ਅੱਜ ਖਰੀਦੇ ਬਹੁਤ ਸਾਰੇ ਭਾਂਡੇ ਤੇ ਕੱਪੜੇ || Shopping 🛍🛍 for Manveer, Shopping Vlog by Pind Punjab de

  Рет қаралды 56,673

Pind Punjab de

Pind Punjab de

27 күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 181
@sukhpreetsidhu3603
@sukhpreetsidhu3603 21 күн бұрын
ਇਸ ਭੈਣ ਨੇ ਘਰ ਬੱਚੇ ਕੰਮ ਆਪਣੇ ਆਪ ਨੂੰ ਬਹੁਤ ਸੋਹਣੇ ਢੰਗ ਨਾਲ ਸਾਭ ਕੇ ਰੱਖਿਆ ਹੋਇਆ ਬਹੁਤ ਚੰਗੀ ਲੱਗਦੀ ਗੁਰਮੀਤ ਭੈਣ ਮੈਨੂੰ ਬਹੁਤ ਸੋਭਾ ਭੈਣ ਤੇਰੀ ਸਾਰੀਆਂ ਮਾਂਵਾ ਭੈਣਾ ਨੂੰ ਇਸ ਭੈਣ ਸਿੱਖਿਆ ਲੈਣੀ ਚਾਹੀਦੀ ਹੈ 🙏🙏
@lakhwinderkaur2753
@lakhwinderkaur2753 21 күн бұрын
ਦੀਦੀ ਜਿੰਨਾ ਤੁਸੀ ਸਮਾਨ ਖਰੀਦ ਰਹੇ ਆ ਇਥੇ ਕਨੇਡਾ ਆ ਕੇ ਮਨਵੀਰ ਕੋਲ ਏਨੀ ਜਗਾ ਵੀ ਹੈਗੀ ਏਨਾ ਸਾਰਾ ਸਮਾਨ ਰੱਖਣ ਨੂੰ ਬੈਸ ਮਿੰਟਾ ਵਿਚ ਜਦੋ ਰਲ ਮਿਲ ਕੇ ਰਹਿਣਾ ਹੰਦਾ ਉਦੋ ਇਥੇ ਏਨਾ ਸਮਾਨ ਰੱਖਿਆ ਨਹੀ ਜਾਦਾ
@darshansingh8828
@darshansingh8828 21 күн бұрын
ਬਹੁਤ ਵਧੀਆ ਭੈਣ ਜੀ ਹਜੇ ਤੁਸੀਂ ਚਾਅ ਚਾਅ ਵਿੱਚ ਸੋਪਿੰਗ ਕਰ ਰਹੇ ਹੋ ਪਰ ਬਾਅਦ ਵਿੱਚ ਜਦੋਂ ਬੇਟੀ ਬਾਹਰ ਚਲੀ ਗਈ । ਫਿਰ ਦਿਲ ਨੀ ਲੱਗਦਾ।ਸਾਡੇ ਨਾਲ ਵੀ ਇਦਾਂ ਹੀ ਹੋਇਆ।ਅਸੀਂ ਵੀ ਦੋ ਮਹੀਨੇ ਪਹਿਲਾਂ ਹੀ ਬੇਟੀ ਨੂੰ ਕਨੇਡਾ ਤੋਰਿਆ।
@karanvirsingh2609
@karanvirsingh2609 21 күн бұрын
ਮਾਸਟਰ ਤਾ ਕੁਸ ਨੀ ਬੋਲਦਾ ਵਿਚਾਰਾਂ
@13EIKONKAR13
@13EIKONKAR13 21 күн бұрын
ਮੈਂ 2006 ਵਿਚ uk ਗਿਆ ਸੀ ਇਕ ਪੇਟ 2 ਕਮੀਜ਼ 2 ਕੋਟੀਆਂ. ਲਈ ਆ ਸੀ. ਉਦੋਂ ਦੇ ਟਾਈਮ ਵਿਚ ਪੈਸੇ ਨੀਂ ਹੁੰਦਾ ਸੀ. ਹੁਣ ਸ਼ੋਪਿੰਗ ਲੱਖ ਦੀ ਕਰ ਲਉ ਉਹ ਵਿਚ ਘੱਟ ਲੱਗਦੀ🙏❤️👍 ਆ.good luck manveer put.
@sekhon6344
@sekhon6344 21 күн бұрын
ਮਨਵੀਰ ਨੇ ਕਿਹੜਾ ਹੋਟਲ ਖੋਲਨਾ 😂😂😂
@Benipalallinone
@Benipalallinone 21 күн бұрын
ਸਤਿ ਸ਼੍ਰੀ ਅਕਾਲ ਗੁਰਮੀਤ ਭੈਣ ਮੈਂ ਤੁਹਾਡੇ ਨਾਲ ਉਸ ਟਾਈਮ ਤੇ ਜੁੜੀਆਂ ਜਦੋਂ ਮਨਵੀਰ ਤੇ ਸਾਰੇ ਬੱਚੇ ਬਹੁਤ ਛੋਟੇ ਛੋਟੇ ਹੁੰਦੇ ਸੀ ਅੱਜ ਦੇਖ ਕੇ ਬਹੁਤ ਖੁਸ਼ੀ ਹੁੰਦੀਆ ਮਨਵੀਰ ਵੀ ਆਪਣੇ ਪੈਰਾਂ ਤੇ ਸਟੈਂਡ ਹੋ ਰਹੀ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਮਿਹਨਤ ਕਰਦੇ ਰਹੋ ਅੱਗੇ ਵਧਦੇ ਰਹੋ। ਗੁਰਮੀਤ ਭੈਣ ਮੈਂ ਵੀ ਤੁਹਾਨੂੰ ਦੇਖ ਕੇ ਹੀ ਆਪਣਾ ਚੈਨਲ ਸਟਾਰਟ ਕੀਤਾ ਹੈ
@armandeep8118
@armandeep8118 21 күн бұрын
ਕਿਸ ਜਗ੍ਹਾ ਜਾਣਾ ਕੈਨੇਡਾ ਵਿਚ
@pindadalifestyle682
@pindadalifestyle682 21 күн бұрын
ਮਨਵੀਰ ਦੇ ਵਿਆਹ ਦਾ ਸਮਾਨ ਆ 😂😂😂
@jagsirdhillon7359
@jagsirdhillon7359 21 күн бұрын
ਦੀਦੀ ਇਜੰ ਲੱਗਦਾ ਕੇ ਮਨਵੀਰ ਅਲੱਗ ਹੋ ਗੲਈ
@karanveerkaur7040
@karanveerkaur7040 21 күн бұрын
Hii gg I’m from canada Brampton. Mm tuhanu dsna cc Ethe koi vv steel de gg non stick vartan Nhi chlde sirf microwave wale shi rehnde aa even kk cha vv microwave wale cup ch hi grm krni pendi mm non stick lye cc expensive vv cc but 1sall ch hi khrab hoge didi India wale bar tan jaldi khrab ho jande kyuki oh hlke hunde aa Ethe electric stove aa . Baki basement ch Storage di kmi hundi so be careful. daily use krn lyi Ethe kach de tiffen aunde ohi use krde from Costco Walmart and other store. Bless you for your new journey. Canada wale chunde aa jdo viza asi Dita vartan vv etho hi lyo 😂😂😜 baki Kapde only summer wale Thik aa winter wale na lyo Ethe di winter de kapde Ethe hi best aa india wale nll thnd Nhi rukdi jacket vegra to koi fadia nhi money waste krn da . Hopefully this information useful for you
@rajasangha9629
@rajasangha9629 21 күн бұрын
Pata ta Canada ja ka lagne haha band ho jayega 😂😂
@surindersharma9935
@surindersharma9935 21 күн бұрын
Sat shri akal sister ji very nice shopping manveer putt ji parmatma thuano hmesha khush rakhe god bless you 🙏🙏👌👌👌👌👌👌👌👍🏻👍🏻👍🏻👍🏻👍🏻👍🏻👍🏻💞💕💐💐💐💐💐💞💕💕🌹🌹🌹🌹🌹
@jagjitkaurgill200
@jagjitkaurgill200 21 күн бұрын
Ssa Gurmeet. Manveer di shopping vivah vargi ho rahi aa. Behne clothes di shopping bali na karo because jado bachea nu eder le brands teh style jada vadia lagde ne baki tusi aap samjdar o. Beautiful clothes & utensils. Best wishes to Manveer. Hun tah bahut ghat sama reh geya Manveer kol Canada 🇨🇦 aun nu. Nice 👍 video. Waheguru ji sari family nu chardikala vich rakhen
@Jaspreetd
@Jaspreetd 21 күн бұрын
Tiffin ta kanchh de hi use krde a sb bahar…. Clean krne easy hunde a
@trustedshop9976
@trustedshop9976 21 күн бұрын
Hun khreed ta ly fir dekhyo na ine lejay jane na vrte jane. Odr indian stors to sb mil jana. Fir baggs woch waight vd jana
@BaljitKaur-u3h
@BaljitKaur-u3h 21 күн бұрын
Sat Shri Akaal g Jede tusi Kl kapde lye a Changi tra check kr Leo edr canada ch washing machine jayada tr kapre sungd jande a oh Leo jede vdia quality ch hon naale kmbl v check kr Leo Luu vagara na lende hon je edr a k luu lan lg gye ta kambl garbage ho Jana.Dhanwaad
@user-rc1zc3qn5u
@user-rc1zc3qn5u 21 күн бұрын
ਭੈਣੇ ਮਨਵੀਰ ਨੇ ਕਿਸੇ ਰਿਸ਼ਤੇ ਦਾਰ ਕੋਲ ਨਹੀਂ ਜਾਣਾ
@PANKU_SONDHI
@PANKU_SONDHI 21 күн бұрын
Di shop jrut dsio jis to kpde lye ne
@embroiderydesign1024
@embroiderydesign1024 21 күн бұрын
ਭੈਣੇ ਸਮਾਨ ਤਾਂ ਚਾਅ ਨਾਲ ਲੈ ਲੈਨੇ ਆ ਪਰ ਬੱਚੇ ਤੋਰਨੇ ਬਹੁਤ ਅੋਖੇ ਨੇ ਭੈਣੇ 20 ਦਿਨ ਹੋ ਗਏ ਮੇਰੇ ਬੇਟੇ ਨੂੰ ਗਏ ਨੂੰ
Ouch.. 🤕
00:30
Celine & Michiel
Рет қаралды 26 МЛН
WORLD'S SHORTEST WOMAN
00:58
Stokes Twins
Рет қаралды 128 МЛН
Sigma Kid Hair #funny #sigma #comedy
00:33
CRAZY GREAPA
Рет қаралды 41 МЛН
What it feels like cleaning up after a toddler.
00:40
Daniel LaBelle
Рет қаралды 91 МЛН
Ouch.. 🤕
00:30
Celine & Michiel
Рет қаралды 26 МЛН