ਪ੍ਰਵਾਸੀਆਂ ਦੀ ਹੁਣ ਪੰਜਾਬ 'ਚ ਨਹੀਂ ਚੱਲੇਗੀ ਮਨਮਾਨੀ ? Ghuman Brothers | Prvasi VS Punjabi

  Рет қаралды 183,931

Daily Post Punjabi

Daily Post Punjabi

Күн бұрын

ਪ੍ਰਵਾਸੀਆਂ ਦੀ ਹੁਣ ਪੰਜਾਬ 'ਚ ਨਹੀਂ ਚੱਲੇਗੀ ਮਨਮਾਨੀ ? Ghuman Brothers | Prvasi VS Punjabi
#DailyPostPunjabi #PunjabNews #latestnews #news #ghumanbrothers
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 778
@psingh-3073
@psingh-3073 2 ай бұрын
ਪ੍ਰਵਾਸੀਆਂ ਨੂੰ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ। ਪਰ ਜ਼ਮੀਨ ਖਰੀਦਣ, ਆਧਾਰ ਕਾਰਡ ਅਤੇ ਵੋਟਾਂ ਬਨਾਉਣ ਦੀ ਰੋਕ ਲੱਗਣੀ ਚਾਹੀਦੀ ਹੈ।
@99620
@99620 2 ай бұрын
ਬਿਲਕੁਲ ਸਹੀ ਵੀਰ ਜੀ
@rajsinghrajsingh4011
@rajsinghrajsingh4011 2 ай бұрын
Right ❤
@satpalsinghkaloya8264
@satpalsinghkaloya8264 2 ай бұрын
Right
@satpalsinghkaloya8264
@satpalsinghkaloya8264 2 ай бұрын
Right Km krn te apne ja k gand pon🙏🙏
@GurmeetKaur-vj8yn
@GurmeetKaur-vj8yn 2 ай бұрын
ਬਿਲਕੁਲ ਠੀਕ ਹੈ ਜੀ
@jagirkaur7424
@jagirkaur7424 2 ай бұрын
ਕਿਸੇ ਵੀ ਪ੍ਰਵਾਸੀ ਦੀ ਪੰਜਾਬ ਵਿੱਚ ਵੋਟ ਆਧਾਰ ਕਾਰਡ ਰਾਸ਼ਨ ਕਾਰਡ ਕਿਸੇ ਹਾਲ ਨਹੀਂ ਬਣਨੇ ਚਾਹੀਦੇ
@LAVISHKUMAR917-wd4ij
@LAVISHKUMAR917-wd4ij 2 ай бұрын
ਜੇ ਵੋਟ ਹੀ ਨਾ ਬਾਣੀ ਤਾਂ ਜਾਲੀ ਵੋਟਾਂ ਕਿਵੇਂ ਪੁਆਣਗੇ ਲੀਡਰ?
@GurmeetKaur-iz1sk
@GurmeetKaur-iz1sk 2 ай бұрын
ਸਰ ਜੀ ਪਿੰਡਾਂ ਨਾਲੋਂ ਸ਼ਹਿਰਾਂ ਤੇ ਭੱਠੇ ਫੈਕਟਰੀਆਂ ਚ,ਜਿਆਦਾ ਬਈਏ,ਆ ਸਰਕਾਰ ਨੂੰ ਕਾਨੂੰਨ ਬਣਾਉਣ ਦੀ ਲੋੜ ਹੈ ਇਨਾ,ਦੇ ਅਧਾਰ ਕਾਰਡ ਵੋਟਰ ਕਾਰਡ ਨਹੀਂ ਬਣਨੇ ਚਾਹੀਦੇ,ਇਨਾ ਦੀਆਂ ਜਨਾਨੀਆਂ ਤੇ ਨਿਆਣੇ ਨਹੀਂ ਆਉਣੇ ਚਾਹੀਦੇ ਇਸ ਤਰ੍ਹਾਂ ਸਾਡੇ ਬੱਚਿਆਂ ਦੇ ਵੀਜੇ ਲੱਗਦੇ ਇਸ ਤਰ੍ਹਾਂ ਇਹਨਾਂ ਦੇ ਵੀ ਚਾਹੀਦੇ
@punjabsiyapun
@punjabsiyapun 2 ай бұрын
ryt aw ji
@riyarajput-s9h-n6e
@riyarajput-s9h-n6e 2 ай бұрын
kyu sab nu galt bollde o mai v punjab di nai aw udisa di aw sach DSA Punjab nu mai safe samajdi c bt Mai v other state to ae Mai ta ithe study kardi a eh ldai wala mahol kyu hun ta jdo you tube kholo ehi kuj news hundiya ​@@punjabsiyapun
@rajsinghrajsingh4011
@rajsinghrajsingh4011 2 ай бұрын
❤❤
@CharanjeetkaurCharanjeetka-m8c
@CharanjeetkaurCharanjeetka-m8c 2 ай бұрын
,,,, ਜਿਉਂਦੇ ਰਹੋ ਵੀਰ ਪੰਜਾਬ ਦਾ ਦਰਦ ਸਮਝਣ ਲਈ
@satnamsingh-re4hr
@satnamsingh-re4hr 2 ай бұрын
ਬਿਹਾਰੀਆ ਦਾ ਪੂਰੀ ਤਰ੍ਹਾਂ ਸ਼ਫਾਇਆ ਹੋਣਾ ਚਾਹੀਦਾ ਹੈ। ਪੰਜਾਬ ਦੇ ਲੋਕਾ ਦੀ ਮੰਗ ਹੈ
@riyarajput-s9h-n6e
@riyarajput-s9h-n6e 2 ай бұрын
mai v other state to à udisa sade othe gurdwara sahib v hege punjabi v hege ne hun menu punjab ch safti ni feel ho rahi😢
@nizamdin8946
@nizamdin8946 2 ай бұрын
Good bhayia bhakao
@muhammadarif-yn7qh
@muhammadarif-yn7qh 2 ай бұрын
Punjab vich fir danggar rayhngay 😮
@ElvisSamYT
@ElvisSamYT 2 ай бұрын
​@@riyarajput-s9h-n6e mam with all respect hun asi v unsafe feel ker rhe aa ethe hun kise nal koi thodi jhi gal hoje Tu main sreaam chonk vich hathiyara nal banda marr jande ne te ajeeb gal ehe hai most of the case punjabi ode voch koi ni hunda
@ElvisSamYT
@ElvisSamYT 2 ай бұрын
Iss kerke ethe jmeen lena ban kerna chahida bahro koi v aave
@GillMajari
@GillMajari 2 ай бұрын
ਪਰਵਾਸੀ ਪੰਜਾਬ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ
@Dpapikon8
@Dpapikon8 2 ай бұрын
True 💯
@lakhycheema7566
@lakhycheema7566 2 ай бұрын
Shi gal bai maim factory ch kam krda bhanchod punjabi bnde nal kutte wangu deal krde aa
@LAVISHKUMAR917-wd4ij
@LAVISHKUMAR917-wd4ij 2 ай бұрын
ਕਰ ਲਿਆ ਜੀ ਲੁਧਿਆਣਾ ਵਿਚ ਬਹੁਤ ਸਾਰੇ ਉਹ ਆਪਣੇ ਮਕਾਨ ਨੇ ਭਈਆ ਦੇ
@tirathkaur847
@tirathkaur847 2 ай бұрын
@@GillMajari ਸਰਕਾਰ ਸਭ ਕੁਝ ਕਰਾ ਰਹੀ ਹੈ
@rajasinghrajasingh5253
@rajasinghrajasingh5253 16 күн бұрын
ਬਾਈ ਜੀ ਕਬਜ਼ਾ ਕਰਨ ਨੂੰ ਨਹੀਂ ਕਬਜ਼ਾ ਕੀਤਾ ਹੋਇਆ ਹੈ ਮੈਂ ਰਾਜਾ ਸਿੰਘ ਜ਼ੀਰਕਪੁਰ ਵਿਖੇ ਫੋਰਮੈਨ ਦਾ ਕੰਮ ਕਰਦਾ ਹਾਂ ਹੁਣ ਚਿਣਾਈ ਦਾ ਠੇਕੇਦਾਰ ਬਿਹਾਰੀ ਹੈ ਉਹ ਬੋਲ ਰਿਹਾ ਕਿ ਇਸ ਸਰਦਾਰ ਨੂੰ ਕੰਪਨੀ ਵਿੱਚੋਂ ਕੱਢੋ ਨਹੀਂ ਮੈਂ ਕੰਮ ਬੰਦ ਕਰ ਰਿਹਾ ਹਾਂ
@perwinderdhaliwal5614
@perwinderdhaliwal5614 2 ай бұрын
ਪੰਜਾਬੀ ਪਾਰਟੀ ਬਣਾਉਣ ਦੀ ਲੋੜ ਹੈ ਲੱਖਾ ਸਿਧਾਣਾ ਜ਼ਿੰਦਾਬਾਦ
@g_aahi15798
@g_aahi15798 2 ай бұрын
ਵੈਸੇ ਤਾਂ ਗੱਲ ਆਪਣੇ ਰਾਜ ਤੇ ਮੁੱਕਦੀ ਪਰ ਜਿਨਾ ਟਾਈਮ ਨਹੀਂ ਬਣਦਾ ਓਹਨਾ ਟਾਈਮ ਆਪਣੀ ਪਾਰਟੀ ਜ਼ਰੂਰੀ ਆ ਆਪਣੀ ਪਾਰਟੀ ਦੀ ਜਿੰਮੇਵਾਰੀ ਤਾਂ ਅਮ੍ਰਿਤਪਾਲ ਤੇ ਸਹੀ ਲਗਦੀ ਆ ਜੀ ਸੈਂਟਰ ਨਾਲ ਸਿੱਧਾ ਮੱਥਾ ਲਾਉਣ ਜਾਣਦਾ
@rajsinghrajsingh4011
@rajsinghrajsingh4011 2 ай бұрын
❤❤
@shahibaaz
@shahibaaz 2 ай бұрын
ਟੋਟਲ ਸਫਾਇਆ ਚਾਹੀਦਾ ਹੈ ਭਈਆਂ ਦਾ ਪਹਾੜੀਆਂ ਹਿਮਾਚਲੀਆਂ ਗੁੱਜਰਾਂ ਵਗੈਰਾ ਸਾਰੇ ਪਰਵਾਸੀਆਂ ਦਾ।
@Simrankour-1948
@Simrankour-1948 2 ай бұрын
Bilkul sahi keha 🙏
@rajsinghrajsingh4011
@rajsinghrajsingh4011 2 ай бұрын
❤❤❤
@shubhamsharma9578
@shubhamsharma9578 2 ай бұрын
tera pyo da ni a punjab salya india ha eh chitar na kha li kisi hor to
@shahibaaz
@shahibaaz 2 ай бұрын
@shubhamsharma9578 ਓ ਬਈਆ ਚੌਲ,ਇਕ ਬਿਹਾਰੀ 100 ਬਿਮਾਰੀ 2 ਬਿਹਾਰੀ ਮਹਾਂਮਾਰੀ !
@shubhamsharma9578
@shubhamsharma9578 2 ай бұрын
@@shahibaaz bhiya nu ta bhar kdo par jeda sada Punjabi Bihar vich rhda ha ona da ki
@sukhmandersingh890
@sukhmandersingh890 2 ай бұрын
ਘੁਮਣ ਸਾਹਿਬ ਤੁਹਾਡੇ ਨਾਂਮ ਇਤਿਹਾਸ ਦੇ ਪੰਨਿਆਂ ਵਿਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਬਹੁਤ ਧੰਨਵਾਦ
@meetokaur6000
@meetokaur6000 2 ай бұрын
ਬਿਲਕੁਲ ਸਹੀ ਕੁੱਛ ਕਰਨਾ ਚਾਹੀਦਾ very good speech 🌹🙏 uk
@princerai7705
@princerai7705 2 ай бұрын
ਭਈਏ ਭਜਾਓ ਪੰਜਾਬ ਬਚਾਓ
@rozysethi1535
@rozysethi1535 2 ай бұрын
ਘੁਮਣ ਸਾਹਿਬ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।.
@gurwindermaan8698
@gurwindermaan8698 2 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਪੰਜਾਬ ਦਾ ਦਰਦ ਰਖਦੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@JagdeepKaur-k4r
@JagdeepKaur-k4r 2 ай бұрын
ਸਹੀ ਕਿਹਾ, ਵਕੀਲਾਂ ਨੇ ਇਨਸਾਨੀਅਤ ਦੀ ਕਦਰ ਕੀਤੀ, ਧੰਨਵਾਦ ਜੀ ਪਰਮਾਤਮਾ ਸੱਭ ਨੂੰ ਸੁਮੱਤ ਬਖਸ਼ਣ
@NarinderSingh-qu9gy
@NarinderSingh-qu9gy 2 ай бұрын
ਜੱਟਾਂ ਤੇ ਫੈਕਟਰੀਆਂ ਮਾਲਕਾਂ ਨੇ ਸਿਰ ਚੜ੍ਹਾਏ ਨੇ ਬਈਏ
@tirathkaur847
@tirathkaur847 2 ай бұрын
ਇਹ ਵੀ ਠੀਕ ਹੈ ਪਰ ਹੁਣ ਆਮ ਲੋਕਾਂ ਨੇ ਵੀਢ ਘਰ ਘਰ ਵਿੱਚ ਬਿਹਾਰੀ ਕਰਾਏ ਤੇ ਰੱਖੇ ਨੇ ਕੋਠੀਆਂ ਫਰੀ ਵਿੱਚ ਇਨ੍ਹਾਂ ਨੂੰ ਦਿੱਤੀਆਂ ਨੇ😢
@JaswinderKaur-ce3pd
@JaswinderKaur-ce3pd 2 ай бұрын
ਹੁਣ ਤਾਂ ਬੀਬੀਆਂ ਤੋ ਕੁੜੀਆਂ ਤੋਂ ਘਰਾਂ ਦੇ ਕੰਮ ਨਹੀਂ ਹੁੰਦੇ , ਭਈਆਂਣੀਆ ਤੋਂ ਬਿਨਾਂ
@CharnjitSingh-h2s
@CharnjitSingh-h2s 2 ай бұрын
Very nice brother ji God bless 5❤❤❤❤❤❤❤
@jaspalsinghgill1166
@jaspalsinghgill1166 2 ай бұрын
Bilkul sahi gall a 22 jatt apne Punjabi greeb majdoora nu puri majdoori nhi dinde up bihar nu bula lainde aa
@KulwinderKaur-d4x5y
@KulwinderKaur-d4x5y 2 ай бұрын
ਭਾਜੀ ਸਕੂਲਾਂ ਵਿਚ ਵੀ ਪਰਵਾਸੀਆਂ ਦੇ ਬੱਚੇ ਹੀ ਪੜ ਰਹੇ ਹਨ ਤੇ ਪਰਵਾਸੀ ਵਿਦਿਆਰਥੀ ਬੋਹਤ ਹੀ ਆਕੜਦੇ ਹਨ ਤੇ 90% ਵਿਦਿਆਰਥੀ ਪਰਵਾਸੀ ਹੀ ਹਨ ਸਰਕਾਰੀ ਸਕੂਲ ਵੀ ਪਰਵਾਸੀਆਂ ਨਾਲ ਭਰੇ ਹੋਏ ਹਨ ਕੀ ਬਣੇਗਾ ਵੀਰ ਜੀ
@JaswinderKaur-ce3pd
@JaswinderKaur-ce3pd 2 ай бұрын
ਕਿਸੀ ਵੀ ਸਟੇਟ ਦੇ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨ ਖ਼ਰੀਦਣ , ਅਧਾਰ ਕਾਰਡ ਤੇ ਵੋਟ ਬਣਵਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ । ਪੁਰਾਣੇ ਬਣੇ ਅਧਾਰ ਕਾਰਡ , ਵੋਟਰ ਕਾਰਡ ਅਤੇ ਰਾਸ਼ਨ ਕਾਰਡ ਰੱਦ ਹੋਣੇ ਚਾਹੀਦੇ ਹਨ ।
@harbhajansingh4663
@harbhajansingh4663 2 ай бұрын
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚਡਦੀ ਕਲਾ ਵਿੱਚ ਰੱਖਣ ਜੀ ਸਾਨੂੰ ਸਾਰਿਆਂ ਨੂੰ ਇਨ੍ਹਾਂ ਵੀਰਾਂ ਦਾ ਸਾਥ ਦੇਣਾ ਹੈ ਜੀ ਆਊ ਅਸੀਂ ਰਲਕੇ ਅਪਣਾ ਪੰਜਾਬ ਬਚਾਇਅ ਵਾਹਿਗੁਰੂ ਜੀ ਸਾਨੂੰ ਏਕਤਾ ਬਖਸੌ ਜੀ
@Gursharanpreet133
@Gursharanpreet133 2 ай бұрын
ਬਹੁਤ ਬਹੁਤ ਧੰਨਵਾਦ ਵੀਰਾਂ ਦਾ
@SANDEEPSINGHBADESHA
@SANDEEPSINGHBADESHA 2 ай бұрын
ਸਰਕਾਰ ਭਈਆ ਦੀਆ ਪੰਜਾਬ ਵਿੱਚੋ ਵੋਟਾ ਕੱਟੇ,ਪੰਜਾਬ ਵਿੱਚ ਕਿਸੇ ਭਈਏ ਨੂੰ ਜਮੀਨ ਖਰੀਦਣ ਵੋਟ ਪਾਉਣ ਰਾਸਣ ਕਾਰਡ ਸੰਨ 1998 ਤੋ ਬਾਅਦ ਵਾਲੀਆ ਵੋਟਾ ਸਾਰਾ ਕੁਝ ਰੱਦ ਕਰੇ. ਮਾਨ ਸਰਕਾਰ ਤਾ ਆਪ ਭਈਆ ਦੀ ਸਰਕਾਰ ਆ ਇੰਨਾ ਨੇ ਖੱਸਮ ਭਈਆ ਬਣਾ ਲਿਆ. 92 ਗਾਂਡੂ ਸਾਹ ਵੀ ਹੈ ਨਹੀ ਪੰਜਾਬ ਪੰਜਾਬੀਅਤ ਲਈ ਬੌਲ ਪੈਣ
@CharanjeetkaurCharanjeetka-m8c
@CharanjeetkaurCharanjeetka-m8c 2 ай бұрын
ਬਹੁਤ ਵਧੀਆ ਸੁਝਾਅ ਵੀਰ ਜੀ ਧੰਨਵਾਦ
@paramjitpal7588
@paramjitpal7588 2 ай бұрын
ਕਿਸੇ ਵੀ ਪ੍ਰਵਾਸੀ ਦਾ ਅਧਾਰ ਕਾਰਡ ਵੋਟਰ ਨਾ ਬਣਾਓ ਨਾ ਮਕਾਨ ਲਈ ਬਣਾਉਣ ਲਈ ਜਗ੍ਹਾ ਦਿਉ
@CharanjeetkaurCharanjeetka-m8c
@CharanjeetkaurCharanjeetka-m8c 2 ай бұрын
ਵੀਰ ਪ੍ਰਮਾਤਮਾ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਪੰਜਾਬ ਦੀ ਚੰਗੀ ਸੋਚ ਲਈ
@NirmalSingh-bz3si
@NirmalSingh-bz3si 2 ай бұрын
ਭਾਅ ਜੀ ਸਸਅ,,ਓ ਪੰਜਾਬੀਓ ਭੲਈਏ ਭਜਾਓ ਪੰਜਾਬ ਬਚਾਓ,,ਵੀਰ ਜੀ ਤੁਸੀ ਐਡਵੋਕੇਟ ਓ ਇਨਾ ਮਸਲਿਆ ਤੇ ਕਾਨੂੰਨੀ ਤੌਰ ਤੇ ਭੲਈਏ ਭਜਾਓ ਪੰਜਾਬ ਬਚਾਓ,,ਬਹੁਤ ਵਧੀਆ ਭਾਅ ਜੀ ,,ਸਸਅ ਧੰਨਵਾਦ 🎉🎉🎉
@Darshansingh-el4ti
@Darshansingh-el4ti 2 ай бұрын
ਵਕੀਲ ਸਾਹਿਬ ਬਹੁਤ ਵਧੀਆ ਵਿਚਾਰ ਜੀ❤
@randhirkaur5356
@randhirkaur5356 2 ай бұрын
ਸਿਆਸੀ ਲੀਡਰਾਂ ਦਾ ਵੀ ਇਸ ਵਿੱਚ ਬਹੁਤ ਵੱਡਾ ਰੋਲ ਹੈ ਂਕਿਤੇ ਵੀ ਕੋਈ ਸਿਆਸੀ ਰੈਲੀ ਕਰਨੀ ਭੀੜ ਦਿਖਾਉਣ ਲਈ ਪ੍ਵਵਾਸੀਆਂ ਨੂੰ ਦਿਹਾੜੀਆਂ ਤੇ ਲਿਜਾਇਆ ਜਾਂਦਾ ਇਹਨਾਂ ਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਦਿਹਾੜੀ ਤੱਕ ਮਤਲਬ ਹੈ ਫਾਇਦਾ ਪ੍ਵਵਾਸੀ ਦੋਨੋਂ ਪਾਸਿਓਂ ਲੈ ਰਹੇ ਹਨ ਪੰਜਾਬ ਤੋਂ ਵੀ ਤੇ ਯੂਪੀ ਬਿਹਾਰ ਵਿਚੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਘੱਟ ਤੇ ਪ੍ਰਵਾਸੀ ਜਿਆਦਾ ਨੇ ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਢਾਹ ਲੱਗ ਰਹੀ ਹੈ ਪੰਜਾਬ ਵਿੱਚ ਪ੍ਵਵਾਸੀਆਂ ਦੀ ਗਿਣਤੀ ਜਿਆਦਾ ਹੈ ਜਦੋਂ ਪ੍ਰਵਾਸੀਆਂ ਦੀ ਵਿਦਾਈ ਹੋ ਜਾਵੇਗੀ ਫਿਰ ਪੰਜਾਬੀ ਆਪਣੀ ਜਿਮੇਵਾਰੀ ਸਮਝ ਕੇ ਕੰਮ ਕਰਨਗੇ ਜਦੋਂ ਪ੍ਰਵਾਸੀ ਨਹੀਂ ਸਨ ਉਦੋਂ ਕੀ ਪੰਜਾਬ ਦੇ ਕੰਮ ਰੁਕੇ ਨੇ ਹੁਣ ਮਸ਼ੀਨਰੀ ਵੀ ਆ ਗਈ
@RandhirSingh-u6e
@RandhirSingh-u6e 2 ай бұрын
Punjab jindabaad
@dhirajkhatri9932
@dhirajkhatri9932 2 ай бұрын
Ghuman bro's salute he tuhadi soch nu bhut ਚੰਗੀ ਗੱਲ ਤੁਸੀ ਕੀਤੀ ਹੇ ਆਪਣੇ ਪੰਜਾਬ ਬਾਰੇ ,,
@rajindersingh8304
@rajindersingh8304 2 ай бұрын
ਹੁਸਿਆਰਪੁਰ ਦੇ ਪਿੰਡ ਵਾਲਿਆ ਨੂੰ ਲੱਖ ਦੀਆ ਲਾਹਨਤਾਂ
@tirathkaur847
@tirathkaur847 2 ай бұрын
ਜਿਹੜੇ ਪਿੰਡ ਵਾਲਿਆਂ ਨੇ ਬਣਾਏ ਉਨ੍ਹਾਂ ਨੂੰ ਲਾਹਨਤ
@surindersyal6575
@surindersyal6575 2 ай бұрын
ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨੇ ਚਾਹੀਦੇ ਹਨ ਕਿ ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੀ ਮੁਕੰਮਲ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਅਪਰਾਧੀ ਬੈਕਗਰਾਉਂਡ ਬਾਰੇ ਪਤਾ ਲੱਗ ਸਕੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
@Wronglyiptc8
@Wronglyiptc8 2 ай бұрын
Jad sarkar he bhaiye kajriwal di hai taan kinj sarkar eh kam kardu
@riyarajput-s9h-n6e
@riyarajput-s9h-n6e 2 ай бұрын
jo punjab de lok crime vagera krde ne ohna nu kithe bhajaoge da sakde o tusi koi v other state to ithe punjab ch rehnda har koi bhaiya thodi as
@psingh-3073
@psingh-3073 2 ай бұрын
ਸਰਪੰਚ ਛੱਡੋ, ਜੇ ਇਹੀ ਹਾਲ ਰਿਹਾ ਤਾਂ MLA ਵੀ ਪ੍ਰਵਾਸੀ ਹੀ ਬਣਨਗੇ ਅਤੇ। ਮੁੱਖ ਮੰਤਰੀ ਵੀ ਪ੍ਰਵਾਸੀ ਹੀ ਬਣੇਗਾ।
@PreetRaj113
@PreetRaj113 2 ай бұрын
ਸਹੀ ਅਤੇ ਸੱਚੀਆ ਗੱਲਾਂ। ਸਰਕਾਰਾਂ ਨੂੰ ਸੁਰਵਾਤ ਕਰਨੀ ਚਾਹੀਦੀ ਹੈ
@jgjit5320
@jgjit5320 2 ай бұрын
ਬਹੁਤ ਲੰਮੀ ਗੇਮ ਏ ਬਾਈ ਜੀ ਪੰਜਾਬ ਚ ਗੰਦੀ ਸਿਆਸਤ ਕਰਕੇ ਹੋਇਆ ਸਬ ਸਾਡੇ ਲੀਡਰ ਵਿਕੇ ਸਾਰਿਆਂ ਤੋਂ ਪਹਿਲਾਂ ਜਦ ਕੋਈ ਲੀਡ ਕਰਨ ਵਾਲਾ ਹੀ ਨੀ ਰਿਹਾ ਫਿਰ ਪੰਜਾਬ ਨੂੰ ਹਰੇਕ ਪਾਸੇ ਤੋਂ ਮਾਰਿਆ ਗਿਆ ਹਰ ਮੁੱਦੇ ਤੇ ਮਾਰਿਆ ਗਿਆ ਬੋਲਣ ਵਾਲਾ ਕੋਈ ਰਿਹਾ ਨੀਂ ਅੱਜ ਜਦੋਂ ਅੱਗ ਲੋਕਾਂ ਦੇ ਘਰਾਂ ਤੱਕ ਆਈ ਤਾਂ ਲੋਕ ਉੱਠੇ ਤਾਂ ਪਤਾ ਲੱਗਿਆ ਲੋਕਾਂ ਨੂੰ ਵੀ ਯਾਰ ਅਸੀਂ ਤਾਂ ਲੀਡਰਾ ਪਿੱਛੇ ਲੱਗਕੇ ਲੁੱਟੇ ਗਏ ਕੋਈ ਨੀ ਵਾਹਿਗੁਰੂ ਜੀ ਸਭ ਠੀਕ ਕਰਨਗੇ ਜੀ
@iqbalgajjanwala7373
@iqbalgajjanwala7373 2 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ🙏🙏🙏🙏
@balwinderkumar993
@balwinderkumar993 2 ай бұрын
ਪੰਜਾਬ ਬਚਾਓ ਮੁਹਿੰਮ ਸ਼ੁਰੂ ਕੀਤੀ ਜਾਵੇ
@DeepakSharma02-v6v
@DeepakSharma02-v6v 2 ай бұрын
ਬਾਈ ਹਲੇ ਤਾਂ ਸ਼ੁਰੂਆਤ ਹੋਈ ਬਹੁਤ ਕੁਝ ਵੇਖਣਾ ਪੰਜਾਬੀਆਂ ਨੇ.ਜਿੰਮੀਦਾਰਾਂ ਨੇ ਹੀ ਭਈਏ ਲਿਆਦੇ ਪੰਜਾਬ ਵਿੱਚ ਤੇ ਭਾਰ ਵੀ ਜਿਮੀਦਾਰਾਂ ਤੇ ਹੀ ਪੈਣਾ,ਭਈਏ ਕਦੀ ਵੀ ਨਹੀਂ ਨਿਕਲ ਸਕਦੇ ਪੰਜਾਬ ਵਿੱਚੋਂ
@surindergilldugri
@surindergilldugri 2 ай бұрын
ਵਾਹਿਗੁਰੂ ਜੀ ਚੜਦੀ ਕਲਾ ਖੁਸੀਆ ਤੰਦਰੁਸਤੀਆ ਬਖਸਣ ਜੀ ਘੁੰਮਣ ਭਰਾਵਾ ਨੂੰ ਜੀ ਬਿਲਕੁਲ ਸਹੀ ਕਿਹਾ ਵੀਰਾ ਨੇ ਜੀ ਪ੍ਰਵਾਸੀਆ ਦਾ ਕੋਈ ਵੀ ਪੰਜਾਬੀ ਵਿਰੋਧ ਨਹੀ ਕਰਦਾ ਜੋ ਸਹੀ ਕੰਮ ਕਰਦੇ ਹਨ ਸਾਡੇ ਪੰਜਾਬੀਆ ਦੀਆ ਬਹੁਤ ਵੱਡੀਆ ਗਲਤੀਆ ਵੀ ਹਨ ਥੋੜੇ ਜਿਹੇ ਲਾਲਚ ਵਿੱਚ ਇਹਨਾ ਨੂੰ ਕਮਰੇ ਬਣਾਕੇ ਦਿੰਦੇ ਹਨ ਤੇ ਅਧਾਰ ਕਾਰਡ ਰਾਸਨ ਕਾਰਡ ਬਣਾਉਣ ਵਿੱਚ ਪੂਰੀ ਸਹਾਇਤਾ ਦਿੰਦੇ ਹਨ ਵੋਟਰ ਕਾਰਡ ਆਪਣੀ ਜਿੰਮੇਵਾਰੀਆ ਦੇਕੇ ਬਣਾਉਦੇ ਹਨ ਪਹਿਲਾ ਕਾਰਵਾਈ ਇਹਨਾ ਤੇ ਹੋਵੇ ਜਦੋ ਇਹ ਵਾਰਦਾਤ ਕਰਦੇ ਹਨ ਜਿਨਾ ਨੇ ਇਹਨਾ ਦੇ ਕਾਰਡ ਵੋਟਾ ਬਣਾਈਆ ਹਨ ਜੀ ਜਿਹਨਾ ਦੇ ਕਿਰਾਏ ਤੇ ਰਹਿੰਦੇ ਹਨ ਉਹ ਥਾਣੇ ਵਿੱਚ ਜਾਣਕਾਰੀ ਨਹੀ ਦੇ ਰਹੇ ਜੀ , ਬਹੁਤ ਵਧੀਆ ਵਿਚਾਰ ਹਨ ਵੀਰ ਜੀ ਤੁਹਾਡੇ ❤
@NarinderKaur-x1q
@NarinderKaur-x1q 2 ай бұрын
ਮਸ਼ੀਨਾ ਨਾਲ ਕੰਮ ਚਲਾਓ।ਪੰਜਾਬੀ ਮੁਡਿਆ ਨੂੰ ਨਸ਼ਿਆ ਤੋ ਬਚਾੳ।
@harbanskaur8146
@harbanskaur8146 2 ай бұрын
ਬਿਲਕੁਲ ਠੀਕ ਕਿਹਾ ਹੈ
@BaljindersinghSidhu-lc3em
@BaljindersinghSidhu-lc3em 2 ай бұрын
thanx veer g punjab de put bnn lai
@harcharansingh8513
@harcharansingh8513 2 ай бұрын
_Very true Said Ji, Hatts off to Both of you Respected Gumman Brothers_ *_AKAL PURUKH WAHEGURU JI_* _Bless you always_ 🙏
@CharanjeetkaurCharanjeetka-m8c
@CharanjeetkaurCharanjeetka-m8c 2 ай бұрын
ਇਹ ਸਾਡੀ ਗਲਤੀ ਹੈ ਪਰ ਆਉਣ ਵਾਲੀ ਕੋਮ ਲਈ ਸਾਨੂੰ ਕੁਝ ਕਰਨਾ ਪੈਣੇ
@SimranKaur-ch9wy
@SimranKaur-ch9wy 2 ай бұрын
ਪ੍ਰਵਾਸੀ ਲੋਕਾਂ ਦੀ ਹਰੇਕ id ਬੰਦ ਹੋਣੀ ਚਾਹੀਦੀ ਹੈ 😡😡😡
@manjitwalia7774
@manjitwalia7774 Ай бұрын
Very nice as u say all well
@djgamer7606
@djgamer7606 2 ай бұрын
ਜੇਕਰ ਇਨ੍ਹਾਂ ਦੀ ਆਡੀਈ ਬਣਨ ਲੱਗੀ ਤਾਂ 50% ਆਪੇ ਭੱਜ ਜਾਣਾ ਕਿਉਂ ਕਿ 50% ਤਾਂ ਕੋਈ ਨਾ ਕੋਈ ਕ੍ਰਾਈਮ ਕਰਕੇ ਹੀ ਆਇਆਂ ਹੋਇਆ ਹੈ ਸਿਰਫ ਕੰਮ ਕਰਨ ਵਾਲੇ ਹੀ ਬਚਣਗੇ
@GurdeepAntwal-r2c
@GurdeepAntwal-r2c 2 ай бұрын
ਜੇ ਬਕੀਲ ਸਾਥ ਦੇਣ ਤਾ ਇਤਿਹਾਸ ਹੀ ਪਲਟ ਦੇਣ ਗੇ ਪੰਜਾਬ ਦਾ ਗਲਫ ਚ ਊਨਾ ਦੇ ਬੱਚੇ ਸਾਰੇ ਬਕੀਲ ਨੇ ਓਥੇ ਊਹ ਕਿਸੇ ਖੜਨ ਨੀ ਦੇੰਦੇ ਬਕੀਲ ਜੀ ਕਰੋ ਕੁਸ
@Wronglyiptc8
@Wronglyiptc8 2 ай бұрын
Kuj nahi kr sakde eh v
@SatnamSaloudi
@SatnamSaloudi 2 ай бұрын
ਵੀਰ ਜੀ ਜੱਟ ਖਾ ਗਏ ਪੰਜਾਬ ਨੂੰ
@davinderkaur5095
@davinderkaur5095 2 ай бұрын
ਡਟ ਜਾਉ ਪੰਜਾਬ ਦੇ ਵਕੀਲ ਸ਼ੇਰੋ ਪਿਆਰੇ ਪੰਜਾਬ ਤੇ ਪੰਜਾਬੀਆਂ ਲਈ
@jasvirsingh6413
@jasvirsingh6413 2 ай бұрын
ਬਹੁੱਤ ਬਹੁੱਤ ਧੰਨਵਾਦ ਘੁੰਮਣ ਸਾਹਿਬ ਜੀ ਪੰਜਾਬ ਦਾ ਦਰਦ ਰੱਖਣ ਵਾਸਤੇ, ਸਾਰਾ ਪੰਜਾਬ ਤੁਹਾਡੇ ਨਾਲ ਹੈ ਇਸ ਮਾਮਲੇ ਚ ਧੰਨਵਾਦ ਧੰਨਵਾਦ ਧੰਨਵਾਦ।
@PardeepTuli-x4g
@PardeepTuli-x4g 2 ай бұрын
Bhaji tuhanu salam hai sir ji
@parnamsaini4751
@parnamsaini4751 2 ай бұрын
Ahhh...
@NirmalSingh-bz3si
@NirmalSingh-bz3si 2 ай бұрын
ਜੇ ਜੱਟ ਐਂਡ ਕੰਪਨੀ ਇਨਾ ਭੲੲਈਆ ਦੇ ਚੌਲ ਬੀਜਣੇ ਬੰਦ ਕਰ ਦੇਣ ਤਾਂ ਇਹ ਆਪਣੇ-ਆਪ ਜਾ ਸਕਦੇ ਨੇ ,ਇਹ ਕਿਸਾਨ ਹੋਰ ਫਸਲਾਂ ਬੀਜਣ,,ਜੇ ਐਤਕੀਂ ਕਿਸੇ ਨੇ ਲਸ਼ਣ ਬੀਜਿਆ ਹੁੰਦਾ ਕਰੋੜਾਂ ਪਤੀ ਹੁੰਦੇ,,ਸਾਰੀਆਂ ਫਸ਼ਲਾਂ ਬਦਲ ਕੇ ਬੀਜਣ,,ਨਾਲੇ ਆਪਣੀ ਗਾਂਡ ਨਾ ਕੁਟਵਾਉਣ ਪੁਲਸ ਤੋ,,
@AmrikSingh-uu6uq
@AmrikSingh-uu6uq 2 ай бұрын
Gal sahi khi a veer tu
@HardeepKaur-r9j
@HardeepKaur-r9j 2 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੀ ਖ਼ਾਤਰ ਆਵਾਜ਼ ਬੁਲੰਦ ਕੀਤੀ ❤❤❤
@surindersingh-wg9py
@surindersingh-wg9py 2 ай бұрын
ਜਿਸ cm ਦਾ ਭਈਆਂ ਪਿਓ ਹੋਵੇ ਉਹ ਕਿਦਾ ਪੰਜਾਬੀਆਂ ਲਈ ਕੁਜ ਕਰੁ 😂
@CPGill1990
@CPGill1990 2 ай бұрын
AK bhiyya ni Haryanvi aa vir.
@MaanBrar7007
@MaanBrar7007 2 ай бұрын
@@CPGill1990ਖ਼ੂਨ ਤਾਂ ਓਧਰ ਦਾ ਹੀ ਲੱਗਦਾ ਨਾ ਭਰਾ ਭਈਆ ਹੁਣ ਪੰਜਾਬ ਰਹਿ ਕੇ ਪੰਜਾਬੀ ਥੋੜਾ ਬਣ ਜਾਊ 🤣
@surindersingh-wg9py
@surindersingh-wg9py 2 ай бұрын
@@CPGill1990 ਚਲੋ ਪਿਓ ਹੈਗਾ ਓਹਦੇ ਨਾਲ ਤੁਸੀ ਸਹਿਮਤ ਹੈਗੇ 😉
@MaanBrar7007
@MaanBrar7007 2 ай бұрын
@@surindersingh-wg9py ਪਿਓ ਕਿਵੇਂ
@sandeepmultani2797
@sandeepmultani2797 2 ай бұрын
Sahi gal thodi a duja bahayia
@tsgkarn4284
@tsgkarn4284 2 ай бұрын
ਸਰ ਤੁਸੀਂ ਗ੍ਰੇਟ ❤❤ ਤੁਸੀਂ ਪੰਜਾਬ ਲਈ ਦਰਦ ਰੱਖਦੇ ਹੋ ਸਰ ਸਾਨੂੰ ਜਕੀਨ ਕਿ ਤੁਸੀਂ ਕਨੂੰਨੀ ਲੜਾਈ ਲੜਦੇ ਹੋ ਔਰ ਤੁਸੀਂ ਜਿੱਤੇ ਵੀ ਅੱਗੇ ਵੀਂ ਜਿੱਤਦੇ ਰਹੇ ਗੇ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ 🙏🙏🙏 🌹🌹🌹 💚💚💚
@manpreetsinghMK
@manpreetsinghMK 2 ай бұрын
ਬਹੁਤ ਬਹੁਤ ਧੰਨਵਾਦ ਵੀਰਾਂ ਜੀ ਵਾਹਿਗੁਰੂ ਜੀ 🙏🙏
@preetsandy4495
@preetsandy4495 2 ай бұрын
ਪੰਜਾਬ ਪੰਜਾਬੀਆਂ ਦਾ ਮਾਣ ਹੈ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਬੀਆਰਏ ਭਾਈਆ ਨੂੰ ਹੁਣ ਇਹ ਮੌਕਾ ਵੀ ਨਹੀਂ ਦਿੱਤਾ ਜਾਵੇ ਕੋਈ
@tirthsingh9797
@tirthsingh9797 2 ай бұрын
ਤੁਹਾਡਾ ਧੰਨਵਾਦ ਵੀਰ ਜੀ ਤੁਹਾਨੂੰ ਰੱਬ ਚੜਦੀ ਕਲਾ ਚ ਰੱਖੇ ਹੋਰ ਕੰਮ ਫਤਹ ਕਰੇ
@Ravinder324R
@Ravinder324R 2 ай бұрын
God bless you Ghuman brothers 🎉🌸🙏🙏
@harbhajansarao8939
@harbhajansarao8939 2 ай бұрын
Salute to Advocate sahib G🙏🙏🙏🙏🙏🙏🙏🙏🙏🙏🙏
@hariomdubey7607
@hariomdubey7607 2 ай бұрын
ਕੁਝ ਨੀ ਹੈ ਸਭ ਮੋਹ ਮਾਇਆ ਹੈ ਨਫ਼ਰਤ ਹੈ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ❤
@SawranSingh-l1p
@SawranSingh-l1p 2 ай бұрын
Very very good sir
@satvirbuttar1371
@satvirbuttar1371 2 ай бұрын
ਬਹੁਤ ਵਧੀਆ ਵੀਰ ਜੀ👍🏼👍🏼
@AvtarSingh-fe5rf
@AvtarSingh-fe5rf 2 ай бұрын
ਸਹੀ ਗੱਲ ਕੀਤੀ ਆ ਜੀ ਤੁਸੀ ਅਸੀਂ ਥੋਡੇ ਨਾਲ ਸਹਿਮਤ ਆ ,ਪਰਵਾਸੀ ਨੂੰ ਪੱਕਾ ਨਹੀਂ ਰਹਿਣ ਦੇਣਾ ਚਾਹੀਦਾ
@ACADEMY-r5v
@ACADEMY-r5v 2 ай бұрын
ਸਤਿਨਾਮ ਵਾਹਿਗੁਰੂ ਜੀ 🙏 ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
@lashmansingh9994
@lashmansingh9994 2 ай бұрын
ਸਾਰੇ ਭਾਰਤ ਚ ਇਕੋ ਕਾਨੂੰਨ ਹੋਣਾ ਚਾਹੀਦਾ ਹੈ
@jaswinderkaur1954
@jaswinderkaur1954 2 ай бұрын
ਸਾਡੇ ਪਿੰਡ ਵਿੱਚ ਸਾਡੀ ਪੀੜ੍ਹੀ ਤੀਜੀ ਪੀੜ੍ਹੀ ਵੀ ਬੀ ਏ ਐਮ ਏਂ ਕਰ ਕੇ ਵਹਿਲੇ ਫਿਰਦੇ ਹਨ ਅਜੇ ਤੱਕ ਘਰ ਨਹੀਂ ਬਣਿਆ ਦਿਹਾੜੀ ਕਰ ਕਰ ਬੱਚੇ ਪੜ੍ਹਾਏ ਨੇ ਸਰਕਾਰ ਨੋਕਰੀ ਨਹੀ ਦਿੱਤੀ ਜਾਂਦੀ
@indarjitsingh5417
@indarjitsingh5417 2 ай бұрын
Good work sir ji🙏. Punjab de haqa di gal kran layi thnks🙏
@suhaggeet3502
@suhaggeet3502 2 ай бұрын
ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਿਆ ਜਾਵੇ, ਤਾਂ ਕਿ ਪੰਜਾਬ ਦਾ ਕੋਈ ਸੁਧਾਰ ਹੋਵੇ ਜੀ 👏👏👏👏
@GurmeetSingh-d7f7u
@GurmeetSingh-d7f7u 2 ай бұрын
Gurmeet ROMÂNIEI KURALI PB GOOD ❤❤❤❤❤❤❤
@SimranPunia-q6q
@SimranPunia-q6q 2 ай бұрын
Boht vadiya kar rahe ho ghuman brothers ... Great 👍 Waheguru ji 🙏 tuhanu boht himmat te tandrusti bakhshan 🙏🙏🙏🙏
@robindersingh.7686
@robindersingh.7686 2 ай бұрын
Bikul sahi, full support
@RajinderSingh-iy7ph
@RajinderSingh-iy7ph 2 ай бұрын
Jindabad bains brother s zindabad
@romygill1369
@romygill1369 2 ай бұрын
Very good g
@gurry27
@gurry27 2 ай бұрын
Very good step sir I really agree with your highly appreciated views
@nishansurnath6095
@nishansurnath6095 2 ай бұрын
Good job bro ji Waheguru Ji ap te merakarne ji🙏❤️🫡
@kanwaljeetkaur3340
@kanwaljeetkaur3340 2 ай бұрын
ਬਹੁਤ ਵਧੀਆ ਵਿਚਾਰ
@sukhdevsingh-h5f
@sukhdevsingh-h5f 2 ай бұрын
Absolutely truthful great honesty ji Waheguru ji chrrdikla ch rekhann ji
@letswatch6296
@letswatch6296 2 ай бұрын
ਵੀਰੋ ਮੈਂ ਲੁਧਿਆਣਾ ਵਿੱਚ ਕਿਰਾਏ ਦੇ ਘਰ ਵਿੱਚ ਰਿਹਨਾ ਜੰਮ ਪਲ ਇਥੋਂ ਦੀ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਇਕ ਕੋਠੀ ਖਾਲੀ ਹੈ ਦੇਖਭਾਲ ਕਰਨੀ ਹੈ। ਜਦੋਂ ਮੈਂ ਉਸ ਮਾਲਕ ਨੂੰ ਪੁੱਛਿਆ ਘਰ ਬਾਰੇ ਉਹ ਕਹਿੰਦਾ ਅਸੀਂ ਕਿਸੇ ਨੂੰ ਪਹਿਲਾਂ ਕਿਹਾ ਹੈ ਜੇਕਰ ਉਹ ਨਹੀਂ ਆਏ ਤਾਂ ਤੁਸੀਂ ਆਕੇ ਗੱਲ ਕਰ ਲਿਉ। 4=5 ਦਿਨ ਬਾਅਦ ਦੇਖਿਆ ਲੰਘਦੇ ਹੋਏ ਉਥੇ ਪ੍ਰਵਾਸੀ ਭਈਏ ਨੂੰ ਘਰ ਦੇ ਦਿੱਤਾ ਦੇਖਭਾਲ ਵਾਸਤੇ। ਸਾਡੇ ਪੰਜਾਬੀ ਗਰੀਬ ਪੰਜਾਬੀ ਦੀ ਬਾਂਹ ਨਹੀਂ ਫੜਦੇ ਇਹਨਾਂ ਨੂੰ ਜਵਾਈ ਬਣਾਕੇ ਰੱਖੇ ਨੇ
@sukhisandhu4900
@sukhisandhu4900 2 ай бұрын
100 💯 right ❤
@DavinderSingh1634.wx4km
@DavinderSingh1634.wx4km 2 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ 💖🙏
@BalkarSingh-ty2sj
@BalkarSingh-ty2sj 2 ай бұрын
ਪੰਜਾਬ ਹਾਈਜੈਕ ਅਸੀਂ ਖੁਦ ਕਰਾਇਆ ਹੈ। ਅਸੀ ਆਪਣੇ ਜੁਆਕਾਂ ਨੂੰ ਪੰਜਾਬੀ ਰੱਖਣ ਦੀ ਬਜਾਏ ਵਿਦੇਸੀਆਂ ਦੇ ਗੁਲਾਮ ਬਨੀਉਣ ਲਈ ਜਮੀਨਾ ਵੇਚ ਕੇ ਪੰਜਾਬੋ ਕੱਢੇ ਗਨ। ਅਸੀ ਬੱਚਿਆਂ ਨੂੰ ਏਥੇ ਮਿਹਨਤ ਕਰਨ ਲਈ ਪੰਜਾਬ ਵਿੱਚ ਰੱਖਣ ਦੀ ਬਜਾਏ ਜਾਇਦਾਦਾ ਵੇਚ ਕੇ ਬਾਹਰਕੱਢ ਦਿੱਤੇ। ਬੱਚਿਆਂ ਦੇ ਫੈਸ਼ਨਾ ਅੱਗੇ ਬਜੁਰਗ ਝੁਕ ਗਏ ਜੋ ਮਮਤਾ ਨੂੰ ਹਵਾ ਦੇਣਾ ਕਹਸੱਕਦੇ ਹਾ।
@satnamkhattra1602
@satnamkhattra1602 2 ай бұрын
ਬੁਹਤ ਹੀ ਵਦੀਆ ਗੱਲਾਂ ਕਰਿਆ ਵੀਰਾਂ ਨੇ
@jagraajsingh3597
@jagraajsingh3597 2 ай бұрын
ਪਰਵਾਸੀ ਪੰਜਾਬ ਵਿੱਚ ਜਮੀਨ ਖਰੀਦ ਕੇ ਫੁੱਲ ਬੂਟੇ ਦੀ ਨਰਸਰੀ ਅਤੇ ਖੇਤੀ ਕਰਨ ਲੲੀ ਅਤੇਪਲਾਟ ਧੜਾਧੜ ਖਰੀਦ ਰਹੇ ਹਨ ਵੀਰੇ ਝੋਨਾ ਲਾੳੁਣਾ ਹੀ ਘਟਾ ਦੇਣਾ ਚਾਹੀਦਾ ਹੈ
@HarmitSingh-v4b
@HarmitSingh-v4b 2 ай бұрын
ਸ਼ੁਕਲਾ ਜੀ ਇਹ ਲੋਕ ਪੰਜਾਬੀ ਮਜਦੂਰਾਂ ਨੂੰ ਸੋਂ ਦੋ ਵੱਧ ਰੁਪਏ ਨਹੀਂ ਦੇ ਸਕਦੇ ਪਰ ਪ੍ਰਵਾਸੀ ਦਾ ਵਿਰੋਧ ਜਰੂਰ ਕਰਨਗੇ
@bhindabrar6265
@bhindabrar6265 2 ай бұрын
ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ ਜੋਂ ਪਰਵਾਸੀ ਨੇਂ ਆਉਣ ਕੰਮ ਕਰਨ ਤੇ ਵਾਪਿਸ ਕੀਤੇ ਜਾਣ ਇਨਾਂ ਨੂੰ ਕੋਈ ਵੋਟ ਦਾ ਅਧਿਕਾਰ ਨਾਂ ਹੋਵੇ ਨਾਂ ਇਨਾਂ ਦਾ ਆਧਾਰ ਕਾਰਡ ਬਣਾਇਆ ਜਾਵੇ ਸਿਰਫ਼ ਕੰਮ ਕਰਨ ਤੇ ਵਿਪਸ ਜਾਣ ਜਿੱਸ ਤਰਾਂ 30ਸਾਲ ਪਹਿਲੇ ਹੁੰਦਾ ਸੀ
@NirmalPal-zf7vz
@NirmalPal-zf7vz 2 ай бұрын
Good. Vg
@AmrikSingh-jm3wi
@AmrikSingh-jm3wi 2 ай бұрын
ਵਕੀਲ ਸਾਬ ਬਹੁਤ ਵਧੀਆ ਫੈਸਲਾ ਵਕੀਲ ਸਾਬ ਪਹਿਲਾਂ ਇੰਨਾਂ ਦੇ ਰਾਸਨ ਕਾਰਡ ਅਧਾਰ ਕਾਰਡ ਵੋਟਾ ਬਣਾਉਣੀਆਂ ਬੰਦ ਕਰਾਊ ਬਹੁਤ ਧੰਨਵਾਦ ਹੋਵੇ ਗਾ ਤੇ ਕਰਾ ਗੇ
@DeshrajSingh-bw1mv
@DeshrajSingh-bw1mv 2 ай бұрын
ਪੰਜਾਬ ਨੂੰ ਪੰਜਾਬੀ ਵਕੀਲਾਂ ਦਾ ਪੰਜਾਬੀ ਜੱਜਾਂ ਦਾ ਅਤੇ ਸਰਕਾਰੀ ਮੁਲਾਜ਼ਮਾਂ ਦਾ ਖੋਖਲਾ ਕਰਨ ਚ ਬਹੁੱਤ ਵੱਡਾ ਯੋਗਦਾਨ ਹੈ ਘੂੰਮਨ ਸਾਹਿਬ ਜੀ ਸਹੀ ਗੱਲ ਕਰ ਰਹੇ ਨੇ ਜਿੰਨਾਂ ਚਿਰ ਆਪਾ ਸਾਰੇ ਇਹ ਕਹਿਣਾ ਨਹੀਂ ਛੱਡਦੇ ਕਿ ਕੁੱਝ ਮਰਜੀਂ ਹੋਜੇ ਆਪਾਂ ਕੀ ਲੇਣਾ ਜਿਥੇ ਕੋਈ ਜਾਇਜ਼ ਕੰਮ ਹੋਵੇ ਤਾਂ ਦੂਸਰਾ ਉਸ ਕੰਮ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਉਸੇ ਟਾਇਮ ਰੋਕੋ ਹਜੇ ਵੀ ਪੰਜਾਬ ਦੀ ਆਉਣ ਵਾਲੀ ਪੀੜੀ ਨੂੰ ਬਚਾਇਆ ਜਾ ਸਕਦਾ ਹੈ ਸ਼੍ਰੋਮਣੀ ਕਮੇਟੀ ਨੂੰ ਪੰਜਾ‌ਬ ਦੀ ਪੀੜੀ ਨੂੰ ਗੁਰਮੁਖੀ ਨਾਲ ਜੋੜਨ ਦਾ ਪੁਰੇ ਜ਼ੋਰ ਜ਼ੋਰ ਨਾਲ ਕੰਮ ਕਰਨਾ ਚਾਹਿਦਾ ਹੈ ਜੇ ਆਉਣ ਵਾਲੀ ਪੀੜੀਪੰਜਾਬੀ ਗੁਰਮੁਖੀ ਨਾ ਪੜਨੀ ਆਈ ਤਾਂ ਪੰਜਾਬੀ ਼਼਼਼਼਼਼਼਼
@skvirk2669
@skvirk2669 2 ай бұрын
Punjab proud of Ghuman brothers!
@JaspalSingh-fo9hh
@JaspalSingh-fo9hh 2 ай бұрын
Very nice very good 👍👍👍 bilkul sahi kaha 🎉🎉❤❤
@BaljindersinghBaljinder-gg9ur
@BaljindersinghBaljinder-gg9ur 2 ай бұрын
ਘੁਮਾਣ ਸਾਬ੍ਹ ਬਹੁਤ ਵਧੀਆ ਸੋਚ, ਅਸੀਂ ਆਪ ਸਿਰ ਤੇ ਚਾੜ੍ਹਿਆ ਭਈਆਂ ਨੂੰ
@Naharsingh-c2n
@Naharsingh-c2n 2 ай бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏🙏
@Naharsingh-c2n
@Naharsingh-c2n 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਗੱਲ ਕਾਤਾ।ਜੀ। ਵੀਰ ਤੇ ਮੇਹਰ ਕਰੇ 🙏🙏🙏🙏🙏🙏
@Antarsingh2007
@Antarsingh2007 2 ай бұрын
ਸਾਡੇ ਪੰਜਾਬੀ ਙੋਨੇ ਦੇ ਰੇਟ ਨਹੀਂ ਦਿੰਦੇ ਗਰੀਬ ਲੋਕਾਂ ਨੂੰ ਕਹਿ ਦਿੱਤਾ ਜਾਂਦਾ ਸਾਡੇ ਖੇਤਾਂ ਵਿੱਚ ਨਹੀਂ ਵੜਨਾ ਮਜਦੂਰਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ ਘੁੰਮਣ ਸਾਹਿਬ ਜੀ🙏🙏
@MandeepKaur-uc9il
@MandeepKaur-uc9il 2 ай бұрын
💯👍👍
@JaswinderKaur-gy1dd
@JaswinderKaur-gy1dd 2 ай бұрын
ਜੀਓ ਵੀਰ ਜੀ 2027 ਵਿੱਚ ਇੱਕ ਇ ਮੁੱਦਾ ਪ੍ਰਵਾਸੀ ਪੰਜਾਬ ਵਿੱਚ ਪ੍ਰਾਪਰਟੀ ਨਹੀਂ ਖਰੀਦ ਸਕੇ ਏਸ ਉੱਤੇ ਕਾਨੂੰਨ ਪਾਸ ਹੋਣਾ ਚਾਹੀਦਾ
@JagdeepKaur-k4r
@JagdeepKaur-k4r 2 ай бұрын
🎉🎉🎉
@amargurdaspuri616
@amargurdaspuri616 2 ай бұрын
Bahut vadiya kam kr rhe apne profession to upar uth k Punjab lai bol de ho salute hai dono brothers nu
@tipstrickinpunjabi3461
@tipstrickinpunjabi3461 2 ай бұрын
ਪੰਜਾਬੀਆ ਨੂੰ ਆਪਣੇ ਆਪਣੇ ਏਰੀਏ ਦੀਆਂ ਕੋਰਟਾ ਵਿੱਚ ਇਸ ਸਬੰਧੀ ਪੁਟੀਸ਼ਨਾ ਪਾਉਣੀਆਂ ਚਾਹੀਦੀਆਂ ਹਨ ਕਿ ਪੰਜਾਬ ਸਰਕਾਰ ਇਸ ਉੱਪਰ ਕਾਨੂੰਨ ਬਣਾਵੇ
@BuntyGill-q9k
@BuntyGill-q9k 2 ай бұрын
ਸਸਤੇ ਵਿਚ ਪਰਵਾਸੀ ਮਿਲ ਜਾਂਦਾ ਗਲ ਸਿਰਫ ਇਹ ਹੈ ਦਿਹਾੜੀ ਫੁੱਲ ਕਰੋ ਪਹਿਲਾ ਆਪ ਠੀਕ ਹੋ ਜਾਣਾ 😮
@SatnamSingh-su3kq
@SatnamSingh-su3kq 2 ай бұрын
Very good job
@BhajanSingh-ik5jj
@BhajanSingh-ik5jj 2 ай бұрын
ਤੁਸੀਂ ਠੀਕ ਬੋਲ ਰਹੇ ਹੋ ਵਕੀਲ ਸਾਹਿਬ
It’s all not real
00:15
V.A. show / Магика
Рет қаралды 20 МЛН
Minda Lalari | Full Movie / Ravinder Grewal |  Punjabi Movie 2024
1:52:46
Tedi Pag Records
Рет қаралды 2,2 МЛН