Podcast with Singer Gulshan Komal | ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਗੁਲਸ਼ਨ ਕੋਮਲ | Akas | EP 24

  Рет қаралды 77,444

Akas ਅਕਸ

Akas ਅਕਸ

Күн бұрын

Пікірлер: 278
@gurmukhmangat1408
@gurmukhmangat1408 Ай бұрын
ਗੁਲਸ਼ਨ ਜੀ ਦੇ ਦਰਸ਼ਨ ਕਰਵਾਉਣ ਲਈ ਦਿਲ ਦੀ ਗਹਿਰਾਈਆਂ ਵਿੱਚੋਂ ਧੰਨਵਾਦ। ਇਹੋ ਜਿਹੇ ਕਲਾਕਾਰ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਨੇ। ਪਰਮਾਤਮਾ ਇਹਨਾ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ।
@jagnarsingh3005
@jagnarsingh3005 Ай бұрын
1972 ਦੇ ਆਸ ਪਾਸ ਗੁਲਸ਼ਨ ਕੋਮਲ ਜੀ ਦਾ ਆਹ ਫੜ ਆਪਣੀ ਨੱਥ ਮਛਲੀ ਵੇ, ਸਾਡੇ ਗੁਆਂਢ ਵਿੱਚ ਸਪੀਕਰ ਤੇ ਵੱਜਦਾ ਸੁਣਿਆ ਸੀ। 1975 ਵਿੱਚ ਮਾਣਕ ਅਤੇ ਗੁਲਸ਼ਨ ਸਾਡੇ ਗੁਆਂਢ ਪਿੰਡ ਬਰਾਤ ਵਿੱਚ ਆਏ ਸਨ,ਉਸ ਦਿਨ ਗੁਲਸ਼ਨ ਜੀ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ, ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਨਵੰਬਰ ਦਾ ਮਹੀਨਾ ਸੀ, ਮਾਣਕ ਸਾਹਿਬ ਨੇ 12 ਕਲੀਆਂ ਇੱਕੋ ਸਾਹ ਗਾ ਕੇ, ਗੁਲਸ਼ਨ ਨਾਲ ਕੁੰਡਾ ਖੋਲ੍ਹ ਬਸੰਤਰੀਏ, ਘਰ ਚੱਲ , ਜੱਟੀਏ ਜੇ ਹੋ ਗਈ ਸਾਧਣੀ , ਜੱਟ ਮਰ ਜਾਊ ਬਚਾ ਲੈ ਨੀ ਨਬਜ਼ ਫੜ ਕੇ, ਆਦਿ। ਓਸ ਦਿਨ ਗੁਲਸ਼ਨ ਜੀ ਦੇ ਖੱਬੀ ਬਾਂਹ ਉੱਪਰ ਛੋਟੇ ਜ਼ਖ਼ਮ ਉੱਪਰ ਪੱਟੀ ਕੀਤੀ ਹੋਈ ਸੀ। ਸਹਿਤੀ ਹੱਸਦੀ ਹੱਸਦੀ ਮੂਹਰੇ ਬਹਿ ਗਈ ਜੋਗੀ ਦੇ ਪਬਲਿਕ ਨੇ ਬੇਹੱਦ ਪਸੰਦ ਕੀਤਾ ਸੀ। ਇਸ ਅਖਾੜੇ ਤੋਂ ਬਾਅਦ ਐਦਾਂ ਲੱਗਾ ਜਿਵੇਂ ਪਿੰਡ ਵਿੱਚੋਂ ਰੂਹ ਨਿਕਲ ਗਈ ਹੋਵੇ। ਰੱਬ ਲੰਮੀ ਉਮਰ ਕਰੇ।
@baldevsingh9391
@baldevsingh9391 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਸੋਡਾ ਬਹੁਤ ਬਹੁਤ ਧੰਨਵਾਦ ਜੀ
@dharamsingh5541
@dharamsingh5541 Ай бұрын
@@jagnarsingh3005 bai jagnar singh ji bahut vadhia coment kita he tuci Sade pind vee gulshan komal odo aaee si jdo ehna da surinder shinde naal nwa nwa sett bnya si Os akhady to mhina ku magro ehna da pehla twa veer tere da kehna shinda aje viauna ni aya si Pehla hi twa pind pind bnerya bahut vajjya Naal lagda agla twa sukh laia 5 massya Twa aa gea fir oh vee super hitt reha Os to vadh pta ni kiny ku hor geet hitt hoye .
@dharamsingh5541
@dharamsingh5541 25 күн бұрын
Jann chari amli di te teri feat te jeth najare lenda te jiona maur kehde kehdy geet da jikar krieye gulshan ji da. Gaiki wale jhande gadd dite ne ji
@sundersingh9936
@sundersingh9936 16 күн бұрын
ਆਹ ਫੜ ਨੱਥ ਮੱਛਲੀ ਗੀਤ ਕਿਤੋਂ ਨੀ ਮਿਲਿਆ ਜੇ ਮਿਲਿਆ ਤਾਂ ਨੈਟ ਤੇ ਪਾਉਣਾ ਜੀ ਧੰਨਵਾਦ 🙏
@SURJITSINGH-jm3dp
@SURJITSINGH-jm3dp 4 күн бұрын
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ। ਹੋਵੇ ਪਿੰਡੋਂ ਬਾਹਰ ਚੁਬਾਰਾ ਗੀਤ ਤੁਸੀਂ ਭੁੱਲ ਗਏ ਕੋਮਲ ਜੀ।
@amritpalsinghsodhi7893
@amritpalsinghsodhi7893 Ай бұрын
ਕੋਈ ਅਲਫਾਜ਼ ਨਹੀਂ ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ ,ਉਹਦਾ ਇੰਨੇ ਵਿੱਚ ਹੀ ਸਰ ਜਾਣਾ ਕਦੇ ਚਾਹ ਦੀ ਘੁੱਟ ਤੇ ਪਿਆ ਦਿਆ ਕਰ ਇਸ ਗੀਤ ਦੇ ਵਿੱਚ ਅਹੂਜਾ ਸਾਹਿਬ ਦਾ ਹਾਰਮੋਨੀਅਮ ਦਾ ਕਮਾਲ ਵੇਖਣ ਵਾਲਾ ਧੰਨਵਾਦ ਲੰਮੀ ਉਮਰ ਹੋਵੇ❤❤❤❤❤❤❤❤
@BalwinderSingh-jw5ws
@BalwinderSingh-jw5ws Ай бұрын
ਪੁਰਾਣੇ ਸਮਿਆਂ ਦੇ ਜਿੰਨੇ ਵੀ ਕਲਾਕਾਰ ਹੋਏ ਸਭ ਨੇ ਪੰਜਾਬੀ ਸੱਭਿਆਚਾਰ ਦੀ ਰੱਜ ਕੇ ਸੇਵਾ ਕੀਤੀ ਅਤੇ ਲੋਕਾਂ ਦੀ ਵਾਹ ਵਾਹ ਖੱਟੀ ਉਨ੍ਹਾਂ ਵਿੱਚ ਬੀਬਾ ਗੁਲਸ਼ਨ ਕੋਮਲ ਜੀ ਵੀ ਇੱਕ ਐਸੇ ਕਲਾਕਾਰ ਨੇ ਜਿਨ੍ਹਾਂ ਨੇ ਜੋ ਵੀ ਗਾਇਆ ਮੀਲ ਪੱਥਰ ਸਾਬਤ ਹੋਇਆ ਗੀਤ ਤਾਂ ਬੀਬਾ ਗੁਲਸ਼ਨ ਕੋਮਲ ਜੀ ਨੇ ਕਈ ਕਲਾਕਾਰਾਂ ਨਾਲ ਗਾਇਆ ਵਧੀਆ ਹਿੱਟ ਗਾਇਆ ਲੇਕਿਨ ਜੋ ਪ੍ਰਸਿੱਧੀ ਸ੍ਰੀ ਕੁਲਦੀਪ ਮਾਣਕ ਜੀ ਨਾਲ ਹੋਈ ਕਿਆ ਬਾਤਾਂ ਕੱਢਣਾ ਰੁਮਾਲ ਦੇ ਗਿਓਂ , ਘਰੇ ਚਲ ਕੱਢੂਂ ਰੜਕਾਂ ਜੱਟੀਏ ਜੇ ਹੋ ਗਈ ਸਾਧਣੀ ਬੱਲੇ ਬੱਲੇ ਹੋ ਗਈ 👍👍
@BHUPINDERKAUR-wy8me
@BHUPINDERKAUR-wy8me Ай бұрын
ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਅਤੇ ਸਾਰੇ ਹੀ ਕਲਾਕਾਰਾਂ ਦਾ ਜੋ ਇੰਟਰਵਿਊ ਲਈ ਆ ਰਹੇ ਹਨ ਸ਼ਬਦ ਹੀ ਨਹੀਂ ਆਪ ਦੀ ਤਾਰੀਫ਼ ਕਰਨ ਲਈ ❤
@bhagatdhaliwal7717
@bhagatdhaliwal7717 19 күн бұрын
Dil nu ਛੂ ਲੈਣ ਵਾਲਾ ਗੀਤ ਸੀ ਕੱਡਣਾ ਰੁਮਾਲ ਦੇ ਗਿਓ ਆਪ ਬੈ ਗਿਆ ਵਾਲੇਤ ਜਾ ਕੇ ਕੀ ਲੱਭਾ ਬੇ ਦਰਦਾ ਸਾਡੀ ਅਲੱੜਾ ਦੀ ਨੀਦ ਗਵਾ ਕੇ
@SinghBh-mu8wv
@SinghBh-mu8wv Ай бұрын
ਸੀਰਾ ਜਾਂਦਾ ਤੁਹਾਨੂੰ ਭੁੱਲਰ ਸਾਹਿਬ ਚੰਗੀਆਂ ਰੂਹਾਂ ਦੇ ਦਰਸ਼ਨ ਕਰਾਉਂਦੇ ਹੋ ਗੁਲਸ਼ਨ ਜੀ ਪਰਮਾਤਮਾ ਤੁਹਾਨੂੰ ਤੰਦਰੁਸਤੀ਼ ਸਿਹਤਜਾਬੀ ਬਖਸ਼ਣ
@Bawarecordsofficial
@Bawarecordsofficial Ай бұрын
ਸੀਰਾ ਵੀ ਨਹੀਂ ਸਿਰਾ ਵੀ ਨਹੀਂ ਉਹਨਾਂ ਲਿਖਿਆ ਸਿਹਰਾ ਜਾਂਦਾ ਭੁੱਲਰ ਸਾਬ੍ਹ ਤੁਹਾਨੂੰ ​@@karamjeetsingh2352
@SukhjinderKaur-uq9xm
@SukhjinderKaur-uq9xm Ай бұрын
ਪੁਰਾਣੇ ਸਮੇਂ ਦੀਆ ਮਸ਼ਹੂਰ ਗਾਇਕ ਜੋੜੀ ਦੇ ਗੀਤਾਂ ਦੀ ਉਮਰ ਬਹੁਤ ਲੰਮੀ ਹੈ ਇਹਨਾਂ ਕਲਾਕਾਰਾਂ ਦੇ ਗੀਤ ਰਹਿੰਦੀ ਦੁਨੀਆਂ ਤੱਕ ਰਹਿਣਗੇ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ ਜਗਤਾਰ ਭੁੱਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ
@SurjeetSingh-eq8ne
@SurjeetSingh-eq8ne 27 күн бұрын
Very good ji ਲੰਮੀਆਂ ਉਮਰਾਂਹੋਵਣ ਜੀ।
@paramjeetgrewal3222
@paramjeetgrewal3222 Ай бұрын
ਉਹਨਾਂ ਦਿਨਾਂ ਵਿੱਚ ਕਾਫੀ ਦੋਗਾਣਾਂ ਜੋੜੀਆਂ ਸਨ, ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ, ਹਰਚਰਨ ਗਰੇਵਾਲ ਸੁਰਿੰਦਰ ਸੀਮਾਂ, ਗੁਰਚਰਨ ਪੋਹਲੀ ਪਰੋਮਿਲਾ ਪੰਮੀ, ਦੀਦਾਰ ਸੰਧੂ ਸਨੇਹ ਲਤਾ,ਕੇ ਦੀਪ ਜਗਮੋਹਣ ਕੌਰ, ਸੁਰਿੰਦਰ ਕੌਰ ਰੰਗੀਲਾ ਜੱਟ, ਕੁਲਦੀਪ ਮਾਣਕ ਸਤਿੰਦਰ ਬੀਬਾ, ਸੀਤਲ ਸਿੰਘ ਸੀਤਲ ਤੇ ਸੀਮਾਂ, ਜਸਵੰਤ ਸੰਦੀਲਾ ਪਰਮਿੰਦਰ ਸੰਧੂ,ਪਿਆਰਾ ਸਿੰਘ ਜਲਾਲਾਬਾਦੀ ਅਤੇ ਮੰਜੂ, ਨਰਿੰਦਰ ਬੀਬਾ ਰਣਬੀਰ ਰਾਣਾ ,ਪਰੀਤਮ ਬਾਲਾ ਚਰਨਜੀਤ ਚੰਨ, ਕਰਤਾਰ ਰਮਲਾ ਸੁਖਵੰਤ ਕੌਰ, ਕੁਲਦੀਪ ਪਾਰਸ ਸੁਖਵੰਤ ਕੌਰ, ਕਰਮਜੀਤ ਧੂਰੀ ਸਵਰਨ ਲਤਾ, ਕਰਨੈਲ ਗਿੱਲ ਪ੍ਰੀਤੀ ਬਾਲਾ,ਅਮਰ ਸਿੰਘ ਚਮਕੀਲਾ ਅਤੇ ਅਮਰਜੋਤ, ਨਜ਼ੀਰ ਮੁਹੰਮਦ ਸੁਰਿੰਦਰ ਸੋਨੀਆਂ, ਰੇਸ਼ਮ ਸਿੰਘ ਰੇਸ਼ਮ ਅਤੇ ਬਲਬੀਰ ਕੌਰ, ਰਮੇਸ਼ ਰੰਗੀਲਾ ਅਤੇ ਸੁਰਿੰਦਰ ਕੌਰ, ਲਾਲ ਚੰਦ ਯਮਲਾ ਜੱਟ ਅਤੇ ਮਹਿੰਦਰਜੀਤ ਸੇਖੋਂ,ਏ ਐਸ ਕੰਗ ਤੇ ਪਰਮਜੀਤ ਪੰਮੀ, ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ, ਸੀਤਲ ਸਿੰਘ ਸੀਤਲ ਤੇ ਚਰਨਜੀਤ ਕੌਰ, ਕਰਤਾਰ ਰਮਲਾ ਪਰਮਜੀਤ ਸੰਧੂ, ਸੀਤਲ ਸਿੰਘ ਸੀਤਲ ਤੇ ਸਤਿੰਦਰ ਬੀਬਾ, ਕਰਤਾਰ ਰਮਲਾ ਊਸ਼ਾ ਕਿਰਨ, ਸੀਤਲ ਸਿੰਘ ਸੀਤਲ ਤੇ ਸੰਤੋਸ਼ ਕੁਮਾਰੀ, ਹਰਚਰਨ ਗਰੇਵਾਲ ਤੇ ਨਰਿੰਦਰ ਬੀਬਾ, ਦੀਦਾਰ ਸੰਧੂ ਕੁਲਦੀਪ ਕੌਰ, ਸੁਰਿੰਦਰ ਛਿੰਦਾ ਕੁਲਦੀਪ ਕੌਰ, ਕੁਲਦੀਪ ਮਾਣਕ ਤੇ ਅਮਰਜੋਤ, ਦੀਦਾਰ ਸੰਧੂ ਤੇ ਅਮਰ ਨੂਰੀ, ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ, ਗੁਰਮੀਤ ਬਾਵਾ ਤੇ ਕਿਰਪਾਲ ਬਾਵਾ, ਸੁਰਿੰਦਰ ਬਾਵਾ ਤੇ ਸੁਚੇਤ ਬਾਲਾ, ਸੀਤਲ ਸਿੰਘ ਸੀਤਲ ਤੇ ਨਰਿੰਦਰ ਬੀਬਾ, ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆਂ।
@dharamsingh5541
@dharamsingh5541 Ай бұрын
Paramjeet singh ji bahut vadhia vadhia duet gaik jodia di jankari diti ji Bahut bahut vadhia ji
@GurdipSinghBathinda
@GurdipSinghBathinda Ай бұрын
ਕੱਢਣਾ ਰਮਾਲ, ਚਿੱਤ ਕਰੇ ਹੋਜਾਂ ਸਾਧਣੀ, ਕਿਸੇ ਦੇ ਨਾਲ਼ ਨਹੀਓਂ ਤੋਰਨੀ, ਮੇਰੇ ਪਸੰਦੀਦਾ ਦੇ ਸੁਪਰ ਹਿੱਟ ਗੀਤ, ਕੁਲਦੀਪ ਮਾਣਕ ਨੇ ਵੀ ਵੱਟ ਕੱਢੇ ਤੁਹਾਡੇ ਨਾਲ਼ ਬਹੁਤ ਵਧੀਆ ਭੈਣ ਜੀ।❤❤❤❤❤
@karamjeetsingh2352
@karamjeetsingh2352 Ай бұрын
ਅੱਸੀਵਿਆਂ ਤੋਂ ਪਹਿਲਾਂ ਪੰਜਾਬੀ tribune ਵਿੱਚ ਸ਼ਮਸ਼ੇਰ ਸੰਧੂ ਨੇ ਗੀਤਕਾਰਾਂ ,ਗਾਇਕਾਂ ਬਾਰੇ ਲਿਖਣਾ ਐਤਵਾਰ ਦਾ ਅੰਕ ਉਡੀਕਣਾ ਫੇਰ ਭੌਰੇ ਨੇ ਗਾਇਕਾ ਦੀਆਂ ਘਰਵਾਲੀਆਂ ਬਾਰੇ ਲਿਖਣਾ , ਬਹੁਤ ਸ਼ੌਕ ਨਾਲ ਅੰਕ ਸਾਂਭਕੇ ਰੱਖਣੇ ਅੱਜ ਤੁਸੀ ਵਧੀਆ ਕਰ ਰਹੇ ਹੌ ਵੱਡੀਆ ਕਲਮਾਂ ਵੀ ਮਿਲਾਓ ਬਾਬੂ ਸਿੰਘ ਮਾਨ ਜਨਕ ਸ਼ਰਮੀਲਾ ਸੁਰੇਸ਼ ਬਾਂਸਲ ਬਾਪਲਾ ਗਾਮੀ ਸੰਗਤਪੁਰੀਆ
@tarsem-m2w
@tarsem-m2w 22 сағат бұрын
ਗੁਲਸ਼ਨ ਕੋਮਲ ਜੀ ਬਹੁਤ ਹੀ ਮਿੱਠੀ,ਸੁਰੀਲੀ ਅਤੇ ਬੁਲੰਦ ਅਵਾਜ਼ ਦੇ ਮਾਲਕ ਹਨ।ਰੱਬ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ।
@gurdarshansingh5306
@gurdarshansingh5306 19 сағат бұрын
Bibi.Gulshan komal ji Bohat Vadhiya singer hn ❤❤❤❤❤❤❤❤❤❤parmatma ehna nu lambi umer bakhshish kre🎉🎉🎉🎉🎉🎉🎉🎉🎉
@gurnamsingh6043
@gurnamsingh6043 Ай бұрын
1980(81)ਵਿਚ ਸਾਡੇ ਪਿੰਡ ਨਰਾਣਾ ਤਰਾਵੜੀ ਹਰਿਆਣਾ ਵਿਖੇ ਜਿਓਣਾ ਮੋੜ ਸੁਰਿੰਦਰ ਸ਼ਿੰਦਾ ਗੁਲਸ਼ਨ ਕੋਮਲ ਨਾਲ ਗਾਇਆ ਸੀ ਸੁਖ ਲਈਆਂ ਪੰਜ ਮਸਯਾ,, ਬਰਾਤ ਨਾਲ ਆਏ ਸੀ
@gurdevsidhu5414
@gurdevsidhu5414 Ай бұрын
❤❤❤ ਬਹੁਤ ਹੀ ਪਿਆਰੀ ਅਵਾਜ ਸੀ ਗੁਲਸ਼ਨ ਕੋਮਲ ਜੀ ਹੋਣਾ ਦੀ ,,, ਅਸੀਂ ਟਰੱਕ ਡਰਾਈਵਰ ਬਹੁਤ ਸੁਣਦੇ ਸੀ ਜੀ ਤੁਹਾਨੂੰ,,, ਅੱਜ ਓਹ ਦਿਨ ਯਾਦ ਆ ਗਏ ਜੀ,,, LOV you 💕💕,,, from Moga zila pind indergarh ਤੋਂ,,, LOV you 💕💕💕
@mandersingh9153
@mandersingh9153 Ай бұрын
ਇਹ ਲੋਕਾਂ ਦੇ ਕਲਾਕਾਰ ਸਨ ਦਿਲ ਰੂਹ ਨਾਲ ਸੁਣਦੇ ਸੀ ਲੋਕ ਇਹਨਾਂ ਨੂੰ
@SK-io4gd
@SK-io4gd Ай бұрын
ਕੁਲਦੀਪ ਸਿੰਘ ਪ੍ਰਦੇਸੀ ਜੀ ਦਾ ਇੱਕ ਬਹੁਤ ਫੇਮਸ ਗੀਤ ਰਿਕਾਰਡ ਹੋਇਆ ਸੀ ਨਰਿੰਦਰ ਬੀਬਾ ਜੀ ਨਾਲ " ਹੋਇਆ ਕੀ ਪ੍ਰਾਹੁਣਿਆਂ ਵੇ ਤੇਰੀ ਮੱਤ ਨੂੰ ਲੌਂਗ ਨਾ ਘੜਾ ਕੇ ਵੇ ਤੂੰ ਲਿਆਇਆ ਨੱਕ ਨੂੰ" ਸੁਣਿਆ ਪ੍ਰਦੇਸੀ ਸਾਹਿਬ ਅੱਜ ਕੱਲ੍ਹ ਟੋਰਾਂਟੋ ਵਿਖੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਹਨ।
@HarjinderSingh-n4n
@HarjinderSingh-n4n Ай бұрын
ਗੁਲਸ਼ਨ ਭੈਨਜੀ ਹੋਰਾਂ ਨੂੰ ਅਸੀਂ ਘੱਟੋ ਘੱਟ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੁਣ ਰਹੇ ਹਾਂ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਹਨ ਇਹਨਾਂ ਦੇ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ ਚਿੱਤ ਕਰੇ ਹੋਜਾਂ ਸਾਧਣੀ ਤੇਰੀ ਫੀਅਡ ਤੇ ਜੇਠ ਨਜ਼ਾਰੇ ਲੈਂਦਾ-ਅੱਸੂ ਦੇ ਮਹੀਨੇ ਵਿਚ ਛੁੱਟੀ ਲੈ ਕੇ ਫੌਜੀਆ ਨਿੱਕੀ ਨਿੱਕੀ ਪੈਂਦੀ ਸੀ ਕਣੀ ਕਦੀ ਚਾਹ ਦੇ ਘੁੱਟ ਪਿਲਾਇਆ ਕਰ ਡੋਗਰੀ ਰੁਲ ਕੇ ਮਰਜੂ ਰਿੱਛ ਜਿਹਾ ਮੇਰੇ ਨੀਂ ਸਰਹਣੇ ਬੰਨਿਆਂ ਹੋਰ ਬਹੁਤ ਹੀ ਸੈਂਕੜੇ ਗੀਤ ਹਨ ਜਿਨ੍ਹਾਂ ਦੀ ਲਿਸਟ ਸੈਂਕੜਿਆਂ ਵਿਚ ਹੈ ਤਾਂ ਜੇ ਮੈਂ ਮਾਫ਼ੀ ਚਾਹਾਂਗਾ ਸੋ ਮੇਰੀ ਦਿਲੋਂ ਦੁਆ ਹੈ ਗੁਲਸ਼ਨ ਜੀ ਹੋਰ ਲੰਮਾ ਸਮਾਂ ਗੌਣ ਅਤੇ ਅਸੀਂ ਇਹਨਾਂ ਨੂੰ ਸੁਣਦੇ ਰਹੀਏ ਮਾਲਕ ਤੁਹਾਨੂੰ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਬਖਸ਼ੇ
@ravithind5005
@ravithind5005 Ай бұрын
ਧੰਨਵਾਦ ਬਾਈ ਜੀ ਬਹੁਤ ਵਧੀਆ ਗੀਤ ਯਾਦ ਆ ਗਏ ਤੁਹਾਡਾ comments ਪੜ੍ਹ ਕੇ ਕਿਆ ਗੀਤ ਸੀ ਬਾਈ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।❤❤
@dharamsingh5541
@dharamsingh5541 Ай бұрын
Bai ji bahut sohny sohny geeta di jankari dditi he ji Eh gall jaroor he ki gulshan ji de geeta di list bahut lambi he Bahut sohni jankari ji
@GurpalSingh-jr2sr
@GurpalSingh-jr2sr Ай бұрын
ਗੁਲਸ਼ਨ ਕੋਮਲ, ਰਣਜੀਤ ਕੌਰ, ਅਮਰ ਨੂਰੀ, ਪਰਮਿੰਦਰ ਸੰਧੂ,ਇਹ ਚਾਰੇ ਗਾਉਣ ਵਾਲੀਆਂ ਨਿਮਰ ਸੁਭਾਅ ਦੇ ਨਾਲ਼ ਨਾਲ਼ ਜੁਰਤ ਵਾਲੀਆਂ ਵੀ ਗਿਣੀਆਂ ਜਾਂਦੀਆਂ ਸਨ ਤੇ ਲੰਮਾ ਸਮਾਂ ਅਖਾੜਿਆਂ ਦੀ ਸ਼ਾਨ ਬਣੀਆਂ ਰਹੀਆਂ। ਸੁਰਿੰਦਰ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ, ਸਵਰਨ ਲਤਾ, ਰਜਿੰਦਰ ਰਾਜਨ, ਸੀਮਾ ਇਹਨਾਂ ਤੋਂ ਪਹਿਲਾਂ ਵਾਲ਼ੇ ਬੈਚ ਵਿਚ ਸ਼ਾਮਿਲ ਸਨ।
@gurnoorsekhon2376
@gurnoorsekhon2376 15 күн бұрын
ਸੱਚੀਆਂ ਗੱਲਾਂ ਦੱਸਣ ਗੁਲਸ਼ਨ ਕੌਮਲ ਜੀ ਦਾ ਧੰਨਵਾਦ
@SukhjinderKaur-uq9xm
@SukhjinderKaur-uq9xm Ай бұрын
ਇਹ ਗੀਤ ਵੀ ਬਹੁਤ ਮਸ਼ਹੂਰ ਮੈ ਤਾਂ ਨੈਣ ਆ ਨੈਣ ਅੱਜ ਤਾਂ ਨਾਲ਼ ਨਾਲ਼ ਹੀ ਜਾਵਾਂਗੀ
@dharamsingh5541
@dharamsingh5541 Ай бұрын
Bai sukhwinder ji medam gulshan ji de bahut geeta de diloge super hitt han ji Ik dilog si Sun meete de bapu me tenu keha si ki appa meete da viah aje na kriey Chall chadd viah ta krna hi pena si.... Eh dilog te geet bahut hitt hoya si Hafty ch fiuj udata bahu ne tere putt da buddyaa Eh geet H M V akhady ch aya si
@lakhwindersingh8276
@lakhwindersingh8276 Ай бұрын
ਬੀਬੀ ਗੁਲਸ਼ਨ ਕੋਮਲ ਸਦਾ ਬਹਾਰ ਅਵਾਜ ਦੀ ਮਲਿਕਾ ਹੈ ਸੀ ਤੇ ਰਹੇਗੀ ਬੀਬੀ ਦੇ ਕੇੜੇ ਗਾਣੇ ਸਿਫਤ ਕਰਿੲੇ ਸਮੁੰਦਰ ਹੈ ਪਰ ਕਡਣਾ ਰੁਮਾਲ ਦੇ ਗਿਅਾ ਤਾ ਦਿਲ ਛੂ ਜਾਦਾ ਵਾਹਿਗੁਰੂ ਬੀਬਾ ਸਿਹਤਜਾਬ ਰੰਖੇ
@KulwantSingh-s8c
@KulwantSingh-s8c 10 күн бұрын
ਵੀਰ ਜੀ ਸੁਨੇਹ ਲਤਾ ਇੰਟਰਵਿਊ ਕਰੋ।
@GurdeepSingh-ne8jy
@GurdeepSingh-ne8jy Ай бұрын
ਆਮ ਤੌਰ ਤੇ ਦੇਖਣ ਵਿਚ ਆਇਆ ਹੈ ਕਿ ਉਸ ਵਕ਼ਤ ਦੇ ਅਤੇ ਅੱਜ ਦੇ ਵੀ ਸਿੰਗਰ ਕਹਿੰਦੇ ਹਨ ਕਿ ਸਾਡਾ ** ਇਹ ਗੀਤ ,,ਇਹ ਗੀਤ ਹਿੱਟ** ਹੈ ਤੇ ਮੇਰੀ ਪੇਛਾਣ ਬਣ ਗਿਆ ਹੈ। 😂😂😂❤❤ ਪਰ ਇਕੋ ਇਕ ਕਲਾਕਾਰ ਹੀ ਐਸਾ ਸੀ ਜੀਹਦੇ ਸਾਰੇ ਦੇ ਸਾਰੇ ਗੀਤ ਹਿੱਟ ਸਨ,❤ਓਹਦਾ ਨਾਮ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ। ਜਿਹਨਾ ਦਾ ਇਕ ਵੀ ਗੀਤ ਫਲਾਪ ਨਹੀਂ ਹੋਇਆ ਅਤੇ ਸਾਰੀ ਉਮਰ ਚੜਾਈ ਰਹੀ। ਪਰ ਪਾਪੀਆ ਤੋਂ ਜ਼ਰ ਨਹੀਂ ਹੋਇਆ ਤਾਂ ਫਿਰੌਤੀ ਦੇ ਕੇ ਮਰਵਾ ਦਿੱਤਾ,ਲਚਰਤਾ ਦਾ tag ਲਾ ਕੇ।ਜੇਕਰ ਦੇਖਿਆ ਜਾਵੇ ਤਾਂ ,*** ਗੀਤਾ ਦੀ ਗਿਣਤੀ ਜਿਹਨਾ ਨੂੰ ਲੱਚਰ ਕਿਹਾ ਜਾਂਦਾ ਸੀ,ਓਹ ਚਮਕੀਲੇ ਨਾਲੋਂ ਵੱਧ, ਛਿੰਦਾ ।- ਕੋਮਲ, ਸਦੀਕ ਰਣਜੀਤ ,k dip ,pohli didar manak ਅਤੇ ਹੋਰਾਂ ਨੇ ਜਿਆਦਾ
@preetpalsingh1596
@preetpalsingh1596 Ай бұрын
Bhehan hi tuhade song Manak sahib nal bahut hit ne
@baldevsingh2945
@baldevsingh2945 Ай бұрын
ਬਹੁਤ ਵਧੀਆ ਭੁੱਲਰ ਸਾਹਿਬ ਜੀ
@SURJITSINGH-jm3dp
@SURJITSINGH-jm3dp 4 күн бұрын
Good job ❤
@dharamsingh5541
@dharamsingh5541 Ай бұрын
Bass naam hi kaafi he gulshan komal ji punjabia de dilla te raaj krn wali gaika Gulshan komal ji ne jo vee gaya loka ne rajj ke sunya. Gulshan ji ne gaaiki karnail gill Saab to shurru kiti te super hitt sabat hoi Ohna to vadh gulshan ji ne sett mank sab naal bna lea.mank saab to vadh Sett surinder shinda ji nal bnya Par surinder shinda ji naal ta pedaa hi kr ditia. Os to vadh sett bnya kuldeep pars naal. Pars naal vee behja behja krwa diti ji Os to vadh duet gaiki da daur khattam ho gea ji Par gulshan ji da naam ajj vee dhru taare vang chamkda he Bhullar Saab dillo dhanwaad tuhada Tusi loka di harman payari gaika nu sade rubru kita he ji Salute aa gulshan komal ji gaiki nu Good intervew ji
@narulapatto5234
@narulapatto5234 Ай бұрын
ਬਹੁਤ ਹੀ ਵਧੀਆ ਕਲਾਕਾਰਾ ਦੇ ਦਰਸ਼ਨ ਕਰਾਉਣ ਲਈ ਧੰਨਵਾਦ ।ਭੁਲੱਰ ਸਾਬ ਬਹੁਤ ਪਿਆਰ ਸਤਿਕਾਰ 💖💖💖💖🙏🙏🙏🙏🙏
@tondonbaljit9881
@tondonbaljit9881 18 күн бұрын
ਭੈਣ ਜੀ ਦੇ ਸਾਰੇ ਗੀਤ ਹੀ ਹਿੱਟਸ ਸਦਾਬਹਾਰ ਹੈਂ ਜੀ ਬਹੁਤ ਪਿਆਰੀ ਮਿੱਠੀ ਆਵਾਜ਼ ਬਹੁਤ ਹੀ ਨੇੜਿਓ ਜਾਣਪਛਾਣ ਹੈ ਜੀ ਸਾਡੀ
@KulwantSingh-y6k
@KulwantSingh-y6k Ай бұрын
Bahut. Vadiya. Panjabi. Singer. Gulshan. Ji.
@ParvinderSingh-lr9jy
@ParvinderSingh-lr9jy Ай бұрын
I also fan to Madam Gulshan Komal. Now a days,I and my elder listen song of Madam I. e. Kadana rumal de gia, ghare chall kadu radka.
@BalwinderSingh-jw5ws
@BalwinderSingh-jw5ws Ай бұрын
ਭੁੱਲਰ ਸਾਹਬ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪੁਰਾਣੇ ਕਲਾਕਾਰਾਂ ਦੇ ਇੰਟਰਵਿਊ ਲੋਕਾਂ ਦੇ ਰੂਬਰੂ ਕਰਕੇ ਉਨ੍ਹਾਂ ਦੇ ਦਰਸ਼ਨ ਅਤੇ ਦਿਲਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿਰਪਾ ਕਰਕੇ ਸਨੇਹ ਲਤਾ ਜੀ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ ਜਾਵੇ ਜੀ 🙏🙏
@dharamsingh5541
@dharamsingh5541 Ай бұрын
Bhullar Saab ji tuhadi intervew peshkari bahut vadhia hundi he Tusi har sakhshiat bahut adab satkar naal pesh krdy ho. Tusi vadhai de patar ho Tuhada dillo dhanwaad ji
@Voiceoftruthxf88g
@Voiceoftruthxf88g Ай бұрын
ਬਹੁਤ ਵਧੀਆ ਗਾਇਕੀ ਹੈ ਗੁਲਸ਼ਨ ਕੋਮਲ ਜੀ ਦੀ ਘਰੇ ਚੱਲ ਕੱਢੂੰ ਰੜਕਾਂ। ਕਿਆ। ਗੀਤ ਹੈ। ਮੈਂ ਅੱਜ ਵੀ ਇਸ ਗੀਤ ਨੂੰ ਸੁਣ ਕੇ ਭੈਣ ਗੁਲਸ਼ਨ ਜੀ ਨੂੰ। ਇੱਜ਼ਤ ਨਾਲ। ਯਾਦ ਕਰਦਾ ਹਾਂ
@gurmailsinghgill4971
@gurmailsinghgill4971 Ай бұрын
ਕੁਲਦੀਪ ਮਾਣਕ ਸਾਹਿਬ ਵਰਗਾ ਕੋਈ ਕਲਾਕਾਰ ਨਹੀਂ ਹੋ ਸਕਦਾ, ਮਾਣਕ ਸਾਹਿਬ ਦੀ ਅਵਾਜ਼ ਦੋਗਾਣਾ ਗਾਇਕੀ, ਕਲੀਆਂ ਤੇ ਲੋਕ ਗਾਥਾਵਾਂ ਲਈ ਬਹੁਤ ਢੁੱਕਵੀਂ ਸੀ, ਉਨ੍ਹਾਂ ਨਾਲ ਗਾਉਣ ਵਾਲੀਆਂ ਗਾਇਕਾਵਾਂ ਤੇ ਉਨ੍ਹਾਂ ਦੇ ਗੀਤਕਾਰਾਂ ਦੀ ਉਹਨਾਂ ਦੀ ਗਾਇਕੀ ਦੀ ਪ੍ਰਸਿੱਧੀ ਕਰਕੇ ਪਹਿਚਾਣ ਬਣੀ ਹੈ। ਮਾਣਕ ਸਾਹਿਬ ਜੀ ਤੋਂ ਗੀਤ ਰਿਕਾਰਡ ਕਰਵਾਉਣ ਲਈ ਵੱਡੀਆਂ ਵੱਡੀਆਂ ਜਾਂ ਹੋਰ ਗਾਇਕਾਂ ਦੀਆਂ ਸ਼ਿਫਾਰਸ਼ਾਂ ਲਗਵਾਉਣੀਆਂ ਪੈਂਦੀਆਂ ਸਨ।
@GillSaab-vd6ox
@GillSaab-vd6ox Ай бұрын
ਜੰਝ ਚੜੀ ਅਮਲੀ ਦੀ ਬਹੁਤ ਵਧੀਆ ਅਖਾੜਾ ਸੀ ਬਹੁਤ ਮਜਾ ਆਉਦਾ ਸੁਣਕੇ
@HDMusic1313
@HDMusic1313 Ай бұрын
ਬਹੁਤ ਵਧੀਆ ਕੀਤਾ ਬੀਬਾ ਗੁਲਸ਼ਨ ਕੋਮਲ ਜੀ ਨੇ ਸੁਰਿੰਦਰ ਛਿੰਦਾ ਜੀ ਦਾ ਜ਼ਿਕਰ ਕੀਤਾ | ਨਹੀਂ ਤਾਂ ਬੀਬਾ ਜੀ ਛਿੰਦਾ ਜੀ ਦਾ ਨਾਮ ਨਹੀਂ ਲੈਂਦੇ ਹੁੰਦੇ ਇੰਟਰਵਿਊ ਚ | ਭੁੱਲਰ ਸਾਬ੍ਹ ਬੀਬਾ ਜੀ ਜੀ ਦੀ ਮਾਣਕ ਸਾਬ੍ਹ ਨਾਲ਼ ਗਾਈ ਲੋਕ ਗਾਥਾ [ ਕਲੀ ] ਨੂੰ ਸਾਰੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਬਹੁਤ ਹਿੱਟ ਆ ਉਹ | 43:30
@KamaljitSingh-go6ir
@KamaljitSingh-go6ir Ай бұрын
Super nice singer
@HarjinderSingh-vq7xv
@HarjinderSingh-vq7xv Ай бұрын
ਪੰਜਾਬ ਦੇ ਅਨਮੋਲ ਹੀਰੇ, ਇਹ ਤਿੰਨ ਹਿੱਟ ਗੀਤ ਅਸੀਂ ਅੱਜ ਵੀ ਸੁਣਦੇ ਹਾਂ ਜੀ, ਰੱਬ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਆਪ ਨੂੰ ਕੋਮਲ ਜੀ. 🙌👍🙏 From Canada 🇨🇦
@jagtarsinghghola2167
@jagtarsinghghola2167 Ай бұрын
ਬਾਈ ਜੀ ਸ ਸ ਅਕਾਲ ਸਨੇਹਲਤਾ ਨਾਲ਼ ਵੀ ਸੰਪਰਕ ਜਰੂਰ ਕਰੋ ਸਮਸੇਰ ਸੰਧੂ ਜੀ ਕੋਲ ਨੰ ਹੈਗਾ ਓਹਨਾ ਦਾ , ਅੱਜ ਕੱਲ ਪੰਚਕੂਲੇ ਨੇ
@SukhpalGabbi
@SukhpalGabbi Ай бұрын
Enchanting voice of Gulshan ji love to hear song kaddana rumal in the yr 1975
@GurmeetSingh-vb8zy
@GurmeetSingh-vb8zy Ай бұрын
Buhler Saab. Good
@HardeepSingh-db1qc
@HardeepSingh-db1qc Ай бұрын
ਬਹੁਤ ਇੰਤਜ਼ਾਰ ਹੁੰਦਾ ਸੀ ਇਨ੍ਹਾਂ ਦੇ ਗੀਤਾਂ ਦਾ
@SinghBh-mu8wv
@SinghBh-mu8wv Ай бұрын
ਗੁਲਸ਼ਨ ਜੀ ਤੁਹਾਡੇ ਜਹੇ ਸਿੰਗਰਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਤੇ ਸੁਣਿਆ ਜਾਵੇਗਾ ਹਰ ਵੇਲੇ ਤੁਹਾਡੇ ਗਾਣੇ ਨਵੇਂ ਲੱਗਣਗੇ ਅੱਜ ਕੱਲ ਦੇ ਕੁਝ ਕਲਾਕਾਰ ਟੋਲਟਾਂ ਵਿੱਚ ਹੀ ਡੈਸ਼ ਡੈਸ਼
@GurpreetSingh-b6d
@GurpreetSingh-b6d Ай бұрын
ਬਾ-ਕਮਾਲ ਪੌਡਕਾਸਟ ਜੀ 👌👌👌👌👌👌👌👌👌👌👏👏👏👏👏👏👏👏👏
@JagjitSingh_
@JagjitSingh_ Ай бұрын
ਮੈਡਮ ਗੁਲਸ਼ਨ ਦੀ ਅਵਾਜ਼ ਜਿਂੰਉ ਦੀ ਤਿੰਉ ਹੈ ਭੁੱਲਰ ਸਾਹਿਬ ਤੁਸੀਂ ਵਧੀਆ ਕੀਤਾ ਇੰਟਰਵਿਊ ਕਰਕੇ ਉਹ ਅਖਾੜੇ ਤਾਂ ਉਦੋਂ ਹੀ ਸੀ
@preetpalsingh1596
@preetpalsingh1596 Ай бұрын
Bhullar sahib kee zeervi sahib still alive hai
@beantsingh5154
@beantsingh5154 20 күн бұрын
ਭੁੱਲਰ ਸਾਹਬ ਥੋਡੀ ਕੀਤੀ ਗਈ ਮੁਲਾਕਾਤ ਬਹੁਤ ਹੀ ਸੰਵੇਦਨਸ਼ੀਲ ਤੇ ਸਲਾਹੁਣਯੋਗ ਹੁੰਦੀ ਹੈ ਆਹ ਟਹਿਣਾ ਟੂਹਣਾ ਜਿਹਾ ਤਾਂ ਉਈਂ ਚਵੜ ਚਵੜ ਆਪ ਹੀ ਕੁੱਤੇ ਵਾਂਗੂ ਭੌਂਕੀ ਜਾਊ ਫਿਰ ਕਹੂਗਾ ਆਹ ਗੀਤ ਸੁਣਾ ਔਹ ਗੀਤ ਸੁਣਾ ਬੀ ਦੱਸ ਆਪ ਹੀ ਸੁਣ ਲਊ ਅਗਲਾ ਸਰਚ ਕਰਕੇ ਤੂਂ ਪੁੱਛਣ ਆਲੀਆਂ ਗੱਲਾਂ ਪੁੱਛ ਜੋ ਆਮ ਲੋਕ ਉਸਦੀ ਜਿੰਦਗੀ ਜਾਨਣਾ ਚਾਉਂਦੇਂ ਹੁੰਦੇ ਐ ਦੂਜੀ ਗੱਲ ਰਣਜੀਤ ਕੌਰ ਤੇ ਸੁਨੇਹਲਤਾ ਨਾਲ ਗੱਲਬਾਤ ਵੀ ਕਰਵਾਓ ਇਕ ਦਿਨ ਸ਼ਮਸ਼ੇਰ ਸੰਧੂ ਨਾਲ ਸੁਣੀ ਸੀ ਉਹ ਆਪ ਹੀ ਉਹਦੇ ਗੀਤ ਹੀ ਦੱਸੀ ਗਿਆ ਭੋਰਾ ਸਵਾਦ ਨਹੀਂ ਆਇਆ ਉਹਦੀ ਜਿੰਦਗੀ ਬਾਰੇ ਕੋਈ ਗੱਲ ਨਾ ਪੁੱਛੀ ਨਾ ਦਁਸੀ
@jarnailbalamgarh4449
@jarnailbalamgarh4449 Ай бұрын
ਤੁਹਾਡੀ ਗਾਇਕੀ ਦੇ ਨਾਲ ਤੁਹਾਡੇ ਬੋਲਣ ਦਾ ਤਰੀਕਾ ਤੇ ਸਲੀਕਾ ਗੀਤ ਵਿੱਚ ਬਹੁਤ ਸੋਹਣਾ ਲੱਗਦਾ ਸੀ ਤੁਸੀਂ ਉਹਨਾਂ ਚੰਦ ਕੁ ਕਲਾਕਾਰਾਂ ਵਿੱਚੋਂ ਹੋ ਜਿੰਨ੍ਹਾਂ ਦਾ ਉਚਾਰਨ ਸਹੀ ਹੈ। ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਸ਼ਰਾਬੀਆਂ ਦੇ ਖਰੂਦ ਪਾਉਣ ਤੋਂ ਡਰਦੇ ਸਨ ਕਈ ਤਾਂ ਪੀ ਕੇ ਕੁਝ ਜ਼ਿਆਦਾ ਹੀ ਚਾਮ੍ਹਲ ਜਾਂਦੇ ਐ ਤਾਂ ਕਰਕੇ ਬੀਬੀਆਂ ਨੂੰ ਘਰ ਭੇਜ ਦਿੰਦੇ ਸੀ
@ajaibsingh3835
@ajaibsingh3835 Ай бұрын
ਬੀਬਾ ਗੁਲਸ਼ਨ ਜੀ ਵਾਹਿਗੁਰੂ ਜੀ ਲੰਬੀ ਉਮਰ ਕਰੇ ਓਲਡ ਇਜ ਗੋਲਡ
@harrydhaliwal4997
@harrydhaliwal4997 Ай бұрын
ਬਾਕਮਾਲ ਗੱਲਬਾਤ। ਬਹੁਤ ਸੁਣਿਆ ਹੈ ਗੁਲਸ਼ਨ ਕੋਮਲ ਨੁੰ ਟਰੈਕਟਰ ਓਪਰ ਖੇਤ ਜਮੀਨ ਵਾਹੁੰਦੇ ਹੋਏ ❤❤❤
@IqbalSingh-gu7np
@IqbalSingh-gu7np Ай бұрын
All The best Interview With Respected Gulshan Komal Ji❤❤❤❤❤❤❤
@HarjinderSingh-n4n
@HarjinderSingh-n4n Ай бұрын
ਸੁਰਿੰਦਰ ਛਿੰਦਾ ਸਾਬ ਜੀ ਹੋਰਾਂ ਦੇ ਨਾਲ ਗੁਲਸ਼ਨ ਕੋਮਲ ਜੀ ਤੁਹਾਡੀ ਅਵਾਜ਼ ਬੁਹਤ ਮੇਲ ਖਾਂਦੀ ਹੈ ਇਸਦੇ ਵਿੱਚ ਕੋਈ ਸ਼ੱਕ ਨਹੀਂ ਹੈ ਮਾਣਕ ਸਾਬ ਨੂੰ ਵੀ ਅਸੀਂ ਬਹੁਤ ਸੁਣਦੇ ਹਾਂ ਮਾਣਕ ਛਿੰਦਾ ਸਾਬ ਗੁਲਸ਼ਨ ਕੋਮਲ ਜੀ ਵਰਗੇ ਸਿੰਗਰ ਅੱਜ ਵੀ ਉਨਾਂ ਹੀ ਵੱਜਦੇ ਹਨ ਅਤੇ ਵਜਦੇ ਰਹਿਣਗੇ ਕਿਉਂਕਿ ਇਹ ਸਿੰਗਰ ਸਦਾਬਹਾਰ ਹਨ ਅਤੇ ਔਣ ਵਾਲਾ ਟਾਈਮ ਸਿਰਫ ਪੁਰਾਣੇ ਸਿੰਗਰਾਂ ਦਾ ਹੈ
@dharamsingh5541
@dharamsingh5541 Ай бұрын
Billkull shi keha ji Aun wala sma purany klakara da hi hovega
@surjeetbrar4804
@surjeetbrar4804 Ай бұрын
ਭੁੱਲਰ ਸਾਬ ਸਨੇਹ ਲਤਾ ਨਾਲ ਵੀ interview ਜ਼ਰੂਰ ਕਰੋ ਜੀ
@punjabigeetsangeet5257
@punjabigeetsangeet5257 Ай бұрын
ਸੰਹਿਲਤਾ ਨਾਲ ਇੰਟਰਵਿਊ ਹੋ ਚੁਕੀ ਹੈ G10 production ਚੈਨਲ ਤੇ
@virsasingh6859
@virsasingh6859 Ай бұрын
ਮੈਡਮ ਕੋਮਲ ਜੀ ਜਿਊਦੇ ਰਹੋ ਸਾਬਾਸ 🙏🙏
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ Ай бұрын
ਬਹੁਤ ਵਧੀਆ ਜੀ| ਹੁਣ ਬਾਬੂ ਸਿੰਘ ਮਾਨ ਨੂੰ ਲੈਕੇ ਆਇਆ ਜਾਵੇ
@palasingh5151
@palasingh5151 Ай бұрын
ਗੁਲਸ਼ਨ ਕੋਮਲ ਬਹੁਤ ਹਿੱਟ ਕਲਾਕਾਰ ਸੀ ਗੱਲ ਸੱਚੀ ਹੈ ਕਿ ਕੁਲਦੀਪ ਮਾਣਕ ਨਾਲ ਹਿੱਟ ਹੋਇ ਸੀ ਮਾਣਕ ਸਾਹਿਬ ਨਾਂਮ ਬਹੁਤ ਸੀ
@chahal1234
@chahal1234 Ай бұрын
ਗੁਲਸ਼ਨ ਕੋਮਲ ਜੀ ਨੇ ਕਰਮਜੀਤ ਧੂਰੀ ਦਾ ਨਾਉਂ ਲੈਣਾ, ਚੰਗਾ ਕਿਉਂ ਨਹੀਂ ਸਮਝਿਆ। ਧੂਰੀ ਸਹਿਬ ਤਾਂ ਬਹੁਤ ਜ਼ਿਆਦਾ ਹਿੱਟ ਰਹੇ ਹਨ।
@harrapacivilization2779
@harrapacivilization2779 Ай бұрын
ਉਹ ਪੁਰਾਣਾ ਸੀ ਇਹਨਾ ਤੋ
@sidhuanoop
@sidhuanoop Ай бұрын
ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ ❤
@RajinderSingh-v1n
@RajinderSingh-v1n Ай бұрын
ਗੁਲਸ਼ਨ ਕੋਮਲ ਜੀ, I salute you. ਕੱਢਣਾ ਰੁਮਾਲ ਦੇ ਗਿਓਂ, Super duper ਹਿੱਟ ਸੀ। ਰਾਜ ਮਾਸਟਰ, ਦਾਉਧਰ (ਮੋਗਾ )।
@hssidhubathinda
@hssidhubathinda Ай бұрын
ਬੇਮਿਸਾਲ ਇੰਟਰਵਿਉ, ਬੇਸ਼ਕੀਮਤੀ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ।
@balrajsinghgill2412
@balrajsinghgill2412 Ай бұрын
ਕੋਮਲ ਜੀ ਤੁਸੀਂ ਬੜੇ ਇਮਾਨਦਾਰ ਅਤੇ ਚੰਗੇ ਕਲਾਕਾਰ ਸੀ ਆਪਣੇ ਪਤੀ ਦੀ ਇੱਜਤ ਆਪਣੇ ਪਿਓ ਦੀ ਇੱਜ਼ਤ ਨੂੰ ਬਰਕਰਾਰ ਰੱਖ ਕੇ ਗਾਉਣ ਵਾਲੇ ਕਲਾਕਾਰ ਸੀ ਅੱਜ ਕੱਲ ਤਾਂ ਕੋਈ ਪਤਾ ਨਹੀਂ ਕੀ ਹੁੰਦਾ ਫਿਰਦਾ ਬਾਕੀ ਚਲੋ ਸਾਰਾ ਟਾਈਮ ਵਧੀਆ ਹੁੰਦਾ ਬਹੁਤ ਸੋਹਣਾ ਗਾਇਆ ਤੁਸੀਂ ਬਹੁਤ ਹੀ ਨਿਠ ਕੇ ਗਾਇਆ ਭੁੱਲਰ ਸਾਹਿਬ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਪੁਰਾਣੇ ਕਲਾਕਾਰਾਂ ਨੂੰ ਲਿਆ ਕੇ ਦੁਨੀਆਂ ਦੇ ਨਾਲ ਗੱਲਾਂ ਬਾਤਾਂ ਅਤੇ ਰੂਬਰੂ ਕਰਾ ਰਹੇ ਹੋ
@KuldeepSingh-kx4dv
@KuldeepSingh-kx4dv Ай бұрын
Surender shinda and Gulshan komal had a akhara in my village sambhi in Karnal, haryana in 1978. Young that time, Amar Singh Chamkila played Dholki in that program. We were in class 4th in our village govt. School. We watched their akhara in adhi chhuti at about 1pm. At that time I was not knowing the name of Singer s but I came to know about them when I got mature.
@jaspalsingh3665
@jaspalsingh3665 Ай бұрын
really
@ranajiPb65
@ranajiPb65 Ай бұрын
ਵਾਹ ਜੀ ਵਾਹ ਭੁੱਲਰ ਸਾਹਿਬ ਬਹੁਤ ਵਧੀਆ ਉਪਰਾਲਾ ਖਿੱਚ ਕੇ ਰੱਖੋ ਕੰਮ ਨੂੰ
@ChahalCom
@ChahalCom Ай бұрын
Gulshan ji me thude akhare 9. 10 vekhe bot geet menu aej vi yad ji❤🎉
@HarjitSingh-ev8pn
@HarjitSingh-ev8pn Ай бұрын
ਗੁਲਸ਼ਨ ਕੋਮਲ ਵੈਰੀ ਗੁੱਡ ਭੈਣੇ
@KuldeepSingh-zq8zn
@KuldeepSingh-zq8zn Ай бұрын
ਭਾਜੀ ਭੁੱਲਰ ਸਾਹਿਬ, ਬਹੁਤ ਵਧੀਆ ਕੀਤਾ ਗੁਲਸ਼ਨ ਜੀ ਨੂੰ ਲੈ ਕੇ ਆਏ, ❤️❤️❤️❤️❤️❤️❤️🌹🌹🌹🌹🌹🌹
@GurjeetSingh-nn9zn
@GurjeetSingh-nn9zn Ай бұрын
ਗੁਲਸ਼ਨ ਕੋਮਲ ਵਰਗੀਆਂ ਇਹ ਪੰਜਾਬ ਦੇ ਅਨਮੋਲ ਹੀਰੇ ਹਨ ਸਰਕਾਰਾਂ ਨੇ ਕਦਰ ਨਹੀਂ ਪਾਈ
@satinderhanjra6344
@satinderhanjra6344 Ай бұрын
Bahut sensitive te samzdar sachi aurat aa biba gulshan ji.tuhadey wargey insan da sadha na rahey ga.salam ji
@sukhmindersalh4685
@sukhmindersalh4685 Ай бұрын
ਗੁਲਸਨ ਕੋਮਲ ਤੇ ਸੁਰਿੰਦਰ ਛਿੰਦਾ ਜੀਆਂ ਬਹੁਤ ਵਧੀਆ ਗਾਣੇ ਗਾਏ ਹਨ
@jashanandgurshaanshow8549
@jashanandgurshaanshow8549 Ай бұрын
ਗੁਲਸ਼ਨ ਕੋਮਲ ਜੀ ਇਸ ਯੂਨੀਵਰਸ ਦੀ ਸਭ ਤੋਂ ਰੀਫਾਇਨ ਅਵਾਜ਼ ਹਨ ।
@RealMe-w7j2t
@RealMe-w7j2t 17 күн бұрын
Bahut hi wadea awag de malak gulshan komal ji
@AjaibSingh-x3q
@AjaibSingh-x3q Ай бұрын
ਵੀਰ ਜਗਤਾਰ ਸਿੰਘ ਭੁੱਲਰ ਜੀ ਬਹੁਤ ਰਿੰਣੀ ਹਾਂ ਜੀ ਤੁਹਾਡੇ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਗੁਲਸ਼ਨ ਕੋਮਲ ਜੀ ਦੀ ਜੋ ਕਿ ਮਨ ਨੂੰ ਸਕੂਨ ਦੇਣ ਵਾਲੀ ਹੈ ਜੀ ਕਰਨੈਲ ਗਿੱਲ ਜੀ ਨਾਲ ਵੀ ਚਾਰ ਗੀਤ ਗਾਏ ਹਨ ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਜੀ
@balvirsahota9447
@balvirsahota9447 Ай бұрын
ਭੁੱਲਰ ਸਾਹਿਬ ਬਹੁਤ ਵਧੀਆ ਕਲਾਕਾਰਾਂ ਨਾਲ ਤੁਸੀਂ ਗੱਲ ਬਾਤ ਕਹਾਈ ਤੁਸੀਂ ਸੁਰਿੰਦਰ ਸੋਨੀਆ ਨਾਲ ਵੀ ਗੱਲਬਾਤ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ
@gurtejsingh363
@gurtejsingh363 Ай бұрын
ਰਾਜਿੰਦਰ ਰਾਜਨ ਨਾਲ ਵੀ interview ਕਰੋ ਭੁੱਲਰ ਸਾਹਿਬ
@harrapacivilization2779
@harrapacivilization2779 Ай бұрын
ਉਹ ਤਾਂ ਜਿਉੰਦੀ ਨਹੀ ਹੋਣੀ ਹੁਣ
@AmarjitSingh.manakpur
@AmarjitSingh.manakpur Ай бұрын
ਭੁਲਰ ਸਾਬ ਤੁਹਾਡੀ ਹਰ ਇੰਟਰਵਿਊ ਚ chamkila ਜੀ ਜਿਗਰ ਜਰੂਰ ਹੁੰਦਾ ਹੈ .chamkila ਜੀ ਨਾਲ਼ ਮਾੜੀ ਕੀਤੀ ਏਨੇ ਵਡੇ ਕਲਾਕਾਰ c chamkila ਜੀ
@karanveersingh9883
@karanveersingh9883 Ай бұрын
ਭੁੱਲਰ ਸਾਹਿਬ ਹਰ ਇੰਟਰਵਿਊ ਚ ਜੋ ਪੁਰਾਣੇ ਕਲਾਕਾਰ ਹੁੰਦੇ ਹਨ ਚਮਕੀਲੇ ਵਾਰਿਆ ਜਰੂਰ ਗੱਲਬਾਤ ਕਰਿਆ ਕਰੋ ਕਿਉਂਕਿ ਤੁਹਾਡੀ ਹਰ ਇੰਟਰਵਿਊ ਚਮਕੀਲੇ ਬਾਰੇ ਜਦੋਂ ਗੱਲ ਚੱਲਦੀ ਨਾ ਤਾਂ ਹੀ ਤਾਂ ਫੇਮਸ ਹੁੰਦੀ ਹੈ
@AmarjitSingh.manakpur
@AmarjitSingh.manakpur Ай бұрын
ਬਹੁਤ ਹੀ ਵਧੀਆ ਗਾਇਕਾਂ ਨੇ ਗੁਲਸ਼ਨ ji. ਅਸੀਂ ਬਹੁਤ ਵਜਾਈ ਹੈ ਅੰਨਾ de ਰਿਕਾਡ ਸਾਡੇ ਕੋਲ laod spiker. ਜਨ ਚੈਰੀ ਅਮਲੀ ਦੀ ਬਹੁਤ vajia .
@ravithind5005
@ravithind5005 Ай бұрын
ਬਾਈ ਜੀ ਵਾਕਿਆ ਹੀ ਬਹੁੱਤ ਬਹੁੱਤ ਵਧੀਆ ਗਾਇਕਾ ਨੇਂ ਗੁਲਸ਼ਨ ਕੋਮਲ ਜੀ,ਜੰਨ੍ਹ ਚੜੀ ਅਮਲੀ ਦੀ ਸੁਪਰ ਹਿੱਟ ਸੀ, ਬਾਈ ਚਮਕੀਲੇ ਦੇ ਗੀਤ ਉਦੋਂ ਫੁੱਲ ਚੜਾਈ ਤੇ ਸੀ ਜੋ ਅੱਜ ਵੀ ਉੱਦਾਂ ਹੀ ਵੱਜਦੇ ਨੇ ਪਰ ਗੁਲਸ਼ਨ ਕੋਮਲ ਜੀ ਛਿੰਦਾ ਜੀ ਮਾਣਕ ਜੀ ਨਾਲ ਸੁਪਰ ਹਿੱਟ ਸਨ।।ਬਾਕੀ ਬਾਈ ਗੁੱਸਾ ਨਾ ਕਰਿਓ ਬੇਨਤੀ ਏ ਜੀ ਪੰਜਾਬੀ ਠੀਕ ਲਿਖਿਆ ਕਰੋ ਤੁਸੀਂ ਬਹੁੱਤ ਵਜਾਈ਼਼਼਼਼਼਼਼਼਼ਕੈਸਟ।ਕੈਸਟ ਸਾਰੇ ਹੀ ਬਹੁੱਤ ਵੱਜੀ ਸੀ।। ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ,ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ।।
@chamkaursingh6080
@chamkaursingh6080 Ай бұрын
ਬੀਬਾ ਜੀ ਦੀ ਗਾਇਕੀ ਰੂਹ ਨੂੰ ਸਕੂਨ ਦਿਦੀ ਹੈ ਮਾਣਕ ਤੇ ਗੁਲਸ਼ਨ ਕੋਮਲ ਦੀ ਜੋੜੀ ਨੇ ਕਮਾਲ ਦਾ ਗਾਇਆ
@baljindermallhi1053
@baljindermallhi1053 22 күн бұрын
ਭੁੱਲਰ ਸਾਬ ਜੀ ਜਗਜੀਤ ਚੂਹੜਚੱਕ ਜੀ ਬਾਰੇ ਜਾਣਕਾਰੀ ਦਿਉ ਜੋ ਪਿੰਜਾਬੀ ਫਿਲਮ ਨਿਰਮਾਤਾ ਸਨ
@johalhundalmusicofficial
@johalhundalmusicofficial Ай бұрын
ਮਹਾਨ ਗਾਇਕਾ
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏❤️❤️❤️❤️❤️
@baddmass555
@baddmass555 Ай бұрын
Good. Interveu
@JatinderSingh-sb5jv
@JatinderSingh-sb5jv 28 күн бұрын
Mera lakh lakh war, sulite, gulshan live, de gold, singer 🎤
@SatishSharma-sz5mo
@SatishSharma-sz5mo Ай бұрын
legend singer ne g. good nature de malik ne bhain gulshan g
@dharamsingh5541
@dharamsingh5541 Ай бұрын
Bhullar Saab heere Chun Chun ke le ke aundy han. Punjbia di harman payari gaika biba gulshan ji di intervew bahut vadhia laggi ji Gulshan ji di surili awaaj sab to allagg kisam di he Madam di awaaj di copy koi nhi kr sakda.gullshan komal ji ne jo vee gaya super hitt hoya
@harjinderjaura177
@harjinderjaura177 Ай бұрын
ਬੁਹਤ ਵਧੀਆ ਜੀ ❤❤
@radhaverma9099
@radhaverma9099 Ай бұрын
गौलशन कौमल जी आप सिंघ सभा सकूल अबोहर में पढे हो जब मैं नौवी कलास मे थी आप आऐ थे ओर कडणो रूमाल दे गया ये गीत सुनाया था जी
@charanjeetsandhu1669
@charanjeetsandhu1669 Ай бұрын
8 ਦੇ 8 ਗੀਤ ਹਿੱਟ ਸੀ । ਜਿਸ ਦੋਗਾਣੇ ਟਾਈਪ ਕਲੀ ਦਾ ਜਿਕਰ ਕੀਤਾ,। ਦਲੀਪ ਸਿੰਘ ਸਿੱਧੂ ਕਣਕ ਵਾਲੀਏ ਦੀ ਲਿੱਖੀਆਂ
@Bawarecordsofficial
@Bawarecordsofficial Ай бұрын
8 ਨਹੀਂ ਸੀ ਭਾਊ ਜੀ 6 ਗੀਤ ਸੀ ਉਸ ਰਿਕਾਰਡ ਚ ਸਿੱਧੂ ਤੋਂ ਬਿਨਾ ਹੋਰ ਵੀ ਗੀਤਕਾਰ ਸੀ
@suchasingh2663
@suchasingh2663 17 күн бұрын
Bahut Vadhiya interview
@lashkarram8417
@lashkarram8417 9 күн бұрын
Very Very Nice Chit Kare ho ja sadhani ect. good my pet song
@mriazmalik9338
@mriazmalik9338 Ай бұрын
Jatye jy ho ghi sadni main 50 dafa snchka hown ghulsh ge nice singr❤❤❤❤❤❤❤
@harbansbawa4130
@harbansbawa4130 Ай бұрын
ਸੁਰਿੰਦਰ ਸਿੰਦਾ ਗੁਲਸ਼ਨ ਕੋਮਲ ਬਾਕਮਾਲ ਜੋੜੀ ਰਹੀ ਹੈ ਬਚਪਨ ਵਿਚ ਦੂਰ ਦੂਰ ਸਾਈਕਲ ਤੇ ਅਖਾੜੇ ਸੁਣਨ ਜਾਣਾ ਬਹੁਤ ਵਧੀਆ ਸਮਾਂ ਸੀ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਸਨਮਾਨ ਕਰਨਾ ਬਣਦਾ
@gurmitlalkainth6943
@gurmitlalkainth6943 Ай бұрын
ਪਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਕੋਮਲ
@InderjitSingj-e4n
@InderjitSingj-e4n Ай бұрын
Purane klakar gulshn ji ik inteljent singer and teacher ledyis
@surindersinghRajiana
@surindersinghRajiana Ай бұрын
ਸਭ ਪਹਿਲਾਂ ਗੀਤ।ਪੱਟ।ਤਾਂ਼ਪਟੋਲੇ਼ਦੀ਼ਬਲੋਰੀ਼਼਼ਅੱਖ ਨੇ
@parvindersingh-qo2bc
@parvindersingh-qo2bc Ай бұрын
Ihna de patee koml sab salute. Ji
@ShingarJassar
@ShingarJassar Ай бұрын
ਭੁੱਲਰ ਸਾਹਿਬ, ਸਨੇਹ ਲਤਾ ਜੀ ਨਾਲ ਮੁਲਾਕਾਤ ਕਰੋ
@NirmalSingh-vl1bs
@NirmalSingh-vl1bs Ай бұрын
1978 ਵਿੱਚ ਕਾਲਜ ਵਿੱਚ ਪੜਦਿਆ ਗੁਲਸ਼ਨ ਕੋਮਲ ਤੇ ਸੁਰਿੰਦਰ ਸ਼ਿੰਦਾ ਦਾ ਪੋ੍ਗਰਾਮ ਜਲੰਧਰ ਦੇ ਪਿੰਡ ਨੂਰਮਹਿਲ ਲਾਗੇ ਪਿੰਡ ਰਾਜੋਵਾਲ ਵਿਖੇ ਸੁਣਿਆ ਸੀ ਮੈਂ ੬੫ ਸਾਲ ਦਾ ਹੋ ਗਿਆ ਹਾਂ ਪਰ ਕੋਮਲ ਹਾਲੇ ਜਵਾਨ ਲੱਗਦੇ ਹਨ
@paramjeetgrewal3222
@paramjeetgrewal3222 Ай бұрын
ਇਹਨਾਂ ਦੀ ਪਛਾਣ ਸਿਰਫ ਸੁਰਿੰਦਰ ਛਿੰਦਾ ਜੀ ਕਰਕੇ ਹੈ।
@preetpalsingh1596
@preetpalsingh1596 Ай бұрын
Ehna de bahut jida famous song Manak sahib nal hai,kadna rumal de gia,chit kre hojna sadni,ghare chal kadun radkan etc
Podcast with Shamsher Sandhu | Akas | EP 18
1:45:31
Akas ਅਕਸ
Рет қаралды 138 М.
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 1,8 МЛН
Random Emoji Beatbox Challenge #beatbox #tiktok
00:47
BeatboxJCOP
Рет қаралды 50 МЛН
How Strong is Tin Foil? 💪
00:25
Brianna
Рет қаралды 60 МЛН
Wait for it 😂
00:19
ILYA BORZOV
Рет қаралды 10 МЛН
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 1,8 МЛН