ਸੀਬੋ ਨੇ ਕਰਤੀ ਚੁਗਲੀ 🤣 । ਬੁੜੀਆਂ ਦੇ ਕਿੱਥੇ ਗੱਲ ਪੱਚਦੀ ਆ 😆 latest short movie 2024

  Рет қаралды 167,160

jatt sauda

jatt sauda

5 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 323
@satnamkaur2435
@satnamkaur2435 5 ай бұрын
ਬੰਤ ਅਗੋਂ ਪਿੱਛੋਂ ਪਾਡੀਆਂ ਮਾਰਦਾ ਰਹਿੰਦਾ 😂😂😂 ਉਂਝ ਛਿੱਤਰ ਖਾਂਦਾ ਰਹਿੰਦਾ ਸਾਰਿਆਂ ਤੋਂ 😂😂😂😂
@paramjeetsing2928
@paramjeetsing2928 5 ай бұрын
Ryt😂😂😂😂
@user-et1oe7vq2l
@user-et1oe7vq2l 5 ай бұрын
ਬੰਤ ਦੀ ਖੂਨੀ ਖੇਡ ਦਿਖਾਓ ਸਾਨੂੰ ਬੰਤ ਦੇ ਖੌਫ ਨਾਲ ਕਰਨੈਲ and ਫੈਮਿਲੀ ਲੁਕਦੀ ਫਿਰਦੀ ਦਿਖਾਓ। ਕਰਨੈਲ ਨੂੰ ਸਰਪੰਚੀ ਚ ਖੜਾ ਕਰੋ ਤੇ ਭਾਰੀ ਬਹੁਮਤ ਨਾਲ ਹਰਾਓ😂😂ਕਰਨੈਲ ਦੀ ਹਾਰ ਪਿੱਛੇ ਬੰਤ ਦਾ ਹੱਥ ਦਿਖਾਓ😂😂😂
@dsgpatwari4285
@dsgpatwari4285 5 ай бұрын
ਘਰੋਂ ਬਾਹਰ ਰੱਖੇਂ ਬੰਤ ਚੱਡਿਆਂ ਚੋ ਪੂਛ ਵੇ ਤੂੰ, ਘਰ ਵੜਦਾ ਪਰੀਤੋ ਨੂੰ ਤੂੰ ਤਾੜਦਾ ਰਹੇਂ। ਐਵੇਂ ਟੁੱਟੀ ਜੀ ਗੰਡਾਸੀ ਉੱਤੇ ਰੇਤੀ ਮਾਰਦਾ ਫਿਰੇਂ ਐਵੇਂ ਲੰਡੂ ਜੀਆਂ ਮੁੱਛਾਂ ਨੂੰ ਵੱਟ ਚਾੜੵਦਾ ਰਹੇਂ, ਐਂਵੇਂ ਲੰਡੂ ਜੀਆਂ ਮੁੱਛਾਂ ਨੂੰ-----😂😂😂😂😂😂😂😂😂😂😂😂😂😂😂😂
@user-yv6ik2jx9f
@user-yv6ik2jx9f 5 ай бұрын
ਸੰਦੀਪ ਬੇਟਾ ਜੀ ਸੀਬੋ ਬਹੁਤ ਜਿੰ ਦਰ ਕਰਨੈਲ ਤੇ ਹੋਰ ਸਾਰੀ ਟੀਮ ਸੁਪਰ ਸਟਾਰ ਹਨ ਲਵ ਯੂ ਸਾਰਿਆਂ ਨੂੰ Gurpreet singh pind moosa mansa
@SonuThakur-dt9je
@SonuThakur-dt9je 5 ай бұрын
🎉
@sharandeepsingh7029
@sharandeepsingh7029 5 ай бұрын
❤❤❤
@makhansingh7154
@makhansingh7154 5 ай бұрын
ਕਰਨੈਲ ਬਾਈ ਸੀਬੋ ਭਰਜਾਈ ਬੰਤ ਬਾਈ ਪ੍ਰੀਤੋ ਭਰਜਾਈ ਲਾਂਬਾ ਬਾਈ ਲਾਬੋ ਭਰਜਾਈ ❤, ਕੱਟਾ ਫੁਫੜ ਭੁਆ ਤਾ ਖੜਦੀ ਨਹੀਂ ਫੁਫੜ ਜੀ ਦੇ ਬਾਕੀ ਮੈਂਬਰ ਪਾਲੋ ਭੈਣ ਜਿੰਦਰ ਬਾਈ ਰਾਮਾ ਬਾਈ ਵਿਚੋਲਾ ਸੰਦੀਪ ਬੇਟਾ ਬਾਕੀ ਜਿਹੜੀ ਟੀਮ ਕੈਮਰੇ ਤੇ ਕੰਮ ਕਰਦੇ ਹਨ ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ❤ ਕਰਨੈਲ ਬਾਈ ਤੇ ਪ੍ਰੀਤੋ ਭਰਜਾਈ ਜੀ ਤੁਹਾਡਾ ਇੱਕ ਕੰਮ ਕਰਨ ਵਾਲ਼ਾ ਹੈ ਉਹ ਕੰਮ ਹੈ ਪਾਲੋ ਤੇ ਰਾਮੇ ਦੀ ਜੋੜੀ ਬਣਾ ਦਿਉਂ ❤ ਉਸ ਤੋਂ ਬਾਅਦ ਕੱਟੇ ਬਾਈ ਨੂੰ ਵੀ ਕੋਈ ਕੁੜੀ ਲੱਭੋ ਜਾ ਫਿਰ ਲਾਬੋ ਭਰਜਾਈ ਨੂੰ ਕਹਿ ਦਿਓ ਕਿ ਕੱਟੇ ਨੂੰ ਰੁਖਾਂ ਨਾ ਬੋਲਿਆ ਕਰ ਉਹ ਤੁਹਾਨੂੰ ਪਿਆਰ ਕਰਦਾ ਹੈ ❤ ਉਸ ਦੀ ਘਰ ਵਾਲੀ ਤਾ ਨਹੀਂ ਖੜਦੀ ਤੁੰ ਹੀ ਹੱਲ ਕਰਦੇ ਬਾਕੀ ਤੁਹਾਡੀ ਸਲਾਹ ਹੈ
@bahalsingh6735
@bahalsingh6735 5 ай бұрын
ਸਾਰੀ ਟੀਮ ਦੀ ਸਿਰਾ ਐਕਟਿੰਗ ਦੇਖ ਕੇ ਨਜ਼ਾਰਾ ਆ ਗਿਆ ❤❤😂
@Santa_singh_
@Santa_singh_ 5 ай бұрын
ਵਿਆਹ ਦੇ ਨਾਂ ਨੂੰ ਬਾਂਦਰ ਨੱਚਣ ਲੱਗ ਪੇਂਦਾ ਹੈ ਇਹ ਤਾਂ ਫਿਰ ਸਾਡਾ ਬਾਈ ਜਿੰਦਰ ਆ
@BaldevSingh-vt9bm
@BaldevSingh-vt9bm 5 ай бұрын
ਕਰਨੈਲ ਵੱਧ ਰੌਣਕ ਲਾਉਦਾ 🎉🎉🎉❤❤❤😂😂😂
@user-yv6ik2jx9f
@user-yv6ik2jx9f 5 ай бұрын
ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਤੇ
@JaspalSingh-db9xi
@JaspalSingh-db9xi 5 ай бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌
@karanbeersingh-ui2yh
@karanbeersingh-ui2yh 5 ай бұрын
Mai taa buntte 22 fan ho gya sira acting jata , jinder nd his team nu full sport jato 👌👌👌👌👌👌👍👍👍👍👍👍❤❤❤❤❤❤❤❤ karan from london UK
@sukhjinderdhillon2589
@sukhjinderdhillon2589 5 ай бұрын
ਬਹੁਤ ਸੋਹਣੀ ਵੀਡੀਓ ਬਾਈ ਜੀ 👌👌❤️❤️ ਵਾਹਿਗੂਰੁ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 👍👍
@ramsharanmuktsari2637
@ramsharanmuktsari2637 5 ай бұрын
❤😂🎉 ਸਾਰੀ ਟੀਮ ਦੀ ਅੈਕਟਿੰਗ ਬਹੁਤ ਵਧੀਅਾਂ ਹੈ ..😅 😅 😅 ❤ ❤ ❤
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@user-yv6ik2jx9f
@user-yv6ik2jx9f 5 ай бұрын
🎉❤😂❤🎉
@JasbirSingh-mw1vr
@JasbirSingh-mw1vr 5 ай бұрын
ਪ੍ਰਧਾਨਗੀ ਤਾਂ ਲਾਭੋ ਦੇ ਹਿੱਸੇ ਆਈ ਹੈ। ਲਾਭਾ ਤਾਂ ਬਸ ਜਰਦਾ ਮਲਣ ਜਾਂ ਸੰਨੀ ਕਰਨ ਜੋਗਾ ਹੀ ਹੈ😊
@surendersheoran1696
@surendersheoran1696 5 ай бұрын
Surender sheoran kheowali sirsa nice video
@KU77AR
@KU77AR 5 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@sarvansinghgill4702
@sarvansinghgill4702 5 ай бұрын
ਬਹੁਤ ਹੀ ਵਧੀਆ ਵੀਡੀਓ ਐਕਟਿੰਗ ਵੀ ਸਾਰੀ ਟੀਮ ਬਹੁਤ ਹੀ ਵਧੀਆ ਕਰਦੇ ਬਹੁਤ ਬਹੁਤ ਹੀ ਵਧੀਆ ਵੀਡੀਓ ਆ
@rachhpalsingh78466
@rachhpalsingh78466 5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@ArshdeepSingh-cb1vq
@ArshdeepSingh-cb1vq 5 ай бұрын
ਬੰਤ ਤੇ ਪ੍ਰੀਤੋ ਹਮੇਸ਼ਾ ਲੜਦਾ ਦੇ ਰਹਿੰਦੇ 😂😂😂 bant pardhan
@varindersinghbagga8559
@varindersinghbagga8559 5 ай бұрын
Bahut kaint video y
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
@harminderkaur540
@harminderkaur540 5 ай бұрын
Very nice videos 🙏🙏🙏🙏🙏🙏🙏🙏
@AmarjeetSingh-sh6ee
@AmarjeetSingh-sh6ee 5 ай бұрын
❤❤
@LOVEJOTGILL39
@LOVEJOTGILL39 5 ай бұрын
ਪਹਿਲੇ ਨੰਬਰ ਤੇ ਸੀਰੀ ਜਾ ਦੁੱਜੇ ਤੇ ਤੇਰਾ ਕੈਲੀ ਤੇ ਤੀਜੇ ਤੇ ਰਾਮੈ ਦਾ ਨੰਬਰ ਆ ਤੇ ਚੋਥੇ ਤੇ ਤੇਰਾ ਲਾਊਂਗਾ ਗੱਲ ਸ਼ੁਕਰੀ ਫਿਰਦੀ ਆ 😂😂 ਵਾਹ ਓਏ ਬਾਈ ਬੰਤ ਜਵਾਂ ਸਿਰਾ ਲਾ ਦਿੰਨਾ
@gurpreetsinghchouhan9184
@gurpreetsinghchouhan9184 5 ай бұрын
ਬਹੁਤ ਸੋਹਣੀ ਵੀਡਉ ਆ❤❤
@user-lh3yo3fp6b
@user-lh3yo3fp6b 5 ай бұрын
Very beautiful video
@PammaSingh-kv9qx
@PammaSingh-kv9qx 5 ай бұрын
Nice video 😂😂😂😂
@Status123Daily
@Status123Daily 5 ай бұрын
😂😂
@Gurleen-ho5pj
@Gurleen-ho5pj 5 ай бұрын
ਮੋਤ ਨਾਲ ਸਾਲਾਹਾ ਨੀ ਹੁੰਦੀਆ 😂😂😂😂😂😂😂😂😂😂
@user-uq9zu7rn6k
@user-uq9zu7rn6k 5 ай бұрын
Nice g bhut vdya kamm aa rab sari team nu tandrutiay bkse love you darling
@RajvinderSingh-kw8vg
@RajvinderSingh-kw8vg 5 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ❤ ਬੰਤ ਜਾਰ ਗੁਡ ਐਕਟਿੰਗ ❤❤❤❤❤ ਕਾਲਾ ਦਰਾਜ
@yadwindermalhi1773
@yadwindermalhi1773 5 ай бұрын
ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ ਪਰ ਬੰਤ ਸਿਰਾ ਕਰਾਉਂਦਾ।
@PalaAULAKH
@PalaAULAKH 5 ай бұрын
ਬਹੁਤ ਸੋਹਣੀ ਵੀਡੀਓ ਆ ਕਰਨੈਲ ਤੂੰ ਵੀ ਸੀਬੋ ਨਾਲ ਲੜਾਈ ਦਾ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਬੰਤ ਪਾਸੇ ਹੁੰਦਾ ਤਾਂ ਸੀਬੋ ਜਿੰਦਰ ਤੇ ਕੱਟਾ ਗੋਹੇ ਪਿੱਛੇ ਲੜੀ ਜਾਦੇ ਆ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍
@gurdassingh7360
@gurdassingh7360 5 ай бұрын
ਸਾਰਿਆ ਦੀ ਐਕਟਿੰਗ ਬਹੁਤ ਵਧੀਆ ❤❤❤❤❤❤
@Shonkijatt11
@Shonkijatt11 5 ай бұрын
Nice bro
@MaingalSingh
@MaingalSingh 5 ай бұрын
Bahut vadia episode bai ji God bless you all team 🙏 ❤️ 😂🎉😢
@Gurleen-ho5pj
@Gurleen-ho5pj 5 ай бұрын
ਕਾਕੇ ਤਨਖਾਹ ਚੋ ਦੇ ਦੇ 😂😂😂😂😂😂
@sarbjit353
@sarbjit353 5 ай бұрын
ਬੰਤ ਪਹਿਲਾ ਨਾਲੋ ਨਰੋਆ ਹੋ ਗਿਆ ਸੁਗਰ ਸਹੀ ਰਹਿਣ ਲੱਗ ਪਈ ਬੰਤ ਦੀ ਤਾਂ ਮੋਟਾ ਹੋ ਗਿਆ
@jagsirsidhu6541
@jagsirsidhu6541 5 ай бұрын
Very nice video jagseer singh jajjal
@RajuSingh-ls5mh
@RajuSingh-ls5mh 5 ай бұрын
Jinder Bhi karnal ramaa 😊😊😊😊😊😊😅😅😅😂😂❤❤❤❤❤najr❤❤
@AmanDeep-ed7te
@AmanDeep-ed7te 5 ай бұрын
ਜਿੰਦਰ,,,,ਬੰਤ ਵਾਲੀ ਹੋਊ ਤੇਰੇ ਨਾਲ 😂😂😂
@RupinderSingh-fg5bh
@RupinderSingh-fg5bh 5 ай бұрын
Super acting sari team chrdi kala ch rahe jinder bant karnail Rama sandeep peeto lavo seebo chidi kider gyi ajj love from Australia ❤
@GurpreetSingh-he2hp
@GurpreetSingh-he2hp 5 ай бұрын
Very good g
@jagseersingh4506
@jagseersingh4506 5 ай бұрын
SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM LOVE YOU TRUCK BHAR K
@user-xc2vj4uu3g
@user-xc2vj4uu3g 5 ай бұрын
ਸੀਬੋ ਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਸੋਹਣੀ ਲਗਦੀ ਹੈ ਮੱਗਰ ਸਿੰਘ ਤੇ ਕਾਲੇ ਦੀ ਮੂਵੀ ਵਿੱਚ ਵੀ ਬਹੁਤ ਹੀ ਸੋਹਣੀ ਐਕਟਿੰਗ ਬਹੁਤ ਹੀ ਸੋਹਣੀ ਲਗਦੀ ਹੁੰਦੀ ਹੈ ਜੀ ਸੀਬੋ ਦੀ ਐਕਟਿੰਗ ਉਨ੍ਹਾਂ ਦੀ ਵੀ ਮੂਵੀ ਵਿੱਚ ਬਹੁਤ ਵਧੀਆ ਐਕਟਿੰਗ ਹੁੰਦੀ ਹੈ ਜੀ ਤੁਸੀਂ ਸਾਰੇ ਜਾਣੇ ਬਹੁਤ ਨਾਈਸ ਐਕਟਿੰਗ ਸੋਹਣੀ ਲਗਦੀ ਹੁੰਦੀ ਹੈ ਜੀ
@gurdeepaujla1442
@gurdeepaujla1442 5 ай бұрын
Very nice video
@arshgill2548
@arshgill2548 5 ай бұрын
❤❤❤
@AmandeepKaur-rs4lg
@AmandeepKaur-rs4lg 5 ай бұрын
Seebo karnail best Jodi. Seebo g tusi ta great ho g .bant sari team so best and beautiful team.😘😘😘😘
@deepmaan5998
@deepmaan5998 5 ай бұрын
Nice video 📸❤️
@user-rp4fe6hv4h
@user-rp4fe6hv4h 5 ай бұрын
ਕਰਨੈਲ ਸਿੰਘ ਸੀਬੋ ਬੀਬੀ ਜੀ ਬਹੁਤ ਵਧੀਆ ਵੀਡੀਓ ਜੀ
@JaspreetSingh-wo4xr
@JaspreetSingh-wo4xr 5 ай бұрын
ਬਹੁਤ ਘੈਂਟ ਵੀਡੀਓ ਬਾਈ ਜੀ❤❤❤❤
@Karanaujlafan142
@Karanaujlafan142 5 ай бұрын
Very nice ji video God bless you dear friend s ❤️💖❤❤🎉🎉
@KuldeepSingh-bb3cv
@KuldeepSingh-bb3cv 5 ай бұрын
Team te tuhadi sari sirra hai but att te Kali duniya da pardhan hi kraunda hai
@parveenkhan1648
@parveenkhan1648 5 ай бұрын
Jatt sunda di team nu ❤❤❤❤❤ m
@shindabrar2680
@shindabrar2680 5 ай бұрын
Karnil di acting sirrraaaa😂😂😂😂😂😂😂
@clairevandenhoeke794
@clairevandenhoeke794 5 ай бұрын
Sahi gal kahi Culha pavitar hondha ithe ..sari Umar da Dana pani bandha he ...aa good msg he ledia waste or jeans vaste plzzzzz is chij nu mkhol vich na loyi benjti he
@davinderbhangu4034
@davinderbhangu4034 5 ай бұрын
ਬੁਹਤ ਵਧੀਆ ਵੀਡਿਉ ਆ ਵੀਰ, ਕਹਿੰਦਾ ਕਾਕੇ 2000 ਦੇਦੇ😂😂😂😂 ਸਿਰਾ ਹੁਣ ਹੋਰ ਵਧੀਆ ਲਗਨ ਲੱਗ ਗਈ ਵੀਡਿਉ ,, ਖੁਸ਼ ਰਹੋ ਵੀਰੋ
@RajKaur-fw3mf
@RajKaur-fw3mf 5 ай бұрын
Very nice ji 😂😂😂😂😂
@bobbydullat9345
@bobbydullat9345 5 ай бұрын
nice ver ❤❤❤❤❤
@user-xw2dx5sc4u
@user-xw2dx5sc4u 5 ай бұрын
❤❤❤😂😂😂
@SukhdeepSingh-md7th
@SukhdeepSingh-md7th 5 ай бұрын
ਬਹੁਤ ਵਧੀਆ 😂😂
@dalvirsingh7544
@dalvirsingh7544 5 ай бұрын
ਬੰਤ ਬਹੁਤ ਵਧੀਆ ਜੀ
@deepmaan5998
@deepmaan5998 5 ай бұрын
Nice video ❤️
@sukhchainsarao1865
@sukhchainsarao1865 5 ай бұрын
Atttt
@jsa-bb2mf
@jsa-bb2mf 5 ай бұрын
Vary vary nice video
@darshancheema1376
@darshancheema1376 5 ай бұрын
ਸੀਬੋ ਪਤੀ। ਨੂੰ ਪਿਆਰ ਨਾਲ ਬੋਲਿਆ ਕਰ ਪਤੀ ਪ੍ਰਮੇਸ਼ਰ ਹੁੰਦਾ
@officialRupinderchahal
@officialRupinderchahal 5 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏
@sevaksingh9469
@sevaksingh9469 5 ай бұрын
@user-nc2hu7ry6v
@user-nc2hu7ry6v 3 ай бұрын
All videos very funny and gait ❤❤❤❤❤❤
@LOVEJOTGILL39
@LOVEJOTGILL39 5 ай бұрын
ਜਿੰਦਰ, ਰਾਮੇ, ਕਰਨੈਲ ਤੇ ਕੱਟਾ ਜੀ , ਸੋਨੂੰ ਵਾਰਨਿੰਗ ਦੇ ਦਿੱਤੀ ਵੀ ਵਚੋ ਸਾਰੇ ਬੰਤ ਦਾ ਦਿਮਾਗ਼ ਹਿੱਲ ਗਿਆ ਟੋਕੇ ਕਰਨ ਵਾਲੇ ਬਲੇਡ ਨੂੰ ਗੰਡਾਸਾ ਬਣਾਈ ਫਿਰਦਾ 😂😂
@satnamkaur2435
@satnamkaur2435 5 ай бұрын
ਤੂੰ ਨੀ ਬੋਲਦੀ ਪਰੀਤੋ ਤੂੰ ਨੀ ਬੋਲਦੀ ਤੇਰੇ ਚ ਤੇਰਾ ਕਰਨੈਲ ਬੋਲਦਾ 😂😂
@user-yj1if8yn9z
@user-yj1if8yn9z 5 ай бұрын
Bhut nice bro😅😅
@manindermaninderbajwa-zd4rj
@manindermaninderbajwa-zd4rj 5 ай бұрын
Attttttt kaint sirrraaa kaimz bro bro 🎉🎉🎉🎉
@vikramjandheriblog1046
@vikramjandheriblog1046 5 ай бұрын
Nice
@AmandeepKaur-gb8jv
@AmandeepKaur-gb8jv 5 ай бұрын
ਵੀਰ ਜੀ ਸਤਿ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਵੀਰੇ ❤❤❤❤❤
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@hakamsingh6159
@hakamsingh6159 5 ай бұрын
First view, like nd cmment 😊
@sidhumoosewalafans9823
@sidhumoosewalafans9823 5 ай бұрын
sirra bro am ❤❤navjot sidwan bet
@AmanDeep-ed7te
@AmanDeep-ed7te 5 ай бұрын
ਡਰ ਤਾਂ ਸਾਡੇ ਖੂਨ ਵਿੱਚ ਹੀ ਹੈਨੀ 😂😂
@RajeshKumar-ty6tq
@RajeshKumar-ty6tq 5 ай бұрын
😅
@gopisandhu5491
@gopisandhu5491 5 ай бұрын
Bht vdia video ne thdia pra mm tn thdi koi video ni Chad da saria dekhi dia nee
@KAMALJITKAUR-hz5ky
@KAMALJITKAUR-hz5ky 5 ай бұрын
Very nice video ❤😂😂😂😂😂👍👍👍
@jassi3221
@jassi3221 5 ай бұрын
ਬਹੁਤ ਵਧੀਆ ਵੀਡੀਓ ਬਾਈ🎉❤
@BhagSinghMandeir
@BhagSinghMandeir 5 ай бұрын
Very Nice Baba Ji God Bless You All Team
@GursewakSingh-sk7kc
@GursewakSingh-sk7kc 5 ай бұрын
Najar is best😂😂😂😂😂😂
@amarjitsingh1946
@amarjitsingh1946 5 ай бұрын
ਬਹੁਤ ਵਧੀਆ ਵੀਡਿਓ ਆ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌💯💯💯💗💗
@jagseersingh4506
@jagseersingh4506 5 ай бұрын
GOOD VIDEO GOOD ACTING ALL'TEAM THANKS SO MUCH ❤❤
@harpalsingh7321
@harpalsingh7321 5 ай бұрын
❤❤❤❤❤❤
@bobbymaan3541
@bobbymaan3541 5 ай бұрын
bohat vdya acting karda y bant love u aa y ❤❤❤
@user-dr2ti1gw5j
@user-dr2ti1gw5j 5 ай бұрын
Bahuat Vadyia 22
@user-nk3nv3xx3w
@user-nk3nv3xx3w 5 ай бұрын
❤❤🎉🎉🎉
@jassysingh830
@jassysingh830 5 ай бұрын
ਸਾਰੀ ਟੀਮ ਬਹੁਤ ਵਧੀਆ ਵੀਰੋ ਕਦੇ ਵੀ ਟੀਮ ਨੂੰ ਟੁੱਟਣ ਨਾ ਦਿਓ ਕਿਸੇ ਵੀ ਕਾਰਨ ❤
@user-sq2kv5ws8v
@user-sq2kv5ws8v 5 ай бұрын
ਬਹੁਤ ਵਧੀਆ ਵੀਡੀਓ ਹੈ ਜੀ
@mrmrsvirdi8928
@mrmrsvirdi8928 5 ай бұрын
Hun ta bahut att kronde j. Sari team koi v ghat ni. Har banda aatt kronda a
@sodhibajwa8191
@sodhibajwa8191 5 ай бұрын
ਬੰਤ ਬਾਈ ਕਰਨੈਲ ਜਿੰਦਰ ਤੇ ਰਾਮੇ ਇੱਕ ਬਾਰੀ ਇੰਜਣ ਕਰਦੇ ਯਾਰਾ❤❤
@sukhwinderkaur7145
@sukhwinderkaur7145 5 ай бұрын
ਸੀਬੋ ਬੇਬੇ ਗੱਲ ਸਹੀ ਹੈ ਚੁੱਲਾ ਪਵਿੱਤਰ ਹੁੰਦਾ ਸ਼ਰਾਬੀ ਬੰਦਾ ਨਾ ਬੈਠੇ
@dalvirsingh7544
@dalvirsingh7544 5 ай бұрын
ਬੰਤ ਆਹ ਗੱਲ ਤਾਂ ਸਿਰਾ ਲਾ ਦੀ
@sukhbitkaursukhbitkaur4113
@sukhbitkaursukhbitkaur4113 5 ай бұрын
😂😂siraaa video ji.gbu
@mandepsingh1564
@mandepsingh1564 5 ай бұрын
Good work all teem
@ravneetgrewal1863
@ravneetgrewal1863 5 ай бұрын
Ghaint 🎉🎉🎉
Must-have gadget for every toilet! 🤩 #gadget
00:27
GiGaZoom
Рет қаралды 11 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,8 МЛН