ਪ੍ਰਦੀਪ ਕਲੇਰ ਦੇ ਪਾਪ ਦਾ ਪਰਦਾਫਾਸ਼, ਸੁਖਬੀਰ ਬਾਦਲ ਨਾਲ ਜੁੜੀਆਂ ਤਾਰਾਂ ?

  Рет қаралды 73,672

Jasveer Singh Show

Jasveer Singh Show

Күн бұрын

ਰਾਮ ਰਹੀਮ ਤੇ ਹਨੀ ਪ੍ਰੀਤ ਨੇ ਕਿਹਾ ਸੀ
' ਇਨ ਸਿੱਖੋਂ ਕਾ ਗ੍ਰੰਥ ਕੁਚਲ ਦੋ '
ਵਕੀਲ ਖਾਰਾ ਵੱਲੋਂ ਸਬੂਤਾਂ ਸਮੇਤ ਵੱਡੇ ਖੁਲਾਸੇ
#sukhbirbadal #pardeepkaler #latestnews

Пікірлер: 232
@JasveerSinghShow
@JasveerSinghShow 2 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@Singh-vk8bk
@Singh-vk8bk 2 ай бұрын
ਰਾਮ ਰਹੀਮ, ਪਰਦੀਪ ਕਲੇਰ ਤੇ ਸੁਖਬੀਰ ਬਾਦਲ ਸਾਰੇ ਸਿੱਖਾਂ ਦੇ ਦੋਸ਼ੀ ਹਨ ਵਕੀਲ ਜੀ ਫਾਂਸੀ ਦਵਾਓ, ਜਸਵੀਰ ਸਿੰਘ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲਾ ਵੀਰ ਹੈ ਇਹੋ ਜਹੇ ਵੀਰਾਂ ਦਾ ਸਾਥ ਦਿਓ ਸਾਰੇ
@Gurmeet_kaur_khalsa
@Gurmeet_kaur_khalsa 2 ай бұрын
ਘੋਰ ਘੋਰ ਘੋਰ ਅਨਿਆਂ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਪੰਥ ਸਿੱਖ ਕੌਮ ਨਾਲ ਹੋਇਆ 😡😡😡
@meradeshowepunjab3155
@meradeshowepunjab3155 2 ай бұрын
ਸੁਖਬੀਰ ਬਾਦਲ ਦੇ ਪਟਾ ਫੇਰੋ ਹਰਸ਼ ਧੂਰੀ ਦਾ ਵੀ ਇਹਨਾ ਨੂੰ ਪਤਾ ਕਿੱਥੇ ਲੁਕਿਆ ਹੋਇਆ, ਜਸਵੀਰ ਸਿੰਘ ਜੀ ਤਹਾਡੀ ਪੱਤਰਕਾਰੀ ਤਰੀਫ ਦੇ ਕਾਬਿਲ ਹੈ
@Panjab_ਪੰਜਾਬ
@Panjab_ਪੰਜਾਬ 2 ай бұрын
ਹਮੇਸ਼ਾ ਦੀ ਤਰਾਂ ਬਹੁਤ ਸੋਹਣੀ ਗੱਲ ਬਾਤ, ਕੌਮ ਨੂੰ ਅਜੇਹੇ ਜੁਝਾਰੂ ਪੱਤਰਕਾਰਾਂ ਨੂੰ ਸਾਭਣਾਂ ਚਾਹੀਦਾ, ਤਾਂ ਕਿ ਸਮੇ ਦੇ ਹਲਾਤਾਂ ਦਾ ਸਾਨੂੰ ਪਤਾ ਚੱਲਦਾ ਰਹੇ।
@randhirchahal2363
@randhirchahal2363 2 ай бұрын
ਸੁਖਬੀਰ ਬਾਦਲ ਤੇ ਡੇਰਾ ਮੁਖੀ ਦੋਨਾਂ ਨੇ ਇਹ ਸਾਰੀਆਂ ਸਾਜਿਸ਼ਾਂ ਮਿਲਕੇ ਰਚੀਆਂ ਨੇਂ
@randhirchahal2363
@randhirchahal2363 2 ай бұрын
ਜੇ ਭਗਵੰਤ ਨੇ ਇਸ ਤੇ ਐਕਸ਼ਨ ਨਾ ਲਿਆ ਤਾਂ ਇਹਦੇ ਨਾਲ ਵੀ ਬੁਰੀ ਹੋਵੇਗੀ
@davindersingh-kf4rx
@davindersingh-kf4rx 2 ай бұрын
22 ji bhagwant maan haryaane diya electoins di wait kr reha ode to baad dekhyeo.
@nimmadhillo1788
@nimmadhillo1788 2 ай бұрын
​@@davindersingh-kf4rxkuj ni krna bhante ne keo k kuti chora nal rali hoyi hai
@DhannaSingh-uy5tl
@DhannaSingh-uy5tl 2 ай бұрын
ਵਾਹਿਗੁਰੂ ਜੀ ਮੇਹਰ ਕਰਨ
@randhirchahal2363
@randhirchahal2363 2 ай бұрын
ਜੇ ਭਗਵੰਤ ਨੇ ਇਸ ਤੇ ਐਕਸ਼ਨ ਨਾ ਲਿਆ ਤਾਂ ਇਹਦੇ ਨਾਲ ਵੀ ਬੁਰੀ ਹੋਵੇਗੀ ਇਸਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਪ ਲੈ ਬੇਠੇਗਾ
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਨੂੰ ਫਾਂਸੀ ਦਿੱਤੀ ਜਾਵੇ
@punjabLover470
@punjabLover470 2 ай бұрын
ਬਾਦਲ ਨੂੰ ਫਾਂਸੀ ਦਿੱਤੀ ਜਾਊਗੀ ਮੈਂ ਆਰਡਰ ਕਰਦਾ ਇਹਨੂੰ ਚੌਂਕ ਚ ਖੜਾ ਕਰਕੇ ਫਾਂਸੀ ਦਿੱਤੀ ਜਾਵੇ 😂
@PANJABICLIPCUT
@PANJABICLIPCUT 2 ай бұрын
ਵਾਹਿਗੁਰੂ ਜੀ ❤❤❤❤❤❤
@bablugill691
@bablugill691 2 ай бұрын
ਜਿਨੀ ਦੋਸ਼ੀ ਉਸ ਟਾਈਮ ਸਰਕਾਰ ਸੀ ਉਨੇ ਹੀ ਦੋਸ਼ੀ ਡੇਰੇ ਵਾਲੇ ਤੇ ਪ੍ਰਦੀਪ ਕਲੇਰ ਵੀ ਆ
@KirtisinghPunjabto
@KirtisinghPunjabto 2 ай бұрын
ਅਸਲ ਨਬਜ ਫੜ੍ਹੀ ਹੈ ਜਸਵੀਰ ਸਿੰਘ ਜੀ ਤੁਸੀਂ ਵੱਡੀ ਗੱਲ ਕਿ ਦਿੱਲੀ ਕਿਸ ਨੂੰ ਮਿਲਣ ਗਏ ਸੀ ਡੇਰੇ ਵਾਲੇ ਕੀ ਸੁਖਬੀਰ ਬਾਦਲ ਪੂਰੀ ਤਰਾਂ ਬੇਅਦਬੀ ਮਾਮਲੇ ਵਿੱਚ ਸ਼ਾਮਲ ਹੈ
@surinderkaur4096
@surinderkaur4096 2 ай бұрын
ਇਨ੍ਹਾਂ ਸਰਕਾਰਾਂਨਾਲੋਤਾਂਜਜੱਜਗਦੀਪਸਿੰਘਹੀਚੰਗਾਸੀਜਿੰਨੇਬਲਾਤਕਾਰੀਨੂਸਜਾਦਿਵਾਈ
@Singh-ih7cl
@Singh-ih7cl 2 ай бұрын
ਸੁਖਵੀਰ ਬਾਦਲ ਤੇ ਕੈਪਟਨ, ਸੌਦਾ ਸਾਧ ਜ਼ੀਰੋ ਹੋਗੇ, ਹੋਊ ਭਗਵੰਤ ਮਾਨ ਵੀ ਜੇ ਕਰਵਾਈ ਨਾ ਕੀਤੀ |
@Gurmeet_kaur_khalsa
@Gurmeet_kaur_khalsa 2 ай бұрын
ਵਕੀਲ ਸਾਹਿਬ ਤੁਹਾਡੇ ਸੁਚੱਜੇ ਵਿਚਾਰ ਤੇ ਗੁਰੂ ਪੰਥ ਦਾ ਦਰਦ ਅਸੀ ਸਮਝ ਸਕਦੇ ਹਾਂ ਗੁਰੂ ਸਾਹਿਬ ਜੀ ਤੁਹਾਨੂੰ ਚੜਦੀਕਲਾ ਬਖਸ਼ਣ ਤਾ ਜੋ ਬੁੱਚੜਾਂ ਨੂੰ ਸਜ਼ਾ ਦਵਾ ਸਕੋ 🎉❤👏
@jassikaur8781
@jassikaur8781 2 ай бұрын
ਵਾਹਿਗੁਰੂ ਜੀ ਭਲੀ ਕਰੇ ਖਾਲਸੇ ਦੀ ਚੜ੍ਹਦੀ ਕਲਾ ਹੋਵੇ
@Harjinderbrar-j2e
@Harjinderbrar-j2e 2 ай бұрын
ਬਾਈ ਜੀ। ਇਹ ਸਾਰੇ ਹੀ ਪੰਜਾਬ ਵਾਸੀਆਂ ਦੇ ਲਈ ਬਹੁਤ ਦੁੱਖਦਾਈ ਵਾਪਰੇ ਹੋਏ ਸਾਰਿਆਂ ਘਟਨਾਕ੍ਰਮਾਂ ਦੇ ਸਬੰਧ ਵਿੱਚ ਹੁਣ ਤੱਕ ਵੀ ਖੁਦ ਡੇਰਾ ਮੁੱਖੀ ਤੋਂ ਬਹੁਤ ਹੀ ਜ਼ਰੂਰਤ ਅਨੁਸਾਰ ਇਕ ਵਾਰ ਵੀ ਕੋਈ ਸਖ਼ਤੀ ਨਾਲ ਪੁੱਛ ਪੜਤਾਲ ਦੀ ਕਾਰਵਾਈ ਵੀ ਅਸਲ ਵਿੱਚ ਕਿਉਂ ਨਹੀਂ ਹੋ ਸਕੀ ਹੈ।ਧੰਨਵਾਦ ਜੀਉ।
@charanjeetsingh7782
@charanjeetsingh7782 2 ай бұрын
ਬਾਗੀ ਧੜਾ ਨੂੰ ਚਾਹੀਦਾ ਹੈ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਮੰਗ ਰੱਖਣ ਕੇ ਜਥੇਦਾਰਾਂ ਨੂੰ ਸੱਦਿਆ ਜਾਵੇ ਜਿਨ੍ਹਾਂ ਉਸ ਸਮੇਂ ਮਾਫ਼ੀ ਦਿੱਤੀ ਸੀ ਤਾਂ ਇਨਸਾਫ ਸਹੀ ਤਰੀਕੇ ਨਾਲ ਹੋ ਸਕੇ
@gurjeetsingh2072
@gurjeetsingh2072 2 ай бұрын
ਜਸਬੀਰ ਸਿੰਘ ਬਾਈ ਜੀ ਬਹੁਤ ਵਧੀਆ ਮੁਲਕ ਕੀਤੀ ਵਕੀਲ ਸਾਹਿਬ ਜੀ ਨਾਲ ਏਸੇ ਤਰਾਂ ਕੌਂਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ 🙏🏻
@JasveerSinghShow
@JasveerSinghShow 2 ай бұрын
ਬਹੁਤ ਧੰਨਵਾਦ ਜੀ ਚੈਨਲ ਨੂੰ ਦੇਖਦੇ ਰਹਿਣ ਲਈ
@GurmeetKaur-xt4wp
@GurmeetKaur-xt4wp 2 ай бұрын
ਜੌ ਸਿੱਖ ਆਪਣੇ ਗੁਰੂ ਸਾਹਿਬਾਂ ਦਾ ਸਤਿਕਾਰ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਬਦ ਰੂਪ ਜਾਗਦੀ ਜੋਤ ਦਸਾਂ ਗੁਰੂ ਸਾਹਿਬਾਨ ਨੂੰ ਪ੍ਰਤੱਖ ਮੰਨਦੇ ਆ ਓਹਨਾ ਨੂੰ ਸ਼ਬਦਾਂ ਦੀ ਮੱਹਤਤਾ ਬਹੁਤ ਚਗੀ ਤਰਾ ਪਤਾ ਹੋਣੀ ਆ ਤੇ ਪਿਛਲੇ ਸਮੇਂ ਵਿੱਚ ਜੌ ਸਿੱਖ ਤੇ ਸਿੱਖ ਧਰਮ ਨਾਲ ਵਾਪਰਿਆ ਯ ਕਰਵਾਇਆ ਗਿਆ ਜਿੰਨੇ ਜਿੰਨੇ ਵੀ ਜੌ ਸ਼ਬਦ ਬੋਲੇ ਸਿੱਖੀ ਯ ਸਿੱਖ ਧਰਮ ਖਿਲਾਫ ਓਹਨਾ ਦੀ ਸਜਾ ਮੌਤ ਯ ਮੌਤ ਤੋਂ ਬਦਤਰ ਹੋਣੀ ਚਾਹੀਦੀ ਆ, ਸਿੱਖਾਂ ਨੂੰ ਆਪਣੇ ਗਦਾਰ ਨੂੰ ਪਹਿਚਾਣ ਲੈਣਾ ਚਾਈਦਾ ਆ,cahye oh ਸਰਕਾਰੀ ਤੰਤਰ ਦਾ ਗੁਲਾਮ ਹੋਵੇ ਯ ਸਟੇਟ ਏਹਨਾ ਚਮਚਿਆ ਤੋ ਛੁਟਕਾਰਾ ਪਾਉਣ ਦਾ ਸਮਾ ਆ ਗਿਆ ਆ, ਸੂਝਵਾਨ ਵਿਦਵਾਨ ਸਿੱਖ ਨੌਜਵਾਨ ਆਰ ਪਾਰ ਕਰਨਾ ਚਾਹੀਦਾ ਆ,ਬਾਕੀ ਮਸਲੇ ਪੰਜਾਬ ਦੇ ਛੋਟੇ ਆ ਏਹਨਾ ਸਿੱਖੀ ਦੇ ਘੁਣ ਲਗੇ ਵਿਅਕਤੀ ਸਾਹਮਣੇ
@amrindersingh1965
@amrindersingh1965 2 ай бұрын
ਵਾਹਿਗੁਰੂ ਜੀ ਮਿਹਰ ਕਰਨ ,ਗੱਦਾਰਾਂ ਨੂੰ ਸੋਧਣ ਦਾ ਬਲ ਬਕਸ਼ਣ।
@ranjitbrar438
@ranjitbrar438 2 ай бұрын
ਵਕੀਲ ਸਾਹਿਬ ਸੋ ਫੀ ਸੱਚ
@sukhdevsingh-fr8fm
@sukhdevsingh-fr8fm 2 ай бұрын
ਸੁਖਬੀਰ ਬਾਦਲ ਦਾ ਪੁਲਸ ਰਿਮਾਂਡ ਲੇਂ ਕੇ ਬਿਜਲੀ ਦਾ ਕਰੰਟ ਲਗਾ ਕੇ ਪੁੱਛਿਆ ਜਾਵੇ
@Ramsingh-ll1cm
@Ramsingh-ll1cm 2 ай бұрын
ਲਾਸਟ ਵਿੱਚ ਜੋ ਗੱਲਾ ਵਕੀਲ ਸਾਬ ਨੇ ਕਹਿਈਆ ਸਭ ਸਚ ਨੇ
@makhansidhu1693
@makhansidhu1693 2 ай бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਏਂ ਮੌਤ ਦਣੀ ਚਾਹੀਦੀ ਹੈ ਜੀ
@LoveHayer-3
@LoveHayer-3 2 ай бұрын
Ryt
@JAGDEEPSINGH-mm8ib
@JAGDEEPSINGH-mm8ib 2 ай бұрын
ਬਿਲਕੁਲ ਸਹੀ ਢੰਗ ਦੀ ਜਿਂਮੇਵਾਰੀ ਵਾਲਾ ਇੰਟਰਵਿਊ
@rajindersingh6282
@rajindersingh6282 2 ай бұрын
ਵਾਹਿਗੁਰੂ ਜੀ ਵਕੀਲ ਸਾਹਿਬ ਜੀ ਨੂੰ ਚੜਦੀ ਕਲਾ ਰਖਣ ਜੀ 🙏🙏🙏🙏🙏
@surinderkaur4096
@surinderkaur4096 2 ай бұрын
ਸੁੱਖਾ ਕਾਤਲਹੈਇਸਨੂੰਫਾਸੀਦੀਸਜਾਹੋਣੀਚਾਹੀਦੀਹੈ।
@jagrajsandhu8421
@jagrajsandhu8421 2 ай бұрын
ਸੌ ਹੱਥ ਰੱਸਾ ਸਿਰੇ ਤੇ ਗੰਢ, ਇਹਨਾਂ ਬਾਦਲਕਿਆਂ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਸਿੱਖ ਕੌਮ ਸਿੱਖ ਇਤਿਹਾਸ ਧਾਰਮਿਕ ਇਮਾਰਤਾਂ ਆਦਿ ਦਾ ਨੁਕਸਾਨ ਕਰਵਾਇਆ ਗਿਆ ਸੀ/ਹੈ,
@JagwinderSingh-j1b
@JagwinderSingh-j1b 2 ай бұрын
ਬੇਅਦਬੀ ਦੇ ਮਾਮਲਿਆਂ ਬਾਰੇ ਸਿਆਸੀ ਰੋਟੀਆਂ ਸੇਕਣ ਵਾਂਲਿਆਂ ਦਾ ਕੁਝ ਨਹੀ ਰਹਿਣਾ ।
@JAGDEEPSINGH-mm8ib
@JAGDEEPSINGH-mm8ib 2 ай бұрын
ਜਾਣਕਾਰੀ ਬਿਲਕੁਲ ਸਹੀ ਖਾਲਸਾ ਜੀ
@hskhals
@hskhals 2 ай бұрын
ਭਾਈ ਜਸਵੀਰ ਸਿੰਘ ਜੀ ਦੋ ਟੁਕ ਸਵਾਲ ਕਰਿਆ ਕਰੋ ਤੁਸੀਂ ਸਵਾਲ ਬਹੁਤ ਲੰਬੇ ਕਰਦੇ ਓ ਧਿਆਨ ਨਾਲ ਸੁਣਿਓ
@parshotamdass472
@parshotamdass472 2 ай бұрын
ਇਨ੍ਹਾਂ ਸਭ ਦਾ ਨਾਰਕੋ ਟੈਸਟ ਕਰੋ ਨਾਲ਼ੇ ਸੁਖਬੀਰ ਦਾ
@AmandeepKaur-om7jf
@AmandeepKaur-om7jf 2 ай бұрын
ਇਹ ਬਹੁਤ ਹੀ ਸਹੀ ਇੰਟਰਵਿਊ ਹੈ ਅਤੇ ਸੱਭ ਸੱਚ ਹੈ... ਸੱਭ ਲੀਡਰ... ਚਾਹੇ ਭਗਵੰਤ ਮਾਨ ਹੋਵੇ, ਚਾਹੇ ਸੁਖਬੀਰ ਬਾਦਲ ਹੋਵੇ.... ਇਹ ਸਾਰੇ ਸਰਸੇ ਵਾਲੇ ਰਾਮ ਰਹੀਮ ਦੇ ਚੇਲੇ ਨੇ.. ਦੂਸਰਾ BJP ਦੇ ਨਾਲ ਨੇ..... ਇਹ ਸਾਰੇ ਅਕਾਲੀ BJP ਦੇ ਨਾਲ ਨੇ... ਜੇ ਇਹ ਸਿੱਖ ਹੋਣ ਤਾਂ ਇਹਨਾਂ ਨੂੰ... ਸ੍ਰੀ ਗੁਰੂ ਗ੍ਰੰਥ ਸਾਹਿਬ ਜੀ..ਦਾ ਕੋਈ ਡਰ ਨਹੀਂ 🙏🙏🙏
@JotNiranjanSingh-vd7pj
@JotNiranjanSingh-vd7pj 2 ай бұрын
ਸਾਜਸੀ ਟੋਲਾ ਨੂੰ ਸੋਧਾ।।ਗੁਰ ਕੀ ਨਿੰਦਾ ਸੁਣੇ ਨਾ ਕਾਨ ।।ਭੇਟ ਕਰੋ ਤੇ ਸੰਗ ਕਿਰਪਾਨ।।
@swaransingh483
@swaransingh483 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਹਰਾਮ ਰਹੀਮ ਨੂੰ ਸੂਖੇ ਅਮਲੀ ਨੂੰ ਏਸੀ ਸਜ਼ਾ ਦਵਾਓ ਵਕੀਲ ਸਾਬ ਜੀ ਕੀ ਰਹਦੀਂ ਦੁਨੀਆਂ ਤੱਕ ਯਾਦ ਕਰੇ
@lakhwinderdhillon9764
@lakhwinderdhillon9764 2 ай бұрын
ਐਡਵੋਕੇਟ ਸਰਦਾਰ ਇਮਾਨ ਸਿੰਘ ਖਾਰਾ🙏
@SinghBh-mu8wv
@SinghBh-mu8wv 2 ай бұрын
ਪੰਥ ਖਾਲਸਾ ਇਕੱਤਰ ਹੋ ਗਈ ਸਰਕਾਰ ਦੀ ਗੱਲ ਗੂਠਾ ਦੇਵੇ ਫਿਰ ਹੱਲ ਹੋ ਸਕਦਾ ਜਿੰਨਾ ਮਰਜ਼ੀ ਰੌਲਾ ਪਾ ਲਈਏ ਕੁਝ ਨਹੀਂ ਹੋਣਾ
@AvtarSingh-ec3ir
@AvtarSingh-ec3ir 2 ай бұрын
ਇਨਾ ਕਾਲੀਆਂ ਨੇ ਧਿਆਨ ਸਿੰਘ ਡੋਗਰੇ ਨੂੰ ਵੀ ਮਾਤ ਪਾ ਦਿਤੀ ਹੈ
@DalipSingh-l6u
@DalipSingh-l6u 2 ай бұрын
ਲਖ। ਲਖ। ਲਾਨਤ। ਹੇ। ਇਨਾ। ਤੇ। ਜਿਨਾ। ਨੇ। ਅਪਣੇ। ਨਜੀ। ਮੁਫਾਦ। ਲੇੲਈ। ਕੀਤਾ। ਇਨਾ। ਦੁਸ਼ਟ। ਨੇ। ਇਨਾ। ਦਾ। ਕਾ ਖ। ਨਾ। ਰਹੇ
@GurmeetKaur-xt4wp
@GurmeetKaur-xt4wp 2 ай бұрын
ਵਾਹਿਗੁਰੂ ਜੀ ਵਾਹਿਗੁਰੂ 🙏😢😢
@bricksingh1313
@bricksingh1313 2 ай бұрын
ਇਹ ਸੱਚ ਹੈ ਕਿ ਬਾਦਲ ਹੀ ਬੇਅਦਬੀਆਂ ਦੇ ਦੋਸ਼ੀ ਹਨ, ਧੰਨਵਾਦ ਸੱਚ ਪੇਸ਼ ਕਰਨ ਲਈ - jasveerSinghShow
@gurarpansingh3475
@gurarpansingh3475 2 ай бұрын
ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਕੁੱਚਲ ਕੇ ਕੀ ਕੀਤਾ ਫਿਰ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਇਹ ਕੁੱਚਲੇ ਫਿਰ ਰੋਂਦੇ ਕਿਉਂ ਸੀ ਬਾਕੀ ਮਸੰਦਾਂ ਦੀ ਵਾਰੀ ਵੀ ਆਉਣ ਵਾਲੀ ਗੁਰੂ ਦੀ ਸੋਟੀ ਅਵਾਜ਼ ਨਹੀਂ ਕਰਦੀ ਬਸ ਜੇਲ ਕੋਠੜੀਆਂ ਦੇ ਦਰਸ਼ਨ ਕਰਵਾਉਂਦੀ ਐ ਉਸ ਦੀ ਮਾਰ ਤੋਂ ਹਮੇਸ਼ਾ ਡਰਕੇ ਰਹਿਣਾ ਚਾਹੀਦਾ ਜਿੰਨੇ ਵੀ ਮਸੰਦਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਨਾਂ ਸਾਰਿਆਂ ਦੀ ਪੁੱਠੀ ਗਿਣਤੀ ਸ਼ੁਰੂ ਹੋਗੀ ਵਾਹਿਗੁਰੂ ਜੀ ਨੇ ਸਫ਼ਾ ਨਬੇੜ ਦੇਣੀ ਹੈ
@MalkidSing-lz9mq
@MalkidSing-lz9mq 2 ай бұрын
ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰੋ ਬੇ ਅਦਬੀ ਚ ਸਾਮਲ ਸਿੱਖ ਦੋਸ਼ੀਆ ਦੀ ਜਮੀਨ ਜਾਇਦਾਦ ਸਭ ਕੁੱਝ ਜਬਤ ਕਰਕੇ ਅਤੇ ਇਹਨਾਂ ਦੇ ਕੱਪੜੇ ਲੁਹਾ ਕੇ ਸੜਕ ਤੇ ਖੜੇ ਕਰ ਕੇ ਗੁਰੂ ਦੀ ਸੰਗਤ ਕੋਲੋਂ ਇਹਨਾਂ ਉਤੇ ਜੁੱਤੀਆਂ ਦਾ ਮੀਹ ਉਦੋ ਤੱਕ ਵਰਾਉ ਜਿੰਨਾ ਚਿਰ ਇਹ ਪਾਪੀ ਨਰਕ ਚ ਨਹੀ ਪਹੁੰਚ ਜਾਂਦੇ । ਸਿੱਖਾਂ ਦੀ ਹਵਾਂ ਵੱਲ ਵੀ ਕੋਈ ਮਾੜੀ ਅੱਖ ਨਾਲ ਨਹੀ ਵੇਖ ਸਕਦਾ ਜੇ ਸਿੱਖਾਂ ਚ ਗਦਾਰ ਸਿੱਖ ਨਾ ਹੋਣ ।
@Jaswinder-c9v
@Jaswinder-c9v 2 ай бұрын
ਫਿਰ ਦੇਖਦੇ ਕੀ ਓ ਪਾੜਕੇ ਰੱਖਦਿਓ ਸੁਖਬੀਰ ਬਾਦਲ ਨੂੰ ਵੀ ਵਿਚੇ ਸਰਸਾ ਸਾਧ ਨੂੰ ਤੇ ਹਨੀ ਪ੍ਰੀਤ ਨੂੰ
@nasibkaurdhillon6823
@nasibkaurdhillon6823 2 ай бұрын
Bahut vadhia veerji Sloot hai tuhanu ihna nu Sjava duvao
@baldeepkaur9004
@baldeepkaur9004 2 ай бұрын
ਬਹੁਤ ਵਧੀਆ
@jagjitsingh3467
@jagjitsingh3467 2 ай бұрын
ਨਿਰੰਕਾਰੀਆਂ ਵਾਲੇ ਕੇਸ ਵਿੱਚ ਵੀ ਇੰਝ ਹੀ ਹੋਇਆ ਸੀ
@jagjeetsingh9613
@jagjeetsingh9613 2 ай бұрын
ਲੋਕ ਵਿਕਾਊ ਆ ਲਾਲਚੀ ਆ ਏਨਾਨ ਫੇਰਸੀਟ ਜਿਤਾ ਦਿਤੀ ਕਾਂਗਰਸਦੀ ਮਿਲੀ ਭੁਗਤ ਆ ਪਰ ਦੋਸ਼ੀਆ ਨੂ ਜਲਦੀ ਫੜਿਆ ਜਾਵੇ ਕੰਜਰ ਲਾਣਾ ਏਹ ਸਾਰਾ ਧਨ ਧਨ ਗੁਰੂ ਗਰੰਥ ਸਾਹਿਬ ਜੀ ਤੇਰਾ ਆਸਰਾ
@JAGDEEPSINGH-mm8ib
@JAGDEEPSINGH-mm8ib 2 ай бұрын
ਬਹੁਤ ਵਧੀਆ ਸਵਾਲ ਜਵਾਬ ਖਾਲਸਾ ਜੀ 🙏🙏
@SinghParamjeet-n6v
@SinghParamjeet-n6v 2 ай бұрын
Bahut soni gall batt ji ❤ese tra Punjab nu piyar karde rao ji
@JagjeetSingh-hy3qb
@JagjeetSingh-hy3qb 2 ай бұрын
ਕਾਲੀ ਦੱਲ ਬਾਦਲ ਮੁਰਦਾਬਾਦ
@ManjitSinghTanda
@ManjitSinghTanda 2 ай бұрын
ਬਹੁਤ ਵਧੀਆ ਉਪਰਾਲਾ 👌
@JasveerSinghShow
@JasveerSinghShow 2 ай бұрын
ਬਹੁਤ ਧੰਨਵਾਦ ਜੀ
@harmailsingh8341
@harmailsingh8341 2 ай бұрын
ਵਕੀਲ। ਸਚੀਆਂ।ਗਲਾਂ।ਕਰ ਰਿਹਾ।ਹੈ।
@jashanpreetsinghkahlon
@jashanpreetsinghkahlon 2 ай бұрын
ਜੁਰਤ ਚਾਹੀਦੀ ਸੱਚ ਬੋਲਣ ਲਈ 👍🏻
@JagdeepSingh-jc4om
@JagdeepSingh-jc4om 2 ай бұрын
ਕਲੇਰ ਨੂੰ ਤੇ ਉਸ ਦੇ ਸਾਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ
@darshansingh_shersinghpura
@darshansingh_shersinghpura 2 ай бұрын
ਸੁਖਰਾਜ ਨਿਆਮੀਵਾਲਾ ਕਿਹੜਾ ਆਚਰਨ ਪੱਖੋਂ ਸਹੀ ਆ।ਇਹ ਪੱਖ ਵੀ ਲੋਕਾਂ ਮੂਹਰੇ ਰੱਖੋ ਜਿਸ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
@harjindersingh4797
@harjindersingh4797 2 ай бұрын
ਇਹਨਾਂ ਨੂੰ ਕੀੜੇ ਪੈਣਗੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਤੇ ਜਿੰਨਾ ਨੇ ਕਰਵਾਈ ਤੇ ਜਿੰਨਾ ਨੇ ਇਹਨਾਂ ਤੇ ਕਾਰਵਾਈ ਨਹੀਂ ਕੀਤੀ। ਪਰ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਇਹਨਾਂ ਦੇ ਖਾਨਦਾਨਾਂ ਦਾ ਕੀ ਹਾਲ ਹੋਵੇਗਾ।
@ghhtgg2503
@ghhtgg2503 2 ай бұрын
Sach sab nu patta
@surinderpalkaur1581
@surinderpalkaur1581 2 ай бұрын
ਦੇਖੋ ਜੀ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਝੂਠ ਬੋਲ ਰਿਹਾ ਕੌਣ ਸਚ ਬੋਲ ਰਿਹਾ ?
@singhkarnail3953
@singhkarnail3953 2 ай бұрын
WAHEGURU JI MEHAR KRO 🙏🙏🙏🙏🙏🙏🙏🙏🙏🙏🙏
@gurpreetkaur-tq9mb
@gurpreetkaur-tq9mb 2 ай бұрын
Bhut sohni interview hai
@HarbansSingh-bt8br
@HarbansSingh-bt8br 2 ай бұрын
ਬਾਦਲ ਪ੍ਰਵਾਰ ਨੇ ਬਹੁਤ ਵਢਾ ਪਾਪ ਕੀਤਾ ਹੈ ਇਸ ਨੂ ਚੀਮਾ ਰਾਮੂਵਾਲੀਆ ਨੂ ਜਲਾਵਤਨ ਕਰ ਦੇਣਾ ਚਾਹੀਦਾ ਹੈ ਇਹਨਾ ਪਾਪ ਤਾ ਮੁਗਲ ਰਾਜ ਵਿਚ ਵੀ ਨਹੀ ਹੋਇਆ
@palwinderkaur9842
@palwinderkaur9842 2 ай бұрын
Waheguru ji aap hi kala varta rahe a waheguru ji di kirpa nal sab sach samne a riha 🙏🙏
@baljeetkaur7050
@baljeetkaur7050 2 ай бұрын
ਹਰਪਾਲ ਸਿੰਘ ਖਹਿਰਾ ਦਾ ਬੇਟਾ ਹੈ?
@AmandeepKaur-om7jf
@AmandeepKaur-om7jf 2 ай бұрын
Very excellent interview and it is the truth... Very honest Adocate.. Mr Khara ❤️❤️❤️🙏🙏🙏love you beta ji
@kanwaldeep139
@kanwaldeep139 2 ай бұрын
💯.👌👌
@darbarasingh5526
@darbarasingh5526 2 ай бұрын
Waheguru ji 🙏🏻🙏🏻🙏🏻🙏🏻🙏🏻
@jagjitsingh3467
@jagjitsingh3467 2 ай бұрын
ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਦੇ ਕਹਿਣ ਤੇ ਸ਼ਹੀਦ ਕੀਤਾ ਸੀ ਤਾਂ ਮੁਗ਼ਲ ਸ਼ਾਸਕ ਨੇ ਚੰਦੂਸਿਖਾਂ ਦੇ ਹਵਾਲੇ ਕਰ ਦਿੱਤਾ ਸੀ। ਕੀ ਹੁਣ ਵੀ ਅਜੇਹਾ ਹੋ ਸਕਦਾ ਏ
@JagseerSingh-gu5mk
@JagseerSingh-gu5mk 2 ай бұрын
Deep 22 jindabad
@kanwarpalsinghsran4098
@kanwarpalsinghsran4098 2 ай бұрын
Waheguru
@JaspinderGill-t5f
@JaspinderGill-t5f 2 ай бұрын
ਸਰਦਾਰ ਜਸਵੀਰ ਸਿੰਘ ਜੀ ਮੀਡੀਆ ਦੀ ਦੁਨੀਆਂ ਵਿੱਚ ਦਿੱਲੀ ਸੰਘਰਸ਼ ਕਿਸਾਨੀ ਅੰਦੋਲਨ ਤੋਂ ਲੈਕੇ ਅੱਜ ਤੱਕ ਤੁਹਾਡੀ ਹਰ ਵੀਡੀਓ ਪੰਜਾਬ ਦੀ ਭਲਾਈ ਲਈ ਇੱਕ ਮੀਲ ਪੱਥਰ ਦਾ ਕੰਮ ਕਰ ਰਹੀ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@JasveerSinghShow
@JasveerSinghShow 2 ай бұрын
ਸਾਡੀ ਪੱਤਰਕਾਰੀ ਨੂੰ ਪਸੰਦ ਕਰਨ ਲਈ ਬਹੁਤ ਧੰਨਵਾਦ ਜੀ
@harmandaska
@harmandaska 2 ай бұрын
💯
@JagdishSingh-dz4mn
@JagdishSingh-dz4mn 2 ай бұрын
ਬੇਅਦਬੀ ਤਾਂ।। ਅਕਾਲੀਆਂ।। ਸਰਕਾਰ। ਵੇਲੇ ਹੋਈ।। ਸੀ ਇਨ੍ਹਾਂ। ਨੇ ਕਿਉ ਇਨਸਾਫ਼।। ਨੀ ਦਵਾਇਆ
@manjinderbrar4468
@manjinderbrar4468 2 ай бұрын
Perfect episode Jasveer ji ♥️♥️👏👏👏👏👏👏👏👏👏👏👏👏
@gurpreetkaur-tq9mb
@gurpreetkaur-tq9mb 2 ай бұрын
Waheguru ji 😢
@palwinderkaur9842
@palwinderkaur9842 2 ай бұрын
Waheguru ji mehar bharya hath rakhan tuade sareyan te 🙏🙏
@mehaksandha9300
@mehaksandha9300 2 ай бұрын
Keep it up bro…. Waheguru chardikala bakshan
@sukhveersingh9329
@sukhveersingh9329 2 ай бұрын
Waheguru g🙏🙏🙏🙏
@harpalkaur6257
@harpalkaur6257 2 ай бұрын
Thanks!
@JasveerSinghShow
@JasveerSinghShow 2 ай бұрын
ਬਹੁਤ ਧੰਨਵਾਦ ਜੀ
@RajinderSingh-xu6bp
@RajinderSingh-xu6bp 2 ай бұрын
Right Veer Ji Sare Doshi Han Ehna Nu Fahee Lavo
@raikotbaring4833
@raikotbaring4833 2 ай бұрын
ਗੁਨਾਹ ਕੀਤਾ ਬਾਦਲ ਪਰਿਵਾਰ ਨੇ ਇਹ ਲੋਕਾਂ ਨੂੰ ਫਾਂਸੀ ਹੋਇਆ ਚਾਹੀਦਾ
@gurwinderpunia1522
@gurwinderpunia1522 2 ай бұрын
Sab ton vadia patarkaar jasveer Singh ji aa bhai ji dia galan baut sahi te sachyia ne
@JasveerSinghShow
@JasveerSinghShow 2 ай бұрын
ਬਹੁਤ ਧੰਨਵਾਦ ਜੀ
@gurwindermahalam23
@gurwindermahalam23 2 ай бұрын
Gud
@gurjas99
@gurjas99 2 ай бұрын
ਪੁਲਿਸ ਨੂੰ ਤਾਂ ਮਾਂਨ ਸਰਕਾਰ ਮਜੀਠੀਏ ਦੇ ਕੇਸ ਵਿੱਚ ਪਟਿਆਲਾ ਪੁਲਿਸ ਨੂੰ ਪਰੌਪਰ ਕਾਰਵਾਈ ਪੂਰੇ ਸਬੂਤ ਹੋਣ ਦੋ ਬਾਵਜੂਦ ਤਾਰੀਖ ਤੇ ਤਾਰੀਖ ਜਦੋਂ ਈਡੀ ਦੇ ਮੁੱਖੀ ਨਿਰੰਜਣ ਸਿੰਘ ਨੇ ਰਿਪੋਟ ਬਣਾਈ ਉਸ ਉਪਰ ਅੱਗੇ ਕਾਰਵਾਈ ਕਿਸੇ ਵੀ ਆਫੀਸਰ ਨੇ ਮਾਨ ਸਰਕਾਰ ਦੇ ਜੋਰ ਦੇ ਕੇ ਨਾਂ ਕਹਿਣ ਕਰਕੇ ਮਾਮਲਾ ਲਟਕਿਆ ਪਿਆ ਹੈ
@amrindersingh-dl7gm
@amrindersingh-dl7gm 2 ай бұрын
🙏🙏
@ludhianataxidriverektamunc4273
@ludhianataxidriverektamunc4273 2 ай бұрын
❤❤❤❤❤❤❤❤❤🎉🎉🎉
@bhaiamriksinghjandialamanjki
@bhaiamriksinghjandialamanjki 2 ай бұрын
ਗਦਾਰਾ ਨੂੰ ਪ੍ਰਧਾਨਗੀ ਪੲਈ ਗੁਰੂ ਸਾਹਿਬ ਦੀ ਬੇਅਬਦੀ ਦਾ ਇਹਨਾਂ ਅਕਾਲੀਆਂ ਨੂੰ ਕੋਈ ਪ੍ਰਵਾਹ ਨਹੀਂ
@HardeepKaur-m1b
@HardeepKaur-m1b 2 ай бұрын
V good views
@fightforhumanrightswelfare8054
@fightforhumanrightswelfare8054 2 ай бұрын
wahaguru. ji. good
@HarjinderSingh-e3z
@HarjinderSingh-e3z 2 ай бұрын
❤❤❤❤❤ok
@NavdeepKaur-no2bn
@NavdeepKaur-no2bn 2 ай бұрын
Good
@gurjeetsingh6912
@gurjeetsingh6912 2 ай бұрын
ਮੈ ਕੋਈ ਬਾਦਲ ਧੜੇ ਦਾ ਸਮਰਥਕ ਨਹੀਂ ਆ ,,,,, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕਲੇਰ ਹੁਣ ਕਿਉ ਸਾਹਮਣੇ ਆਇਆ ਸੈਂਟਰ ਦੀਆਂ ਸਰਕਾਰਾਂ ਤੇ ਪੰਜਾਬ ਸਰਕਾਰ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨ ਤੇ ਲੱਗੇ ਹੋਏ ਆ,,,, ਅਕਾਲੀ ਦਲ ਖ਼ਤਮ ਹੋ ਗਿਆ ਤਾਂ ਓਹ ਕਿਹੜੀ ਪਾਰਟੀ ਆ ਜਿਹੜੀ ਪੰਜਾਬ ਚ ਸਰਕਾਰ ਬਣਾ ਕੇ ਸੈਂਟਰ ਨਾਲ bargaining ਕਰੂਗੀ ਸਾਡੇ ਹੱਕਾਂ ਲਈ,,, ਉਦਾਹਰਣ ਵਜੋਂ ਤੇਲਗੂ ਦੇਸਮ ਪਾਰਟੀ,,,,,ਅਤੇ ਬਿਹਾਰ ਦਾ ਨਿਤੀਸ਼ ਕੁਮਾਰ 1 ਲੱਖ ਕਰੋੜ ਦਾ ਪੈਕੇਜ ਮੰਗਿਆ ਅਗਲਿਆਂ ਨੇ,,,
@SurinderKhehra-ix5ie
@SurinderKhehra-ix5ie 2 ай бұрын
ਬੇਸ਼ੱਕ ਇਹ ਵਿਰੋਧੀ ਪਾਰਟੀਆਂ ਦੀ ਸਾਜਿਸ਼ ਹੀ ਹੋਵੇ ਪਰ ਪੰਜਾਬ ਵਾਸੀਆਂ ਨੇ ਪੰਦਰ੍ਹਾਂ ਸਾਲ ਅਕਾਲੀਆਂ ਦੀ ਸਰਕਾਰ ਬਣਾਈ ਹੈ ਜਿਸ ਵਿੱਚੋਂ ਲਗਾਤਾਰ ਦੱਸ ਸਾਲ ਇਹ ਸੱਤਾ ਵਿੱਚ ਰਹੇ ਹਨ ਉਦੋਂ ਇਨ੍ਹਾਂ ਨੇ ਕਿਹੜੀbargaining ਕੀਤੀ ਹੈ ਸਿਵਾਇ ਹਰਸਿਮਰਤ ਬਾਦਲ ਨੂੰ ਮੰਤਰੀ ਬਣਾਉਣ ਦੇ, ਬੇਅਦਬੀ, ਗੋਲ਼ੀ ਕਾਂਡ ਤੇ ਮੁਆਫ਼ੀ ਨਾਮਾਂ ਤੇ ਨਸ਼ਾ ਅਕਾਲੀ ਸਰਕਾਰ ਵੇਲ਼ੇ ਦੀਆਂ ਵੱਡੀਆਂ ਘਟਨਾਵਾਂ ਹਨ ਜਿੱਥੇ ਇਹ ਬਹੁਤ ਕੁਝ ਕਰ ਸਕਦੇ ਸਨ ਪਰ ਨਹੀਂ ਕੀਤਾ, ਰਹੀ ਗੱਲ ਖੇਤਰੀ ਪਾਰਟੀ ਦੀ ਪਰਮਾਤਮਾ ਮਿਹਰ ਕਰੇ ਇਸਦਾ ਵੀ ਹੱਲ ਹੋ ਜਾਊਗਾ ਜਦੋਂ ਲੋਕ ਖੜੇ ਹੋ ਗਏ ਤਾਂ ਸਭ ਕੁਝ ਹੋ ਜਾਵੇਗਾ ਕਿਉਂ ਕਿ ਲੋਕ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੇਖ ਚੁੱਕੇ ਹਨ🙏🙏
@simranjeet2002
@simranjeet2002 2 ай бұрын
👍👍
@balkourdhillon5402
@balkourdhillon5402 2 ай бұрын
ਸੁਖਬੀਰ ਬਾਦਲ ਤੇ ਇਸ ਦੀ ਬਾਦਲ ਜੁੰਡਲੀ ਇਹ ਬੇਅਦਬੀ ਕੇਸ ਗੋਲੀ ਕਾਂਡ ਬਰਗਾੜੀ ਬਹਿਬਲ ਦੋਨੋ ਥਾਂ ਕੰਵਲਜੀਤ ਸਿੰਘ ਖਾਲਸਾ ਦੀ ਸ਼ਹੀਦ ਕਰਨ ਇਹ ਸਾਰੇ ਕੁਝਦੇ ਦੋਸ਼ੀ ਆ।ਤੇ ਵੱਡੀ ਦੋਸ਼ੀ ਅਜ ਦੀ ਮਾਨ ਸਰਕਾਰ ਵੀ ਆ ਇਹ ਸਾਰੇ ਕੁਝ ਨੂੰ ਪੰਜਾਬ ਵਾਸੀ ਖਾਸ ਕਰਕੇ ਨਾਨਕ ਨਾਮ ਲੇਵਾਯਾਦ ਰਖਣਗੇ ਤੇ ਕਦੇ ਵੀ ਬਖਸ਼ਣਗੇ ਨਹੀ।
@SmilingBambooForest-qu8ys
@SmilingBambooForest-qu8ys 2 ай бұрын
ਵਾਹਿਗੁਰੂ ਜੀ ਸੁਮੇਧ ਸੈਨੀ ਦਾ ਕੀ ਬਣਿਆ ਉਸ ਦੁਸ਼ਟ ਦਾ
@AmandeepKaur-p9t
@AmandeepKaur-p9t 2 ай бұрын
ਲਾਹਨਤ ਸਾਡੇ ਸਾਰਿਆਂ ਦੇ ਸਮੇਂਤ ਮੈਰੇ ਜੋ ਅਸੀਂ ਆਪਣੇ ਗੁਰੂ ਦਾ ਮੀਡੀਆ ਵਿੱਚ ਚੱਲ ਰਹੇ ਰਿਮਾਂਡ ਨੂੰ ਅੱਖੀਂ ਵੇਖ ਤੇ ਸੁਣ ਰਹੇ ਹਾਂ ਮਰ ਗਏ ਹਾਂ
@golewaliagill4088
@golewaliagill4088 2 ай бұрын
ਬਰਗਾੜੀ ਕਾਂਡ ਤੋਂ ਬਾਅਦ ਲੋਕਾਂ ਨੇ ਸੱਤ ਅੱਠ ਬੰਦਿਆਂ ਦੇ ਨਾਂਅ ਪੁਲਿਸ ਨੂੰ ਦੱਸੇ ਸਨ ਪੁਲਿਸ ਨੇ ਉਹ ਫ਼ੜੇ ਸਨ ਪਰ ਸੁਖਬੀਰ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਛੱਡਿਆ ਜਾਵੇ ਤਾਂ ਪੁਲਿਸ ਬੇਵੱਸ ਹੋ ਗਈ
@mukhtarsingh3581
@mukhtarsingh3581 2 ай бұрын
ਭਾਈ ਜਸਵੀਰ ਸਿੰਘ ਤੇ ਈਮਾਨ ਸਿੰਘ ਖਾਰਾ ਜੀ ਇਸ ਦੁਸ਼ਟ ਲਾਣੇ ਨੂੰ ਅਕਾਲੀ ਨਾ ਕਹੋ ਜੀ ਅਕਾਲੀ ਬਹੁਤ ਸਤਿਕਾਰ ਯੋਗ ਲਫਜ ਹੈ ਇਹ ਕੰਜਰ ਲਾਣਾ ਅਕਾਲੀ ਨਹੀਂ ਜੀ
@sandhuvlog1767
@sandhuvlog1767 2 ай бұрын
Right
Who’s the Real Dad Doll Squid? Can You Guess in 60 Seconds? | Roblox 3D
00:34
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
How I Turned a Lolipop Into A New One 🤯🍭
00:19
Wian
Рет қаралды 11 МЛН
Who’s the Real Dad Doll Squid? Can You Guess in 60 Seconds? | Roblox 3D
00:34