Rupinder Gandhi Real Story | Maninder Gandhi | Gandhi Group | Punjabi Video

  Рет қаралды 637,153

Stars Biography

Stars Biography

Күн бұрын

Пікірлер: 406
@parmindersingh6072
@parmindersingh6072 7 ай бұрын
ਗਾਂਧੀ ਗੈਂਗਸਟਰ ਨਹੀਂ ਸੀ, ਬਹੁਤ ਵਧੀਆ ਇਨਸਾਨ ਸੀ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਲੋਕਾਂ ਦੇ ਮਨਾਂ ਵਿੱਚ ਵਸ ਗਿਆ, ਸਿਰਫ਼ ਬਾਈ ਸਾਲ ਦੀ ਉਮਰ ਵਿੱਚ ਪਿੰਡ ਦਾ ਸਰਪੰਚ ਬਣਿਆ। ਰਾਜਨੀਤੀ ਵਿੱਚ ਹੋਰ ਵੀ ਬਹੁਤ ਅੱਗੇ ਜਾਣਾ ਸੀ ਓਹਨੇ ਕਿਉਂ ਕਿ ਲੋਕ ਉਸਦੇ ਨਾਲ਼ ਸਨ ਪਰ ਰਾਜਨੀਤਿਕ ਲੋਕਾਂ ਨੂੰ ਇਹ ਪਸੰਦ ਨਹੀਂ ਸੀ ਕਿ ਉਹ ਸਾਡੇ ਤੋਂ ਉੱਪਰ ਜਾਵੇ।
@sajanbali8796
@sajanbali8796 6 ай бұрын
ਸਹੀ ਕਿਹਾ ਜੀ ✍️👈🌹🌹🌹🌹🌹🌹❤️🫡 i salute it ji।
@ajaybatra2024
@ajaybatra2024 5 ай бұрын
@@sajanbali8796 Guru ji, Guru Granth ji, Guru Panth ji naal judo dil iss nal jodo
@JASWINDERSUND
@JASWINDERSUND 4 ай бұрын
Rupiny gandhi.ek badhiya inshan c.loka d madad gar b c 🇮🇳 salute hai t veer bahudur nu 🙏
@gulabgulabgulabgulab2447
@gulabgulabgulabgulab2447 4 ай бұрын
Rupinder Gandhi jindabaad ❤
@simranjeetsinghhockey2920
@simranjeetsinghhockey2920 4 ай бұрын
Rasulda pind da c ghandhi
@harbanssingh9648
@harbanssingh9648 9 ай бұрын
VERY GOOD WORK BRO 👍👍👍👍👍🌹🌹🌹🌹🌹
@amarsinghkhosa
@amarsinghkhosa 3 ай бұрын
ਚੰਗੀਆ ਅਤੇ ਨੈਕ ਰੂਹਾ ਜਿਆਦਾ ਸਮਾ ਨਹੀ ਜਿਓਦੀਆਂ ਪਰ ਸਰੋਤਿਆ ਦੇ ਦਿਲਾ ਵਿੱਚ ਹਮੇਸ਼ਾ ਅਮਰ ਰਹਿੰਦਾ ਹੈ
@jassaryan7187
@jassaryan7187 10 ай бұрын
ਜਿਹੜਾ ਬੰਦਾ ਗਰੀਬਾ ਦੀ ਆਵਾਜ਼ ਤੇ ਮਦੱਦ ਕਰਦਾ ਹੈ ਉਹ ਬੰਦਾ ਆਪਣੇ ਕੋਲ ਵਧੀਆ ਹਥਿਆਰ ਜਰੂਰ ਰੱਖੇ
@kindalitt9911
@kindalitt9911 9 ай бұрын
ਵੀਰੇ ਸੀ ਉਸ ਦਿਨ ਕੋਲ ਨੀ ਸੀ
@sanjugautam7793
@sanjugautam7793 5 ай бұрын
ਭਾਈ ਉਸ ਦਿਨ ਕੋਲ ਨਹੀਂ ਸੀ ਬੈਸੇ ਸਭ ਕੁਝ ਸੀ
@harjapbatth1187
@harjapbatth1187 9 ай бұрын
ਰੁਪਿੰਦਰ ਗਾਂਧੀ ਸਾਡੇ ਦਿੱਲਾ ਵਿੱਚ ਵੱਸਦਾ ਹੈ
@ajaybatra2024
@ajaybatra2024 5 ай бұрын
@@harjapbatth1187 Jagat Guru Baba Nanak ji nu Dil vich wasao Sarvans Dani Dashmesh Pita nu Dil vich wasao Bani naal judo
@ਬੰਟੀਸਿੰਘਰਾਜ
@ਬੰਟੀਸਿੰਘਰਾਜ 10 ай бұрын
ਬਦਮਾਸ਼ੀ ਤੇ ਸੱਚ ਦੀ ਉਮਰ ਬਹੁਤ ਘੱਟ ਹੁੰਦੀ ਆ ਏ ਸੱਚ ਆ ਜਿੰਨਾ ਚਿਰ ਪਾਵਰ ਤੇ ਟਾਈਮ ਨਾਲ ਹੁੰਦਾ ਔਦਣ ਬੱਲੇ ਬੱਲੇ ਬੱਲੇ ਹੁੰਦੀ ਆ ਕਿਸੇ ਦੇ ਮੰਨ ਦਾ ਕੀ ਪਤਾ ਉਸ ਨੇ ਕੀ ਕਰਨਾ ਮਰੇ ਦੀ ਮੜੀ ਤੇ ਰੋਂਦੀ ਦੁਨੀਆ ਜਿਓਂਦੇ ਦੇ ਨਾਲ ਮਰੇ ਤੋ ਬਾਅਦ ਦੁਖ ਭੈਣ ਭਰਾ ਨੂੰ ਸਕੇ ਭੈਣ ਭਰਾ ਨੂੰ ਹੁੰਦਾ ਕੋਈ ਆੜੀ ਨਹੀਂ ਨਹੀਂ ਕੋਈ ਦੋਸਤ ਨਹੀਂ ਪਿੰਡ ਬਘੋਰ ਮਾੜੀ ਵਾਲੀ ਤੋਂ ਸਭਾ ਕਿੱਲੋ ਮੀਟਰ ਦੀ ਦੂਰੀ ਤੇ
@sevenriversrummi5763
@sevenriversrummi5763 8 ай бұрын
SaCh nu koi takar nhi de skda, Baki BADMASHi ware sanu nhi pta.
@HarvinderSingh-k9z
@HarvinderSingh-k9z 8 ай бұрын
​@@sevenriversrummi5763 Badmaashi vaare mainu pta rasulre de naal da hi pind mere....main khud issdiyan gundagardia dekhia......10-10 15-15 milke kise nu kutt dena ehi kamm si isda...tahi kutte di maut marrea saala harami
@AjaypalSingh-l3t
@AjaypalSingh-l3t 5 ай бұрын
ਮੈਂ ਬਾਈ ਨਾਲ ਬਹੁਤ ਲੰਬਾ ਸਮਾਂ ਰਿਹਾ ਸੀ ਮੇਰਾ ਹੀਰੇ ਵਰਗਾਂ ਦੋਸਤ ਮੇਰੇ ਕੋਲੋਂ ਸਦਾ ਲਈ ਦੂਰ ਚਲਾ ਗਿਆ
@im__rajpal7778
@im__rajpal7778 5 ай бұрын
Rokey Fazilka wara shi bhai ji
@ITZ_AKASH_406
@ITZ_AKASH_406 5 ай бұрын
Bai pehlwan da ki bnya bdd ch te oh ajj kithe a
@abhinandanbatwal6339
@abhinandanbatwal6339 5 ай бұрын
Bhai ji aap sach mein Gandhi ji ke sath rahe ho aap kahan se ho bhai ji
@VivekBains-tl1ik
@VivekBains-tl1ik 5 ай бұрын
Sachi veere
@parmindersingh6072
@parmindersingh6072 4 ай бұрын
@@AjaypalSingh-l3t ਅੱਜ ਪੂਰੇ ਇੱਕੀ ਸਾਲ ਹੋਗੇ, 03-09-2003 ਦੀ ਉਹ ਕਲਹਿਣੀ ਤਰੀਕ ਸੀ ਜਿਸ ਦਿਨ ਸਾਡਾ ਬਾਈ ਸਾਡੇ ਤੋਂ ਸਦਾ ਲਈ ਦੂਰ ਹੋ ਗਿਆ।😭😭
@dilpreetsingh4907
@dilpreetsingh4907 10 ай бұрын
Rupinder Gandhi is not a gangster he is a Robinhood❤ ❤
@IftikharAhmed-ob6ej
@IftikharAhmed-ob6ej 10 ай бұрын
Bilkul 😢😢
@balwantsingh9030
@balwantsingh9030 5 ай бұрын
ਇਹ ਠੀਕ ਐ ਕਿ ਉਹ ਇਕ ਨੇਕ ਤੇ ਸਮਾਜ ਸੇਵੀ ਇਨਸਾਨ ਸੀ । ਪਰ ਏਨੀ ਛੋਟੀ ਉੱਮਰ ਵਿੱਚ ਏਨੀ ਚੜ੍ਹਾਈ ਹੋ ਜਾਣੀ ਠੀਕ ਨਹੀਂ ਹੁੰੰਦੀ ਕਿਉਂ ਕਿ ਜ਼ਿੰਦਗੀ ਵਿਚ ਬਹੁਤ ਸਾਰੀਆਂ ਘਟਨਾਵਾਂ, ਤਜਰਬੇ, ਗ਼ਲਤੀਆਂ ਤੋ ਇਨਸਾਨ ਬਹੁਤ ਕੁਝ ਸਿਖਦਾ ਹੈ ਅਤੇ ਸਿਆਣਾ,ਚਾਲਾਕ ਹੋ ਜਾਂਦਾ ਹੈ । ਜਿਸ ਕਰਕੇ ਬਾਈ ਗਾਂਧੀ ਅਣਜਾਣ ਹੋਣ ਕਰਕੇ ਮਾਰ ਖਾ ਗਿਆ । ਇਸ ਤਰ੍ਹਾਂ ਹੀ ਮੂਸੇਵਾਲਾ ਨਾਲ ਹੋਇਆ। ਜੋ ਵੀ ਮਾੜਾ ਹੋਇਆ।
@_.dhallvlogs
@_.dhallvlogs 3 ай бұрын
Right very right
@Rinku-i2t
@Rinku-i2t 4 күн бұрын
👌👌👌😅😅 right par oh Banda jyada jankari ho janda mere naal ene lok mai ah kita oh kita jo ve mai kita ohi sahi hai par jad koi rokda ja tokda tu galat kar reha hai eda na kar os time osnu samjan wala mada lagda gall sidhu di kiti oh ve te jyadatar osde fan jad koi kahe ki lod hai reply Karan di janta kehndai jatt eda karde jatt oda karde bilkul eh kuch amratpaal bare mai khud keha bohot vaar holi holi chalo pehle 2 saal janta naal jodo fer rajniti karo par jawab eh hunda se sheer gulami nahi karde gumat gumat karde se hun ve te ohi rajniti hai
@davindersingh7353
@davindersingh7353 4 ай бұрын
ਹੁਣ ਦੁਨੀਆਂ ਚ ਚੰਗੇ ਕੰਮਾ ਕਰਕੇ ਹੀ ਯਾਦ ਕੀਤਾ ਜਾਂਦਾ ਬਾਈ ਨੂੰ ਗਰੀਬ ਧੀਆ ਭੈਣਾ ਦੇ ਘਰ ਵਸਾ ਗਿਆ
@punjabdelok3429
@punjabdelok3429 7 ай бұрын
