰਮਾਂ ਨੱਥੋਹੇੜੀ
@sukhpalsinghsandhu9963
@sukhpalsinghsandhu9963 11 ай бұрын
ਕੋਈ ਕੋਈ ਗੀਤ ਦਿਲ ਨੂੰ ਟੁੰਬ ਜਾਂਦਾ । ਇਹ ਗੀਤ ਮੇਰੇ ਦਿਲ ਨੂੰ ਟੁੰਬ ਗਿਆ
@studentera8965
@studentera8965 Жыл бұрын
ਬਹੁਤ ਹੀ ਪਿਆਰਾ ਗੀਤ,,, ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਹੈ,, ਮੈਨੂੰ ਮਾਣ ਹੈ ਮੇਰੇ ਪਿੰਡ ਨੱਥੋਹੇੜੀ ਤੇ ਜੱਸ ਗਿੱਲ ਤੂੰ ਦੁਬਾਰਾ ਤੋਂ ਪਿੰਡ ਨੱਥੋਹੇੜੀ ਦਾ ਨਾਂ ਦੁਨੀਆਂ ਦੀ ਜ਼ੁਬਾਨ ਤੇ ਲਿਆਂਦਾ ਹੈ। ਗਾਇਕ ਨਵੀ ਬਾਵਾ ਵੱਲੋਂ ਬਹੁਤ ਹੀ ਪਿਆਰਾ ਗਾਇਆ ਹੈ
@jassgill8895
@jassgill8895 Жыл бұрын
ਧੰਨਵਾਦ ਵੀਰ ਮੇਰਿਆ
@charnjeetmiancharnjeetmian6367
@charnjeetmiancharnjeetmian6367 Жыл бұрын
ਗਿੱਲ ਨੱਥੋਹੇੜੀ ਵਾਲ਼ਾ
@rickysohi4630
@rickysohi4630 Жыл бұрын
@@jassgill8895 veer eh pind kithe aa? Kehda district aa?
@rickysohi4630
@rickysohi4630 Жыл бұрын
Veer jass da number hegga?
@studentera8965
@studentera8965 Жыл бұрын
@@rickysohi4630 ਇਹ ਪਿੰਡ ਨੱਥੋਹੇੜੀ ਜ਼ਿਲ੍ਹਾ ਮਾਲੇਰਕੋਟਲਾ ਦਾ ਹੈ। ਮਾਲੇਰਕੋਟਲਾ ਤੋਂ ਰਾਏਕੋਟ ਰੋੜ ਤੇ ਪਿੰਡ ਸ਼ੇਰਗੜ੍ਹ ਚੀਮਾ ਤੋਂ 3 ਕਿਲੋਮੀਟਰ ਦੂਰ ਉੱਤਰ ਵੱਲ ਹੈ।।। ਅਗਰ ਨੰਬਰ ਦੀ ਜ਼ਰੂਰਤ ਹੈ ਤਾਂ ਮੈਂ ਦੇ ਸਕਦਾ ਹਾਂ ਮੇਰਾ ਪਿੰਡ ਨੱਥੋਹੇੜੀ ਹੀ ਹੈ। ਪਰ ਮੈਂ ਪਿੰਡ ਨਹੀਂ ਰਹਿ ਰਿਹਾ। ਇਹ ਮੇਰੇ ਲਈ ਬੱਚਿਆਂ ਵਾਂਗ ਹੈ।
@RajinderSingh-zp9no
@RajinderSingh-zp9no 3 ай бұрын
ਦਿਲ ਨੂੰ ਛੂਹਣ ਵਾਲਾ ਗਾਣਾ 1 2 ਹਜ਼ਾਰ ਗਾਣਿਆਂ ਤੋਂ ਬਾਅਦ ਹੀ ਕਿਤੇ ਸੁਨਣ ਨੂੰ ਮਿਲਦਾ ਹੈ
@BalveerSingh-vm8vz
@BalveerSingh-vm8vz 2 ай бұрын
❤😅😊🎉
@manpreetsidhu7238
@manpreetsidhu7238 Жыл бұрын
ਜਿਉਂਦਾ ਰਹਿ ਵੀਰੇ ਸਵੇਰੇ ਸਵੇਰ ਕੰਮ ‘ਤੇ ਬੈਠੇ ਤੇਰਾ ਗੀਤ ਸੁਣਿਆ ਸੌਂਹ ਰੱਬ ਦੀ ਅੱਖਾਂ ਨਮ ਹੋ ਗਈਆਂ ਬਹੁਤ ਸਾਰਾ ਪਿਆਰ ਵੀਰੇ
@NaviBawaMusicOfficial
@NaviBawaMusicOfficial Жыл бұрын
❤🙏
@deepdeepd2861
@deepdeepd2861 7 ай бұрын
M bhi jdd km te jndi ae sundi daily ,ghr di ydd bhut aondi fet
@veerpalsekhon9903
@veerpalsekhon9903 6 ай бұрын
ਦਿਲ ਕਰਦਾ ਕਿ ਸਾਰਾ ਦਿਨ ਇਹੀ ਗੀਤ ਸੁਣੀ ਜਾਵਾਂ ਧਨਵਾਦ ਵੀਰ ਏਨਾ ਸੋਹਣਾ ਗੀਤ ਲਿਖਣ ਤੇ ਗਾਉਣ ਲਈ
@harvindersingh3217
@harvindersingh3217 11 ай бұрын
ਬਹੁਤ ਸੋਹਣਾ ਗੀਤ ਆ ਜੱਗਾ ਵੀਰ ਦੀ ਗਲ ਕੀਤੀ ਆ ਵੀਰ ਨੇ ਚੜ੍ਹਦੀਕਲਾ ਵੀਰ
@GurjantSingh-xc4rr
@GurjantSingh-xc4rr Жыл бұрын
ਵੀਰੇ ਛੇ ਸਾਲਾ ਵਿੱਚ ਪਹਿਲੀ ਵਾਰ ਰੁਇਆ . ਬਹੁਤ ਯਾਦਾं ਤਾਜੀਆ ਹੋ ਗਈਆ ॥Gold Coast Brisbane ਤੌ
@Punjabmajhe46
@Punjabmajhe46 11 ай бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ।। ਵਾਹਿਗੁਰੂ ਜੀ ਬਹੁਤ ਤਰੱਕੀ ਬਕੱਛੇ ।।🙏
@weshamkingofficial
@weshamkingofficial 21 күн бұрын
Khuda ki qasam award milna chahye jiss bhai ny ye song likha he ❤😊
@PUNJAB373
@PUNJAB373 Жыл бұрын
ਬਹੁਤ ਸੋਹਣਾ ਗੀਤ ਆ ਵੀਰੇ ਼ ਅੱਜ ਯਾਦ ❤ ਮਾਂ ❤ ਦੀ ਆ ਗਈ ਼ ਅੱਜITALY🇮🇹ਵਿੱਚ ਪੂਰੇ 15ਸਾਲ ਹੋ ਗਏ ਹੁਣ PIND ਨੂੰ ਜਾਣਾ ਬੱਸ🛫🛬
@garrysinhh5445
@garrysinhh5445 Жыл бұрын
Kitha ho Italy ch
@meenasharma-nb1ny
@meenasharma-nb1ny 4 ай бұрын
Very Very nice decision bai ji
@ManpreetSingh-wt1ii
@ManpreetSingh-wt1ii 4 ай бұрын
ਮੁਸ਼ਕਿਲ ਲਗਦਾ ਨਹੀਂ ਜਾ ਪਾਓਗੇ
@robinsandhu6760
@robinsandhu6760 11 ай бұрын
Vre kuz tem to keypad siga do k din pehla hth aya ai android ajj tuhnu search kita aw ..... Kiaa hi baat gaana kdheya baki v vdhia but eh ❤🕊️ naale jass bai nu aakhi tere fan poh da pala ton si te hun .... es ch line ..... bus vich baithi shayad jhali milje🔥❤
@jassgill8895
