ਅਸੀਂ ਗਾਇਕ ਨੂੰ ਸਟੇਜ ਤੋਂ ਗੁੱਟੋਂ ਫੜਕੇ ਲਾਹ ਦਿੰਦੇ ਸੀ Gurbhajan Gill ll Bittu Chak Wala ll Daily Awaz

  Рет қаралды 72,177

Daily Awaz

Daily Awaz

Күн бұрын

Пікірлер: 148
@dharmindersarpanch4184
@dharmindersarpanch4184 3 жыл бұрын
ਗਿੱਲ ਸਾਹਿਬ। ਸੱਚੀ ਗੱਲ ਹੈ ਕਿ ਕਾਲਾ ਦੋਰ ਨਹੀਂ ਕਹਿਣਾ ਚਾਹੀਦਾ। ਕਿਉਂ ਕਿ ਜੇਕਰ ਆਪਣੇ ਹੱਕਾਂ ਲਈ ਲੜਨ ਤੇ ਮਰਨ ਨੂੰ ਕਾਲੇ ਦੋਰ ਦਾ ਨਾਮ ਦੇਣਾ ਹੋਵੇ ਫਿਰ ਅੱਜ਼ ਆਪਣੇ ਹੱਕਾਂ ਲਈ ਕਿਸਾਨੀ ਮੋਰਚੇ ਵਿੱਚ ਵੀ ਕਿਸਾਨਾਂ ਵੀਰਾਂ ਨੇ ਆਪਣੀਆਂ ਜਾਨਾਂ ਵਾਰੀਆਂ ਕੱਲ ਨੂੰ ਸਰਕਾਰ ਇਸ ਨੂੰ ਵੀ ਕਾਲੇ ਦੋਰ ਦਾ ਨਾਮ ਦੇ ਦੇਵੇਗੀ
@birsingh4200
@birsingh4200 3 жыл бұрын
ਇਹ ਇੰਟਰਵਿਊ ਇਵੇਂ ਲੱਗੀ ਜਿਵੇਂ ਅੱਜ ਤੋਂ 40-50 ਸਾਲ ਪਹਿਲਾ ਟੀਚਰ ਗੱਲਬਾਤ ਕਰਦੇ ਹੁੰਦੇ ਸੀ। Proud of you.
@jaspreetgrewalbittu4028
@jaspreetgrewalbittu4028 3 жыл бұрын
ਗਿੱਲ ਸਾਬ ਵਾਕਿਆ ਹੀ ਜਵਾਨ ਹੀ ਪਏ ਨੇ।ਵਹਿਗੁਰੂ ਲੰਮੀ ਉਮਰ ਬਖ਼ਸ਼ੇ।ਬਿੱਟੂ ਥੋਡਾ ਵੀ ਧੰਨਵਾਦ ਮੁਲਾਕਾਤ ਦਖਾਉਣ ਵਾਸਤੇ।
@JattJaskirat
@JattJaskirat 3 жыл бұрын
ਬਹੁਤ ਹੀ ਵਧੀਆ ਗੱਲ ਬਾਤ, ਕਾਫੀ ਗੱਲਾਂ ਚੋਂ ਜਾਣਕਾਰੀ ਮਿਲੀ। ਬਿੱਟੂ ਵੀਰਾ ਚੰਗੀਆਂ ਸ਼ਖ਼ਸੀਅਤਾਂ ਦੀ ਵਧੀਆ ਚੋਣ ਕਰਦੇ।
@ranagnz7442
@ranagnz7442 2 жыл бұрын
ਬਿੱਟੂ ਵੀਰੇ ਧੰਨਵਾਦ ਸੂਝਵਾਨ ਤੇ ਸੁਚੱਝੀ ਸੋਚ ਵਾਲੀ ਸਖ਼ਸ਼ੀਅਤ ਨੂੰ ਸਰੋਤਿਅਾਂ ਦੇ ਰੂਹ ਬਰੂਹ ਕਰਾੳੁਣ ਦੇ ਲੲੀ। ਗਿਲ ਭਾਜੀ ਹੁਰਾਂ ਦੀ ਮਿੱਠੀ ਬੋਲੀ ਨੇ ੳੁਹਨਾਂ ਨਾਲ ਮਿਲਣ ਦੀ ਤਾਂਘ ਬਣਾ ਦਿੱਤੀ ਹੈ। ਮੈਨੂੰ ਵੀ 1999-2000 ਦੇ ਦੌਰਾਨ ਪੋ੍ਫੈਸਰ ਮੋਹਣ ਸਿੰਘ ਤੇ ਗਾੳੁਣ ਦਾ ਸੁਭਾਗ ਪ੍ਰਾਪਤ ਹੈ। ਸਮੂਹ ਪ੍ਬੰਧਕ ਕਮੇਟੀ ਦਾ ਅੱਜ ਵੀ ਰਿਣੀ ਹਾਂ।ਖਾਸ ਕਰਕੇ ਸਦੀਕ ਭਾਜੀ, ਗਰੇਵਾਲ ਸਾਹਿਬ ਅਤੇ ਬਾਪੂ ਜੀ ਜੱਸੋਵਾਲ ਸਾਹਿਬ ਦਾ🙏
@pritpalkaurudasi9139
@pritpalkaurudasi9139 3 жыл бұрын
ਪੰਜਾਬੀ ਸਾਹਿਤ ਦਾ ਸਮੁੰਦਰ--ਸਰਦਾਰ ਗੁਰਭਜਨ ਸਿੰਘ ਗਿੱਲ। Waheguru bless you with good health uncle ji Bittu Beta A lot of SHABASH !!! to you for this interview. Keep it up 👍🏻 mere veer. I really appreciate you
@pargatbal4108
@pargatbal4108 3 жыл бұрын
Best of luck! 💖 ਮੇਰਾ ਮੁੱਝ ਮਹਿ ਕੁਛਿ ਨਹੀਂ ਜੋ ਕੁਛਿ ਸੋ ਤੇਰਾ। ਸਲੂਟ ਹੈ ਗਿੱਲ ਸਾਹਿਬ ਤੁਹਾਡੇ ਮਾਪਿਆ ਨੂੰ ਜੀ ਜਿਨਾਂ ਤੋਂ ਸਿੱਖਿਆ ਲੈ ਕੇ ਤੁਸੀ ਲੋਕਾਂ ਨੂੰ ਸੱਚ ਦਾ ਮਾਰਗ ਦੱਸ ਰਹੇ ਹੋ। ਤੁਹਾਡੀ ਸਚਾਈ, ਸੀਰਤ, ਸੰਤੋਖ, ਸੰਜਮ ,ਸਹੱਪਣ, ਸਲੀਕਾ ,ਤਰੀਕਾ ਅਤੇ ਸੋਹਰਤ ਤੁਹਾਡੇ ਕੰਮ ਤੋਂ ਦੇਖੀ ਜਾ ਸਕਦੀ।👌👌👌👌👌ur a great parsonality .🙏🙏🙏🙏🇮🇳🇺🇸💤.
@tsgill502
@tsgill502 3 жыл бұрын
ਚਮਕੀਲੇ ਦਾ ਨਾਮ ਕਿਮੇ ਭੂਲ ਗਏ ਗਿੱਲ ਸਾਹਿਬ ਮੋਹਣ ਸਿੰਘ ਮੇਲੇ ਵਿੱਚ ਕਈ ਵਾਰ ਧੂੜਾ ਪੁਟੀਆਂ ਨੇ ਉਸ ਨੇ ਬਾਕੀ ਬਹੁਤ ਵਧੀਆ ਵਿਚਾਰ ਲੱਗੇ ਤੁਹਾਡੇ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਜੀ👍
@1993sidhu
@1993sidhu 3 жыл бұрын
Mere khayal ch bai ik vari hi aya c..... OS kol tym ghat hi hunda c ....... Geet v do e gaye c dhee marje badkar, satho baba kho leya tera nankana........
@rajindersachdeva1821
@rajindersachdeva1821 3 жыл бұрын
ਤਰਨਤਾਰਨੀਦਿਲੀ ਤੋਂ)ਧੰਨਵਾਦ ਬਿੱਟੂ ਜੀ
@sidhuanoop
@sidhuanoop 3 жыл бұрын
ਮਹਾਨ ਸਖਸ਼ੀਅਤ , ਸ਼੍ਰੋਮਣੀਂ ਸਾਹਿਤਕਾਰ ਅਤੇ ਸਾਹਿਤਕ ਗੀਤਾਂ ਦੇ ਰਚਣਹਾਰੇ ਮਹਾਨ ਗੀਤਕਾਰ ਮੇਰੇ ਲਈ ਬਹੁਤ ਸਤਿਕਾਰਯੋਗ ਸ਼੍ਰੀ ਗਿੱਲ ਸਾਹਿਬ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਲੱਗੀ ਮੁਲਾਕਾਤ ਬਾਈ ਜੀ। ਤਹਿਦਿਲੋਂ ਧੰਨਵਾਦ ਜੀ
@ManmohanSingh-li8tr
@ManmohanSingh-li8tr 3 жыл бұрын
ਬਿੱਟੂ ਬਾਈ ਵਧੀਆ ਮੁਲਾਕਾਤ, ਬਾਕੀ ਗੁਰਭਜਨ ਸਿੰਘ ਗਿੱਲ ਸਾਬ੍ਹ ਹਮੇਸ਼ਾ ਈ ਸੋਹਣੀਆਂ ਤੇ ਸਲੀਕੇਦਾਰ ਗੱਲਾਂ ਸਾਡੇ ਸਨਮੁੱਖ ਕਰਦੇ ਹਨ, ਇਹਨਾਂ ਨੂੰ ਵੀ ਸਤਿਕਾਰ ਭਰੀ ਸਤਿ ਸ਼੍ਰੀ ਆਕਾਲ ਜੀ।
@Simerjitgrewal-dk9tq
@Simerjitgrewal-dk9tq 3 жыл бұрын
ਬਹੁਤ ਵਧੀਆ ਗੱਲਬਾਤ, ਸਹੀ ਗੱਲ ਹੈ ਸਰ ਆਮ ਲੋਕ ਤਾਂ ਅਮਨ ਚੈਨ ਤੇ ਮੋਹ ਮੁਹੱਬਤ ਨਾਲ਼ ਹੀ ਰਹਿਣਾ ਚਾਹੁੰਦੇ ਨੇ, ਇਹ ਤਾਂ ਸਿਆਸਤਾਂ ਦੀ ਚਾਲ ਹੀ ਵੰਡ ਪਾਉਣ ਦਾ ਕੰਮ ਕਰਦੀ ਹੈ
@Warrior-vv8uc
@Warrior-vv8uc 3 жыл бұрын
ਗਿੱਲ ਸਾਹਿਬ ਨੇ ਆਪਣੇ ਬਹੁਤ ਪਿਆਰੇ ਮਿੱਤਰ ਮਾਣਕ ਸਾਹਿਬ ਦੀ ਕੋਈ ਗੱਲ ਨਹੀਂ ਸੁਣਾਈ। ਦੂਜੀ ਲੜੀ ਵਿੱਚ ਜਰੂਰ ਮਾਣਕ ਸਾਹਿਬ ਨਾਲ ਬੀਤੇ ਪਲਾਂ ਦੀਆਂ ਯਾਦਾਂ ਤਾਜੀਆਂ ਕਰੋ।
@varindersinghbrar5665
@varindersinghbrar5665 Жыл бұрын
ਸਹੀ ਗੱਲ ਐ ਜੀ ਮਾਣਕ ਜੀ ਦਾ ਜਿਕਰ ਨਹੀਂ ਹੋਇਆ ਹੋਣਾ ਚਾਹੀਦਾ ਸੀ 🙏❤️
@jasdeepatttbahutsonniawazg8108
@jasdeepatttbahutsonniawazg8108 3 жыл бұрын
ਗਿੱਲ ਸਾਬ ਉਹ ਸਖਸ਼ੀਅਤ ਨੇ ਕੇ ਉਨ੍ਹਾਂ ਬਾਰੇ ਕੁੱਝ ਲਿਖਣ ਲਈ ਮੇਰੇ ਸ਼ਬਦ ਬਹੁਤ ਛੋਟੇ ਨੇ ਮੈਂ ਇਸ ਨੇਕ ਰੂਹ ਨੂੰ ਬਹੁਤ ਨੇੜਿਓਂ ਦੇਖਿਆ ਹੈ ਅੱਜ ਇੰਟਰਵਿਊ ਸੁਣ ਕੇ ਬਹੁਤ ਚੰਗਾ ਲੱਗਿਆ ਬਿੱਟੂ ਵੀਰ ਦਾ ਦਿੱਲੋਂ ਧੰਨਵਾਦ ਸਾਡੀ ਸਭ ਦੀ ਅਰਜ਼ੋਈ ਹੈ ਕੇ ਗਿੱਲ ਅੰਕਲ ਨਾਲ ਇਕ ਬੈਠਕ ਹੋਰ ਕਰੋ
@geetkarkalakhanpuri7625
@geetkarkalakhanpuri7625 3 жыл бұрын
ਬਿੱਟੂ ਵੀਰ ਜੀ ਬਹੁਤ ਵਧੀਅਾਂ ਗੱਲਬਾਤ ਹੈ ਗਿੱਲ ਸਾਹਬ ਨੇ ਬੜੇ ਢੁੱਕਵੇ ਸਬਦਾ ਵਿੱਚ ਗੱਲਾਂ ਦੇ ੳੁੱਤਰ ਦਿ੍ਤੇ
@jaswantsheemar8429
