ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਮੁਲਾਜ਼ਮ ਓਨ੍ਹਾਂ ਨੂੰ ਯਾਦ ਕਰ ਫੁਟ-ਫੁਟ ਰੋਏ

  Рет қаралды 128,032

Pro Punjab Tv

Pro Punjab Tv

Күн бұрын

ਪ੍ਰਕਾਸ਼ ਸਿੰਘ ਬਾਦਲ ਦੇ ਸੁਰੱਖਿਆ ਮੁਲਾਜ਼ਮ ਓਨ੍ਹਾਂ ਨੂੰ ਯਾਦ ਕਰ ਫੁਟ-ਫੁਟ ਰੋਏ
ਕਹਿੰਦੇ ਸਾਡੀ ਤਾਂ ਬਾਂਹ ਹੀ ਟੁੱਟ ਗਈ, ਜਿਹੜਾ ਮੇਹਰ ਭਰਿਆ ਸਿਰ ‘ਤੇ ਹੱਥ ਧਰਿਆ ਸੀ ਉਹ ਉੱਠ ਗਿਆ
#ParkashSinghBadal #Lambi #Punjab #SecurityGuards #BadalVillage #ShiromaniAkaliDal #Leader #NewsUpdate #PolititionalLeader #propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер
@sukhdhillonpb4671
@sukhdhillonpb4671 Жыл бұрын
ਸ੍ਰ: ਪ੍ਰਕਾਸ ਸਿੰਘ ਜੀ ਬਾਦਲ ਸਾਬ ਜਿੰਦਾਬਾਦ
@jagjitsingh2267
@jagjitsingh2267 Жыл бұрын
ਮੈਂ ਸਾਰੇ ਬਾਦਲ ਸਾਹਿਬ ਦੇ ਬੰਦਿਆਂ ਨੂੰ ਮਗਰਮੱਛ ਦੇ ਹੰਝੂ ਵਹਾਉਣ ਦੀ ਅਪੀਲ ਕਰਦਾਂ ਹਾਂ ਜੀ
@RajbirRandhawa-kh8dv
@RajbirRandhawa-kh8dv Жыл бұрын
ਬੇਸ਼ਰਮਾਂ ਮੇਹਰ ਭਰਿਆ ਹੱਥ ਵਾਹਿਗੁਰੂ ਦਾ ਹੁੰਦਾ ਹੈ
@gurpreetkaur-oe8li
@gurpreetkaur-oe8li Жыл бұрын
ਬਹੁਤ ਔਖ਼ੇ ਨੇ ਮਾਪੇ ਤੋਰਨੇ ਵੀਰੋ ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ
@shubpreetsingh5326
@shubpreetsingh5326 Жыл бұрын
Bilkul g
@akamkahlonakamkahlon6698
@akamkahlonakamkahlon6698 Жыл бұрын
ਬਾਦਲ ਸਾਹਿਬ ਵਧੀਆ ਇਨਸਾਨ ਸੀ
@GurdevSingh-mh9ur
@GurdevSingh-mh9ur Жыл бұрын
ਸਿੰਖ ਕੌਮ ਨੂੰ ਹਮੇਸ਼ਾ ਯਾਦ ਰਹੇਗਾ ਬਾਦਲ ਬਲਦੇਵ ਸਿੰਘ ਦੀ ਤਰਾ ਕਿ ਜੇ ਇਹ ਨਾ ਦੋਵੇ ਨਾ ਹੁੰਦੇ ਸਿੱਖ ਕੌਮ ਦਾ ਬੁਰਾ ਹਾਲ ਨਾ ਹੁੰਦਾ
@Rajvir.S.Dhillon
@Rajvir.S.Dhillon Жыл бұрын
ਬਿਲਕੁਲ ਸੱਚੀ ਗੱਲ ਹੈ ਵੀਰਾ ਜੀ 💯🙏🏻👏🏻
@whatsup9003
@whatsup9003 Жыл бұрын
Oh ya yaar Sikh kaum da ki nuksan kita bas social media te dirty politicians ne Galat parchar kita
@dalersandhu4393
@dalersandhu4393 Жыл бұрын
ਮੈਨੂੰ ਤੂੰ ਝਾਡੂ ਬਗਤ ਲੱਗਦਾ
@whatsup9003
@whatsup9003 Жыл бұрын
Kom aap hi puthe rah te turi a TU vi kom da e a TU das ki kta
@hindersandhu4500
@hindersandhu4500 Жыл бұрын
Pta v lge ki nuksaan kita ??jina nuksaan hun bhand bhgvnta kr reha ena tan kise nhi krna
@sukhvinderkaura3123
@sukhvinderkaura3123 Жыл бұрын
ਮਿਹਰ ਭਰਿਆ ਹੱਥ ਵਾਹਿਗੁਰੂ ਜੀ ਦਾ ਹੈ ਮੇਰੇ ਵੀਰ। ਹੋਰ ਕਿੰਨਾ ਚਿਰ ਜੀਅ ਕੇ ਕੌਮ ਦਾ ਘਾਣ ਕਰਨਾ ਸੀ ਓਸਨੇ।
@harpindersingh2366
@harpindersingh2366 Жыл бұрын
Hahahahaha Sahi gal a
@nachhattarkaur7600
@nachhattarkaur7600 Жыл бұрын
Right
@AGS-nu1nm
@AGS-nu1nm Жыл бұрын
😂😂😂😂😂😂😂😂
@AmarjitSingh-eq3rl
@AmarjitSingh-eq3rl Жыл бұрын
ਕੌਮ ਦਾ ਘਾਂਣ ਖੁਦ ਕਰ ਰਹੀ ਹੈ
@varneet5525
@varneet5525 Жыл бұрын
tusi vi kaum da khaan hi kar rahe ho ...tuhade name pichon singh kite gayab hai ...singh lagande sharam aandi hai apne naam naal
@Truckawale336
@Truckawale336 Жыл бұрын
ਅਗਰ ਤੁਹਾਡੀਆਂ ਮੁਸ਼ਕਿਲ 5 ਮਿੰਟ ਵਿਚ ਹੱਲ ਹੋ ਜਾਂਦੀਆਂ ਸੀ ਜੋ 84 ਤੋਂ 92 ਤੱਕ ਦੋ ਹੋਇਆ ਬਰਗਾੜੀ ਕਾਂਡ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਉਹ ਤੁਹਾਨੂੰ ਦਿੱਖੀ
@harpindersingh2366
@harpindersingh2366 Жыл бұрын
ਬੁਚਰਾ ਦੇ ਬੁਚਰ ਕਠੇ ਹੋਏ ਸਾਲ਼ੇ
@whatsup9003
@whatsup9003 Жыл бұрын
Te bedabi Keri badal ni kiti c oh Tah ohna di sarkar c oh velle Karan karon wale Hor hunde ne Bina Matlab toh soche samjhe bakwas karde rehnde lok
@Truckawale336
@Truckawale336 Жыл бұрын
@@whatsup9003 ਫੁੱਦੂ ਜੰਮਣ ਕੰਧਾਂ ਕੱਬਣ
@satnamsaddowal5826
@satnamsaddowal5826 Жыл бұрын
Badal saab de raaj vich beadbi hoyi aa pr Badal saab eh kamm kr hi nhi sakde jina ne kiti aa rabb aape dekhu
@Truckawale336
@Truckawale336 Жыл бұрын
@@satnamsaddowal5826 ਲਗਦਾ ਤੁਹਾਨੂ ਬਾਦਲ ਦਾ ਇਤਹਾਸ ਨਹੀਂ ਪੜ੍ਹਿਆ ਜਦੋਂ ਤੋਂ ਇਹ MLA ਬਣਿਆ ਸੀ
@HarpreetSingh-bt4sd
@HarpreetSingh-bt4sd Жыл бұрын
ਵਾਹਿਗੁਰੂ ਜੀ, ਵਾਹਿਗੁਰੂ ਜੀ🙏🙏🙏
@PTZ1313
@PTZ1313 Жыл бұрын
ਮੇਹਰ ਭਰਿਆ ਹੱਥ ਸਿਰਫ ਪ੍ਰਮਾਤਮਾ ਦਾ ਹੁੰਦਾ. ਏਨੀ ਚਾਪਲੂਸੀ ਵੀ ਚੰਗੀ ਨਹੀਂ ਹੁੰਦੀ ਭਰਾ. ਠੀਕ ਆ ਮਾੜਾ ਹੋਇਆ ਉਹਦੇ ਪਾਰਿਵਾਰਿਕ ਮੈਂਬਰ ਲਈ ਉਹਨਾਂ ਦੇ ਕਰੀਬੀਆਂ ਲਈ . ਪਰ ਰੱਬ ਨੂੰ ਨਾ ਭੁੱਲ ਜਾਇਆ ਕਰੋ ਉਹੀ ਸੱਭ ਕਰਦਾ
@kamalsinghkamal2595
@kamalsinghkamal2595 Жыл бұрын
ਬੜੀ ਪੂਛ ਮਾਰੀ ਹੋਣੀ ਇਸ ਬੰਦੇ ਨੇ
@paramjitsingh2461
@paramjitsingh2461 Жыл бұрын
ਪਹਿਲਾਂ ਆਪਣਾ ਕੰਮ ਲੈਂਦੇ ਰਹੇ ਹੁਣ ਦੁਖ ਲਾਜਮੀ ਹੋਣਾ ਨਿਆਣੇ ਨੋਕਰੀਆਂ ( ਅਫਸਰ ) ਲਵਾਲੇ ਹੋਏ ਆ ਇਨ੍ਹਾਂ ਦੁਖ ਤਾਂ ਸੁਖਬੀਰ ਨੂੰ ਵੀ ਨਹੀਂ ਹੋਣਾ ।
@psbrar6429
@psbrar6429 Жыл бұрын
, ਇਹ ਤਾਂ ਸਾਰੇ ਚਾਪੁਲਾਸ ਅਤੇ ਆਪਣੀ ਡਿਊਟੀ ਨਾ ਕਰਨ ਯੋਗ ਨਹੀਂ ਹਨ।੧੮ ੧੮ ਸਾਲਾਂ ਤੋਂ ਪੁਸ਼ਾ ਹਿਲਾ ਹਿਲਾ ਕੇ ਨੌਕਰੀ ਕਰ ਰਹੇ ਹਨ। ਸ਼ਰਮ ਦਾ ਨਾਮ ਨਹੀਂ ਇਨ੍ਹਾਂ ਨੂੰ।
@JasvirSingh-dt8sw
@JasvirSingh-dt8sw Жыл бұрын
ਲਾਲ ਪੱਗ ਵਾਲਾ ਫਿਲਮਾਂ ਵਿੱਚ ਹੋਣਾ ਚਾਹੀਦਾ ਰੋਣ ਦੀ ਐਕਟਿੰਗ ਵਧੀਆ ਕਰਦਾ
@jeetsandhu64
@jeetsandhu64 Жыл бұрын
Ewwe ni kise da mazak udai da veer ji
@gurdeepsarao5
@gurdeepsarao5 Жыл бұрын
ਹਰੇਕ ਥਾਵੇਂ ਨੀ ਜਬਲੀ ਮਾਰੀਦੀਂ ਹੁੰਦੀ। ਤੂੰ ਦੱਸ ਆਪਣੀ ਜਿੰਦਗੀ ਚ ਕੀ ਕੀਤਾ?
