ਆਹ ਚੁੱਕੋ ਸਬੂਤ, ਬਾਦਲ ਦਾ ਖ਼ਾਸ ਸੰਤ ਨਸ਼ਾ ਵੇਚਦਾ ਫੜਿਆ ਗਿਆ ਤੇ ਕਿਵੇਂ ਛੁਡਵਾਇਆ ਗਿਆ? ਕਈ ਲੀਡਰ ਤੇ ਸੰਤ ਨੰਗੇ ਹੋਏ

  Рет қаралды 664,287

Brain On Tv

Brain On Tv

Күн бұрын

Пікірлер: 1 500
@SachdiKalam
@SachdiKalam 2 жыл бұрын
ਬੋਹਤ ਵਦੀਆ ਨਿੱਜਰ ਸਾਬ ਧੰਨਵਾਦ ਤੁਹਾਡੀ ਬਹਾਦਰ ਰਿਪੋਰਟਿੰਗ ਲਈ ਤੇ ਸੂਜਵਾਨ ਮਹਿਮਾਨਾ ਲਈ
@bharatindersinghsidhu8031
@bharatindersinghsidhu8031 2 жыл бұрын
ਲੋੜ ਹੈ ਸਰਦਾਰ ਸੱਤਪਾਲ ਸਿੰਘ ਵਰਗੇ ਅਫਸਰਾਂ ਦੀ ਪਿੱਠ ਤੇ ਖੜ੍ਹਨ ਦੀ, ਅਜਿਹੇ ਲੋਕਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਦੀ।
@harchands..5673
@harchands..5673 2 жыл бұрын
ਵੀਰ ਸਤਪਾਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਬਿਲਕੁਲ ਸੱਚੇ ਅਫਸਰ ਹੋ ਅਸੀ ਆਪ ਜੀ ਦੇ ਨਾਲ ਹਾਂ ਸਲਿਊਟ ਸਰ ਜੀ
@jagrajsingh4939
@jagrajsingh4939 2 жыл бұрын
Eh nu DGP la devo....
@GurmeetSingh-er5gc
@GurmeetSingh-er5gc 2 жыл бұрын
ਵੀਰ ਤੁਹਾਡਾ ਧੰਨਵਾਦ
@satpalgillgill6723
@satpalgillgill6723 2 жыл бұрын
Thanks g
@LakhwinderSingh-ex1to
@LakhwinderSingh-ex1to 2 жыл бұрын
Satpal g da number chahida ha
@DoctorBittu-yo2yx
@DoctorBittu-yo2yx Жыл бұрын
ਪਹਿਲਾਂ ਮਾੜੀਆਂ ਸਰਕਾਰਾਂ ਕਰਕੇ ਕੋਈ ਡਰਦਾ ਬੋਲਦਾ ਨਹੀਂ ਸੀ ਹੁਣ ਅਜ਼ਾਦ ਹੋਣ ਕਰਕੇ ਸਾਰੀਆਂ ਸੱਚੀਆਂ ਗੱਲਾਂ ਦੱਸ ਰਹੇਂ ਨੇ ਸਲੂਟ ਹੈ ਜੀ ਤੁਹਾਨੂੰ
@SandeepSingh-zt2ju
@SandeepSingh-zt2ju 2 жыл бұрын
ਸਤਪਾਲ ਸਿੰਘ ਵਾਰਗੇ ਇਮਾਨਦਾਰ ਅਫਸਰਾਂ ਨੂੰ ਸਲੂਟ
@dkmetcalf14598
@dkmetcalf14598 2 жыл бұрын
Salute S.Satpal singh ji.Tusi sach sahmne lianda. C.M.Maan sahib es S.H.O.nu suno ki kehnde ne.
@gurdeepbrar4551
@gurdeepbrar4551 2 жыл бұрын
@@dkmetcalf14598 llll))l)657
@sukhdeepsinghdhaliwal4343
@sukhdeepsinghdhaliwal4343 2 жыл бұрын
@@dkmetcalf14598 ĺ⁰
@neerajlubana9079
@neerajlubana9079 2 жыл бұрын
@@dkmetcalf14598 bilkul
@neerajlubana9079
@neerajlubana9079 2 жыл бұрын
Doctor sahab
@gameplaylovers5390
@gameplaylovers5390 Жыл бұрын
ਇਕ ਸਲੂਟ ਮੇਰਾ ਇਸ ਪੰਜਾਬ ਪੁਲਿਸ ਵਾਲੇ ਜਵਾਨ ਸ੍ਰ ਸਤਪਾਲ ਸਿੰਘ ਨੂੰ ਸਲੂਟ ਆ ਵੀਰ ਜੀ ਤੈਨੂੰ
@sewasinghsandhu9366
@sewasinghsandhu9366 2 жыл бұрын
ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਵੀਰ ਜੀ ਤੁਸੀਂ ਬਹਾਦਰ ਪੁਲਿਸ ਅਧਿਕਾਰੀ ਹੋ ਸਾਨੂੰ ਤੁਹਾਡੇ ਵਰਗੇ ਯੋਧਿਆਂ ਤੇ ਸਾਨੂੰ ਮਾਣ ਹੈ ਇਕ ਹਾਥੀ ਸੌ ਲੱਕੜ ਬਗਿਆੜ ਤੇ ਭਾਰੂ ਹੁੰਦੇ ਹਨ ਧੰਨਵਾਦ ਜੀ 🙏🙏
@rajinderbrar6934
@rajinderbrar6934 Жыл бұрын
ਪਰ ਜੀ ਓਹਨਾੰ ਦਾ ਮਤਲਬ ਹੈ ਕਿ ਅਸੀੰ ਇਕਲੇ ਮਾਣ ਕਰਨ ਨਾਲ ਪੰਜਾਬ ਦੀ ਹਾਲਤ ਨੀ ਸੁਧਾਰ ਸਕਦੇ।
@Gtgaming864
@Gtgaming864 2 жыл бұрын
ਪ੍ਰਮਾਤਮਾ ਸਤਪਾਲ ਸਿੰਘ ਜੀ ਤੇ ਬਲਵਿੰਦਰ ਸਿੰਘ ਸੇਖੋਂ ਜੀ ਵਰਗੇ ਪੰਜਾਬ ਦਰਦੀਆਂ ਨੂੰ ਲੰਬੀਆਂ ਉਮਰਾਂ ਤੇ ਸਦਾ ਚੜ੍ਹਦੀਆਂ ਕਲਾਂ ਬਖਸ਼ੇ🙏🙏👌👌
@dalbir_dhillon11
@dalbir_dhillon11 Жыл бұрын
Good sir ji
@pardeeppassi8385
@pardeeppassi8385 2 жыл бұрын
ਧੰਨਵਾਦ ਬਾਈ. ਤੁਸੀ ਬਹੁਤ ਮਹਾਨ ਹੋ ਇਹਨਾ ਦੇ ਪਰਦੇ ਜਾਹਰ ਕਰੋ .ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@narindersingh2387
@narindersingh2387 2 жыл бұрын
ਇਹ Vedio ਜਥੇਦਾਰ ਸਾਭ ਨੂ ਦਿਖਾਓ ਅਤੇ ਬੋਲੋ ਐਕਸ਼ਨ ਲਵੇ
@narindersingh2387
@narindersingh2387 2 жыл бұрын
ਜਥੇਦਾਰ ਤੋਤਾ ਅਕਾਲੀ ਕਹਿੰਦੇ ਉਹਦੇ ਮਰਨੇ ਨਾਲ ਪੰਥ ਨੂ ਬਹੁਤ ਘਾਟਾ ਪਿਆ ਇਹ ਦਸੋ ਕਿਹੜਾ ਘਾਟਾ ਪਿਆ ਪੰਥ ਨੂ
@balkourdhillon5402
@balkourdhillon5402 Жыл бұрын
ਵੀਰ ਸਤਪਾਲ ਸਿੰਘ ਐਸ ਐਚ ਉ ਸਾਹਿਬ ਜੀ ਤੇ ਬਰੇਨ ਔਨ ਟੀ ਵੀ ਚੈਨਲ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੜੀ ਦਲੇਰੀ ਨਾਲ ਇਹ ਮੁਦਾ ਰਖਣ ਲਈ ਧੰਨਵਾਦ ਪਤਰਕਾਰ ਸਾਹਿਬ ਜੀ।
@jogasingh984
@jogasingh984 2 жыл бұрын
ਜੱਜ ਸਾਹਬ ਵੀ ਲੀਡਰਾ ਤੋ ਡਰਦੇ ਹਨ ਸਤਪਾਲ ਸਿੰਘ ਤੁਸੀ ਸੱਚੇ ਹੋ ਤੁਹਾਨੂੰ ਸਲੂਟ
@gurdeepsingh-lc8yw
@gurdeepsingh-lc8yw Жыл бұрын
ਸਰਦਾਰ ਸਤਪਾਲ ਸਿੰਘ ਜੀ ਨੂੰ ਸਰਗਰਮ ਸਲੂਟ ਕਦੇ ਨਾ ਛੱਡੀਏ ਇਮਾਨਦਾਰੀ ਸੰਪੰਨ ਰੂਟ
@BhupinderSingh-dj1em
@BhupinderSingh-dj1em 2 жыл бұрын
ਸਾਡੇ ਪੁਲੀਸ ਵਾਲੇ ਵੀਰ ਏਨੇ ਮਾੜੇ ਨੀ ਇਹ ਸਾਡੇ ਭਾਈ ਨੇ ਇਹਨਾਂ ਨੂੰ ਕੁੱਤੇ ਲੀਡਰ ਗਲਤ ਕੰਮ ਕਰਨ ਵਾਸਤੇ ਮਜਬੂਰ ਕਰਦੇ ਨੇ, ਵਾਹ ਸ਼ੇਰੋ ਸਦਾ ਸੁਖੀ ਰਵੋ।
@gurcharansinghnagra1671
@gurcharansinghnagra1671 2 жыл бұрын
ਪੰਜਾਬ ਵੱਸਦਾ ਗੁਰਾਂ ਦੇ ਨਾਮ। ਨੀਲੀ ਪੰਥਕ ਪਾਰਟੀ (ਫਰਜੀ) ਕਹਾਉਣ ਵਾਲੀ ਆਪਣੇ ਚਿੱਟੇ ਲਿਬਾਸ ਨੂੰ ਬੇਅਦਬੀ ਤੇ ਚਿੱਟੇ ਨਸ਼ੇ ਨਾਲ ਦਾਗਦਾਰ ਕਰ ਬੈਠੀ।ਪੰਜਾਬ ਜਾਣਦਾ ਆ ਪਰ ਚੋਣਾ ਸਮੇਂ ਭੁੱਲ ਨ ਜਾਇਆ ਕਰੋ।
@AmritpalSingh-id1fk
@AmritpalSingh-id1fk 2 жыл бұрын
Good veere
@amanprinja28
@amanprinja28 2 жыл бұрын
Salute sir g
@SukhdarshanSingh-d9i
@SukhdarshanSingh-d9i 5 ай бұрын
Nanaksar Wale babe moga to jagrio road opper dharmic babe ci jis de parkash Chand badal de nal direct relation co or Ranno serpanch da direct relation Vikram singh majistian nal ci .😊
@gurcharansinghmann1814
@gurcharansinghmann1814 2 жыл бұрын
You are Great sir G (ਫੱਕਰ ਹੈ ਤੁਹਾਡੇ ਤੇ, )
@ਪਰਗੱਟਸਿੰਘ-ਸ6ਪ
@ਪਰਗੱਟਸਿੰਘ-ਸ6ਪ 2 жыл бұрын
ਇਮਾਨਦਾਰ ਅਫਸਰ ਘੱਟ ਹੈ ਬਈਮਾਨ ਜਿਆਦਾ ਹੋ ਗਏ ਇਸ ਲਈ ਇਮਾਨਦਾਰੀ ਨੂੰ ਦਬਾਇਆ ਜਾਂਦਾ ਹੈ ਇੱਕ ਦਿਨ ਸੱਚ ਦੀ ਜਿੱਤ ਜਰੂਰ ਹੁੰਦੀ ਹੈ ਸਾਡੇ ਲੋਕਾਂ ਦੀ ਕਮੀ ਹੈ ਇਮਾਨਦਾਰ ਲੋਕਾਂ ਦਾ ਸਾਥ ਨਹੀਂ ਦਿੰਦੇ
@ramankaur1934
@ramankaur1934 2 жыл бұрын
ਸੱਤਪਾਲ ਸਿੰਘ ਜੀ ਜੇ ਤੁਹਾਡੇ ਵਰਗੇ ਈਮਾਨ ਦਾਰ ਵੱਡੇ ਅਫਸਰ ਹੋਨ ਤਾ ਪੰਜਾਬ ਵਚ ਜਾਵੇ ਤੁਹਾਡਾ ਧੰਨਵਾਦ ਸਚਾਈ ਦੱਸਣ ਤੇ
@chahalsingh4892
@chahalsingh4892 2 жыл бұрын
ਪ੍ਰਕਾਸ਼ ਸਿੰਘ ਬਾਦਲ, ਤੋਤਾ ਸਿੰਘ, ਜਨਮੇਜਾ ਸਿੰਘ ਸੇਖੋਂ, ਰਾਜਾ ਵੜਿੰਗ ਤੜਿੰਗ, ਕੁਲਬੀਰ ਸਿੰਘ ਜੀਰਾ ਵਰਗਿਆਂ ਨੂੰ ਜਿਹੜੇ ਲੋਕ ਚੰਗਾ ਕਹਿੰਦੇ ਨੇ ਉਹ ਕੰਨ ਖੋਲ੍ਹ ਕੇ ਇਸ ਮੁਲਾਕਾਤ ਨੂੰ ਸੁਣ ਲੈਣ।
@sikandersingh7611
@sikandersingh7611 10 ай бұрын
ਸਹੀ ਗੱਲ ਹੈ
@gurmeetsinghbatth2920
@gurmeetsinghbatth2920 2 жыл бұрын
ਜੋ ਵੀ ਹੋਇਆ ਵੱਡੇ ਲੀਡਰ ਅਤੇ ਬਾਦਲ ਖੁਦ ਜੁਮੇਵਾਰ ਆ ਪੰਜਾਬ ਨੂੰ ਬਰਬਾਦ ਕਰਨ ਲਈ ਅਜੇ ਵੀ ਕੋਮ ਨੂੰ ਸਮਝਣਾ ਚਾਹੀਦਾ ਹੈ
@9WaB501
@9WaB501 2 жыл бұрын
ਲੋਕੋ ਜਾਗੋ ਓੱਠੋ ਇਨ੍ਹਾਂ ਇਮਾਨਦਾਰ ਬੰਦਿਆਂ ਦਾ ਸਾਥ ਦੇਵੋ
@kanwaljitdhaliwal918
@kanwaljitdhaliwal918 2 жыл бұрын
ਸਾਰੇ ਪੁਲੀਸ ਵਾਲਿਆਂ ਨੂੰ ਇਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ। ਦਿੱਲ ਤੋਂ ਧੰਨਵਾਦ ਹੈ ਜੀ।
@raghbirsingh8373
@raghbirsingh8373 Жыл бұрын
ਬਹੁਤ ਵਧੀਆ ਜਾਂਨਕਾਰੀ ਗਿਲ਼ ਸਾਬ ਸਲੂਟ ਹੈ ਆਪ ਨੂ ਵੀਰ ਜੀ ਧੰਨਵਾਦ ਜੀ
@SherSingh-qf9lc
@SherSingh-qf9lc 2 жыл бұрын
ਹੇ ਅਕਾਲ ਪੁਰਖ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਜਿੰਨ੍ਹਾਂ ਨੇ ਪੰਜਾਬ ਦੀ ਜੁਆਨੀ ਬਰਬਾਦ ਕੀਤੀ ਹੈ, ਉਨ੍ਹਾਂ ਦੇ ਘਰ ਖਾਲੀ ਕਰਦੇ। ਕਿਉਂਕਿ ਇੰਨ੍ਹਾਂ ਨੇ ਪੰਜਾਬ ਦੇ ਘਰ ਖਾਲੀ ਕਰ ਦਿੱਤੇ ਹਨ।
@kulwantsingh3183
@kulwantsingh3183 2 жыл бұрын
ਖਾਲਸਾ ਜੀ ਅਕਾਲੀ ਐਮ ਐਲੇ ਸਾਰੇ ਹੀ ਨਸ਼ੇ ਵੇਚਣ ਵਾਸਤੇ ਆਪਣੇ ਵਰਕਰ ਰਖਦੇ ਰਹੇ ਹਨ ਜੀ ਵਾਹਿਗੁਰੂ ਸਾਹਿਬ ਜੀ
@mehndipalwan7549
@mehndipalwan7549 2 жыл бұрын
ਬਹੁਤ ਬਹੁਤਧੰਨਵਾਦ ਤੁਹਾਡਾ ਪੱਤਰਕਾਰ ਵੀਰ ਏਦਾਂ ਦੇਇਮਾਨਦਾਰ ਤੇ ਸੱਚੇ ਅਫ਼ਸਰਜ਼ਰੂਰ ਲੋਕਾਂ ਦੇ ਰੂਬਰੂ ਕਰਾਇਆ ਕਰੋਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@madhavmodi3358
@madhavmodi3358 2 жыл бұрын
very nice put .cogrulatìon
@balbirkaur5818
@balbirkaur5818 2 жыл бұрын
ਵਾਹਿਗੁਰੂ ਵੀਰ ਸਤਪਾਲ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@BalwinderSingh-yb9mw
@BalwinderSingh-yb9mw 2 жыл бұрын
Sulete satpal vir ji
@bskhara3331
@bskhara3331 2 жыл бұрын
ਸਲੂਟ ਆ ਯਾਰ ਤੈਨੂ ਬਹਤੀ ਪੁਲਸ ਮਾੜੀ ਏ ਅੱਜ ਵੀ ਪਰ ਡਿਊਟੀ ਦੋਰਾਨ ਕਿਉ ਨਹੀ ਪੁਲਸ ਕੰਮ ਕਰਦੀ ਪੱਤਰਕਾਰ ਵੀਰ ਨੂੰ ਡਬਲ ਸਲੂਟ ਆ ਬਹੁਤ ਖੂਬਸੂਰਤ ਕੰਮ ਕਰ ਰਿਹਾ ਏ ਸਾਲੇ ਲੀਡਰਾ ਤੇ ਸਮੱਗਲਰ ਨੂੰ ਬਖਸ਼ਿਆ ਜੇ ਨਾ ਪੰਜਾਬ ਨੂ ਇੰਨਸਾਫ ਮਿਲ ਗਿਆ ਸਮਝੋ ਜੋ ਰਿਟਾਇਰਡ ਪੁਲਸ ਅਫਸਰ ਨੇ ਸਾਹਮਣੇ ਆਉਣਾ ਚਾਹੀਦੇ ਨੇ ਦੌਲੇ ਵਾਲਾ ਤਾ ਅੱਜ ਵੀ ਮਿੰਨੀ ਚੰਡੀਗੜ੍ਹ ਏ ਅੱਜ ਵੀ ਤੇ ਡੇਰੇਦਾਰ ਪੂਰਾ ਸਾਥ ਦੇ ਰਿਹਾ ਏ ਬਾਬਾ ਅੱਜ ਵੀ ਵੇਚਦੇ ਨੇ ਧੰਨਵਾਦ ਜੀ
@baljitsingh9283
@baljitsingh9283 2 жыл бұрын
ਜਦੋਂ ਬਾਦਲ ਦੀ ਆਰ ਏਸ ਏਸ ਨਾਲ਼ ਯਾਰੀ ਪਈ ਸੀ ਓਦੋਂ ਹੀ ਪੰਜਾਬ ਨੂਂ ਉਜਾੜਨ ਬਾਰੇ ਸਹਿਮਿਤਿ ਹੋਈ ਸੀ ਫਿਰ 97 ਵਿਚ ਸਰਕਾਰ ਆਈ ਸੀ
@AvtarSingh-ui7pv
@AvtarSingh-ui7pv 2 жыл бұрын
Vir ji es privar ne Punjab nu te guru ghara nu te aam loka nuouad ke rakh diya ha ji na panni sade na juani sadi sadi oh kon c cig ha jis nu es privar ne brbad nhi kita na panni sade na cahndigr c os jga tu daftar cahk ke apne app hi Mohali lae aae nirangkari kand dakh Lavo 84 da hal dakh Lavo koi be esi oh cig nhi ju ina ne brbad nhi kiti ji
@baljitsingh9283
@baljitsingh9283 2 жыл бұрын
@@AvtarSingh-ui7pv ਬਿਲਕੁਲ ਵੀਰ
@satnaamsingh4467
@satnaamsingh4467 2 жыл бұрын
ਬਹੁਤ ਵਧੀਆ ਕੀਤਾ ਐਸ ਐਚ ਓ ਸਾਹਬ
@dr.majorsinghdhaliwalmadhe1503
@dr.majorsinghdhaliwalmadhe1503 2 жыл бұрын
ਪੰਜਾਬ ਦਾ ਦਰਦ ਰੱਖਣ ਵਾਲੇ ਵੀਰ ਸਤਿਪਾਲ ਸਿੰਘ ਜੀ ਮੈਂ ਤੁਹਾਡੇ ਜਜਵੇ ਨੂੰ ਸਮਝਦਾ ਹੋਇਆ ਫ਼ਤਹਿ ਬੁਲਾ ਕੇ ਸ਼ੁਰੂਆਤ ਕਰਦਾ ਹਾਂ ਤੁਸੀਂ ਜੋ ਬੀੜਾ ਚੁੱਕਿਆ ਹੈ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਹਾਂ
@JaswantSingh-mn3bz
@JaswantSingh-mn3bz 2 жыл бұрын
ਇਨ੍ਹਾਂ ਦੇ ਕਰਕੇ ਹੀ ਪੰਜਾਬ ਬਚਿਆਂ ਹੈ। ਜ਼ੋ ਪੰਜਾਬ ਦੇ ਵਿੱਚ ਕੁੱਝ ਹੀਰੇ ਹਨ ਇਹ ਹੀਰੇ ਲਗਦਾ ਹੁਣ ਸਰਕਾਰੀ ਸੰਗਲਾਂ ਤੋਂ ਬਾਹਰ ਆ ਕੇ ਪੰਜਾਬ ਨੂੰ ਜਿਉਂਦਾ ਰੱਖਣ ਵਿੱਚ ਮਦਦ ਕਰਨਗੇ ਸਾਡੇ ਵਰਗੇ ਆਮ ਲੋਕ ਬੀ ਇਨ੍ਹਾਂ ਦੀ ਲਾਈਨ ਲੰਮੀ ਕਰਾਂਗੇ ਸਲੂਟ ਆ ਇਹੋ ਜਿਹੇ ਬੱਬਰ ਸ਼ੇਰਾਂ ਨੂੰ ਜ਼ੋ ਸਾਡੇ ਵਰਗੇ ਸੁੱਤੇ ਲੋਕਾਂ ਜਗਾਉਣ ਲੱਗ ਪਏ ਇਨਾਂ ਹੀਰਿਆਂ ਦੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਜੀ
@samar_editz773
@samar_editz773 2 жыл бұрын
ਬਾਈ ਬਹੁਤ ਵਧੀਆ ਤੇ ਸੱਚੀਆ ਗੱਲਾ ਜੀ ਤੇ ਲੀਡਰਾ ਬਾਰੇ ਵੀ ਸਹੀ ਦੱਸਿਆ ਇਹਨਾ ਨੇ ਬੇੜਾ ਗਰਕ ਕਰਿਆ ਪੰਜਾਬ ਦਾ
@gurmeetgill1898
@gurmeetgill1898 2 жыл бұрын
ਨਿੱਝਰ ਸਾਹਿਬ ਜੀ ਤੁਸੀਂ ਬਹੁਤ ਸੱਚੀ ਸੁੱਚੀ ਤੇ ਨਿਡਰਤਾ ਦੇ ਨਾਲ ਪੱਤਰਕਾਰੀ ਕਰਦੇ ਜੇ ਤੇ ਤੁਹਾਡੀ ਦਲੇਰੀ ਤੇ ਹੌਸਲੇ ਦੇ ਨਾਲ ਹੋਰ ਇਮਾਨਦਾਰ ਲੋਕ ਵੀ ਬੋਲਣ ਦਾ ਹੀਆ ਕਰ ਲੈਂਦੇ ਹਨ ਜੀ।
@ਨਿਰੋਲਬਾਣੀਵਿਆਖਿਆ
@ਨਿਰੋਲਬਾਣੀਵਿਆਖਿਆ 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🤔🤔😔😔 ਸਰਦਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ 🙏🙏 ਪੰਜਾਬ ਵਿਚੋਂ ੲਿਹਨਾਂ ਬੁੱਕਲਾਂ ਦੇ ਸੱਪਾਂ ਨੂੰ ਖਤਮ ਕਰਨਾ ਬਹੁਤ ਬਹੁਤ ਮੁਸ਼ਕਲ ਹੈ ੲਿਹਨਾਂ ਕੰਜਰਾਂ ਦੀਆਂ ਸੱਪਾਂ ਦੀਆਂ ਸੀਰੀਆ ਕੁਚਲਣ ਲੲੀ ਸਾਰੇ ਪੰਜਾਬੀਆਂ ਨੂੰ ੲਿੱਕ ਹੋਣਾ ਪੈਣਾ ਹੈ 🙏
@simarjitgarcha3873
@simarjitgarcha3873 2 жыл бұрын
ਸ਼ਾਬਾਸ਼ ਦਲੇਰ ਅਫਸਰ ਦੇ, ਹੋਰ ਵੀ ਚੰਗੇ ਅਫਸਰਾਂ ਨੂੰ ਅੱਗੇ ਆਉਣਾ ਚਾਹੀਦਾ
@HarbhajanSingh-jn5gx
@HarbhajanSingh-jn5gx 2 жыл бұрын
Karnailsingh kulwant kourV P O Nall Lohiankhass Jallandher pb
@chetansarupsalhan4252
@chetansarupsalhan4252 2 жыл бұрын
Tusin Bhi agge aao ji.bhagat singh guandian de na jamme aapne bhi jammey. Muaf karna ji.ese logan nu sanmanit karan layee koee sabha koee committee banao yaro poora saath diange.
@devbrar7668
@devbrar7668 2 жыл бұрын
Jungle raaj vich goli v tyaar aa...honest officer lyi....
@sandhudeep8840
@sandhudeep8840 5 ай бұрын
​3
@sandhudeep8840
@sandhudeep8840 5 ай бұрын
​ 3,/
@sonygill1311
@sonygill1311 Жыл бұрын
ਇਹੇ ਜਿਹੇ ਪੁਲਿਸ ਵਾਲਿਆਂ ਨੂੰ ਸਲੂਟ ਏ ਯਰ
@pushpindersingh3233
@pushpindersingh3233 2 жыл бұрын
ਬਈ ਆਪਣੇ ਕੰਮ ਵਿਚ ਲੱਗੇ ਰਹੋ ਰੱਬ ਆਪੇ ਮਿਹਰ ਕਰੁ
@Antarsingh2007
@Antarsingh2007 Жыл бұрын
ਸੱਤਪਾਲ ਵੀਰ ਮਤਲਵ ਕੋਈ ਵੀ ਹੱਲ ਨਹੀਂ ਹੋਣਾ ਸਵਿਧਾਨ ਦਾ ਕੋਈ ਡਰ ਨਹੀਂ ਬਾਬੇ ਲੀਡਰ ਹਾਏ ਰੱਬਾ ਹੁਣ ਕੋਈ ਵੀ ਬਚਾਅ ਨਹੀਂ ਹੈ
@balsingh3700
@balsingh3700 2 жыл бұрын
ਬਹੁਤ ਵਧੀਆ ਜਾਣਕਾਰੀ ਐਸ ਐਚ ੳ ਸਾਹਿਬ ਸਲੂਟ ਇਸ ਤਰਾਂ ਦੇ ਆਫੀਸਰ ਨੂ ਵਾਹਿਗੁਰੂ ਜੀ ਸਤਪਾਲ ਸਿੰਘ ਨੂੰ ਚੜਦੀ ਕਲਾ ਬਖਸੈ ਵਾਹਿਗੁਰੂ ਜੀ ਸੂਬੇਦਾਰ ਬਲਜੀਤ ਸਿੰਘ ਅਜਨਾਲਾ
@npsbrar560
@npsbrar560 2 жыл бұрын
ਸਾਫ਼ ਕਰ ਦਿੱਤਾ ਕੇ ਫ਼ਖ਼ਰ ਏ ਕੌਮ ਅਤੇ ਇਸਦੇ ਮੰਤਰੀ ਹੀ ਕਰਤਾ ਧਰਤਾ ਸਨ।
@harmindersingh3277
@harmindersingh3277 2 жыл бұрын
Fakhr e kaum nahi bai ji ehna nu Fukar-e-kaum ja Gaddaar-e-kaum kehna hi theek hai
@RanjitSingh-or6bq
@RanjitSingh-or6bq 2 жыл бұрын
@@harmindersingh3277 gaddaar e kaum, kiha jave badal nu
@Panjab_de_Jaye1984
@Panjab_de_Jaye1984 2 жыл бұрын
Jado da akali dal hond vich ayea sade punjab di koi jathebandi ikjut nhi hoyi
@jagrajsandhu8421
@jagrajsandhu8421 2 жыл бұрын
ਸੁਆਰਥੀ ਲੋਕਾਂ ਨੇ, ਸ਼ੇਰ ਏ ਪੰਜਾਬ, ਵਾਲੇ ਪੰਜਾਬ ਨੂੰ ਬਹੁਤ ਬਦਨਾਮ ਕੀਤਾ, ਤਸਕਰੀ ਕਰਨ ਵਾਲਿਆਂ ਦੇ ਸੌਦਾਗਰਾਂ ਮੋਟੀ ਕਮਾਈ ਕੀਤੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਗਲਤਾਨ ਕਰਕੇ,🙏
@pardeeppassi8385
@pardeeppassi8385 2 жыл бұрын
ਸੱਤ ਪਾਲ ਸਿੰਘ ਜੀ ਲੋਕ ਅਵਾਜ ਬਣੋ .ਈਮਾਨਦਾਰ ਲੋਕ ਵੀ ਹੈਗੇ ਆ .ਤੁਹਾਡੇ ਨਾਲ ਵਹੀਰਾਂ ਘੱਤ ਕੇ ਤੁਰ ਪੈਣਗੇ
@manjeetkaur7562
@manjeetkaur7562 2 жыл бұрын
Good jankari
@narinder_singh_1965
@narinder_singh_1965 2 жыл бұрын
ਸਚ ਦਿਖਾਣ ਤੇ ਬ੍ਰੇਨ ੳਨ ਟੀ ਵੀ ਦਾ ਬਹੁਤ ਧੰਨਵਾਦ ਵਾਹਿਗੁਰੂ ਹੋਰ ਚੜਦੀਕਲਾ ਬਖਸ਼ਣ
@gurmitsingh2445
@gurmitsingh2445 2 жыл бұрын
ਸੱਤਪਾਲ ਸਿੰਘ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ
@jatinderpalsingh9592
@jatinderpalsingh9592 3 ай бұрын
ਸਤਪਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਗੱਲ ਹੈ ਤੁਸੀਂ ਬੜਾ ਜ਼ਿਕਰ ਵਧੀਆ ਕਰ ਰਹੇ ਹੋ ਜੀ
@gurchransingh5674
@gurchransingh5674 2 жыл бұрын
ਇੱਹੋ ਜਿਹੇ ਇਮਾਨਦਾਰ ਅਫਸਰਾਂ ਦੀ ਸਖ਼ਤ ਲੋੜ ਹੈ ਪੰਜਾਬ ਨੂੰ
@manpreet1924
@manpreet1924 2 жыл бұрын
ਐਸ਼ ਐਚ ਓ ਸਾਹਿਬ ਜੀ । ਗੁਰੂ ਜੀ ਆਪ ਜੀ ਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।
@Pardeepsingh-yh9kv
@Pardeepsingh-yh9kv 2 жыл бұрын
ਜਿਨ੍ਹਾਂ ਘਾਂਣ ਪੰਜਾਬ ਦਾ ਬਾਦਲਾਂ ਨੇ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਲਾਹਣਤਾਂ ਏ ਓਹਨਾਂ ਨੂੰ ਜੋ ਹੁਣ ਵੀ ਬਾਦਲ ਲਾਣੇ ਮਗਰ ਲੱਗੇ ਹੋਏ ਨੇ ਸਲੂਟ ਆ ਬਾਈ ਜੀ ਤੁਹਾਨੂੰ ਜੋ ਏਂ ਜਾਣਕਾਰੀ ਜਨਤਕ ਕੀਤੀ
@harphoolsinghbhandohal5839
@harphoolsinghbhandohal5839 2 жыл бұрын
ਬਚਾਓ ਭਾਈ ਸਹਿਬ ਜੀ ਇਕੱਠੇ ਹੋ ਕੇ ਪੰਜਾਬ ਨੂੰ
@sampooranmaan4938
@sampooranmaan4938 2 жыл бұрын
Aapa nu nal lagna paina bai g..ehi keh rahe 22 g..lok ehna vaaste dharna q nhi launde
@hardialsingh5972
@hardialsingh5972 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਪਾਲ ਸਿੰਘ ਜੀ ਨੂੰ ਸਲੂਟ
@GurjeetSingh-dd5ut
@GurjeetSingh-dd5ut 2 жыл бұрын
ਮੈਂ ਸੀ ਐਮ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਹਲਾਤ ਠੀਕ ਕਰਨ ਵਾਸਤੇ ਵਿਜੈ ਕੁੰਵਰ ਪਰਤਾਪ ਨੂੰ ਗ੍ਰਹਿ ਮੰਤਰਾਲਾ ਦੇ ਦਿਓ। ਫ਼ੇਰ ਪੰਜਾਬ ਦੇ ਹਲਾਤ ਵਧੀਆ ਹੋਣਗੇ। ਤਜਰਬਾ ਕਰ ਕੇ ਦੇਖੋ। ਕਿਵੇਂ ਲੋਹੇ ਨੂੰ ਲੋਹਾ ਕੱਟਦੈ।
@gursharansinghnambardar3877
@gursharansinghnambardar3877 2 жыл бұрын
ਸਤਪਾਲ ਸਿੰਘ ਜੀ ਤੁਸੀਂ ਜਨਮੇਜਾ ਸੇਖੋਂ ਕੁਲਵੀਰ ਜੀਰੇ ਵਰਗੇ ਭੌਕਿਆਂ ਦੀਆਂ ਕਰਤੂਤਾਂ ਸਾਹਮਣੇ ਲੈ ਕੇ ਆਉਣ ਲਈ ਮੈਂ ਤੁਹਾਨੂੰ ਸਲੂਟ ਕਰਦਾ ਹਾਂ।
@sarbjitsingh8304
@sarbjitsingh8304 Жыл бұрын
❤❤u see
@mohanisingh5379
@mohanisingh5379 Жыл бұрын
@@sarbjitsingh8304 lllllllllcrew
@RajinderSingh-pz8dt
@RajinderSingh-pz8dt 6 ай бұрын
ਜੇ ਬਾਦਲਾਂ ਨੇ ਇਹੋ ਜਿਹਾ ਗਿਰਿਆ ਕੰਮ ਕਰਵਾਇਆ ਤਾ ਬਾਦਲਾਂ ਦੇ ਪੱਲੇ ਕੱਖ ਨਹੀਂ ਰਿਹਾਂ
@Darshansingh-el4ti
@Darshansingh-el4ti 2 жыл бұрын
ਬਿਲਕੁਲ ਸੱਚ ਵਿਚਾਰ ਹੈ ਇਸ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਗ੍ਰਹਿ ਵਿਭਾਗ ਨਹੀਂ ਦਿੱਤਾ ਜਾ ਰਿਹਾ ਲੋਕੋ ਜਾਗੋ।
@bestone1364
@bestone1364 2 жыл бұрын
VIR SCH EDA HI DBAUNDE DLLE LEADER
@BaldevSingh-il9ve
@BaldevSingh-il9ve 2 жыл бұрын
e
@gilliqbal5895
@gilliqbal5895 2 жыл бұрын
Oh bhai tuhi sukar Karo ki kunwar Vijay partap nu home minster ni banya ...... oh brother..... kunwar Vijay rss da bnda bhai 1 number da kanjar bnda oh ..... bjp da bnda oh jagbani news group da bnda oh ..... j oh ehna hi Sacha bnda hunda te pehla bolda duties time te bolya ni Mai te changi tra jAan da kunwar ...... kunwar kyun bolda bs cabnit rank Lai....... bhai rss da bnda aa eh ehna sab officer nu ohdo kyun Punjab da cheta aounda jado eh retaiyer hunde na is khanjir bnde de duties te hundeya ki nasha ni vekiya .... oh veer eh bnda bahut vadi game khed reha kunwar...... eh bnde sab captain. . Badal..... congress .... akali ... te hun aap v ......sare kanjar ne ..... baghwant hun kyun ni bolda...... ehna kudi choda nu Punjab da darad ohdo hi hunda jado eh retaiyer hunde ne ..... te Sade Punjab di janta ehnu Sach Mann lainde ne
@Jota-cd2mp
@Jota-cd2mp Жыл бұрын
​@@BaldevSingh-il9ve Mi
@rajeevgarg3670
@rajeevgarg3670 Жыл бұрын
@@BaldevSingh-il9ve The
@jaswantdhaliwal2041
@jaswantdhaliwal2041 2 жыл бұрын
ਧੰਨਵਾਦ ਵੀਰ ਜੀ ਤੁਹਾਡਾ ਸੱਚ ਬੋਲਣ ਲਈ
@HarpreetSingh-d2f7r
@HarpreetSingh-d2f7r Жыл бұрын
ਜਨਮੇਜਾ ਸੇਖੋਂ, ਮੁਰਦਾ ਵਾਦ,, ਸਤਿਪਾਲ ਸਿੰਘ ਜਿੰਦਾ ਵਾਦ
@SandeepSingh-zt2ju
@SandeepSingh-zt2ju 2 жыл бұрын
ਪੰਜਾਬ ਸਰਕਾਰ ਨੂੰ ਚਾਹੀਦਾ ਕੰਵਰ ਵਿਜੇ ਪ੍ਰਤਾਪ ਨੂੰ ਗ੍ਰਹਿਮੰਤਰੀ ਬਣਾਏ , ਸਤਪਾਲ ਸਿੰਘ ਵਾਰਗੇ ਇਮਾਨਦਾਰ ਅਫਸਰਾਂ ਨੂੰ ਜੋ ਰਾਟਾਈਰ ਹੋ ਵੀ ਚੁੱਕੇ ਨੇ ਇਹਨਾਂ ਨੂੰ ਸਮਾਲ ਕਰਨ ਅਤੇ ਨਸ਼ੇ ਅਤੇ ਗੈਂਗਸਟਰ ਆ ਵਿਰੁੱਧ ਕਾਰਵਾਈ ਕਰਨ ਵੱਡੇ ਪੱਧਰ ਤੇ ,,
@rajinderbrar6934
@rajinderbrar6934 2 жыл бұрын
ਭਗਵੰਤ ਮਾਨ ਤੋੰ ਐਨੀ ਉਮੀਦ ਕਰਨੀ ਤੁਹਾਡੀ ਖੁਸ਼ਫਹਿਮੀ ਹੈ ਪਰ ਕਦੇ ਹਕੀਕਤ ਚ ਨਹੀੰ ਬਦਲੇਗੀ। ਕਿਓਕੇ ਇਸ ਤਰਾੰ ਦਾ ਫੈਸਲਾ ਲੈਣਾ ਉਸਦੇ ਵੱਸ ਦੀ ਗੱਲ ਹੀ ਨਹੀੰ ਓਸ ਵਾਸਤੇ ਇਕ ਚੀਜ ਦੀ ਜਰੂਰਤ ਹੁੰਦੀ ਹੈ ਜਿਹਨੂੰ ਕਹਿੰਦੇ ਹਨ ਗਠਸ ਓਸਦੀ ਕਮੀ ਕਰਕੇ । ਇਕ ਗਾਓਣ ਵਾਲੀ ਬੀਬੀ ਤਾੰ ਮੰਤਰੀ ਹੈ ਪਰ ਜੋ ਝੀਥਾੰ ਬੰਦ ਕਰਨ ਦੀ ਹਿੰਮਤ ਰੱਖਦਾ ਤੇ ਸੱਚ ਤੇ ਖੜਨ ਨਹੀੰ ਅੜਨ ਵਾਲਾ ਸਾਹਨ ਹੈ ਵਿਜੈ ਪਰਤਾਪ ਓਹਨੂੰ ਵਜੀਰੀ ਨੀ ਦਿਤੀ ਕਿਓ ਭਲਾ। ਓਸੇ ਚੀਜ ਦੀ ਕਮੀ ਕਰਕੇ ਕੇਜਰੀਆੰ ਵਾਲੇ ਮੂਹਰੇ ਬੋਲ ਨੀ ਸਕਿਆ।
@bhagwantsingh9522
@bhagwantsingh9522 2 жыл бұрын
@@rajinderbrar6934 f
@kuldeepkuldeepsingh6689
@kuldeepkuldeepsingh6689 2 жыл бұрын
Kunwar vijay partap ta sbb ton fraud aa
@budhsingh1722
@budhsingh1722 Жыл бұрын
ਸਤਪਾਲ ਸਿੰਘ ਦਾ ਫੋਨ ਨੰਬਰ ਭੇਜੋ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ
@rajinderbrar6934
@rajinderbrar6934 Жыл бұрын
@@budhsingh1722 ਸਕਪਾਲ ਸਿੰਘ ਦਾ ਫੋਨ ਨੰਬਰ ਤਾੰ ਸ਼ਾਇਦ ਓਸੇ ਨੂੰ ਹੀ ਪਤਾ ਹੋਊ। ਖੁਦ ਸਤਪਾਲ ਸਿੰਘ ਨੂਂ ਹੀ ਫੋਨ ਕਰਕੇ ਪੁੱਛ ਲਓ। ਹੋਰ ਤਾੰ ਕਿਤੋੰ ਪਤਾ ਲਗਣ ਦੀ ਉਮੀਦ ਹੈਨੀ। ਨਾਲੇ ਅੱਜ ਕਲ ਹਰੇਕ ਕੋਲੇ ਦੋ ਦੋ ਤਿੰਨ ਤਿੰਨ ਤਾੰ ਫੋਨ ਹਨ ਲੋਕਾੰ ਤੋੰ ਆਵਦੇ ਨੰਬਰ ਹੀ ਮਸਾੰ ਚੇਤੇ ਹੁੰਦੇ ਆ। ਪਤੰਦਰ ਦੋ ਦੋ ਤਾੰ ਦਿਹਾੜੀ ਕਰਨ ਵਾਲੇ ਭਈਏ ਰੱਖੀ ਫਿਰਦੇ ਆ। ਇਕ ਦਿਹਾੜੀ ਦਾ ਪਤਾ ਕਰਨ ਲਈ ਮਤਲਬ ਬਿਜਨੈਸ ਲਈ ਤੇ ਦੂਜਾ ਪ੍ਰੇਮਿਕਾ ਨਾਲ ਗੱਲਾੰ ਕਰਨ ਲਈ। ਹੁਣ ਭਈਏ ਵੀ ਸੁਣਿਆ ਗਰਲ ਫਰੈੰਡਾੰ ਰੱਖਦੇ ਆ। ਸੋ ਹਰ ਇਕ ਦੀ ਜਿੰਦਗੀ ਬੜੀ ਉਲਝਣਾ ਭਰਪੂਰ ਹੋਣ ਕਰਕੇ ਕੋਈ ਕਿਸੇ ਦਾ ਨੰਬਰ ਯਾਦ ਨੀ ਰੱੰਖਦਾ । ਜੇ ਗਲਤੀ ਨਾਲ ਫੋਨ ਚ ਕਿਸੇ ਗੁੱਠੇ ਗੱਠੇ ਲਗਿਆ ਰਹਿਜੇ ਤਾੰ ਕੀ ਕਹਿ ਸਕਦੇ ਆੰ। ਹਾੰ ਖੁਦ ਸਤਪਾਲ ਸਿੰਘ ਨੂੰ ਮੈਨੂੰ ਉਮੀਦ ਹੈ ਯਾਦ ਹੋਊਗਾ ਸੋ ਟਰਾਈ ਕਰਕੇ ਦੇਖੋ।
@kanwaljitsingh1733
@kanwaljitsingh1733 Жыл бұрын
Veer Ji Satpal Singh ji I salute to you Very Good Sir Very Good
@gurmukhsinghjagdeo7418
@gurmukhsinghjagdeo7418 2 жыл бұрын
ਵੀਰ ਜੀ ਤੁਸੀਂ ਆਪਣੀ ਸੱਚਾਈ ਤੇ ਇਮਾਨਦਾਰੀ ਤੇ ਹਿੰਮਤ ਨਾਲ ਖੜੇ ਰਿਹੋ। ਵਾਹਿਗੁਰੂ ਮਿਹਰ ਕਰਨਗੇ।
@rajinderaustria7819
@rajinderaustria7819 2 жыл бұрын
ਇਹ ਸਭ ਕੁੱਝ ਸੁਣ ਕੇ ਵਾਹਿਗੁਰੂ ਅੱਗੇ ਹੀ ਅਰਦਾਸ ਕਰੋ ਬਸ ਉਹ ਹੀ ਬਚਾਅ ਸਕਦਾ ਪੰਜਾਬ ਨੂੰ। ਹੋ ਸਕਦਾ ਕੋਈ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਇਨਸਾਨ ਨਿੱਤਰ ਆਵੇ ਜਾਂ ਰੱਬ ਕ੍ਰਿਪਾ ਕਰ ਦੇਵੇ।
@dalipbhullar4821
@dalipbhullar4821 2 жыл бұрын
Realty speaking
@mukhtarsingh3581
@mukhtarsingh3581 2 жыл бұрын
ਆ ਤਾਂ ਗਿਆ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਪੰਜਾਬੀਓ ਡਟ ਕੇ ਸਾਥ ਦੇਈਏ ਚਾਹੇ ਪੰਜਾਬ ਤੋਂ ਬਾਹਰ ਹੀ ਕਿਉਂ ਨਾ ਬੈਠੇ ਹੋਈਏ ਮਜਬੂਰੀ ਵੱਸ
@harinderjitsingh-ow9nk
@harinderjitsingh-ow9nk Жыл бұрын
ਮੇਰਾ ਦਿਲ ਤੋ ਸਲੂਟ ਹੈ ਏਹੋ ਜੇਹੇ ਸਤਪਾਲ ਸਿੰਘ ਗਿੱਲ ਵਰਗੇ ਅਫਸਰ ਨੂੰ ਜਾਨ ਚਲੀ ਜਾਵੇ ਪਿੱਛੇ ਨੀ ਹਟਣਾ
@kuldeepdhaliwal4145
@kuldeepdhaliwal4145 2 жыл бұрын
ਇਹੋ ਜਿਹੇ ਪੁਲੀਸ ਅਫਸਰ ਚਾਹੀਦੇ ਨੇ ਪੰਜਾਬ ਵਿੱਚ
@sjmahal5
@sjmahal5 2 жыл бұрын
ਕਿਤੇ ਕਿਤੇ ਪੁੱਲਸ ਚ ਇਮਾਂਨਦਾਰੀ ਬਚੀ ਅ ਪਰ ਲੀਡਰ ਕੋਈ ਟਾਂਵਾ ਈ ਬੱਚਿਆ ਹੋਊ ? ਸਲੂਟ ਅ
@gurjitsingh964
@gurjitsingh964 2 жыл бұрын
ਵਾਹਿਗੁਰੂ ਵਾਹਿਗੁਰੂ।। ਇੱਕ ਇਮਾਨਦਾਰ ਪੁਲਿਸ ਦਾ SHO...
@User-m2y4t
@User-m2y4t Жыл бұрын
ਏਦਾਂ ਦੇ ਜੇ 100 ਅਫ਼ਸਰ ਵੀ ਪੰਜਾਬ ਵਿੱਚ ਹੋਣ ਤਾਂ ਪੰਜਾਬ ਦਾ ਬੇੜਾ ਪਾਰ ਹੋ ਜਾਵੇ।
@balwantsingh8069
@balwantsingh8069 2 жыл бұрын
ਵੀਰ ਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਹ ਮੁੱਦਾ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਹੈ ਇਹ ਇੱਕ ਬਹੁਤ ਹੀ ਦਲੇਰੀ ਵਾਲਾ ਕਦਮ ਹੈ ਜੋ ਕੇ ਹਰੇਕ ਪੁਲਿਸ ਮੁਲਾਜ਼ਮ ਨਹੀਂ ਕਰ ਸਕਦਾ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਕਰਨ ਲਈ ਬਹੁਤ ਧੰਨਵਾਦ ਕਰਦਾ ਹਾਂ। ਇਨ੍ਹਾਂ ਦੀਆਂ ਕਰਤੂਤਾਂ ਨੂੰ ਦੇਖ ਕੇ ਤੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਕਿ ਇਹ ਲੋਕ ਚਿੱਟੇ ਰੰਗ ਦੇ ਕੱਪੜੇ ਪਾ ਕੇ ਬਗਲੇ ਬਣੇ ਹੋਏ ਨੇ ਪਰ ਇਨ੍ਹਾਂ ਚਿੱਟੇ ਕੱਪੜਿਆਂ ਦੇ ਥੱਲੇ ਕਿਹੋ ਜਿਹੇ ਠੱਗ ਤੇ ਚੋਰ ਬੇਈਮਾਨ ਲੋਕ ਲੁੱਕੇ ਹੋਏ ਨੇ ਇਹ ਕਿਸੇ ਨੂੰ ਪਤਾ ਨਹੀਂ ਅਸੀਂ ਲੋਕ ਅੰਨੇ ਹੋ ਕੇ ਇਨ੍ਹਾਂ ਲੋਕਾਂ ਪਿੱਛੇ ਲੱਗੇ ਹੋਏ ਹਾਂ।
@sonygill7
@sonygill7 2 жыл бұрын
ਬੇੜਾ ਗ਼ਰਕ ਹੋਇਆ ਪਿਆ ਪੰਜਾਬ ਦਾ ਬਹੁਤ ਵਧੀਆ ਉਪਰਾਲਾ ਹੈ ਜੀ
@amarjeetkaur8381
@amarjeetkaur8381 2 жыл бұрын
ਵੱਡੇ ਵੀਰ ਜੀ ਤੁਹਾਡੇ ਪੰਜਾਬ ਤੇ ਪੰਜਾਬੀਅਤ ਦੇ ਦਰਦ ਨੂੰ ਮਹਿਸੂਸ ਕਰਨ ਦੇ ਜ਼ਜਬੇ ਨੂੰ ਸਲਾਮ ਹੈ।
@jindersingh9919
@jindersingh9919 2 жыл бұрын
Veery good 👍 is tara de s h o nu salot
@bhanajatt6239
@bhanajatt6239 2 жыл бұрын
ਸ਼ੁਕਰ ਐ ਪਰਮਾਤਮਾਂ ਦਾ ਸੇਖੋਂ ਸਾਹਿਬ ਦਾ ਕਾਫਲਾ ਦਿਨੋਂ ਦਿਨ ਵਡਾ ਹੋ ਰਿਹੈ ।ਸਤਪਾਲ ਸਿਂਘ ਵੀ ਇਸ ਵਿਚ ਸ਼ਾਮਲ ਹੋਇਆ ਬਹਤ ਹੀ ਵਂਧੀਆ ਕੀਤਾ ।
@meharsinghgill1734
@meharsinghgill1734 2 жыл бұрын
ਇਹ ਇੱਕ ਦੋ ਅਫਸਰ ਚੰਗੇ ਆ ਪਰ ਬਹੁਤੀ ਪੁਲਿਸ ਤੇ ਲੀਡਰ ਸਭ ਰੱਲੇ ਆ ਤੇ ਬਹੁਤ ਥੱਕਾ ਕਰਦੇ ਆ ।
@japindersingh5587
@japindersingh5587 5 ай бұрын
Salute S.H.O Shab.
@ranjitbrar2449
@ranjitbrar2449 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੈਗਸਟਰ ਸਮਗਲਰ ਇਹ ਦੋਨੋ ਚੀਜ਼ਾਂ ਲੀਡਰਾਂ ਤੋਂ ਬਿਨਾਂ ਨਹੀਂ ਹੁੰਦੇ ਲੀਡਰ ਹੀ ਇਹਨਾਂ ਨੂੰ ਪਾਲਦੇ ਹਨ ਉਤਸ਼ਾਹ ਵੀ ਕਰਦੇ ਹਨ ਪਰ ਪੁੱਤਰ ਇਹ ਇਹਨਾਂ ਚੀਜਾਂ ਕਦੋ ਬੀ ਨਾਸ ਹੋਏਗਾ ਬਹੁਤ ਦੁੱਖ ਭਰੀਆਂ ਮਾਪਿਆਂ ਦੀਆਂ ਚੀਕਾਂ ਕਦੋਂ ਬੰਦ ਹੋਣਗੀਆਂ ਧੰਨਵਾਦ
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ 2 жыл бұрын
ਬਿਲਕੁਲ ਸਚੀ ਗੱਲ ਸਤਪਾਲ ਜੀ
@balbirkaur5818
@balbirkaur5818 2 жыл бұрын
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਭੱਠਾ ਬਹਾ ਦਿੱਤਾ
@balbirkaur5818
@balbirkaur5818 2 жыл бұрын
@@jasvirsingh8715 ਸਾਰੀਆਂ ਸਿਆਸੀ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਬੱਟੇ ਹਨ
@ashuranj7923
@ashuranj7923 2 жыл бұрын
Sistar ji ਭੱਠਾ ਬਾਹੇਆ ਕਿਹਨੇ ਨੀ ਗਾ ਜੀ ਇਹ ਦੱਸੋ ਜੀ ਭਗਵੰਤਮਾਨ ਨੇ ਨੀ ਪੱਠਾ ਬਾਏਆ ਦੱਸੋ ਜੀ ਜਾ ਕਾਗਰਸ ਨੇ ਨੀ ਬਾਏਆ ਜੀ ਅਕਾਲੀ ਦਲ ਨੇ ਤਾ ਫਿਰ ਵੀ ਸੜਕਾ ਗਰੀਬਾ ਨੂੰ ਰਾਸਨ ਫ੍ਰੀ ਫਿਰ ਸੁਵਿਧਾ ਕੇਂਦਰ ਖੋਲੇ ਫਿਰ ਪੁਰਾਣੀਆ ਯਾਦ ਗਾਰਾ ਬਣਾਈਆ ਜੀ
@GurdeepSingh-nw1wo
@GurdeepSingh-nw1wo 2 жыл бұрын
@@ashuranj7923 by..
@baljitsingh8953
@baljitsingh8953 Жыл бұрын
Bhut bhut dhanbad veerji
@vickysinghvicky2618
@vickysinghvicky2618 2 жыл бұрын
ਸਲੂਟ ਸਰ ਜੀ ਤੁਹਾਡੀ ਇਮਾਨਦਾਰੀ ਨੂੰ
@ManbirMaan1980
@ManbirMaan1980 2 жыл бұрын
ਅੱਜ ਵੀ ਬਹੁਤ ਸਾਰੇ ਮੁਲਾਜ਼ਮ ਇਮਾਨਦਾਰ ਆ ਪਰ ਇਹ ਲੀਡਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦੇ ਅਕਾਲੀ ਦਲ ਤੇ ਕਾਂਗਰਸ ਦਾ ਇੱਕ ਵੀ ਲੀਡਰ ਇਮਾਨਦਾਰ ਨਹੀਂ ਸਭ ਇੱਕ ਦੂਜੇ ਅੱਗੇ ਕਾਣੇ ਆ
@bohar5315
@bohar5315 2 жыл бұрын
ਚੰਡੀਗੜ੍ਹ ਨਸ਼ੇ ਅਤੇ ਗੈਂਗਸਟਰ ਬਣਾਉਣ ਦੀ ਯੂਨੀਵਰਸਿਟੀ ਹੈ ਇਸ ਤਰ੍ਹਾਂ ਹੀ ਦਿੱਲੀ, ਬੰਬਈ ਦਾ ਹਾਲ ਹੈ
@kamaljitsingh155
@kamaljitsingh155 2 жыл бұрын
ਬਹੁਤ ਵਧੀਆ ਵੀਰ ਸਤਪਾਲ ਸਿੰਘ ਜੀ ਜਿਹੜੇ ਤੁਸੀਂ ਵੱਡੇ ਮਗਰਮੱਛਾਂ ਨੂੰ ਨੰਗਿਆਂ ਕੀਤਾ ਹੈ ।
@kewaljeetjatana9874
@kewaljeetjatana9874 2 жыл бұрын
ਸਤਪਾਲ ਸਿੰਘ ਸਾਬਕਾ ਪੁਲੀਸ ਮੁਲਾਜਮ ਤੇਰਾ ਧੰਨਵਾਦ ਤੂੰ ਬਹੁਤ ਵੱਡਾ ਕੰਮ ਸੁਰੂ ਕੀਤਾ ਹੋਇਆ ਹੈ ੍ ਜੋ ਕਿ ਸਬਦਾ ਵਿੱਚ ਬਿਆਨ ਕਰਨਾ ਮੁਸਕਲ ਹੈ ਤੇਰੇ ਤੇ ਸਾਨੂੰ ਫਰਕ ਹੈ ਮਾਨ ਹੈ ਧੰਨਵਾਦ
@MalkitSingh-hy2bf
@MalkitSingh-hy2bf 2 жыл бұрын
ਸਾਡੀ ਸਾਰੀ ਲੀਡਰ ਕੌਮ ਬੇਈਮਾਨ ਹੈ। ਬੇਈਮਾਨ ਲੀਡਰ ਕੌਮ ਨੇ ਪੰਜਾਬ ਦਾ ਸਤਿਆਨਾਸ ਕੀਤਾ ਹੈ। ਪੰਜਾਬ ਦੇ ਸੂਝਵਾਨ ਲੋਕੋ ਬਾਦਲ, ਮੋਦੀ, ਕੈਪਟਨ ਤੇ ਕੇਜਰੀਵਾਲ ਜੁੰਡਲੀ ਤੋਂ ਬਚੋ। ਅਗਾਂਹ ਤੋਂ ਵੋਟਾਂ ਦੇ ਟਾਈਮ ਇਸ਼ਾਧਾਰੀ (EVM) ਤੇ ਨੋਟਾ ਬਟਨ ਨੂੰ ਵੱਧ ਤੋਂ ਵੱਧ ਦਬਾਓ। ਇੰਡੀਆ ਵਿੱਚ ਇੱਕ ਵੀ ਲੀਡਰ ਜਾਗਦੀ ਜਮੀਰ ਵਾਲਾ ਨਹੀਂ ਹੈ। ਸਾਰੇ ਲੀਡਰ ਬੇਈਮਾਨ ਨੇ।
@gurdevsingh2396
@gurdevsingh2396 2 жыл бұрын
Good p p good. Niws g
@BalwinderSingh-sv7hp
@BalwinderSingh-sv7hp 2 жыл бұрын
ਕਿਸੇ ਤੇ ਫ਼ਰਕ ਨਹੀਂ ਫ਼ਕਰ ਕਿਹਾ ਜਾਂਦਾ ਹੈ ਜੀ
@darasingh5185
@darasingh5185 2 жыл бұрын
@@MalkitSingh-hy2bf L
@darasingh5185
@darasingh5185 2 жыл бұрын
@@MalkitSingh-hy2bf 4
@kanwaljitsingh1733
@kanwaljitsingh1733 Жыл бұрын
Veer Satpal Singh ji I salute to the Very Good
@karamjitsingh8908
@karamjitsingh8908 2 жыл бұрын
ਭਰਾ ਜਿਓਂਦਾ ਰਹਿ। ਧੰਨਵਾਦ ਬਹੁਤ ਬਹੁਤ।।
@SatnamSingh-uw5fn
@SatnamSingh-uw5fn 2 жыл бұрын
ਸਤਪਾਲ ਸਿੰਘ ਸਰ ਨੇ ਬਹੁਤ ਸੱਚੀਆਂ ਤੇ ਸੁੱਚੀਆਂ ਗੱਲਾਂ ਕਹੀਆਂ੍ ਪਰ ਬਦਕਿਸਮਤੀ ਸਾਡੇ ਦੇਸ ਪੰਜਾਬ ਦੀ, ਜਿਸ ਦੇ ਹੁਕਮਰਾਨ ਲੀਡਰ ਹੀ ਏਨੇ ਗਿਰੇ ਹੋਏ ਹਨ ਜੋ ਪੈਸੇ ਅਤੇ ਕੁਰਸੀ ਦੀ ਖਾਤਰ ਆਪਣੇ ਦੇਸ਼ ਦੀ ਜਨਤਾ ਦੀ ਜਵਾਨੀ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ ੍
@pardeepsanghera2744
@pardeepsanghera2744 2 жыл бұрын
ਵਾਹਿਗੁਰੂ ਜੀ ਪੰਜਾਬ ਨੂੰ ਵੱਸਦਾ ਰੱਖ ਲੈਣਾ
@harjindersingh-hx1cc
@harjindersingh-hx1cc 2 жыл бұрын
ਵੀਰ ਸਤਪਾਲ ਸਿੰਘ ਚੜ੍ਹਦੀ ਕਲਾ ਵਿਚ ਰੱਖਣ ਤੁਹਾਡੇ ਵਰਗੇ ਸੱਚੇ ਅਫ਼ਸਰ ਹੋਣੇ ਚਾਹੀਦੇ ਨੇ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏👍🏼👍🏼👍🏼
@nachattarsingh6217
@nachattarsingh6217 2 жыл бұрын
ਦੁਰਫਿੱਟੇ ਮੂੰਹ " ਫਕਰ ਏ ਕੌਮ " ਦੇ , ਸਹੀਦਾਂ ਦੀ ਜਮਾਤ ਵਜੋਂ ਜਾਣੀ ਜਥੇਬੰਦੀ ਸ੍ਰੋ ਆਕਾਲੀ ਦਲ ਦੀ ਅਗਵਾਈ ਕਰਨ ਦੇ , ਅਜੇ ਕਦੇ ਆਕਾਲੀ ਦਲ ਮੁੜ ਸੁਰਜੀਤ ਕਰਨੈ , ਓ ਭਾਈ ਕੋਈ ਕਸਰ ਛੱਡੀ ਤੁਸੀਂ ਪੰਜਾਬ ਨੂੰ ਉਜਾੜਨ ਚ । ਬਖਸ ਦਿਓ ,,,ਬਖਸ ਦਿਓ 🙏
@surindersingh5380
@surindersingh5380 2 жыл бұрын
Sahi gal hai paji,,, dur fate munh,, Una de jinhone fakhre kum,da award deta ,,Sade pind Khali Ho Gaye khatm,,
@mukhtarsingh3581
@mukhtarsingh3581 2 жыл бұрын
ਫਖਰ ਏ ਕੌਮ ਨਹੀਂ ਗਦਾੱਰ ਏ ਕੌਮ ਆਂ ਬਾਦਲ ਇੰਸਾਂ ਆਰ,ਐਸ ਐਸ ਦਾ ਦੱਲਾ
@HarbhajanSingh-jn5gx
@HarbhajanSingh-jn5gx 2 жыл бұрын
Harbhajnsingh sudagursinghSandhhawalShahkot and NaseebkourwoSudagursinghAndhawalShahkot
@gurvinderpalsingh679
@gurvinderpalsingh679 2 жыл бұрын
@@surindersingh5380 FAKRE KAUM SUKHE NE PIO NU DITA KAUM NE NI DITA
@gurvinderpalsingh679
@gurvinderpalsingh679 2 жыл бұрын
@@mukhtarsingh3581 LAHANTE KAUM
@baljitsingh8953
@baljitsingh8953 Жыл бұрын
Very good video bhut dukh hoaia
@chahalsingh4892
@chahalsingh4892 2 жыл бұрын
ਭਗਵੰਤ ਸਿੰਘ ਜੀ ਮਾਨ ਵੱਲੋਂ ਸਤਪਾਲ ਸਿੰਘ ਗਿੱਲ ਵਰਗੇ ਬਹਾਦਰ ਪੁਲਿਸ ਅਫਸਰਾਂ ਨੂੰ ਦੁਬਾਰਾ ਡਿਉਟੀਆਂ ਤੇ ਲੈਕੇ ਇਮਾਨਦਾਰ ਸਰਕਾਰ ਦਾ ਅਕਸ ਬਹਾਲ ਕਰਨਾ ਚਾਹੀਦਾ ਹੈ
@satpalgillgill6723
@satpalgillgill6723 2 жыл бұрын
Bai g me 10 sall pehlan v.r.s.lai aa eh tn bhut jorr laounde c..es gandh ch dubara ni jana
@chahalsingh4892
@chahalsingh4892 2 жыл бұрын
@@satpalgillgill6723 ਦੁਬਾਰਾ ਉਸ ਜਗ੍ਹਾ ਨਹੀਂ ਇੱਕ ਇਮਾਨਦਾਰ ਅਫਸਰਾਂ ਦਾ ਯੁਨਿਟ ਬਣਾਉਣ ਜਿਹੜਾ ਸੀ ਐਮ ਦੀ ਸਿੱਧੀ ਦੇਖ ਰੇਖ ਹੇਠ ਤਫਤੀਸ਼ ਦਾ ਕੰਮ ਕਰੇ।
@ramjeetrama5966
@ramjeetrama5966 2 жыл бұрын
ਸਲੂਟ ਇਹੋ ਜਿਹੇ ਅਫਸਰਾਂ ਨੂੰ ।।। ਇਨ੍ਹਾਂ ਕਾਂਗਰਸੀ ਅਕਾਲੀ ਲੀਡਰਾਂ ਨੇ ਪੰਜਾਬ ਦੇ ਨੋਜਵਾਨਾਂ ਨੂੰ ਤੇਪੰਜਾਬ ਨੂੰ ਬਰਬਾਦ ਕਰ ਦਿੱਤਾ।🙏🙏🙏🙏🙏
@ajmersingh8066
@ajmersingh8066 2 жыл бұрын
ਜਨਮੇਜਾ ਅਕਾਲੀਆਂ ਦਾ ਮੰਤਰੀ ਸੀ ਇਹਨਾਂ ਤੇ ਕਾਰਵਾਈ ਕਰੋ
@jassi.tv6860
@jassi.tv6860 2 жыл бұрын
ਗ੍ਰਹ ਵਿਭਾਗ ਕੁੰਵਰ ਵਿਜੈ ਪ੍ਤਾਪ ਜੀ ਨੂੰ ਦਿੱਤਾ ਜਾਵੇ
@balbirkaur5818
@balbirkaur5818 2 жыл бұрын
ਸਤਪਾਲ ਸਿੰਘ ਵੀਰ ਜੀ ਉਹ ਸੰਗਲ ਡਿਊਟੀ ਦੌਰਾਨ ਹੀ ਤੋੜਨੇ ਚਾਹੀਦੇ ਸਨ ਸੱਚ ਦਾ ਰਸਤਾ ਬਹੁਤ ਔਖਾ ਹੈ ਹਿੰਮਤ ਨਾਲ ਲ ਹੀ ਤੁਰਿਆ ਜਾਂਦਾ ਹੈ
@satpalgillgill6723
@satpalgillgill6723 2 жыл бұрын
10 sall pehlan ese krke noukri shaddi aa
@bikkersohi5928
@bikkersohi5928 2 жыл бұрын
ਚੋਪੜੀਆਂ ਖਾ ਕੇ ਹੁਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ
@sukhvirsingh1706
@sukhvirsingh1706 2 жыл бұрын
@@satpalgillgill6723 sahi Jawaab
@sukhvirsingh1706
@sukhvirsingh1706 2 жыл бұрын
@@satpalgillgill6723 Datkey Sardara
@gurjantsinghbinner659
@gurjantsinghbinner659 2 жыл бұрын
ਸਿੱਖੀ ਦਾ ਪ੍ਰਚਾਰ ਕਰਨ ਵਾਲੇਉ, ਇਨਾਂ ਜੁਲਮਾਂ ਵਿਰੁੱਧ ਲੜੜੋ। ਇੱਥੇ ਦੀਮਾਗ ਦੀ ਲੋੜ ਨਹੀਂ, ਇਥੇ ਗੋਲੀ ਦੀ ਲੋੜ ਹੈ।
@liveyungstayhappy4424
@liveyungstayhappy4424 2 жыл бұрын
ਬਿਲਕੁਲ ਸੱਚੀ ਗੱਲ ਆ ਜੇਹੜਾ ਬਾਬਾ ਇਹ ਕਹਿੰਦੇ ਟਰਾਲੀ ਵਿੱਚ ਪੋਸਤ ਵੇਚਦਾ ਰਿਹਾ। ਲੋਕੀ ਓਸਨੂੰ ਹੁਣ ਵੀ ਗੋਡੇ ਟੇਕਦੇ
@mandeeps6998
@mandeeps6998 Жыл бұрын
Kera baba ag
@NirmaljitBajwa
@NirmaljitBajwa 4 ай бұрын
ਇਸ ਇਮਾਨਦਾਰ ਵੀਰ ਦੀ ਨਿਡੱਰਤਾ , ਇਮਾਨਦਾਰੀ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਉਸਾਰੂ ਸੋਚ ਨੂੰ ਸਲਾਮ । ਅਜਿਹੀ ਦਲੇਰੀ ਅਤੇ ਨਿਧੱੜਕ ਸੋਚ ਰੱਖਣ ਵਾਲੇ ਨੇਕ ਵਿਅਕਤੀਆਂ ਦਾ ਸਰਕਾਰਾਂ , ਪੋਲੀਸ ਅਤੇ ਲੋਕਾਂ ਦਾ ਪੂਰਾ ਸਾਥ ਹੋਣ ਨਾਲ ਹੀ ਵੱਧ ਰਹੀ ਬੱਦੀ ਅਤੇ ਮਾੜੇ ਅਨਸਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਨੂੰ ਨੱਥ ਪਾਈ ਜਾ ਸਕਦੀ ਹੈ । ਨਹੀਂ ਧਿਆਨ ਦਿੱਤਾ ਗਿਆ ਤਾਂ ਪੰਜਾਬ ਦੀ ਬਰਬਾਦੀ ਆਸਾਰ ਦਿਸ ਹੀ ਰਹੇ ਹਨ । ਬਹੁਤ ਚਿੰਤਾਜਨਕ ਪਰਿਸਥਿਤੀਆਂ ਬੰਣ ਰਹੀਆਂ ਹਨ ।
@KulwantSingh-gg5qe
@KulwantSingh-gg5qe 2 жыл бұрын
ਬਾਦਲਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕਰਿਆ ਹੈ
@gurwinderminhas8234
@gurwinderminhas8234 2 жыл бұрын
Aaj zira wine factory bi brbad jr rhi Punjab nu
@baldevsingh1424
@baldevsingh1424 2 жыл бұрын
@gurnoorsinghbhinder5266
@gurnoorsinghbhinder5266 2 жыл бұрын
ਫਤਿਹ ਅਾ
@Sukh_Brar_Malwa_Reaction
@Sukh_Brar_Malwa_Reaction 2 жыл бұрын
ਘੱਟ ਸ਼ਰਾਬੀ ਨੇ ਵੀ ਨਹੀਂ ਕੀਤੀ
@parmeetrandhawa885
@parmeetrandhawa885 2 жыл бұрын
@@gurwinderminhas8234 pr
@dilbagsingh8461
@dilbagsingh8461 2 жыл бұрын
ਭਾਜੀ ਸੱਤਪਾਲ ਜੀ ਤੁਹਾਨੂੰ ਸਲੂਟ ਹੈ
@narinderpalsingh5349
@narinderpalsingh5349 Жыл бұрын
ਲੱਖ ਲਾਹਨਤਾਂ ਸਿਆਸਤਦਾਨਾਂ ਨੂੰ
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਵਾਹਿਗੁਰੂ ਜੀ ਇਨ੍ਹਾ ਪਾਪੀਆਂ ਤੋਂ ਬਚਾਅ ਕੇ ਰੱਖਿਓ ਜੀ।
@malkirsingh5550
@malkirsingh5550 2 жыл бұрын
Selute
@pawangoyal2496
@pawangoyal2496 Жыл бұрын
I am really thankful to both of you satpal singh ji and brain-on-tv for the betterness of Punjab -- Ahmed garh (Malerkotla)
@AmrikSingh-fi1mn
@AmrikSingh-fi1mn 2 жыл бұрын
ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ ਜੀ ।ਮਿਹਰ ਭਰਿਆ ਹੱਥ ਰੱਖਣ ਜੀ ।
Леон киллер и Оля Полякова 😹
00:42
Канал Смеха
Рет қаралды 4,7 МЛН
Что-что Мурсдей говорит? 💭 #симбочка #симба #мурсдей
00:19
Don’t Choose The Wrong Box 😱
00:41
Topper Guild
Рет қаралды 62 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Леон киллер и Оля Полякова 😹
00:42
Канал Смеха
Рет қаралды 4,7 МЛН