@jassgill8895 11 ай бұрын
thnks jaan❤
@singhsaab-jj9jr
@singhsaab-jj9jr Жыл бұрын
ਇਹ ਗੀਤ trending ਚ ਹੋਣਾ ਚਾਹੀਦਾ❤️👌🏾
@HarryBajwa-ed6bv
@HarryBajwa-ed6bv 3 ай бұрын
ਬਾਈ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ 🙏🙏
@Dhillon839
@Dhillon839 Жыл бұрын
Y duty te c tera song sun ke pind jan nu dill kr aayaa ❤❤❤😢😢
@gurbirsingh6238
@gurbirsingh6238 13 күн бұрын
Waww ruh khush krti Bahar baith k aayee feelings chete aundi nu alfass dey deta yara❤ Jeewein basade raho gon te likhane wale
@Punjabkaurx
@Punjabkaurx Жыл бұрын
ਮਾ ਦਾ ਦਰਵਾਜ਼ੇ ਵੱਲ ਨੂੰ ਦੇਖਣਾ ਹਏ😢❤ ਪਿੰਡ ਘਰ bs ਮਾ ਪਿਓ ਨਾਲ ਹੀ ਹੁੰਦੇ
@rinkumattran
@rinkumattran Жыл бұрын
ਪਿੰਡ ਛੱਡਣੇ ਤੋਂ ਬਾਅਦ ਪਤਾ ਲੱਗਿਆ ਦੁਨੀਆ ਹੀ ਛੱਡਗੇ ਕਈ ਹਾਣੀ ਨਾਲ ਦੇ 💔😭 ਬਾਈ ਓਏ ਆ ਲਾਈਨ ਸਿੱਧੀ ਸੀਨੇ ਤੇ ਆ ਕੇ ਵੱਜੀ ਬਹੁਤ ਰੋਇਆ ਮੈਂ ਇਹ ਸੁਣਕੇ ਭਿੱਜੀਆਂ ਅੱਖਾਂ ਨਾਲ ਕੂਮੈਂਟ ਕਰ ਰਿਹਾਂ ! ਮੇਰਾ ਖਾਸ ਦੋਸਤ ਜੱਸੀ ਯਾਦ ਆ ਗਿਆ 😒🙏
@jagtargill9203
@jagtargill9203 Жыл бұрын
ਬਹੁਤ ਵਧੀਆ ਗੀਤ ਲਿਖਿਆ ਮੇਰੇ ਭਤੀਜੇ ਜਸਪ੍ਰੀਤ ਗਿੱਲ ਨੇ
@vakhrekaraj9948
@vakhrekaraj9948 6 ай бұрын
Kehde pind ji jaspreet gill da
@rajwinder3233
@rajwinder3233 6 ай бұрын
Very nice ❤❤
@meenasharma-nb1ny
@meenasharma-nb1ny 4 ай бұрын
Very Very nice song ji❤❤
@cpsinghrana5366
@cpsinghrana5366 11 ай бұрын
ਹਰ ਰੋਜ਼ ਪੰਜ -ਛੇ ਵਾਰ ਇਹ ਗੀਤ ਸੁਨਣ ਤੋਂ ਬਾਅਦ ਵੀ ਮਨ ਨਹੀਂ ਭਰਦਾ।ਵਾਰ-ਵਾਰ ਸੁਣਦਾ ਹਾਂ।
@SatnamSingh-im7oh
@SatnamSingh-im7oh Жыл бұрын
ਬੁਹਤ ਵਧੀਆ ਜੱਸ ਵੀਰ ਇਕ ਵਾਰ ਫਿਰ ਆਪਣੇ ਪਿੰਡ ਨੱਥੋਹੇੜੀ ਦਾ ਨਾਮ ਗੂੰਜ ਰਿਹਾ, ਵਾਹਿਗੁਰੂ ਤਰੱਕੀ ਬਖਸ਼ੇ ਤੇਰੀ ਕਲਮ ਏਦਾ ਹੀ ਚੱਲਦੀ ਰਹੇ
@EntertainmentHub-td4cn