@JasvirSingh-dt8sw
@JasvirSingh-dt8sw Жыл бұрын
@@gurdeepsarao5 ਭਰਾਵਾ ਮੈ ਚਾਹੇ ਕੁੱਛ ਕੀਤਾ ਜਾ ਨਾ ਪਰ ਤੁਹਾਡੇ ਵਾਂਗੂ ਚਮਚਾ ਨੀ ਬਣਿਆ 🤣
@gurdeepsarao5
@gurdeepsarao5 Жыл бұрын
@@JasvirSingh-dt8sw ਤੇਰੇ ਵਰਗੇ ਸਤਹੀ ਸੋਚ ਰੱਖਣ ਵਾਲਿਆਂ ਕਰਕੇ ਪੰਜਾਬ ਬਰਬਾਦ ਹੋ ਰਿਹਾ। ਤੇਰੀ ਭਾਸ਼ਾ ਦੱਸ ਰਹੀ ਹੈ ਕਿ ਤੂੰ ਕਦੇ ਗੰਭੀਰਤਾ ਨਾਲ ਕੁਝ ਨੀ ਸੋਚਿਆ। ਸਭ ਤੋਂ ਮਾੜੀ ਗੱਲ ਕਿਸੇ ਦੇ ਰੋਣ ਉੱਤੇ ਹੱਸਣਾ ਹੁੰਦਾ ਵੀਰ, ਜਿੰਦਗੀ ਚ ਬਹੁਤ ਮੌਕੇ ਆਉਂਦੇ ਨੇ ਜਦੋਂ ਸਾਨੂੰ ਰੋਣ ਆਉਂਦਾ। ਜਦੋਂ ਕਦੇ ਆਪਣੇ ਤੇ ਬੀਤੀ ਫੇਰ ਪਤਾ ਲਗਦਾ ਹੁੰਦਾ।
@JasvirSingh-dt8sw
@JasvirSingh-dt8sw Жыл бұрын
@@gurdeepsarao5 ਭਰਾਵਾ ਜੀਹਦੇ ਮਰਨ ਤੇ ਤੁਸੀ ਚਮਚਾਗਿਰੀ ਕਰ ਰਹੇ ਹੋ ਉਹ ਪ੍ਰਕਾਸ਼ ਚੰਦ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਸੰਸਕਾਰ ਤੇ ਹੁੰਦਾ ਸੀ ਰਾਤ ਨੂੰ kps ਗਿੱਲ ਨਾਲ਼ ਮੀਟਿੰਗ ਕਰਦਾ ਹੁੰਦਾ ਸੀ ਨਹੀ ਤਾਂ ਕਿਤਾਬ ਪੜ ਲੀ ਲੱਗ ਜਾਣਾ ਪਤਾ ਬਾਕੀ ਪੰਜਾਬ ਸਾਡੇ ਕਰਕੇ ਨੀ ਬਰਬਾਦ ਹੋਇਆ ਤੇਰੇ ਵਰਗੇ ਆ ਕਰਕੇ ਹੋਇਆ ਜਿਹੜੇ ਗੁਰੂ ਗਰੰਥ ਸਹਿਬ ਦੀ ਬੇਅਦਵੀ ਕਰਵਾਉਣ ਵਾਲੇ ਸਰਸੇ ਸਾਧ ਨੂੰ ਮੁਆਫ਼ੀ ਦੇਣ ਵਾਲੇ ਬਾਦਲ ਦੇ ਮਰਨ ਤੇ ਘੜਿਆਲੀ ਹੰਝੂ ਵਹਾ ਰਹੇ ਨੇ
@Nirmal-dp3yy
@Nirmal-dp3yy Жыл бұрын
ਸਾਨੂੰ ਕੋਈ ਗਮ ਨੀ ਕੋਈ ਅੱਖਾਂ ਨਮ ਨੀ ਮੇਰਾਦਾਦਾ ਸਾਹੁਰੇ ਸਾਡੇ ਤਾਂ ਪਿੰਡ ਵੀ ਨੀ ਆਇਆ ਕਦੇ
@mampreetsingh6594
@mampreetsingh6594 Жыл бұрын
ਵਾਹਿਗੁਰੂ ਦੀ ਮਿਹਰ ਬਿਨਾ ਇੱਕ ਸਾਹ ਵੀ ਨਹੀਂ ਲੈ ਸਕਦਾ ਵੀਰ ਬੰਦੇ ਦਾ ਆਸਰਾ ਸਦਾ ਰਹਿਣ ਵਾਲਾ ਨਹੀਂ ਹੁੰਦਾ
@ravindersinghgill314
@ravindersinghgill314 Жыл бұрын
ਪੁਲਿਸ ਵਾਲਿਆਂ ਦੀ ਖੇਖਣ ਕਰਨ ਦੀ ਆਦਤ ਦਿਖਾਈ ਦੇ ਰਹੀ ਆ ।।
@semsingh711
@semsingh711 Жыл бұрын
ਮੋਹ ਪੈ ਗਿਆ ਸੀ
@SandeepSingh-qx9ke
@SandeepSingh-qx9ke Жыл бұрын
Great leader great politician great personality Badal Sahib
@sukhjindersodhi1736
@sukhjindersodhi1736 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sherjitkaursidhu2204
@sherjitkaursidhu2204 Жыл бұрын
Waheguru ji! mehar bhariya hath rakhna sade ihna veera te
@Khalsa-kf3wt
@Khalsa-kf3wt Жыл бұрын
ਤੁਹਾਡੇ ਮਸਲੇ ਤਾ ਹੱਲ ਹੋ ਗਏ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ ਤੁਹਾਨੂੰ ਖਾਣ ਪੀਣ ਦਾ ਹੀ ਹੈ
@sukhdevdev231
@sukhdevdev231 Жыл бұрын
ਵਾਹਿਗੁਰੂ ਜੀ
@Gurlal_Singh
@Gurlal_Singh Жыл бұрын
ਇਨ੍ਹਾਂ ਤਾਂ ਬਾਦਲ ਦੇ ਮੁੰਡੇ ਨੂੰ ਦੁੱਖ ਨਹੀਂ ਹੋਇਆ 😂
@harchandsingh16
@harchandsingh16 Жыл бұрын
Waheguru Ji Mehar Karen
@indershah3229
@indershah3229 Жыл бұрын
Waheguru ji
@SukhmanSingh-ou7tm
@SukhmanSingh-ou7tm Жыл бұрын
Wmk
@karanjf
@karanjf Жыл бұрын
Very. Good. Job. Si. BadaL. Sahib. Ji di
@sukhdhillonpb4671
@sukhdhillonpb4671 Жыл бұрын
ਬਾਦਲ ਸਾਬ ਨਹੀ ਕਿਸੇ ਬਣ ਜਾਣਾ
@amnpretchopra6791
@amnpretchopra6791 Жыл бұрын
Waheguru Ji 🙏❤️
@sirfsikh5019
@sirfsikh5019 Жыл бұрын
ਉਨਾਂ ਦੀ interview ਲਿਉ ਜਿਨਾਂ ਦੇ ਕਾਰੋਬਾਰਾਂ ਤੇ ਕਬਜ਼ਾ ਕੀਤਾ। ਮਾਂਵਾਂ ਦੇ ਪੁੱਤ ਨਸ਼ਿਆਂ ਮਾਰੇ ਇੰਦਰਾ ਨੂੰ ਚਿੱਠੀ ਲਿਖ 84 ਵਿੱਚ ਮਰਾਏ ਬੇਰੋਜ਼ਗਾਰੀ ਵਧਾ ਕੇ ਨੌਜਵਾਨਾਂ ਨੂੰ ਬੇਰੋਜ਼ਗਾਰ ਕਰਕੇ ਬਾਹਰ ਧੱਕਤਾ ਗੁਰਦੁਆਰਾ ਚੋ ਸੰਗਤ ਤੋੜ ਡੇਰੇਆਂ ਨੂੰ ਦਿੱਤੀ 🤔🤔🤔🤔🤔🤔🤔🤔🤔🤔🤔🤔
@gurnoorpadda7304
@gurnoorpadda7304 Жыл бұрын
Great leader c Badal Saab
@gagandeep520
@gagandeep520 Жыл бұрын
RIP Badal Saab. Pure statesman
@GURDEEPSINGH-fw4gl
@GURDEEPSINGH-fw4gl Жыл бұрын
Waheguru ji mehar rakhi priwar ta
@amritpalsingh7117
@amritpalsingh7117 Жыл бұрын
Waheguru ji mehar karnaa ji
@sujansingh2623
@sujansingh2623 Жыл бұрын
ਇਹ ਸਬ ਡਿਊਟੀ ਨਾ ਕਰਨ ਜੋਗ, ਸੁੱਖ ਨੂੰ ਰੋਂਦੇ ਬੱਚੇ ਸੈੱਟ ਕਰ ਗਏ ਹੁਣੇ,
@gurdeepjhaj915
@gurdeepjhaj915 Жыл бұрын
Jeonde raho shero
@Karmjeet1959-by7gj
@Karmjeet1959-by7gj Жыл бұрын
ਚਲੋ ਦੱਸ ਲੱਖ ਸਰਕਾਰ ਦਾ ਬੱਚਿਆਂ
@sukhwindersukhwinder5207
@sukhwindersukhwinder5207 Жыл бұрын
Great leader Badal Sab
@Ramandeep-pu8le
@Ramandeep-pu8le Жыл бұрын
Eh apne kama nu ronde,,badal sahib nu nai😢😢😢😢😢
@Nirmal-dp3yy
@Nirmal-dp3yy Жыл бұрын
ਕਿਉਂ ਡਰਾਮੇ ਕਰਦੇ
@deepjusticeforsidhu
@deepjusticeforsidhu Жыл бұрын
WMK .
@JaskiratKaur-so8jf
@JaskiratKaur-so8jf Жыл бұрын
So sad😭
@jashpalsingh1875
@jashpalsingh1875 Жыл бұрын
Hai ਓ ਮੇਰਿਆ ਰੱਬਾ ਏਨਾ ਦੁੱਖ 😂😂😂😂😂😂😂😂😂😂😂😂
@rahulsahota2142
@rahulsahota2142 Жыл бұрын
Dushman Mare Kabhi Khushi Na Kariye Sajna Ve Mar Jana bro kise de mare te hassi da nahi hunda
@bjrajsingh2635
@bjrajsingh2635 Жыл бұрын
Tu jamea he k rab to digga he tenu he hasa aunda he jo nar dukh me dukh na mane.....
@herry2620
@herry2620 Жыл бұрын
Waheguru ji 🙏
@sandhujatt1362
@sandhujatt1362 Жыл бұрын
ਦਮ ਹੈ ਤਾ ਮੁੱਖ ਮੰਤਰੀ ਨੂੰ ਸਵਾਲ ਕਰੌ ;;;ਕਿਥੇ ਹੈ ਗੋਲਡੀ ਬਰਾੜ ਬਹੁਤ ਦਿਨ ਪਹਿਲਾ ਬਿਅਾਨ ਦਿੱਤਾ ਸੀ ਮੁੱਖ ਮੰਤਰੀ ਨੇ ਅਸੀ ਫੜ ਲਿਅਾ ਪੰਜਾਬ ਲਿਅਾਦਾ ਜਾ ਰਿਹਾ? ਦੂਜੀ ਗੱਲ ਗੈਗਸਟਰ ਦੀ ਅੈਟਰਵਿੳੁ ਕੇਵੇ ਕੌੲੀ ਪੰਜਾਬ ਦੀ ਜੇਲ ਚੌ ਬਿਸ਼ਨੌੲੀ ਦੀ ਕਰੌ ਸਵਾਲ ਨਸ਼ੇ ਖੁੱਲੇ ਮਿਲ ਰਹੇ ਨੇ ਹੈ ਦਮ ਸਵਾਲ ਕਰਨ ਦਾ?
@gurjindersingh3631
@gurjindersingh3631 Жыл бұрын
ਇਥੋਂ ਪਤਾ ਲਗਦਾ ਕਿ ਲੱਖ ਸਿਕਿਉਰਟੀ ਰੱਖਣ ਵਾਲੇ ਵੀ ਨੀ ਸਦਾ ਦੁਨੀਆ ਤੇ ਨਹੀ ਰਹਿਦੇ
@prof.kuldeepsinghhappydhad5939
@prof.kuldeepsinghhappydhad5939 Жыл бұрын
Weheguru ji
@KashmirSingh-im2lf
@KashmirSingh-im2lf Жыл бұрын
ਏਹੇ ਲੋਕ ਵੀ ਲੁਟੇਰੇ ਹੈ ਪੰਜਾਬ ਦੇ
@AGS-nu1nm
@AGS-nu1nm Жыл бұрын
ਬਾਦਲ ਕਦੇ ਨਹੀਂ ਮਰੇਗਾ ਹਰਾਮ ਦੀ ਕਮਾਈ 'ਤੇ ਸੱਤਰਾਂ ਪੁਸ਼ਤਾਂ ਦਾ ਜੁਗਾੜ ਕਰਨ ਵਾਲੇ ਹਰਾਮਜ਼ਾਦੇ ਮਰਿਆ ਨਹੀਂ ਕਰਦੇ ਗਰਿਆ ਕਰਦੇ ਨੇ ਬਾਦਲ ਕਦੇ ਨਹੀਂ ਮਰੇਗਾ। ਬੈਂਕਾਂ ਦੇ ਭਗੌੜੇ ਹਿੱਕ ਦੇ ਜ਼ੋਰ ਨਾਲ ਕਹਿੰਦੇ ਨੇ ਪੱਟੋ ਕੀ ਪੱਟ ਸਕਦੇ ਓ... ਰਾਜ ਸਭਾ ਦੀ ਮੈਂਬਰੀ ਅੰਨ੍ਹੇ ਦੇ ਪੈਰਾਂ ਹੇਠਾਂ ਆਇਆ ਬਟੇਰਾ ਨਹੀਂ ਹੁੰਦੀ। ਟੀਰ ਅੱਖ ਵਿੱਚ ਹੀ ਨਹੀਂ ਸੋਚ ਵਿੱਚ ਵੀ ਹੋਇਆ ਕਰਦਾ ਹੈ। ਹਜ਼ਾਰਾਂ ਕਰੋੜਾਂ ਖਾ ਕੇ ਡਕਾਰ ਵੀ ਨਾ ਮਾਰਨ ਵਾਲੇ ਹਰ ਪੰਜ ਸਾਲ ਮਗਰੋਂ ਚੜ੍ਹੇ ਹੁੰਦੇ ਨੇ ਚਾਂਦੀ ਦੀ ਜੁੱਤੀ ਪਾ ਕੇ ਤੇ ਸੋਨੇ ਦਾ ਮੁਕਟ ਸਜਾ ਕੇ। ਜਿੱਥੇ ਅਧਿਆਪਕ ਖੁਰਲੀਆਂ ਵਿੱਚ ਤਾੜੇ ਜਾਣ ਤੇ ਅਵਾਰਾ ਡੰਗਰ ਸਕੂਲਾਂ ਵਿੱਚ ਹਸਪਤਾਲਾਂ ਵਿੱਚ ਥਾਣੇਦਾਰੀ ਹੁੰਦੀ ਹੋਵੇ ਡੇਰਿਆਂ ਨੂੰ ਗਰਾਂਟਾਂ ਦਿੱਤੀਆਂ ਜਾਣ ਮੁਰਦਿਆਂ ਨੂੰ ਜ਼ੈੱਡ ਸਿਕੋਰਟੀ ਤੇ ਜਿਉਂਦਿਆਂ ਨੂੰ ਵੰਡੇ ਜਾਂਦੇ ਹੋਣ ਕੁਰਕੀ ਦੇ ਹੁਕਮ ਜਾਂ ਖ਼ੁਦਕੁਸ਼ੀ ਮਗਰੋਂ ਨੱਕ ਪੂੰਝ ਕੇ ਸੁੱਟੇ ਰੁਮਾਲ ਵਿੱਚ ਲਪੇਟੇ ਰਾਹਤ ਦੇ ਐਲਾਨ। ਜਿੱਥੇ ਲੋਕਾਂ ਦੀ ਗੱਲ ਹੱਕਾਂ ਦੀ ਗੱਲ ਇਨਕਲਾਬ ਦੀ ਗੱਲ ਕਰਨ ਵਾਲੇ ਗਰਦਾਨ ਦਿੱਤੇ ਜਾਣ ਦੇਸ਼-ਧ੍ਰੋਹੀ। ਓਥੇ ਬਾਦਲ ਨਹੀਂ ਮਰਿਆ ਕਰਦੇ ਮਰਿਆ ਤਾਂ ਉਹ ਕਰਦੇ ਨੇ ਜਿਹਨਾਂ ਕੋਲ ਜਿਊਣ ਲਈ ਚਾਅ ਨਹੀਂ ਹੁੰਦੇ ਇਲਾਜ ਲਈ ਹਸਪਤਾਲ ਨਹੀਂ ਹੁੰਦੇ ਖਾਣ ਲਈ ਮੈਰਿਜ ਪੈਲੇਸਾਂ ਦੀ ਜੂਠ ਹੁੰਦੀ ਹੈ ਜਾਂ ਸੱਭਿਅਕ ਅਖਵਾਉਂਦੇ ਲੋਕਾਂ ਕੋਲੋਂ ਗੋਲੀ ਤੇ ਗਾਹਲ਼ਾਂ। ਬਾਦਲ ਕਦੇ ਨਹੀਂ ਮਰੇਗਾ ਅਬਦਾਲੀ ਮਰਿਆ ਨਹੀਂ ਕਰਦੇ। ਹੱਕ ਮਾਰਨ ਵਾਲੇ ਮਾਰਨੇ ਪੈਂਦੇ ਨੇ ਤਿੱਖੀਆਂ ਸੋਚਾਂ ਨਾਲ ਕਲਮੀ ਤੋਪਾਂ ਨਾਲ ਗੱਗਬਾਣੀ
@uukk302
@uukk302 Жыл бұрын
40 saal panjab bhut royaaa veer
@hindersandhu4500
@hindersandhu4500 Жыл бұрын
Asha g kina ku..,???.hun kina ku hass reha punjab ...punjab di janta bheda vrgi aa...
@Rajvir.S.Dhillon
@Rajvir.S.Dhillon Жыл бұрын
ਸਭ ਡਰਾਮੇ ਆ.. ਸਾਲਿੳ ਬਾਦਲ ਨੇ ਤਾਂ ਪੰਜਾਬ ਪੁਲਿਸ ਦਾ ਸਪੈਸ਼ਲ ਸੈਲ ਸੀ. ਐਮ ਸਕਿਊਰਟੀ ਲਈ ਬਣਾਇਆ ਸੀ ਅਤੇ ਉਸ ਵਿੱਚ 300 ਤੋਂ ਜ਼ਿਆਦਾ ਭਾਈਏ ਭਰਤੀ ਕੀਤੇ ਸੀ। ਲੱਖੇ ਸਿਧਾਣੇ ਨੇ ਬਹੁਤ ਰੌਲਾ ਪਾਇਆ ਸੀ। ਉਹਨਾਂ ਭਈਆਂ ਦੇ ਪਰਿਵਾਰਾਂ ਨੂੰ ਵੀ ਇੱਕ ਹਜ਼ਾਰ ਨੌਕਰੀਆਂ ਪੰਜਾਬ ਵਿੱਚ ਬਾਦਲਾਂ ਨੇ ਦਿੱਤੀਆਂ ਸਨ।
@hindersandhu4500
@hindersandhu4500 Жыл бұрын
Punjab di jnata da j koi kr v lve tan v ode gal jutian da haar hi paunde ne...
@AmarjitSingh-eq3rl
@AmarjitSingh-eq3rl Жыл бұрын
ਸਿਰਫ ਸਿੱਖਾਂ ਦੀ ਵੋਟ ਦੇ ਸਿਰ ਤੇ ਰਾਜ ਨਹੀ ਹੋ ਸਕਦਾ ਸਿੱਖ ਵੋਟ ਅਲਗ 2 ਹਿਸੇ ਹੋਈ ਪਈ ਹੈ ਹਰ ਇਕ ਸਹਿਜੋਗ ਦੀ ਲੋੜ ਪੈਂਦੀ ਹੈ
@Rajvir.S.Dhillon
@Rajvir.S.Dhillon Жыл бұрын
@@hindersandhu4500 ki bhala kita Punjab te Sikh kaum da ?
@amanbrar273
@amanbrar273 Жыл бұрын
ਤੋਰਨੇ ਮਾਪੇ ਤੋਰਨੇ ਬਹੁਤ ਔਖੇ ਜੀ
@JagseerSingh-mj6jn
@JagseerSingh-mj6jn Жыл бұрын
Parkash singh badal Amar rahe
@GulabSingh-sy9yc
@GulabSingh-sy9yc Жыл бұрын
Very nice and acutely intelligent person but Jo Akal purakh da Hukam
@harpalsharma8186
@harpalsharma8186 Жыл бұрын
Great person ❤❤❤❤no doubt Punjabi loka da maseeha c
@Counterintelligence0053
@Counterintelligence0053 Жыл бұрын
😢😢🙏🙏
@yupfilms211
@yupfilms211 Жыл бұрын
So sad
@baljeetsingh2534
@baljeetsingh2534 Жыл бұрын
ਰਬ ਤੋਂ ਡਰ ਬੰਦਿਆਂ। ਮਾਨਸ ਕੀ ਜਾਤ ਸਬੈ ਏਕੋ ਪਹਿਚਾਨਬੋ।ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਣਵਤ ਨਾਨਕ ਤਾਰੈ ਸੋਈ ।
@singhdavinder2390
@singhdavinder2390 Жыл бұрын
ਸ਼ਾਹ ਮੁਹੰਮਦਾ ਇੱਕ ਰੱਬ ਸਾਚਾ ਵਾਜੇ ਕੂੜ ਦੇ ਕਈ ਵਜਾਇ ਗਏ।।
@pardeepgrewal9404
@pardeepgrewal9404 Жыл бұрын
ਇਹ ਵੀਰਾਂ ਦੀਆਂ ਗੱਲਾਂ ਵਿਰੋਧੀਆਂ ਦੇ ਮੂੰਹ ਤੇ ਚਪੇੜ ਹੈ ।
@sandhujatt1362
@sandhujatt1362 Жыл бұрын
ਮੈ ਕਿਸੇ ਦੇ ਖਿਲਾਫ ਨਹੀ ੲਿੱਕ ਸੱਚ ਲਿਖ ਰਿਹਾ ਹਾ ਜੇ ਕਿਸੇ ਦੇ ਸਮਜ ਅਾ ਜਾਵੇ ਕੁੱਛ ਦਿਨ ਪਹਿਲਾ ਪੰਜਾਬ ਦੇ 4 ਫੌਜੀ ਜਵਾਨ ਸ਼ਹੀਦ ਹੌ ਗੲੇ ਦੇਸ ਦੀ ਖਾਤਿਰ ਕਿਸੇ ਲੀਡਰ ਨੇ ਸੌਗ ਦਾ ਪ੍ਰਗਟਾਵਾ ਨਾਂ ਕੀਤਾ ਨਾ ਮੁੱਖ ਮੰਤਰੀ ਨੇ ਸਰਕਾਰੀ ਛੁੱਟੀ ਕੀਤੀ ਨਾ ੳੁਹਨਾ ਦੇ ਪਰਵਾਰ ਨੂੰ ਧਰਵਾਸ ਦੇਣ ਗਿਅਾ...ਕਿੳੁ ਅੱਜ 95 ਸਾਲ ਦਾ ਲੀਡਰ ਮਰ ਗਿਅਾ ਸਾਰੇ ਪੰਜਾਬ ਵਿੱਚ ਛੁੱਟੀ ਕਰਤੀ ਕਹਿੰਦੇ ਸਾਰਾ ਪੰਜਾਬ ਸੌਗ ਚੌ ਹੈ?ਜਿਹੜੇ ਲੀਡਰ ਕੱਲ ਤੱਕ ਬਾਦਲ ਨੂੰ ਪੰਜਾਬ ਤੇ ਪੰਥ ਦਾ ਗਦਾਰ ਕਹਿੰਦੇ ਸੀ ਅੱਜ ੳੁਹ ੳੁਸਦੇ ਗੁਣ ਗਾ ਰਹੇ ਨੇ? ਕਾਰਨ ਸਮਝੌ
@GurdeepSingh-lm5uf
@GurdeepSingh-lm5uf Жыл бұрын
Very good tusa lai sahi see Sanu pusho jina nu be ghar kar dita
@sandhujatt1362
@sandhujatt1362 Жыл бұрын
ਕੈਪਟਨ ਮੁੱਖ ਮੰਤਰੀ ਰਿਹਾ ੲਿਲਾਜ ਕਰਾੳੁਣ ਅਮਰੀਕਾ ਗਿਅਾ;;;ਚੰਨੀ ਬਿਮਾਰ ਹੌਵੇ ਚੱਲ ਅਮਰੀਕਾ ਮੁੱਖ ਮੰਤਰੀ ਮਾਨ ਬਿਮਾਰ ਹੌਵੇ ਚੱਲ ਦਿੱਲੀ ੲਿਲਾਜ ਕਰਾੳੁਣ ਵਾਸਤੇ ਬਾਦਲ ਨੇ ਅਾਪ ਪਰਾੲੀਵੇਟ ਹਸਪਤਾਲ ਚੌ ਅਾਖਰੀ ਸਾਹ ਲਿਅਾ,,,,ਮਤਬਲ ਸਾਫ ਪੰਜਾਬ ਚੌ ਕੌੲੀ ਸਰਕਾਰੀ ਹਸਪਤਾਲ ਚੱਜ ਦਾ ਨਹੀ ਜਿਥੇ ਨੇਤਾ ੲਿਲਾਜ ਕਰਾ ਸਕਣ ਵੌਟਾ ਪੰਜਾਬ ਦੇ ਲੌਕਾ ਪਾੲਿਅਾ ਪੈਸਾ ਪੰਜਾਬ ਦਾ ..ਮੁੱਖ ਮੰਤਰੀ ਪੰਜਾਬ ਦੇ ੲਿਲਾਜ ਫੌਰਨ ਤੌ ਮੂਰਖ ਲੌਕੌ ਸਮਜੌ
@kiranpalsingh2708
@kiranpalsingh2708 Жыл бұрын
ਸ. ਪ੍ਰਕਾਸ਼ ਸਿੰਘ ਬਾਦਲ ਦੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ! ਲੋਕਾਂ ਨੂੰ ਮਿਲਣਾ, ਧੀਰਜ ਨਾਲ ਚੱਲਣਾ ਆਦਿ ਗੁਣਾਂ ਦੇ ਨਾਲ, ਅਫਸੋਸ ਹੈ ਕੇ ਲੰਬਾ ਸਮਾਂ ਤਾਕਤ ਵਿੱਚ ਰਹਿਣ ਲਈ, ਪੰਥ-ਪੰਜਾਬ ਨੂੰ ਨਿੱਜ ਹਿਤ ਲਈ ਵਰਤਣ ਤੋਂ ਵੀ ਗੁਰੇਜ ਨਹੀਂ ਕੀਤਾ, ਮੌਜੂਦਾ ਕੂੜ ਰਾਜਨੀਤੀ ਦੇ ਬਾਬਾ ਬੋਹੜ ਸਨ, ਮਿੱਠੀ ਬੋਲੀ ਪਿੱਛੇ ਸੁਭਾਅ ਮੀਸਣਾ ਸੀ, ਗੁਰਬਾਣੀ ਅਨੁਸਾਰ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਅੱਗੇ ਰੱਬ ਰਜਾ !
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਬੁਹਤ ਹੀ ਵਾਦੀ ਸੀ ਬਾਦਲ ਜੀ
@sandhujatt1362
@sandhujatt1362 Жыл бұрын
ੲਿਹ ਤਾ ਅਾਪਣੇ ਅਾਪ ਨੂੰ ਪੱਕੇ ਅਕਾਲੀ ਸਮਜ ਦੇ ਜੌ ਵੀ ਡਿੳੂਟੀ ਕਰਦੇ ਸੀ ਰੌ ਅੇਵੇ ਰਿਹਾ ਤੂੰ ੲਿੱਕ ਮੁਲਾਜਮ ਵਾ ..ਅਾ ਸਭ ਲੌਕ ਸਭ ਸਮਜਦੇ ਨੇ
@sandhujatt1362
@sandhujatt1362 Жыл бұрын
ਕੰਮ ਤੁਹਾਡੇ ਕਰਨੇ ਸੀ ਅਾਮ ਲੌਕਾ ਦੇ ਨਹੀ ਰੂ ਰਿਹਾ
@veerukhanna3261
@veerukhanna3261 Жыл бұрын
🙏🙏
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਰੋਵੋ ਨਾ ਅਜੇ ਸੁੱਖਾ ਅਮਲੀ ਜਿਊਂਦਾ ਤੂਹਾਨੂੰ ਅਫੀਮ ਦਾ ਗੋਲਾ ਮਿਲਦਾ ਰਹਿਣਾ ।😁😁😀😀🔥🔥
@amritpalsingh1623
@amritpalsingh1623 Жыл бұрын
😂🤣👌
@sandhujatt1362
@sandhujatt1362 Жыл бұрын
ਚਵਲ ਬੁੱਢੇ ਲੲੀ ਰੌ ਰਹੇ ਪਰਚਾ ਹੌਣਾ ਚਾਹੀਦਾ ਅਾ ਮੁਲਾਜਮਾ ਤੇ ੲਿਹ ਸਭ ਬਾਦਲ ਦੀ ਘਰ ਵਾਲੀ ਨੇ ਪੈਸੇ ਲੈ ਕੇ ਭਰਤੀ ਕੀਤੀ ਬਹੁਤ ਮੁਲਾਜਮ ਤਾ ਬਾਦਲ ਦੇ ਖੇਤਾ ਚੌ ਸੰਤਰੀਅਾ ਦੀ ਰਾਖੀ ਕਰਦੇ ਸੀ?
@HarjinderSingh-ri1gx
@HarjinderSingh-ri1gx Жыл бұрын
Wageguru ji
@sukhmindergill7795
@sukhmindergill7795 Жыл бұрын
ਸਿਰਫ ਸਿੱਖ ਵਾਲਿਆ ਕੰਜਰਾ !ਉਹ ਚਿਠੀ ਵਟਸ ਅਪ ਤੇ ਲੋਡ ਕਰਕੇ ਗਲ ਕਰ ਐਵੇਂ ਫਾਲਤੂ ਗਲਾਂ ਨਹੀਂ ਕਰਨੀਆਂ ਚਾਹੀਦੀਆਂ । ਦੇਸ ਦੇ ਵਿਚ ਦੋ ਦਿਨ ਸੋਗ ਮਨਾਇਆ ਜਾ ਰਿਹਾ , ਪੰਜਾਬ ਸਰਕਾਰ ਨੇ ਦੋ ਦਿਨ ਛੁਟੀ ਕੀਤੀ ਹੈ , ਕੰਜਰੋ ਕੁਝ ਖਿਆਲ ਨਾਲ Comments ਦਿਆ ਕਰੋ । ਧਨਵਾਦ ਤੁਹਾਡਾ ਰੱਬ ਰਾਖਾ ।
@karmjeetsinghtoor4540
@karmjeetsinghtoor4540 Жыл бұрын
great sardar
@JagroopSingh-ug7or
@JagroopSingh-ug7or Жыл бұрын
ਜਿਸ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ
@whatsup9003
@whatsup9003 Жыл бұрын
He was a great man. Baki social media te kur bakwas tah dirty politicians ne kita .
@DeepSingh-gd5kw
@DeepSingh-gd5kw Жыл бұрын
ਹੁਣ ਪੰਜਾਬੀਆਂ ਨੂੰ ਵੀ "ਬਾਦਲ ਸਾਹਿਬ ਜੀ ਦੀ " ਕੀਤੇ ਹੋਏ ਕੰਮਾਂ ਦਾ ਮੁੱਲ ਮੋੜਨਾ ਚਾਹੀਦਾ " ਜਲੰਧਰ ਵਿੱਚ ਵੀ ਅਕਾਲੀ ਦਲ ਨੂੰ ਵੋਟਾਂ ਪਾਓ """ ਤੇ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀਆ ਨੂੰ ਅਕਾਲੀ ਦਲ ਦਾ ਡਟਕੇ ਸਾਥ ਦੇਣਾ ਚਾਹੀਦਾ "
@rajandhawan6760
@rajandhawan6760 Жыл бұрын
Eh sachayi bolde hai
@amarjeetkaur-j1k
@amarjeetkaur-j1k Жыл бұрын
😢😢😢😢😢
@sandhujatt1362
@sandhujatt1362 Жыл бұрын
ਮੁੱਖ ਮੰਤਰੀ ਮਾਨ ਕੱਲ ਤੱਕ ਬਾਦਲ ਨੂੰ ਪੰਜਾਬ ਤੇ ਪੰਥ ਦਾ ਗਦਾਰ ਕਹਿੰਦੇ ਸੀ ਅੱਜ ੳੁਹ ੳੁਸਦੇ ਗੁਣ ਗਾ ਰਹੇ ਨੇ? ਕਾਰਨ ਸਮਝੌ
@seemarani4666
@seemarani4666 Жыл бұрын
😭😭😭😭😭😭😭😭😭😭😭😭😭😭😭😭😭😭😭😭😭vvv sad mis u babu g🙏
@RajbirRandhawa-kh8dv
@RajbirRandhawa-kh8dv Жыл бұрын
ਸਾਇਆ ਪਿਉ ਦਾ ਸਿਰ ਤੋਂ ਉਠਦਾ
@vikramsingh9830
@vikramsingh9830 Жыл бұрын
Om shanti om
@arpan8584
@arpan8584 Жыл бұрын
O v mehr bharea hath parmatma tan hunda bande da ni
@sandhujatt1362
@sandhujatt1362 Жыл бұрын
95 ਸਾਲ ਦੇ ਬੁੱਢੇ ਵਾਸਤੇ ਰੌ ਰਿਹਾ...
@sandhujatt1362
@sandhujatt1362 Жыл бұрын
25 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹ ਕੇ ਵੀ ੲਿੱਕ ਅਜਿਹਾ ਸਰਕਾਰੀ ਹਸਪਤਾਲ ਨਹੀ ਬਣਾ ਸਕਿਅਾ ਕਿ ਜਿਥੈ ਅਾਪਣਾ ੲਿਲਾਜ ਕਰਵਾ ਸਕੇ.ਬੱਸ ਅਰਬਾਂ ਦੀ ਜਾੲਿਦਾਦ ਬਣਾੲੀ..ਤੇ ਹੁਣ ੲਿਸ ਝੌਲੀ ਚੁੱਕ ਰੱਜ ਰੱਜ ਕੇ ਝੂਠ ਬੌਲਣਗੇ ਗੁਰੂ ਦੀ ਹਜ਼ੂਰੀ ਵਿੱਚ ਬੜਾ ਘਾਟਾ ਪੈ ਗਿਅਾ ਪੰਜਾਬ ਨੂੰ..ਸਰਮ ਅਾੳੁਦੀ ੲਿਹੌ ਜਿਹੇ ਸਿਸਟਮ ਤੇ😬😬😬😬
@sandhujatt1362
@sandhujatt1362 Жыл бұрын
ਜਿਹੜੇ ਸਿਰ ਤੇ ਪੱਗਾ ਬੰਨ ਕੇ ਬੁੱਢੇ ਵਾਸਤੇ ਰੌ ਰਹੇ ਨੇ ਅੈਨਾ ਬੱਸ ਪੱਗਾ ਚੌ ਸਿਰ ਫਸਾੲਿਅਾ ਹੈ ਹੌਰ ਕੁੱਛ ਨਹੀ? ਗਦਾਰ ਸੀ ਬਾਦਲ ਚਵਲ
@sandhujatt1362
@sandhujatt1362 Жыл бұрын
ਅਾ ਜਿਨੇ ਵੀ ਬੁੱਢੇ ਦੇ ਸਸਕਾਰ ਤੇ ਗੲੀ ੲਿਹ ਕੌਮ ਦੇ ਗਦਾਰ ਨੇ ਬਾਦਲ ਦਾ ੲਿਤਹਾਸ ਪੜੌ ਕਿੰਨੀ ਗਦਾਰੀ ਕੀਤੀ ਬਾਦਲ ਨੇ ਪੰਜਾਬ ਨਾਲ..ਮੁਲਾਜਮਾ ਰੌਣਾ ਅਾਪੇ ਅੈਨਾ ਦੇ ਜਵਾਕਾ ਨੂੰ ਚੰਗੀਅਾ ਨੌਕਰੀਅਾ ਅਾਮ ਲੌਕਾ ਨੂੰ ਧੱਕੇ?
@JagdishSingh-kw4du
@JagdishSingh-kw4du Жыл бұрын
Sikh Kom da. Gardar
@lifestruth9066
@lifestruth9066 Жыл бұрын
Veere sanu v yad rahuga oo apne bndya da boht khyal rakhda c es ch koi shkk nhi pr sade ta srkari schoola ch master ni poore hoye kde 😇 Badal sahb apne bndeya lyi rabb wrge c hor pawe poore punjab diya cheeka nikliya rehndiya c ..
@karanbraich9326
@karanbraich9326 Жыл бұрын
Rip
@sandhujatt1362
@sandhujatt1362 Жыл бұрын
ਪੰਜਾਬੀ ਮੀਡੀਅਾ ਮੁਰਦਾਬਾਦ ..ਸਾਰੀ ਪੰਜਾਬੀ ਮੀਡੀਅਾ ਅੇਵੇ ਖਬਰਾ ਲਾ ਰਿਹਾ ਜੇਵੇ ਅੈਨਾ ਦਾ ਪਿੳੁ ਮਰ ਗਿਅਾ ਹੌਵੇ? ਬੰਦੀ ਸਿੰਘਾ ਦੀ ਖਬਰ ਅੇਵੇ ਚਲਾੲੀ ਨਹੀ ..ਸਿੱਖਾ ਨਾ ਅੈਨਾ ਧੱਕਾ ਹੁੰਦਾ ਲੌਕ ਪਰੈਸਾਨ ਨੇ ਖਬਰ ਲਾੲੀ ਨਹੀ ੲਿਹ ਸਭ ਸਰਕਾਰੀ ਮੀਡੀਅਾ ਬਣ ਗਿਅਾ ਜਿਨੀ ਮਾਲਕ ਰੌਟੀ ਪਾੳੁਦਾ ੳੁਹੀ ਬੌਲਦੇ ਨੇ ਬਾੲੀ ਕਾਡ ਪੰਜਾਬੀ ਮੀਡੀਅਾ
@harshdeepsingh801
@harshdeepsingh801 Жыл бұрын
Interview thoda time ruk ke le lainde, piche ARDAAS chal rahi c...Waheguru
@pujabisogs2056
@pujabisogs2056 Жыл бұрын
Mehar bharea hath parmatma da hove
@youvraajsinghyouvraajsingh8682
@youvraajsinghyouvraajsingh8682 Жыл бұрын
ਸਾਮਾਨ ਜਿਆਦਾ ਲਾ ਲਿਆ ਹੋਣਾ ਵਿਚਾਰਿਆਂ ਨੇ ਔਖਾ
@SUMITKUMAR-bu9yy
@SUMITKUMAR-bu9yy Жыл бұрын
Badal bahut chnga leader c
@ranjitkaur8331
@ranjitkaur8331 Жыл бұрын
Tuhanu teh changa lagnaa si kyu ke punjab de sardaara de putt marvaya nashya chh
@sandhujatt1362
@sandhujatt1362 Жыл бұрын
ੲਿਸ ਝੌਲੀ ਚੱਕ ਦੇ ਚਿਮਚੇ ਹੁਣ ਮਗਰਮੱਛ ਵਾਲੇ ਹੱਜੂ ਵਹਾੳੁ ਲੱਗੇ ਨੇ ? ਬੱਸ ਕਰੌ ਚਿਮਚਿੳੁ
@bittusingh7513
@bittusingh7513 Жыл бұрын
ਇੰਨੀ ਚਮਚਾ ਗਿਰੀ ਨਾ ਕਰੋ ਬਾਈ
@RavinderCingh
@RavinderCingh Жыл бұрын
koi keh reha v eh duty yog nhi hn , koi keh reha v sikhi da ghaan kita ,,,,, sharm auni chahidi bai apaa nu eho g soch te.j enni gal c 84 ton baad v CM bnaya gya c fir oh kyu bnaaaye gye... mainu pta kai jne mere naal agree nhi honge but marna sab ne hai so soch vichaar k bolo 🙏🙏
@jattmind8951
@jattmind8951 Жыл бұрын
RIP Bangladesh 😢😢😢
@balwindersingh1124
@balwindersingh1124 Жыл бұрын
Job te har koi karda ji par jo ek piriyark rista ban janda hai ji
@bikramjitsingh8075
@bikramjitsingh8075 Жыл бұрын
Ardash hou rhi a parva oh te sun lain de ohna nu aukha v yr aina da
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Jaidarman TOP / Жоғары лига-2023 / Жекпе-жек 1-ТУР / 1-топ
1:30:54
-5+3은 뭔가요? 📚 #shorts
0:19
5 분 Tricks
Рет қаралды 13 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН