ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਸਣ ਵਾਲੀ ਸੁਨੇਹ ਲਤਾ (ਜੀਵਨੀ) // Singer Sneh Lata Biography

  Рет қаралды 298,799

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Күн бұрын

Пікірлер: 417
@deepakteja686
@deepakteja686 2 жыл бұрын
ਜਾਣਕਾਰੀ ਲਈ ਧੰਨਵਾਦ, ਚੰਗਾ ਸੀ ਸਨੇਹ ਲਤਾ ਦੇ ਜਨਮ ਦਾ ਸੰਨ,ਕਿਹੜੀ ਜਨਮ ਭੋਇ,ਕਿੰਨੇ ਭੈਣ ਭਰਾ ਪਿਤਾ ਦਾ ਕਿੱਤਾ,ਕਿੰਨੀ ਪੜ੍ਹਾਈ ਕੀਤੀ, ਕਿੱਥੇ ਪੜੀ ਦੱਸਿਆ ਜਾਂਦਾ ਤਾਂ ਹੋਰ ਵੀ ਵਧੀਆ ਗੱਲ ਸੀ।
@desiRecord
@desiRecord 2 жыл бұрын
ਧੰਨਵਾਦ ਜੀ
@dilaulakh4422
@dilaulakh4422 2 жыл бұрын
Please more details
@lovepreetsinghgill517
@lovepreetsinghgill517 2 жыл бұрын
ਸਨੇਹ ਦਾ ਮਤਲਬ ਪਿਆਰ ਤੇ ਲਤਾ ਦਾ ਮਤਲਬ ਵੇਲ ਪਿਆਰ ਦੀ ਵੇਲ ਬਹੁਤ ਹੀ ਪਿਆਰੀ ਅਤੇ ਨਿਆਰੀ ਆਵਾਜ ਸੀ, ਬਹੁਤ ਛੋਟੀ ਉਮਰ ਵਿਚ ਸੁਣੇ ਹੋਏ ਗੀਤ ਸੁਣਨ ਨੂੰ ਮਿਲੇ, ਮਨ ਬਾਗੋ ਬਾਗ ਹੋ ਗਿਆ। 1978 ਵਿਚ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ 😄 ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ।
@desiRecord
@desiRecord 2 жыл бұрын
ਧੰਨਵਾਦ ਜੀ।
@desiRecord
@desiRecord 2 жыл бұрын
ਧੰਨਵਾਦ ਜੀ।
@harjit_singh.12345
@harjit_singh.12345 3 ай бұрын
ਅਸੀਂ ਤਾਂ ਜੰਮੇ 1980 ਦੇ ਆ
@lovepreetdhillon136
@lovepreetdhillon136 2 жыл бұрын
ਇਹ ਵਾਓਗਰਾਫੀ ਅਧੂਰੀ ਹੈ ਇਸ ਵਿੱਚ ਨਾ ਤਾਂ ਜਨਮ ਦਸਿਆ ਹੈ ਤੇ ਨਾ ਹੀ ਮਾ ਪਿਤਾ ਨਾ ਤੇ ਨਾਲੇ ਸਨੇਹਲਤਾ ਮੇਰਠ ਰਹਿੰਦੀ ਹੈ
@surjitseet797
@surjitseet797 2 жыл бұрын
ਬਹੁਤ ਪਿਆਰੀ ਅਵਾਜ ਸੀ। ਦੀਦਾਰ ਸੰਧੂ ਨਾਲ ਰਿਕਾਰਡ ਅਮਰ ਹੋ ਗਏ। ਬਹੁਤ ਵਧੀਆ ਉਪਰਾਲਾ । ਗੀਤਕਾਰੀ ਚ ਦੀਦਾਰ ਦਾ ਰਿਕਾਰਡ ਹਲੇ ਤਕ ਕੋਈ ਤੋੜ ਨਹੀਂ ਸਕਿਆ। ਗੀਤਕਾਰ-ਸੁਰਜੀਤ "ਸੀਤ" ਅਮਲੋਹ
@sidhuanoop
@sidhuanoop 2 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ। ਦੀਦਾਰ ਸੰਧੂ ਸਾਹਿਬ ਜੀ ਨਾਲ ਗਾਇਆ ਸਨੇਹ ਲਤਾ ਜੀ ਦਾ ਹਰ ਗੀਤ ਸਦਾਬਹਾਰ ਤੇ ਸੁੱਪਰਹਿੱਟ ਹੈ ਅੱਜ ਵੀ
@desiRecord
@desiRecord 2 жыл бұрын
ਬਿਲਕੁਲ ਜੀ। ਧੰਨਵਾਦ
@jashanbrar8893
@jashanbrar8893 2 жыл бұрын
ਪੰਜਾਬ ਦੇ ਪੱਤਰਕਾਰ ਨੂੰ ਜ਼ਰੂਰ ਉਸਦਾ ਇੰਟਰਵਿਊ ਲੈ ਕੇ ਆਉਣਾ ਚਾਹੀਦਾ ਹੈ ਜ਼ਿੰਦਗੀ ਜ਼ਿੰਦਾਬਾਦ ਹੈ
@randhawa8233
@randhawa8233 2 жыл бұрын
ਬਚਪਨ ਚ ਅਸੀ ਵਿਹਾਹਾ ਸ਼ਾਦੀਆ ਚ ਸਪੀਕਰ ਟਾਹਲੀ ਕੀਕਰ ਤੇ ਟੰਗ ਕੇ ਇਹਨਾਂ ਦੇ ਗੀਤਾਂ ਤੇ ਪੂਰੀ ਪੂਰੀ ਰਾਤ ਨੱਚਦੇ ਰਹਿੰਦੇ ਸੀ । ਇਹਨਾ ਦੇ ਗੀਤਾ ਕਰਕੇ ਬਾਜ਼ਾਰਾਂ ਚ ਨਵੀਆਂ ਸੋਨੀ ਟੇਪ ਸੈੱਟ ਬਹੁਤ ਵਿਕਦੇ ਸੀ 22g ਤੁਸੀਂ ਅੱਜ ਮੈਨੂੰ ਮੇਰਾ ਜੀਵਨ ਦਾ ਸੁਨਹਿਰੀ ਯੁੱਗ ਦੇ ਦਰਸ਼ਨ ਕਰਵਾ ਗਏ ਓ ਜੀ ਦਿਲ ਦੀਆ ਤੈਹਾਂ ਤੋਂ ਆਪ ਜੀ ਦਾ ਧੰਨਵਾਦ।।
@desiRecord
@desiRecord 2 жыл бұрын
ਤੁਹਾਡਾ ਵੀ ਧੰਨਵਾਦ ਜੀ।
@santokhsingh3199
@santokhsingh3199 2 жыл бұрын
Sade bachpan de gane, 40=45,,sal purane
@raghbirsingh1211
@raghbirsingh1211 2 жыл бұрын
ਕੋਸਿਸ ਕਰੋ ਵੀਰ ਜੀ ਗਇਕਾ ਤਕ
@shivcharansingh550
@shivcharansingh550 Жыл бұрын
SANHE LATTA ,, V GOOD SINGAR ,,,, OH TIMES WAS GOOD ACTORS IN PUNJABI CINEMA THAT DAYS AGO BUT ,,,, WA LIKE HER SINGAR ,, GOD BLESS HER JI 🙏🙏🙏🙏🙏🙏🙏🙏🙏🙏👍👍👍👍
@ranjodhsingh7174
@ranjodhsingh7174 Жыл бұрын
ਦਿਲੋ ਸਲਊਟ ਮੈਡਮ ਲਤਾ ਜੀ ਤੇ ਸਵ:ਦੀਦਾਰ ਜੀ ਨੂੰ
@gurcharansinghuk6946
@gurcharansinghuk6946 Жыл бұрын
ਦੀਦਾਰ ਸੰਧੂ ਤੇ ਸਨੇਹਲਤਾ ਦੋਵਾਂ ਦੀ ਆਵਾਜ਼ ਦਾ ਆਪਸੀ ਸਮੇਲ ਸੀ ਜੋ ਬਾਅਦ ਚ ਆਉਣ ਵਾਲੀਆਂ ਗਾਇਕਾਵਾਂ ਨਹੀ ਬਰਾਬਰੀ ਕਰ ਸਕੀਆਂ
@KarnailSingh-fw2wx
@KarnailSingh-fw2wx 2 жыл бұрын
ਬਿਲਕੁਲ ਅਸਲ ਮਨੋਰੰਜਨ ਸੀ.. ਕੁੜਮਾਈ ਵਿਆਹਾਂ ਤੇ ਤਿਨ ਚਾਰ ਦਿਨ ਸਪੀਕਰ ਵੱਜਣੇ .ਪੁਰਾਣੇ ਕਲਾਕਾਰ ਅੱਜ ਵੀ ਜਿਉਂਦੇ ਨੇ.... ਅਜਕਲ ਤਾਂ dj ਕੰਜਰਸ਼ੋਰ ਸ਼ਰਾਬਾ ਘਾਟ ਦੋ ਕੁ ਘੰਟੇ ਚ ਹੀ ਬੋਰ ਕਰ ਦੇਂਦਾ......
@charnjeetmiancharnjeetmian6367
@charnjeetmiancharnjeetmian6367 2 жыл бұрын
ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ
@desiRecord
@desiRecord 2 жыл бұрын
ਧੰਨਵਾਦ ਜੀ।
@beantsingh5154
@beantsingh5154 2 жыл бұрын
ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਤੁਸੀਂ ਏਨੀ ਜਲਦੀ ਮੇਰੀ ਬੇਨਤੀ ਕਬੂਲ ਕੀਤੀ ਪਰ ਜੇਕਰ ਉਨ੍ਹਾਂ ਨੂੰ ਲੱਭਕੇ ਇੰਟਰਵਿਊ ਦਿਖਾਂਦੇ ਫਿਰ ਜ਼ਿਆਦਾ ਮਜ਼ਾ ਆਉਂਦਾ
@desiRecord
@desiRecord 2 жыл бұрын
ਧੰਨਵਾਦ ਜੀ।
@jshinda7708
@jshinda7708 2 жыл бұрын
ਸਨੇਹ ਲਤਾ ਇੰਟਰਵਿਊ ਜਰੂਰ ਕਰੋ ਤੇ ਸਵਰਨ ਲਤਾ ਨਾਲ ਵੀ
@gurnamsingh3890
@gurnamsingh3890 Жыл бұрын
ਮੇਰਾ ਤਾਂ ਦਿਲ ਕਰਦਾ ਹੈ ਕਿ ਦੀਦਾਰ ਸੰਧੂ ਗੀਤ ਕੋਠੇ ਤੇ sapikar ਲਾ ਕੇ ਲੋਕਾਂ ਨੂੰ ਸੁਣਾਇਆ ਕਰਾ
@gorabrar518
@gorabrar518 2 жыл бұрын
ਅੱਜ ਵੀ ਸੁਣਦੇ ਹਾਂ ਬਹੁਤ ਹੀ ਵਧੀਆ ਗੀਤ ਸੀ ਦੀਦਾਰ ਸੰਧੂ ਅਤੇ ਸਨੇਹ ਲਤਾ ਦੇ
@desiRecord
@desiRecord 2 жыл бұрын
ਹਾਂ ਜੀ। ਧੰਨਵਾਦ ਜੀ।
@ManjitSingh-mn9qu
@ManjitSingh-mn9qu Жыл бұрын
ਜਿਵੇਂ ਧਰਮਿੰਦਰ ਹੇਮਾਮਾਲਿਨੀ।ਉਸੇ ਤਰ੍ਹਾਂ ਦੀਦਾਰ ਸੰਧੂ ਸਨੇਹ ਲਤਾ।
@piarasingh7405
@piarasingh7405 2 жыл бұрын
ਵੀਰ ਜੀ ਇਹ ਤੁਹਾਡੀ ਵੀਡੀਓ ਕਲਿੱਪ ਮੰਨ ਨੂੰ ਬਹੁਤ ਜ਼ਿਆਦਾ ਭਾਵੁਕ ਕਰ ਗਈ ਜੀ। ਕਿਉਂਕਿ ਸੰਧੂ ਸਾਹਿਬ ਦੇ ਉਸ ਵਕਤ ਦੇ ਗੀਤ ਜੋ ਸਨੇਹਲਤਾ ਨਾਲ ਰਿਕਾਰਡ ਹੋਏ ਨੇ ਉਹ ਸਨੇਹ ਲਤਾ ਤੇ ਢੁਕਦੇ ਨੇ ਇਸ ਜੋੜੀ ਦੀ ਕੋਈ ਪੁਰਾਣੀ ਵੀਡੀਓ ਵੀ ਨਹੀਂ ਹੈ ਕਿ ਉਸਨੂੰ ਸੁਣ ਕੇ ਉਸ ਟਾਇਮ ਨੂੰ ਯਾਦ ਕੀਤਾ ਜਾਵੇ ਕਿ ਜਦੋਂ ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਦੇ ਸੀ। ਖੈਰ ਅੰਸੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਤਾ ਸਨੇਹ ਲਤਾ ਜੀ ਜਿਥੇ ਵੀ ਹਨ ਖੁਸ਼ੀਆਂ ਮਾਣੇ ਤੰਦਰੁਸਤ ਰਹੇ ਤੇ ਇੱਕ ਬੇਨਤੀ ਛੋਟੇ ਵੀਰ ਤੁਹਾਨੂੰ ਵੀ ਹੈ ਕਿ ਜ਼ੇਕਰ ਥੋੜੀ ਜਿਹੀ ਮੇਹਰਬਾਨੀ ਸਨੇਹ ਲਤਾ ਦੇ ਗੀਤ ਸੁਣਨ ਵਾਲੇ ਪੰਜਾਬੀਆਂ ਤੇ ਕਰ ਦੇਵੋਂ ਕਿ ਸਮੇਂ ਵਿਚੋਂ ਸਮਾਂ ਕੱਢ ਕੇ ਉਸਦੀ ਇੰਨਟਰਵਿਊ ਕਰਕੇ ਉਹਦੇ ਚੋਹਣ ਵਾਲੇ ਸਰੋਤਿਆਂ ਨੂੰ ਸੁਣਾ ਦੇਵੋਂ ਕਿ ਉਹ ਅੱਜ ਕੱਲ੍ਹ ਕੀ ਕਰਦੀ ਹੈ ਕਿਹੋ ਜਿਹੀ ਜ਼ਿੰਦਗੀ ਤੇ ਸਮਾਂ ਲੰਘ ਰਿਹਾ ਹੈ ਕਿੰਨੇ ਬੱਚੇ ਹਨ ਔਖੀ ਹੈ ਜਾਂ ਸ਼ੋਖ਼ੀ ਹੈ ਤੁਹਾਡੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ।
@desiRecord
@desiRecord 2 жыл бұрын
ਉਹ ਕਿਸੇ ਨੂੰ ਮਿਲਣ ਦੀ ਇਜਾਜਤ ਨਹੀਂ ਦਿੰਦੇ । ਫਿਰ ਵੀ ਕੋਸ਼ਿਸ਼ ਕਰਾਂਗੇ ਹੋਰ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਚੈਲਨ ਤੇ ਦਿੱਤੀ ਜਾਵੇ।
@piarasingh7405
@piarasingh7405 2 жыл бұрын
@@desiRecord ਵੀਰ ਜੀ ਨਾਂ ਮਿਲ਼ਣ ਦੇਣ ਦੇ ਕਾਰਨ ਬਾਰੇ ਕੋਈ ਥੋੜੀ ਮੋਟੀ ਜਾਣਕਾਰੀ ਹੋਵੇ। ਉਸਦੇ ਸੋਹਰੇ ਪਰਿਵਾਰ ਵਾਲੇ ਕੋਣ ਲੋਕ ਨੇ ਪੰਜਾਬੀ ਸਰਦਾਰ ਹਨ ਜਾਂ ਫੇਰ ਜਿਥੇ ਰਹਿ ਰਹੇ ਨੇ ਉਹ ਲੋਕ ਉਥੋਂ ਦੇ ਸਭਿਆਚਾਰ ਨੂੰ ਤਰਜੀਹ ਦਿੰਦੇ ਨੇ। ਵੀਰ ਜੀ ਸਨੇਹ ਲਤਾ ਦੀ ਪਿਛਲੀ ਜ਼ਿੰਦਗੀ ਤੇ ਅਗਲੇ ਸਫ਼ਰ ਬਾਰੇ ਜਰੂਰ ਜਾਣਕਾਰੀ ਇਕੱਠੀ ਕਰਕੇ ਉਸਦੇ ਚੌਹਣ ਵਾਲੇ ਸਰੋਤਿਆਂ ਤੀਕ ਜ਼ਰੂਰ ਪਹੁੰਚਦੀ ਕਰਨੀ। ਧੰਨਵਾਦ ਜੀ।
@punjabiludhiana332
@punjabiludhiana332 3 ай бұрын
@@piarasingh7405 ਸੁਨੇਹਲਤਾ ਹਿੰਦੂ ਪੰਜਾਬੀ ਸੀ ।ਮੇਰਠ ਦੇ ਰਹਿਣ ਵਾਲੇ ਆਪਣੇ ਕਿਸੇ ਰਿਸ਼ਤੇਦਾਰ ਦੇ ਪ੍ਰੋਗਰਾਮ ਤੇ ਪੰਜਾਬ ਲੁੱਧਿਆਣੇ ਆਏ ਸੀ ।ਉੱਥੇ ਹੀ ਸੁਨੇਹਲਤਾ ਦੇ ਘਰ ਦਿਆਂ ਨੇ ਇੱਕ ਮੁੰਡਾ ਪਸੰਦ ਕਰ ਲਿਆ ਤੇ ਹਫਤੇ ਦੱਸ ਦਿਨ ਵਿੱਚ ਹੀ ਵਿਆਹ ਕਰਤਾ ।ਉਸ ਟਾਇਮ ਕੁੜੀਆਂ ਦੀ ਕੋਣ ਸੁਣਦਾ ਸੀ ਘਰ ਦੇ ਜਿੱਥੇ ਤੋਰ ਦਿੰਦੇ ਸੀ ਚਲੀਆਂ ਜਾਂਦੀਆਂ ਸੀ ।ਵਿਚਾਰੀ ਪੂਰੀ ਝੜਾਈ ਤੇ ਭਰਿਆ ਮੇਰਾ ਛੱਡ ਕੇ ਮੇਰਠ ਚਲੀ ਗਈ ।ਨਾਂ ਉੱਥੇ ਪੰਜਾਬੀ ਨਾਂ ਕੋਈ ਗਾਇਕ ਨਾਂ ਗੀਤਕਾਰ ਨਾਂ ਸੁਣਨ ਵਾਲੇ ।ਉਦੋਂ ਚਿੱਠੀਆਂ ਦਾ ਜ਼ਮਾਨਾ ਸੀ ।ਚੰਗਾ ਹੁੰਦਾ ਜੇ ਵਿਚਾਰੀ ਦਾ ਕਿੱਧਰੇ ਪੰਜਾਬ ਵਿੱਚ ਹੀ ਵਿਆਹ ਕਰ ਦਿੰਦੇ ।ਲੁੱਧਿਆਣੇ ਸਿੰਗਰਾ ਦੀ ਮਾਰਕੀਟ ਨੇੜੇ ਹੀ ਸੁਨੇਹਲਤਾ ਦਾ ਪਰਿਵਾਰ ਰਹਿੰਦਾ ਸੀ । ਲੁੱਧਿਆਣੇ ਹੀ ਕਰ ਦਿੰਦੇ ।ਬਹੁਤ ਵੱਡਾ ਧੱਕਾ ਹੋਇਆ ਵਿਚਾਰੀ ਨਾਲ ਮੈਂ ਇਹ ਗੱਲਾਂ ਸ਼ਮਸ਼ੇਰ ਸੰਧੂ ਦੀ ਇੰਟਰਵਿਊ ਵਿੱਚ ਸੁਣੀਆਂ ।ਉਹ ਪੁਰਾਣੇ ਸਿੰਗਰਾ ਦੀਆਂ ਗੱਲਾਂ ਦੱਸਦਾ ਇੱਕ ਪ੍ਰੋਗਰਾਮ ਚੱਲਦਾ ਉਸ ਦਾ ।ਜ਼ਰੂਰ ਸੁਣਿਓ