Rupinder gandhi ik Sacha imaandar munda c jis nu loka nai jaann bujh k gainster dseya loka di madad krda c
@kamboj_farming
@kamboj_farming 10 ай бұрын
ਵਾਈ ਅਮਰ ਰਹੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@malkeetkhiala2963
@malkeetkhiala2963 10 ай бұрын
Rupinder gandi jindabad
@manishbehal6904
@manishbehal6904 8 ай бұрын
Bhut ache c bhai gariva de naal hmesha ghade rehnde c
@LovepreetSingh-wl3ec
@LovepreetSingh-wl3ec 10 ай бұрын
Rupinder gandhi is not gangster ❌ rupinder gandhi is A helper of the poor person ❤
@gurwindersinghjalalana9960
@gurwindersinghjalalana9960 6 ай бұрын
❤❤
@manvirkhuttan5011
@manvirkhuttan5011 25 күн бұрын
❤❤
@AUJLA_VLOGz
@AUJLA_VLOGz 8 ай бұрын
Mera pind da ae Gandhi veera❤ rasulre da
@inderjagraon2806
@inderjagraon2806 8 ай бұрын
Vadiyaa tu v krla kush gandhi waang
@attitude09118
@attitude09118 7 ай бұрын
mein 1 saal jevan jot reha utthe bhi bhai de photo laggi hoi ci love Gandhi veer
@Malik86-yq4cb
@Malik86-yq4cb 7 ай бұрын
bai kida da bnda c gandhi bai
@ITZ_AKASH_406
@ITZ_AKASH_406 5 ай бұрын
Bai pehlwana da ki bnya
@AUJLA_VLOGz
@AUJLA_VLOGz 4 ай бұрын
@@Malik86-yq4cb yr BOHT vdia bnda c . Dhee bhen di izzat krda c har kise di izzat krda c pind chh
@ManishKumar-k1o5e
@ManishKumar-k1o5e 10 ай бұрын
Bhi gandi koi gangster nahi yaara da yaar si te sada wada paraa se o mera ustaad ji aaa ❤❤❤ love you gandi bhi ♥️♥️♥️
@harryrai3792
@harryrai3792 10 ай бұрын
ਕਿਵੇ ਅਾ ਮਨੀਸ਼
@ManishKumar-k1o5e
@ManishKumar-k1o5e 10 ай бұрын
@@harryrai3792 vadiya bhi ♥️♥️
@ManishKumar-k1o5e
@ManishKumar-k1o5e 10 ай бұрын
@@harryrai3792 bhi gandi haje mareya nahi o Sade dil vich jeuda wa o aaka mohre nahi dekh da ta ki hoya bhi Sade dil vich jeuda hai ♥️🙏🙏
@DilbagsinghDilbagsingh-yd4bu
@DilbagsinghDilbagsingh-yd4bu 10 ай бұрын
ਬਾਈ ਦਿਲਾਂ ਵਿੱਚ ਏ
@jyotisukhraliya5885
@jyotisukhraliya5885 6 ай бұрын
Iko jehi kahaani sidhu or gandhi veer di😢
@Rinku-i2t
@Rinku-i2t 4 күн бұрын
😅😅😅😅
@aravkhatrikhatri3656
@aravkhatrikhatri3656 10 ай бұрын
ਗੈਂਗਸਟਰ ਨਾ ਕਹੋ ਬਾਈ
@balpreetdhaliwal8785
@balpreetdhaliwal8785 6 ай бұрын
He still lives in people heart… people loved him elected Sarpanch at age 22. Dullo and SHO were involved in this
@varunbajaj9162
@varunbajaj9162 10 ай бұрын
Pehli gall ta gandhi di lash mili eh nhi kde.. duji gall ohde father ne gandhi naam nhi rakheya c.. ohde dost aa ne rakheya c
@PBxBhullar1
@PBxBhullar1 7 ай бұрын
ਕੁਝ ਕਹਿੰਦੇ ਨੇ ਵੀ ਰੁਪਿੰਦਰ ਗਾਂਧੀ ਨੂੰ ਪਹਿਲਾ ਵਡਿਆ ਗਿਆ ਤੇ ਫੇਰ ਨਹਿਰ ਚ ਸੈਟ ਦਿੱਤਾ ਤਾਂ ਕਦੇ ਲਾਸ਼ ਨਹੀਂ ਮਿਲੀ ਤੇ ਕੁਝ ਕਹਿੰਦੇ ਨੇ ਵੀ ਗਾਂਧੀ ਦੀ ਲਾਸ਼ ਕਦੇ ਨਹੀਂ ਮਿਲੀ ਕਿਉਕਿ ਉਸਦੀ ਲਾਸ਼ ਨੂੰ ਹੜੰਬੇ ਥਾਂਈਂ ਕੱਢ ਕੇ ਦੱਬ ਦੀਤੀ ਤਾ ਕਦੇ ਕਿਸੇ ਨੂੰ ਨਾ ਮਿਲੇ
@sajanbali8796
@sajanbali8796 5 ай бұрын
@@varunbajaj9162 right 👍
@AmarjeetSingh-pc1bg
@AmarjeetSingh-pc1bg 10 ай бұрын
Good parsan miss you bai me ve tara rasta chala ga love you bro promiss
@GeetaDevi-os4cj
@GeetaDevi-os4cj 10 ай бұрын
❤ ik dam sai c rupinder
@JATINDERSINGH-yp6xn
@JATINDERSINGH-yp6xn 7 ай бұрын
Rupinder Gandhi brave man & helpfull ci i like it, Rajniti wale tan hamesha hi gareeb logon ke saath galat hi karde aa
@nathunathu2103
@nathunathu2103 3 ай бұрын
WAHEGUR JI WAHEGURU JI WAHEGURU JI WAHEGURU JI WAHEGURU JI Mehar Rakhna RUPINHOOR GANDHi Tee❤🎉❤🎉
@kindalitt9911
@kindalitt9911 9 ай бұрын
ਸਹਿ ਗੱਲ ਆ ਗਾਧੀ ਹੀਰਾ ਪੁੱਤ ਪੰਜਾਬ ਦਾ ਸੀ
@NarinderSingh-im4oo
@NarinderSingh-im4oo 5 ай бұрын
ਹੁਣ ਤੱਕ ਕੋਈ ਵੀ ਇੰਨੀ ਘੱਟ ਉਮਰ ਵਿੱਚ ਸਰਪੰਚ ਨਹੀਂ ਬਣ ਸਕਿਆ
@Rinku-i2t
@Rinku-i2t 4 күн бұрын
Evm nahi hundi se os time par dang te pese naal bohot kuch hunda reha pehle time ch kabza lende dekhe hai mai bachpan ch jeep maruti car te been hundi se os time donali te 47 rakhde se 2000 to pehle di gall hai os time ek naal ghato ghat 200 250 hona par jad jad duje aye mele da mela lag gya se 400 to jyada hone par piche he police agi se shukar hai rabb da 🙏🙏🙏🙏 kise di jaan ja nuksan nahi hoya 🙏🙏🙏🙏 os time shota se mai samaj nahi se par bad ch pata laga ke os time je police di gall koi ve party na mandi pind de pind khatam ho sakde se kyuki khadku Lehar de naam te edar odar de loka ne bohot galat kam kite kise pase police ne nakli encounter te kise pase nakli Sikh banke
@gerry4548
@gerry4548 10 ай бұрын
I allways watch movie 😢 after end I can't control myself bhai Gandhi it's legend of Punjab ❤
@desi4917
@desi4917 4 ай бұрын
Gandi 2 dekhlo bhai mat h
@parminderkumar1384
@parminderkumar1384 10 ай бұрын
Sache te nidar insan nal is trah he hunda a jo rupinder Gandhi nal hoyea
@rajveer3845
@rajveer3845 10 ай бұрын
Bai yaar plz na kehyo gnagter plz bai help karda see lokka Di
@ShivKumar-ps1wp
@ShivKumar-ps1wp 8 ай бұрын
3:55. ਸ਼ਕਲ ਤੋ ਲਗਦਾ ਨਹੀ ਗੈਗਸਟਰ..... 🙏ਜੀ..
@sukdevsingh-tq1mx
@sukdevsingh-tq1mx 5 ай бұрын
@@ShivKumar-ps1wp je original dekh lainda live smak pi pi ke teeth khrab kare paye c
@ShivKumar-ps1wp
@ShivKumar-ps1wp 5 ай бұрын
@@sukdevsingh-tq1mx 🙏ਜੀ
@varindersahota6842
@varindersahota6842 Ай бұрын
Sahi keha Bai ....ah Bai Bai Karan walea ne ta dekhya v hona ....changa c par ena v. Nahi jina kahi jande...​@@sukdevsingh-tq1mx
@gurteshwarjeetsingh4633
@gurteshwarjeetsingh4633 6 ай бұрын
Bahut vadhia insaan c mere naal footbal khedeya . Sharmakal bahut c kiria dey muhrey mudeya de muhret sher
@dharmindersoohi7986
@dharmindersoohi7986 4 ай бұрын
ਗੰਦਾਂ ਸਿਸਟਮ ਕਦੇ ਵੀ ਸੱਚ ਦਾ ਸਾਥ ਨਹੀਂ ਦਿੰਦਾ ਉਸਨੂੰ ਖਤਮ ਕਰਨ ਦਾ ਯਤਨ ਈ ਕਰਦਾ ਜੀ।
@desisayer7572
@desisayer7572 2 ай бұрын
Waheguru Ji ❤❤🙏🙏❤❤
@khushisekhon7991
@khushisekhon7991 10 ай бұрын
J ਗਾਂਧੀ ਬਾਈ ਕੋਲ ਹਤਿਆਰ ਹੁੰਦੇ ਤਾਂ ਬਾਈ ਉਸ ਦਿਨ fire ਮਾਰ ਮਾਰ ਕੇ ਸੱਭ ਨੂੰ ਨਾ ਮਾਰ ਨਾ ਦਿੰਦਾ
@BALWINDERSINGH-bh5pj
@BALWINDERSINGH-bh5pj 7 ай бұрын
Hm
@BALWINDERSINGH-bh5pj
@BALWINDERSINGH-bh5pj 7 ай бұрын
Hi
@deepgagan5394
@deepgagan5394 7 ай бұрын
Asha ji
@ShoibhKhan-si6wq
@ShoibhKhan-si6wq 5 ай бұрын
Tenu ki lagda khali c film wangoh
@Bindu-ig4vf
@Bindu-ig4vf 4 ай бұрын
​@@deepgagan5394aaho ji
@JatinderKumar-rt3wp
@JatinderKumar-rt3wp 6 ай бұрын
Rupinder gandi ik vadhiyaa player te Changi soch daa Malik c greeba da maseeha c Galt nu Galt Kahan daa damm rakhda c te aankhi c nice parsan❤lov u bro
@RinkuBains-ju4xk
@RinkuBains-ju4xk 5 ай бұрын
Bohat vdiya c rupinder Gandhi 👍😘I miss you so much 😘
@HarjeetSingh-n4d
@HarjeetSingh-n4d 8 ай бұрын
I miss you❤ bro😢🎉🎉
@JobanDeep-x5h
@JobanDeep-x5h 13 күн бұрын
Bai g ta yaara da yr si😢😢😢😢❤
@KarnailSingh-r8d
@KarnailSingh-r8d Ай бұрын
ਔਰ ਰੁਪਿੰਦਰ ਗਾਂਧੀ ਨੂੰ ਮੈਂ ਮਿਲਿਆ ਤਾਂ ਨਹੀਂ ਹੈਗਾ ਪਰ ਉਹਦੇ ਬਾਰੇ ਸੁਣਿਆ ਬਹੁਤ ਆ ਕੀ ਉਹ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਸੀ ਗਰੀਬਾਂ ਦਾ ਮਸੀਹਾ ਸੀ ਤੇ ਜਿੱਥੇ ਕਿਤੇ ਜਬਰ ਜੁਲਮ ਹੁੰਦਾ ਸੀ ਉੱਥੇ ਉਹ ਇੱਕ ਤਾਣ ਕੇ ਖੜ ਜਾਂਦਾ ਸੀ ਤੇ ਸਰਕਾਰਾਂ ਨੂੰ ਪੁਲਿਸ ਨੂੰ ਇਹੀ ਉਹਦੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਇਸ ਕਰਕੇ ਉਹਨੂੰ ਗੈਂਗਸਟਰ ਬਣਾ ਛੱਡਿਆ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆਉਂਦੀ ਆ ਉਹਦੇ ਰਾਜ ਵਿੱਚ ਕੋਈ ਪੁਲਿਸ ਵਾਲਾ ਕੁੱਤਾ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ ਦਾ ਆ ਹੁਣ ਤਾਂ ਭੰਡਾ ਦਾ ਰਾਜ ਆ ਰੱਬ ਖੈਰ ਕਰੇ
@SatnamSingh-sd8nt
@SatnamSingh-sd8nt 8 ай бұрын
ਹੀਰਾ ਬੰਦਾ ਸੀ ਗਾਂਧੀ
@philpasmasih4572
@philpasmasih4572 10 ай бұрын
Nice 22 ji Rupindar gandi
@kanwardeep1334
@kanwardeep1334 3 ай бұрын
Saade pind da si bai gangster nahi si sab di jarurat ch help karn wala Banda si ghaintt
@nishan7751
@nishan7751 5 ай бұрын
ਮੈਂ ਵੀ ਗੈਗਸਟਰ ਬਣਨਾ ਚਾਹੁੰਦਾ ਹਾਂ ਇਸਦੀ ਕੀ ਯੋਗਤਾ ਹੋਣੀ ਚਾਹੀਦੀ ਹੈ।
@GurpreetSingh-ud1sq
@GurpreetSingh-ud1sq 5 ай бұрын
Bro jigra ❤hona chahida
@JassaBatra
@JassaBatra 10 ай бұрын
Rocky bara video banoo
@ManpreetSingh-jv8qm
@ManpreetSingh-jv8qm 5 ай бұрын
Gatiya banda, jinna naal khada unna naal hi baimaani kr gya, jmmi darpok c,Dimpy da katal krvaya fer oh munda c 1 hor usda encounter krva gya ,ap ni kdi kutte de v sotti maari, naale jd rockey marya tan m parmaanu thaane ch hi posted c,oh munda c bda takda jo kolkatta ch maarya c police e ne
@dilbagsinghsarwara205
@dilbagsinghsarwara205 10 ай бұрын
Rocky fazilka di video bnaye veer
@cpgill1988
@cpgill1988 7 ай бұрын
oh te fuddu bnda c .
@Raistar-li2fg
@Raistar-li2fg 4 ай бұрын
Oh 😱😯 mtlb rupinder Gandhi movie is real base aa mainu aj pta lga😢
@Guri-recordi9y
@Guri-recordi9y 3 ай бұрын
Oo mere pind kol da hi c bhut vadia insaan c oh
@AbdulRehman-uu5gk
@AbdulRehman-uu5gk 3 ай бұрын
Eada de mahan insaan bahut hi ghat jamde han dhakka karn wale tan roj kine jamde kine marde oh ajj v jinda aa mere jahe lakha de dilan ch ❤Love you Bhaijaan❤
@mandeepsinghpunni
@mandeepsinghpunni 9 ай бұрын
❤🙏
@amrinderkumar3919
@amrinderkumar3919 10 ай бұрын
Kini galt jankari diti aa ki osde papa ne os da nam rupinder Gandhi rakh dita
@harwinder2335
@harwinder2335 7 ай бұрын
Bai g koi dass sakda ke bai babbu man da ki rol c bai rupinder gandhi nall dona di pic keo a
@PrabhjyotAujla0010
@PrabhjyotAujla0010 4 ай бұрын
Fake photo aa babbu nal jo hai oh gandhi nahi baki sari photos ch gandhi real aa babbu mann wali fake aa gandhi warga koi munda but oh gandhi nai
@BaljinderBadesha-jz4tw
@BaljinderBadesha-jz4tw 7 ай бұрын
Rich family no eat from any one although gave support other we miss him politically leader and police officer respnsible
@babachahal9381
@babachahal9381 Ай бұрын
ਬਹੁਤ ਵਧੀਆ ਇਨਸਾਨ ਸੀ ਰੁਪਿੰਦਰ ਸਿੰਘ ਗਾਂਧੀ
@SsSidhu-i1f
@SsSidhu-i1f 7 ай бұрын
Nva kush nhi dsya tuc
@nimrtdhillon7449
@nimrtdhillon7449 5 ай бұрын
ਗਾਂਧੀ ਬਾਈ ਬਹੁਤ ਵਧੀਆ ਇਨਸਾਨ ਸੀ❤❤
@surviveinlife9404
@surviveinlife9404 7 күн бұрын
Gandhi ki koi story Bata skta h m move wakh k bht ROI ho from pak
@gurpreet2297
@gurpreet2297 5 ай бұрын
ਮੈ ਸੁਣਿਆ ਗਾਂਧੀ ਦੇ ਪਿੰਡ ਚ ਘੋਲ ਕੁਸ਼ਤੀਆਂ ਹੋਣੀਆ ਸੀ ਨਾ ਗਾਂਧੀ ਦਾ ਫੁੱਲ ਚਲ ਰਿਹਾ ਸੀ ਕੁਸ਼ਤੀ ਗਰਾਉਂਡ ਚ ਪਹਿਲਾਵਾਨਾ ਦੀ ਅੱਣਬਣ ਹੋ ਗਾਈ ਕਮੈਟੀ ਨਾਲ ਪਹਿਲਵਾਨ ਕੁਸ਼ਤੀ ਛੱਡ ਵਾਪਸ ਚਲੇ ਗਾਏ ਗਾਂਧੀ ਨੇ ਪਹਿਲਵਾਨਾਂ ਦੇ ਪਿੰਡ ਘਰਾ ਚ ਜਾਕੇ ਕੁੱਟ ਮਾਰ ਕਰਕੇ ਆਇਆ ਇਹ ਵੀ ਸੁਣਿਆ ਕਿ ਪਹਿਲਵਾਨਾਂ ਦੇ ਮੂੰਹ ਚ ਪਿਸਾਬ ਕੀਤਾ ਗਾੰਧੀ ਤੇ ਸਾਥੀਆ ਨੇ ਪਹਿਲਵਾਨਾਂ ਨੇ ਬਦਲਾ ਲਿਆ ਬਾਕੀ ਸੱਚ ਕੀ ਹੈ ਰੱਬ ਜਾਣਦਾ ਇਹ ਵੀ ਸੁਣਿਆ ਗਾਂਧੀ ਦਾ ਭਰਾ ਬਾਅਦ ਚ ਗਲਤ ਕੰਮ ਕਰਨ ਲਗਿਆ ਉਹ ਵੀ ਮਾਰਿਆ ਗਿਆ ਰਹੀ ਗਲ ਗਾੰਧੀ ਦੇ ਪਿੰਡ ਦੇ ਲੋਕ ਬਹੁਤ ਪਿਆਰ ਕਰਦੇ ਸੀ ਗਾਂਧੀ ਨੂੰ ਗਾਂਧੀ ਪੁਲੀਸ ਨਾਲ ਦੁਸਮਣੀ ਤੇ ਰਾਜਨੀਤੀ ਦੀ ਭੇਟ ਚੜ ਗਿਆ ਚਲੋ ਅੱਜ ਵੀ ਨਾ ਹੈ ਗਾਂਧੀ ਦਾ
@JaswinderSingh-dz8cx
@JaswinderSingh-dz8cx 4 ай бұрын
ਭਰਾ ਨੂੰ ਧੋਖੇ ਨਾਲ ਗੋਲੀ ਮਾਰ ਗਏ ਸੀ
@daljeetkaur2769
@daljeetkaur2769 8 ай бұрын
Good man ji
@SurjitKaur-qz3fl
