ਪ੍ਰਾਈਵੇਟ ਕੰਪਨੀ ਦੇ ਟਾਵਰ ਦੀ ਵਜਹਾ ਦੇ ਨਾਲ ਕਿਸਾਨ ਦਾ ਡਿੱਗਿਆ ਘਰ ਵਿੱਚ ਖੜੀ ਕਾਰ ਵੀ ਮਲਵੇ ਹੇਠ ਦੱਬੀ ਇੱਕੋ ਇੱਕ

  Рет қаралды 13,083

SACH DI PADTAL

SACH DI PADTAL

Күн бұрын

ਪ੍ਰਾਈਵੇਟ ਕੰਪਨੀ ਦੇ ਟਾਵਰ ਦੀ ਵਜਹਾ ਦੇ ਨਾਲ ਕਿਸਾਨ ਦਾ ਡਿੱਗਿਆ ਘਰ ਵਿੱਚ ਖੜੀ ਕਾਰ ਵੀ ਮਲਵੇ ਹੇਠ ਦੱਬੀ ਇੱਕੋ ਇੱਕ ਮੇਰੀ ਕਮਾਈ ਦਾ ਸਾਧਨ ਸੀ ਰੋ ਰੋ ਕੇ ਦੱਸੀ ਸਾਰੀ ਕਹਾਣੀ ਦੇਖੋ

Пікірлер: 15
@KuldeepSingh-vv6dm
@KuldeepSingh-vv6dm 7 күн бұрын
ਇਸ ਵੀਰ ਨੂੰ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀਰ ਦਾ ਸਾਥ ਦੇਣ ਦਾ ਵਹਿਗੁਰੂ ਜੀ ਮੇਹਰ ਕਰੋ
@manjitpeorigidderbaha3688
@manjitpeorigidderbaha3688 7 күн бұрын
ਬਹੁਤ ਹੀ ਜਿਆਦਾ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੀ ਜਿੰਮੇਵਾਰ ਟਾਵਰ ਕੰਪਨੀ ਹੈ, ਪਰਮਾਤਮਾ ਦਾ ਸ਼ੁਕਰਾਨਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਹੋਇਆ ਉਸਦੀ ਭਰਪਾਈ ਕਰਨੀ ਕੰਪਨੀ ਦਾ ਫਰਜ ਹੈ, ਬਹੁਤ ਵੱਡੀ ਗਲਤੀ ਹੈ ਟਾਵਰ ਕੰਪਨੀ ਦੀ। ਸਾਰੇ ਭਰਾਵਾਂ ਨੂੰ ਰਾਜੂ ਬਾਈ ਦਾ ਸਾਥ ਦੇਣਾ ਚਾਹੀਦਾ ਇਸ ਦੁੱਖ ਦੀ ਘੜੀ ਵਿੱਚ।
@sahilgaming9116
@sahilgaming9116 7 күн бұрын
ਅਜੇ ਵੀ sukkar aa jani ਨੁਕਸਾਨ ਤੋਂ ਬਚਾਅ ਹੋ ਗਿਆ
@manjitsingh-vu1wk
@manjitsingh-vu1wk 5 күн бұрын
ਜੇ ਕਿਸਾਨ ਜਥੇਬੰਦਿਆ ਨਾ ਹੋਣ ਤਾਂ ਇਨਸਾਫ਼ ਕਿਸੇ ਨੂੰ ਨੀ ਮਿਲਣਾ।ਕਿਸਾਨ ਜਥੇਬੰਦੀਆਂ ਨਾਲ ਜੁੜੋ।
@bootasingh1634
@bootasingh1634 7 күн бұрын
ਮੰਦਭਾਗੀ ਘਟਨਾ ਹੈ ਜੀ
@anandvir9970
@anandvir9970 7 күн бұрын
Jis company da tower hai uss te muavje da case karo
@Talent_puniab
@Talent_puniab 5 күн бұрын
Company da naam b dsea kro Kis gl da drr?
@jagsirsingh7200
@jagsirsingh7200 6 күн бұрын
Why didn't agitation while installing the tower
@HarjinderSingh-nr4ky
@HarjinderSingh-nr4ky 7 күн бұрын
But mainu v is gal da afsos bahut hai But lok laalchi hoge
@AvtarSingh-pw7fv
@AvtarSingh-pw7fv 6 күн бұрын
ਇਸ ਵਿੱਚ ਲਾਲਚ ਵਾਲੀ ਕਿਹੜੀ ਗੱਲ ਹੈ ?
@HarjinderSingh-nr4ky
@HarjinderSingh-nr4ky 7 күн бұрын
Bai Tara Singh tusi galat aakh rahe ho kioke je tower ghar vich lagge hoe ne oh kanoon vich aunde ne apne near village Sraawa & Chand Bhan tower ghar vich lagge vekho
@harrykallah4404
@harrykallah4404 6 күн бұрын
ਚਲੋ ਚੰਗਾ ਹੋਏ ਹੋਣੇ ਅਕਲ ਆ ਜੋ, ਜ਼ਮੀਨ ਭੀ ਤੇ ਤੁਸੀਂ ਲੋਕਾਂ ਨੇ ਸੇਲ ਕੀਤੀ ਆ, ਪਹਿਲੇ ਤੁਸੀਂ ਸੁੱਤੇ ਸੀ, ਪਹਿਲੇ ਚੰਗਾ ਪੈਸੇ ਲੈ ਕੇ ਜ਼ਮੀਨ ਦੇ ਦਿੱਤੀ,
@manudutta
@manudutta 5 күн бұрын
Jealousy hai veer hor kuch nahi ... Je ehi tower di offer iss nu ayi hundi tan iss ne mana karna c? Naale ghar bhut purane time da banya hoya hai koi diwar tedi nahi hoi...
@SukhwinderSingh-cv4zb
@SukhwinderSingh-cv4zb 5 күн бұрын
Sharm karo tusi thonu har jagha ton mowaja chi da jis di jagha ch tawar aa oo union nu fund ne dende hona tusi bada gark kar rahe ho punjab da
Whoa
01:00
Justin Flom
Рет қаралды 60 МЛН
Will A Guitar Boat Hold My Weight?
00:20
MrBeast
Рет қаралды 190 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 19 МЛН
Whoa
01:00
Justin Flom
Рет қаралды 60 МЛН