Podcast with

  Рет қаралды 192,155

MITTRAN DA PODCAST

MITTRAN DA PODCAST

Күн бұрын

Пікірлер: 573
@TEJNOOR2005OK
@TEJNOOR2005OK 3 ай бұрын
ਜਿਹੜਾ ਜਿਹੜਾ ਵੀਰ ਚੋਂਦਾ ਕਿ ਇਟਲੀ ਵਾਲਾ ਵੀਰ ਆਪਣੀ ਨਸ਼ੇ ਵਾਲੇ ਜਿੰਦਗੀ ਤੋਂ ਚੰਗੀ ਜਿੰਦਗੀ ਵਿੱਚ ਆਉਣ ਦਾ podcast ਲਿਆਵੇ, ਓਹ support ਕਰੋ ਜੀ❤❤
@Recklessmohie5115
@Recklessmohie5115 3 ай бұрын
ਅੱਜ ਪੰਜਾਬ ਦੀ ਗੁਲਾਮੀ ਤੋਂ ਆਜ਼ਾਦ ਪੰਜਾਬ ਦੇ ਸੰਘਰਸ਼ ਖਾਲਿਸਤਾਨ ਰੈਫਰੇਨਡਮ ਦੀਆਂ ਵੋਟਾਂ ਤੱਕ ਦੀ ਬਣਾਉਣੀ ਚਾਹੀਦੀ ਅੱਜ ਪੰਜਾਬ ਭਾਰਤੀ ਕਬਜ਼ੇ ਅਧੀਨ ਗ਼ੁਲਾਮ ਐ ਜੇ ਅੱਜ ਨਾ ਬੋਲੇ ਫਿਰ ਆਜ਼ਾਦੀ ਚ ਰੋਲਾ ਪਾਉਂਣ ਦਾ ਕੋਈ ਫਾਇਦਾ ਨਹੀਂ ਅੱਜ ਲੋੜ ਐ ਪੰਜਾਬ ਲਈ ਖੜਨ ਦੀ
@Yuvibhullar110
@Yuvibhullar110 3 ай бұрын
Hnji veer eh bhut jruri gal kiti tuc munde eh cheej to motivate hon ge nale vdia gal a eh
@palmeetsingh7138
@palmeetsingh7138 3 ай бұрын
Bilkul shi, chahida eh v 1 var ta dsna
@Manoranjanyou
@Manoranjanyou 3 ай бұрын
Sahi bro.
@Lethercuttet
@Lethercuttet 3 ай бұрын
Yaar one kai war dasseya e apne bare
@Gurdeepcheemapb13
@Gurdeepcheemapb13 2 ай бұрын
ਗੋਲੇ ਵੀਰੇ ਦੀ ਪਹਿਲੀ ਗੱਲ ਨੇ ਹੀ ਦਿਲ ਜਿੱਤ ਲਿਆ... ਮੈ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਝ ਮੰਨਦਾ...ਹੋਰ ਕਿਸੇ ਨੂੰ ਨੀ ❤❤❤
@surindersinghuppal2892
@surindersinghuppal2892 3 ай бұрын
ਹਰ ਧਰਮ ਬਹੁਤ ਵਧੀਆ ਉੱਚਾ ਸੁੱਚਾ ਹੈ ਕਿਸੇ ਨੂੰ ਮਾੜਾ ਨਾ ਕਹੋ ਪਰ ਆਪਣੇ ਧਰਮ ਵਿੱਚ ਰਹੋ ਚਾਹੇ ਕੋਈ ਵੀ ਹੋਵੇ
@ranakangkang8599
@ranakangkang8599 3 ай бұрын
ਮੇਹਨਤ ਵਾਲੀ ਗੱਲ ਬਿਲਕੁਲ ਸੱਚ ਆ ਵੀਰੇ ਅਸੀਂ ਵੀ ਬੜੀ ਮੇਹਨਤ ਕਰਦੇ ਆ ਪਰ ਰੋਟੀ ਮਸੀਂ ਜੁੜਦੀ ਆ ਇਹ ਮਾਇਆ ਕਿਸਮਤ ਨਾਲ ਜੁੜਦੀ ਆ ।
@brarsaab007
@brarsaab007 3 ай бұрын
Veer ji path karo waheguru ji te Vishwas rakho sab kuch milda,aa munde ne ve aa he gall Kari hai ke Mera Bharosa Guru Granth Sahib ji te hai . Waheguru ji ka Khalsa waheguru ji ki Fateh 🙏
@inderbarewal6210
@inderbarewal6210 3 ай бұрын
ਪੰਜਾਬ ਵਿੱਚ ਵੱਧ ਰਹੇ ਧਰਮ ਪਰਿਵਰਤਨ ਨੂੰ ਦੇਖ ਕੇ ਮਨ ਬਹੁਤ ਦੁਖੀ ਹੁੰਦਾ। ਆਪਾ ਸਭ ਨੂੰ ਆਪਣੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਓਹਨਾਂ ਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਵਿੱਚ ਦੁਬਾਰਾ ਹੋ ਜਾਵੇ,। ਇਸ ਬਾਰੇ ਬਹੁਤ ਸੋਚਣ ਦੀ ਲੋੜ ਹੈਂ। ਜਿਸ ਧਰਮ ਵਿੱਚ ਆਪਾ ਜੰਮ ਪਏ ਓਸ ਤੋਂ ਬਿਨਾਂ ਕਿਤੇ ਵੀ ਹੋਰ ਜਾਣਾ ਗਲਤ ਹੈ। ਆਪਣੇ ਆਸ ਪਾਸ ਦੇ ਲੋਕਾਂ ਦਾ ਸਾਥ ਦੇਣਾ ਸ਼ੁਰੂ ਕਰੀੇਏ। ਰੱਬ ਮੇਹਰ ਕਰੀ ਪੰਜਾਬ ਤੇ 🙏
@amritpsingh-m2q
@amritpsingh-m2q 3 ай бұрын
ਪਹਿਲਾ ਪੌਡਕਾਸਟ ਏ , ਜਿਹੜਾ ਬੈਠ ਕੇ ਪੂਰਾ ਦੇਖਿਆ❤
@jagirsandhu6356
@jagirsandhu6356 3 ай бұрын
ਬੱਹੁਤ ਵੱਡੀ ਗੱਲ ਕਰ ਰੇਹਾ ਮੀਠਾ ਪੁਰੀਆਂ ❤❤
@dalbirsinghsingh8144
@dalbirsinghsingh8144 3 ай бұрын
ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਜੀ ਕੋ
@hustlegang0315
@hustlegang0315 3 ай бұрын
îiiiii
@gurjitdhanoa3917
@gurjitdhanoa3917 3 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀਉ
@Harsh_Ramgarhia07
@Harsh_Ramgarhia07 3 ай бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ 👁️💯 podcast 😍 Italy veer , frashy
@ajayathwal5384
@ajayathwal5384 3 ай бұрын
Bhot vadhiya podcast Gola veer da nal farshi paji Italy wale paji ♥️ love you full support karenge God bless you 🎉🥳❤
@abhineetkaur860
@abhineetkaur860 3 ай бұрын
Now i ve changed all theory about gola, he’s such a grounded nd spiritual person… luv this podcast lot of respect to u guys
@maninderkaur5960
@maninderkaur5960 3 ай бұрын
Sat Sri Akal tuhanu tinna nu Boht vadia podcast c Boht good lagga ikathya nu sun k Hasdya nu dekh k Gole veer ne ta bani japn nu majboor kr ditta ❤❤
@hammu1998
@hammu1998 3 ай бұрын
Finally ਸਾਡੇ ਭਰਾ ਆ ਗਏ ❤❤❤❤❤❤
@Ritukr11
@Ritukr11 3 ай бұрын
Maninder veer ji n freshy veer ji waheguru ji tuhanu bahut tarakkiyan den 🙏🙏.bahut wadiya podcast....
@Gurdeepcheemapb13
@Gurdeepcheemapb13 2 ай бұрын
ਦਿਲ ਬਹੁਤ ਖੁਸ਼ ਹੋਇਆ ਸੱਚੀ।❤
@benipalaman9630
@benipalaman9630 3 ай бұрын
aaj da podcast v bhut wadia c veer g eda deya bandya nu podcast ch bolya kro bhut positive soch bandi a bhut lok mere warge apni jindgi to haare nu himmat mildi a🙏🙏🙏
@ramana8041
@ramana8041 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਰ ਬੀਬਾ ਤੇ ਸੁੱਖਾ ਦਾ ਪੱਲਾ ਫੜ
@Anmolhere-my1hx
@Anmolhere-my1hx 2 ай бұрын
Bahut Positive vibe ayi podcast sunke....wmk
@munishkumar342
@munishkumar342 3 ай бұрын
Boht vadia podcast bhaji❤❤Dil nu lagan waliya gallan aa❤🙏
@rajatjaitly4977
@rajatjaitly4977 3 ай бұрын
Gopi frandipuria veer naal v jrur podcast kro
@gurditsingh1792
@gurditsingh1792 3 ай бұрын
ਸਾਰੇ ਵੀਰਾਂ ਦਾ ਬਹੁਤ ਬਹੁਤ ਸਤਿਕਾਰ 🙏
@jordansandhu520
@jordansandhu520 3 ай бұрын
Bahut bahut dhanwad veer ji jldi jldi podcast leke Aya kro ❤❤❤❤❤❤❤
@sumanjeetnagra5137
@sumanjeetnagra5137 3 ай бұрын
Pura podcast dekh aa bahut badiya good job guys 👍✌️🙏
@ajayathwal5384
@ajayathwal5384 3 ай бұрын
Bhot vadhiya Gal hai paji God bless you My first comment 🎉🎉❤🎉❤😂😂
@Sukh_kotli
@Sukh_kotli 3 ай бұрын
ਪਾਜੀ ਇਕ ਗੱਲ ਤੇ ਹੈ ਕਿ ਅਕਾਲੀ ਸਰਕਾਰ ਨੇ ( kabbadi )।|।( ਕਬੱਡੀ) ਨੁੰ ਘਰ ਘਰ ਤੱਕ ਪਹੁੰਚਾਇਆ ਨਹੀ ਤਾਂ ਮੇਲੇਆ ਤੇ ਹੀ ਕੱਬਡੀ ਦੇਖਦੇ ਸੀ,। ਬਾਦਲਾ ਦੀ ਇਸ ਕੰਮ ਲਈ ਤਾਂ ਤਾਰੀਫ਼ ਬਣਦੀ ਆ। ਟੀਵੀ ਤੇ ਆਉਣ ਨਾਲ । ( Player ) ਦੀ ਜ਼ਿੰਦਗੀ ਬਣ ਗਈ ਮੇਰੇ ਨਾਲ ਜੌ ਵੀ ਸਹਿਮਤ ਹੈ cmnt ਜਾ like ਕਰਕੇ ਦੱਸਣਾ
@Kang_dulla.
@Kang_dulla. 3 ай бұрын
Eh gal te hai but ਜਦੋ ਕਬੱਡੀ ਦਾ World Cup ਜਿੱਤਿਆ ਸੀ ਤੇ ਵੱਡੇ ਬਾਦਲ ਸਾਬ ਨੂੰ ਕਿਹਾ ਕਿ ਖਿਡਾਰੀ ਨੂੰ ਨੋਕਰੀ ਦਉ ਪਰ ਬਾਦਲ ਸਾਬ ਨੇ ਕਿਹਾ ਕਿ ਸਾਰੇ ਖਿਡਾਰੀ ਤੇ 8..10ਤੋ ਜਾਂਦੇ ਪੜ੍ਹੇ ਲਿਖੇ ਨਹੀਂ ।.. ਪਰ ਸਕਿਉਰਟੀ ਤੋਂ ਜਾਦਾ ਮੈਂ ਦੇ ਨਹੀਂ ਸਕਦਾ ।..
@soniharika3837
@soniharika3837 3 ай бұрын
​@@Kang_dulla.Mandi supervisor
@GillkarmuGill
@GillkarmuGill 3 ай бұрын
ਬਿਲਕੁਲ ਸਹੀ ਗੱਲ ਆ ਆਪਣਾ ਵਿਸ਼ਵਾਸ ਇੱਕ ਤੇ ਰੱਖੋ ਮੇਰਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਨਾਨਕ ਜੀ ਤੇ ਬਾਕੀ ਸਭ ਦਾ ਸਤਿਕਾਰ ਬਸ 🙏🙏
@ManpreetkaurKaur-xh5rs
@ManpreetkaurKaur-xh5rs 3 ай бұрын
Bhut vadiya podcast love from Germany 🇩🇪
@GurlalsinghSran
@GurlalsinghSran 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਵੀਰਾਂ❤❤
@rantajdhillon6245
@rantajdhillon6245 3 ай бұрын
Golla pra bhot kaint bnda yr 😂😂😂 jo marji bolo but October ch te ਗਾਂਧੀ da v ਜਨਮ ਦਿਨ hunda va😂😂😂
@YuviSethi
@YuviSethi 3 ай бұрын
Ghaint podcast both brothers 🙏🙏🙏🙏🙏👈
@धर्मराज_8
@धर्मराज_8 3 ай бұрын
1:25 ਵਾਹ ਵੀਰ ਰੂਹ ਖੁਸ਼ ਕਰਤੀ ਬਾਈ
@kamalpreetsingh9101
@kamalpreetsingh9101 3 ай бұрын
Bahut e wdhiya km kr rahe o veero- Rab charhdikla ch rkhe tuhaanu saare veeraan nu%
@ShubhDeep-Singh-Z
@ShubhDeep-Singh-Z 3 ай бұрын
ਆ ਗਈ ਵੀਡੀਓ ਭਾਈ ਓਏ
@jaspalsinghjass6011
@jaspalsinghjass6011 Ай бұрын
ਗੋਲੇ ਵੀਰ ਜਿਹੜੀ ਤੁਸੀਂ ਸਬਰ ਕਹੀ ਦਿਲ ਨੂੰ ਛੂਹ ਗਈ ❤ ਜੀਉ ਉਹ
@harrypreet3846
@harrypreet3846 3 ай бұрын
Bai ajh kal lok bhut stress ch ja tansion ch hai kio kai vaar pta nhi ek gal kina khush ho janda hai osda mind divert ho janda ek mind set ho janda
@RamandeepKaur-gf2hz
@RamandeepKaur-gf2hz 3 ай бұрын
Bhut sohni video god bless you❤❤
@official_palwinder_sidhu
@official_palwinder_sidhu 3 ай бұрын
ਗੋਲੇ ਬਾਈ ਨੂੰ ਦਿਲੋ ਪਿਆਰ ❤️ਤੇਰੀ ਸੋਚ ਨੂੰ ਸਲਾਮ ਵੀਰੇ ✌️💞
@karanveer7675
@karanveer7675 2 ай бұрын
Bout positive banda golla veer❤❤
@vickyvickt1477
@vickyvickt1477 3 ай бұрын
21.56 Italy bala vs gola fight topic start 😂😂😂🤣🤣🤣🤣👌👌👍👍👍
@sukhaRaisaunasabSukhaRaisaunas
@sukhaRaisaunasabSukhaRaisaunas 3 ай бұрын
ਬਹੁਤ ਤੋਂ ਵੱਡੀ ਵੀਡੀਓ ਸੋਹਣੀ ਤੇ ਹੋਰ ਇਸ ਤਰ੍ਹਾਂ ਦੀ ਵੀਡੀਓ ਲਿਆਓ
@PradeepDhillon6448
@PradeepDhillon6448 3 ай бұрын
Sat Sri akal ji veere 🙏🏻
@S2R2srr
@S2R2srr 3 ай бұрын
bahot sohni gl kahi tusi....gala kddn bare nice thought 😊😊😊
@GagandeepSingh-en2in
@GagandeepSingh-en2in 3 ай бұрын
Golla bai di gall bilkul sahi haa ma Amazon te delivery karda haa sara din kam karda ha par fir vi puri nahi pendi ha jo kismat ch haa ohi milna haa
@Ritukr11
@Ritukr11 3 ай бұрын
Freshy veer ji n Maninder veer ji tuhanu request aa ji tusi v ik podcast apne ap te banao, jisde ch tusi apni life de bare dasoe,freshy veere Tusi Italy wale veer ji di life de iss important hisse bare jaroor podcast karo,taan jo ajj de sade veer jo galat rashte te ne oh tuhade to kuj Sikh sakan🙏🙏 ... please eh podcast jaroor kareo🙏🙏
@sahildigra23
@sahildigra23 3 ай бұрын
Luv u ❤ mithapuriya group Golla bhai❤ Powar bhai❤ Manji bhai❤ Budhu bhai❤ Bhalwan bhai❤
@ramanSohi-of6dj
@ramanSohi-of6dj 3 ай бұрын
kdo da udeek rha c v hun v podcast au sukra aa gya 😂❤️❤️
@Six10BurgerHoshiarpur
@Six10BurgerHoshiarpur 3 ай бұрын
8:45 true
@Machinery_mehkma
@Machinery_mehkma 3 ай бұрын
Chad de surj nu salama hai ethe sach hai bai sach golle kalyug hai best 👌 wishes for your future 🎉🎉🎉🎉🎉
@BASSISAAB007
@BASSISAAB007 3 ай бұрын
ਵੀਰੋ ਇੱਕ ਇੰਟਰਵਿਊ ਜੋਰੇ ਬਾਈ ਨਾਲ ਵੀ ਕਰੋ 🙏
@Rajrobin-t7h
@Rajrobin-t7h 3 ай бұрын
Oh jeooo ekam bro 👍 tournament sanman di pic💞bai ek podcast. Kabaddi Khiladi ekam hathor nal v kro...ekam hathor nal podcast lye like kro👍👍👍
@GurdhyanSingh-e7f
@GurdhyanSingh-e7f 3 ай бұрын
Sahi aa veer ji hunn main v phecle khuj cher tu aa experience kita aa ki waheguru ji to beggar thadi kise ne arjaj nyi sunni hunn main aap mann ti atmik shanti layi waheguru ji da naa japya karaga bakki waheguru ji sareya da bhlaa karn waheguru ji da Khalsa waheguru ji di Fateh
@sukhmangill161
@sukhmangill161 3 ай бұрын
ਮੇਰੇ husband ਵੀ ਕਬੱਡੀ international player aa ਼਼਼ਬਹੁਤ‌ ਵਧੀਆ ਖੇਡ ਹੁਣ ਵੀ Italy 🇮🇹, ਤੋਂ ਹਰ ਸਾਲ ਖੇਡਦੇ ਨੇ ਪੰਜਾਬ ਤੋਂ ਹਰ county ਚ ਖੇਡਣ ਜਾਨਦੇ ਸੀ। ਪਰ ਪੰਜਾਬ ਚ ਵਧੀਆ ਖਿਡਾਰੀ ਹੋਣ ਦੇ ਬਾਵਜੂਦ ਸਾਨੂੰ ਮਜਬੂਰਨ Italy 🇮🇹ਚ ਆ ਕੇ ਕੰਮ ਕਰਨਾ ਪਿਆ ਕਿਉਂਕਿ ਪੰਜਾਬ ਚ ਉਨ੍ਹਾਂ ਨੂੰ ਅੱਜ ਤੋਂ,10ਸਾਲ ਬਾਅਦ ਕਬੱਡੀ ਤੋਂ ਬਾਅਦ ਕੋਈ ਵੀ ਆਮਦਨ ਦਾ ਸਰੋਤ ਨਹੀਂ ਸੀ। ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ 25 ਸਾਲ ਕਬੱਡੀ ਖੇਡਣ ਤੋਂ ਬਾਅਦ ਇੱਥੇ "ਦਿਹਾੜੀਆਂ"ਕਰਨੀਆਂ ਪੇ ਰਹੀਆਂ ਨੇ 😢 ਕਈ ਵਾਰ ਜਦੋਂ ਟੂਰਨਾਮੈਂਟ ਵਾਲੇ ਦਿਨ ਕੰਮ ਤੋਂ ਛੁੱਟੀ ਨਹੀਂ ਮਿਲਦੀ ਤਾਂ ਸਾਨੂੰ ਬਹੁਤ ਦੁੱਖ ਹੁੰਦਾ 😢😢😢😢
@mittrandapodcast208
@mittrandapodcast208 3 ай бұрын
Oh Meri Behan kithe rehnde tusi italy ??
@sandeepkumar-b8m3v
@sandeepkumar-b8m3v 3 ай бұрын
Itly wale veer te freshy veer m v auna podcast te bahut kujh dasu aun wale time diya hun diya loka de bahut kam aungiya meri umar 37 hei is time te ik vaar moka do m canada amrica nahi gya ethe bna ta 🙏🙏🙏🙏🙏
@rajutakkhi4952
@rajutakkhi4952 3 ай бұрын
Bhut vdia podcast kita brodas keep it up🎉
@ManjitKaur-fs8wo
@ManjitKaur-fs8wo 3 ай бұрын
Love from Phillaur Jalandhar Punjab India ❤❤❤
@PrinceBhullar-b6m
@PrinceBhullar-b6m 3 ай бұрын
Phillaur ❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@kuttekhaani1
@kuttekhaani1 3 ай бұрын
ਫਰੈਸ਼ੀ ਬੜਾ ਸੋਹਣਾ ਹੋਗਿਆ ਪਹਿਲਾਂ ਨਾਲੋ ❤❤
@All_worldoo7
@All_worldoo7 3 ай бұрын
😂😂😂
@happysandhugill6065
@happysandhugill6065 3 ай бұрын
Mein v eho he msg krn lagga c
@KabirsinghKabir-d6r
@KabirsinghKabir-d6r 3 ай бұрын
Sachi ghant lagdaa
@Jjjjjjjjjjjajaaajajajjajajaja
@Jjjjjjjjjjjajaaajajajjajajaja 3 ай бұрын
@@happysandhugill6065bund dede happy sandhu FRESHY nu.
@AmanSingh-bo8xn
@AmanSingh-bo8xn 3 ай бұрын
Praaava oh phla 2016 17 vich boht sohna hunda c jdo vlooging krda c Eh ta vich nu bhaaar boht vadgya c
@rahulgill7342
@rahulgill7342 3 ай бұрын
Golla jnn ❤❤ Love From Gurdaspur 🚀❤️
@amardeepsinghbhattikala189
@amardeepsinghbhattikala189 3 ай бұрын
Sat shri akal ji sarea veera nu ardas ha waheguru ji chardikla tandrusti te sarbat da bhla wakshan
@Sandeep-ud3ug
@Sandeep-ud3ug 3 ай бұрын
Bhut vadiya podcast veer ji 👍
@avineetbajwa8198
@avineetbajwa8198 3 ай бұрын
Good 👌 ਤਿੰਨੇ 22 sirra❤️
@poonamkaur1099
@poonamkaur1099 3 ай бұрын
End veer ji ❤
@RahulKalyan-l5r
@RahulKalyan-l5r 3 ай бұрын
Bhut wadiya podcast ❤
@chrissgharu7350
@chrissgharu7350 3 ай бұрын
Sabh toh best prodcast 🙏
@preetheer6948
@preetheer6948 3 ай бұрын
Right aa bhaji jindgi jiwo chnge banke jiwo enjoy v mehnat v kushi v te chnge karam v bakii rabb hath aa jinu jithe rakhna uthe rehna
@jaswinderkaur4152
@jaswinderkaur4152 3 ай бұрын
Ah gl bhut vdia ah vi eh har ik nu agge leke aunde gbu brother ❤🎉
@guglu83
@guglu83 3 ай бұрын
Love to watch you guys awesome 👌 love from Brampton ❤
@mannramgarhia
@mannramgarhia 3 ай бұрын
Veere yr dill khush hogya thonu dekh k sara kuj jootha bandeya di gll kr reya pr Sach tuc ds raye oo
@_Amrit_198
@_Amrit_198 2 ай бұрын
2:17 good line
@SeemaRani-t3d
@SeemaRani-t3d 3 ай бұрын
Nyc podcast veer ji SSA ji
@ishumalhi2024
@ishumalhi2024 3 ай бұрын
g khan naal kario oh bnda pyr ch tutyia c pr galla sahi keha jehra gussa ch kudi nl bolda oh ode tension fikr hundi ki main ehnu khoo na baithe sala ullu puchu bht krdi bke khush reho luv uh nazare aiya dekhn nu jatta❤
@judgedhillon8800
@judgedhillon8800 3 ай бұрын
ਬਹੁਤ ਵਧੀਆ 👍
@jassidhaliwal7615
@jassidhaliwal7615 3 ай бұрын
ਬਾਈ ਆਪਾ ਕਦੇ negtive ਕੁਮੈਂਟ ਨੀ ਕੀਤਾ ਅੱਜ ਗੋਲ਼ੇ ਘੁੱਸੇ ਨੇ ਭੋਰਤੀ ਜਦੋ ਤੁਸੀਂ ਸਾਡੇ ਬਾਈ ਸੰਦੀਪ ਨੰਗਲ ਅੰਬੀਆ ਵਾਰੇ ਪੁਛਿਆ ਇਹਨੇ ਚਵਲ ਨੇ ਹੱਸ ਕੇ ਸਾਰਤਾ ਸਾਡੇ ਕੋਲ proof ਆ ਸੰਦੀਪ ਬਾਈ ਦੀ death ਕਿੱਦਾ ਹੋਈ kbaddi ਵਿੱਚ ਬੰਦਿਆ ਨੇ ਗੋਲੀਆ ਮਰਵਾਈਆ ਬਾਈ ਦੇ 💔
@garyallowal2718
@garyallowal2718 3 ай бұрын
ਗਲਤ ਗੱਲ ਵਾਂ ਗੋਲੇ ਵਾਸਤੇ ਪਰ ਉਹਨੇ ਪੁੱਛਿਆ ਹੀ ਇਸ ਤਰਾਂ
@garrymasand
@garrymasand 3 ай бұрын
Informative podcast ❤
@YadvinderSinghrathor
@YadvinderSinghrathor 3 ай бұрын
ਆ ਗਏ ਇਟਲੀ ਵਾਲੇ❤ love you pravo ❤😂
@gurindersangha3764
@gurindersangha3764 3 ай бұрын
Love u brother kal nu dekhunga ajj time nhi 👍 khich k rakho kam ❤️
@amreeksingh6955
@amreeksingh6955 3 ай бұрын
ਮੇਰੀ ਵੀਂ ਹੈਲਪ ਕਰ ਦੋ ਮੇਰੀ ਰੀੜ ਦੀ ਹੱਡੀ ਤੇ ਸੱਟ ਲਗੀ ਹੈ 10 ਸਾਲ ਹੋ ਗਏ bed ਤੇ ਹਾਂ ਮੇਰੇ ਕੋਲੋ ਤੁਰਾ ਨਹੀਂ ਜਾਂਦਾ 😢😢😢
@simranjeetsingh3735
@simranjeetsingh3735 14 күн бұрын
0:33 hei ki kahi jaa reha golle veer😂😂😂😂
@maninderp566
@maninderp566 3 ай бұрын
Veer starting di 1 2 minute di video di reel jrror bnaeo nale download di options v rkheo
@kuldeeprai8860
@kuldeeprai8860 3 ай бұрын
Love you ਬਾਈ ਜੀ ਬਹੁਤ ਵਧੀਆ
@mehaksidhu2641
@mehaksidhu2641 3 ай бұрын
Boht sohna interview golle bai siraa bnda❤
@moviesandsongchannel3215
@moviesandsongchannel3215 3 ай бұрын
Good podcast 💯💯
@mdsatwinder1168
@mdsatwinder1168 3 ай бұрын
Nice thinking bro gola ver ❤️👌
@captofseasandchannels6877
@captofseasandchannels6877 3 ай бұрын
Bahut vadhiya.
@sohalsaab1585
@sohalsaab1585 3 ай бұрын
Good paji ❤❤❤
@BittuChambal-vl4hr
@BittuChambal-vl4hr 3 ай бұрын
Good job brother ❤❤❤❤❤❤❤
@navdeepsingh7077
@navdeepsingh7077 3 ай бұрын
ਗੋਲਾ ਇੱਕ ਉਹ ਦੁੱਖੀ ਆਤਮਾ ਜੋ ਕਿਸੇ ਨੂੰ ਦੁੱਖ ਦੇ ਕੇ ਦੰਦ ਕਦਣਾ ਪਸੰਦ ਕਰਦਾ , ਜਿਦਾ ਪੰਜ਼ਾਬ ਦਾ ਸਪਰੀ ਯੂਟਿਊਬਰ ਆ ਹੌਰ ਕੁਸ਼ ਨੀ, ਇਹ ਮੇਰੀ ਨਿੱਜੀ ਰਾਇ ਆ 🙏 ਮੈਨੂੰ reply ਵਾਲਾ ਗਿਆਨ ਨਾ ਦਿਉ। ਧੰਨਵਾਦ
@Ramgharia108
@Ramgharia108 3 ай бұрын
Bilkul sahi veer
@SatnamSingh-zg9uy
@SatnamSingh-zg9uy 3 ай бұрын
ਬਿਲਕੁਲ ਸਹੀ ਕਿਹਾ ਵੀਰ ਤੂੰ ਇਕ ਦਿਨ ਇਹਨਾਂ ਦੋਵਾਂ ਨੇ ਮਾਂ ਭੈਣ ਇੱਕ ਕੀਤੀ ਸੀ ਤੇ ਅੱਜ ਪੋਰਡ ਕਾਸਟ ਕਰਦੇ ਫਿਰਦੇ ਵਾਹ😃
@jaswindersingh-ov3bi
@jaswindersingh-ov3bi 3 ай бұрын
End lata ❤
@Punjabiroast169
@Punjabiroast169 3 ай бұрын
Pen cho aa eh paka 😂😂😂😂
@guridabbwali5136
@guridabbwali5136 3 ай бұрын
ਕਿਸੇ ਦਾ ਕੋਈ ਦੀਨ ਧਰਮ ਨੀ ਅੱਜਕਲ ਵੀਰ ਸਭ ਵਿਊ ਦੀ game ਹੈ ਕਿਨਾਂ ਗੰਦ ਬੋਲਦੇ ਸੀ ਏਕ ਦੁੱਜੇ ਨੁ ਆ ਕੁੜੀਆ ਤੱਕ ਗਏ ਸੀ
@SukhpreetKaur-v6u
@SukhpreetKaur-v6u 3 ай бұрын
super podcast 3no bhra jiunde wasde rehan❤❤
@Movielovers1221
@Movielovers1221 3 ай бұрын
Vese gal aa ik bhai. Je Tuc already ena famous ho gye aa Snapchat to ya kise v platform to ta Tuc he apne naal de khidaria di help kro khed nu agge leke jaan ch ohna nul motivate kro. Kuj inaam do ohna da utshaah vdao.
@anmolbal683
@anmolbal683 3 ай бұрын
Itly wale veer plss gopi frandipuriya da prodcast jrur krio pls bhaji reqst aa hit jauuu showww sara❤❤
@MonuGadai
@MonuGadai 2 ай бұрын
Bhot Vidya Galla se bai avi video Banda raha ta avi sada jei laga rava bai
@allfactspunjabi
@allfactspunjabi 3 ай бұрын
Bai bhut vdiya podcast pr please request aa jive mrji kro gopi frandipuria bai nal podcast kro 🙏🙏
@gurpreet_pb02singh45
@gurpreet_pb02singh45 3 ай бұрын
Sat Sri akal veer g tuhade podcast di wait rehndi hai koi podcast love marriage waleya te v banao
@786Ladi
@786Ladi 2 ай бұрын
Very good
@sandhuexperiment8791
@sandhuexperiment8791 3 ай бұрын
Italy wale lai like te comment Love you brother ❤
@gurpreetsinghjassal2135
@gurpreetsinghjassal2135 3 ай бұрын
Well come back ❤🎉❤🎉❤🎉
@ManjinderSingh-hj5zm
@ManjinderSingh-hj5zm 2 ай бұрын
Sira ❤
@GurudiFoja
@GurudiFoja 2 ай бұрын
Golla good 👍
@SeemaRani-t3d
@SeemaRani-t3d 3 ай бұрын
Thik time hon te sb kuch milda gurbani to mai jdo v path krdi aa mere lo knde khde ho jnde aa
@jatinder233
@jatinder233 3 ай бұрын
Satshriakal sariya nu🙏🙏🙏
@Pbx1-502
@Pbx1-502 3 ай бұрын
Producer dxxx naal v kr leyo podcast ❤❤😂
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
JISOO - ‘꽃(FLOWER)’ M/V
3:05
BLACKPINK
Рет қаралды 137 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 480 М.