@EntertainmentHub-td4cn 10 ай бұрын
ਤਿੱਨ ਦਿਨ ਤੋਂ ਲਗਾਤਾਰ ਸੁਣ ਰਹੇ ਹਾਂ ਫ਼ੇਰ ਵੀ ਦਿਲ ਨਹੀਂ ਭਰਦਾ ਬਾਈ ਜੀ।
@gagandeepsinghsandhu7862
@gagandeepsinghsandhu7862 Жыл бұрын
ਆ ਜਾਵੋ ਭਰਾਵੋ ਪੰਜਾਬ,,ਪੰਜਾਬ ਤਾਂ ਬੁੱਢੇ ਬਾਪ ਵਾਂਗ ਆਪਣੇ ਪੁੱਤਾਂ ਨੂੰ ਅੱਜ ਵੀ ਉਡੀਕੀ ਜਾਂਦਾ
@NaviBawaMusicOfficial
@NaviBawaMusicOfficial Жыл бұрын
🙏🙏
@dhadivirsaranjitsinghlakha4101
@dhadivirsaranjitsinghlakha4101 11 ай бұрын
ਇਹ ਗੀਤ ਸੁਣ ਕੇ ਪਿੰਡ ਆਉਣ ਤਾਂਘ ਹੋਰ ਵਧ ਗਈ ਫਰਵਰੀ ਦੇ ਇੰਡ ਤੇ ਪਿੰਡ ਗੇੜਾ ਲਾ ਆਉਣੇ ਆਂ
@billapunia0001
@billapunia0001 Жыл бұрын
ਰੂਹ ਖੁਸ਼ ਕਰਤੀ ਬਾਈ ਗੋਣ ਵਾਲਾ ਤੇ ਲਿਖਣ ਵਾਲਾ ਜਿਓਂਦਾ ਰਹੇ❤
@dhaliwal96
@dhaliwal96 Ай бұрын
Buat ghaint song aya nav God bless you waheguru tenu hamesha khush rakhe chardikala ch rakhe 🙌
@singhsaab-jj9jr
@singhsaab-jj9jr Жыл бұрын
ਰਿਪੀਟ ਤੇ ਚਲ ਰਿਹਾ ਗੀਤ ਪਰਸੋਂ ਦਾ, ❤️❤️
@KeshavGarg-v3v
@KeshavGarg-v3v 23 күн бұрын
ਬੁਹਤ ਸੋਹਣਾ ਲਿਖਿਆ ❤
@RamanKaur-yi8wo
@RamanKaur-yi8wo Жыл бұрын
ਬੋਤ ਹੀ ਸੋਹਣਾ ਗੀਤ ਆ ..ਲਾਇਕ ਕਰਨ ਦਾ option ਹੀ ਇਕ ਵਾਰ ਹੈ 😅.......ਦਿਲ ਨੂੰ ਸਕੂਨ ਜਾ ਮਿਲਦਾ song ਸੁਣ ਕੇ ....ਵਾਹਿਗੁਰੂ ਜੀ ਥੋਨੂੰ ਤਰੱਕੀਆ ਬਕ੍ਸ਼ਨ 🎉
@baljeetkaur4928
@baljeetkaur4928 Жыл бұрын
God bless u putt
@ashmeetchanni4414
@ashmeetchanni4414 6 ай бұрын
ਕਿੰਨਾ ਸੋਹਣਾ ਗਾਣਾ ਆ ਦਸ ਨਹੀਂ ਸਕਦੀ ਦਿਨ ਵਿਚ 3,4 ਬਾਰ ਮੇ ਗਾਣਾ ਸੁਣਦੀ ਆ ਬਹੁਤ ਗਾਣੇ ਚੰਗੇ ਲਗਦੇ ਸੀ ਪਰ ਸਭ ਨੂੰ ਫੇਲ੍ਹ ਕਰਤਾ ਜਿਉਂਦਾ ਰਹ ਵੀਰੇ
@raithukral
@raithukral Жыл бұрын
ਜਿੰਨੀ ਵਾਰ ਵੀ ਸੁਣਿਆ ehe ਗੀਤ ਹਮੇਸ਼ਾਂ ਰੌਂਗਟੇ ਖੜੇ ਹੋਏ ਨੇ ਬਹੁਤ ਸੋਹਣਾ ਗੀਤ ਵੀਰ ਉਮੀਦ ਕਰਦਾ ਜਲਦੀ ਹੋਰ ਗੀਤ ਲੇ ਕੇ ਆਓਗੇ ਏਦੇ ਨਾਲ ਦੇ 🙏🏻
@ranjitmalhi7719
@ranjitmalhi7719 Жыл бұрын
ਦਿਲਾ ਰਹਿ ਜੀ ਸਹਾਲਾ ਕਿਤੇ ਕਰਦਾ ਵੀਰ ਉਸ ਗੀਤ ਤੋਂ favourate ਓ ਤੁਸੀ❤❤❤❤❤❤❤❤❤❤❤
@Ms-Ludhiana
@Ms-Ludhiana Жыл бұрын
ਬਾਈ ਰੋਣਾ ਆ ਗਿਆ 😢 ਤੇਰਾ ਸੋਂਗ ਸੁਣ ਕੇ,, Im Bahrain 🇧🇭
@tayyabgorsi8295
@tayyabgorsi8295 9 ай бұрын
U from Ludhiana
@InderjitSinghKhaira-e4c
@InderjitSinghKhaira-e4c 11 күн бұрын
ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸ ਕਲਮ ਨੂੰ ਕਮਾਲ ਨੇ ਗੀਤ ਦੇ ਬੋਲ ਕੱਲਾ ਕੱਲਾ ਸ਼ਬਦ ਸਿਰਾ 👌
@oasisstudio3457
@oasisstudio3457 Жыл бұрын
ਜੀਓ ਵੀਰ ਪਿਆਰੇ… ਬੜਾ ਸੋਹਣੇ ਦ੍ਰਿਸ਼ ਜਿਉਣ ਵਾਲੇ ਹੋ ਤੁਸੀਂ.. ਬੇਹੱਦ ਸੋਹਣਾ ਸ਼ਬਦ ਸ਼ਬਦ💐
@NaviBawaMusicOfficial
@NaviBawaMusicOfficial Жыл бұрын
❤🙏
@SarbjitSingh-ly7kh
@SarbjitSingh-ly7kh 8 ай бұрын
ਏ ਗੀਤ ਅੱਗ ਆ ਅੱਗ ਬਹੁਤ ਸੋਹਣੇ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@chachachaudhary787
@chachachaudhary787 Жыл бұрын
Every international student can feel this😢. Great song
@NaviBawaMusicOfficial
@NaviBawaMusicOfficial Жыл бұрын
@kulwantnagi8559
@kulwantnagi8559 Ай бұрын
ਬਹੁਤ ਹੀ ਵਧੀਆ ਗੀਤ ,,,,ਮੋਤੀ ਪਰੋਏ ਹੋਏ ਗੀਤਕਾਰ ਨੇ ਔਰ ਗਾਇਕ ਨੇ ਵੀ ਸਿਰਾ ਲਾ ਦਿੱਤਾ ਗਾਉਣ ਵਾਲਾ ਵੀ ।।।ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਗਾਇਕ ਨੇ ਗੀਤ ਗਾ ਕੇ ।।।।
@Deshmerapunjab13
@Deshmerapunjab13 Жыл бұрын
ਜੱਸ ਮਾਣ ਏ ਵੀਰ ਤੇਰੇ ਤੇ ਯਾਦਾ ਤਾਜ਼ਾ ਕਰ ਦਿੱਤੀਆਂ ਬਾਕੀ ਵੀਰ ਦੀ ਅਵਾਜ ਬਹੁਤ ਮਿੱਠੀ ਏ ♥️♥️🙏🙏🙏
@ravinderkaur7045
@ravinderkaur7045 18 күн бұрын
ਮਾਂਵਾਂ ਦੀਆਂ ਅੱਖਾਂ ਦਾ ਤਾਂ ਪਾਣੀ ਨਹੀਂ ਸੁੱਕਦਾ ਵਿਦੇਸ਼ ਗਏ ਪੁੱਤਰਾਂ ਨੂੰ ਉਡੀਕਦਿਆਂ ਕਿ ਉਹ ਕਦੋਂ ਘਰ ਆਉਣਗੇ।
@khankhanapreetdhaliwal3937
@khankhanapreetdhaliwal3937 Жыл бұрын
ਬਹੁਤ ਖੂਬ ਅਨੰਦ ਹੀ ਅਨੰਦ
@harindersingh6039
@harindersingh6039 2 ай бұрын
ਬਹੁਤ ਪਿਆਰ ਗੀਤ ਬਾਈ ਦਿਲ 'ਚੋਂ ਆਰ ਪਾਰ ਹੋਗਿਆ।
@ajazwani4267
@ajazwani4267 8 ай бұрын
Kon kon yah song meri trah repet sun rha hai plz like
@meenuverma8387
@meenuverma8387 6 ай бұрын
Yes❤
@tarndhaliwal805
@tarndhaliwal805 2 ай бұрын
ਬਿਲਕੁੱਲ ਸੱਚ ਲਿਖਿਆ ਆ‌ ਗੀਤ
@ChoudharyRehman-f7j
@ChoudharyRehman-f7j 9 ай бұрын
LOVE FROM PUNJAB 🇵🇰😩🌸....EK DIN CHARDE PUNJAB 🇮🇳 jana zroor 🤝🏻😩 (INSHA Allah)❤
@PreetHundal-fo1hr
@PreetHundal-fo1hr 4 ай бұрын
Je Aayan nu ji🙏😊
@GURWINDERKaur-cl5qc
@GURWINDERKaur-cl5qc 10 ай бұрын
Hlo veer g is din ch 10,10 vari a vala song sun k v mnn ni bharda, Sara Bachpan akhan sahmne aa janda. Love this song
@singerkdeep2014
@singerkdeep2014 Жыл бұрын
❤️❤️❤️❤️ ਮੈਂ ਜਦੋਂ ਬਰਨਾਲੇ ਫੋਜੀ ਦੀ ਚੱਕੀ ਕੋਲ ਦੀ ਲੰਘੇਆ. ਉਦੋਂ ਮੇਰੇ ਹੈਡਫੋਨਾਂ ਚ ਇਹ ਗਾਣਾ ਚਲਦਾ ਸੀ.. 🤣❤️❤️❤️
@kakasherpur2501
@kakasherpur2501 11 ай бұрын
ਬਹੁਤ ਸੋਹਣਾ ਲਿਖਿਆ ਵੀਰ
@JagdeepKaur-y6c
@JagdeepKaur-y6c Жыл бұрын
Most underrated singer you are best ❤
@SatveerDhaliwal-l6y
@SatveerDhaliwal-l6y 10 ай бұрын
ਓਹ ਹੀ ਸਮਜ ਸਕਦਾ ਜਿਹੜਾ ਘਰੋ ਦੂਰ ਹ , ਧਨਵਾਦ ਵੀਰ ਜੀ ਏਨੇ ਸੋਹਣੇ ਗੀਤ ਦੇ ਬੋਲਾਂ ਲਈ
@GURPREETSINGH-469
@GURPREETSINGH-469 Жыл бұрын
ਯਰ ਬਹੁਤ ਦਿਲ ਕਰਦਾ ਪਿੰਡ ਜਾਣ ਦਾ ਵਿਆਹ ਵੀ ਆ ਸਗੋਂ ਦੋ ਇਕ ਮਾਰਚ ਤੇ ਇਕ ਅਪ੍ਰੈਲ ਪਰ ਪੈਸੇ ਹੈਨੀ ਯਰ ਕਿੱਦਾਂ ਜਾਵਾਂ ਸਮਝ ਨਹੀਂ ਲਗ ਰਹੀ ਆਪ ਖ਼ਰਚਾ ਕਰ ਕੇ ਜਾਵਾਂ ਜਾ ਫਿਰ ਓਹਨਾ ਨੂੰ ਵਿਆਹ ਲਈ ਮਦਦ ਦੇਵਾਂ
@amrindersidhu5781
@amrindersidhu5781 9 ай бұрын
ਬਾਈ ਰਵਾ ਹੀ ਦਿੱਤਾ ਯਾਰ ਦਿਲ ਹੀ ਰੱਜ ਰਿਹਾ ਗਾਣੇ ਨਾਲ
@beantkaur2463
@beantkaur2463 Жыл бұрын
Din vch 3-4 vaar ahh song play hunda a veere bs uhh din di wait jdoo pind mud jana aw
@priyahoodaa1734
@priyahoodaa1734 4 ай бұрын
That's really a masterpiece ❤
@ramanchauhan8686
@ramanchauhan8686 11 ай бұрын
ਮੈਂ ਪੰਜਾਬ ਵਿੱਚ ਆ ਫਿਰ ਵੀ ਦਿਲ ਨੂੰ ਕੁਝ ਹੋਇਆ song ਸੁਣ ਕੇ
@YashPal-zf8zq
@YashPal-zf8zq 9 ай бұрын
ਵਾਹਿਗੁਰੂ ਜੀ ਤੁਹਾਡੇ ਤੇ ਗੀਤ ਲਿਖਣ ਵਾਲ਼ੇ ਨੂੰ ਲੰਬੀਆਂ ਉਮਰਾਂ ਬਖਸ਼ੇ। ਅੱਖਾਂ ਚ ਹੰਜੂ ਲਿਆ ਤੇ ਵੀਰ।ਬੇਟਾ ਬਾਹਰ ਹੈ ਬੜਾ ਯਾਦ ਆਇਆ ਬਾਈ।❤
@sheharyarsfoodbook6586
@sheharyarsfoodbook6586 24 күн бұрын
Love from Pakistan 🇵🇰🇵🇰🇵🇰🇵🇰❤️❤️❤️❤️❤️❤️
@radhakishan4489
@radhakishan4489 2 ай бұрын
Very nice❤❤❤❤❤❤ 0:30
@NavjotSingh-lo2ed
@NavjotSingh-lo2ed 2 ай бұрын
ਬਹੁਤ ਹੀ ਵਧੀਆ ਗੀਤ ਗਾਇਆ ਵੀਰ, one of the best songs ❤
@hardevsingh6572
@hardevsingh6572 2 ай бұрын
Thanks veere
@jugrajthandi
@jugrajthandi 2 ай бұрын
Koka bai ❤
@allnews5693
@allnews5693 3 ай бұрын
part 2 please
@ManreetB
@ManreetB 2 ай бұрын
Part 2 what ?
@sesituran3448
@sesituran3448 2 ай бұрын
Coming soon in 2025
@pintunirwan4388
@pintunirwan4388 2 ай бұрын
Plz part 2 vr g
@ImtiazAhmed-q9g
@ImtiazAhmed-q9g Ай бұрын
Nyc song ❤
@manpreetKaur-nw1hp
@manpreetKaur-nw1hp 10 ай бұрын
ਬਹੁਤ ਹੀ ਜਿਆਦਾ ਸੋਹਣਾ ਗੀਤ .....ਗੀਤ ਸੁਣ ਕਿ ਪਿੰਡ ਦੀ ਖਿੱਚ ਪੈ ਗਈ❤❤
@DeepSingh-gd5kw
@DeepSingh-gd5kw 8 ай бұрын
ਵਾਹ ਵਾਹ ਕਿਆ ਬਾਤਾਂ ਵੀਰੇ " ਅੱਖਾਂ ਚੋ ਪਾਣੀ ਵਗਣ ਲਾ ਦਿੱਤਾ ਤੇਰੇ ਗੀਤ ਨੇ ""
@maujandmasti
@maujandmasti Жыл бұрын
ਬਹੁਤ ਘੈਂਟ ਗਾਣਾ ਤੇ ਆਵਾਜ਼ ਹੈ ਵੀਰ, keep up good work, industry ਨੂੰ ਤੁਹਾਡੇ ਵਰਗੇ singers ਦੀ ਲੋੜ ਹੈ
@rashpalsingh4841
@rashpalsingh4841 3 ай бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਨੇ ਮੇਰੀਆਂ ਅੱਖਾਂ ਵਿੱਚ ਹੰਜੂ ਆਗੇ ਗੀਤ ਸੁਣਕੇ
@harshdeepkaur8577
@harshdeepkaur8577 10 ай бұрын
ਕਿਨਾ ਸੋਹਣਾ ਗੀਤ ਰੂਹ ਨੂੰ ਛੂਹ ਗਿਆ 🌸🫶
@deepachahal8048
@deepachahal8048 6 ай бұрын
ਸੁਣ ਕੇ ਦਿਲ ਨੂੰ ਸਕੂਨ ਮਿਲਿਆ ਬਾਈ ਸਿਆਂ ਬਹੁਤ ਵਧੀਆ ਗੀਤ ਸਾਜਾ ਕੀਤਾ ਗਿਆ ਲੋੜ ਹੈ ਪੰਜਾਬ ਦੇ ਗੀਤਕਾਰਾਂ ਨੂੰ ਇਹੋ ਜਿਹੇ ਗੀਤਾਂ ਦੀ
@jaskaranjattana1258
@jaskaranjattana1258 7 ай бұрын
ਬਹੁਤ ਵਧੀਆ ਤੇ ਦਿਲ ਨੂੰ ਸਿੱਧੀਆਂ ਆਉਂਦੀਆਂ ਲਾਈਨਾਂ ਇੱਕ ਵਾਰ ਤਾ ਹੰਜੂ ਈ ਆਉਣ ਲਾ ਤੇ ਬਾਈ ਤੁਸੀਂ ਰੱਬ ਤੁਹਾਡੀ ਕਲਮ ਨੂੰ ਭਾਗ ਲਾਵੇ ਵਧੀਆ ਲਿਖੋ ਤੇ ਚੰਗਾ ਲਿਖੋ ਸਭ ਸੁਣਦੇ ਆ ਰੱਬ ਰੱਖੇ ❤
@tarsvirsinghtars9214
@tarsvirsinghtars9214 10 ай бұрын
ਹੁਣ ਜਾਣਾ ਪਉਗਾ ਪਿੰਡ ਹੁਣ ਆਪਣੇ ਕਬੂਤਰ ਵੀ ਰੱਖੇ ਹੋਏ ਆ ਪਿੰਡ
@BhupinderKaur-t8d
@BhupinderKaur-t8d Ай бұрын
ਬਹੁਤ ਪਿਆਰੀ ਅਵਾਜ ਏ ਪੁੱਤਰ ਜੀ ❤❤
@parry143
@parry143 Жыл бұрын
Bahut sohna geet mere veer J comment padh rhe ta tuhanu dsna c k pind pyi rooh ne v sun lya geet ♥️♥️🕊️💞
@Harwindersingh-yl3il
@Harwindersingh-yl3il 4 ай бұрын
No1❤❤❤
@instacare8190
@instacare8190 10 ай бұрын
ਵੀਰੇ ਪਿੰਡ ਜਾਣ ਨੂੰ ਮੰਨ ਕਰ ਆਇਆ, 10 ਸਾਲ ਹੋ ਗਏ ਪਿੰਡ ਗਏ ❤
@RankuSingh-n4e
@RankuSingh-n4e Ай бұрын
Jyo ji jaldi jaldi❤
@KaramjitKaur-i3d
@KaramjitKaur-i3d 3 ай бұрын
ਵੀਰੇ ਤੇਰਾ ਗਾਣਾ ਸੁਣ ਕੇ ਰੋਣਾ ਆ ਗਿਆ ❤❤
Мясо вегана? 🧐 @Whatthefshow
01:01
История одного вокалиста
Рет қаралды 7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
coco在求救? #小丑 #天使 #shorts
00:29
好人小丑
Рет қаралды 120 МЛН