ਪੰਜਾਬੀ ਵਿਆਕਰਨ ਦਾ ਨਿਚੋੜ - ਪੰਜਾਬ ਦੇ ਹਰ-ਇੱਕ ਪੇਪਰ ਲਈ ਸਪੈਸ਼ਲ ਕਲਾਸ- ਪ੍ਰੋ: ਬਲਜਿੰਦਰ ਸਿੰਘ 🙏🔥

  Рет қаралды 178,103

Positive Vibes Punjab

Positive Vibes Punjab

Күн бұрын

ਨੋਟ- ਜਿਹੜੇ ਸਟੂਡੈਂਟਸ ਨੇ ਹੁਣ ਤੱਕ ਪੰਜਾਬੀ ਗ੍ਰਾਮਰ ਬਿਲੱਕੁਲ ਵੀ ਨਹੀਂ ਪੜ੍ਹੀ, ਉਹ ਵੀਡਿਓ ਦੇਖਣਾ ਨਾ ਭੁੱਲਣਾਂ.....ਪਟਵਾਰੀ, ਪੰਜਾਬ ਪੁਲਿਸ , Excise Inspector ਅਤੇ ਪੰਜਾਬ ਦੇ ਹਰ ਇੱਕ ਪੇਪਰ ਲਈ ਮਹੱਤਵਪੂਰਨ.....ਵੀਡਿਓ ਦੇਖਣਾ ਨਾ ਭੁੱਲਣਾਂ
Telegram Link- t.me/PositiveV...
ਕਪਿੰਊਟਰ, ਪੰਜਾਬ G.K ਅਤੇ ਪੰਜਾਬੀ ਵਿਆਕਰਨ ਦੀ 100 ਪ੍ਰਤੀਸ਼ਤ ਤਿਆਰੀ ਲਈ ਨੋਟਸ ( ਥਿਊਰੀ ਅਤੇ MCQs) ਲੈਣ ਲਈ 8427752303 ਤੇ ਪ੍ਰੋ: ਬਲਜਿੰਦਰ ਸਿੰਘ ਜੀ ਨੂੰ ਸਪੰਰਕ ਕਰੋ ਜੀ
App Download Link for Android Users 👇👇👇👇👇👇👇👇👇
play.google.co...
Organization Code - qtpte
App Download Link for Apple Users 👇👇👇👇👇👇👇👇👇
apps.apple.com...
Organization Code - qtpte
Web Link 👇👇👇👇👇
web.classplusa...
#Punjabi #Computer_MCQs_Marathon #PositiveVibesPunjab #Patwari #PunjabPolice #Co0perativeBank #ExciseInspector #HeadConstable #JailWarden
#Punjabi_Grammer_MCQs #Punjabi_MCQS #Punjab_Police #Excise #Computer_MCQs_Marathon #PositiveVibesPunjab #PunjabPolice #Constable #ExciseInspector #HeadConstable #JailWarden
punjabi grammar mcqs,punjab gk mcqs,punjabi grammar,complete punjabi grammar mcqs,punjabi grammar for punjab exams,punjabi grammar mcqs preparation,punjabi grammar for punjab police,punjabi grammar mcq,punjab gk mcq,punjab polity mcqs,punjab excise mcqs,punjabi lipi,punjabi naav,punjab history,punjabi mcq 100 quesitons,punjabi akhan,punjabi dhuni,punjabi grammar for punjab jail warder,punjabi grammar for punjab patwari exam,punjabi grammer,punjab gk for punjab police constable,punjab police bharti 2021,punjabi grammar for punjab police,punjab gk for punjab police exam,punjab police constable exam,punjab police recruitment 2021,punjab gk for punjab police,punjab police bharti 2020,punjab police paper pattern 2021,punjab police constable written,punjab police constable bharti 2021,punjab police bharti 2020 online form date,punjab police paper pattern 2021 ,syllabus,punjab police written test 2021,punjabi vyakaran,learn punjabi,punjabi grammar,punjabi grammar for punjab exams,punjabi basics,learn punjabi online,class 12 punjabi grammar,punjabi teacher,learn punjabi language online,punjabi coaching online,punjabi viakaran,punjabi grammar for punjab police,punjabi grammar for punjab jail warder,class 12 punjabi book,punjabi syllabus 2019,learn punjabi with jagjit sir,class 12 punjabi chapters,punjabi class 12 solutions,punjabi grammar for punjab exams,punjabi grammar,punjab gk,punjab static gk in punjabi,punjabi vyakaran,punjab gk in punjabi language,computer marathon punjabi,punjab gk marathon class,maths marathon class in punjabi,complete punjabi grammar marathon class,vyakaran in punjabi,computer marathon class punjabi,computer marathon punjab,punjab gk complete marathon,marathon class for punjab zilladar,punjabi vikyaran ka nichod,punjab gk for patwari,punjabi,punjab