@manjitsembhi6673
@manjitsembhi6673 2 жыл бұрын
ਵਾਹ ਜੀ ਵਾਹ ਕਿਆ ਬਾਤ ਵੀਰ ਜੀ ਤੁਸੀਂ ਪੁਰਾਣੀਆ ਯਾਦਾ ਤਾਜ਼ੀਆਂ ਕੀਤਿਆਂ ਹਨ ਬਹੁਤ ਬਹੁਤ ਧੰਨਵਾਦ ਆਪ ਜੀ ਦਾ .
@spritpal248
@spritpal248 2 жыл бұрын
ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਇਸ ਸਤਿਕਾਰ ਜੋਗ ਜੋੜੀ ਲਈ ਇਹਨਾਂ ਦੇ ਸਾਰੇ ਗਾਣੇ ਹਰ ਇਕ ਦੀ ਜਿੰਦਗੀ ਨਾਲ ਜੂੜੇ ਨੇ ।ਖਾਸ ਮੇਰੇ 🥀
@desiRecord
@desiRecord 2 жыл бұрын
ਧੰਨਵਾਦ ਜੀ
@sukhvirchahal1057
@sukhvirchahal1057 2 жыл бұрын
1975 76 vich mai chutian vich mere nanka kariwala (sirsa )jana mere mama ji de beta bai papu kol tape record hundi si chubara vich lga k puri masti krni oh vaila pta nhi kidar chala gya
@sukhjindersingh5701
@sukhjindersingh5701 Жыл бұрын
They learned from us
@jarnailsinghgill8610
@jarnailsinghgill8610 2 жыл бұрын
ਬਹੁਤ ਵਧੀਆ ਉਪਰਾਲਾ ਹੈ
@bhupindersidhu4361
@bhupindersidhu4361 2 жыл бұрын
ਬਹੁਤ ਵਧੀਆ ਪੰਜਾਬੀ ਗਾਇਕ ਜੋੜੀ ਸੀ ਜੀ। ਕਿਸੇ ਪੱਤਰਕਾਰ ਵੀਰ ਨੂੰ ਜਰੂਰ ਬੀਬੀ ਸੁਨੇਹ ਲਤਾ ਜੀ ਦਾ interview ਕਰਕੇ youtube ਤੇ ਅੱਪਲੋਡ ਕਰਨਾ ਚਾਹੀਦਾ ਹੈ ਜੀ।
@sukhjindersingh5701
@sukhjindersingh5701 Жыл бұрын
Never
@gurmitsinghgurmitbhullar9121
@gurmitsinghgurmitbhullar9121 2 жыл бұрын
ਵੀਰ ਜੀ ਕੇਹੜੇ ਬੋਲਾ ਤੁਹਾਡਾ ਸਨਮਾਨ ਕਰਾ ਸਾਰਾ ਪੁਰਾਣਾ ਟਾਇਮ ਯਾਦ ਆ ਗਿਆ ਤੇ ਪੁਰਾਣਾ ਇਸ਼ਕ ਤੇ ਪੁਰਾਣੀਆਂ ਗੱਲਾਂ ਚੇਤੇ ਕਰਦਿਆਂ ਇੱਜ ਲੱਗਾ ਜਿਵੇਂ ਹੁਣੇ ਹੁਣੇ ਹੀ ਹੋਇਆ ਬਹੁਤ ਵਧੀਆ ਵੀਰ ਜੀ ਦਿਲੋਂ ਧੰਨਵਾਦ ਕਰਦਾ ਹਾਂ good Luck 👍👍👍👍👍👍
@gillshavinder9790
@gillshavinder9790 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਸਨੇਹਲਤਾ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੀ ਹੈ ਦੀਦਾਰ ਸੰਧੂ ਨਾਲੋਂ ਜੋੜੀ ਟੁੱਟਣ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਦਾ ਦਿਲ ਉਦਾਸ ਹੋਇਆ ਸੀ ਸਦੀਕ ਸਾਹਿਬ ਨੇ ਇੱਕ ਅਖਬਾਰ ਵਿੱਚ ਇੱਟਰਵਿਊ ਦੌਰਾਨ ਖੁਦ ਮੰਨਿਆ ਹੈ ਜੇ ਕਰ ਦੀਦਾਰ ਸੰਧੂ ਅਤੇ ਸਨੇਹਲਤਾ ਦੀ ਜੋੜੀ ਨਾ ਟੁੱਟਦੀ ਤਾਂ ਸਾਨੂੰ ਸਿੱਟ ਜਾਣਾ ਸੀ ਕਿਤੇ ਸਨੇਹਲਤਾ ਨਾਲ ਇੰਟਰਵਿਊ ਹੋ ਸਕੇ ਤਾ ਜ਼ਰੂਰ ਕਰਵਾਉਣਾ ਪੰਜਾਬੀ ਉਹਨਾਂ ਦੇ ਦਰਸ਼ਨ ਕਰਨ ਨੂੰ ਤਰਸਦੇ ਹਨ ਬਾਕੀ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ ਬੋਲੀ ਜਿਉਦੀਂ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ
@birbalnauhra3525
@birbalnauhra3525 Жыл бұрын
ਬਹੁਤ ਵਧੀਆ ਜਾਣਕਾਰੀ ਹਰ ਰੋਜ ਇਹਦੇ ਗਾਣੇ ਸੁਣਦੇ ਹਾਂ
@gurdevsingh1847
@gurdevsingh1847 2 жыл бұрын
ਬਹੁਤ ਹੀ ਵਧੀਆ ਗਾਇਕਾ ਹੈ, ਬੜੀ ਹੈਰਾਨੀ ਹੋਈ ਇਹ ਜਾਣਕਾਰੀ ਨਾਲ ਕਿ ਇਹ ਗੀਤ ਸਨੇਹ ਲਤਾ ਜੀ ਦੇ ਗਾਏ ਹੋਏ ਹਨ, ਬਹੁਤ ਬਹੁਤ ਧੰਨਵਾਦ ਜੀ ਸਵਰਨ ਲਤਾ ਬਾਰੇ ਜਾਣਕਾਰੀ ਦੇਣਾ ਜੀ।
@desiRecord
@desiRecord 2 жыл бұрын
ਜਰੂਰ ਜੀ।
@desiRecord
@desiRecord 2 жыл бұрын
ਧੰਨਵਾਦ ਜੀ
@manjitsingh7488
@manjitsingh7488 2 жыл бұрын
hjaਹਜਾਰਾਂ ਕਲਾਕਾਰ ਫਿਰਦੇ ਪਰ ਦੀਦਾਰ ਜੀ ਤੇ ਸੁਨੇਹਾ ਲਤਾ ਦਾ ਕਿਸੇ ਵੀ ਜੋਡ਼ੀ ਕੋਲ ਤੋੜ ਨਹੀਂ ,ਨਾ ਪਹਿਲਾ ਤੇ ਨਾ ਹੁਣ ,, ,
@desiRecord
@desiRecord 2 жыл бұрын
ਹਾਂ ਜੀ। ਸੱਚ ਹੈ।
@GurdeepSingh-rf9fb
@GurdeepSingh-rf9fb 2 жыл бұрын
ਦੀਦਾਰ ਸੰਧੂ ਜੀ ਨਾਲ ਜਿਹੜੀ ਵੀ ਗਾਇਕਾ ਆਈ ਉਹ ਸਾਰੀਆਂ ਹੀ ਹਿੱਟ ਹੋਈਆਂ ਇਹ ਦੀਦਾਰ ਸੰਧੂ ਦੀ ਕਲਾ ਦਾ ਜਾਦੂ ਸੀ
@desiRecord
@desiRecord 2 жыл бұрын
ਹਾਂ ਜੀ। ਧੰਨਵਾਦ
@jagtarsinghghola2167
@jagtarsinghghola2167 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੇ ਹੋ ਸਕੇ ਕਿਤੇ ਲਾਈਵ ਮੁਲਾਕਾਤ ਕਰਾਈ ਜਾਵੇ ਸ਼ੁਕਰੀਆ ਜੀ।
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ 2 жыл бұрын
ਮੇਰੀ ਸਭ ਤੋਂ ਵੱਧ ਮਨਭਾਉਂਦੀ ਗਾਇਕਾ ਸਨੇਹ ਲਤਾ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਯਾਦਾਂ ਤਾਜ਼ਾ ਕਰਨ ਲਈ ਜੀ।
@desiRecord
@desiRecord 2 жыл бұрын
ਧੰਨਵਾਦ ਜੀ
@sukhjindersingh5701
@sukhjindersingh5701 Жыл бұрын
Didar is one punjabi songs writer and composers and singer. Also become comedian no one will be punjabi singer borne again.
@gsdhadda5928
@gsdhadda5928 Жыл бұрын
NamoText you copy will automatically show hereText you copy will automatically show hereText you copy will automatically show herePin copied text snippets to stop them expiring after 1 hourPin copied text snippets to stop them expiring after 1 hourSlide clipboard items to delete themSlide clipboard items to delete themPin copied text snippets to stop them expiring after 1 hourText you copy will automatically show hereText you copy will automatically show here v vi
@gurcharansinghuk6946
@gurcharansinghuk6946 2 жыл бұрын
ਮੇਰੀ ਫੇਵਰਟ ਕਲਾਕਾਰ 1973-1975 ਦੁਰਾਨ ਚਾਰ ਆਖਾੜੇ ਦੀਦਾਰ ਸੰਧੂ ਤੇ ਸਨੇਹਲਤਾ ਨਾਲ ਵੇਖਣ ਦਾ ਮੌਕਾ ਮਿਲਿਆ
@sukhjindersingh5701
@sukhjindersingh5701 Жыл бұрын
Didar botel sunehlta
@majorbuttar439
@majorbuttar439 2 жыл бұрын
🙏ਧੰਨਵਾਦ ਬਾਈ ਜੀ ਬਹੁਤ ਬਹੁਤ ਅੱਜ ਵੀ ਓਨੇ ਹੀ ਪਿਆਰ ਨਾਲ ਸੁਣਦੇ ਆ ਜੋੜੀ ਨੂੰ
@desiRecord
@desiRecord 2 жыл бұрын
ਧੰਨਵਾਦ ਜੀ।
@jagtarsinghsodhi6019
@jagtarsinghsodhi6019 2 жыл бұрын
ਸਿਰਮੌਰ ਪੰਜਾਬੀ ਵਿਰਸੇ ਦੀ ਫੁਲਕਾਰੀ ਸਨਮਾਨਯੋਗ ਗਇਕਾ ਮੈਡਮ ਸੁਨੇਹ ਲਤਾ ਜੀ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻🙏🏻
@desiRecord
@desiRecord 2 жыл бұрын
ਧੰਨਵਾਦ ਜੀ।
@chranjitsingh2817
@chranjitsingh2817 2 жыл бұрын
ਵੀਰ ਬਹੁਤ ਚੰਗਾ ਕੀਤਾ ਪਰਮਾਤਮਾ ਤੇਰੀ ਲੰਬੀ ਉਮਰ ਕਰੇ
@desiRecord
@desiRecord 2 жыл бұрын
ਧੰਨਵਾਦ ਜੀ
@nirmalsidhu812
@nirmalsidhu812 2 жыл бұрын
Wah ਆਪਣਾ ਬਚਪਨ ਯਾਦ ਆ ਗਿਆ, ਧੰਨਵਾਦ ਵੀਰ ਜੀ।
@desiRecord
@desiRecord 2 жыл бұрын
ਧੰਨਵਾਦ ਜੀ
@MANJEETSINGH-uc8wd
@MANJEETSINGH-uc8wd 2 жыл бұрын
ਪੰਜਾਬੀ ਗਾਇਕੀ ਦੀ ਇਸ ਟੁਣਕਵੀਂ ਅਵਾਜ ਦਾ ਦੀਦਾਰ ਸੰਧੂ ਤੋਂ ਵੱਖ ਹੋਣਾ ਵਾਅਕੇ ਹੀ ਬਿਨ ਸਾਹਾਂ ਤੋਂ ਪਿੰਜਰ ਵਾਲੀ ਜਿੰਦਗੀ ਸੀ।
@desiRecord
@desiRecord 2 жыл бұрын
ਹਾਂ ਜੀ। ਧੰਨਵਾਦ
@dilbagsingh8283
@dilbagsingh8283 2 жыл бұрын
ਬਹੁਤ ਵਧੀਆ singerਸੀ ਤੇ ਅੱਜ ਵੀ
@chamkaursingh5782
@chamkaursingh5782 2 жыл бұрын
ਬਹੁਤ ਵिਧਅਾ ਜਾਣਕਾਰੀ ਹੋ ਸਕੇ िਕਤੇ ਸਨੇਹ ਲਤਾ ਦੀ ਵੀ िੲਟਰिਵੳੂ ਕਰਵਾ िਦਓ ਕੋੲੀ िਜਅਾਦਾ ਦੁਰ ਨਹੀ ਰिਹਦੀ
@kamalpreet6900
@kamalpreet6900 2 жыл бұрын
ਭਾਅ ਜੀ ਉਸ ਸਮੇਂ ਇਨਾਂ ਗੀਤਾਂ ਨੂੰ ਧਾਰਮਿਕ ਰੰਗਤ ਦੇ ਕੇ ਗਾਉਂਦੇ ਰਹੇ। ਮੈਂ ਪਰਮਜੀਤ ਸਿੰਘ ਪਾਰਸ ਮਰਹੂਮ ਜਸਵੰਤ ਸਿੰਘ ਫਤਿਹਪੁਰੀ ਤੇ ਢੋਲਕ ਮਾਸਟਰ ਜਰਨੈਲ ਸਿੰਘ ਵਜੀਦਪੁਰੀ ਗਾਉਂਦੇ ਰਹੇ। ਧਾਰਮਿਕ ਸਟੇਜਾ ਤੇ ਪੂਰੀ ਚੜਾਈ ਹੁੰਦੀ। ਮਾਸਟਲ ਨਿਰਭੈ ਸਿੰਘ ਦੀਪਕ। ਰੀਟ ਼ ਹੈਡ ਮਾਸਟਰ ਸ਼੍ਰੀ ਫਤਿਹਗੜ੍ਹ ਸਾਹਿਬ।
@niranjansinghjhinjer1370
@niranjansinghjhinjer1370 2 жыл бұрын
Bot sonha uprala PAA G Jori de saare geet Bot vadhia lagde ne Snehlata ji da viyaah UP vich hoya c Shaadi ton baad Didar ji te Snehlata ji Punjab vich ek shaadi function vich mile c Tumbi taar de vich laggan wala lakdi ta dakka [Ghodi] Snehlata ji ne apne purse vichoun kad ke Didar ji nu ditta c,Stage saanji wale de BIBA ji ne saambh ke rakhey hoye c Jori da bot piyaara time c Shukriya PAA G 🙏💯
@desiRecord
@desiRecord 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ। ਪਹਿਲਾਂ ਇਸ ਗੱਲ ਤਾਂ ਪਤਾ ਹੁੰਦਾ ਤਾਂ ਆਪਾਂ ਵਿਚ ਸ਼ਾਮਲ ਕਰਦੇ। ਬਹੁਤ ਧੰਨਵਾਦ ਜੀ।
@niranjansinghjhinjer1370
@niranjansinghjhinjer1370 2 жыл бұрын
@@desiRecord eh kissa audio vich sunya c Sunke Dill vich bda dard hoya c Per waheguru ji de khed niyaare ne
@gamdoorbrar3417
@gamdoorbrar3417 2 жыл бұрын
ਬਹੁਤ ਹੀ ਵਧੀਆ ਲੱਗਿਆ ਜੀ,,,
@surjitsingh6134
@surjitsingh6134 5 ай бұрын
1981 ਵਿੱਚ ਮਾਣਯੋਗ ਦੀਦਾਰ ਸਿੰਘ ਤੇ ਸ਼ਾਇਦ ਨਾਲ਼ ਸਨੇਹ ਲਤਾ ਹੀ ਸੀ ਜਦ ਸਾਡੇ ਪਿੰਡ ਭਾਈ ਰੂਪਾ ਵਿਖੇ ਸੰਧੂ ਪਰਿਵਾਰ ਦੇ ਇਸ ਦਾ ਅਖਾੜਾ ਲੱਗਿਆ ਤੇ ਬਹੁਤ ਸ਼ੌਂਕ ਨਾਲ਼ ਦੇਖਿਆ ਹੇਠਾਂ ਘਾਹ ਉਪਰ ਬੈਠ ਕੇ। ਸ਼ਾਂਮ ਦਾ ਸਮਾਂ ਸੀ ਤੇ ਉਸ ਵੇਲ਼ੇ ਸ਼ਰਾਬ ਗੱਟਿਆਂ ਵਿਚ ਆਉਂਦੀ ਹੁੰਦੀ ਸੋ ਜੋ ਅਖਾੜੇ ਵਿੱਚ ਵਰਤਾਈ । ਮੈਂ ਉਸ ਵੇਲੇ ਪੰਜਵੀਂ ਕਲਾਸ ਵਿੱਚ ਪੜ੍ਹਦਾ ਸੀ। ਇਕ ਹੋਰ ਜਦ ਦੀਦਾਰ ਸੰਧੂ ਜੀ ਨੂੰ ਪਤਾ ਲੱਗਾ ਕਿ ਇਹ ਪਰਿਵਾਰ ਸੰਧੂ ਉਸ ਦਾ ਗੋਤੀ ਹੈ ਤਾਂ ਇਸ ਨੇ ਹੋਰ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸਿਰਫ ਸਾਈ ਵਾਲ਼ੇ ਪੈਸਿਆਂ ਉਪਰ ਹੀ ਅਖਾੜਾ ਲਾ ਦਿੱਤਾ ਸੋ ਉਹ ਇਕ ਵਧੀਆ ਇਨਸਾਨ ਵੀ ਸੀ ਜੋ ਰਿਸ਼ਤਿਆਂ ਨੂੰ ਪੈਸੇ ਤੋਂ ਉਪਰ ਸਮਝਦਾ ਸੀ।
@HardeepSingh-mr5gj
@HardeepSingh-mr5gj 2 жыл бұрын
ਦੀਦਾਰ ਸੰਧੂ ਅਤੇ ਸਨੇਹ ਲਤਾ ਇੱਕ ਸਫਲ ਜੋੜੀਂ ਸੀ।ਉਸ ਦੇ ਮੁਕਾਬਲੇ ਹੋਰ ਕੋਈ ਜੋੜੀਂ ਨਹੀਂ ਸੀ।ਲੋਕ ਅੱਜ ਵੀ ਇੰਨਾ ਦੇ ਗੀਤ ਸੁਣ ਦੇ ਹਨ।ਵੀਰ ਤੁਸਾਡਾ ਧੰਨਵਾਦ, ਕਿਰਪਾ ਕਰਕੇ ਸਨੇਹ ਲਤਾ ਨਾਲ ਮੀਟਿੰਗ ਕਰਕੇ ਕੇ ਹੋਰ ਜਾਣਕਾਰੀ ਦਿਉ।ਸਿੰਦਰ ਧੌਲਾ।
@desiRecord
@desiRecord 2 жыл бұрын
ਕੋਸ਼ਿਸ਼ ਕਰਦੇ ਹਾਂ।
@jacklitt5099
@jacklitt5099 Ай бұрын
ਸ਼ਰਮਨਾਇਕ ਗੀਤ, ਪੰਜਾਬੀ ਗੀਤਾ ਦੀ ਇਹੀ ਹੇ ਲਕੀਰ।
@nirmalchoudhary9190
@nirmalchoudhary9190 Жыл бұрын
Bahout bahout shukriya ji madam saneh lata ji de jivan ware dasen di khechal keeti ji
@shingarajassar3766
@shingarajassar3766 2 жыл бұрын
ਸਨੇਹ ਲਤਾ ਜੀ ਦੇ ਨਾਲ ਮੁਲਾਕਾਤ ਜਰੂਰ ਕਰੋ ਜੀ, ਤੁਹਾਡੀ bohit ਮਿਹਰਬਾਨੀ ਹੋਵੇਗੀ
@desiRecord
@desiRecord 2 жыл бұрын
ਧੰਨਵਾਦ ਜੀ।
@rubisandhu6177
@rubisandhu6177 2 жыл бұрын
ਸਨੇਹ ਲਤਾ ਜੀ ਦੀਦਾਰ ਸੰਧੂ ਸਾਹਿਬ ਹੂਣਾ ਦੇ ਸਦਾ ਬਹਾਰ ਗੀਤ ਹਰ ਇਕ ਦੀ ਦਿਲਾ ਦੀ ਧੜਕਣ ਬਣ ਚੁਕੇ ਬਹੁਤ ਹੀ ਪਿਆਰੀ ਜੋੜੀ ਰਹੀ ਅੱਜ ਵੀ ਲੋਕ ਇਨਾ ਦੇ ਗੀਤ ਬੜੇ ਸ਼ੋਕ ਪਿਆਰ ਨਾਲ ਸੁਣਦੇ ਮੇਰੇ ਵਰਗੇ 🙏🙏❤️❤️💃
@desiRecord
@desiRecord 2 жыл бұрын
ਧੰਨਵਾਦ ਜੀ। ਬਿਲਕੁਲ
@nishansidhu330
@nishansidhu330 2 жыл бұрын
ਬਹੁਤ ਵਧੀਅਾ ਸੀ ਸਨੇਹ ਲੱਤਾ ਸੋਹਣੀ ਅਵਾਜ ਵਾਲੀ
@desiRecord
@desiRecord 2 жыл бұрын
ਧੰਨਵਾਦ ਜੀ।
@talwindersekhon5449
@talwindersekhon5449 2 жыл бұрын
ਪੰਜਾਬੀ ਗਾਇਕੀ ਦੀ ਸੁਪਰ ਹਿੱਟ ਜੋੜੀ ਸਨੇਹ ਲਤਾ ਦੀਦਾਰ ਸੰਧੂ
@desiRecord
@desiRecord 2 жыл бұрын
ਧੰਨਵਾਦ ਜੀ
@jshinda7708
@jshinda7708 2 жыл бұрын
ਜੇ ਸਨੇਹਲਤਾ ਨਾਲ ਮੁਲਾਕਾਤ ਕੀਤੀ ਜਾਦੀ ਹੋਰ ਵੀ ਚੰਗਾ ਸੀ ਫਿਰ ਵੀ ਤੁਸੀ ਬਹੁਤ ।ਵਧੀਆ ਕੰਮ ਕੀਤਾ ਹੈ ਲੋਕੀ ਸਨੇਹ ਲਤਾ ਵਾਰੇ ਜਾਣਨਾ ਚੁਹਾਉਦੇ ਸਨ ਇਕ ਗਾਇਕਾਂ ਹੋਰ ਹੈ ਉਸ ਨੇ ਵੀ ਕੋਈ ਕਲਾਕਾਰਾਂ ਨਾਲ ਗਾਇਆ ਹੈ ਉਹ ਗਾਇਕਾਂ ਹੈ ਬਲਜੀਤ ਬੱਲੀ ਉਸ ਦੀ ਇੰਟਰਵਿਊ ਕਰੋ ਇਹ ਆਪਣੇ ਸਮੇ ਦੇ ਮਸਹੂਰ ਕਲਾਕਾਰ ਸਨ
@desiRecord
@desiRecord 2 жыл бұрын
ਕਰਾਂਗੇ ਜੀ ਧੰਨਵਾਦ।
@sukhjindersingh5701
@sukhjindersingh5701 Жыл бұрын
Pind buland pur jalandher earlier stages
@diljeetsingh83
@diljeetsingh83 Жыл бұрын
ਕਮਾਲ ਸੀ ਪਹਿਲਾਂ ਸਿੰਗਰ ਕੁੜੀਆਂ ਹੁਣ ਤਕ ਵੀ ਪੰਜਾਬੀਆਂ ਦੇ ਦਿਲਾਂ ਚ ਵਸਦੀ ਨੇ ਸ਼ੁਕਰੀਆ
@daljitgarcha
@daljitgarcha 2 жыл бұрын
ਬਹੁਤ ਬਹੁਤ ਬਹੁਤ ਖ਼ੂਬ, ਲਾਜਵਾਬ.... 👌
@desiRecord
@desiRecord 2 жыл бұрын
ਧੰਨਵਾਦ ਜੀ
@lakhveersingh6190
@lakhveersingh6190 2 жыл бұрын
ਬਹੁਤ ਵਧੀਆ ਜੋੜੀ
@avtar781
@avtar781 2 жыл бұрын
ਬਚਪਨ ਵਿੱਚ,ਇਹ ਗੀਤ ਸੁਣਿਆ ਕਰਦੇ ਸੀ। ਹੁਣ ਤਾਂ ਦਾੜੀ ਵੀ ਚਿਟੀ ਹੋ ਗਈ ਹੈ। ਮੈਨੂੰ ਹੁਣ ਤੱਕ ,ਇਹ ਗਵਾਂਡਣ ਨੀ ਮਿਲੀ। ਜੇਹੜੀ ਜੋੜੀ ਨੂੰ ਵੇਖ ਕੇ,ਸੜਦੀ ਹੁੰਦੀ ਸੀ। ਕਾਸ਼ ਕਿਤੇ ਮਿਲ ਜਾਵੇ। ਉਹਦੇ ਨਾਲ ਗੱਲ ਜ਼ਰੂਰ ਕਰਨੀ ਹੈ।
@husanlalheer464
@husanlalheer464 2 ай бұрын
ਸਹੀ ਗੱਲ ਹੈ ਜੀ । ਮੈਂ ਵੀ ਨਿੱਕੇ ਹੁੰਦਿਆਂ ਪਿੰਡ ਚ ਵੱਜਦੇ ਸਪੀਕਰਾਂ ਤੋਂ ਇਹ ਗੀਤ ਸੁਣਦਾ ਹੁੰਦਾ ਸੀ । ਸਮਾਂ ਕਿੰਨੀ ਛੇਤੀ ਲੰਘ ਗਿਆ ਪਤਾ ਹੀ ਨਹੀਂ ਲੱਗਾ
@arshpeetmlk5283
@arshpeetmlk5283 Жыл бұрын
ਰਿਕਾਰਡ ਵਾਲੇ ਵੀਰ ਜੀ ਕਿਨੀ ਵਧੀਆ ਲੋਡ ਕੀਤਾ ਮੁਖਤਿਆਰ ਮਾਨਵੀ
@arshpeetmlk5283
@arshpeetmlk5283 Жыл бұрын
ਠੀਕ
@rajvir1881
@rajvir1881 9 ай бұрын
ਬਹੁਤ ਵਧੀਆ
@ranjitsingh-lu7ok
@ranjitsingh-lu7ok 2 жыл бұрын
ਬਹੁਤ ਵਧੀਆ ਜੀ 👍👍👍
@sarbjitkaur901
@sarbjitkaur901 Жыл бұрын
ਸਨੋਹਲਤਾ ਬਹੁਤ ਦਿਲਕਸ਼ ਗਾਇਕਾ ਸੀ
@BaljitSingh-bj4vm
@BaljitSingh-bj4vm 4 ай бұрын
ਲਤਾ ਜੀ ਤੁਸੀਂ ਪੰਜਾਬ ਨੂੰ ਕਿਉ ਭੁਲ ਕੇ ਚੇਨੲਈ ਨਾਲ ਦਿਲ ਲਾ ਲਿਆ ਮੇਹਰਬਾਨੀ ਕਰਕੇ ਪੰਜਾਬ ਆੳ ਤੇ ਆਪਣੀ ਇੰਟਰਵਿਊ ਜਰੂਰ ਦਿਓ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀ ਮਿੱਟੀ ਤਹਾਨੂੰ ਮੋਹ ਦੀਆ ਤੰਦਾ ਨਾਲ ਯਾਦ ਕਰਦੀ ਜਰੂਰ ਜ਼ਰੂਰ ਆੳ। ਬੇਸਭਰੀ ਨਾਲ ਇੰਤਜ਼ਾਰ ਵਿਚ ਪੰਜਾਬ ਪੰਜਾਬ ਪੰਜਾਬ ਪੰਜਾਬ
@ManjitSingh-mn9qu
@ManjitSingh-mn9qu Жыл бұрын
ਸਨੇਹ ਲਤਾ ਪੰਜਾਬ ਗਾਇਕੀ ਦੀ ਲਤਾ ਮੰਗੇਸ਼ਕਰ।ਬੜੀ ਫੰਨੇ ਖਾਂ ਗਾਇਕਾ।ਉਸ ਲਈ ❤❤
@bhupindersidhu4361
@bhupindersidhu4361 2 жыл бұрын
ਦੇਸੀ ਰਿਕਾਰਡਜ਼ ਵਾਲੇ ਬਾਈ ਜੀ ਨੂੰ ਬੇਨਤੀ ਹੈ ਕਿ ਸਨੇਹ ਲਤਾ ਜੀ ਦਾ interview ਜ਼ਰੂਰ ਕਰੋ,please.
@sukhjindersingh5701
@sukhjindersingh5701 Жыл бұрын
She has family. Punjabi jatt nu na jad kraowe.
@jujhar25ify
@jujhar25ify Жыл бұрын
Saneh Lata ji da Punjabi tey Punjab nu bhul jana takleef deh hai. Bahut dil krda k ohna nu Camera dey aggey dekhiye.
@SukhmanderSingh-uy3xc
@SukhmanderSingh-uy3xc 3 ай бұрын
ਦੀਦਾਰ ਸੰਧੂ ਸਨੇਹ ਲਤਾ ਮੈਂ ਸਲੂਟ ਕਰਦਾ। ਸ ਸ ਬਾਠਿੰਡੇ ਵਾਲੇ 🎉
@sunitarani3073
@sunitarani3073 2 жыл бұрын
ਬਹੁਤ ਬਹੁਤ ਧੰਨਵਾਦ ਜੀ ਐਨਾਂ ਵਧੀਆ ਉਪਰਾਲਾ ਕੀਤਾ 🙏🏻🙏🏻
@desiRecord
@desiRecord 2 жыл бұрын
ਧੰਨਵਾਦ ਭੈਣ ਜੀ
@sukhdevsinghgill7112
@sukhdevsinghgill7112 Жыл бұрын
ਤੁਸੀਂ ਤੁਸੀਂ ਕਿੱਥੇ ਰਹਿੰਦੇ ਹੋ ਜੀ ਬੇਬੀ
@rajpalsidhu8179
@rajpalsidhu8179 Жыл бұрын
ਬਹੁਤ ਖੂਬਸੂਰਤ ਅਵਾਜ ਸਨੇਹ ਲਤਾ👍👍👍👍❤❤❤❤
@parvindersinghsidhu7383
@parvindersinghsidhu7383 2 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ,
@desiRecord
@desiRecord 2 жыл бұрын
ਧੰਨਵਾਦ ਜੀ
@amrikbuttar7116
@amrikbuttar7116 Жыл бұрын
ਬਹੁਤ ਖੂਬ
@CanadaKD
@CanadaKD 2 жыл бұрын
ਵੀਰ ਜੀ ਧੰਨਵਾਦ ਤੁਹਾਡਾ 90 ਦੇ ਦੁਹਾਕੇ ਦੀ ਯਾਦ ਕਰਵਾ ਦਿੱਤੀ।
@ramdas8842
@ramdas8842 Жыл бұрын
I think it’s 60s 70s and early 80s time
@ranjitsandhu3827
@ranjitsandhu3827 2 жыл бұрын
ਤੁਹਾਡੀ ਦਿੱਤੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਜੀ
@desiRecord
@desiRecord 2 жыл бұрын
ਧੰਨਵਾਦ ਜੀ।
@BalwinderSingh-ec9kj
@BalwinderSingh-ec9kj 2 жыл бұрын
22g ਸਨੇਹ ਲਤਾ ਨੂੰ ਲਭ ਕੇ interview ਕਰਾ ਦੋ ਫੇਰ ਮਜਾ ਆਵੇਗਾ ਹੁਣ ਕੀ ਕਰਦੀ ਸਹਿਤ ਕਿਵੇਂ ਹੈ
@balwinderpadda2311
@balwinderpadda2311 2 жыл бұрын
ਬਹੁਤ ਵਧੀਆ ਗੀਤ ਅਤੇ ਜਾਣਕਾਰੀ
@desiRecord
@desiRecord 2 жыл бұрын
ਧੰਨਵਾਦ ਜੀ।
@NarinderpalBrar
@NarinderpalBrar 2 жыл бұрын
ਦਿਦਾਰ ਸੰਧੂ ਜੀ ਨਾਲ ਇਹਨਾਂ ਦੀ ਜੋੜੀ ਬਹੁਤ ਪਰਫੈਕਟ ਸੀ, ਇਹਨਾਂ ਤੋਂ ਬਾਅਦ ਦਿਦਾਰ ਸੰਧੂ ਨੂੰ ਕੋਈ ਵੀ ਬਰਾਬਰ ਦੀ ਗਾਇਕਾ ਨਹੀਂ ਮਿਲੀ,
@desiRecord
@desiRecord 2 жыл бұрын
ਹਾਂ ਜੀ। ਸਹੀ ਹੈ।
@gtej6852
@gtej6852 2 жыл бұрын
ਨੂਰੀ ਨਾਲ ਵੀ ਮਕਬੂਲ ਜੋੜੀ ਬਣੀ ਸੀ🤔
@jasmelsingh8819
@jasmelsingh8819 2 жыл бұрын
@@gtej6852 ਨੂਰੀ ਨਾਲੋਂ ਜ਼ਿਆਦਾ ਵਧੀਆ ਗੀਤ ਕੁਲਦੀਪ ਕੌਰ ਨਾਲ ਗਾਏ ਹਨ
@gtej6852
@gtej6852 2 жыл бұрын
@@jasmelsingh8819 ਜੀ ਬਾਈ🙏
@ujagarsingh1379
@ujagarsingh1379 2 жыл бұрын
ਬੇਹੱਦ ਸੋਹਣੀ ਜੋੜੀ ਹੈ ।
@desiRecord
@desiRecord 2 жыл бұрын
ਧੰਨਵਾਦ ਜੀ।
@BaldevSingh-fi2sk
@BaldevSingh-fi2sk 2 жыл бұрын
Sir great thanks we heard sanehlata and sandhu jee our youth period 1977 to 1990 sir vioce of saneh jee so sweet as honey we request to saneh jee through your chanal she should appeared in front of public we hope she will be alive till from sur singh
@MohanMohan-c3c1v
@MohanMohan-c3c1v Жыл бұрын
Wah ji wah. Wah. Ji Wah very nice nice jee
@sukhwinderdhiman3457
@sukhwinderdhiman3457 2 жыл бұрын
ਬਹੁਤ ਹੀ ਸਰੀਲੀ ਅਤੇ ਬਹੁਤ ਠਰਮੇ ਵਾਲੀ ਗਾਇਕਾ ਸੀ ਧੰਨਵਾਦ ਜੀ
@desiRecord
@desiRecord 2 жыл бұрын
ਧੰਨਵਾਦ ਜੀ[
@sukhjindersingh5701
@sukhjindersingh5701 Жыл бұрын
Sukhsame and sunehlta name hard to find for punjabi.
@jaipaljaipaul7449
@jaipaljaipaul7449 Жыл бұрын
ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...?❤ ਅਕਸ਼ਰ , ਨਾਂਮ ਤੇ ਸ਼ਬਦਾਂ ਦੀ ਮਾਲਾ ,ਸਨੇਹ ਲਤਾ ਤੇ ਹੁਸਨ ਦੀ ਕਲਮ,ਕਰੇ ਮਾਲੋ ਮਾਲ ਹਾਂਅ...?
@didarsingh3822
@didarsingh3822 2 жыл бұрын
ਮੇਰ ਖੁਿਅੁਾਲ ਹੈ ਓੁਸਦਾ ਵਿਅੁਾਹ ੲੁਿਕ ਫੌਜੀ ਅਫਸਰ ਨਾਲ ਹੋੲੁਿਅੁਾ ਸੀ ..ਜਦ ਦੀਦਾਰ ਤੇ ਸਨੇਹ ਲਤਾ ਫੌਜੀਅੁਾਂ ਵਾਸਤੇ ਗੌਣ ਗੲੁੇ ਸਨ ਤੇ ੲੁਿਕ ਅਫਸਰ ਨੇ ਵਿਅੁਾਹ ਦੀ ੲੁਿਛਾ ਕੀਤੀ ਤੇ .........ਫੇਰ ....ਕਰਵਾ ਲਿਅੁਾ..ਫੌਜੀ ਅਫਸਰ ਰਾੲੁੇਕੋਟ ਕਸਬੇ ਨੇੜੇ ਦੇ ਪਿੰਡ ਦਾ ਸੁਣਿਅੁਾਂ ਹੈ...ਸ਼ਾੲੁਿਦ "ਹੇਰਾਂ" ਨਾਮ ਹੈ ਪਿੰਡ ਦਾ
@desiRecord
@desiRecord 2 жыл бұрын
ਧੰਨਵਾਦ ਜੀ
@pritpalsingh9617
@pritpalsingh9617 5 ай бұрын
ਬਾਈ ਜੀ ਤੁਸੀਂ ਰਜਿੰਦਰ ਰਾਜਨ ਦੀ ਗੱਲ ਕਰ ਰਹੇ ਹੋ । ਉਹ ਹੇਰਾਂ ਪਿੰਡ ਵਿਆਹੇ ਹੋਏ ਹਨ ।
@didarsingh3822
@didarsingh3822 5 ай бұрын
@@pritpalsingh9617 ਗੁਰੀ ਜੋ ਕਨੇਡਾ ਰਹਿੰਦਾ ਦੇ ਚਾਚੇ ਨਾਲ
@NirmalSingh-bz3si
@NirmalSingh-bz3si Ай бұрын
ਲੱਭ ਲਈ ਸੁਨੇਹਲਤਾ ਸੰਧੂ ਸਾਹਿਬ ਹੋਰਾਂ ਨੇ ,,ਠੀਕ-ਠਾਕ ਆ ,,ਪਰ ਹੁਣ ਬਜੁਰਗ ਹੋ ਗਈ ਆ ,,
@rsingh9266
@rsingh9266 2 жыл бұрын
bahut vadhia uprala kita ji.
@jashanbrar8893
@jashanbrar8893 2 жыл бұрын
ਸਨੇਹਲਤਾ ਨੂੰ ਪੰਜਾਬ ਆ ਕੇ ਇੱਕ ਵਾਰ ਜਰੂਰ ਸਰੋਤਿਆਂ ਦੇ ਸਨਮੁੱਖ ਹੋਣਾ ਚਾਹੀਦਾ ਹੈ।
@desiRecord
@desiRecord 2 жыл бұрын
ਹਾਂ ਜੀ।
@integrity707
@integrity707 6 ай бұрын
Yesss please
@virsasingh6859
@virsasingh6859 Жыл бұрын
Bahoot hi changi kalakar hai medm suneh lata sabash
@virsasingh6859
@virsasingh6859 Жыл бұрын
Medm nu Punjab aana chaida hai medm sade dila te raj kardi hai jindabad
@kesarsinghghumaan1793
@kesarsinghghumaan1793 Жыл бұрын
ਮੇਰੇ ਹਰਮਨ ਪਿਆਰੇ ਕਲਾਕਾਰ ਸਨ । 🙏
@vinylRECORDS0522
@vinylRECORDS0522 2 жыл бұрын
ਦੀਦਾਰ ਤੇ ਸਨੇਹ ਲਤਾ ਦੇ ਦੋ ਅਖਾੜੇ ਚੜਦੀ ਉਮਰ ਵਿੱਚ ਆਪਣੇ ਪਿੰਡ ਵਿੱਚ ਸੁਣੇ ਸੀ।
@desiRecord
@desiRecord 2 жыл бұрын
ਕਰਮਾ ਵਾਲੇ ਹੋਂ।
@nirmalghuman6077
@nirmalghuman6077 2 жыл бұрын
ਮੈਂ ਵੀ ਦੀਦਾਰ ਸੰਧੂ ਸਾਹਿਬ ਦਾ ਇੱਕ ਅਖਾੜਾ ਦੇਖਿਆ ਆ ਉਨ੍ਹਾਂ ਨਾਲ ਕੋ-ਆਰਟਿਸਟ ਅਮਰ ਨੂਰੀ ਜੀ ਸੀ !
@bilwinderbillu2776
@bilwinderbillu2776 2 жыл бұрын
ਬਹੁਤ ਵਧੀਆ ਗੀਤ
@desiRecord
@desiRecord 2 жыл бұрын
ਧੰਨਵਾਦ ਜੀ।
@rajwindersidhu8158
@rajwindersidhu8158 2 жыл бұрын
Good nice coverage 👌 thanks bai ji bachpan jaad karta
@desiRecord
@desiRecord 2 жыл бұрын
ਧੰਨਵਾਦ ਜੀ
@chamkaurpandher2673
@chamkaurpandher2673 2 жыл бұрын
ਨੇੜਿਉਂ ਵੇਖੀ ਤੇ ਸੁਣੀ ਦੀਦਾਰ ਸੰਧੂ / ਸਨੇਹ ਲਤਾ ਦੀ ਜੋੜੀ ਦੀ ਝਲਕ ਵਿਖਾਉਣ ਲਈ ਧੰਨਵਾਦ.... ਪ੍ਰੰਤੂ ਉਨ੍ਹਾਂ ਦੇ ਜੀਵਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ...... ?
@desiRecord
@desiRecord 2 жыл бұрын
ਇਸ ਤੋਂ ਵੱਧ ਜਾਣਕਾਰੀ ਦਿੱਤੀ ਨਹੀਂ ਸੀ ਜਾ ਸਕਦੀ। ਧੰਨਵਾਦ ਜੀ।
@sukhjindersingh5701
@sukhjindersingh5701 Жыл бұрын
Japan very hard to bring up from family life.
@jasbirsandhu1998
@jasbirsandhu1998 2 жыл бұрын
Thank you! We will miss both them for ever, those are beautiful songs.
@bhinderduhewala2853
@bhinderduhewala2853 2 жыл бұрын
ਆਸੀ ਸਨੇਹ ਲਤਾ ਨੂੰ ਨਹੀਂ ਭੁੱਲੇ ਅਤੇ ਨਾਹੀ ਭੁੱਲੀਏ
@desiRecord
@desiRecord 2 жыл бұрын
ਸਹੀ ਗੱਲ ਹੈ।
@sukhjindersingh5701
@sukhjindersingh5701 Жыл бұрын
Because didar is Besties.
@jagdevkaur3144
@jagdevkaur3144 Жыл бұрын
ਇਹ ਗਾਣੇ ਅਸੀਂ ਛੋਟੇ ਹੁੰਦਿਆਂ ਸੁਣੇਂ ਤਾਂ ਬਹੁਤ ਨੇ ਪਰ ਉਸ ਟਾਈਮ ਇਹ ਨਹੀਂ ਸੀ ਪਤਾ ਹੁੰਦਾ ਕਿ ਇਹ ਗੀਤ ਗਾਉਣ ਵਾਲੀ ਗਾਇਕਾ ਦਾ ਕੀ ਨਾਮ ਐ ਬੱਸ ਸੁਰਿੰਦਰ ਕੌਰ ਨਰਿੰਦਰ ਬੀਬਾ ਪ੍ਰਕਾਸ਼ ਕੌਰ ਜੀ ਦਾ ਨਾਮ ਹੀ ਸਾਨੂੰ ਪਤਾ ਹੁੰਦਾ ਸੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਗਾਇਕਾਂ ਬਾਰੇ ਜਾਣਕਾਰੀ ਦੇਣ ਲਈ 🌹🌹🌹🌹❤️❤️❤️❤️👌👌👌👌👏
@virsasingh6859
@virsasingh6859 Жыл бұрын
Punjab di hitt jori si amar rahe
@bhaijaimalsinghjiamritsarw2667
@bhaijaimalsinghjiamritsarw2667 Жыл бұрын
ਦੀਦਾਰ ਸੰਧੂ ਅਤੇ ਸਨੇਹ ਲਤਾ ਦੇ ਗਾਣਿਆਂ ਦੀ ਲੈਅ ਬੜੀ ਵਧੀਆ ਹੈ ਜੋ ਕਿ ਸੁਣਨ ਵਿੱਚ ਹੋਰ ਵੀ ਚੰਗੀ ਲੱਗਦੀ ਹੈ
@tehalsingh6046
@tehalsingh6046 2 жыл бұрын
ਸਨੇਹ ਲਤਾ ਜੀ ਨੂੰ ਲੱਭ ਕੇ ਉਹਨਾਂ ਦੀ ਇੰਟਰਵਿਊ ਦਿਖਾਓ।
@desiRecord
@desiRecord 2 жыл бұрын
ਧੰਨਵਾਦ ਜੀ, ਠੀਕ ਹੈ।
@harpalkaur2366
@harpalkaur2366 Жыл бұрын
Asse aj ve Didar Sandhu and saneh Lata nu dilon piar karda h❤
@ranjitsingh-lu7ok
@ranjitsingh-lu7ok 2 жыл бұрын
ਤੂੰਬਾ ਮੇਰੀ ਜਾਨ ਕੁੜੇ.... ਹੁਣ ਵੀ ਵਿਆਹ ਵੇਲੇ ਕੁੜੀਆਂ - ਬੁੜ੍ਹੀਆਂ ਵਲੋਂ ਗਿੱਧੇ ਵਿੱਚ ਗਾਇਆ ਜਾਂਦਾ ਹੈ l
@desiRecord
@desiRecord 2 жыл бұрын
ਹਾਂ ਜੀ। ਧੰਨਵਾਦ
@ਪਿੰਡ62
@ਪਿੰਡ62 2 жыл бұрын
Ajj vi sunde han ji👌👌👌👌👌
@desiRecord
@desiRecord 2 жыл бұрын
ਧੰਨਵਾਦ ਜੀ।
@KuldeepSingh-qq9ds
@KuldeepSingh-qq9ds 2 жыл бұрын
ਪਿਆਰਾ ਸਿੰਘ ਪੰਛੀ ਦਾ ਕੋਈ ਇੰਟਰਵਿਊ ਯਾ ਕੋਈ ਲਾਈਵ ਅਖਾੜਾ ਵੀ ਪੇਸ਼ ਕਰੋ ਜੀ 👍👍
@desiRecord
@desiRecord 2 жыл бұрын
ਠੀਕ ਜੀ
@gotasingh3500
@gotasingh3500 2 жыл бұрын
ਕਰਮਜੀਤ ਧੂਰੀ ਅਤੇ ਦੀਦਾਰ ਸੰਧੂ ਮੈਂ ਬਹੁਤ ਸੁਣੇ ਨੇ
@sukhjindersingh5701
@sukhjindersingh5701 Жыл бұрын
Only two
@PrabhSingh-j3u
@PrabhSingh-j3u Жыл бұрын
NYC video sir
@kainthcurtainhouse2593
@kainthcurtainhouse2593 2 жыл бұрын
Good very Good 👍
@bsingh2804
@bsingh2804 2 жыл бұрын
V nice
@AvtarSingh-mc8en
@AvtarSingh-mc8en Жыл бұрын
Ks dhuri very good awaj I fan old song mere janam t baad eh song hun bhut pasand ji koi jawab nahi ji dhanwad thanks
@MrJagmail
@MrJagmail Жыл бұрын
ਵੀਰ ਮੇਰਿਆ ਧਨਵਾਦ ਪਰ ਸਨੇਹ ਲਤਾ ਕਿਥੇ ਤੇ ਕਦੋਂ ਜਨਮੀ ਕਿੳ ਸੰਗੀਤ ਛਡ ਗਈ, ।ਕੌਣ ਏਸਦਾ ਸੰਗੀਤਕ ਉਸਤਾਦ ਐ ਕੂਛ ਤਾਂ ਦਸਦੇ ਨਈ ਫਿਰ ਇਸ ਸਭ ਦਾ ਕੀ ਫਾਇਦਾ ਜੋ ਦੱਸਿਆ ਏਹ ਤਾਂ ਪਹਿਲਾਂ ਈ ਪਤਾ ਐ
@gamdoorbrar3417
@gamdoorbrar3417 2 жыл бұрын
ਜ਼ਿੰਦਗੀ ਵਿੱਚ ਇਹ ਝੋਰਾ ਜ਼ਰੂਰ ਰਹੇਗਾ ਕਿ,, ਸਨੇਹ ਲਤਾ ਨੂੰ ਸਟੇਜਾਂ ਤੇ ਗਾਉਂਦੇ ਨਹੀਂ ਵੇਖਿਆ,,,
@sukhjindersingh5701
@sukhjindersingh5701 Жыл бұрын
She is sweet didar is was full emotion. W 1978 didar sandhu and kuldeep never again. 1997 village kahan pur jagmohn and mrs Sonia s.
@AvtarSingh-mc8en
@AvtarSingh-mc8en Жыл бұрын
Old song singer no any jawab Didar alag geet salute to you
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН
🕊️Valera🕊️
00:34
DO$HIK
Рет қаралды 12 МЛН
MY HEIGHT vs MrBEAST CREW 🙈📏
00:22
Celine Dept
Рет қаралды 81 МЛН
Sneh Lata's Sweet and Sour Talk by Shamsher Sandhu
17:01
G10 Productions
Рет қаралды 68 М.
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,8 МЛН