Olympics 'ਚ ਰਹੇ ਭਾਰਤ ਦੇ ਪ੍ਰਦਰਸ਼ਨ ਨੂੰ ਲੈਕੇ ਸਾਬਕਾ ਹਾਕੀ ਕਪਤਾਨ MLA ਪ੍ਰਗਟ ਸਿੰਘ ਦਾ ਖਾਸ Interview

  Рет қаралды 22,476

Pro Punjab Tv

Pro Punjab Tv

Күн бұрын

Пікірлер: 34
@BalwinderSingh-qx4lj
@BalwinderSingh-qx4lj 2 ай бұрын
ਪ੍ਰਗਟ ਸਿੰਘ ਨੂੰ ਪਿੰਡ ਮਿਠਾ ਪੁਰ ਸਾਇਕਲ ਤੇ ਸਟੇਡੀਅਮ ਨੂੰ ਪ੍ਰੈਕਟਿਸ ਲਈ ਜਾਂਦੇ ਦੇਖਿਆ ਹੈ। ਇਨ੍ਹਾਂ ਦੀ ਨਜ਼ਰ ਮੁਤਾਬਕ ਸਾਡੀ ਹਾਕੀ ਵਿੱਚੋਂ ਹਿੰਦੁਸਤਾਨੀਅਤ ਜੋ ਸਾਡਾ ਸੁਭਾਅ ਹੈ ਉਹ ਗਾਇਬ ਹੋ ਗਈ। ਇਸ ਦੀ ਕਲਾ ਦੀ ਖੂਬਸੂਰਤੀ।ਯੂਰਪੀਨਾਂ ਨੇ ਇਸਨੂੰ ਸਾਜ਼ਿਸ਼ ਅਧੀਨ ਮਕੈਨੀਕਲ ਖੇਡ ਬਣਾ ਕੇ ਹਿੰਦੁਸਤਾਨੀਆਂ ਤੋਂ ਖੋਹ ਲਿਆ। ਲੋਕਾਂ ਨਾਲ ਜੁੜੀ ਹੋਈ ਖੇਡ ਹੀ ਤਰੱਕੀ ਕਰਦੀ ਹੈ। ਮੁਲਕ ਦੇ ਲੋਕ ਕ੍ਰਿਕਟ ਨੂੰ ਸੁਭਾਅ ਨਾਲ ਮਿਲਾਕੇ ਇਸ ਵਿੱਚ ਖਚਤ ਹੋ ਗਏ ਹਨ, ਹਾਕੀ ਨੂੰ ਪ੍ਰਮੋਟ ਕਰਨ ਤੇ ਪੈਸਾ ਵਟਾਉਣ ਵਾਲੇ ਹੀ ਨਹੀਂ ਹਨ ਤਾਂ ਇਸ ਦਾ ਭਵਿੱਖ ਕੀ ਹੋਵੇਗਾ। ਹਾਕੀ ਦੇ ਪ੍ਰਵਾਨੇ ਇਸ ਸ਼ਮਾਂ ਤੇ ਮੁਫ਼ਤ ਵਿੱਚ ਜਾਨਾਂ ਕੁਰਬਾਨ ਕਰਦੇ ਰਹਿਣਗੇ।
@NirbhaiSingh-b8f
@NirbhaiSingh-b8f 2 ай бұрын
ਸਰਦਾਰ ਪ੍ਰਗਟ ਸਿੰਘ ਜੀ ਨੂੰ ਸੈਲੂਟ ਕਰਦੇ ਹਾਂ। ਮੈਂ ਇਹਨਾਂ ਨੂੰ ਖੇਡਦਿਆਂ ਵੇਖਿਆ ਹੈ ਜਦੋਂ ਇਹ ਸੂਰਮਾ ਇੱਕਲਾ ਹੀ ਆਪਣੀ ਡੀ ਤੋਂ ਦੂਸਰੀ ਡੀ ਵਿੱਚ ਪਹੁੰਚ ਕੇ ਗੋਲ ਕਰਦਾ ਤੇ ਕਰਵਾਉਂਦੇ ਰਹੇ ਹਨ। ਮਾਸਟਰ ਨਿਰਭੈ ਸਿੰਘ 🙏
@MrShreetam
@MrShreetam 2 ай бұрын
Punjab is the pride and golden state of India. Sikhs are our real blood brother
@jaswinderkaur1907
@jaswinderkaur1907 2 ай бұрын
Ba kamaal, Pargat Sir🙏🙏🙏🙏🙏
@gurbir1210
@gurbir1210 2 ай бұрын
ਪਰਗਟ ਜੀ ਬਿਲਕੁਲ ਸਹੀ ਕਿਹਾ ਕੇ ਅੰਤਰਰਾਸ਼ਟਰੀ ਲੈਵਲ ਤੇ ਯੂਥ ਦੀ ਸਿਹਤ ਦਾ ਅੰਦਾਜ਼ਾ ਕਿਸੇ ਵੀ ਮੁਲਕ ਦੀ ਉਲਮਪਿਕ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ। ਇਕ ਨਵਾਂ ਖੇਡ ਕਾਂਵੜ ਚੁੱਕਣ ਦਾ ਸ਼ੁਰੂ ਹੋਣਾ ਚਾਹੀਦਾ ਹੈ। ਗੋਲ਼ਡ ਪੱਕਾ।
@RajinderSingh-dp5yr
@RajinderSingh-dp5yr 2 ай бұрын
Very good views pargat singh ji
@gurcharansingh1660
@gurcharansingh1660 2 ай бұрын
ਇਹ ਪ੍ਰਗਟ ਉਹ ਚਲਾਕ ਲੂੰਬੜ ਪ੍ਰਗਟ ਐ ਜਿਸ ਨੇ ਸ਼ੇਰੇ ਖੁੱਭਣ ਟੌਪ ਪਲੇਅਰ ਦੀ ਜਗ੍ਹਾ ਆਪਣੇ ਰਿਸ਼ਤੇਦਾਰ ਨੂੰ ਸਿਲੈਕਟ ਕਰਵਾ ਦਿੱਤਾ ਸੀ, ਸ਼ੇਰੇ ਖੁੱਭਣ ਦੇ ਪਿਤਾ ਨੇ ਸ਼ਰੇਆਮ ਨਾਮ ਲਿਆ ਸੀ, ਹੁਣ ਪ੍ਰਗਟ ਲੂੰਬੜ ਚਾਲਾਂ ਚੱਲ ਰਿਹਾ ਗਿਆਨ ਵਾਨ ਗੱਲਾਂ ਕਰਨ ਲੱਗੈ, ਇਸ ਨੇ ਆਪਣੇ ਡਾਇਰੈਕਟਰ ਸਮੇ ਉਲਿੰਪਕ ਖਿਡਾਰੀਆਂ ਏਸ਼ੀਅਨ ਖਿਡਾਰੀਆਂ ਨੂੰ ਘੰਟਾ ਘੰਟਾ ਆਪਣੇ ਦਫ਼ਤਰ ਅੱਗੇ ਖੜ੍ਹੇ ਕਰ ਕੇ ਅਤੇ ਫਿਰ ਬਿੰਨਾਂ ਮਿਲੇ ਬਹਾਨੇ ਕਰ ਕੇ ਕਿ ਮੇਰੀ ਮੀਟਿੰਗ ਐ ਜਲਦੀ ਜਾਣੈ, ਏਸ਼ੀਅਨ, ਉਲਿੰਪਕ ਖਿਡਾਰੀਆਂ ਨੂੰ ਖੜੇ ਕਰ ਕੇ ਗੱਡੀ ਵਿੱਚ ਬੈਠ ਕੇ ਖਿਸਕ ਗਿਆ, ਐਹੋ ਜਿਹੇ ਫੁਕਰੇ ਲੋਕਾਂ ਕਰਕੇ ਹੀ ਪੰਜਾਬੀ ਖਿਡਾਰੀਆਂ ਦੀ ਇਹ ਹਾਲਤ ਹੋਈ ਐ,ਪ੍ਰਗਟ ਹੋਰ ਖੇਡਾਂ ਨੂੰ ਛੱਡ ਕੇ ਸਿਰਫ ਹਾਕੀ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਗੱਲ ਕਰਦਾ ਸੀ, ਇਸ ਦੀ ਕਰਤੂਤ 'ਤੇ ਸ਼ਰਮ ਆ ਰਹੀ ਐ ਇਸ ਪ੍ਰਗਟ ਦੇ ਵੇਲੇ ਦੇ ਗੋਲਡ ਮੈਡਲ ਜਿੱਤੇ ਹੋਏ ਖਿਡਾਰੀਆਂ ਨੂੰ ਭਗਵੰਤ ਮਾਨ ਸਾਹਿਬ, ਮੀਤ ਹੇਅਰ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਡੀ ਐਸ ਪੀ ਅਤੇ ਪੀ ਸੀ ਐਸ ਦੀ ਨੌਕਰੀ ਨਿਯੁਕਤੀ ਮਿਲੀ ਹੈ, ਦੁੱਰ ਫਿੱਟੇ ਮੂੰਹ ਤੇਰੇ ਦਿਮਾਗ ਦੇ ਪ੍ਰਗਟ ਵਰਗਿਆਂ ਦੀ ਇੰਟਰਵਿਊ ਨਾ ਕਰੋ ਮਾਨ ਸਾਹਿਬ ਜਿੰਦਾਬਾਦ ਅਤੇ ਮੀਤ ਹੇਅਰ ਸਾਹਿਬ ਦੀ ਇੰਟਰਵਿਊ ਕਰ ਲੋ ਪ੍ਰੋ ਚੈਨਲ ਵਾਲੇ ਵੀਰ ਜੀ ❤🙏🙏
@HarbhajanSingh-ph5hq
@HarbhajanSingh-ph5hq 2 ай бұрын
Player..nal.dokha.nahi Hona.chahey
@okee7
@okee7 2 ай бұрын
Pargat Singh 🙏 my hero
@KashmirSingh-zf1bv
@KashmirSingh-zf1bv 2 ай бұрын
ਪੱਤਰਕਾਰ ਵੀਰ ਪ੍ਰਗਟ ਸਿੰਘ ਦਾ ਨਾਮ ਹੀ ਕਾਫੀ ਏ 4.20 ਸਕਿੰਟ ਖਰਾਬ ਕਰਨ ਨਾਲ ਕੋਈ ਜਿਆਦਾ ਵਿਓ ਨੀ ਮਿਲਣੇ
@JatinderSingh-ll8ws
@JatinderSingh-ll8ws 2 ай бұрын
Very Nice analysis Pargat Bhaji, i am in USA and you know how much college/University spend on sports. If you see college football, basketball the culture of sports is there. In old day when I went to College there were great games between Arya College , Government College. Instead of growing that culture it is non existent. You are right you have to change culture and work at grass roots and then 10 years later we may see results.
@singhtejinder3531
@singhtejinder3531 2 ай бұрын
Very thoughtful interview by S. Pargat Singh ,our great hockey player.We have to change the system from right kindergarten stage.
@manjitsinghmakhansingh
@manjitsinghmakhansingh 2 ай бұрын
❤❤great job
@VINODKUMAR-tn6ki
@VINODKUMAR-tn6ki 2 ай бұрын
ਪੱਤਰਕਾਰਾਂ ਸਭ ਗੱਲਾ ਠੀਕ ਪਰ ਇਸ ਨੂੰ ਪੁੱਛ ਕੇ ਇਹ ਖੇਡ ਮੰਤਰੀ ਹੁੰਦੇ ਹੋਏ ਹਾਕੀ ਖੇਡ ਲੲੀ ਕੀ ਕੀਤਾ ਇਥੇ ਬੈਠਾ ਜਿਆਦਾ ਗਿਆਨੀ ਬਣ ਰਿਹਾ ਹੈ
@aviroopbrar7356
@aviroopbrar7356 2 ай бұрын
S. Pargat Singh has. explained the situation very clearly & simplicity.
@lovableharry1
@lovableharry1 2 ай бұрын
Pargat sir good to listen your views...hockey legend❤
@sukhpalvirk2120
@sukhpalvirk2120 2 ай бұрын
Thanx pargat bhaji just u honour to Grewal saab
@JatinderKumar-m8p
@JatinderKumar-m8p 2 ай бұрын
Pargat ji kindly make a fevent appeal to punjab govt that maximun international hockey matches be oeganized in punjab .As of now if any other state has taken care of this National game then credits goes to Odisha govt.whose c.m Naveen Parnayak ji took keen interest in this game.
@sukhjindersingh4147
@sukhjindersingh4147 2 ай бұрын
Nice discussion on hocky
@inderjitdhillon9610
@inderjitdhillon9610 2 ай бұрын
We love you Pargat Singh bhaji ❤
@balwinderchhawla5737
@balwinderchhawla5737 2 ай бұрын
👍👍
@sidhuenglishclasses684
@sidhuenglishclasses684 2 ай бұрын
ਕੋਈ ਸਿੱਕੇਬੰਦ ਉੱਤਰ ਨਹੀਂ ਦਿੱਤਾ, ਸਭ ਗੋਲ ਮੋਲ ਹੀ ਘੁਮਾਈ ਗਿਆ। ਨਿਰਾਸ਼ਾ ਹੋਈ ਪਰਗਟ ਸਿੰਘ ਦੀ ਇੰਟਰਵਿਊ ਸੁਣ ਕੇ।
@GreatthinkingSingh
@GreatthinkingSingh 2 ай бұрын
Sardar Pargat Singh saab jindabad
@deepvolley9590
@deepvolley9590 2 ай бұрын
Shere khubn de bapu di interview krrrr....y
@gsrana9893
@gsrana9893 2 ай бұрын
Pargat u r genius
@SukhwinderSingh-fm7xh
@SukhwinderSingh-fm7xh 2 ай бұрын
ਭਗਵੰਤ ਸਿੰਘ ਮਾਨ ਜ਼ਿੰਦਾਬਾਦ 🎉
@makhan4254
@makhan4254 2 ай бұрын
Parget singh is great
@bikram2026
@bikram2026 2 ай бұрын
SUNAN CH AEA SHERA KHBAN V KISE GHATIA KISAM DE DIMAAG DI RAAJNITI DA SHIKAAR HOEA C ....JADO PLAYER C OH ....OS DE FATHER DI INTERVIEW CH KISE DA NAAM LEA C ONA NE ....LABH K SUNEO JAROOR
@gurcharansingh1660
@gurcharansingh1660 2 ай бұрын
ਬਿਕਰਮ ਵੀਰ ਇਹ ਉਹੀ ਲੂੰਬੜ ਪ੍ਰਗਟ ਐ ਜਿਸ ਨੇ ਸ਼ੇਰੇ ਖੁੱਭਣ ਟੌਪ ਪਲੇਅਰ ਟਰਾਇਲ ਜਿੱਤਣ ਵਾਲੇ ਦੀ ਜਗ੍ਹਾ ਆਪਣੇ ਰਿਸ਼ਤੇਦਾਰ ਨੂੰ ਸਿਲੈਕਟ ਕਰਨਾ ਚਾਹੀਦਾ ਸੀ, ਦੁਬਾਰਾ ਟਰਾਇਲ ਜਿੱਤਣ ਤੋਂ ਬਾਅਦ ਵੀ ਸ਼ੇਰੇ ਖੁੱਭਣ ਹੋਣਹਾਰ ਖਿਡਾਰੀ ਨੂੰ ਬਾਹਰ ਕੱਢਿਆ ਗਿਆ, ਅਤੇ ਰੌਲਾ ਪੈਣ ਤੋਂ ਡਰਦੇ ਨੇ ਆਪਣੇ ਰਿਸ਼ਤੇਦਾਰ ਨੂੰ ਵੀ ਸਿਲੈਕਟ ਕਰਵਾ ਸਕਿਆ, ਹੁਣ ਇਹ ਚੈੱਨਲ 'ਤੇ ਬੈਠ ਕੇ ਬੇਸ਼ਰਮੀ ਨਾਲ ਪੋਲੀਟੀਕਲ ਲੋਕਾਂ ਨੂੰ ਗਿਆਨ ਦੇ ਰਿਹਾ 🐈🐈🐈🐈🐕🐕🐶🦍
@AllGaming17710
@AllGaming17710 2 ай бұрын
Pargat. Singh, best, player. Would hockey. Good. Man, sir
@aviroopbrar7356
@aviroopbrar7356 2 ай бұрын
Mushroom growing Private Medical system is not progress.But it's downfal in our population health.
@ParmvirLaddi
@ParmvirLaddi 2 ай бұрын
Pargat Singh India the dewar c.
@aviidhiman1313
@aviidhiman1313 2 ай бұрын
Esh parget singh krk ta shera khuban vrga Punjab da Sitara ik naami gangster bn k reh gya si....phla apni manji hta ta sotta maare...beh k gallan krnia bdia saukhia ne...esh bnde ne Punjab ch Puri politics kiti aa khela de naam te
@hsvirk4796
@hsvirk4796 2 ай бұрын
5 minutes da intro den nal pataa lagda a ki editing karan wala foodu c
VAMPIRE DESTROYED GIRL???? 😱
00:56
INO
Рет қаралды 9 МЛН
How it feels when u walk through first class
00:52
Adam W
Рет қаралды 25 МЛН
Сюрприз для Златы на день рождения
00:10
Victoria Portfolio
Рет қаралды 2,5 МЛН