gk,punjabi grammar mcqs,punjab gk mcq,punjab gk in punjabi language,punjabi,punjabi grammar for punjab police,punjabi mcqs,punjab static gk in punjabi,punjab gk for patwari,punjabi grammar mcqs preparation,punjab patwari,punjab gk marathon class,punjab gk mcqs preparation,complete punjabi grammar mcqs,punjab,punjab gk complete marathon,punjabi viyakaran mcqs prepration,punjabi grammar preparation,punjabi grammar previous year mcqs,punjabi grammar,punjabi grammar mcqs,punjabi grammar for punjab police,punjabi grammar previous year mcqs,punjabi grammar for punjab exams,punjabi grammar mcq,punjabi viakaran,punjabi vyakaran qu,punjabi grammar mcqs preparation,punjab gk,punjabi,punjabi grammar for punjab coparative bank,punjabi grammer,punjabi grmamar,punjabi vyakaran,punjabi grammar for punjab patwari,punjabi vyakaran gk,punjabi vigyankaran,punjabi grammar for punjab jail warder,punjab patwari 2023,punjab patwari exam preparation,punjab patwari recruitment 2023,punjab patwari previous question paper,psssb,punjab patwari exam,punjab patwari syllabus 2023,psssb patwari latest news,punjab patwari classes,psssb patwari syllabus,punjab patwari exam date,psssb patwari syllabus 2023,punjab patwari,psssb patwari recruitment 2023,punjab patwari 2023 classes,punjab patwari exam date 2023,punjab patwari update,punjab patwari salary

Пікірлер: 1 000
@PositiveVibesBaljinderSingh
@PositiveVibesBaljinderSingh Жыл бұрын
ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ--- ਪ੍ਰਸ਼ਨ-66: ‘ਹਵਾ’ ਸ਼ਬਦ ਦਾ ਬਹੁ-ਵਚਨ ਕੀ ਹੋਵੇਗਾ ? ਦਾ ਸਹੀ ਉੱਤਰ -ਹਵਾਂਵਾ, ਬੀ ਆਪਸ਼ਨ ਆਵੇਗਾ ਅਤੇ ਪ੍ਰਸ਼ਨ-170. ਆਦਮੀ ਸ਼ਬਦ ਦਾ ਸਹੀ ਲਿੰਗ ਦੱਸੋ? ਇਸਦਾ ਸਹੀ ਉੱਤਰ ਪ੍ਰਸ਼ਨ ਵਿਚ ਦਸਿਆ ਹੈ , ਫੋਟੋ ਨਾਲ਼ ਲਗਾ ਕੇ ਜੀ , ਉੱਤਰ-ਤੀਵੀਂ ਅਤੇ ਜ਼ਨਾਨੀ ਅਤੇ ਨੋਟ ਕਰੋ ਮਰਦ ਦਾ ਲਿੰਗ ਔਰਤ ਆਵੇਗਾ ਜੀ ਅਤੇ ਪ੍ਰਸ਼ਨ-53: ‘ਵਟਾਂਦਰਾ’ ਸ਼ਬਦ ਵਿਚ ਕਿਹੜਾ ਪਿਛੇਤਰ ਲੱਗਿਆ ਹੋਇਆ ਹੈ? ਇਸ ਵਿੱਚ ਜਿੰਨ੍ਹਾਂ ਵਿਦਿਆਰਥੀਆਂ ਨੂੰ ਡਾਉਟ ਹੈ , ਉਹ ਨੋਟ ਕਰੋ ਇਸਦਾ ਸਹੀ ਉੱਤਰ ਬੀ (ਆਂਦਰਾ) ਹੀ ਹੈ.........ਧੰਨਵਾਦ ਜੀ.....ਸਰਬੱਤ ਦਾ ਭਲਾ ,
@amanjotkaur4828
@amanjotkaur4828 Жыл бұрын
Thanku so much sir, ..........🙏🙏🙏
@amanjotkaur4828
@amanjotkaur4828 Жыл бұрын
Sir plz 🙏 Punjab GK di vi ikk marathon class lagga do 🙏🙏
@prabhjotkaur4438
@prabhjotkaur4438 Жыл бұрын
Thanku so much sir for all your hard work
@rozyrani786
@rozyrani786 Жыл бұрын
🙏🙏🙏🙏🙏🙏 thanks sir ji
@sukhvirsingh1966
@sukhvirsingh1966 Жыл бұрын
Thanku Sir❤❤❤
@POLA8899
@POLA8899 Жыл бұрын
💫ਅਧਿਆਪਕ ਇੱਕ ਉਹ ਭਰੀ ਹੋਈ ਗਾਗਰ ਹੈ ਜਿਸ ਵਿੱਚੋਂ ਜਿਨ੍ਹਾਂ ਮਰਜ਼ੀ ਪਾਣੀ ਕੱਢ ਲਵੋ ਫਿਰ ਵੀ ਭਰੀ ਹੀ ਰਹਿੰਦੀ ਹੈ।💫
@iasrajkumar4200
@iasrajkumar4200 Жыл бұрын
ਬਿਲਕੁਲ ਸਹੀ ਕਿਆ ਪੋਲਾ ਜੀ 🇮🇳🇮🇳
@CATCHTHEWAVE-123
@CATCHTHEWAVE-123 Жыл бұрын
💯
@roshnikaurviljot9572
@roshnikaurviljot9572 Жыл бұрын
Right 👍🏿
@guraman8918
@guraman8918 Жыл бұрын
ਵੇ ਪੋਲਿਆ ਜਮ੍ਹਾ ਸਈ ਕਿਹਾ ਵੇ
@POLA8899
@POLA8899 Жыл бұрын
@@guraman8918 😂🤓
@meenugill1821
@meenugill1821 Жыл бұрын
ਪੰਜਾਬੀ ਗਰਾਮਰ ਅਤੇ ਕੰਪਿਊਟਰ ਦੇ ਪਿਤਾਮਾ 👍👍 ਤੇ ਮਾਲਵੇ ਦੀ ਸ਼ਾਨ👍👍 ਪੋ੍: ਬਲਜਿੰਦਰ ਸਿੰਘ 👍 ਸਾਡੇ ਗੁਰੂ 🙏🙏 ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ 🙏🙏ਜੀ
@gurlal44
@gurlal44 Жыл бұрын
💯💯
@alamjitsinghdhillon404
@alamjitsinghdhillon404 Жыл бұрын
200 percentage
@RamanDeep-fk2rq
@RamanDeep-fk2rq Жыл бұрын
ਪੰਜਾਬ ਦਾ ਸਭ ਤੋਂ ਵਧੀਆ ਅਧਿਆਪਕ ਪ੍ਰੋਫੈਸਰ ਬਲਜਿੰਦਰ ਸਿੰਘ ਸਰ ਜੀ❤❤❤
@kuldeepsinghdialpura987
@kuldeepsinghdialpura987 Жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@troygaming9364
@troygaming9364 Жыл бұрын
ਪ੍ਰੋਫ਼ੈਸਰ ਸਾਹਿਬ ਜੀ ਆਪਾਂ ਸ਼ਾਇਦ ਇੱਕੋ ਉਮਰ ਦੇ ਹੋਈਏ, ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਤੁਹਾਡੇ ਵਰਗਾ ਅਧਿਆਪਕ ਨਹੀਂ ਵੇਖਿਆ, ਪੜਾਉਣ ਲਈ ਤੁਹਾਡਾ ਦਿਲੋਂ ਧੰਨਵਾਦ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@PositiveVibesBaljinderSingh
@PositiveVibesBaljinderSingh Жыл бұрын
ਬਹੁਤ ਬਹੁਤ ਮਿਹਰਬਾਨੀ ਵੀਰ ਜੀ ਬਸ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਿਪਾ ਨਾਲ਼ ਲੱਗੇ ਹੋਏ ਜੋ ਉਹਨਾਂ ਨੇ ਕਾਰਜ ਬਖਸ਼ੇ ਨੇ ਜੀ
@harpalbhutal02
@harpalbhutal02 Жыл бұрын
ਵਿਲੀਅਮ ਕੈਰੀ ਨੇ ਪੰਜਾਬੀ ਵਿਆਕਰਨ 1812 ਵਿੱਚ ਲਿਖਿਆ ਹੈ ਜੀ ਉਸ ਵੇਲੇ ਗਵਰਨਰ ਜਨਰਲ ਮਿੰਟੋ ਸੀ. ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ, ਅੰਮ੍ਰਿਤਸਰ ਦੀ ਸੰਧੀ ਨੂੰ ਅਜੇ 3 ਸਾਲ ਹੋਏ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੀ ਉਮਰ 32 ਸਾਲਾਂ ਦੀ ਸੀ ਜੀ। ਇਸ ਤੋਂ 27 ਸਾਲਾਂ ਬਾਅਦ ਖੜਕ ਸਿੰਘ ਜੀ ਰਾਜ ਗੱਦੀ ਤੇ ਬੈਠੇ ਸੀ। ਇਸਤੋਂ 7 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤਸਰ ਜਿੱਤ ਲਿਆ ਸੀ।
@semasingh9344
@semasingh9344 Жыл бұрын
"ਮੂਰਖਤਾਈ " ਸ਼ਬਦ ਦਾ ਪਿਛੇਤਰ ਸ਼ਬਦ "ਤਾਈ" ਵਰਤਿਆ ਗਿਆ ਹੈ ਜੀ | ਬਹੁਤ-ਬਹੁਤ ਧੰਨਵਾਦ ਸਰ ਜੀ 🙏 ਇਸ ਕਲਾਸ ਦਾ ਕਨਟੈਂਟ ਬਹੁਤ ਹੀ ਵਧੀਆ ਹੈਗਾ ਸਰ ਜੀ.....🌸🏵️✅🌳🙏🥰
@vishnunandwal6596
@vishnunandwal6596 Жыл бұрын
Priceless gift for all upcoming competitors by Sardar Baljinder Singh ji🙏🙏❤️❤️ ਵਾਹਿਗੁਰੂ ਜੀ ਮੇਹਰ ਕਰੇ
@dhirajgoyal9989
@dhirajgoyal9989 Жыл бұрын
4:04 Sanghosh 15:40 Starting of mcqs 1:06:15 - 101No. Question 1:31:37 -201no. Question 2:02:50 -301 no. Question 2:22:10 - 351 no. Question
@ramanmonga8195
@ramanmonga8195 Жыл бұрын
Well done bro❤
@ZAIRA_ZR
@ZAIRA_ZR Жыл бұрын
Thanks 👍
@troygaming9364
@troygaming9364 Жыл бұрын
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ਪ੍ਰੋਫ਼ੈਸਰ ਸਾਹਿਬ ਗੁਰੂ ਕੇ ਸਿੰਘ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰਹਿੰਦੇ ਹਨ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਖੇਤੁ
@PositiveVibesBaljinderSingh
@PositiveVibesBaljinderSingh Жыл бұрын
ਬਾਬਾ ਜੀ ਕ੍ਰਿਪਾ ਕਰਕੇ ਇੱਕ ਵਾਰ ਪਟਵਾਰੀ ਪੇਪਰ ਤੋਂ ਬਾਅਦ ਕਾਲ ਜ਼ਰੂਰ ਕਰਿਓ, ਕਿਉਂਕਿ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ।। ਨਾਨਕ ਨਾਮ ਚੜ੍ਹਦੀ ਕਲਾ।
@Babafatehsinghdastaracademy1
@Babafatehsinghdastaracademy1 Ай бұрын
@@PositiveVibesBaljinderSinghਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏🙏🙏🙏
@Respectgirl0
@Respectgirl0 Жыл бұрын
ਪੰਜਾਬੀ ਦਾ ਪਹਿਲਾ ਵਿਆਕਰਨ ... ਵਿਲੀਅਮ ਕੈਰੀ ਨੇ ਲਿਖਿਆ ... 1812 ਈ.ਵਿੱਚ ....♥️🙏
@gianchandchauhan3000
@gianchandchauhan3000 Жыл бұрын
ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੈਂ ਅੰਗਰੇਜ਼ੀ ਬੋਲਣ ਦਾ ਸ਼ੌਕੀਨ ਸੀ ਪਰ ਇਸ ਵੀਡੀਓ ਤੋਂ ਬਾਅਦ ਜੋ ਪੂਰੀ ਤਰ੍ਹਾਂ ਨਾਲ ਦੱਸਦਾ ਹੈ ਕਿ ਅਸਲੀ ਪੰਜਾਬੀ ਕੀ ਹੈ ਜਿਸ ਨਾਲ ਮੈਂ ਪੰਜਾਬੀ ਨੂੰ ਪਿਆਰ ਕਰਨ ਲੱਗ ਪਿਆ। ਅਤੇ ਮੈਂ ਕਹਾਂਗਾ ਕਿ ਇਹ ਚੈਨਲ ਸਮਾਜ ਲਈ ਇੱਕ ਕਿਸਮ ਦਾ ਤੋਹਫਾ ਹੈ। ਮੈਂ ਇੱਥੇ ਪਹਿਲੀ ਵਾਰ ਆਇਆ ਅਤੇ ਮਹਿਸੂਸ ਕੀਤਾ ਕਿ ਮੈਨੂੰ ਵੀ ਸਮਾਜ ਲਈ ਕੁਝ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਪ੍ਰੇਰਨਾ ਮੈਨੂੰ ਇੱਥੇ ਮਿਲੀ। ਤੁਹਾਡਾ ਧੰਨਵਾਦ🙏😊❤
@amritpalsinghrangreta1853
@amritpalsinghrangreta1853 Жыл бұрын
A ਦੇ ਨਾਲ ਦਿਖਾ ਕੇ ਐੱਪਲ A ਦਾ ਬੋਧ ਕਰਾਇਆ ਹਰ ਅੱਖਰ ਦਾ ਮਤਲਬ ਸਾਨੂੰ ਪਿਆਰ ਨਾਲ ਸਮਝਾਇਆ,, ਹੋ ਜਾਵੇ ਕੋਈ ਗਲਤੀ ਸਾਨੂੰ ਘੂਰਨ ਮਿੱਠਾ-ਮਿੱਠਾ ਐ ਪਰ ਬਹੁਤਾ ਚਿਰ ਨਾ ਗੁੱਸਾ ਚਿਹਰੇ ਉੱਤੇ ਡਿੱਠਾ, ਇਹ ਖੱਟੀਆਂ-ਮਿੱਠੀਆਂ ਗੱਲਾਂ ਨਾਲ ਸਾਡੇ ਦੁੱਖ ਹਰਦੇ ਆ ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ। ਕੋਰੇ ਕਾਗਜ਼ ਵਰਗੇ ਸੀ ਅਸੀਂ ਜਦ ਇੰਨ੍ਹਾਂ ਕੋਲ ਆਏ ਸਮੇਂ-ਸਮੇਂ ਤੇ ਇੰਨ੍ਹਾਂ ਸਾਨੂੰ ਸਾਰੇ ਗੁਣ ਸਮਝਾਏ, ਵਿੱਦਿਆ ਕਰੇ ਉਜਾਲਾ ਦੂਰ ਹੋ ਜਾਂਦੇ ਪਰਦੇ ਆ ਸਾਡੇ ਰੱਬ ਵਰਗੇ ਅਧਿਆਪਕਾਂ ਨੂੰ ਅਸੀਂ ਸਜਦੇ ਕਰਦੇ ਆਂ। ਜੋ ਕਰਦੇ ਸਤਿਕਾਰ ਇੰਨ੍ਹਾਂ ਦਾ ਉਹ ਜਾਂਦੇ ਸਤਿਕਾਰੇ ਕਾਮਯਾਬ ਉਹ ਕਦੇ ਨਾ ਹੁੰਦੇ ਜੋ ਇੰਨ੍ਹਾਂ ਤੋਂ ਬਾਹਰੇ,❤❤❤❤
@sangeraman
@sangeraman Жыл бұрын
ਦਿਲੋਂ ਧੰਨਵਾਦ ਸਰ ਜੀ || ❤❤❤🙏🙏🙏🙏ਵਾਹਿਗੁਰੂ ਸਾਡੇ ਸਰ ਜੀ ਨੂੰ ਹਮੇਸ਼ਾ ਖੁਸ਼ ਰੱਖਣ|| 🙏✨💫
@deep69741
@deep69741 Жыл бұрын
ਬਹੁਤ ਬਹੁਤ ਧੰਨਵਾਦ ਪਿਆਰੇ ਅਧਿਆਪਕ ਜੀ . ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🎉
@kinnukamboj3698
@kinnukamboj3698 Жыл бұрын
ਸ਼ੁੱਕਰਾਨੇ ਉਸਤਾਦ ਜੀ ਗਾਗਰ ਵਿੱਚ ਸਾਗਰ ਭਰਨ ਲਈ... ਸੱਚ ਹੀ ਕਿਹਾ ਸਿਆਣਿਆ ਨੇ ਗੁਰੂ ਕੋਲੋਂ ਜਿੰਨਾ ਮਰਜ਼ੀ ਸਿੱਖੀ ਜਾਓ ਗੁਰੂ ਦਾ ਗਿਆਨ ਕਦੇ ਖ਼ਤਮ ਨੀ ਹੁੰਦਾ .... ਵਾਹਿਗੁਰੂ ਮਿਹਰ ਕਰਨ ਸੱਭ ਤੇ 🥰🥰
@vikramjitsingh9508
@vikramjitsingh9508 Жыл бұрын
ਸਰ ਜੀ , ਬਸ ਦੋ ਚੀਜਾਂ ਨੂੰ ਹੀ ਉਡੀਕਦੇ ਆਂ ਹਮੇਸ਼ਾ , ਇਕ ਤੁਹਾਡੀ ਸਤ ਸ਼੍ਰਾੀ ਆਕਾਲ ਵਾਲੀ ਮੈਰਾਥਨ ਅਤੇ ਦੂਜੀ ਵਿਆਹ ਦੀ ਚਿੱਠੀ , ਵਾਹਿਗੁਰੂ ਚੜਦੀ ਕਲਾ ਚ ਰੱਖਣ ਤੁਹਾਨੂੰ
@PositiveVibesBaljinderSingh
@PositiveVibesBaljinderSingh Жыл бұрын
ਬਸ ਉਹ ਦਿਨ ਦੂਰ ਨੀ ਕਾਕਾ ਜੀ ਜਦੋਂ ਤਾਹਨੂੰ ਦੋ ਚਿੱਠੀਆਂ ਆਉਂਣੀਆਂ ਹਨ, ਇੱਕ ਨੌਕਰੀ ਦੀ ਅਤੇ ਦੂਜੀ ਵਿਆਹ ਦੀ ........
@vikramjitsingh9508
@vikramjitsingh9508 Жыл бұрын
@@PositiveVibesBaljinderSingh dhanwaad sir ji🙏tuhaadia duaawa lai
@fire-nf7px
@fire-nf7px Жыл бұрын
​@@PositiveVibesBaljinderSingh sir kl tk punjab gk marathon upload kr daunge plz ? Patwari de exam lyi
@jassianu9293
@jassianu9293 Жыл бұрын
ਸਤਿ ਸ੍ਰੀ ਆਕਾਲ sir ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ .. ਮੈਂ ਪੰਜਾਬ ਵਿੱਚ ਸਬ ਤੋਂ ਬੈਸਟ teacher ਮੰਨ ਦਾ ਜੀ ਤੁਹਾਨੂੰ ਤੁਸੀ ਬਹੁਤ ਵਧੀਆ ਪੜੋਂਦੇ ਹੋ ਪਤਾ ਨੀ ਕਿੰਨੇ ਕੇ ਬੇਰੋਜਗਾਰਾ ਨੂੰ ਤੁਹਾਡੇ ਕਰਕੇ ਨੌਕਰੀ ਮਿਲੀ ਹੋਵੇਗੀ 🎉🎉🎉🎉
@sarabkhalsa5175
@sarabkhalsa5175 Жыл бұрын
ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਡੀ ਮੇਹਨਤ ਤੇ ਸਾਡੀ ਕੋਸ਼ਿਸ਼ ਨੂੰ ਫਲ ਲਾਏ 🙏🙏🙏🙏🙏
@kirandeepkaur1548
@kirandeepkaur1548 Жыл бұрын
ਬਹੁਤ ਬਹੁਤ ਸ਼ੁਕਰੀਆ ਸਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਅਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਤੇ ਸਾਡੀ ਮਿਹਨਤ ਨੂੰ ਫਲ ਮਿਲੇ
@navkaur6788
@navkaur6788 Жыл бұрын
Most awaited marathon, thank you so much sir 😊 g god bless you with good health and happiness
@jeet564
@jeet564 Жыл бұрын
Right ji
@sukhsidhu7973
@sukhsidhu7973 Жыл бұрын
ਬਹੁਤ ਵਧੀਆ ਕਲਾਸ ਸਰ ਜੀ, ਪੰਜਾਬੀ ਗਰਾਮਰ , ਗੁਰਬਾਣੀ ਦੀਆਂ‌ ਤੁਕਾਂ ਨਾਲ ਹੌਸਲਾ ਅਵਜਾਈ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਾਨਕ ਚਿੰਤਾ ਨ ਕਰਹਿ,ਚਿੰਤਾ ਤਿਛ ਹੀ ਹੈ
@kewalkrishan5565
@kewalkrishan5565 Жыл бұрын
Mai life ch thode warga teacher nhi dekha life ch sir thanks u so much , waheguru ji thodi vaddi omar kre ❤️
@gurwinderguri7560
@gurwinderguri7560 Жыл бұрын
Sera class sir ji bohot bohot dhanvad ji ❤❤❤❤❤🙏🙏🙏🙏🙏🙏
@preet8270
@preet8270 Жыл бұрын
ਪੂਰੇ ਵਿਆਕਰਨ ਦਾ ਨਿਚੋੜ Crisp and to the point. ਧੰਨਵਾਦ ਸਰ, ਸਾਡੇ ਨਾਲ ਨਾਲ ਸਿਰ ਖਪਾਈ ਲਈ😢❤ ਉਹ ਵੀ free of cost. ਬਾਬਾਜੀ ਬਹੁਤ ਬਹੁਤ ਤਰੱਕੀ ਦੇਣ ਤੇ ਬਹੁਤ ਜਲਦੀ ਦੇਣ । 🙏❤️
@amnanirman5730
@amnanirman5730 Жыл бұрын
ਵਿਦਿਆਰਥੀ ਅਧਿਆਪਕ ਬਿਨਾਂ ਅਧੁਰਾ ਹੈ। ਬਹੁਤ ਬਹੁਤ ਧੰਨਵਾਦ ਕੰਪਿਊਟਰ ਮਾਸਟਰ ਜੀ। ਰੱਬ ਤਰੱਕੀਆਂ ਬਖਸ਼ੇ ਤੁਹਾਨੂੰ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ। 😊
@ramandhaliwal7777
@ramandhaliwal7777 Жыл бұрын
ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀ ਬਖਸ਼ਣ 👏👏ਸਬਦ ਹੀ ਨਹੀ ਤੁਹਾਡੀ ਤਾਰੀਫ ਕਰਨ ਲਈ 😊
@amnanirman5730
@amnanirman5730 Жыл бұрын
ਬਹੁਤ ਵਧੀਆ ਕਲਾਸ ਹੈ ਮਾਸਟਰ ਜੀ। ਤੁਸੀ ਪਰਵਾਹ ਨਾ ਕਰੋ, ਅਸੀਂ ਤੁਹਾਡੇ ਨਾਲ ਆ। ਚਿੰਤਾ ਨਾ ਕਰਿਆ ਕਰੋ ਸਰ ਤੁਸੀ ਕਿਉਂ ਕਿ ਅਸੀਂ ਤੁਹਾਨੂੰ ਹੀ follow krdea.
@user-bk1qh1iv6z
@user-bk1qh1iv6z Жыл бұрын
Sachii rab tuhadi imandari te lagn da fal zarur deyu ik din😍😍❤️🙏🙏 waheguru mehr krn
@Babafatehsinghdastaracademy1
@Babafatehsinghdastaracademy1 Ай бұрын
ਬਹੁਤ ਹੀ ਖੂਬ ਸਰ ਜੀ ਬਹੁਤ ਖੂਬ ਪੜ੍ਹਾਇਆ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@POLA8899
@POLA8899 Жыл бұрын
ਵਿਲੀਅਮ ਕੈਰੀ ਨੇ ਪਹਿਲਾ ਵਿਆਕਰਨ 1812 ਵਿੱਚ ਲਿਖਿਆ ।✅💫💫💰💰💰💰💰
@vikramjitsingh9508
@vikramjitsingh9508 Жыл бұрын
ਸਾਰੀ ਕਲਾਸ ਵਿਚੋ ਤਕਰੀਬਨ 17 ਸਵਾਲ ਗਲਤ ਹੋਏ ਹਨ, ਪਰ ਕਲਾਸ ਤੋਂ ਬਾਅਦ 450 ਦਾ 450 ਸਵਾਲ ਪੂਰਨ ਤਰੀਕੇ ਨਾਲ ਪੱਕਾ ਹੋ ਗਿਆ ਹੈ, ਬਹੁਤ ਬਹੁਤ ਸ਼ੁਕਰਾਨਾ ਸਰ
@rahulbajaj2651
@rahulbajaj2651 Жыл бұрын
No one can replace our baljinder sir waheguru bless you always 🙏🥳
@ramanpunni6027
@ramanpunni6027 Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਵਧੀਆ ਢੰਗ ਨਾਲ ਸਮਝਾਉਣ ਲਈ ਕਲਾਸ ਕਾਫੀ ਪ੍ਰਸਨ ਠੀਕ ਗਏ ਸਰ ਮੇਰੇ ਵਕਾਸ ਤੇ ਸਘੋਸ ਵਾਲੇ ਘਟ ਆਉਦੇ ਸਨ ਜੀ🙏🙏🙏🙏
@davinderdavy3491
@davinderdavy3491 Жыл бұрын
ਪੰਜਾਬ ਇਤਿਹਾਸ ਦੀ ਮੈਰਾਥਨ ਵੀ 🙏
@Parmjitkaler
@Parmjitkaler Жыл бұрын
ਬਹੁਤ ਵਧੀਆ ਕਲਾਸ ਸੀ ਸਰ ਜੀ,,,,ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ। ਹੌਸਲਾ ਬਹੁਤ ਮਿਲਦਾ ਤੁਹਾਡੀ ਕਲਾਸ ਲਗਾ ਕੇ ਟੈਂਸ਼ਨ ਮੁਕਤ ਹੋ ਜਾਨੇ ਆ।
@Shamsher0000
@Shamsher0000 Жыл бұрын
❤❤❤😊😊😊 ਬਹੁਤ ਬਹੁਤ ਧੰਨਵਾਦ ਸਰ ਜੀ 😊
@PargatSingh-ii8tq
@PargatSingh-ii8tq Жыл бұрын
ਸਤਿ ਸ਼੍ਰੀ ਅਕਾਲ ਸਰ ਜੀ 🙏 ਅੱਜ ਮੈਂ ਪਹਿਲੀ ਵਾਰ ਤੁਹਾਡੀ ਮੈਰਾਥਨ ਵਾਲੀ ਕਲਾਸ ਵੇਖੀ ਹੈ, ਤੁਸੀਂ ਬਹੁਤ ਸਰਲ ਤੇ ਸੁਚੱਜੇ ਢੰਗ ਨਾਲ ਸਿਲੇਬਸ ਅਨੁਸਾਰ ਹਰ ਇੱਕ ਟੋਪਿਕ ਨੂੰ ਕਵਰ ਕੀਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ 😊 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
@Sandeepkaur-yg2lq
@Sandeepkaur-yg2lq Жыл бұрын
Waheguru ji tonu hmesha Chad di kala vich rakhn ji 🙏🏻🙏🏻❤️❤️
@vishaligarg708
@vishaligarg708 Жыл бұрын
Bhut bhut thankyou sir g...... Tuhadi class kr ke hosla jeha ho gya aaa gg...... Jehra mn vich dar cc paper lai hun oh vv nikl gya aa g.... Bhut bhut thankyou sir g 🙏🏼🙏🏼🙏🏼🙏🏼🙏🏼🙏🏼🙏🏼
@LearningByDoing-hp1fg
@LearningByDoing-hp1fg Жыл бұрын
ਚਿੱਬ ਕੱਢ ਕਲਾਸ ❤🎉🎉🎉
@amarjeetsaini3807
@amarjeetsaini3807 Ай бұрын
Tuhadi mehnat nu salam sir g❤ Rabb tandrusti bakhse tuhanu te tuhade parivaar nu.....
@FilmyRoute77
@FilmyRoute77 Жыл бұрын
Arise awake and stop not till the goal is reached.
@amarjitkaur5566
@amarjitkaur5566 Жыл бұрын
Sir tuhde mehnt dekh k sade li Eko bs duaa dilooo waheguru hmesha khush healthy rkhn thnu te tuhde jo supne poree krn jo tuc ni kr pae ..apne life ch mujburian krke waheguru krn tuhde bete de vch tuc sbb pore kro🙇‍♀️
@shyjindal9209
@shyjindal9209 Жыл бұрын
Fruitful class sir❤ next marathon b sir jolly nature me krvana class ka time ni pta lgta fir otherwise continue dekh k brain gets tired
@harpalkaur8154
@harpalkaur8154 Жыл бұрын
ਧੰਨਵਾਦ ਸਰ ਬਹੁਤ ਬਹੁਤ ਵਾਹਿਗੁਰੂ ਥੋਨੂੰ ਤਰੱਕੀਆ ਬਖ਼ਸਣ 😊😊😊😊
@somabawa8550
@somabawa8550 Жыл бұрын
Class bhut vdiy te usefull hai sir g menu Dr lgg rha g ki menu kuj nhi aunda pr tuhadi es class ne mera bojh halka ho gia g .. waheguru ji tenu hamesha khus te trki bkhse 🙏🙏🙏 tusi Sade ly bhut kuj krde ho 🙏🙏🙏🙏🙏🙏🙏
@JaswinderKaur-uo8yw
@JaswinderKaur-uo8yw Жыл бұрын
Bahut -bahut dhanwaad & motivational layi ji. Tusi gurbani di tukk le k shuruyat krde oo bahut changa lgda hai . Waheguru di Mehr ho Jandi ji prn layi. Dhiyaan v vadiya lagda ji 🙏🏾
@mukeshkumar-cg9iy
@mukeshkumar-cg9iy Жыл бұрын
Sir me aapki class delhkrr punjab veterinary inspector de ke aaya gi m Rajasthan to aa 34 questions shi hue gii dhnvaad thoda🙏🙏 you are legend teacher in punjab👌👌
@GurdeepSingh-ry6hp
@GurdeepSingh-ry6hp Жыл бұрын
❤ ਰੱਬ ਹਮੇਸ਼ਾ ਤੰਦਰੁਸਤੀ ਦਾ ਬਲ ਬਖਸ਼ੇ sir ji god bless you ❤
@suranderpal5337
@suranderpal5337 5 ай бұрын
Sir shab nahi ki tuhadi mihnat de tareef kiven kra tusi grate ho bahut vadeaa tangg nal samjande te paraonde ho ILike you paji
@jassferozpuria2158
@jassferozpuria2158 Жыл бұрын
ਬਹੁਤ ਬਹੁਤ ਧੰਨਵਾਦ sir ਜੀ ♥️♥️♥️♥️♥️♥️♥️♥️♥️♥️♥️♥️❤️❤️Lub you a tuhde nl 🎉🎉🎉🎉🎉ਵਾਹਿਗੁਰੂ ਤੁਹਾਡੀ ਕੀਤੀ ਕੋਸ਼ਿਸ਼ ਨੂ ਮਿਹਨਤ ਦਾ ਫਲ ਦੇਵੇ,,, ਵਾਹਿਗੁਰੂ tuhdi ਲੰਮੀ ਉਮਰ ਕਰੇ,, ਤਾਂ ਜੇ ਤੁਸੀਂ ਲੋੜਵੰਦਾਂ ਦੀ ਮਦਦ krde ਰਾਹੋ,,, 😊😊😊😊😊😊
@sukhdevsingh-vz2gx
@sukhdevsingh-vz2gx Жыл бұрын
Guru ji pairi paina . Ess marathon li boht boht dhanbaad ji. Paper da ta pta ni par tuhdea marathon dekh k skoon jrur milda k kuch pdhya ohh v genuine. Waheguru tuhnu chngi seht bakshan ty tuc ess tra hi Punjab de sewa krdy rho. 🙏🙏.
@ritikpanwar1051
@ritikpanwar1051 Жыл бұрын
super duper rab tuhanu thi tuhade priwar di lambi umer krn sda chadika vich raioo
@kirandeepkaur8584
@kirandeepkaur8584 Жыл бұрын
ਮੂਰਖਤਾਈ ਸ਼ਬਦ ਦਾ ਪਿਛੇਤਰ - ਤਾਈ Sir thoadi Har ik class lga k eda da feel hunda v asi kuch pdeya , kuch samjeya h . Waheguru thonu hamesha kush rakhn g 🙏🙏🙏🙏
@kiranjitkaur6440
@kiranjitkaur6440 Жыл бұрын
Bhut bhut danbad sir bhut hi vdyea class bhut bareeki nl sara clear hogyea hun punjabi da koi no nhi ktt hove ga thank u so much weheguru humehsa khus rkhye❤❤🙏🙏🙏🙏👍🏼👍🏼
@kulvinderkaur5897
@kulvinderkaur5897 Жыл бұрын
🙏🙏ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ ਸਰ ਜੀ, ਪੜਾਉਣ ਦੇ ਨਾਲ-ਨਾਲ ਤੁਸੀਂ ਸਾਨੂੰ ਗੁਰਬਾਣੀ ਬਾਰੇ ਵੀ ਜਾਣਕਾਰੀ ਦਿੰਦੇ ਹੋ ਜੋ ਬਹੁਤ ਜਰੂਰੀ ਆ 🙏🙏ਬਹੁਤ- ਬਹੁਤ ਧੰਨਵਾਦ ਸਰ ਜੀ।
@ManpreetKaur-tb3sh
@ManpreetKaur-tb3sh Жыл бұрын
Sir ji tuhadi mehnat da koi jwaab ni sir ji Sade nalo jyada mehnat tusi krde o waheguru ji tuhanu chardi klaa ch rakhan te din dugni raat chaugni taraaki bhakshan ji.. Sarbat Da bhla 🙏
@paramjeetkour5979
@paramjeetkour5979 Жыл бұрын
Bhut bhut vadiya class sir ji Waheguru ji thuno tarakiyan bhakshan ji thank you 🙏🙏🙏
@talentedekam8660
@talentedekam8660 Жыл бұрын
Thank you so much sir.. parmatma tahanu chardi kla ch rakhn and lambi umer bakhshn
@Niyamat3135
@Niyamat3135 Жыл бұрын
Thnku so much sir g bhut Vdia class c g Waheguru g thuanu Hor v tarakiyan bakshn g Thnku so much g 🙏🙏🙏
@poojaludhiana8244
@poojaludhiana8244 8 ай бұрын
Bht vdiya class sir, punjabi di tension khatm krti tusi bachya di❤❤❤
@naseebsidhuofficial
@naseebsidhuofficial Жыл бұрын
ਬਹੁਤ ਬਹੁਤ ਧੰਨਵਾਦ sir ਜੀ 🙏🙏🙏 ......ਪੰਜਾਬ Gk ਮੈਰਾਥਨ ਵੀ ਲਾ ਦੋ 🙏🙏🙏 🙏🙏🙏 sir ji 🙏
@parminderkaur6495
@parminderkaur6495 Жыл бұрын
Very informative class sir...thnku so much for ur valuable time nd support ♥️
@lvlysaini1993
@lvlysaini1993 Жыл бұрын
1. ਵਰਨ ਬੋਧ ਜਾਂ ਅੱਖਰ ਬੋਧ - ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਦੇ ਚਿੰਨ੍ਹ, ਉਚਾਰਨ, ਲਗਾਂ ਅਤੇ ਲਗਾਖਰਾਂ ਦਾ ਅਧਿਐਨ ਕੀਤਾ ਜਾਂਦਾ ਹੈ। 2. ਸ਼ਬਦ ਬੋਧ - ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦ ਰਚਨਾ, ਸ਼ਬਦ ਭੇਦ ਅਤੇ ਸ਼ਬਦਾਂ ਦੇ ਰੂਪ ਆਦਿ ਬਾਰੇ ਦੱਸਿਆ ਜਾਂਦਾ ਹੈ। please verify sir..
@harishmahar5248
@harishmahar5248 Жыл бұрын
good class sir tyq for your class bhoot bhoott danwaad sir
@PreetKaur-m8b
@PreetKaur-m8b Ай бұрын
wonderful content sir... hats off to ur hardwork
@HarpreetKaur-ch2fj
@HarpreetKaur-ch2fj Жыл бұрын
Bhut bhut vadia sir g jo tusi sanu enna kush free vich provide krde ho rabb thanhnu bhut hi agge takk le ke jave
@archana6638
@archana6638 Жыл бұрын
Bhut bhut dhanwaad sir g tuhada pbi grammar di sari revision krwa ditti🙏🏻🙏🏻rabb g tuhanu tarakkiyan bakhshan🙏🏻🙏🏻🙏🏻
@JoginderSinghnp
@JoginderSinghnp 3 ай бұрын
ਦੱਲਿਉ ਥੋਨੂ ਚੱਲਣ ਨਹੀ ਦਿੰਦਾ (ਬਲਜਿੰਦਰ ਸਰ ਜਿੰਦਾਬਾਦ)
@mandydhillon1321
@mandydhillon1321 2 ай бұрын
le.. bahla emotional ho gya veera..😂😂😂
@MohitSharma00061
@MohitSharma00061 Жыл бұрын
Veer ji parmatma tuhanu te tuhade parivaar nu hamesha chardi kalan ch rakhn .
@balveerkaur4216
@balveerkaur4216 Жыл бұрын
ਧੰਨਵਾਦ ਸਰ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ ❤❤❤❤❤
@princesspreet1781
@princesspreet1781 Жыл бұрын
Thank you so much sir ji 🙏🌺🌸 you are best teacher forever ♥ God bless you ji 🙏🥰
@kaurpradeep7152
@kaurpradeep7152 Жыл бұрын
Thanks sir... Tuhade to bhut motivation mildia her ik video vich..... Jo tuc lines leke aunio students lyi... Bs is tra hi motivate krde rheo🙏❤
@sarbjeetkaur2818
@sarbjeetkaur2818 Жыл бұрын
Thank you sir g bahut he vadia class Sara paper es ch he Ava ga Manu pura vashvas ha g.God bless you.
@preetmallhi
@preetmallhi Жыл бұрын
Very Valuable and Excellent class sir 🙏🙏
@Noor343-h7g
@Noor343-h7g Жыл бұрын
Bahut wdiya class sir.....thanks sir
@deep9496
@deep9496 Жыл бұрын
👉29:15 pਪੰਜਾਬੀ ਦਾ ਪਹਿਲਾ ਵਿਆਕਰਨ ਵਿਲਿਆਮ ਕੈਰੀ ਨੇ 1812 👉3:04:37 ਮੂਰਖਤਾ ਵਿਚ ਪੀਛੇਤਰ (ਤਾਈ) 👉56:03 ਸਰ ਜੀ ਹਵਾ ਦਾ👉( ਹਵਾਵਾਂ ) ਲਿਖਿਆ ਹੈ pseb ਦੀ ਕਿਤਾਬ ਚ ਸਹੀ ਸ਼ਬਦ ਕਿਹੜਾ ਜੀ ( ਹਵਾਵਾਂ) ja ( ਹਵਾਂਵਾ)? 👉2:35:28 doubt Q379.ਸਰ ਜੀ ਸੰਘੋਸ਼ ਵਿਅੰਜਨ A and C ਦੋਨੋ ਆਪਸ਼ਨ ਨਹੀਂ ਹੋਣਗੇ ਜੀ ? ਜਿਵੇ ਤੂਸੀ ਦੱਸਿਆ ਸੀ ਕਿ ਤੀਜੇ ਤੇ ਚੋਥੇ ਕਾਲਮ ਵਾਲੇ ਸੰਘੋਸ਼ ਨੇ ਜਿਸ ਵਿਚ ਤੀਜੇ ਕਾਲਮ ਦੇ ਅਲਪ ਪ੍ਰਾਣ ਤੇ ਚੋਥੇ ਦੇ ਮਹਾਨ ਪ੍ਰਾਣ .ਫਿਰ ਸਰ ਜੀ ਆਪਸ਼ਨ A ਕਿਵੇਂ ਜੀ .? ਮੈਨੂੰ ਇਸ ਵਿਚ doubt ਹੈ ਕਲੇਰ ਕਰਦੋ ji. 👉2:38:50 Q392. ਇਸਦਾ ਉੱਤਰ C ਆਵੇਗਾ ਜੀ? ਸਸਰੰਗੀ ਕਿਰਿਆ ਕਿਊਂ ਕਿ ਮੂਲ ਕਿਰਿਆ ਨਹੀਂ ਆਈ .ਹੈ ,ਸੀ ਇਕੱਲੇ ਹੀ ਕਿਰਿਆ ਦੇ ਰੂਪ ਹਨ ਸਰ ਜੀ Veterinary inspector ਵਿਚ ਇਕ ਪ੍ਰਸ਼ਨ ਆਇਆ ਸੀ ji👇👇 Q. ਕਿਹੜੇ ਸ਼ਬਦਾਂ ਦਾ ਕੇਵਲ ਇਕ ਵਚਨ ਰੂਪ ਮਿਲਦਾ ਹੈ ? a) . ਮਾਮਾ b). ਮਾਸੜ c). ਚਾਚਾ d). ਭੂਆ ਇਸਦਾ ਉੱਤਰ ਕੀ ਹੋਵੇਗਾ ਜੀ ਜਰੂਰ ਕਲੀਰ ਕਰਿਓ ਜੀ Sir ji boht vdhia class c ji .mere 9 ques galt hoye last to kuch new ques dekhn nu mile.nal di nal tusi theory nu explain krke jo doubt hunde c othe hi clear kite.bohhhhhtt bohhht dhanwad ji dil to 🙏.Computer ,punjabi punjab gk mai tuhade channel to hi prepare kiti aa hun tak theory mcqs .jo krone o oh paper ch v dekhn nu milda aa..sanu tuhade te and tuade content te pura maan hai ji.Baba ji tuhanu trakkian te tandrusti bakshan .🙏🙏
@shinderpalkaur6838
@shinderpalkaur6838 Жыл бұрын
First of all, thank you sir for this amazing series of Punjabi grammar. And Secondly ,i request you to make a video on PUNJABI Grammar portion of PSSSB RESTORER AND LAB ASSISTANT EXAM .
@MANDEEPKAUR-he6uo
@MANDEEPKAUR-he6uo Жыл бұрын
Sir tuhadi class bhut vadiaa hundiaa saryia hi,,,,,, waheguru Ji tuhanuu vadh vadh tarika den 🙏
@jack3671
@jack3671 Жыл бұрын
Bhut vdiy g g sir g tnku eve rbb tuhanu hr sikhanda rhe te sade vrge bchya nu job te lganda rhe tuhade through.. .. thanku so mch sir g ❤❤
@KulwinderKaur-mc3iw
@KulwinderKaur-mc3iw Жыл бұрын
Very very nice class ji 🙏🏻💯💯💯💯👍 thanks GbU 🙏🏻
@ravidabby2356
@ravidabby2356 Жыл бұрын
Thanku so much sir g rab tuhade supne jilde poore kre ❤❤
@keshavjindal7371
@keshavjindal7371 Жыл бұрын
Thank you sir 🙏🙏🙏youth lyi ehna sochn vastae...jyada time v nhi lgda ght time vich e sarae subject cover ho janda with full sufficient material...🙏🙏🙏🙏
@mandeepkaur-il8pk
@mandeepkaur-il8pk Жыл бұрын
Thanku guru g 🙏🙏 waheguru g thonu boht trakiya deve te tuc hmesa hasde vasde rho guru ji 🙏🙏te sanu apne nal jod k rakhyeo hmesa 🙏🙏
@ithink97
@ithink97 Жыл бұрын
ਧੰਨਵਾਦ ਸਰ ਜੀ ਬਹੁਤ ਬਹੁਤ 170 ਸਵਾਲ ਆਦਮੀ ਦਾ ਔਰਤ ਜਾਂ ਤੀਵੀਂ ਆਉਣਾ ਜੀ
@sandeepsidhu6185
@sandeepsidhu6185 Жыл бұрын
Thank uh sir...motivation nd hounsla sab kuj milda dekh k class nu
@GURPREETSINGH-mr8gd
@GURPREETSINGH-mr8gd Жыл бұрын
Sat shri akal sir g bhot dhanbad g jo tuc students lai ini mehnat krde o rab tuhanu trakiya Deve tuhadi hr ichha Puri kre🙏🙏🙏🙏🙏
@rupalisharma6854
@rupalisharma6854 Жыл бұрын
sukrana guru ji . sare question tkreban shi gye jehna ch dought c oh clear ho gye . akhri dina ch dbb ke revvision hogye. keep growing sir .
@PawanKumar-ge8yu
@PawanKumar-ge8yu 5 ай бұрын
Great class. Great Teacher
@sirojanchauhan4639
@sirojanchauhan4639 Жыл бұрын
Bahot hi vdhiya class ji 👍🏻👍🏻
@sumeetnarula1528
@sumeetnarula1528 Жыл бұрын
One Word For The Class Sir: Comprehensive🎉🎉
@sukhbeerkalyaan622
@sukhbeerkalyaan622 Жыл бұрын
ਬਹੁਤ ਬਹੁਤ ਧੰਨਵਾਦ ਮਾਸਟਰ ਜੀ 🙏🙏🙏🙏ਰੱਬ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਧੰਨਵਾਦ 🙏🙏🙏
@gurpreetaujla6094
@gurpreetaujla6094 Жыл бұрын
Dhanwad sir sade bare ehna sochan layi. Adhi tension ta tuc khatam kr dine o Sadi🙏🙏🙏
@amrindersingh8393
@amrindersingh8393 Жыл бұрын
boht sohni class sir ji shukriya tohada boht boht 🙇🏻‍♂️🙇🏻‍♂️🙏🏻 waheguru sahib ji always bless uh sir ji 🙇🏻‍♂️🙇🏻‍♂️🙏🏻🙏🏻
@malwinderrehal3587
@malwinderrehal3587 Жыл бұрын
Sir bahout badiya padounde aa ma ajj subscribe kar lita channel sir da sikhi bal dhayan aa very nice
@Ravindersingh-lr2gj
@Ravindersingh-lr2gj Жыл бұрын
Bhut bhut dhanwad tuhada sir jini tuc saade lyii eni mehnat krdee oo
@renukamboj3501
@renukamboj3501 Жыл бұрын
ਸਤਿ ਸ੍ਰੀ ਆਕਾਲ ਸਰ ਜੀ ਬਹੁਤ ਬਹੁਤ ਧੰਨਵਾਦ 🙏🙏 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ
@Diljaaniya
@Diljaaniya Жыл бұрын
ਬਹੁਤ ਵਧੀਆ ਨਤੀਜੇ ਆਉਣਗੇ ਸਰ ਤੁਹਾਡੀ ਮਿਹਨਤ ਦੇ🎉🎉👍👍👍
@harman2017
@harman2017 Жыл бұрын
boht vdia content. rabb thonu boht tarakiya bakshe🎉❤
Electric Flying Bird with Hanging Wire Automatic for Ceiling Parrot
00:15
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 7 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 1,5 МЛН