ਪੰਜ ਆਦਤਾਂ ਜੋ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ l Uncut By Rupinder Sandhu

  Рет қаралды 6,722

Uncut By Rupinder Sandhu

Uncut By Rupinder Sandhu

Күн бұрын

Пікірлер
@VipanjeetKaur-uc2hr
@VipanjeetKaur-uc2hr Сағат бұрын
ਬਹੁਤ ਵਧੀਆ ਵਿਚਾਰ ਨਰਿੰਦਰ ਕਪੂਰ ਜੀ ਦੇ 🎉🙏
@rohitjassal3438
@rohitjassal3438 8 сағат бұрын
ਮੈਂ ਫ਼ਰਵਰੀ 2024 ਤੋਂ ਡਾ ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ। ਹੁਣ ਤਕ 10-12 ਕਿਤਾਬਾਂ ਪੜ੍ਹ ਚੁੱਕਾ ਹਾਂ। ਮੇਰਾ ਸਾਰਾ ਜੀਵਨ ਹੀ ਬਦਲ ਚੁੱਕਾ ਹੈ। ਜ਼ਿੰਦਗੀ ਪ੍ਰਤੀ ਨਜ਼ਰੀਆ ਹਾਂ ਪੱਖੀ ਹੋ ਗਿਆ ਹੈ। ਮੇਰੀ ਪਸੰਦੀਦਾ ਕਿਤਾਬ ਹੈ ਅੰਤਰ ਝਾਤ।
@user67125
@user67125 4 сағат бұрын
Rohitjassal pls mainu v books de name daso and kitho milangia
@davesingh8555
@davesingh8555 12 минут бұрын
Thank you Both of you 👏👏👏
@parmjeetdeosi2982
@parmjeetdeosi2982 10 сағат бұрын
ਸਰ ਬਹੁਤ ਅਗਾਂਹ ਵਧੂ ਸੋਚ ਰਖਦੇ ਹਨ ਸਾਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ🙏🙏
@Kaur-m4j
@Kaur-m4j 10 сағат бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ❤ ਧੰਨਵਾਦ ਜੀ ❤
@GurpalSingh-jr2sr
@GurpalSingh-jr2sr 9 сағат бұрын
ਸਾਨੂੰ ਸਭ ਨੂੰ ਸਰਦਾਰ ਨਰਿੰਦਰ ਸਿੰਘ ਕਪੂਰ ਦਾ ਨਾਮ ਬੜੇ ਮਾਨ ਤੇ ਫਖਰ ਨਾਲ ਚੇਤੇ ਰੱਖਣਾ ਚਾਹੀਦਾ ਹੈ, ਕਪੂਰ ਸਾਹਿਬ ਆਪ ਤੋ ਸਿਵਾਏ ਏਨੀਆਂ ਪਾਏਦਾਰ ਗੱਲਾਂ ਹੋਰ ਕੋਈ ਨਹੀਂ ਕਰ ਸਕਦਾ ਤੁਸੀਂ ਸੁੱਤੇ ਸਿੱਧ ਹੀ ਆਪਣੇ ਮਨ ਦੀਆਂ ਤੈਹਾਂ ਵਿੱਚੋ ਬਹੁਤ ਕੁਝ ਚੰਗਾ ਕੱਢ ਲਿਆਉਂਦੇ ਹੋ, ਸਰੋਤੇ ਵੱਖ ਵੱਖ ਵਿਸ਼ਿਆਂ ਤੇ ਆਪ ਨੂੰ ਸੁਣ ਕੇ ਕਾਫੀ ਕੁਝ ਖੱਟ ਰਹੇ ਹਨ ਆਪ ਦਾ ਬਹੁਤ ਧੰਨਵਾਦ।
@24craftshala79
@24craftshala79 11 сағат бұрын
Sat shri akal sir Namskaar sir ਜੋ ਗਲਾਂ ਇਕ ਪਿਤਾ ਅਪਣੇ ਬੱਚਿਆਂ ਨੂੰ ਸਿੱਖਾ ਸਕਦਾ ਹੈ ਤੁਸੀਂ ਸਮਾਜ ਨੂੰ ਸਿੱਖਾ ਰਹੇ ਹੋ। ਮੈਂ ਰੁਪਿੰਦਰ ਭੈਣ ਦੀ ਧੰਨਵਾਦੀ ਹਾਂ, ਜਿਨਾ ਦੇ ਕਰਕੇ ਤੁਸੀ ਸਾਡੇ ਹੋਰ ਕੋਲ ਆ ਗਏ ਹੋ। ਮਾਲਕ ਤੁਹਾਨੂੰ ਦੋਵਾਂ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦਵੇ।
@rabjidhillon9413
@rabjidhillon9413 34 минут бұрын
Regards to both of you 🙏
@deeprattu5401
@deeprattu5401 10 сағат бұрын
ਬਹੁਤ ਹੀ ਸੁਲਝੇ ਹੋਏ ਇਨਸਾਨ Sir ਤੁਹਾਡੀਆਂ ਕਿਤਾਬਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। Mam ਤੁਹਾਡੇ ਅੱਗੇ ਬੇਨਤੀ ਹੈ ਕਿ sir ਹੁਣਾ ਦੀਆ ਵੱਧ ਤੋਂ ਵੱਧ ਇੰਟਰਵਿਊ ਕਰੋ।
@rohitjassal3438
@rohitjassal3438 8 сағат бұрын
ਮੈਂ ਵੀ ਇਹ ਹੀ ਕਹਿਣਾ ਚਾਹੁੰਦਾ ਹਾਂ।
@onkarsidhu7463
@onkarsidhu7463 9 сағат бұрын
Sat sri akal ji ... bahut vdia uncut series with kapoor saab really good appreciationable ..... jo tuc krr rhe o interview’s with and choosing topics thoughts and ideas ... are much need of time ... jruuri hai eh ... keep it up mam and ... always waiting for next and next new vedioes interview’s with Narinder Singh kapoor ji 🌸💯😇☺️☺️😊😊
@jagdishkaur9755
@jagdishkaur9755 12 сағат бұрын
ਸੰਜਮ ਤੇ ਸਾਦਗੀ ਜ਼ਿੰਦਗੀ ਦੇ ਅਨਮੋਲ ਗੁਣ ਹਨ ਪਰ ਅਜੋਕੀ ਪੀੜ੍ਹੀ ਨੂੰ ਇਨ੍ਹਾਂ ਦੀ ਅਹਿਮੀਅਤ ਸਮਝਾਉਣੀ ਮਾਊਂਟ ਐਵਰੈਸਟ ਦੀ ਸਿਖਰ ਤੇ ਪਹੁੰਚਣ ਵਾਲੀ ਗੱਲ ਹੈ। ਜਦੋਂ ਤੱਕ ਉਨ੍ਹਾਂ ਨੂੰ ਇਨ੍ਹਾਂ ਗੁਣਾਂ ਦੀ ਸਮਝ ਆਵੇਗੀ ਉਦੋਂ ਤੱਕ ਉਸ ਤੋਂ ਅਗਲੀ ਪੀੜ੍ਹੀ ਉਨ੍ਹਾਂ ਨੂੰ ਪਾਗਲ ਸਮਝਣ ਲੱਗ ਜਾਵੇਗੀ।
@BalkaranSingh-p2z
@BalkaranSingh-p2z 11 сағат бұрын
Asi ਰਾਜਸਥਾਨ ਤੋਂ ਸੌਡਆ ਹਰ ਇੰਤਰਵੁ ਸੁਣਦੇ ਹ ਸੁਣਕੇ ਬਹੁਤ ਚੰਗਾ ਲਗਦਾ ਹ
@kirankaur4504
@kirankaur4504 Сағат бұрын
ਸਤਿ ਸ੍ਰੀ ਅਕਾਲ ਜੀ 🙏🙏
@parveensingh4751
@parveensingh4751 11 сағат бұрын
ਬਹੁੜ ਹੀ ਕੀਮਤੀ ਗੱਲਬਾਤ ਅਤੇ ਸਮਾਜਿਕ ਵਿਚਾਰ
@KG-2244
@KG-2244 58 минут бұрын
Thank you
@rabjidhillon9413
@rabjidhillon9413 10 минут бұрын
ਮੈਂ ਵਕਤ ਦੀ ਬਹੁਤ ਪਾਬੰਦ ਹਾਂ । ਕੋਸ਼ਿਸ਼ ਕਰਦੀ ਹਾਂ ਕਿਸੀ ਦਾ ਦਿਲ ਨਾ ਦੁਖਾਵਾਂ । ਮੈਂ ਅਪਣੇ ਇਕਲੌਤੇ ਬੇਟੇ ਦਾ ਵਿਆਹ ਬਹੁਤ ਸਾਦਾ ਕੀਤਾ । ਕੁੜੀ ਵਾਲਿਆਂ ਦਾ ਵੀ ਕੋਈ ਖਰਚਾ ਨਹੀਂ ਕਰਵਾਇਆ। ਲੇਕਿਨ ਲੋਕਾਂ ਨੇ ਬਹੁਤ criticise ਕੀਤਾ । ਕਿਨੇ ਕੰਜੂਸ, ਬਗੈਰਾ ਦਾ ਲੇਬਲ ਲਾ ਤਾ। 🙏
@kiransandhu5162
@kiransandhu5162 13 сағат бұрын
Ma Dr kpoor ji nu bahut sunde aa Manu bahut kush sikhan nu milea Dr sab ji ta Rupinder ji da bahut bahut thx
@pavitar8906
@pavitar8906 11 сағат бұрын
ਬਹੁਤ ਵਧੀਆ ਜੀ ਲੜੀ੍ ਨੂੰ ਜਾਰੀ ਰੱਖਣ ਨੂੰ
@Bsingh9376
@Bsingh9376 12 сағат бұрын
Sat Sri Akal to Dr Kapoor Sahab ❤
@devindergill1
@devindergill1 6 сағат бұрын
ਬਹੁਤ ਵਧੀਆ ਗੱਲ ਬਾਤ ਕਰਦੇ ਹੋ ਤੁਸੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ ਧੰਨਵਾਦ ਜੀ GBU from Canada
@manpreetsinghsingh5335
@manpreetsinghsingh5335 3 сағат бұрын
Canada likhna jarori si , god bless canada ton. V krda ?
@inderjitsidhu4060
@inderjitsidhu4060 7 сағат бұрын
Very good information sir 👍🏻 🙏🙏
@HarseeratSingh-qm2qp
@HarseeratSingh-qm2qp Сағат бұрын
Very nice sir is all OG 👍😁😆
@harwindergrewal6679
@harwindergrewal6679 7 сағат бұрын
Very nice talk..learn lots about life thanks 🙏 Dr kpoor explain with life experience and knowledge…
@SatnamKang-h1v
@SatnamKang-h1v 13 сағат бұрын
Sat Shri Kal ji 😍
@manjeetkaurwaraich1059
@manjeetkaurwaraich1059 8 сағат бұрын
❤🎉ਸ੍ਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤਾਂ ਸੱਭ ਨੂੰ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਸਮਝਾਈਆਂ ਸਾਨੂੰ ਇਨ੍ਹਾਂ ਗੱਲਾਂ ਦਾ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈ ❤🎉❤🎉❤🎉❤🎉
@mpsingh9667
@mpsingh9667 3 сағат бұрын
ਪਰ ਅੱਜ ਕਲ੍ਹ ਜੇ ਕਿਸੇ ਘਰ ਆਏ ਦੀ ਚੰਗੀ ਸੇਵਾ ਨਾ ਕਰੋ ਤਾਂ ਤੁਹਾਡੀ ਬੇਇਜ਼ਤੀ ਸਮਝੀ ਜਾਂਦੀ ਹਾਂ। ਕੁਝ ਗੱਲਾਂ ਸਮਾਜ ਦੇ ਹਿਸਾਬ ਨਾਲ ਵੀ ਕਰਨੀ ਪੈਂਦੀ ਹੈ। ਬਾਕੀ ਸਾਰੀਆਂ ਗੱਲਾਂ ਬਿਲਕੁਲ ਠੀਕ ਤੇ ਮੁਲਵਾਨ ਨੇ।
@SandeepKaur-em4eb
@SandeepKaur-em4eb 9 сағат бұрын
My Favorite writer Dr narinder kapoor ji❤❤🎉🎉
@13dilshanchattha64
@13dilshanchattha64 11 сағат бұрын
Bhut vdia g ma har gal sundi ha bhut vdia g
@jasivirk1167
@jasivirk1167 3 сағат бұрын
🙏
@gamersolo4409
@gamersolo4409 12 сағат бұрын
🙏 Sat Sri Akaal ji
@Modified251
@Modified251 13 сағат бұрын
Good sir❤❤🎉
@SurinderjitBajwa
@SurinderjitBajwa 12 сағат бұрын
Very good sir
@sukhalassara7062
@sukhalassara7062 13 сағат бұрын
Sat siri akal kapoor sab ji
@jasleenkaur1610
@jasleenkaur1610 7 сағат бұрын
Nice video
@guwindersingh3877
@guwindersingh3877 7 сағат бұрын
🙏🏻🙏🏻🙏🏻
@raghbirsingh6630
@raghbirsingh6630 8 сағат бұрын
Good
@gurpalkaur2194
@gurpalkaur2194 11 сағат бұрын
Vari nice Video ha
@onkarsidhu7463
@onkarsidhu7463 9 сағат бұрын
Dhupa shaava da next part kdo ayugaa ( sir di biography da second part kdo ayuga ) .... eagerly waiting for that book ...
@lakhbirkaur5944
@lakhbirkaur5944 4 сағат бұрын
ਜੇ ਬੁਰਾ ਨਾ ਮੰਨੋ ਤਾਂ ਸੰਧੂ ਸਾਹਿਬ (ਤੁਹਾਡੇ ਵਾਲੇ )ਨਾਲ ਵੀ ਇੰਟਰਵਿਊ ਕਰੋ. ਜੇ ਮੇਰੀ ਗੱਲ ਵਾਜ਼ਿਬ ਨਾ ਜਾਪਦੀ ਲੱਗੇ ਤਾਂ ਮੁਆਫ਼ ਕਰਨਾ ਜੀ ❤
@SleepyCookies-bj6vd
@SleepyCookies-bj6vd 10 сағат бұрын
👍👌👌👌
@jot67lnp65
@jot67lnp65 11 сағат бұрын
❤❤❤
@Sanjupodcast93
@Sanjupodcast93 10 сағат бұрын
Sir main tuhada die heart fan ha Is lai shayeri likhi tuhade te Jad toh hosh sambhali khwab aya na kise huur da fan ni main aashiqq ha dr Narinder kapoor da Beshk akal ni mainu fr v gala gala ch fad lena Guna v bekssur da Fan ni main ashiqq......
@RakeshKumar-pg3or
@RakeshKumar-pg3or 12 сағат бұрын
❤❤❤❤🎉🎉🎉🎉🎉
@ravindergill9225
@ravindergill9225 9 сағат бұрын
ਸਰ, ਸਕੂਲ ਟੀਚਰ ਨੂੰ ਇੰਨਾ ਅੱਗੇ ਕੀ ਲਿਖਾਂਂ,
@SimarpreetSingh-x2s
@SimarpreetSingh-x2s 3 сағат бұрын
Sir please Apna gla kise Dr nu dikhao.
@kuljitkaur3796
@kuljitkaur3796 2 сағат бұрын
S.s.a.Rupinder ji ...mwnu yakeen aa tusi kar skde ho.koi school khol lvo jide vich viah ton pehlan marriage te prvark life successfully chlon di proper training ditti jandi hove.. hor sabh kuj thik chlda hon de bavjud vi awareness di ghat karn jorhe andron andri dhukh 2 ke jindgi bss puri kar rahe hnn jiu nhin rhe.
@kiransandhu5162
@kiransandhu5162 12 сағат бұрын
5 Wali gal Manu bahut jada vdia lage kae lok bina suna bina pada apni rai danda na oh awara rai hi hunde aa
@punjaban3368
@punjaban3368 12 сағат бұрын
Agar husband rishta nhi nibhanda.....wife nu ki karna chahida
@akashvirsingh4776
@akashvirsingh4776 11 сағат бұрын
Rupinder mam Dr. Mamta Sharma mam nal contact kiwe ho sakda onna da contact number de sakde tusi
@charanjeetrandhawasingh142
@charanjeetrandhawasingh142 6 сағат бұрын
@SimarpreetSingh-x2s
@SimarpreetSingh-x2s 3 сағат бұрын
Sir please Apna gla kise Dr nu dikhao.
@AjayvirJawanda
@AjayvirJawanda 3 сағат бұрын
❤❤
@SimarpreetSingh-x2s
@SimarpreetSingh-x2s 3 сағат бұрын
Sir please apna gla kise Dr nu dikhao.
ਦੁੱਖਾਂ ਨਾਲ ਕਿਵੇਂ ਲੜੀਏ? l Uncut By Rupinder Sandhu
39:37
Their Boat Engine Fell Off
0:13
Newsflare
Рет қаралды 15 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН