ਪ੍ਰੇਤ ਰੂਹਾਂ ਇਨਸਾਨਾਂ ਨਾਲ ਕਿਸ ਤਰਾਂ ਵਿਆਹ ਕਰਵਾਉਂਦੀਆਂ

  Рет қаралды 48,629

BachittarNet

BachittarNet

Күн бұрын

Пікірлер
@Prabhjotkaur-dw3ge
@Prabhjotkaur-dw3ge Жыл бұрын
Satnaam sri waheguru ji🙏
@HarjeetSingh-sn8gx
@HarjeetSingh-sn8gx 2 жыл бұрын
ਵਾਹਿਗੁਰੂ ਜੀ 🙏🌹❤️🙏ਵਾਹਿਗੁਰੂ ਜੀ🙏🌹❤️🙏ਵਾਹਿਗੁਰੂ ਜੀ🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ🙏🌹❤️🙏ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਵਾਹਿਗੁਰੂ ਜੀ 🙏🌹❤️🙏 ਕਾ ਖਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ ❤️🙏🙏🌹🙏🙏❤️🙏🙏❤️🙏🙏🙏🙏🙏🌹❤️🙏
@baljitsidhu8912
@baljitsidhu8912 Жыл бұрын
ਵਾਹਿਗੁਰੂ ਜੀ ਸੁਮੱਤ ਬਖਸ਼ੋ ਜੀ ਸਭਨਾਂ ਨੂੰ ਦੇਵਹੁ ਦਾਨੁ ਆਪਣਾ ਨਾਮੁ।।
@bajwasaab4152
@bajwasaab4152 2 жыл бұрын
Waheguru jiii rabh kise nu eh dukh naa lavee 🙏🏻🙏🏻🙏🏻🙏🏻🙏🏻🙏🏻🙏🏻
@HarjeetSingh-sn8gx
@HarjeetSingh-sn8gx 2 жыл бұрын
ਵਾਹਿਗੁਰੂ ਜੀ ਸਤਿਨਾਮ ਜੀ
@amanpreetamankaur252
@amanpreetamankaur252 2 жыл бұрын
Waheguru ji waheguru ji waheguru ji waheguru ji waheguru ji 🙏🙏🙏🙏🙏🙏
@harindersingh3833
@harindersingh3833 4 жыл бұрын
ਵਾਹਿਗੁਰੂ ਜੀ 🙏🌹🌹🌹🌹🙏
@tajisingh6345
@tajisingh6345 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@LUCKYSINGH-uk6fr
@LUCKYSINGH-uk6fr 4 жыл бұрын
Ekonker Dan Dan shri guru Hargobind maharaja ji miri piri De malak 6ve nanak guru sahib ji Ekonker satnam waheguru ji khalsa ji waheguru ji
@Pb29_wala428
@Pb29_wala428 3 жыл бұрын
Qwerty
@puranchandchand9185
@puranchandchand9185 2 жыл бұрын
Gappa
@KamalkVloger
@KamalkVloger 3 жыл бұрын
Waheguru ji 🙏🌸🌺🌷🌹🌺
@tajisingh6345
@tajisingh6345 3 жыл бұрын
Waheguru ..ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@ramlalralh3752
@ramlalralh3752 4 жыл бұрын
🌹🌹🌹🌹🌹 He Waheguru Ji Sarbat Da Bhla Karna Ji 🌹🌹🌹🌹🌹🙏🙏🙏🙏🙏🙏🙏🙏🙏
@ManpreetSingh-gt4de
@ManpreetSingh-gt4de 4 жыл бұрын
Sabh satt hai waheguru ji
@jagseersingh5913
@jagseersingh5913 4 жыл бұрын
Waheguru ji waheguru ji 🌹🌹🌹🌹🌹
@talveenjapnaad1221
@talveenjapnaad1221 4 жыл бұрын
ਵਾਹਿਗੁਰੂ ਜੀ
@BalbirSingh-dk8od
@BalbirSingh-dk8od 4 жыл бұрын
ਵਾਹਿਗੁਰੂ ਜੀ 🙏
@gurwindersandhu446
@gurwindersandhu446 4 жыл бұрын
Wahagur wahagurg g 🙏🙏🙏🙏🙏
@jitsharandhaliwal468
@jitsharandhaliwal468 4 жыл бұрын
Dhan baba nanak , kmaal Teri kudrat
@hv3300
@hv3300 4 жыл бұрын
Vaheguru Ji mehar Karo
@daljeetsingh7754
@daljeetsingh7754 4 жыл бұрын
Dhan Guru Granth Sahib jee
@parmklair2362
@parmklair2362 4 жыл бұрын
ਕਈ ਪ੍ਰਚਾਰਕ, ਭ: ਰਣਜੀਤ ਸਿੰਘ ਢਢਰੀਆ ਵਾਲੇ ਜੈਸੇ ਕਹਿੰਦੇ ਹਨ, ਭੂਤ ਪ੍ਰੇਤ ਹੁੰਦੇ ਹੀ ਨਹੀ। *ਤਾ ਇਹੋ ਪਰਚਾਰ ਸੁਣਕੇ ਲੋਕਾ ਨੇ ਮੀਟ ਸਰਾਬ ਵਰਤਣਾ ਹੀ ਵਰਤਣਾ ਹੈ।*
@JaswinderKaur-zw8zr
@JaswinderKaur-zw8zr 4 жыл бұрын
Sahi keha g
@rajindersingh6530
@rajindersingh6530 4 жыл бұрын
Hanji bro bhoot hundey ney merey vich 3rehdey ney
@jasmindersingh4981
@jasmindersingh4981 4 жыл бұрын
ਢਡਰੀਆਂਵਾਲ ਨਾਸਤਿਕ ਪ੍ਰਚਾਰਕ ਹੈ ਜੀ
@amar99
@amar99 4 жыл бұрын
Dhadhri wala 10 jamaata padeya. . Ohne pehlaa saariyaan samperdawa da bhekh bana ke paise atey shohrat lutti .. hun oh hankar ch main main karda .. bhoot pret taan western countries which v hunde a . Jaida detail nahi ik book a “when ghost speaks “ search karo . Us book di writer v jeonda te jo jo incidents hove ohna de gawaah v jeonda ne ..
@yarpunjabi7280
@yarpunjabi7280 4 жыл бұрын
Kami jeev a tahdriya wala
@dfad6746
@dfad6746 4 жыл бұрын
Waheguru waheguru waheguru waheguru waheguru waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@mohinderkaur7867
@mohinderkaur7867 4 жыл бұрын
Waheguru satnam ji
@sukhdevmatharu2821
@sukhdevmatharu2821 4 жыл бұрын
Wehguru ji
@sonamahal3501
@sonamahal3501 4 жыл бұрын
Bilcul sahi gyaini g
@ravisinghravisingh3944
@ravisinghravisingh3944 4 жыл бұрын
Waheguru ji waheguru ji sahi hai 🌺🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹🌸🌸🌸🌸🌸🌸🌸🌸🌸🌸🌸🌸🍍🍍🍍🍍🍍🍍🍍🍍🍍🍍
@harikhm454
@harikhm454 4 жыл бұрын
Waheguru
@merabaap6044
@merabaap6044 4 жыл бұрын
Bhut wadia topic laka ona ho singh saab
@eye8333
@eye8333 4 жыл бұрын
Waheguruji 🙏🙏🙏🙏
@gurpreetgill2101
@gurpreetgill2101 3 жыл бұрын
ਵਾਹਿਗੁਰੂ
@MandeepSingh-xc9hc
@MandeepSingh-xc9hc 2 жыл бұрын
Waheguru waheguru waheguru waheguru waheguru
@sukhrajdhillonsingh
@sukhrajdhillonsingh 4 жыл бұрын
Dhan sri waheguruji
@manpreetdhiber
@manpreetdhiber 2 жыл бұрын
ਖਾਲਸਾ ਜੀ ਮੈਂ ਪਹਿਲਾਂ ਮੰਨਦਾ ਸੀ ਭੂਤ ਨਹੀਂ ਹੁੰਦੇ ਪਰ ਜਦੋਂ ਮੈਂ ਆਪਣੀ ਮਾਸੀ ਦਾ ਦੁੱਖ ਦੇਖਿਆ ਤਾਂ ਪਤਾ ਲੱਗਾ ਉਹਨਾ ਦੇ ਘਰ ਭੂਤਾਂ ਦੀ ਪੂਰੀ ਮੰਡਲੀ ਆਉਂਦੀ ਸੀ। ਉਹਨਾਂ ਦੇ ਸਾਫ ਸੁਥਰੇ ਕੱਪੜੇ ਮੇਰੀ ਅੱਖਾਂ ਸਾਹਮਣੇ ਆਪਣੇ ਆਪ ਹੀ ਸਵਾਹ ਨਾਲ ਭਰ ਗਏ। ਮੈਂ ਉਹਨਾਂ ਦੀ ਬਾਂਹ ਵਿੱਚੋਂ ਕਿੱਲਾਂ ਨਿੱਕਲਦੀਆਂ ਵੀ ਵੇਖਿਆਂ ਹਨ। ਹੁਣ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਦੁਨੀਆਂ ਉੱਤੇ ਜਿਹੜੀ ਚੀਜ਼ ਦਾ ਵੀ ਨਾਂ ਸੁਣਦੇ ਹਾਂ ਉਹ ਦੁਨੀਆਂ ਵਿੱਚ ਮੌਜੂਦ ਹੁੰਦੀ ਹੈ। ਜੇਕਰ ਕਿਸੇ ਨੂੰ ਇਸ ਚੀਜ਼ ਦਾ ਪੱਕਾ 100% ਇਲਾਜ ਪਤਾ ਹੈ ਤਾਂ ਜਰੂਰ ਦੱਸਿਓ ਕਿਉਂਕਿ ਮੇਰੀ ਮਾਸੀ ਜੀ ਬਹੁਤ ਪਰੇਸ਼ਾਨ ਰਹਿੰਦੇ ਹਨ। ਉਹਨਾਂ ਨੇ ਸਾਰੇ ਬਾਬਿਆਂ ਕੋਲ ਵੀ ਜਾ ਕੇ ਵੇਖ ਲਿਆ ਹੈ ਸਾਰੇ ਪੈਸੇ ਹੀ ਬਣਾਉਂਦੇ ਹਨ। ਕਿਸੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਹੋਇਆ। ਕਿਰਪਾ ਕਰਕੇ ਇਸਦਾ ਇਲਾਜ ਜੇਕਰ ਕਿਸੇ ਨੂੰ ਪਤਾ ਹੋਵੇ ਪੱਕਾ ਇਲਾਜ ਜਰੂਰ ਦੱਸੋ ਜੀ। ਵਾਹਿਗੁਰੂ ਜੀ ਕੀ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
@manvinderkaur1801
@manvinderkaur1801 2 жыл бұрын
Jaap Sahib da paath krya kro
@santtv3102
@santtv3102 Жыл бұрын
Sant Sur singh wale
@kamaldeepsingh3951
@kamaldeepsingh3951 Жыл бұрын
Solkiya pind baba sri chand di smadh te ji jta bala baba a ji handicap a bhut imandar te bhagti wala sant aaa
@Akash1Arora
@Akash1Arora 2 ай бұрын
ਡੇਰਾ ਬਾਬਾ ਵਡਭਾਗ ਸਿੰਘ ਜੀ ਜਾਕੇ ਵੇਖੋ ਹਿਮਾਚਲ ਪ੍ਰਦੇਸ਼ ਵਿਚ
@Akash1Arora
@Akash1Arora 2 ай бұрын
​​@@kamaldeepsingh3951 ਵੀਰ ਜੀ ਇਹ ਸੋਲ੍ਹਕੀਆ ਪਿੰਡ ਕਿਹੜੇ ਜਿਲ੍ਹੇ ਵਿੱਚ ਪੈਂਦਾ ਹੈ ਅਤੇ ਬਾਬਾ ਜੀ ਕਿਸ ਕਿਸ ਦਿਨ ਇਲਾਜ ਵਾਸਤੇ ਵੇਖਦੇ ਹਨ। ਅਤੇ ਬਾਬਾ ਦੀ ਨਾਮ ਕਿ ਹੈ ਕਿਰਪਾ ਕਰਕੇ ਦਸ ਦੋ । ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਕੀਤੋ ਫਰਕ ਨਹੀਂ ਪੇ ਰਿਹਾ ਪਲੀਜ਼ ਮਦਦ ਕਰ।ੋ
@MonikaSingh-rj9mw
@MonikaSingh-rj9mw 4 жыл бұрын
Waheguru ji
@baljeetsidhu771
@baljeetsidhu771 4 жыл бұрын
Whaguru rakha ji🙏
@pindadalifestyle682
@pindadalifestyle682 2 жыл бұрын
ਇਹ ਗੱਲ ਸਹੀ ਆ ਜਿਸ ਦੇ ਨਾਲ ਬੀਤਦੀ ਆ ਉਸ ਨੂੰ ਪਤਾ ਹੁੰਦਾ
@ShivaKumar-gc7bs
@ShivaKumar-gc7bs 4 жыл бұрын
Kai kot bhoot prait shukar mirgach bani vich v darj a
@kajalbhardwaj665
@kajalbhardwaj665 2 жыл бұрын
Waheguru ji eh prublam menoo v he me gurbani nal jori ha par thik nahi ho rahi me janam to hi sakahari ha
@JaswinderKaur-zw8zr
@JaswinderKaur-zw8zr 4 жыл бұрын
Koshish kareya kro g k viah shadiya vich eho jehiya non veg chiza na bne te na koi khave
@jagdishsingh9965
@jagdishsingh9965 4 жыл бұрын
ਖਾਲਸਾ ਜੀ ਵਾਹਿਗੁਰੂ ਜੀ ਵਿਆਹ ਦਾ ਤਾ ਮੈਨੂੰ ਪਤਾ ਨਹੀਂ ਮੈਂ ਕਿਸੇ ਨੂੰ ਵਹਿਮਾਂ-ਭਰਮਾਂ ਵਿਚ ਨਹੀਂ ਪਾਉਂਦਾ ਮੇਰੇ ਖੇਤ ਵਿਚ ਕੋਈ ਸ਼ਰਾਰਤੀ ਬੰਦਾ ਘੱਟੋ-ਘੱਟ 8=10 ਸਾਲ ਲਗਾਤਾਰ ਮੀਟ ਦੱਬ ਜਾਂਦਾ ਰਿਹਾ ਹੈ ਉਸ ਨਾਲ ਮੇਰਾ ਬਹੁਤ ਨੁਕਸਾਨ ਹੋਇਆ ਹੈ ਜੋ ਕਿਹਾ ਸੱਚ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@creativeartstudio-cas7304
@creativeartstudio-cas7304 4 жыл бұрын
ਗੁਰਬਾਣੀ ਤੇ ਭਰੋਸਾ ਰੱਖੋ, ਗੁਰੂ ਘਰ ਜਾਓ, ਨਿੱਤਨੇਮ, ਸੁਖਮਣੀ ਸਾਹਿਬ ਯਕੀਨ ਨਾਲ ਰੋਜ਼ਾਨਾ ਕਰੋ, ਇਹ ਸਭ ਜਾਦੂ ਟੂਣੇ ਅੱਗੇ ਲਗ ਕੇ ਭੱਜਣਗੇ , ਭੁੱਲ ਕੇ ਵੀ ਕਿਸੇ ਬਾਬੇ ਦੇ ਕੋਲ ਨਾ ਜਾਣਾ , ਅਸੀ ਆਪ ਏਨਾ ਚੀਜ਼ਾ ਵਿਚੋਂ ਲੰਘ ਚੁੱਕੇ ਅਾ, ਹੁਣ ਗੁਰੂਜੀ ਦੀ ਬੋਅਹਤ ਕਿਰਪਾ ਹੈ🙏
@parmklair2362
@parmklair2362 4 жыл бұрын
@@creativeartstudio-cas7304 ਜੀ* ਸੰਨ 1998ਦੀ ਗੱਲ ਹੈ ।ਰੋਪੜ ਸ਼ਹਿਰ ਸਿੰਘ ਸਭਾ ਗੁਰਦੁਆਰੇ ਨਾਲ ਲਗਦੀ ਦੀਵਾਰ ਮਾਰਕੀਟ ਵਿਚ ਇਕ ਮਕੈਨਕ ਦੀ *ਫਰਿੱਜ*ਰਿਪੇਅਰ* ਦਾ ਦੁਕਾਨਦਾਰ ਦਾਸ (ਮੇਰੇ) ਕੋਲ ਆਇਆ, ਕਿ ਮੇਰਾ ਬਹੁਤ ਕੰਮ ਚਲਦਾ ਸੀ। ਪਰ ਪੰਜ ਮਹੀਨੇ ਤੋ ਬਿਲਕੁਲ ਬੰਦ ਹੈ। **ਸੋ ਮੈ ਕੋਈ ਬਾਬਾ ਤਾ ਨਹੀ** *(ਪਰ ਮੈ 9--10ਸਾਲ ਤੋ ਲਗਾਤਾਰ 24ਘੰਟੇ ਗੁਰਬਾਣੀ ਪਾਠ+ਕੀਰਤਨ+ ਤੇ ਪ੍ਰੈਕਟੀਕਲੀ ਨਾਮ ਅਭਿਆਸ ਕਰਦਾ ਸੀ* ਜਿਸ ਕਰਕੇ ਕਈ ਦੁਖੀ ਲੋਕ ਆਉਣ ਲੱਗ ਪੇ। ਸੋ ਮੈ ਉਸ ਮਕੈਨਕ ਨੂੰ ਸਹਜ ਸਭਾਏ ਕਿਹੈ ਕਿ ਆਪਣੀ ਦੁਕਾਨ ਨੂੰ **ਬਿਲਕੁਲ*ਖਾਲੀ* ਕਰਕੇ ਸਫਾਈ ਕਰਕੇ ਦੁਵਾਰਾ ਸਮਾਨ ਰੱਖ। ਉਸਨੇ ਸਫਾਈ ਕਰਦਿਆ ਦੁਕਾਨ ਦੇ ਅੰਦਰ ਇਕ ਰੋਸਨਦਾਨ ਵਿਚੋ **(ਪੌਲੀਥੀਨ ਲਫਾਫੇ ਵਿਚ ((ਦੋ ਢਾਈ ਕਿਲੋ) ਮਾਸ ਦੇਖਿਆ। ਫਿਰ ਉਹ ਮੇਰੇ ਕੋਲ ਲਿਆਇਆ। ਤੇ ਬਦਬੂਦਾਰ ਮਾਸ ਇਕ ਨਦੀ ਵਿਚ ਦਬੱਵਾ ਦਿਤਾ। ਤੇ ਅਜ 22ਸਾਲ 26-2-2020 ਤੱਕ ਉਸ ਦਾ ਵਡਾ ਸ਼ੋਅ ਰੂਮ , ਫਰਿੱਜ ਟੀਵੀ, ਏ.ਸੀ, ਦੀ ਦਾ ਸ਼ੋਅ ਰੂਮ ਹੈ। ਸੋ ਕਹਿਣ ਦਾ ਭਾਵ ਜੋ ਅੱਜਕਲ੍ਹ ਦੇ ਕਈ ਬਾਬੇ, ਸਿਆਣੇ ਧਾਗੇ ਤਬੀਤ, ਵਾਲੇ ਠੱਗ ਪਾਖੰਡੀ ਦੁਨੀਆ ਨੂੰ ਭਰਮ ਵਿਚ ਪਾਕੇ, ਉਨ੍ਹਾ ਲੋਕਾ ਨੂੰ ਠੱਗਦੇ ਨੇ, *ਜਿਹੜੇ, ਗੁਰਮਤਿ ਤੋ ਦੂਰ ਨੇ।*
@parmklair2362
@parmklair2362 4 жыл бұрын
ੴੴੴੴੴ
@creativeartstudio-cas7304
@creativeartstudio-cas7304 4 жыл бұрын
@@parmklair2362 ਬਿਲਕੁੱਲ ਸਹੀ, ਸਾਡਾ ਆਪਣਾ ਸਾਰਾ ਮੁਹੱਲਾ ਜਾਦੂ ਟੂਣੇ ਪਿੱਛੇ ਲੱਗਾ ਫਿਰਦਾ, ਦੁਕਾਨ ਤੇ ਵੀ ਬੁਹਤ ਵਾਰ ਕਾਲੇ ਇਲਮ ਦਾ ਸਮਾਨ ਸੁੱਟ ਜਾਂਦੇ, ਘਰ ਵਿਚ ਬੱਚਿਆਂ ਉਪਰ ਕਈ ਤਰ੍ਹਾਂ ਦੇ ਟੂਣੇ ਕਰ ਜਾਂਦੇ , ਪਰ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਹੈ, ਗੁਰਬਾਣੀ ਨੇ ਕਦੀ ਸਾਨੂੰ ਡੋਲਣ ਨਹੀਂ ਦਿੱਤਾ । ਸਭ ਵਧੀਆ ਚੱਲੀ ਜਾਂਦਾ
@harneetvlogs6373
@harneetvlogs6373 3 жыл бұрын
Sewa sbb toh uttam cheez aa ji ....kuj k din chh hee bhoot bhajj jaande ...jaa k itihaasik guru ghr sewa kro ...te baani pdo ....
@lakhvirgill9543
@lakhvirgill9543 4 жыл бұрын
sach hai mere nal ho chuka eh sab
@kulwantsinghbrar4058
@kulwantsinghbrar4058 4 жыл бұрын
Ki ho chuka hi bhai
@lakhvirgill9543
@lakhvirgill9543 4 жыл бұрын
@@kulwantsinghbrar4058 bhut lami story hai vere bhut kuch hoya bhut tang kita ehna ruha ne hun thek haan main
@teradeep6061
@teradeep6061 2 жыл бұрын
@@lakhvirgill9543ਵੀਰ ਜੀ ਤੁਸੀਂ ਫਿਰ ਕਿੱਦਾਂ ਠੀਕ ਹੋਏ
@Akash1Arora
@Akash1Arora 2 ай бұрын
​@@lakhvirgill9543 ਵੀਰ ਜੀ ਤੁਸੀ ਕਿਦਾ ਠੀਕ ਹੋਏ ਦਸ ਦਿਓ ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਬਹੁਤ ਇਲਾਜ ਕਰਵਾਇਆ ਪਰ ਫਰਕ ਨਹੀਂ ਪੈਂਦਾ ਅਸੀਂ ਬਹੁਤ ਪ੍ਰੇਸ਼ਾਨ ਹਾਂ ਕਿਰਪਾ ਕਰਕੇ ਮਦਦ ਕਰੋ
@Akash1Arora
@Akash1Arora 2 ай бұрын
​​@@lakhvirgill9543 ਵੀਰ ਜੀ ਤੁਸੀਂ ਜਿਥੋਂ ਠੀਕ ਹੋਏ ਓਥੋਂ ਦਾ ਪਤਾ ਦਸ ਦਿਓ ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਬਹੁਤ ਇਲਾਜ ਕਰਵਾਇਆ ਪਰ ਫਰਕ ਨਹੀਂ ਪੈਂਦਾ ਅਸੀਂ ਬਹੁਤ ਪ੍ਰੇਸ਼ਾਨ ਹਾਂ ਕਿਰਪਾ ਕਰਕੇ ਮਦਦ ਕਰੋ। ।
@RAISAAB93
@RAISAAB93 4 жыл бұрын
bhut vadiya ji
@baljitsingh-vz6zn
@baljitsingh-vz6zn 4 жыл бұрын
Eh gal 100% true a
@jasnoorsingh6729
@jasnoorsingh6729 4 жыл бұрын
Sachi verr ji
@baljitsingh-vz6zn
@baljitsingh-vz6zn 4 жыл бұрын
@@jasnoorsingh6729 g biluk
@baljitsingh-vz6zn
@baljitsingh-vz6zn 4 жыл бұрын
@@jasnoorsingh6729 g bilkul
@harbhejsinghbhullar8861
@harbhejsinghbhullar8861 4 жыл бұрын
🙏🌹🌷💞👍
@karannagra5372
@karannagra5372 4 жыл бұрын
Kai kot Bhoot Kai kot parait Kai kot atma sukhmani sahib path vich sab likhea hai
@palwinderkaur9257
@palwinderkaur9257 4 жыл бұрын
ਇਹ ਸ਼ਰਾਬ ਦਾ ਬੰਦੋਬਸਤ ਕਿਥੋਂ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@taranpreetkaur10f14
@taranpreetkaur10f14 4 жыл бұрын
Wsheguri ji
@luckysingh4205
@luckysingh4205 4 жыл бұрын
Aap yeh jankari kaha sa leta hain Kya koi ilaj bhi kar sakta hain . Pret rogi ka
@PreetKaur-cv8xq
@PreetKaur-cv8xq 4 жыл бұрын
Mere nal vi hoya eh sb kuj
@gurdassingh7676
@gurdassingh7676 4 жыл бұрын
Shai nahi aa
@singhvirk5766
@singhvirk5766 4 жыл бұрын
ਬੀਬਾ ਜੀ ਕੀ ਘਟਨਾ ਹੋਈ ਸੀ ਜੀ ਆਪ ਨਾਲ
@indianhitmanyt4685
@indianhitmanyt4685 4 жыл бұрын
Kithey o bhen ji tusi eh kivey ho sakdi are you believe in this
@PayaldocDrpayal
@PayaldocDrpayal 4 жыл бұрын
Halo
@rajindersingh6530
@rajindersingh6530 4 жыл бұрын
Merey naal ho reya Bhai ih sab kugh sach daseya ja reya ih koi jooth nahi hai
@virasat_punjab
@virasat_punjab 4 жыл бұрын
🙏🙏🙏💐💐💐
@manisandhu1252
@manisandhu1252 3 жыл бұрын
Bedi viaah ki hunda baba ji??
@gurvindarkaur164
@gurvindarkaur164 4 жыл бұрын
😂😂😩😩waheguru ji
@pubgking9115
@pubgking9115 4 жыл бұрын
Ok aa
@arvindjitsingh
@arvindjitsingh 4 жыл бұрын
please sirf 10min da hi video pao ji.
@mohinderkaur7867
@mohinderkaur7867 4 жыл бұрын
Bhai ji it is true
@apbassi3566
@apbassi3566 4 жыл бұрын
Bedi vivah ki hunda khalsa ji
@apbassi3566
@apbassi3566 4 жыл бұрын
@Harleen Kaur tnx ji
@rupindersharma6718
@rupindersharma6718 4 жыл бұрын
bedi viah da ki mtlb ae?
@indianhitmanyt4685
@indianhitmanyt4685 4 жыл бұрын
Veer ji poora address diya kro ik tha ik tha kahi jane o i dont belive gurbani ik soch aa ikali parrni ee ni jiwan jaach aa gurbani
@waheguruwaheguru4051
@waheguruwaheguru4051 4 жыл бұрын
IndianHitmanYT why u dont beleieve in gurbani...
@ManpreetSingh-gt4de
@ManpreetSingh-gt4de 4 жыл бұрын
kaun jane gun tere... waheguruji
@RoopLal-jr5pg
@RoopLal-jr5pg 4 жыл бұрын
Ja.hunaman
@13_manu_saini56
@13_manu_saini56 4 жыл бұрын
Jidda nall waheguru nu man de a .Ja gUrusikh a ....Path karde a .Ohna te wahegyru ji di puri kirrpa randi a ..Fe aa bhoot atma .Kida rehn lag jandia ....Samj ni lagi kuz ...Daso ga koi ..Shrt ch 🙏🙏🙏...Hanji thik a jo nastik Ja .Sai nai a kudia ohna nL hunda
@harneetvlogs6373
@harneetvlogs6373 3 жыл бұрын
Veer ji jdo kise da accident ho jaanda vaa ....jaa koi avghat maut aundi aa ..ohh aatma bhatakdi aa ...te ohh kise de shareer chh vaas krdiyaan ne te rass bhog diyaan ne ...jaa tang krdian ne ....rabb de naam toh bina ae kise chimbad diyaan ne
@bajwasaab4152
@bajwasaab4152 2 жыл бұрын
Ver ji gurbani 7 kaal sachi guru ji nee shri. Guru Granth sahib ji likhya parr ver kite naa kite guru di hajuri vich vee bolde nee mere frnds naal hoo gya sara kuj mere naal aap sara kuj chal reha nale kade drink meet egg 🥚 asi ghr nhi ware. Gurbani vich rehne jine joge hege aa parr rabh dee rang nee kise nu god eh dukh lvee naa waheguru 🙏🏻🙏🏻🙏🏻🙏🏻🙏🏻
@puranchandchand9185
@puranchandchand9185 2 жыл бұрын
Gup
@amritbaani7573
@amritbaani7573 4 жыл бұрын
Ohna da contact nu mil sakda
@samans4202
@samans4202 4 жыл бұрын
❤️❤️❤️❤️❤️
@AmanpreetSingh-zy9fr
@AmanpreetSingh-zy9fr 4 жыл бұрын
Bhai harbhajan singh sodhi kon han ji??
@justsaho5333
@justsaho5333 4 жыл бұрын
Harbhajan singh sodhi nam japan wale gursikh hi si ik book v likhi ohna naam simran d mehma bare book duje room ch payi a j chahida nam v das du
@kamaljit1017
@kamaljit1017 4 жыл бұрын
Waheguru ji Mai tuhanu dasna chahudi ha ke eh ghatna mere Ghar v hai ,MERI bhabi hai es tra sanu pta lagya ke, marriage to pehla os nu koi problem c ,
@anwar9934
@anwar9934 4 жыл бұрын
Waheguru gi naber daho
@kamaljit1017
@kamaljit1017 4 жыл бұрын
@@anwar9934 ±919781327492
@singhvirk5766
@singhvirk5766 4 жыл бұрын
ਆਪ ਜੀ ਦਾ ਮਤਲੱਬ ਬੀ ਆਪ ਦੀ ਭਰਜਾਈ ਜੀ ਨਾਲ ਪ੍ਰੇਤ ਵੀ ਆਇਆ ਸੀ ?
@kamaljit1017
@kamaljit1017 4 жыл бұрын
Hanji ,pta lagya k marriage to pehla os nu kise Mari hoi ladki Di problem Hundi c,or marriage hon nal os di v marriage nal ho gayi
@kamaljit1017
@kamaljit1017 4 жыл бұрын
Plz koi hall daso
@arshtruth3649
@arshtruth3649 4 жыл бұрын
It happens to one girl in our village
@merabaap6044
@merabaap6044 4 жыл бұрын
Kush dasogya veer ..can u tell us this story bro
@simarjitsingh833
@simarjitsingh833 2 жыл бұрын
Baba ji ladki ny thori shrab piti c Fer ldki vch kiwe enter kr skdy ..shrabi ta hor bndy c😜😜😜😜🤔🤔🤣🤣🤣
@indianhitmanyt4685
@indianhitmanyt4685 4 жыл бұрын
Veer ji apna contact number deo
@jsandhusandhu1383
@jsandhusandhu1383 4 жыл бұрын
ਪਰ ਪ੍ਰੇਤ ਤਾਂ ਸਰੀਰ ਰਹਿਤ ਹੁੰਦੇ ਆ ..
@parmklair2362
@parmklair2362 4 жыл бұрын
JSandhu Sandhu ਜੀ! ਠੀਕ ਹੈ! ਪ੍ਰੇਤ!! ਪੰਜ ਤੱਤ ਦੇ **ਸਥੂਲ*ਸਰੀਰ** ਜਾਂ *(ਫਿਜ਼ੀਕਲ ਬੌਡੀ)* ਤੋ ਰਹਿਤ ਹੁੰਦੇ ਹਨ। ਜੋ **ਸੂਖਸ਼ਮ*ਸਰੀਰ** ਜਾਂ **(Ethrical*body)* ਜੋ 19ਤੱਤਾ ਦੀ ਹੁੰਦੀ ਹੈ। ਜਿਸ ਵਿਚ *(ਪੰਜ ਪ੍ਰਾਣ + ਪੰਜ ਗਿਆਨ ਇੰਦ੍ਰੇ +ਪੰਜ ਕਰਮ ਇੰਦਰੇ +ਮਨ+ ਬੁਧੀ+ ਚਿੱਤ+ ਅਹੰਭਾਵ= 19ਤੱਤ)* ਸੋ ਇਸ ਦਾ ਪਰਛਾਵਾ ਨਹੀ ਹੁੰਦਾ। ਕਉਕਿ **ਸੂਖਮ*ਸਰੀਰ*** ਵਿਚੋ *ਰੋਸ਼ਨੀ* ਆਰਪਾਰ ਲੰਘ ਜਾਂਦੀ ਹੈ। **============** ਜੇ ਪੰਜ ਤਤ ਦੀ ਮਨੁਖ ਦੇਹੀ ਦੇ ਹੁੰਦਿਆ, ਜੀਵ ੴ ਰੱਬ ਨਾਲ ਨਾ ਮਿਲਾਪ ਕਰੇ, ਤਾਂ ਪੰਜ ਤਤ ਦੇ ਤਨ ਵਿਚੌ *(ਮੌਤ ਸਮੇ)* ਜਦੋ **((ਪ੍ਰਾਣ))* ਅਲੱਗ ਹੁੰਦੇ ਹਨ, ਤਾਂ ਉਸ **ਇਥਰੀਕਲ*ਬੌਡੀ** ਨੂ ** **(((ਪ੍ਰੇਤ)))** ਕਿਹਾ ਹੈ। ☛ਤਨ ਤੇ **ਪ੍ਰਾਨ** ਹੋਤ ਜਬ ਨਿਆਰੇ, ਟੇਰਤ **((ਪ੍ਰੇਤ))** ਪੁਕਾਰਿ।। ਆਧਿ ਘਰੀ ਕੋਊ ਨ ਰਾਖੈ ਘਰੁ ਤੇ ਦੇਤ ਨਿਕਾਰਿ।। (ਮਹਲਾ:੯) *ਵਲੋ:-RSs.ਕਾਨੂੰਵਾਣ (ਛੰਭ)-26022020* ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@jaipalsandhu4569
@jaipalsandhu4569 3 жыл бұрын
parm klair g apna no dayo g
@secretsuperstar9244
@secretsuperstar9244 4 жыл бұрын
Bedi weah ki hunda
@kedaarnath2678
@kedaarnath2678 4 жыл бұрын
Dakni v eda hi kardi aa. ..
@prabhjotsingh9672
@prabhjotsingh9672 4 жыл бұрын
🤣🤣🤣🤣🤣🤣🤣🤣🤣🤣🤣👻👻👻👻👻👻👻☠️☠️☠️🤣🤣
@MandeepSinghKambojNaushehraPan
@MandeepSinghKambojNaushehraPan 4 жыл бұрын
Bakwas kar rahe ho murkh bande aadha hai aadha cute Guru the Naam na kharab karo
@singhvirk5766
@singhvirk5766 4 жыл бұрын
ਬਾਬਾ ਜੀ ਹੁਣ ਤੁਸੀਂ ਭੂਤਾਂ ਦੇ ਵਿਆਹ ਦੀ ਗੱਲ ਕਰ ਹੀ ਲਈ ਹੈ ਤਾਂ ਇਹ ਵੀ ਦਸੋ ਕਿ ਭੂਤਾਂ ਦੇ ਬੱਚੇ ਵੀ ਹੁੰਦੇ ਹੋਣਗੇ ਵਿਆਹ ਤੋਂ ਬਾਅਦ,,😂😂
@Vinny_Luvsya
@Vinny_Luvsya 4 жыл бұрын
Singh Virk ਸਾਡੇ ਪਿੰਡ ਹੋਇਆਂ ਇੱਦਾਂ। ਮੁੰਡਾ ਪੇਟੀਆਂ ਪਿੱਛੇ ਲੁੱਕ ਜਾਂਦਾ ਸੀ। ਉਹ ਮੁੰਡੇ ਨੂੰ ਆਪਣੀ ਪਤਨੀ ਦੀ ਮਰੀ ਹੋਈ ਭੈਣ ਦਿਸ ਰਹੀ ਸੀ। ਮਰੀ ਹੋਈ ਭੈਣ ਬਾਰੇ ਓੁਹ ਜਾਣਦਾ ਵੀ ਨਹੀਂ ਸੀ। ਮੁੰਡਾ ਬਹੁਤ ਮਹੀਨੇ ਪਾਗਲਾਂ ਵਾਲ਼ੀਆਂ ਹਰਕਤਾਂ ਕਰਦਾ ਸੀ। ਮਰੀ ਹੋਈ ਭੈਣ ਚਾਹੁੰਦੀ ਸਾਂ ਕਿ ਉਹਦੀ ਭੈਣ ਉਹਦੇ ਘਰਵਾਲ਼ੇ ਨਾਲ ਬਿਆਹ ਕਰੇ ਅਤੇ ਬੱਚੇ ਸਾਂਭੇ। ਪਰ ਉਹਦਾ ਵਿਆਹ ਸਾਡੇ ਪਿੰਡ ਵਾਲੇ ਮੁੰਡੇ ਨਾਲ ਹੋ ਗਿਆ । ਕਿਸੇ ਨੇ ਦੱਸਿਆ ਮੁੰਡੇ ਵਾਲ਼ਿਆਂ ਨੂੰ। ਤੇ ਇਹ ਵੀ ਦੱਸਿਆ ਕਿ ਉਹ ਪ੍ਰੇਤ ਆਤਮਾ ਨੇ ਨਾਲ ਈ ਲਾਵਾ ਲੈ ਲਈਆਂ। ਰਾਹ ਪਿਆਂ ਜਾਣੀਏ ਜਾ ਵਾਹ ਪਿਆ ਜਾਣੀਏ
@singhvirk5766
@singhvirk5766 4 жыл бұрын
ਬਾਈ ਜੀ ਮੈਂ ਪ੍ਰੇਤਾਂ ਦੇ ਆਪਸ ਦੇ ਵਿਆਹ ਦੀ ਗੱਲ ਕਰਦਾਂ,, ਜਿਵੇ ਬਾਬੇ ਨੇ ਪੰਡਤ ਦੀ ਕਹਾਣੀ ਚ ਦਸਿਆ,, ਜੇ ਪੰਡਤ ਨੇ ਪ੍ਰੇਤਾਂ ਦਾ ਆਪਸ ਚ ਵਿਆਹ ਕਰਵਾਇਆ ਸੀ ਜਾਂ ਆਖ ਲਓ ਬੀ ਓਹਨਾ ਪ੍ਰੇਤਾਂ ਦਾ ਆਪਸ ਚ ਵਿਆਹ ਹੋਇਆ ਸੀ ਤਾਂ ਉਹਨਾਂ ਦੇ ਜਵਾਕ ਵੀ ਹੋਣਗੇ ਕਿ ਨਹੀਂ
@singhvirk5766
@singhvirk5766 4 жыл бұрын
ਭੈਣ ਜੀ ਭੁਤ ਪ੍ਰੇਤਾਂ ਦੇ ਆਪਸ ਚ ਵਿਆਹ ਨਹੀਂ ਹੁੰਦੇ ਜੀ,, ਤੇ ਜੀ ਬੰਦੇ ਦੀ ਜਿਸ ਉਮਰ ਚ ਮੌਤ ਹੋ ਜਾਂਦੀ ਐ ਓਹਨਾ ਦੀ ਪ੍ਰੇਤ ਜੂਨੀ ਦੀ ਓਹੀ ਉਮਰ ਰਹਿੰਦੀ ਹੈ ਜੀ, ,,ਉਮਰ ਵੱਧਣ ਨਾਲ ਉਹਨਾਂ ਦੀ ਉਤਰਲੀ ਖੱਲ ਪਾਟਨੀ ਸ਼ੁਰੂ ਹੋ ਜਾਂਦੀ ਐ ਜੀ ਪਰ ਉਮਰ ਓਥੇ ਹੀ ਖੜੀ ਰਹਿੰਦੀ ਹੈ,, ਮਨ ਲਵੋ ਕੋਈ 25 ਸਾਲ ਦਾ ਮਰ ਕੇ ਪ੍ਰੇਤ ਬਣ ਗਿਆ ਤਾਂ,, ਅਗਲੇ 50 ਸਾਲ ਵੀ ਉਹ ਦਸ ਚ ਜਵਾਨ ਪ੍ਰੇਤ ਹੀ ਦਿਸੁ
@arshtruth3649
@arshtruth3649 4 жыл бұрын
Not funny, but you have a question which needs answer
@arshtruth3649
@arshtruth3649 4 жыл бұрын
If you listen it again, it is clearly mentioned that pret do not let them have a child.
@dilbazvaltoha5565
@dilbazvaltoha5565 4 жыл бұрын
ਮਿਥਿਆਸਕ ਗੱਲਾ ਮਿਥਿਆਸਕ ਸਾਖੀਆਂ ਸਭ ਤੋਂ ਵੱਡੇ ਭੂਤ ਤੁਸੀਂ ਹੋ ਵੱਡੇ ਝੂਠੇ
@BaldevSingh-fn3zv
@BaldevSingh-fn3zv 4 жыл бұрын
hatt saale
@jagtarmaan2653
@jagtarmaan2653 2 жыл бұрын
ਵਾਹਿਗੁਰੂ ਜੀ🙏
@sukhmeenkaur5423
@sukhmeenkaur5423 2 жыл бұрын
Wahaguru ji🙏🏻🙏🏻🙏🏻🙏🏻🙏🏻🙏🏻🙏🏻
@kaurg674
@kaurg674 4 жыл бұрын
🌹waheguru ji🌹🙇🙇🙇🙇🙇
@AshaAsha-qr1ym
@AshaAsha-qr1ym 2 жыл бұрын
Waheguru ji 🌹🙏🏻
@kaursurinder4459
@kaursurinder4459 4 жыл бұрын
WAHEGURU JI 🙏🙏🙏🙏🙏
@noorchannelch1942
@noorchannelch1942 4 жыл бұрын
Waheguru g
@kings5227
@kings5227 4 жыл бұрын
Waheguru ji mehar karo
@kings5227
@kings5227 4 жыл бұрын
Waheguru satnam ji
@jagjitjassal6824
@jagjitjassal6824 4 жыл бұрын
Waheguru
@indianhitmanyt4685
@indianhitmanyt4685 4 жыл бұрын
Bedi viyah ki hunda
@pindadalifestyle682
@pindadalifestyle682 2 жыл бұрын
ਵਾਹਿਗੁਰੂ ਜੀ
@zarrygrewal4458
@zarrygrewal4458 Жыл бұрын
Waheguru ji 👏
@sukhchainsingh1434
@sukhchainsingh1434 4 жыл бұрын
Waheguru ji
@Suraj_Phagwara
@Suraj_Phagwara Ай бұрын
Waheguru ji 🙏
@kamaljit1017
@kamaljit1017 4 жыл бұрын
Waheguru ji
@SandeepSingh-nh9hg
@SandeepSingh-nh9hg 4 жыл бұрын
Waheguru ji
@jasssaini286
@jasssaini286 4 жыл бұрын
Waheguru ji
@navpreetdhillon9157
@navpreetdhillon9157 4 жыл бұрын
Waheguru ji
@MohanSingh-xl4jn
@MohanSingh-xl4jn 4 жыл бұрын
Waheguru ji
@gurmeetmangat5167
@gurmeetmangat5167 4 жыл бұрын
Waheguru ji
@poojadubey7807
@poojadubey7807 4 жыл бұрын
Waheguru ji
@inderjeetsinghinderjeetsin2948
@inderjeetsinghinderjeetsin2948 4 жыл бұрын
Waheguru ji waheguru ji
@lovejitsinghsingh1416
@lovejitsinghsingh1416 4 жыл бұрын
Waheguru ji
@JaswinderKaur-zw8zr
@JaswinderKaur-zw8zr 4 жыл бұрын
Waheguru g
ਸਲੇਡੇ ਦੀ ਹੋਂਦ│BachittarNet
29:23
BachittarNet
Рет қаралды 31 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Леон киллер и Оля Полякова 😹
00:42
Канал Смеха
Рет қаралды 4,7 МЛН
Satnam Waheguru Simran Sant Baba ghola Singh ji Satnam Waheguru bhai Saheb Baba ghola Singh ji
1:00:08
ਗੁਰ ਜੈਸਾ ਨਾਹੀ ਕੋ ਦੇਵ│BachittarNet
39:57
ਭਵਿੱਖ ਬਾਰੇ ਜਾਣਕਾਰੀ│BachittarNet
40:39