ਇੱਟਾਂ ,ਰੇਤਾ ,ਸੀਮਿੰਟ,ਬਜਰੀ, ਲੇਬਰ ਅੱਜ ਤੁਹਾਨੂੰ ਦੱਸਾਂਗੇ ਪੂਰਾ ਖਰਚਾ || Pind Punjab de new Vlog

  Рет қаралды 28,613

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 154
@sikandersingh1485
@sikandersingh1485 2 сағат бұрын
ਮੈਡਮ ਜੀ ਹੁਣ ਇਹ ਦੱਸ ਦਿਉ ਕੇ ਕੋਠੀ ਤੋਂ ਆਮਦਨ ਕਿੰਨੀ ਅਵਾਗੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
@tapinderkaur8410
@tapinderkaur8410 2 сағат бұрын
ਸੱਚੀ ਗੱਲ ਹੈ ਜੀ ਘਰ ਬਣਾਉਣੇ ਬਹੁਤ ਔਖੇ ਆ ਤੇ ਸਾਂਭਣੇ ਉਸ ਤੋਂ ਵੀ ਔਖੇ ।
@Motivateyourlife411
@Motivateyourlife411 2 сағат бұрын
ਜਦੋਂ ਗੁਰਮੀਤ ਭੈਣ ਨੇ ਰਸੋਈ ਦਾ ਕੰਮ ਕਰਵਾਇਆ ਸੀ ਤੇ ਮੈਂ ਇੱਕ ਸੁਪਨਾ ਦੇਖਿਆ ਸੀ ਕਿ ਮੇਰੀ ਵੀ ਇਦਾਂ ਦੀ ਰਸੋਈ ਹੋਵੇਗੀ ।ਪਰ ਨਹੀ ਘਰ ਦਾ ਸੁੱਖ ਵੀ ਕਰਮਾਂ ਨਾਲ ਹੀ ਮਿਲਦਾ
@pinkihanda5308
@pinkihanda5308 2 сағат бұрын
ਦਿਦੀ ਫੇਰ ਵੀ ਖਰਚਾ ਠੀਕ ਹੈ ਮੈਨੂ ਇਮੈ ਸੀ ਕੀ 50 ਲੱਖ ਤੱਕ ਹੋਵੇਗਾ ਇਥੋ ਤਕ ਦਾ ਹੀ
@maniwrainch6368
@maniwrainch6368 2 сағат бұрын
ਗੁਰਮੀਤ ਦੀਦੀ ਤੁਸੀਂ ਰਸੋਈ ਵਿੱਚ ਛੈਂਕ ਲਵਾਈਆ ਜਿਹੜਾ ਉਸ ਦੀਆਂ ਟੂਟੀ ਆ ਛੈਂਕ ਵਿਚੋਂ ਨਿਕਲ ਦਿਆਂ ਕੇ ਕੰਧ ਵਿੱਚ ਲੱਗੀਆਂ ਅਸੀਂ ਵੀ ਹਵੇਲੀ ਪਾਈ ਹੈ ਤਿਆਰ ਕਰਨ ਲੱਗੇ ਹਾਂ
@Jagdeepsingh-mz3qq
@Jagdeepsingh-mz3qq 3 сағат бұрын
ਮਾਸਟਰ ਜੀ ਦੀ ਗੱਲ ਸਹੀ ਐ ,ਆਪਣਾ ਦੇਖ ਕੇ ਚੱਲੋ
@gursharanromana26
@gursharanromana26 3 сағат бұрын
ਮਾਸਟਰ ਜੀ ਜੀਭ ਨਿਕਲ ਗਈ 😂
@DhanwiderSingh
@DhanwiderSingh 3 сағат бұрын
ਮਾਸਟਰ ਜੀ ਦੀ ਗਲ ਬਿਲਕੁਲ ਸਹੀ ਆ ਕਿ ਭਾਈ ਦੇਖ ਕੇ ਪੰਗਾ ਲਿਓ ਐਵੇ ਨਾ ਤੀੰਵੀਆਂ ਪਿਛੇ ਲਗ ਕੇ ਆਪਣਾ ਬਾਂਦਰ ਲੰਡਾ ਕਰਵਾ ਲਿਉ
@paramjitkaur-wr7nr