@SurjitKaur-qz3fl 7 ай бұрын
ਸਹੀ ਗੱਲ ਐ ਜੀ ਗਾਂਧੀ ਹੀਰਾ ਪੁੱਤ ਸੀ ਪੰਜਾਬ ਦਾ ਮਾਣ ਸੀ
@babachahal9381
@babachahal9381 Ай бұрын
ਗਾਂਧੀ ਨਾਮ 2 ਅਕਤੂਬਰ ਨੂੰ ਜਨਮ ਹੋਇਆ ਸੀ ਇਸ ਤੋਂ ਬਾਅਦ ਉਸ ਨੂੰ ਗਾਂਧੀ ਕਹਿਣ ਲੱਗੇ
@deepakteja8910
@deepakteja8910 10 ай бұрын
ਗਾਂਧੀ ਬਾਰੇ ਪਤਾ ਨਹੀਂ ਪਰ ਮੂਵੀ ਵਿਚ ਸਭ ਕੁਝ ਸਹੀ ਸੀ ਕੀ ਓ ਬਹੁਤ ਵਧੀਆ ਇਨਸਾਨ ਸੀ
@truehindu01
@truehindu01 10 ай бұрын
Vadiya ta c par nashea ch jyada lag geya c
@amandeepgill2676
@amandeepgill2676 10 ай бұрын
Movi ta fake aa 50% veer
@jagvindersingh4804
@jagvindersingh4804 8 ай бұрын
Bai sachi bhut vadiya insan c
@SonuSaab-ck6bq
@SonuSaab-ck6bq 7 ай бұрын
Han vere. J ajj hunda tan Khanne de nal Ldh. Ch Drugs , gang - mafia te aashiqi ni honi c. Sirra banda c. Pr drugs te lag gya c oh gall wakhri ae pr leaders ne marwaya hai ehnu.
@karamjeetsingh993
@karamjeetsingh993 7 ай бұрын
ਵੀਰੇ ਗਲਤ ਗੱਲ ਨਾ ਕਰੋ ਗਾਂਧੀ ਦੀ ਬਾਡੀ ਨਹੀ ਮਿਲੀ ਸੀ ਤੇ ਉਹ ਕੋਈ ਬਦਨਾਮ ਨਹੀ ਸੀ ਯਾਰਾਂ ਦਾ ਯਾਰ ਸੀ ਗਾਂਧੀ ਵਰਗਾ ਹੋਰ ਨਾ ਹੋਇਆ ਤੇ ਨਾ ਇਸ ਧਰਤੀ ਤੇ ਹੋਏਗਾ ਤੇ ਨਾ ਦੁਬਾਰਾ ਗਾਂਧੀ ਵਰਗਾ ਕੋਈ ਜੰਮਣਾ ਆ ਸ਼ੇਰ ਯੋਧੇ ਇਕ ਵਾਰ ਦੁਨੀਆ ਤੇ ਆਂਦੇ ਨੇ ਵੀਰੇ
@ALLPUNJABJOBGK
@ALLPUNJABJOBGK 4 ай бұрын
ਉਸ ਟਾਈਮ ਮੰਤਰੀ ਕੋਣ ਸੀ ਖੰਨਾ ਦਾ ਸੋਚੋ ਦੂਰ ਤੱਕ
@SukhdeepKaur-c5f
@SukhdeepKaur-c5f Ай бұрын
ਹੀਰਾ banda c ਬਾਈ
@M4Manish01
@M4Manish01 5 ай бұрын
22 ji gandhi hunda ta main v group join karna c
@Nirbhau_Nirvair1982
@Nirbhau_Nirvair1982 4 ай бұрын
👌👌
@omiomi5730
@omiomi5730 6 ай бұрын
ਗਾਂਧੀ ਠੀਕ ਬੰਦਾ ਸੀ 👍🏼👍🏼👍🏼👍🏼
@SagarBall
@SagarBall 8 ай бұрын
Rupinder Gandhi very nice
@HarminderDhindsa
@HarminderDhindsa 6 ай бұрын
Aam ghar da munda si leader ney merwata.or leader b shaddya ja.jo ajj khud b hashiye tey hai kyonki bekasoor Kissan da putt marn tey beda bharr key dubda. Yusi aapey hissab lga lo ki us time.e sarkaar kisdi si Tey usney mla kitho bann Janna si.
@gopivirk0042
@gopivirk0042 8 ай бұрын
ਗਾਂਧੀ ਅੱਜ ਤੱਕ ਕਿਸੇ ਨੇ ਬਦਲਾ ਨੀ ਲਿਆ ਜੀ..
@rajveer3845
@rajveer3845 10 ай бұрын
Video puan wallia bai plz ne gandi bai gangster na kehyo ji meri mint aa 🙏🙏 gandi bai bhout vidya kam karda see 🙏🙏
@SurjitSingh-kx5wu
@SurjitSingh-kx5wu 7 ай бұрын
Bai ji bra dukh hunda hai, Punjab de halat vekh ke. Ithe leader lokan vich insaniat khatam ho chuki hai. All are hungry for chair. Parmatma hi rakha hai greeb da.
@mohiniberi2269
@mohiniberi2269 8 ай бұрын
Kuj aise lok hunde han jo kise di achhayee te change kamm sehn nhi karde te jealious di bimari rakhde han eh eho jehe loka da kamm hunda hai. Hmesha mejority hi minority nal eh slook kardi hai.
@VishuchalanaSriSurinderK-it1pn
@VishuchalanaSriSurinderK-it1pn 5 ай бұрын
💯👍❤️
@sardarmohd2639
@sardarmohd2639 7 ай бұрын
ਹੀਰਾ ਬੰਦਾ ਸੀ ਰੁਪਿੰਦਰ ਗਾਧੀ
@Child744
@Child744 8 ай бұрын
Waheguru g
@GoldyNasrali
@GoldyNasrali 2 ай бұрын
Ghaint insaan cc y sada
@desisayer7572
@desisayer7572 2 ай бұрын
❤❤🙏🙏❤❤
@pehalharchand3298
@pehalharchand3298 5 ай бұрын
Koye bhi Kam karn ly kaleja hona chahiyda hai veer ji ❤
@Bhaktitv790
@Bhaktitv790 8 ай бұрын
Koi gangster nahi c gangster girre hoy lok banade han dar nhi a us rab da
@sukdevsingh-tq1mx
@sukdevsingh-tq1mx 6 ай бұрын
Rupinder Gandhi kina kk vadha player c 😂😂😂😂 oh app bhi smak peenda c aur ohde nal de bhi peende c 😂😂😂😂
@ShoibhKhan-si6wq
@ShoibhKhan-si6wq 5 ай бұрын
@Sukhdevsingh-tq1mx. Shukhar hai koi tan sach bolon wala mileya eh nahi 90 toh 95% Jihna jwaka ne kadey gandhi nu dekhya ni jihna wichon kaiyain nu tah khanna sehar da b n pata kithey hai.Saleya ne Robinhood bana tah bina gal toh.Film de director to Mindhy ne 5 lakh lita teh jo dassi giya director nu oh likhi giya.Jad ke mindhy tan England rehnda c.Sala khanney sehar nu Smack lan wale bande nu jhutha hi Robinhood banye jane hhai
@sukdevsingh-tq1mx
@sukdevsingh-tq1mx 5 ай бұрын
@@ShoibhKhan-si6wq sahi gall aa Bai mere pind de aur nede tede de pinda de munde jehre ohde nal rehnde c oh sare smak peende c 2-4 nu Chad ke ehde pind de munde udo mere nal padh de c udo eh jeonda c
@AMRIKsingh-ef1bw
@AMRIKsingh-ef1bw 6 ай бұрын
Rupinder ghadi leagend very nice 👍👍👍
@surajgarg4384
@surajgarg4384 8 ай бұрын
Loveyou Bhai
@krishanyadav9189
@krishanyadav9189 7 ай бұрын
Good
@khannewale8931
@khannewale8931 8 ай бұрын
Arya sacholl Khanna vich +2 krn same vi bht famous si
@rajgur4794
@rajgur4794 Ай бұрын
Halat mazboor karde ne ina raaha te chlan nu. Leaders halat pada karde
@bobbymalik8021
@bobbymalik8021 10 ай бұрын
My Favourite hero
@sharanjitsingh4379
@sharanjitsingh4379 8 ай бұрын
Ok information incomplete
@dilbagdhaliwal1938
@dilbagdhaliwal1938 8 ай бұрын
👌
@sikander1274
@sikander1274 8 ай бұрын
Odi soch vdhia c
@RanjeetSingh-c5u
@RanjeetSingh-c5u 8 ай бұрын
Ropindar gandhi , punjab da hero
@MohanSingh-qe9wn
@MohanSingh-qe9wn 8 ай бұрын
Vadiya banda c Rupinder Gandhi
@romeshdogra6372
@romeshdogra6372 8 ай бұрын
Freedom fighter gandhi bhai
@happyworldwide39
@happyworldwide39 8 ай бұрын
Bai g rupinder gandi vadia banda c but tuci information galt de rahe o
@GurjitSingh-ie3yh
@GurjitSingh-ie3yh 4 ай бұрын
History pure rakho na k adhi
@raghbirsingh4837
@raghbirsingh4837 9 ай бұрын
🙏🙏
@karanchoudhary-nh5pc
@karanchoudhary-nh5pc 2 ай бұрын
Love 💕💕❣️❤️🌹💕💋 you गांधी भाई ❤
@BALWINDERSINGH-bh5pj
@BALWINDERSINGH-bh5pj 7 ай бұрын
Nyc c
@Rohitsharma0319
@Rohitsharma0319 3 ай бұрын
🙏🙏🙏🙏
@Amritsandhu0186
@Amritsandhu0186 10 ай бұрын
Rupinder Gandhi zindabad ❤
@HARDEEPSINGH-vt9ij
@HARDEEPSINGH-vt9ij 10 ай бұрын
Rupinder Singh Gandhi Zindabad
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
How Strong Is Tape?
00:24
Stokes Twins
Рет қаралды 96 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН