Power of Thoughts | ਇੱਕ ਚੰਗਾ ਵਿਚਾਰ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ |Rupinder Sandhu|Jaswinder Singh|EP 1

  Рет қаралды 124,386

JSK Talks

JSK Talks

Күн бұрын

Пікірлер: 192
@TheJuvsha
@TheJuvsha 4 ай бұрын
ਬਹੁਤ ਸੋਹਣੇ ਵਿਚਾਰ ਨੇ ਵੀਰ ਜੀ ਅਤੇ ਭੈਣਜੀ ਦੇ । With due respect if I may add something to a few points that I little disagree . 1) ਜਿਵੇਂ ਭੈਣ ਕਹਿ ਰਹੇ ਸੀ ਕਿ ਉਹ ਘਰ ਦਾ ਸਾਰਾ ਕੰਮ ਆਪ ਕਰਦੇ ਨੇ ਤੇ solely ਔਰਤ ਦੀ ਜਿੰਮੇਵਾਰੀ ਹੁੰਦੀ । I believe that if whole family participates that leads to a sense of responsibility and affection and great bounding between the family members including kids . Kids enjoy helping mothers especially working mothers as some mothers are doing extended hours of work and can’t solely take on the responsibility of the entire household . 2) ਪੈਸਾ ਖੁਸ਼ੀ ਨਹੀ ਦੇ ਸਕਦਾ ਪਰ ਤੁਹਾਡੇ ਬਹੁਤ ਮਸਲੇ ਹੱਲ ਕਰ ਸਕਦਾ । ਗਰੀਬ ਆਦਮੀ ਆਪਣੇ ਬੱਚਿਆਂ ਲਈ expensive higher education afford ਨਹੀ ਕਰ ਸਕਦਾ । ਗਰੀਬੀ ਇੱਕ ਸਰਾਪ ਹੈ ਜਿਸ ਤੇ ਬੀਤਦੀ ਹੈ ਉਹ ਹੀ ਜਾਣਦਾ ਹੈ । ਪ੍ਰਮਾਤਮਾ ਨਾ ਕਰੇ ਕਿਸੇ ਨੂੰ ਰਿਸ਼ਤੇਦਾਰ ਭੈਣ ਭਰਾਵਾਂ ਕੋਲੋ ਮੰਗਣਾ ਪਵੇ । ਪ੍ਰਮਾਤਮਾ ਸਾਰਿਆਂ ਨੂੰ ਇੱਜ਼ਤ ਦੀ ਰੋਟੀ ਆਪਣੇ ਘਰ ਵਿੱਚ ਹੀ ਦੇਵੇ । Keep on making such wonderful videos with valuable insights into life
@ranjeetkaur8382
@ranjeetkaur8382 2 ай бұрын
Right, I am working mom and I like to distribute responsibilities, bcz I am doing for me and family and they need to understand my adjustments ,my efforts and struggles as well, and to fulfill everyone expectations ,we all need to participate in home chores and share advices as well.
@WaheguruG465
@WaheguruG465 4 ай бұрын
ਬੋਹਤ ਹੀ ਜਿਆਦਾ ਸੋਹਣੀ ਸੋਚ ਦੇ ਮਾਲਕ ਰੁਪਿੰਦਰ ਜੀ। ਬੋਹਤ ਕੁਸ਼ ਸਿੱਖਣ ਨੂੰ ਮਿਲਿਆ ਅੱਜ ਵੀਡੀਓ ਦੇਖ ਕੇ। ਬੋਹਤ ਜਰੂਰਤ ਸੀ ਇਹ ਵੀਡੀਓ ਦੀ। ਬੋਹਤ ਬੋਹਤ ਧੰਨਵਾਦ।🙏🏻🙏🏻
@GurcharanKaur-j1d
@GurcharanKaur-j1d 3 ай бұрын
Very very good thanks g ❤
@Lovepreet-kaler
@Lovepreet-kaler 3 ай бұрын
Thanks!
@kantadevi1620
@kantadevi1620 4 ай бұрын
ਰਪਿੰਦਰ ਬੇਟੇ ਤਹਾਡੇ ਵਿਚਾਰ ਤੁਹਾਡੇ ਬਹਤ ਵਧੀਆ ਹਨ ਜੇਕਰ ਕੋਈ ਮੰਨੇ ਤਾ ਜਿੰਦਗੀ ਸਵਰਗ ਬਣ ਜਾਵੇ
@jasvirkaur1326
@jasvirkaur1326 4 ай бұрын
ਸਤਿ ਸ੍ਰੀ ਅਕਾਲ ਭੈਣ ਭਰਾ ਨੂੰ ਬਹੁਤ ਹੀ ਵਧੀਆ ਗੱਲਬਾਤ ਮਨ ਉਦਾਸ ਸੀ ਅੰਤਾਂ ਤੇ ਤੁਹਾਨੂੰ ਅੰਤਾਂ ਦਾ ਉਤਸ਼ਾਹ ਮਿਲਿਆ ਮਨ ਖੁਸ਼ ਹੋ ਗਿਆ! ਜਸਵੀਰ ਬਦਰਾ
@darshansingh3904
@darshansingh3904 4 ай бұрын
ਜ਼ਿੰਦਗੀ ਦੀ ਦਿਸ਼ਾ ਤੇ ਫਿਲਾਸਫੀ.. ਦਾਰਸ਼ਨਿਕ ਸੋਚ.. ਜੀਣ ਦਾ ਸਲੀਕਾ.. ਰੁਪਿੰਦਰ ਭੈਣ 🙏🏻🙏🏻
@Grewalboutiquesangrur
@Grewalboutiquesangrur 4 ай бұрын
ਗੱਡੀ ਵਾਲੀ ਗੱਲ ਮੈਂ ਵੀ ਇਹੀ ਸੋਚ ਦੀ ਸੀ ਵੀਰ ਜੀ ਇਹ ਕਿੰਨਾ ਗ਼ਲਤ ਹੈ ਬੱਚੇ ਮਿਹਨਤ ਨਾਲ ਚੰਗੇ ਕੰਮ ਕਰਨਾ ਪਸੰਦ ਨਹੀ ਕਰਦੇ ਪਰ ਵਲੋਗ ਵੱਲ ਜ਼ਿਆਦਾ ਲੱਗ ਪਏ
@KaurNavu-bb1sy
@KaurNavu-bb1sy 3 ай бұрын
ਜਿੰਨਾ ਦੀ ਜ਼ਿੰਦਗੀ ਚ ਸਬ ਕੁੱਜ ਸਹੀ ਹੁੰਦਾ ਓਨਾ ਨੂੰ ਆਉਂਦੀਆਂ ਗੱਲਾਂ ਜਿੰਨਾ ਨਾਲ ਸਹੀ ਨਹੀ ਹੁੰਦਾ ਓ ਵਿਚਾਰੇ ਰੋਂਦੇ ਆ ਰੱਬ ਕੋਲ ਫਿਰ ਵੀ ਰੱਬ ਸੁਣਦਾ ਨ੍ਹੀ ਆ ਵਿਚਾਰਾ ਨਾਲ ਕੁਜ ਨ੍ਹੀ ਹੁੰਦਾ ਜੋ ਰੱਬ ਨੇ ਕਰਨਾ ਓਹੀ ਕਰਨਾ ..
@GurtejSingh-zq9pw
@GurtejSingh-zq9pw 3 ай бұрын
Sahi ver😢
@blessings30
@blessings30 3 ай бұрын
Yes
@Baljeet1986
@Baljeet1986 3 ай бұрын
Uhi ta sikha te ds rhe ne veer g
@GS_Topper_FF_1M
@GS_Topper_FF_1M 2 ай бұрын
Ryt aa veera
@veerpalkaur2517
@veerpalkaur2517 Ай бұрын
Waheguru Sahib Ji🙏♥️🙏
@drasmaanhomoeopathychannel8771
@drasmaanhomoeopathychannel8771 4 ай бұрын
ਸੱਚ ਹੈ, ਪੈਸੇ ਨਾਲ ਖ਼ੁਸ਼ੀ ਸ਼ਾਂਤੀ ਕਦੇ ਨਹੀਂ ਖਰੀਦੀ ਜਾ ਸਕਦੀ,, ਖੁਸ਼ੀ ਤੁਹਾਡੇ ਅੰਦਰ ਦੇ ਭਰੇ ਹੋਣ ਨਾਲ ਹੈ
@jagtarsidhu5743
@jagtarsidhu5743 Ай бұрын
boht wadhia views by Rupinder Sandhu...listened 2 times
@yadvinderkaur3501
@yadvinderkaur3501 5 ай бұрын
Rupinder ji Tusi bhuth he vadia soch de malik ho
@21gbNaturalFarm
@21gbNaturalFarm 4 ай бұрын
ਸਤ ਸ੍ਰੀ ਅਕਾਲ ਭੈਣ ਜੀ ਬਹੁਤ ਸੋਹਣੇ ਵੀਚਾਰ ਨੇ. ਆਪਣੇ ਪਰਿਵਾਰ ਨਾਲ ਸਹੀ ਢੰਗ ਨਾਲ ਜੀਵਨ ਜਿਊਣ ਦੇ ਤਰੀਕੇ ਤੇ ਕੀਤੀ ਗਲ ਬਾਤ ਬਾਤ ਸੋਹਣੀ ਲਗੀ ।
@jatindersingh-zr4cp
@jatindersingh-zr4cp 4 ай бұрын
Rupinder bhain di saadgi te soch bakamaal aa. Best podcast
@ManpreetKaur-t8g7n
@ManpreetKaur-t8g7n 3 ай бұрын
Rupinder j har lady thode wangu sochn ta sab khush rehn😊
@parampreetkhangura9909
@parampreetkhangura9909 5 ай бұрын
ਬਹੁਤ ਵਧੀਆ ਗੱਲਬਾਤ ਪਰਮਾਤਮਾ ਚੜ੍ਹ ਦੀ ਕਲਾ ਰੱਖੇ❤❤❤❤❤🙏
@harjothere
@harjothere 4 ай бұрын
ਬਹੁਤ ਚੰਗੇ ਵਿਚਾਰ @Rupinder sandhu mam, me and my mother list it together. Waheguru maher kre 🙏🏻
@SecretlyHidden87
@SecretlyHidden87 5 ай бұрын
I am so proud of you Rupinder Ji thank you both so much to learn from this podcast informative talk
@sharnjitmaan7467
@sharnjitmaan7467 9 күн бұрын
Bhut vadiya broadcast c Thank you mam 🙏iniya shonia gla dsia
@gurmeetkaur3620
@gurmeetkaur3620 4 ай бұрын
Golden vichar about lifestyle. ਸਤਿ Sri ਅਕਾਲ ji .❤❤❤❤❤
@narinderkaur9012
@narinderkaur9012 4 ай бұрын
Aja mari life change ho. Gaye Rupinder ape de galbat sun k nice motivat galbat. Pure punjabi God bless you
@NavreetKaur175
@NavreetKaur175 4 ай бұрын
Very inspirational program..I needed it much.. thank you 🎉
@pargatsingh8645
@pargatsingh8645 4 ай бұрын
Bhut vdiaaaa❤❤❤❤
@preethans859
@preethans859 3 ай бұрын
❤❤thanks dee mein ajj bhut dukhi C par hun mera man khus ho gya tuhadiyan gallan sun k🙏🏻🙏🏻🙌
@Kattykits21
@Kattykits21 3 ай бұрын
Boht sohniya gallan Waheguru g sab nu samaksh bakshe k zindagi social media ton hatt k v ik zindagi a 🙏
@thefriendsofnature3353
@thefriendsofnature3353 4 ай бұрын
Vadiaa je
@kulwantJandu-bz1fx
@kulwantJandu-bz1fx 4 ай бұрын
Very nice Rupinder mam
@comedyqueen-dy7hy
@comedyqueen-dy7hy 4 ай бұрын
Main khushkismat aa k aa video mere page te aayi...Thank you so much 💓 💖 💗 💕
@Nishaan-y5r
@Nishaan-y5r 5 ай бұрын
Bai ji ਤੁਹਾਡੀ ਆਵਾਜ਼ ਘੱਟ ਹੈ ,bhaan di shi ha
@Baljeet1986
@Baljeet1986 3 ай бұрын
Yes menu yaad hai meri bua g mere dad nu hamesha khnde c ki aa gya mera ludhiana da badsah sachi aj dad badsah hai g thnx meri bua g
@Vikk09321
@Vikk09321 4 ай бұрын
Very well said.. BEAUTIFUL INTERVIEW AND POWERFUL
@surinderkaur2100
@surinderkaur2100 4 ай бұрын
ਬਹੁਤ ਵਧੀਆ ਲੱਗਾ ਵੀਰਜੀ ਮੁਬਾਰਕਾਂ ਹੋਣ,ਬਹੁਤ ਖੁਸ਼ੀ ਹੋਈ ਤੁਹਾਡੀ ਗੱਲਬਾਤ ਸੁਣਕੇ। ਰੁਪਿੰਦਰ ਭੈਣਜੀ ਦੀ ਹਰ ਗੱਲ ਇਕ ਸਲਾਹ ਲੱਗੀ,ਭੈਣਜੀ ਪੂਰੇ ਤਜਰਬੇਕਾਰ ਤੇ ਵਿਦਵਤਾ ਨਾਲ ਪਰਪੱਕ ਹਨ। ਤੁਹਾਡੇ ਇਸ ਨਵੇ ਪ੍ਰੋ ਦੀ ਸਫਲਤਾ ਲਈ ਦੁਆਵਾਂ। ਬਹੁਤ ਬਹੁਤ ਸਤਿਕਾਰ ਦੋਨਾ ਸਖਸ਼ੀਅਤਾਂ ਦਾ, ਖੁਸ਼ ਰਹੋ ਆਬਾਦ ਰਹੋ ❤❤🙏🙏
@Jsk_Talks
@Jsk_Talks 4 ай бұрын
ਧੰਨਵਾਦ ਜੀ
@hujcoxjro7277
@hujcoxjro7277 4 ай бұрын
Waheguru ji very good g❤❤❤❤
@harwindergrewal6679
@harwindergrewal6679 4 ай бұрын
Very nice talk,Rupinder is always my favorite person..
@amarbajwa6534
@amarbajwa6534 4 ай бұрын
This madam knows it all. I hope she feels much better after sharing the wisdom. Thank you.
@surindersingh5129
@surindersingh5129 4 ай бұрын
We can’t thanks God He gave lot only can love Him very nice coversation God bless all team
@gurpreetsohal8539
@gurpreetsohal8539 4 ай бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ 👍👍❤🙏
@pammit63
@pammit63 4 ай бұрын
Sohnaa te GHAINT podcast aa .22 ji & sister da
@pushpapali3453
@pushpapali3453 Ай бұрын
Sara kuch boht Dyan nal sunyea
@NarinderpalKaur-z1d
@NarinderpalKaur-z1d 3 ай бұрын
ਰੁਪਿੰਦਰ ਦੀਦੀ ਬਹੁਤ ਵਧੀਅ ਗਂਲਬਾਤ ਕੀਤੀਅ❤❤👍
@gurinderkaur5637
@gurinderkaur5637 4 ай бұрын
ਵਾਹ ਭੈਣ ਰੁਪਿੰਦਰ ਕੌਰ ❤❤
@sardarnikaur6547
@sardarnikaur6547 4 ай бұрын
ਬਹੁਤ ਵਧੀਆ ਬਹੁਤ ਸੋਹਣੀਆ ਗੱਲਾ ਕੀਤੀਆਂ ਭੈਣੇ, ਬਹੁਤ ਸਕੂਨ ਮਿਲਿਆ ਤੁਹਾਨੂੰ ਸੁਣ ਕੇ, ਤਿੰਨ ਦਿਨ ਤੋ ਮੈਂ ਇਹੀ ਵੀਡਿਓ ਸੁਣ ਰਹੀ ਹਾਂ,
@kawalpreetkaur1568
@kawalpreetkaur1568 3 ай бұрын
Bahut hi wadiya podcast hai. mein thoda down feel kar rahi c, But hun instant motivation mil gayi hai.☺
@bhagatpreetsingh5349
@bhagatpreetsingh5349 5 ай бұрын
Great podcast sir🙏
@Cheema2478
@Cheema2478 Ай бұрын
Rupinder mam tusi bahut great ho
@kukdeep-1712
@kukdeep-1712 4 ай бұрын
Bhut sohnia glla kitian.thank you
@Lovenature-nt8zm
@Lovenature-nt8zm 5 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@amritsodhisodhi1017
@amritsodhisodhi1017 4 ай бұрын
ਮੈਂ ਵੀ ਬਹੁਤ ਦੁਖੀ ਆ suside wali condition 😢
@NaviSandhu-n3y
@NaviSandhu-n3y 4 ай бұрын
Tuc eh gl na kaho plz​@@amritsodhisodhi1017
@DairyproductIndia
@DairyproductIndia 4 ай бұрын
​@@amritsodhisodhi1017ਨਾ ਵੀਰੇ ਜ਼ਿੰਦਗੀ ਬਹੁਤ ਕੀਮਤੀ ਆ ਮੈਂ ਵੀ ਏਸ ਟਾਈਮ ਬਹੁਤ ਦੁਖੀ ਆ, ਆਪਣਿਆ ਨੇ ਹੀ ਐਸੇ ਹਾਲਾਤ ਬਣਾਏ ਪਏ ਨੇ ਕੇ ਮਰਨ ਨੂੰ ਭਾਵੇਂ ਹੁਣੇ ਮਰ ਜਾਵਾਂ ਪਰ ਨਾ ਵੀਰੇ ਏਹ ਸਮਾਂ ਸਦਾ ਨਹੀਂ ਰਹਿਣਾ । ਗੁਰੂ ਰਾਮਦਾਸ ਜੀ ਨੇ ਸੱਭ ਚੜਦੀਕਲਾ ਵਿੱਚ ਕਰ ਦੇਣਾਂ 🙏🙏
@Sahil_ff_gaming_1
@Sahil_ff_gaming_1 4 ай бұрын
Hnji sahi keha Gurbani nl sabb kus sahi ho jnda 🙂💞
@NaviSandhu-n3y
@NaviSandhu-n3y 4 ай бұрын
@@DairyproductIndia sahi keha ji pta nhi aapne he keo dukhi krde ne waheguru bhala kre
@rimplejitjit2202
@rimplejitjit2202 5 ай бұрын
ਬਹੁਤ ਹੀ ਵਧੀਆ ਗੱਲ ਬਾਤ
@drasmaanhomoeopathychannel8771
@drasmaanhomoeopathychannel8771 4 ай бұрын
ਅਸੀਂ ਸੱਚ ਹੀ ਦੁੱਖਾਂ ਨੂੰ ਪਾਲਦੇ ਹਾਂ,, ਦੁੱਖਾਂ ਨੂੰ ਰੂਈਂ ਬਣਾ ਕੇ ਫੂਕ ਮਾਰ ਕੇ ਉਡਾਅ ਦੇਣਾ ਚਾਹੀਦਾ ਹੈ,
@navjotkaur3932
@navjotkaur3932 5 ай бұрын
ਬਹੁਤ ਖੂਬ ✨ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 💫🙏
@paramjitkaur547
@paramjitkaur547 4 ай бұрын
Rupinder beta ji is best❤🎉
@GurmeetKaur-tq3ti
@GurmeetKaur-tq3ti 3 ай бұрын
Vry nice beta ji ❤
@kirandhaliwal1737
@kirandhaliwal1737 5 ай бұрын
Rupinder Bhen g tuhadi sadgi,salekha,te tuhadi soch 👍🏻
@premjitkaur1197
@premjitkaur1197 4 ай бұрын
Wao ,rupiner ji.bhut vdhia lagea
@hardeepkaur7076
@hardeepkaur7076 4 ай бұрын
Very good thanks beta Jim God bless
@surinderkaur5083
@surinderkaur5083 4 ай бұрын
Thank you for this podcast 🙏🙏fully knowledge able.
@harpritsandhu2697
@harpritsandhu2697 4 ай бұрын
Great 🙏🏿
@majorelectronicswaddikhurd2732
@majorelectronicswaddikhurd2732 4 ай бұрын
Manu Rupinder sandhu , gurdeep grewal and Guriqbal singh ehna di awayz te soch b9hat Changi lagdi aaa....Matlab manu ehna da Bolan da treeka bohat Pasand aa ...ajj tuhadi awaz v manu badi Pasand I bhaji .. ..bohat vadia program c ❤
@ਮਾਂਬੋਲੀ
@ਮਾਂਬੋਲੀ 4 ай бұрын
ਭੈਣੇ ਰੱਬ ਸੋਹਣੀ ਜਿੰਦਗੀ ਦੇਵੇ।
@arvinderalagh6999
@arvinderalagh6999 4 ай бұрын
ਚੜ੍ਹਦੀ ਕਲਾ ਵਿੱਚ ਰਹੋ❤
@Manpreetkaur-si2kt
@Manpreetkaur-si2kt 5 ай бұрын
ਬਹੁਤ ਵਧੀਆ ਵੀਰ 👌👍👍🙏🙏
@Paliwala
@Paliwala 5 ай бұрын
Bohot vadiya gal baat hoi Veer g salute aa
@kuljitkaur9111
@kuljitkaur9111 4 ай бұрын
Menu ive lga jive mai rab dian glan sunian ne rupinder ji
@vishalkumar-n3w3g
@vishalkumar-n3w3g 5 ай бұрын
kent hai bhai g💥💥
@Parteet_4
@Parteet_4 4 ай бұрын
Great thought 👌👌👌👌
@sehbaansingh5754
@sehbaansingh5754 3 ай бұрын
bht vdia bai
@rajachahal4841
@rajachahal4841 3 ай бұрын
ਧੰਨਵਾਦ ਵੀਰ ਜੀ 🙏
@PreetKaur-pd9dz
@PreetKaur-pd9dz 3 ай бұрын
ਮੇਰਾ ਸੁਬਾ ਤੁਹਾਡੀ ਸੋਚ ਵਰਗਾ ਹਮੇਸ਼ਾ ਖੁਸ਼ ਰਹਿਣ ਚਾਹੀਦਾ 😊😊😊😊
@Baljeet1986
@Baljeet1986 3 ай бұрын
Amezing preet g
@AmarpalKaur-rj7mf
@AmarpalKaur-rj7mf 5 ай бұрын
Bohot vadiya❤❤❤❤❤❤❤
@jatinderkaur2704
@jatinderkaur2704 5 ай бұрын
Thanks for wonderful and great podcast
@kirandeepmangat3670
@kirandeepmangat3670 Ай бұрын
Good job sister ❤
@kaurjasvir1301
@kaurjasvir1301 5 ай бұрын
ਬਹੁਤ ਵਧੀਆ ਵੀਡੀਓ ਹੈ
@Deep__Chauhan
@Deep__Chauhan 3 ай бұрын
❤ nice ji
@charanjeetsingh2335
@charanjeetsingh2335 Ай бұрын
super
@mohinderpreetsingh7423
@mohinderpreetsingh7423 5 ай бұрын
Bohot vadiya
@sandeepbrar5501
@sandeepbrar5501 2 ай бұрын
❤❤
@rajinderkaur6204
@rajinderkaur6204 4 ай бұрын
Bhut good ho ji tusi
@rhythmverma5516
@rhythmverma5516 5 ай бұрын
sir bahut nyc aa meri bahut jyada help kiti sir ne mere lyi rab bnke aaye ne eh
@harpreetkaurbrar1098
@harpreetkaurbrar1098 4 ай бұрын
ਬਹੁਤ ਵਧੀਆ ❤
@avtarsinghhundal7830
@avtarsinghhundal7830 4 ай бұрын
VERY GOOD performance
@rajinderkaur6204
@rajinderkaur6204 4 ай бұрын
Business menu bhut vadhia lage
@noblesinghraina
@noblesinghraina 4 ай бұрын
Very Amazing ❤
@Thebrightsideofbooks
@Thebrightsideofbooks 5 ай бұрын
I feel so proud i know you personally and meet you, you always have great thoughts sir. 🙏🙏🙏🙏
@ggill8634
@ggill8634 3 ай бұрын
❤❤🙏🏼🙏🏼
@manjaapdeepsingh-hd2fj
@manjaapdeepsingh-hd2fj 4 ай бұрын
ਸਤਿ ਸ੍ਰੀ ਅਕਾਲ ਭੈਣ ਰੁਪਦਿੰਰ ਤੇ ਵੀਰ ਜੀ ਨੂੰ ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ
@Ravinder_padda
@Ravinder_padda 4 ай бұрын
Mam ah ocd vali gal te mere te v bahut aa ,bahut aohnia gallan ne tuhadian
@Simarjit-x8q
@Simarjit-x8q 3 ай бұрын
👍
@JasmeetKaur-v3m
@JasmeetKaur-v3m 5 ай бұрын
Mam tuhanu sunn nu bhut Dil krda aa
@kuldeepkaursandhu1019
@kuldeepkaursandhu1019 5 ай бұрын
Bhut vadia podcast
@BinderK-i5m
@BinderK-i5m Ай бұрын
Good video
@ssnz107
@ssnz107 4 ай бұрын
ਬਹੁਤ ਬਧੀਆ ਵਿਚਾਰ ਨੇ ਜੀ।
@RakeshKumar-pg3or
@RakeshKumar-pg3or 3 ай бұрын
❤❤❤🎉🎉🎉🎉😊😊
@RoyalSahni-j1i
@RoyalSahni-j1i 4 ай бұрын
Rupinder ji are you very grate lady
@kulwantkaur1754
@kulwantkaur1754 4 ай бұрын
Very good views ❤
@HarpreetKaur-lu1ns
@HarpreetKaur-lu1ns 4 ай бұрын
❤❤❤
@HARPREETKAUR-ge6gl
@HARPREETKAUR-ge6gl 5 ай бұрын
Very nice ❤❤❤😊
@NavdeepKaur-hb7zl
@NavdeepKaur-hb7zl 3 ай бұрын
ਮਰਿਆ ਦੇ ਵਿਚ ਜਾਂਨ ਪਾਉਣ ਵਾਲੀ ਇੰਟਰਵਿਊ ਸੀ❤
@preciouslife-zindagianmol
@preciouslife-zindagianmol 4 ай бұрын
ਬਹੁਤ ਵਧੀਆ,ਬਹੁਤ ਵਧੀਆ ਭੈਣ ਜੀ
@amandeepkaur8297
@amandeepkaur8297 4 ай бұрын
🙏🙏🙏🙏🙏
@preetmoga7924
@preetmoga7924 4 ай бұрын
Rupinder g is best
Почему Катар богатый? #shorts
0:45
Послезавтра
Рет қаралды 2 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
The Lost World: Living Room Edition
0:46
Daniel LaBelle
Рет қаралды 27 МЛН
Manifest Anything with The Power of Positive Thinking ft. @AbhishekKar
1:32:27
Acharya Prashant on Love, Beauty and Joy | AK Talk Show
1:26:22
Anmol Kwatra
Рет қаралды 355 М.