PM Modi ਨੇ ਉਲੰਪਿਕ 'ਚ ਤਗਮਾ ਜਿੱਤਣ ਵਾਲੀ ਹਾਕੀ ਟੀਮ ਨਾਲ ਸੁਣੋ ਕੀ ਕੀਤੀ ਗੱਲਬਾਤ । Punjab Tak

  Рет қаралды 4,813

Punjab Tak

Punjab Tak

Күн бұрын

PM Modi ਨੇ ਉਲੰਪਿਕ 'ਚ ਤਗਮਾ ਜਿੱਤਣ ਵਾਲੀ ਹਾਕੀ ਟੀਮ ਨਾਲ ਸੁਣੋ ਕੀ ਕੀਤੀ ਗੱਲਬਾਤ । Punjab Tak
#pmmodi #hockeyolympics #hockeyplayers
ਭਾਰਤੀ ਪੁਰਸ਼ ਹਾਕੀ ਟੀਮ (Indian men hockey team) ਨੇ ਸਪੇਨ ਨੂੰ ਹਰਾ ਕੇ ਪੈਰਿਸ ਓਲੰਪਿਕ (Paris Olympics) 'ਚ ਕਾਂਸੀ ਦਾ ਤਗਮਾ (Bronze Medal) ਜਿੱਤਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਇਸ ਜਿੱਤ 'ਤੇ ਟੀਮ ਨੂੰ ਵਧਾਈ ਦਿੱਤੀ ਤੇ 15 ਅਗਸਤ ਨੂੰ ਓਲੰਪਿਕ ਦਾ ਹਿੱਸਾ ਰਹੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ । ਪੀਆਰ ਸ੍ਰੀਜੇਸ਼ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਹਾਕੀ ਟੀਮ ਨੇ PM ਮੋਦੀ ਨੂੰ ਜਰਸੀ ਅਤੇ ਸਟਿੱਕ ਦਿੱਤੀ।
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 5
@abbey1999
@abbey1999 25 күн бұрын
We appreciate you Modi Sir. Love from Punjab.
@kamalsinghkamal2595
@kamalsinghkamal2595 25 күн бұрын
I was very pleased that Modi ji met the team himself and all the players looked happy
@shaandil7039
@shaandil7039 26 күн бұрын
ਸਭ ਰਾਹੁਲ ਗਾਧੀ ਦਾ ਕਮਾਲ ਜੇ
@xtccee
@xtccee 25 күн бұрын
he has so much time for this but can't speak about the safety of women in this country?
@sandhujatt1362
@sandhujatt1362 26 күн бұрын
ਮੌਦੀ ਤੌ ਛੱਡਣੀ ਕੁਰਸੀ 73 ਸਾਲ ਹੌ ਗਿਅਾ
This walk in Bangalore changed my view of India
23:37
Max Chernov
Рет қаралды 578 М.
PEDRO PEDRO INSIDEOUT
00:10
MOOMOO STUDIO [무무 스튜디오]
Рет қаралды 27 МЛН
1ОШБ Да Вінчі навчання
00:14
AIRSOFT BALAN
Рет қаралды 6 МЛН
The FASTEST way to PASS SNACKS! #shorts #mingweirocks
00:36
mingweirocks
Рет қаралды 14 МЛН
jolly LLB movie
16:45
22fone care
Рет қаралды 2,2 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 27 МЛН