@paramjitkaur-wr7nr 55 минут бұрын
😂
@reetlife...2551
@reetlife...2551 2 сағат бұрын
ਤੁਸੀ ਭੈਣੇ ਬਹੁਤ ਸਮਝਦਾਰ ਹੋ ਵੀਰ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋ ਬਹੁਤ ਚੰਗਾ ਲੱਗਦਾ ਦੇਖ ਕੇ ਤੁਹਾਨੂੰ
@ParmjeetSingh-ts1of
@ParmjeetSingh-ts1of 3 сағат бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@SukhwinderSingh-wq5ip
@SukhwinderSingh-wq5ip Сағат бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਮੈਡਮ ਜੀ ਚੱਲੋਂ 50, 60 ਲੱਗ ਗਿਆ ਹੁਣ ਤਾਂ ਥੋੜ੍ਹਾ ਜਿਹਾ ਮਹਿਸੂਸ ਹੋਵੇਗਾ ਪਰ 100 ਸਾਲ ਤਾਂ ਲੋੜ ਨਹੀਂ ਘਰ ਬਣਾਉਣ ਦੀ ਤਿੰਨ ਪੀੜ੍ਹੀਆਂ ਦੀ ਮੌਜ਼ ਹੋ ਜਾਵੇਗੀ, ਬਾਕੀ ਸਭ ਨੂੰ ਮਾਸਟਰ ਜੀ ਦੀ ਗੱਲ ਠੀਕ ਹੈ ਜੀ ਦੇਖ ਕੇ ਪੰਗਾਂ ਲਿਆ ਜਾਵੇ ❤
@RupinderkaurVlogs
@RupinderkaurVlogs 2 сағат бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ 🙏
@kaurj8453
@kaurj8453 2 сағат бұрын
Kila ni vacda ji you tube tu passa aunda
@ekamjotsingh3624
@ekamjotsingh3624 Сағат бұрын
ਸਾਬਾਸ ਮਾਂ ਦੀਏ ਧੀਏ ❤❤ 🎉🎉🎉🎉khushiyaa dive waheguru waheguru angh sngh rhe maan hankaar to bcha k rkhe ❤🎉🎉🎉🎉
@MerapunjabPB03
@MerapunjabPB03 3 сағат бұрын
ਪਨਤਾਲੀ ਲੱਖ ਲੱਗ ਜਾਉ ਮੋਟਾ ਹਿਸਾਬ ਆ
@narindershetrashetra2117
@narindershetrashetra2117 2 сағат бұрын
One cror to tp jana
@AmandeepKaur-eo2fp
@AmandeepKaur-eo2fp 2 сағат бұрын
Hello sister, I saw your video. This is too much money for home. This is wasting money. Your husband is right is too much money.
@JashanBawa-su4zr
@JashanBawa-su4zr 3 сағат бұрын
ਸਾਡੇ ਘਰ ਪਾਏ ਨੂੰ ਤਿੰਨ ਸਾਲ ਹੋ ਗਏ ਮੈਂ ਵੀ ਤੁਹਾਡੇ ਵਾਂਗੂ ਸਾਰਾ ਖਰਚਾ ਲਿਖਦੀ ਸੀ ਦੀਦੀ❤❤
@SurinderKaur-rv5og
@SurinderKaur-rv5og 2 сағат бұрын
Asi 22 ch pai koti ta 40 lag gia par asi bhar a nebor te Galt vishwash kar bethe
@gossipclub4917
@gossipclub4917 3 сағат бұрын
Pooja room niche na bnneao shatt te chadna penda pooja room di shatt te bache jutti paa k chaddi jande
@Eastwestpunjabicooking
@Eastwestpunjabicooking 8 минут бұрын
ਗੁਰਮੀਤ ਸੋਹਣੀ ਬਹੁਤ ਲੱਗਦੀ ਹੈ ਵਾਹਿਗੁਰੂ ਹੱਸਣਾ ਵੱਸਣਾ ਨਸੀਬ ਕਰੇ। ਦਿੱਖ ਬਹੁਤ ਸੋਹਣੀ ਏ
@mahantkulwantsingh232
@mahantkulwantsingh232 Сағат бұрын
Good evening …! MAM…ਮਹਾਂਰਾਜ ਸੱਚੇ ਪਾਤਸ਼ਾਹ ਚੱੜਦੀਆਂ ਕਲਾਂ ਚ ਰਖੇ ਪਰਚ😊ਆਪਜੀ ਕਰੋੜ ਤੋਂ ੳਤੇ ਹੀ ਅਪੜੋਗੇ. ਆਮੀਨ…!
@sunnybhatia2149
@sunnybhatia2149 2 сағат бұрын
Aave na kite raid pvaleo bhen punjab th hlat tuhanu pata hi hai
@guranshsidhu6186
@guranshsidhu6186 3 сағат бұрын
Congratulations didi ji waheguru ji trakiii bakshan god bless u stay happy every time rabb bahut aggaa tkk leka jaw tuhanu so sweet family 🙏🏻🙏🏻🙏🏻🙏🏻🙏🏻
@beantkaur9606
@beantkaur9606 3 сағат бұрын
ਸੱਤ ਸ਼੍ਰੀ ਆਕਾਲ ਭੈਣ ਜੀ ਆਪਣੇ 24 ਸੋ ਸਕੇਰ ਫੁੱਟ ਦੀ ਕੋਠੀ ਪਾਈਆਅਜੇ ਅਧੂਰੀ ਆ ਪਰ ਖਰਚਾ 32ਲੱਖ ਲੱਗ ਚੁਕਿਆ ਤੇ ਸੋਡੇ 60 ਲੱਖ ਪੱਕਾ ਲੱਗੂ ਗਾ।
@jaswinderjaswinder9101
@jaswinderjaswinder9101 Сағат бұрын
Sade ta bhene 42 hjar square feet 29 lakh lag gia bina plaster to
@CharnjeetPandher
@CharnjeetPandher 2 сағат бұрын
Didi master ji tey thodi jodi kini soni aa vdiya bhot❤❤❤
@randhirkaur2675
@randhirkaur2675 2 сағат бұрын
ਸਾਡੇ ਵੀ ਜੇ ਈ ਸਾਹਿਬ ਹਿਸਾਬ ਕਿਤਾਬ ਰੱਖਦੇ ਹਨ
@Sandeepkaur-v1l
@Sandeepkaur-v1l 3 сағат бұрын
Kharch ta hun hona a.....agga hun bahut paisa lagna....ghat to ghat v 40 to 50 lakh aram nal lag jana
@harveersjngh4976
@harveersjngh4976 20 минут бұрын
Master g nu thn tich samjde hai ehh anpad lady vkvass krde rehnde hai
@GoraSinghDhillon-kb1go
@GoraSinghDhillon-kb1go 3 сағат бұрын
Gurmeet ji bete nu kho ke koi kam vekh lve je
@Taranpreetsingh58
@Taranpreetsingh58 3 сағат бұрын
🎉🎉🎉🎉 ਸਤਿ ਸ਼੍ਰੀ ਆਕਾਲ ਦੀਦੀ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉
@jashankhosa6498
@jashankhosa6498 2 сағат бұрын
Fazilka to aa di asi Ghar pa rahe aw but sade scft 175 aa ji
@JaswinderSingh-gx9tf
@JaswinderSingh-gx9tf 3 сағат бұрын
Ghar de look la jabab ha
@HarpreetKaur-tl5dj
@HarpreetKaur-tl5dj 3 сағат бұрын
3900 k maam4800 sqaure foot
@PohirFamilyVlog_13
@PohirFamilyVlog_13 57 минут бұрын
ਅਸੀਂ 58,00 ਨੂੰ ਪਹੁੰਚ ਲਈ ਆ ਇੱਟ ਲੁਧਿਆਣਾ ਜਿਲ੍ਹਾ
@sidhumoosewalafanclub505
@sidhumoosewalafanclub505 2 сағат бұрын
ਭੈਣ ਜੀ ਇਟ ਦਾ ਰੇਟ ਬਹੁਤ ਸਸਤਾ ਦਸ ਰਹੇ ਹੋ ਅਸੀਂ ਗੁਰਦਾਸਪੁਰ ਤੋਂ ਸਾਡੇ ਚੁਰਾਸੀ ਸੌ ਨੂੰ ਇੱਟ ਦਾ ਰੇਟ ਆ ਅਸੀਂ ਹੈਰਾਨ ਹੋ ਗਏ ਇਨ੍ਹਾਂ ਜ਼ਿਆਦਾ ਫ਼ਰਕ
@user-js7he3hi8n
@user-js7he3hi8n 2 сағат бұрын
Sade v6000 rate ha
@dipaksirtawar1872
@dipaksirtawar1872 2 сағат бұрын
5000000 lak ataji
@SukhvirAujla-s6u
@SukhvirAujla-s6u 2 сағат бұрын
Hanji two year Tu pehla asi gar paea s 2500 square foot lentar tak13 lakh leg gai totel30 lakhs
@Punjabiclothescollection
@Punjabiclothescollection Сағат бұрын
Sada ta haje 30/40lakh wangu kmm piya but haje v kothi poori ni hoyi😮
@jagjitkaurgill200
@jagjitkaurgill200 10 минут бұрын
Ssa Gurmeet. Congratulations once again. Bahut sohna ghar ban geya sab kujh tuhadi mehant sadka hi baneya. Koi gal nahi vada gata zindgi vich chalda hi rehanda ae per kothi life vich iko vaari bandi aa. Waheguru ji tandrustia bakshan teh tusi sari family hamesha chardikala vich raho
@RanjitSingh-ox5sf
@RanjitSingh-ox5sf Сағат бұрын
ਮੇਰੇ ਹਿਸਾਬ ਨਾਲ 40 ਲੱਖ ਚ ਕੋਠੀ ਤਿਆਰ ਹੋਜੂ ਜੀ।
@Jagdeepsingh-v8r5j
@Jagdeepsingh-v8r5j 3 сағат бұрын
Bhut sohna ghar waheguru tuhanu sarea nu tarakie bakshe
@karmjitkaur5515
@karmjitkaur5515 Сағат бұрын
ਮਾਸਟਰ ਵੀਰ ਜੀ ਗੱਲ ਬਿਲਕੁਲ ਸਹੀ ਜੀ ਵੇਖ ਕੇ ਪੰਗਾਂ ਲਿਆ ਜੀ ਵੀਡੀਓ ਬਹੁਤ ਸੋਹਣੀ ਜੀ❤❤❤❤❤❤
@Kaur.brar23
@Kaur.brar23 38 минут бұрын
Ground floor te sister ekk hor chdea se store room pattia rakhan lai g
@Eastwestpunjabicooking
@Eastwestpunjabicooking 9 минут бұрын
50ਤੋ ਉੱਪਰ ਜਾਵੇਗੀ ਤੇ ਫੇਰ ਸਮਾਨ ਦਾ 3-4 ਲੱਖ ਫਰਨੀਚਰ60 ਤੱਕ ਪਰ ਉੱਤੇ ਵੀ ਜਾ ਸਕਦੀ
@Kaur.brar23
@Kaur.brar23 Сағат бұрын
Marre husband hunni 5 brothers ne asi joint family ch a but hun bachea de viah to pehla sabb deya kothea payea ne badde bai g v eda ee likhde se sarra hesab kitab
@lakhwinderkaur8172
@lakhwinderkaur8172 3 сағат бұрын
Sat sri akal ji, 🙏 Waheguru ji ne thodi mehnat nu ਫਲ laya ji Hasde vsde rho
@jashandeepbrar6104
@jashandeepbrar6104 Сағат бұрын
असी वी भैने क्लासिक कोठी पाई है ईक सकेर फुट दा 200दिता फिरोजपुर जीरे तो है
@KirandeepkaurSidhu-e5q
@KirandeepkaurSidhu-e5q 2 сағат бұрын
Didi tusi kitchen readymade hi karwaeobcompany ton
@harveersjngh4976
@harveersjngh4976 21 минут бұрын
Master g ta sareef insaan hai ladi over clever hai
@GHboutiqe1969
@GHboutiqe1969 2 сағат бұрын
ਭੈਣੇ ਜਾਲੀਆਂ ਤੇ ਕਿੰਨਾ ਖ਼ਰਚਾ ਆਇਆ ਕਿੰਨੇ ਫੁੱਟ ਜਾਲੀ ਲੱਗੀ ਜੀ
@Gurjeet-dn4ib
@Gurjeet-dn4ib 3 сағат бұрын
De asi hun itt 6000 nu lai a asi ve ghar bna reha
@HarwinderGill-dw4kj
@HarwinderGill-dw4kj 2 сағат бұрын
Bijli da ki square foot kita
@harrylohat1769
@harrylohat1769 4 сағат бұрын
Sat Shri akal didi
@JaspreetSingh-c6x
@JaspreetSingh-c6x 3 сағат бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏🙏🙏🙏
@seemasureshkumar
@seemasureshkumar 30 минут бұрын
Upron thley dono da 26 lakh aa ji
@GurvinderSingh-jg4nn
@GurvinderSingh-jg4nn 3 сағат бұрын
ਜਾਂਦੇ ਜਾਂਦੇ ਮਾਸਟਰ ਜੀ ਤਾਂ ਡਰਾ ਗਏ ਅਸੀਂ ਤਾਂ ਆਪ ਭੈਣੇ ਅਗਲੇ ਮਹੀਨੇ ਮਕਾਨ ਬਣਾਉਣ ਦੀ ਤਿਆਰੀ ਕਰ ਰਹੇ ਹਾਂ 😅🙏🙏
@PindPunjabde
@PindPunjabde 3 сағат бұрын
Kus nhi hunda veere Waheguru ji da name lai ke shuru kar lwo Sab kus aape ho jana
@ekamjotsingh3624
@ekamjotsingh3624 Сағат бұрын
❤❤❤​@@PindPunjabde
@BaljinderKaur-tk5um
@BaljinderKaur-tk5um 35 минут бұрын
Gurmeet ji Punjab de u tuber jan mahal video vele vo v ghar bana rehe ne vo eta konkret vali laga rehe ne jo bajri te cement miks hunda hai khande us eta ghar vich slab ni aundi tusi dekna una di video 🙏
@HarwinderGill-dw4kj
@HarwinderGill-dw4kj 2 сағат бұрын
Didi tutia de pipe kehdi compny de paye ne
@NarinderKaur-tr5lh
@NarinderKaur-tr5lh 3 сағат бұрын
Didi tuhdi cidy kine fut di a asi v nee ghar bna rehe ha
@Manpreet-gk4ng
@Manpreet-gk4ng 4 сағат бұрын
🙏🙏🙏❤
@bikramjitsingh7435
@bikramjitsingh7435 58 минут бұрын
50ਲੱਖ ਪੂਰਾਂ ਖਰਚਾ ਆਊਗਾ ਲੱਗਦਾ
@parvindersingh-5911__
@parvindersingh-5911__ 3 сағат бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ❤❤❤❤❤🎉🎉🎉
@Anjana-g6k
@Anjana-g6k Сағат бұрын
Khan is ta bandia tu do hi rotia
@SurinderKaur-rv5og
@SurinderKaur-rv5og 2 сағат бұрын
Sade jalander aria jadå mihnga Simonton 420 da bora
@parmviraujla3640
@parmviraujla3640 Сағат бұрын
Fruit of your hard work ❤ waheguru ji khushia den chardi Kala Ch rakhan ji❤
@ManjitSingh-r8l
@ManjitSingh-r8l 3 сағат бұрын
Sat sri akal gurmeet bhan.. Gurmeet di rimi da pind kehda aa pekka pind.. Rimi jina de Toronto gye cc.. Oh sade v ristedaar aa.. Pind daudhar toh plz reply
@PindPunjabde
@PindPunjabde 3 сағат бұрын
Rimmi barnale to ne ji Oh rimmi de papa de bhuaa ji ne
@ManjitSingh-r8l
@ManjitSingh-r8l 3 сағат бұрын
Rimi de bhua daudhar aa k ohde papa de bhua daudhar plz jrur daso ma v daudhar toh aa.. Oh mere v ristedaar aa
@sukhdevsingh-z1z
@sukhdevsingh-z1z 3 сағат бұрын
⁠@@ManjitSingh-r8lrimmi di bhua ji daudhar
@ManjitSingh-r8l
@ManjitSingh-r8l 2 сағат бұрын
​@@sukhdevsingh-z1zthanks🙏🙏
@deepchahal7632
@deepchahal7632 3 сағат бұрын
ਸਤਿ ਸ੍ਰੀ ਆਕਾਲ ਦੀਦੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏
@navyblue616
@navyblue616 3 сағат бұрын
Di asi v bonuna ji Thanks tuc desaa asi video foji saab nu v bhj dea
@KuldeepSingh-lz3ou
@KuldeepSingh-lz3ou 46 минут бұрын
Beba je tuse dus d o asi das d nmare kol1990 to hishab pia
@JatinderSingh-rh9vs
@JatinderSingh-rh9vs 3 сағат бұрын
ਕੁਲ ਦੱਸੋ
@AvtarSingh-wk8oq
@AvtarSingh-wk8oq 2 сағат бұрын
Sat sari akal🙏🙏 Waheguru chardikla vich Rakhe
@harmehakpreetsinghmehak8682
@harmehakpreetsinghmehak8682 3 сағат бұрын
❤ Waheguru ji waheguru ji
@sukhsimransukh5539
@sukhsimransukh5539 3 сағат бұрын
Channel name Mr and Mrs Mander vlogs
@Gurjeet-dn4ib
@Gurjeet-dn4ib 3 сағат бұрын
Sat sri akal ji 🙏🙏🙏ke hal na de❤❤❤🎉🎉🎉🎉nice vlog ji
@satgurgill6713
@satgurgill6713 2 сағат бұрын
Pathar laoon ge Jan flutt tiel
@kamalmatharu1304
@kamalmatharu1304 4 сағат бұрын
wmk ji ❤❤🎉🎉
@kewalghuman1985
@kewalghuman1985 2 сағат бұрын
Good information thank you g
@amandeepkaurgill5475
@amandeepkaurgill5475 3 сағат бұрын
Sat Shri akal ji all family ❤
@parmjitkaur1153
@parmjitkaur1153 2 сағат бұрын
H
@bikramjitsingh7435
@bikramjitsingh7435 56 минут бұрын
ਯੂਟਿਊਬ ਤੋ ਕਿਨੇ ਕਮਾਈ ਕੀਤੀ ਦੱਸੳ😅
@mandeep-93
@mandeep-93 51 минут бұрын
you tube d kmai nal hi pya hor kite master d 10,000 salry nal pya
@Anjana-g6k
@Anjana-g6k Сағат бұрын
Ghar shots hi sohna lagda
@JagtarBrar-w2r
@JagtarBrar-w2r 2 сағат бұрын
ਅਸੀ ਵੀਆਏ ਹੀ ਕੀਤਾ ਸੀ ਸਾਰਾ ਹਿਸਾਬ ਲਿਖਿਆਸੀ
@brargaming4599
@brargaming4599 4 сағат бұрын
ਜਿੰਨੀ ਸਕੇਰ ਫੁੱਟ ਉਹਨੇ ਲੱਖ ਬੱਸ ਸੌਖੀ ਜਿਹੀ ਗੱਲ
@PindPunjabde
@PindPunjabde 3 сағат бұрын
Hanji
@AmandeepKaur-eo2fp
@AmandeepKaur-eo2fp 2 сағат бұрын
Hello sister, I like your video. Your video is so beautiful.
@SurinderKaur-nz2fn
@SurinderKaur-nz2fn 3 сағат бұрын
Didi kothi taa ek panga
@arvindersingh846
@arvindersingh846 2 сағат бұрын
Thanks dide g kal tuse mara comnt da jvab dita ni ta o kae ta ane aakd ch kda replai v ni dinda Thaks ma comnt kda kda krde aa pr velog koe 2 sal to dakhdi pi aa❤❤❤❤
@PindPunjabde
@PindPunjabde 2 сағат бұрын
🙏🏻
@KHUSHRAJBOUTIQUE
@KHUSHRAJBOUTIQUE 4 сағат бұрын
Sat shri akal ji sariya nu
@parmindervideos4203
@parmindervideos4203 2 сағат бұрын
🙏🙏
@Jagdeepsingh-mz3qq
@Jagdeepsingh-mz3qq 3 сағат бұрын
😀😀
@JeetSingh-nu4vg
@JeetSingh-nu4vg 3 сағат бұрын
Sat siri akal ji nise blog ji
@amjadMansoor-cl3wi
@amjadMansoor-cl3wi 3 сағат бұрын
♥️♥️♥️🇵🇰
@shaheenajamshed9681
@shaheenajamshed9681 2 сағат бұрын
❤❤❤❤❤ well done manveer mummy n dad
@narinderkaur6060
@narinderkaur6060 14 минут бұрын
Good luck new house
@KanchanTuli-f8j
@KanchanTuli-f8j Сағат бұрын
Good information
@Rajveer5709
@Rajveer5709 3 сағат бұрын
Bai uth k khada ho gya bhen ne keha 25 lakh hor laggu 😃
@JaspreetKaur-fi6lk
@JaspreetKaur-fi6lk 4 сағат бұрын
❤❤
@AmarBrar-ks7ew
@AmarBrar-ks7ew 2 сағат бұрын
Thanks ji
@kamalmatharu1304
@kamalmatharu1304 3 сағат бұрын
weheguru ji sonu tarkiwa baksan anti ji from kamal bugger pind too soda home sona ban gawa ji ..😊❤❤🎉🎉
@PindPunjabde
@PindPunjabde 3 сағат бұрын
Thanks ji
@kamalmatharu1304
@kamalmatharu1304 3 сағат бұрын
ma te mere mom sode vlog rojj dak de ha anti ji🎉😊
@AkashBhangu-b4t
@AkashBhangu-b4t Сағат бұрын
❤❤❤❤❤ very very nice video g 👍👍👍👍👍👍👍👍👍👍👍
@happymaan7717
@happymaan7717 3 сағат бұрын
ਸਤਿ ਸ੍ਰੀ ਆਕਾਲ ਭੈਣੇ 🙏🙏
@PindPunjabde
@PindPunjabde 3 сағат бұрын
Sat Shree akal ji
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН
Modus males sekolah
00:14
fitrop
Рет қаралды 26 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 13 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 19 МЛН