@jaswantsheemar8429 3 жыл бұрын
ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਸਰਦਾਰ ਗੁਰਭਜਨ ਗਿੱਲ ਜੀ।
@parwindersinghmander6475
@parwindersinghmander6475 3 жыл бұрын
40:00 ਬਹੁਤ ਵਧੀਆ ਗੱਲ ਕੀਤੀ ਸਰਦਾਰ ਸਾਬ ਨੇ ਕਾਲਾ ਦੌਰ ਨਾਂ ਸਰਕਾਰਾਂ ਦੀ ਦੇਣ ਏ ਅੱਜ ਵੀ ਤਾ ਸੰਘਰਸ਼ ਹੋ ਹੀ ਰਹੇ ਨੇ ਹੱਕਾ ਲਈ' ਏਹ ਕਿਤੇ ਕਾਲਾ ਦੌਰ ਏ । ਹਾਂ ਆਖਿਰ 10 ਸਾਲ ਬਾਅਦ ਨਾਂਅ ਤਾ ਸਰਕਾਰਾ ਨੇ ਹੀ ਦੇਣੇ ਹੁੰਦੇ ਆ ਜੋ ਮਰਜੀ ਦੇ ਦੇਣ
@amangill1995
@amangill1995 Жыл бұрын
Gill Sahib&billu ,g,good enterview gain deep knowledge may god bless long life to enjoy gurnam kaoni Muktsar
@BaldevSingh-fi2sk
@BaldevSingh-fi2sk 3 жыл бұрын
Thanks bittu jee and respected gill jee we salute both the answer of gill jee speaking truth and clear opinion from sur singh dd tarn taran
@jpsamra7126
@jpsamra7126 3 жыл бұрын
Gurbhjan Gill 5911 Punjabia da king Punjab da thanks u Gill sahib bless you always stay safe stay blessed thanks Bittu veer g bless you always
@harmeetdeoldeol6791
@harmeetdeoldeol6791 Жыл бұрын
ਬਹੁਤ ਵਧੀਆ ਇਨਸਾਨ ਗੁਰਭਜਨ ਗਿੱਲ ਸਾਬ
@gagandhaliwal3595
@gagandhaliwal3595 3 жыл бұрын
He is Such a gem .... god bless u gill sahib
@karamjeetsingh2352
@karamjeetsingh2352 3 жыл бұрын
ਬਿੱਟੂ ਬਾਈ ਗਿੱਲ ਸਾਹਿਬ ਨਾਲ ਬਾਬੂ ਸਿੰਘ ਮਾਨ,ਮੁਹੰਮਦ ਸਦੀਕ,ਦੀਦਾਰ ਸੰਧੂ ,ਦੇਵ ਥਰੀਕੇ ਗੁਰਦੇਵ ਮਾਨ, ਚਾਂਦੀ ਰਾਮ ਇੰਨਾ ਸਖਸੀਅਤਾਂ ਬਾਰੇ ਇੱਕ ਮੁਲਾਕਾਤ ਕਰੋ ਜੀ
@singhiskingsinghisking6774
@singhiskingsinghisking6774 3 жыл бұрын
ਬਹੁਤ ਹੀ ਵਧੀਆ੍ਰ ਬਿੱਟੂ ਵੀਰ
@jattblogger3630
@jattblogger3630 3 жыл бұрын
ਕੀ ਹਾਲ ਆ ਬਿੱਟੂ ਬਾਈ ਗਿੱਲ ਸਾਬ ਨਾਲ ਬੁਹਤ ਸੋਹਣੀ interview ਕੀਤੀ... Good
@CanadaKD
@CanadaKD 3 жыл бұрын
ਬਹੁਤ ਸੋਹਣੀ ਗੱਲ-ਬਾਤ ਹੋਈ ਆ ਗਿੱਲ ਸਾਹਿਬ ਨਾਲ।
@jpsamra7126
@jpsamra7126 3 жыл бұрын
Gill sardar is always great 👍 god bless you always miss you always thanks u always bittu bai g am from Ohio usa kisan majdoor ekta zindabad usa zindabad Punjab zindabad
@baliharlehal3118
@baliharlehal3118 3 жыл бұрын
ਬਹੁਤ ਵਧੀਆ ਗੱਲ-ਬਾਤ
@charanjeetsingh9799
@charanjeetsingh9799 3 жыл бұрын
ਗਿੱਲ ਸਾਹਿਬ ਮੈਂ ਤੁਹਾਡੀ ਕੱਲੀ ਕੱਲੀ ਗੱਲ ਨਾਲ ਸਹਿਮਤ ਹਾਂ ਸਿਵਾਇ ਇਸ ਗੱਲ ਦੇ ਕਿ 78 ਤੋਂ 95 ਤੱਕ ਪੰਜਾਬ ਚ ਕਾਲਾ ਦੌਰ ਨਹੀਂ ਸੀ ਤੇ ਨੌਜਵਾਨ ਅਸਹਿਮਤੀ ਕਰਕੇ ਮਾਰੇ ਗਏ ਮਤਲਬ ਸਰਕਾਰ ਨਾਲ ਅਸਹਿਮਤੀ ਜਦਕਿ ਨੌਜਵਾਨ ਮਰਵਾਏ ਹੀ ਸਿਆਸਤ ਨੇ ਸਨ ਪ੍ਰਕਾਸ਼ ਬਾਦਲ ਤੇ ਇੰਦਰਾ ਗਾਂਧੀ ਦੀ ਇੱਕ ਦੂਜੇ ਨੂੰ ਖਤਮ ਕਰਨ ਚੋਂ ਨਿੱਕਲਿਆ ਸੀ ਕਾਲਾ ਦੌਰ ਜਿਸਦਾ ਤੁਹਾਨੂੰ ਚੰਗੀ ਤਰਾਂ ਪਤੈ ਪਰ ਤੁਸੀਂ ਕਹਿ ਨੀ ਸਕੇ ਕਿਉਂਕਿ ਡਰ ਸਭ ਨੂੰ ਲੱਗਦੈ ਮੈਂ ਕਹਿਤਾ ਕਿਉਂਕਿ ਮੇਰਾ ਕੋਈ ਕੈਰੀਅਰ ਨਹੀਂ ਜੋ ਪਰਭਾਵਤ ਹੋਵੇਗਾ
@Fatehkhalsa37
@Fatehkhalsa37 Жыл бұрын
good
@gurmeetsinghmalhiitaly
@gurmeetsinghmalhiitaly 3 жыл бұрын
ਬਹੁਤ ਖੂਬ ਵਿਚਾਰ ਨੇ ਗੁਰਭਜਨ ਸਿੰਘ ਗਿੱਲ ਜੀ ਦੇ।
@dalbirsingh6145
@dalbirsingh6145 3 жыл бұрын
Dear Beta Bittu ji. I proud on you for preparing and sharing such videoes that reflect the Punjabi culture. Waheguru aapji nu sada chardikala ch rakhe.
@gurdevsinghkhela3534
@gurdevsinghkhela3534 3 жыл бұрын
Gill sahib interviews bahut sunia butis to changi kou nhi suni rabb lammi ummr kre
@hakamsingh8884
@hakamsingh8884 3 жыл бұрын
ਬਹੁਤ ਵਧੀਆ ਢੰਗ ਨਾਲ ਗਲਬਾਤ ਕੀਤੀ
@deepjandoria3545
@deepjandoria3545 3 жыл бұрын
ਬਿੱਟੂ ਵੀਰ ਇਹ ਸਾਡੇ ਬਾਬੇ ਲੋਕ ਨੇ,,,, ਅਣਮੁੱਲ ਖਜ਼ਾਨਾ ,,,,,,
@varindersinghbrar5665
@varindersinghbrar5665 Жыл бұрын
ਬਹੁਤ ਖੂਬ 👌
@satnamchauhan5114
@satnamchauhan5114 3 жыл бұрын
ਬਹੁਤ ਵਧੀਆ ਗੱਲਬਾਤ, ਚੰਗੀ ਲੱਗੀ
@mpwazidke
@mpwazidke 3 жыл бұрын
Bittu chak wala good bless you veer ji
@jshinda7708
@jshinda7708 3 жыл бұрын
ਕੁਲਦੀਪ ਮਾਣਕ ਨੇ ਬਹੁਤ ਗਾਇਆ ਇਸ ਮੇਲੇ ਤੇ ਇਕ ਵਾਰੀ ਤਾ ਬਿਨਾ ਸਪੀਕਰ ਤੇ ਗਾ ਦਿਤਾ ਸੀ
@satnamkahlon8398
@satnamkahlon8398 3 жыл бұрын
waheguru mehar karan chardikala bakhashn Gill saheb
@pritpalkaurudasi9139
@pritpalkaurudasi9139 3 жыл бұрын
Thank you 🙏🏼 a lot Bittu beta
@Geetmaker
@Geetmaker 3 жыл бұрын
ਬਹੁਤ ਵਧੀਆ ਲੱਗਾ ਜੀ। ਰੂਹ ਖੁਸ਼ ਹੋ ਗਈ ਗੱਲਾਂ ਸੁਣ ਕੇ । ਪਤਾ ਹੀ ਨੀ ਲੱਗਾ ਇੱਕ ਘੰਟਾ ਕਿਵੇਂ ਬੀਤ ਗਿਆ । ਉਂਝ ਮੈਂ ਵੀ ਲਿਖਣ ਦੀ ਕੋਸ਼ਿਸ਼ ਕਰਦਾਂ । ਕਦੇ ਸਮਾਂ ਮਿਲੇ ਤਾਂ ਮੇਰਾ ਚੈਨਲ ਫੋਲਿਓ । ਧੰਨਵਾਦ ਜੀ।
@rsingh5485
@rsingh5485 3 жыл бұрын
ਸਹੀ ਕਿਹਾ ਗਿੱਲ ਸਾਬ ਨੇ ਓਹ ਕਾਲਾ ਦੌਰ ਨੀ ਸੀ ਸੰਘਰਸ਼ ਦਾ ਦੌਰ ਸੀ ਹਰ ਕੌਮ ਸੰਘਰਸ਼ ਦੇ ਦੌਰ ਨੂੰ ਸੁਨਹਰੀ ਦੌਰ ਕਹਿੰਦੀ ਆ ਤੁਸੀ ਵੀ ਬਿੱਟੂ ਵੀਰ ਧਿਆਨ ਰੱਖਿਆ ਕਰੋ ਕਾਲਾ ਦੌਰ ਨਾ ਕਿਹਾ ਕਰੋ
@ManoharSingh-iq7ws
@ManoharSingh-iq7ws 3 жыл бұрын
Different thinking very interesting. History salut long live
@jasssandhu691
@jasssandhu691 3 жыл бұрын
rooh khush Ho gi gallan sun k ena Sacha banda
@jagtarslanedarvpomanaoli8732
@jagtarslanedarvpomanaoli8732 3 жыл бұрын
ਗਿੱਲ ਸ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ , ਤੁਸੀਂ ਤੇ ਗੱਲਾਂ ਦੇ ਖਜਾਨੇ ਓ ਅਜੇ ਤਮੰਨਾ ਪੁਰੀ ਨੀ ਹੋਈ ਕਿਤੇ ਟਾਈਮ ਕੱਡ ਕੇ ਮੈਂ ਤੇ ਸੰਮੀ ਆਂੳਗੇ
@mohanhassanpuri1355
@mohanhassanpuri1355 3 жыл бұрын
Very nice sir ji and Bittu ji
@harjeetmann5770
@harjeetmann5770 3 жыл бұрын
Great interview
@gurbhajansinghgill
@gurbhajansinghgill 3 жыл бұрын
ਚਮਕੀਲਾ ਮੋਹਨ ਸਿੰਘ ਮੇਲੇ ਤੇ ਸਿਰਫ਼ ਇੱਕ ਵਾਰ ਆਇਆ ਤੇ ਉਸ ਤਿੰਨ ਗੀਤ ਗਾਏ ਸਨ। ਤਿੰਨੇ ਸਾਊ ਗੀਤ। ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਂਣਾ ਓਥੇ ਹੀ ਪਹਿਲੀ ਵਾਰ ਗਾਇਆ ਸੀ ਸ਼ਾਇਦ। ਪੱਕਾ ਨਹੀਂ। ਮੁਹੰਮਦ ਸਦੀਕ ਸਾਹਿਬ ਨੇ ਮੈਥੋਂ ਮਾਈਕਰੋਫੋਨ ਫੜ ਕੇ ਉਸ ਦੀ ਜਾਣ ਪਛਾਣ ਕਰਵਾਈ। ਉਸ ਮੇਲੇ ਚ ਯਮਲਾ ਜੱਟ ਜੀ ਨੇ ਬਹੁਤ ਹਲਕਾ ਗੀਤ ਸੁਣਾਇਆ ਸੀ। ਸਦੀਕ ਸਾਹਿਬ ਨੇ ਮੰਚ ਤੋਂ ਕਹਿ ਵੀ ਦਿੱਤਾ ਸੀ ਬਾਪੂ ਨੂੰ।
@ਜਗਤਾਰਸਿੱਧੂ
@ਜਗਤਾਰਸਿੱਧੂ 3 жыл бұрын
ਸ੍ਰ:ਗੁਰਭਜਨ ਸਿੰਘ ਗਿੱਲ ਮੇਰੇ ਮਨ ਪਾਸੰਦ ਲੇਖਕ ਨੇ ਸਲੂਟ ਆ ਗਿੱਲ ਸਾਹਬ ਨੂੰ ਪੰਜਾਬੀ ਸਾਹਿਤ ਨੂੰ ਅਣਮੁੱਲੀ ਦੇਣ ਆ ਸਮਾਜ ਨੂੰ ਇਹਨਾਂ ਦੀ ਇੰਟਰਵਿਊ ਕਰਨ ਲਈ ਬਿੱਟੂ ਵੀਰ ਦਾ ਸ਼ਲਾਘਾਯੋਗ ਕੰਮ ਆ ਸੋ ਬਾਈ ਦਾ ਬਹੁਤ-ਬਹੁਤ ਧੰਨਵਾਦ।
@sukhjitbrar4319
@sukhjitbrar4319 3 жыл бұрын
Very impressive Sardar Gill sahib’s Dastar, Guftar and Raftar
@KuldeepSingh-oy7nx
@KuldeepSingh-oy7nx 2 жыл бұрын
ਚਮਕੀਲਾ ਸਾਹਿਬ da jikr jrur karna chahi da gill saab
@kavisingh6740
@kavisingh6740 3 жыл бұрын
Gill saab kamaal ne...ludhiane da te punjabi da maan ne..
@sukhjitbrar4319
@sukhjitbrar4319 3 жыл бұрын
All appreciable along with poetry. Great interview !!
@bobysekhonbobysekhon9162
@bobysekhonbobysekhon9162 3 жыл бұрын
ਗਿੱਲ ਸਾਹਬ ਬਹੁਤ ਜ਼ਹੀਨ ਸ਼ਖਸ਼ੀਅਤ ਨੇ
@shere-punjabsinghshergill3257
@shere-punjabsinghshergill3257 3 жыл бұрын
Till this day, I was assuming Mr. Gill from malwa area as his work place all through is Ludhiana. But today came to know he soilid Majhail. Very nice interview. Enjoyed it.
@JaspalSingh-gn3nu
@JaspalSingh-gn3nu 3 жыл бұрын
He is Maziil from Gurdapur
@ranjitsinghrai9485
@ranjitsinghrai9485 3 жыл бұрын
ਬਹੁਤ ਪਿਆਰੀ ਗੱਲਬਾਤ ਹੋਈ
@jaspreetgrewalbittu4028
@jaspreetgrewalbittu4028 3 жыл бұрын
ਸਾਨੂੰ ਮਾਣ ਆ ਜੱਸੋਵਾਲ ਸਾਬ ਦੀ ਸੋਚ ਤੇ। ਗਿੱਲ ਸਾਬ ਨੇ ਜੋ ਦਸਿਆ ਜੀ ਕਰਦਾ ਸੁਣੀ ਜਾਈਏ।
@opplayerbam9886
@opplayerbam9886 3 жыл бұрын
Very good Gill sahjb from usa
@gurlabhsra1998
@gurlabhsra1998 3 жыл бұрын
ਚੱਮਕੀਲੇ ਨੂੰ ਭੁੱਲ ਗਏ ਗਿਲ ਸਾਹਿਬ
@HarmanSingh-kp7sx
@HarmanSingh-kp7sx 3 жыл бұрын
ਬਿੱਟੂ ਬਾਈ ਨਂਜਾਰਾ ਆ ਗਿਆ ਇੰਟਰਵਿਊ ਵੈਖ ਕੇ
@sippydhaliwal7184
@sippydhaliwal7184 3 жыл бұрын
ਚਮਕੀਲੇ ਬਾਰੇ ਨਹੀਂ ਪੁਛਿਆ ਕੋਈ ਸਵਾਲ
@jugrajsinghsidhu8953
@jugrajsinghsidhu8953 3 жыл бұрын
ਇੱਕ ਗੱਲ ਪੱਕੀ ਆ ਜਦੋ ਮੇਰੇ ਵਰਗਾ ਸਧਾਰਣ ਬੰਦਾ ਬੋਲਦਾ ਹੈ ਉਦੋਂ ਪ੍ਰੋਫੈਸਰ ਨੂੰ ਸਾਰੀ ਗੱਲ ਸਮਝ ਆ ਜਾਂਦੀ ਹੈ ਪਰ ਜਦੋਂ ਪ੍ਰੋਫੈਸਰ ਬੋਲਦਾ ਮੇਰੇ ਕੁਝ ਨਹੀਂ ਪੱਲੇ ਪੈਂਦਾ ਹੈ ਕਹਿਣ ਤਾ ਭਾਵ ਹੈ ਸਾਡੇ ਲੇਖਕ ਹੋਣ ਚਾਹੇ ਸਾਡੇ ਹੋਰ ਬੁਲਾਰੇ ਹੋਣ ਉਹਨਾਂ ਨੂੰ ਆਵਦੀ ਭਾਸ਼ਾ ਸੈਲੀ ਨੂੰ ਸੌਖਾ ਰੱਖਣਾ ਚਾਹੀਦਾ ਹੈ ਜੋ ਲੋਕਾਂ ਦੇ ਸੋਖਾ ਸਮਝ ਆ ਜਾਵੇ
@gurbhajansinghgill
@gurbhajansinghgill 3 жыл бұрын
ਪੂਰੀ ਫ਼ਿਲਮ ਕਦੇ ਫਿਰ ਸਹੀ ਗੁਰਭਜਨ ਗਿੱਲ ਫਿਰ ਤੁਰ ਕੇ ਮੇਲਾ ਵੇਖਦਿਆਂ ਅਜਬ ਦ੍ਰਿਸ਼ ਹੈ ਜਨਾਬ। ਕੁਰਬਲ ਕੁਰਬਲ ਹੋ ਰਹੀ ਹੈ। ਬੁਰਕੀਆਂ ਚੁਗਣ ਵਾਲੇ ਧੜਾਧੜ ਪਾਰਟੀਆਂ ਤੇ ਧਿਰਾਂ ਬਦਲ ਰਹੇ ਨੇ। ਨਾਅਰੇ ਤੇ ਲਾਰੇ ਸਿਖ਼ਰ ਤੇ ਨੇ। ਗਾਉਣ ਵਜਾਉਣ ਵਾਲੇ ਨਵੀਆਂ ਪਾਰਟੀਆਂ ਦੇ ਸੁਪਨੇ ਵੇਚ ਵੱਟ ਰਹੇ ਨੇ। ਧਰਮ ਸਥਾਨਾਂ ਨੂੰ ਸਿਆਸਤੀ ਵਰਤਣ ਦੇ ਰੌਂ ‘ਚ ਨੇ। ਮਿੱਟੀ ਪੱਥਰ ਰੇਤਾ ਦੀ ਕਮਾਈ ਸ਼ਰਾਬ ਦੀਆਂ ਪੇਟੀਆਂ ਵਿੱਚ ਤਬਦੀਲ ਹੋ ਰਹੀ ਹੈ। ਕਰਮਚਾਰੀ ਸੜਕਾਂ ਤੇ ਨੇ ਹਸਪਤਾਲ ਆਕਸੀਜਨ ਤੇ ਨੇ ਨਿੱਜੀ ਹਸਪਤਾਲ ਜੇਬਾਂ ਕੱਟ ਰਹੇ ਨੇ। ਸਕੂਲ ਠਰ ਰਹੇ ਨੇ ਕੰਬ ਰਹੇ ਨੇ ਪੋਹ ਮਹੀਨੇ ਚਮਕੌਰ ਸਰਹੰਦ ਮਾਛੀਵਾੜਾ ਖਿਦਰਾਣਾ ਐਤਕੀਂ ਚੇਤੇ ਨਹੀਂ ਆਉਣਾ। ਰਾਗੀਆਂ ਰਬਾਬੀਆਂ ਕਥਾਵਾਚਕਾਂ ਤੋਂ ਬਗੈਰ ਕਿਸੇ ਨੂੰ। ਕਿਸਾਨ ਮੋਰਚੇ ਦੀ ਜਿੱਤ ਦੇ ਜਸ਼ਨ ਸਿਰੋਪਿਆਂ ਦੀ ਬਖ਼ਸ਼ਿਸ਼ ਤੋਂ ਬਾਦ। ਥੋੜੇ ਰਹਿ ਜਾਣਗੇ ਪਿੱਪਲੀਂ ਪਈਆਂ ਫਾਹੀਆਂ ਦੇ ਰੱਸੇ ਵੱਢਣ ਵਾਲੇ। ਬਹੁਤੇ ਸੱਤਾ ਦੀ ਵਾਢੀ ਵੱਲ ਤੁਰ ਪੈਣਗੇ। ਸੇਵਾ ਚੋਂ ਮੇਵਾ ਢੂੰਡਣ ਵਾਲੇ ਵੈਦ ਹਕੀਮ ਟਿਕਟਾਂ ਦੀ ਜੂਨੇ ਪੈ ਜਾਣਗੇ। ਸੁਰਖ਼ ਲਹੂ ਸਫ਼ੈਦ ਹੋ ਜਾਵੇਗਾ ਚਿੱਟਾ ਚਿੱਟਾ ਚਿੱਟਾ ਖੋਤੀ ਫੇਰ ਬੋਹੜ ਥੱਲੇ ਆਣ ਖਲੋਵੇਗੀ। ਉਵੇਂ ਚੱਲਣਗੀਆਂ ਬੇਨਾਮੀਆਂ ਮੋਟਰਾਂ ਜੇ ਸੀ ਬੀ ਮਸ਼ੀਨਾਂ ਸਾਡੀ ਮਿੱਟੀ ਪੁੱਟਦੀਆਂ। ਕੁਰਬਲ ਕੁਰਬਲ ਹੋਵੇਗੀ ਸਕੱਤਰੇਤ ਦੀਆਂ ਪੌੜੀਆਂ ਵਿੱਚ। ਹੂਟਰ ਗੂੰਜਣਗੇ ਜਿਪਸੀ ਸਵਾਰ ਬਦਲ ਕੇ। ਅਖ਼ਬਾਰਾਂ ਟੀ ਵੀ ਰੇਡੀਉ ਰੁੱਝ ਜਾਣਗੇ ਕੁਰਸੀ ਧਾਰਕਾਂ ਦੇ ਨਾਨਕੇ ਦਾਦਕੇ ਦੱਸਣ ਵਿੱਚ। ਸਾਡੇ ਗੱਡੇ ਦੇ ਪਹੀਏ ਨੂੰ ਲੱਗੀ ਚੀਕਨੀ ਮਿੱਟੀ ਅਗਲੇ ਫੇਰ ਹੋਰ ਵਧ ਜਾਵੇਗੀ ਪੰਜਾਬ ਸਿਰ ਚੜ੍ਹੇ ਕਰਜ਼ੇ ਵਾਂਗ। ਪੂੰਗ ਖਾਣੀਆਂ ਮੱਛੀਆਂ ਫਿਰ ਤਰਨਗੀਆਂ ਸੱਤਾ ਦੇ ਛੱਪੜ ਵਿੱਚ ਬੇਖ਼ੌਫ਼ ਸੁਰੱਖਿਆ ਕਵਚ ਪਹਿਨ ਕੇ। ਹਿੱਲਦੇ ਸਿਰ ਦੁਖ਼ਦੇ ਗੋਡੇ ਮੱਲ ਬਹਿਣਗੇ ਜਾਂਚ ਕਮਿਸ਼ਨ ਦੀਆਂ ਕੁਰਸੀਆਂ। ਫੰਡਰ ਅਹਿਲਕਾਰੀਆਂ ਨਾ ਸੂਣਾ ਨਾ ਤੂਣਾ ਨਾ ਕੂਣਾ ਭੁੱਖਾ ਭਾਂਡਾ ਊਣੇ ਦਾ ਊਣਾ। ਇਹ ਤਾਂ ਸਿਰਫ਼ ਟਰੇਲਰ ਹੈ ਪੂਰੀ ਫ਼ਿਲਮ ਕਦੇ ਫਿਰ ਸਹੀ। 🟤
@pardeepkaile2991
@pardeepkaile2991 3 жыл бұрын
Very impressive, he speaks from his heart which is hard to find nowadays.
@sarbsingh7215
@sarbsingh7215 3 жыл бұрын
ਵੀਰ ਜੀ ਤਜਰਬਾ ਬੋਲਦਾ ਹੈ ਦੁਨੀਆਂ ਦੇਖੀ ਹੈ ਸ਼ਚੇ ਆਦਮੀ ਹਨ ਵੀਰ ਜੀ ਧਨਵਾਦ
@inderjeetsekhon2017
@inderjeetsekhon2017 3 жыл бұрын
🙏🙏🙏🙏🙏🙏🙏
@gurlalbhullar1743
@gurlalbhullar1743 3 жыл бұрын
ਬਹੁਤ ਵਧੀਆ ਬਿਁਟੂ ਜੀ
@HardeepSingh-kh2jk
@HardeepSingh-kh2jk 2 жыл бұрын
ਬਹੁਤ ਵਧੀਆ ਵੀਰ ਜੀ
@JaspalSingh-fo9hh
@JaspalSingh-fo9hh 3 жыл бұрын
Bahut badhiya interview
@amandeepsharma9843
@amandeepsharma9843 3 жыл бұрын
Eh interview sun ke aaj dil khus ho giaa
@ravindersinghaulakh1821
@ravindersinghaulakh1821 3 жыл бұрын
I am proud of Gill Saab
@bsbrar5264
@bsbrar5264 Жыл бұрын
Very nice and informative interview thanks ❤
@shamshersandhu9026
@shamshersandhu9026 3 жыл бұрын
Wadhia Galbaat 👍🙏
@harbhajansinghjoia790
@harbhajansinghjoia790 3 жыл бұрын
Kya utshah hai aini umar hon te v🙏🏻🙏🏻
@avinashmusafir2936
@avinashmusafir2936 2 жыл бұрын
Very experienced and great personality
@Gaggu_Dhukot
@Gaggu_Dhukot 3 жыл бұрын
ਬਹੁਤ ਖੂਬ ਜੀਓ 🙏🙏🙏
@rajbeermaan5045
@rajbeermaan5045 3 жыл бұрын
Great man gill sahib
@parmindersandhu8543
@parmindersandhu8543 3 жыл бұрын
Knowledge full interview 👌🏻
@rizwanbhinoon3515
@rizwanbhinoon3515 3 жыл бұрын
Mashaallah great man
@MUHAMMADNADEEMBajwa
@MUHAMMADNADEEMBajwa Жыл бұрын
Me also from narowal
@jasvirgill3622
@jasvirgill3622 3 жыл бұрын
Gurbhan gill sahig ji parmatma lambi umar kare .
@gursewaksingh2377
@gursewaksingh2377 3 жыл бұрын
ਇਂਟਰਵਿਊ ਸੁਣ ਕੇ ਰੂਹ ਬਾਗ ਬਾਗ ਹੋ ਗੀ
@balkarbarkandi1569
@balkarbarkandi1569 3 жыл бұрын
ਦਸਤਾਰ, ਤਲਵਾਰ, ਮੁਟਿਆਰ,, ਸਲਵਾਰ,,,,,,,,, ਦੀ ਟੌਹਰ ਈ ਵੱਖਰੀ ਆ
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@maansaab170
@maansaab170 Жыл бұрын
Bitu vir eik episode hor kr gull saab naal ❤
@NirmalSingh-tj4yz
@NirmalSingh-tj4yz 3 жыл бұрын
Bahut hi badia lgaa g 👌🙏
@zoragrewal6113
@zoragrewal6113 3 жыл бұрын
Main bhi prof.sahib nal pakistan nov. 1997 ch nankana sahib darshan kite si
@dharampalsinghdhaliwal4275
@dharampalsinghdhaliwal4275 3 жыл бұрын
Very nice 👍👌👌
@tarsemsohta3630
@tarsemsohta3630 2 жыл бұрын
Gill Saab Charan Bandhan
@pawanjitsingh4031
@pawanjitsingh4031 3 жыл бұрын
ਗਿਲ ਸਾਹਿਬ ਦਾ ਕਮਾਲ ਦਾ ਗੀਤ ਸੀ "ਖੇਡਾਂ ਤੇ ਖਡਾਉ ਪੰਜਾਬ ਵਾਸੀਉ"
@karmjitsingh2168
@karmjitsingh2168 3 жыл бұрын
SSA. Sir. Gill. Sahib
@mogewalabrar
@mogewalabrar 3 жыл бұрын
Respect 🙏
@gurbhajansinghgill
@gurbhajansinghgill 3 жыл бұрын
ਕਰਤਾਰ ਸਿੰਘ ਬਲੱਗਣ ਜੀ ਦੇ ਦੋ ਗੀਤ 1. ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ, ਪਈ ਹੱਸ ਹੱਸ ਬੱਚਿਆਂ ਨੂੰ ਤੋਰੇ । ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ । ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ, ਤੱਤੀ ਵਾਅ ਪੱਤਝੜ ਦੀ ਨਾ ਲੱਗੇ । ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ । ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ, ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ । ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ, ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ । ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ, ਮੁੱਲ ਤੇਗਾਂ ਉੱਤੇ ਆਪਣਾ ਪਵਾਣਾ । ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ, ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ । ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ, ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ । ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ, ਏਸੇ ਮੌਤ ਦੀ ਲਿਆਉਣੀ ਅੱਜ ਡੋਲੀ । ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ, ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ । ਇਹ ਪੀਂਘ ਮਨਸੂਰਾਂ ਦੀ ਪੁਰਾਣੀ, ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ । 2. ਸਿੰਘਾ ਜੇ ਚੱਲਿਆ ਚਮਕੌਰ ਸਿੰਘਾ ਜੇ ਚੱਲਿਆ ਚਮਕੌਰ । ਓਥੇ ਸੁੱਤੇ ਨੀ ਦੋ ਭੌਰ । ਧਰਤੀ ਚੁੰਮੀਂ ਕਰਕੇ ਗੌਰ । ਤੇਰੀ ਜਿੰਦੜੀ ਜਾਊ ਸੌਰ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਜੇ ਚੱਲਿਆ ਸਰਹੰਦ । ਓਥੇ ਉੱਸਰੀ ਖ਼ੂਨੀ ਕੰਧ । ਜਿਸ ਵਿਚ ਲੇਟੇ ਨੀ ਦੋ ਚੰਦ । ਕਲਗੀਵਾਲੇ ਦੇ ਨੇ ਫਰਜ਼ੰਦ । ਦਰਸ਼ਨ ਪਾ ਕੇ ਹੋਈਂ ਅਨੰਦ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ । ਓਥੇ ਵਗਦੀ ਊ ਸਰਸਾ ਨਹਿਰ । ਆਖੀਂ ਪੈ ਜੇ ਤੈਨੂੰ ਕਹਿਰ । ਤੇਰੇ ਪਾਣੀ ਦੇ ਵਿਚ ਜ਼ਹਿਰ । ਕੀਤਾ ਨਾਲ ਗੁਰਾਂ ਦੇ ਵੈਰ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਚੱਲਿਆਂ ਮਾਛੀਵਾੜੇ । ਓਥੇ ਆਖੀਂ ਕਰ ਕਰ ਹਾੜੇ । ਤੇਰੇ ਫੁੱਟ ਨੇ ਬਾਗ ਉਜਾੜੇ । ਤੇਰੇ ਬਾਝ ਨਾ ਮੁਕਣ ਪੁਆੜੇ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ 🟠
@punjabimunda2458
@punjabimunda2458 3 жыл бұрын
ਸੱਤ ਸ੍ਰੀ ਆਕਲ ਆਕਲ ਮੈਂ ਤੇਜ ਮੈਂ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਮੈਂ ਡੈਡੀ ਦੀ ਉਸੇ ਆਵਾਜ਼ ਵਿੱਚ ਇਹ ਗੀਤ ਰਿਕਾਰਡ ਕਰਵਾਵਾਂ ਮੇਰੀ ਕੋਸ਼ਿਸ਼ ਹੈ ਇਕ ਗੀਤ ਇਸੇ ਹੀ ਸਾਲ ਕਰਵਾਵਾਂ ਪਰ ਕਰਾਵਾਂ ਗਾ ਤਾਂ ਜੇ ਬਿਲ ਕੁਲ ਇਸ ਗਾਤ ਨਾਲ ਇਨਸਾਫ਼ ਕਰ ਸਕਿਆ ਭਾਵ ਉਵੇ ਹੀ ਗਾ ਸਕਿਆ ਜਿਵੇਂ ਮੈਂ ਡੈਡੀ ਕੋਲੋਂ ਸਰਾਦਾ ਦੀ ਚੌਥ ਵਿੱਚ ਸੁਣਿਆ ਸੀ
@grewaljatt
@grewaljatt 3 жыл бұрын
Great conversations 👌
@gurdeepsinghghuman3199
@gurdeepsinghghuman3199 3 жыл бұрын
Bahut sohni boli a punjabi
@Dilpreet310
@Dilpreet310 Жыл бұрын
ਿਗੱਲ ਸ ਿਹਬ ਦੇ ਗੀਤ ਬਹੁਤ ਅੱਛੇ ਸੀ
@jatindersingh3791
@jatindersingh3791 3 жыл бұрын
Very nice brother
@birsingh4200
@birsingh4200 3 жыл бұрын
ਅਸੀਂ ਵੀ ਨਿਹਾਲ ਹੋ ਗਏ
@sp_hayer
@sp_hayer 3 жыл бұрын
good job bro 👍
@Ranglapunjab103
@Ranglapunjab103 3 жыл бұрын
Very good interview,beautiful wording by Professor Gill.
@swaransingh9175
@swaransingh9175 2 жыл бұрын
Very nice
@avtarsingh2531
@avtarsingh2531 Жыл бұрын
ਗਿੱਲ ਸਾਬ੍ਹ ਕਿਰਪਾ ਕਰਕੇ ਇੱਕ ਗੱਲ ਦੱਸੋ ਕਿ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਿਉਂ ਬੰਦ ਹੋ ਗਿਆ।
@jagwinderpannu1571
@jagwinderpannu1571 3 жыл бұрын
proud ! majhail
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 54 М.
Леон киллер и Оля Полякова 😹
00:42
Канал Смеха
Рет қаралды 4,7 МЛН
WEBISODE #07 ! Palli Detwalia Punjabi Singer 🎶
36:03
Mann Productions
Рет қаралды 198