Prime Artist (50) || ਨਾਗਣੀ ਦਾ ਭੋਰਾ ਗੀਤ ਗਾਉਣ ਦਾ ਸੱਚ ਆਇਆ ਸਾਹਮਣੇ, ਸੁੱਚੇ ਤੇ ਮੈਂਡੀ ਨੇ ਖੋਲ੍ਹੇ ਭੇਤ

  Рет қаралды 60,696

Prime Asia TV

Prime Asia TV

Күн бұрын

#primeasiatv #parmsingh #artist #punjabi #panjab #punjabisinger #punjabiculture #exclusive #sucharangeela #mandeepmandy #punjabisinger #singers #nagni #gethigher #pind #pindwale
NOW AVAILABLE IN INDIA - JIO FiBER #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 95
@INDERJITSINGH-bd3mh
@INDERJITSINGH-bd3mh Ай бұрын
ਬਹੁਤ ਹੀ ਵਧੀਆ ਜੋੜੀ ਹੈ ਅਤੇ ਸਾਨੂੰ ਮਾਣ ਹੈ
@BalkerDhanday
@BalkerDhanday 2 ай бұрын
ਅੱਜ ਦੇ ਸਮੇਂ ਵਿੱਚ ਸੁੱਚਾ ਸਿੰਘ ਵੀਰਾ ਤੇ ਬੀਬਾ ਮੈਡੀ ਜੀ ਹਿੱਟ ਜੋੜੀ ਹੈ👍 ਜੀ👍
@HarpalKhaira-rc7us
@HarpalKhaira-rc7us 2 ай бұрын
😮
@deepbrar.
@deepbrar. 2 ай бұрын
ਜੀਵਨ ਮਿਲਣਾ ਭਾਗਾਂ ਦੀ ਗੱਲ ਹੈ ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,ਪਰ ਮੌਤ ਤੋਂ ਬਾਅਦ ਵੀ *ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਕਰਮਾਂ ਦੀ ਗੱਲ ਹੈ*
@mandeepsekhon3582
@mandeepsekhon3582 Ай бұрын
@@deepbrar. ਇਹਨਾਂ ਗਾਇਕਾਂ ਨੇ ਪੰਜਾਬ ਦਾ ਨਾਸ਼ ਕਰਤਾ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ
@mandeepsekhon3582
@mandeepsekhon3582 Ай бұрын
@@deepbrar. ਇਹਨਾਂ ਨੂੰ ਸਜ਼ਾ ਅਤੇ ਇਹਨਾਂ ਦੇ ਗਾਉਣ ਤੇ ਪਬੰਦੀ ਲਗਾ ਦਿੱਤੀ ਜਾਵੇ
@deepbrar.
@deepbrar. Ай бұрын
@@mandeepsekhon3582 😍🙏 ਜੀ
@deepbrar.
@deepbrar. Ай бұрын
@@mandeepsekhon3582 ਸਰਕਾਰ ਨੂੰ ਚਾਹੀਦਾ ਹੈ ਜੀ ਸੈਂਸਰ ਕਰਨਾ 😍🙏
@BalkerDhanday
@BalkerDhanday 2 ай бұрын
ਸੁੱਚਾ ਸਿੰਘ ਤਾਂ ਹਰ ਪਿੰਡ ਵਿੱਚ ਹੁੰਦਾ ਹੈ ਪਰ ਮੈਡੀ ਕਿਸੇ ਕਿਸੇ ਪਿੰਡ ਵਿੱਚ ਹੋਣੀ ਆ👌👌
@Basra4458
@Basra4458 2 ай бұрын
ਪਿੰਡ ਜਮਸ਼ੇਰ ਖ਼ਾਸ ਦੇ ਬਿਲਕੁੱਲ ਨਾਲ ਦਾ ਪਿੰਡ ਹੀ mandy ਦਾ ਪਿੰਡ ਆ
@deepbrar.
@deepbrar. 2 ай бұрын
ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ,ਪਰ ਜਦੋਂ ਪ੍ਰਮਾਤਮਾ ਸਬਰ ਦਾ ਫਲ ਦਿੰਦਾ ਹੈ ਤਾਂ *ਥਕਾਵਟ ਤੋਂ ਜ਼ਿਆਦਾ ਕਿਤੇ ਸਕੂਨ ਮਿਲਦਾ ਹੈ*
@meenableem8101
@meenableem8101 2 ай бұрын
ਬਹੁਤ ਵਧੀਆ ਦੋਗਾਣਾਂ ਜੋੜੀ ਇਨ੍ਹਾਂ ਦਾ ਪਿੰਡ ਗੀਤ ਜਿਸ ਵਿੱਚ ਸਚਾਈ ਬਿਆਨ ਕੀਤੀ ਹੈ ਤੇ ਪਰਿਵਾਰਕ ਗੀਤ ਹੈ ਰੱਬ ਹੋਰ ਤਰੱਕੀ ਬਖਸ਼ੇ , ਮੇਰੀ ਬੇਟੀ ਨੂੰ ਵੀ ਬਚਪਨ ਤੋਂ ਹੀ ਗਾਉਂਣ ਦਾ ਸ਼ੌਕ ਹੈ ਮੇਰੀ ਬੇਟੀ ਨੂੰ ਵੀ ਤੁਹਾਡੀ ਸਾਰਿਆਂ ਦੀ ਸਪੋਟ ਦੀ ਜ਼ਰੂਰਤ ਹੈ ਮੇਰੀ ਬੇਟੀ ਨੇ ਵੀ ਤਿੰਨ ਸਾਲ ਦੀ ਉਮਰ ਵਿੱਚ ਹੀ ਸਕੂਲ ਦੀ ਸਟੇਜ ਤੇ ਗੀਤ ਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਸੋ ਮੇਰੀ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਮੇਰੀ ਬੇਟੀ ਦੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻 ਸੋਫੀਆ ਬੇਬੀ ਇੰਟਰਵਿਊ
@arfan4123
@arfan4123 2 ай бұрын
Ok Ji
@mandeepsekhon3582
@mandeepsekhon3582 2 ай бұрын
ਇਹ ਹਕੀਕਤ ਹੈ ਅੱਜ ਦੀ ਮੈ ਕੁੜੀਆਂ ਨੂੰ ਗਲਤ ਨਹੀ ਆਖਦਾ ਪਰ ਕੁੱਝ ਕੁੜੀਆ ਨੇ ਸਭ ਨੂੰ ਬਦਨਾਮ ਕੀਤਾ ਹੋਇਆ ਹੈ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ
@gurmeetsingh-zb6vv
@gurmeetsingh-zb6vv 2 ай бұрын
ਵੀਰੌ ਹੁੱਣ ਵਾਲੀ ਪੀੜੀ ਨੁ ਦੱਸੌ ਸੁੱਬਾ ਸਿੱਘ ਅਕਾਲੀ ਚਾਰੇ ਪੁੱਤਰ ਮਾਰੇ ਗਂਏ ਇਹ ਗਾਨਾ ਸਿਚਾਈ ਨੁ ਉਜਾਗਰ ਕਰਦਾ ਹੇ ਬਹੁਤ ਵੱਡਾ ਹੌਸਲਾ ਹੇ ਦੌਵਾ ਵੀਰਾ ਭੇਨਾ ਦਾ ਜਿਨੇ ਪੰਜਾਬ ਦੀ ਸਚਾਈ ਉਜਾਗਰ ਕੀਤੀ ਹੇ ਵੀਰੌ ਪਹਿਲਾ ਪੰਜਾਬ ਵਿੱਚ ਇਹੋ ਹੀ ਹੁਦਾ ਸੀ
@deepbrar.
@deepbrar. 2 ай бұрын
ਹਰ ਸ਼ਖ਼ਸ ਆਪਣੇ ਗੁਣਾਂ ਕਾਰਨ ਹੀਰਾ ਹੁੰਦਾ ਹੈ, *ਬਸ ਲੋੜ ਹੁੰਦੀ ਹੈ ਖੁਦ ਨੂੰ ਤਰਾਸ਼ਣ ਦੀ*
@dpasryogbiz
@dpasryogbiz 2 ай бұрын
ਚੜਦੀਆਂ ਕਲਾਂ ਵਿੱਚ ਵੱਸਦੇ ਰਹੋ ਜੀ ।।
@mannagra9825
@mannagra9825 2 ай бұрын
ਨਸ਼ਾ ਪਰਮੋਟ ਵਾਲੀ ਕਿਹੜੀ ਗੱਲ ਆ ਅਫ਼ੀਮ ਤਾਂ ਚਿੱਟੇ ਨਾਲੋ ਤਾਂ ਚੰਗੀ ਆ Prime Asia ਵਾਲੇ ਜਿਹੜੇ ਛੋਟੇ ਕਲਾਕਾਰ ਉਹਨਾਂ ਨੂੰ ਟਾਰਗੇਟ ਕਰਦੇ ਆ
@GurnekSingh-l6c
@GurnekSingh-l6c 2 ай бұрын
ਵੀਰ ਜੀ ਕਿਸੇ ਗਾਇਕ ਨੂੰ ਪੁਛ ਲਵੋ ਲੜਕੀ ਚਾਹੇ ਲੜਕਾ ਹੋਵੇ,ਮੈਂ ਇਹਨਾਂ ਦੀ ਗੱਲ ਨਹੀਂ ਕਰਦਾ। ਕੋਈ ਗਾਇਕ ਹੋਵੇ ਕਿ ਕਦੋਂ ਗਾਉਣਾ ਸ਼ੁਰੂ ਕੀਤਾ ਸੀ ਤਾਂ ਅੱਗੋਂ ਜਵਾਬ ਮਿਲਦਾ ਕਿ ਮੈਂ ਤਾਂ ਬਚਪਨ ਤੋਂ ਹੀ ਗੁਣ ਗੁਉਣ ਲੱਖ ਗਿਆ ਸੀ। ਚਾਹੇ ਮੇਰੇ ਵਰਗੇ ਨੂੰ ਕਿਸੇ ਸੁਰ ਦਾ ਪਤਾ ਨਾ ਹੋਵੇ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@parkashsingh3286
@parkashsingh3286 2 ай бұрын
ਬਹੁਤ ਵਧੀਆ ਸੁਭਾ ਦੀ ਮਾਲਕ ਜੋੜੀ ਦੇਸੀ ਠੇਠ ਪੰਜਾਬੀ ਬੋਲੀ ਦੇ ਮਾਲਕ ਹੈ
@gurpalsingh5609
@gurpalsingh5609 2 ай бұрын
ਸਾਬਾਸੇ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਸੂਬਾ ਸਿੰਘ ਜੀ ਸਚਾਈ ਸੁਣਕੇ ਰੋਣਾ ਆਗਿਆ
@gurmailsingh3254
@gurmailsingh3254 2 ай бұрын
ਬਹੁਤ ਵਧੀਆ ਜੋੜੀ
@kuljindersingh3045
@kuljindersingh3045 2 ай бұрын
ਹਰ ਰੋਜ਼ ਇਕ ਬਾਰ ਸੁਣਦੇ ਪਿੰਡ
@turbanproudmusic8640
@turbanproudmusic8640 2 ай бұрын
ਬਹੁਤ ਵਧੀਆ ਵੀਰ ਜੀ
@tarjindersahota4846
@tarjindersahota4846 2 ай бұрын
Ss akal sucha ragela and mandeep mandy ji super jorri sade aryia de shan a love ❤️ bro (geetkar bittu chananpuria)🙏👍❤️
@ranjitdhillon7651
@ranjitdhillon7651 2 ай бұрын
ਸਿਰਾਂ ਜੋੜੀ
@mannagra9825
@mannagra9825 2 ай бұрын
ਪੰਜਾਬ ਵਿੱਚ ਨਸ਼ੇ ਦਾ ਇੰਨਾ ਗੰਦ ਪੈਣ ਰਿਹਾ ਉਹ ਨੀ ਦਿਸਦਾ
@GurnekSingh-l6c
@GurnekSingh-l6c 2 ай бұрын
991th.Like.🙏 SSA Veer jio and very nice pourgrm aa ji 👍 From Advocate GS Khaira Ldh.☝️☝️☝️☝️☝️✍️✍️💯💚👏
@devindersidhu8440
@devindersidhu8440 12 күн бұрын
ਦੁਗਾਣਾ ਜੋੜੀ ਗਰੇਟ ਜੋੜੀ
@navdeepkhattra4617
@navdeepkhattra4617 2 ай бұрын
ਮੈਂਡੀ ਬਹੁਤ ਸਿਆਣੀ ਕੁੜੀ ਆ
@GurdavSingh-dy1kw
@GurdavSingh-dy1kw Ай бұрын
Bahut hi piary jJori🎉
@mohinderweenjha5547
@mohinderweenjha5547 2 ай бұрын
ਰੰਗੀਲਾ ਵੀਰ ਪਿੰਡ ਗੀਤ ਬਿੱਲ ਕੁੱਲ ਹਕੀਕਤ ਹੈ ਮੈਡੀ ਪੁੱਤ ਕੈਮ ਰਹੇ
@GSSidhu-jr1to
@GSSidhu-jr1to 2 ай бұрын
Suche Bai Sahi keha sanu pata par bhut fen a
@Kulwantsinghsingh-rn2dp
@Kulwantsinghsingh-rn2dp Ай бұрын
Mandi ji je tusi punjabi sut vich onde ta bahut sohane lagna c❤
@gurmeetsingh-zb6vv
@gurmeetsingh-zb6vv 2 ай бұрын
ਨੀ ਧੀਏ ਤੁ ਕਹਿੜੇ ਪਰਵਾਰ ਦੀ ਧੀ ਏ ਨਹੀ ਤੁਸੀ ਬੇਟਾ ਜੀ ਸਿੱਖ ਕੌਮ ਦੀ ਧੀ ਦਾ ਖਿਤਾਬ ਦੇਨਾ ਚਾਹੀਦਾ ਹੇ ਅਕਾਸ ਕਿਤੇ ਮੇ ਪੰਜਾਬ ਦਾ ਮੁਖਮੱਤਰੀ ਹੁਦਾ ਤੇਨੁ ਬੇਟਾ ਜੀ ਮੇ ਆਪਨੀ ਕੁਰਸੀ ਛੱਡ ਕੇ ਪਹਿਲਾ ਤਹਾਨੁ ਗੱਲ ਨਾਲ ਲਾ ਲੇਦਾ
@Basra4458
@Basra4458 2 ай бұрын
ਸਾਡੇ ਪਿੰਡ ਦਾ ਸੁੱਚਾ ਰੰਗੀਲਾ
@parmeetmehra3043
@parmeetmehra3043 2 ай бұрын
ਦੋਹੋ husband and wife ne ?
@Basra4458
@Basra4458 2 ай бұрын
@@parmeetmehra3043 hnji
@Basra4458
@Basra4458 2 ай бұрын
@@parmeetmehra3043 ਬਿਲਕੁੱਲ ਜੀ,husband wife ਹਨ
@SamsherSingh-w8y
@SamsherSingh-w8y 2 ай бұрын
Very nice waheguru ji
@jodhasinghbassisinghsinghb7218
@jodhasinghbassisinghsinghb7218 2 ай бұрын
Bill kul sach bol rahea sucha g waheguru kirpa kare g
@AmarjitKaur-wu2ph
@AmarjitKaur-wu2ph 2 ай бұрын
❤❤❤
@narindersingh3081
@narindersingh3081 2 ай бұрын
ਕੁੜੀ ਤਾ‌ ਬਹੁਤ ਸੋਹਣੀ
@user-shama88
@user-shama88 2 ай бұрын
ਕਾਲਾ ਗੋਰਾ ਦਾ ਮੱਤਲਬ ਨਹੀਂ ਪਿਆਰ ਹੋਣਾ ਚਾਹੀਦਾ
@gurcharansingh6060
@gurcharansingh6060 2 ай бұрын
ਜੋੜੀ ਕਿੰਨੀ ਵੀ ਤਕੜੀ ਹੋਵੇ ਪਰ ਜਦੋਂ ਜੋੜੀ ਟੁੱਟ ਜਾਵੇ ਤਾਂ ਜੋੜੀ ਜੀਰੋ ਹੋ ਜਾਦੀ ਹੈ
@SatishKumar-qu8jm
@SatishKumar-qu8jm 12 күн бұрын
Good jori sab ton bdi gal Mandy kol sucha rangila lai bhut respect hai
@BaldevJohal-zk5dy
@BaldevJohal-zk5dy Ай бұрын
Nice 🎉
@sharatkauroffical
@sharatkauroffical 2 ай бұрын
Bahut vadia jodi ji mainu vi gaon da maoka dita si bhaaji hona ne
@AmarjitKaur-wu2ph
@AmarjitKaur-wu2ph 2 ай бұрын
Good. 22..g
@harpalrana4042
@harpalrana4042 2 ай бұрын
ਸੋਚਾ ਜੀ ਦਾਤੀ ਨੂੰ ਇੱਕ ਪਾਸੇ ਦੰਦੇ ਤੇ ਦੁਨੀਆਂ ਨੂੰ ਦੋ ਪਾਸੇ
@BakhshishBisa-gq5lz
@BakhshishBisa-gq5lz 2 ай бұрын
Best wishes 👍 God bless you 🌹
@GurseawkSingh-b7u
@GurseawkSingh-b7u 2 ай бұрын
ਅਵਾਜ਼ ਘਟ ਆਉਦੀ ਆ
@SabiKumar-mg4zs
@SabiKumar-mg4zs 2 ай бұрын
Superhit Jodi beautiful in the world
@harwindergrewal6679
@harwindergrewal6679 2 ай бұрын
Thanks ji 🙏Very,very good information in all the episodes…
@SeemaSharma-kj3bs
@SeemaSharma-kj3bs 2 ай бұрын
Bohut vadhia ji
@punjabimusicworld9333
@punjabimusicworld9333 2 ай бұрын
ਵਧੀਆ ਜੋੜੀ ਆ ਏਹਦਾ ਹੈ ਬਣਾਂਕੇ ਰੱਖਿਓ
@madanlal2746
@madanlal2746 2 ай бұрын
Baji sss Akal ji 🙏 Baji bahut hi vadia laga ji aap ji da aa Vala program aap ji hamesha hi kush Raho ji ❤❤❤❤❤
@yadwindergill914
@yadwindergill914 2 ай бұрын
ਲਖਵਿੰਦਰ ਮਾਨ ਬਹੁਤ ਵਧੀਆ ਗੀਤਕਾਰ ਹਨ....
@sandeepmasih5143
@sandeepmasih5143 2 ай бұрын
No you’re doing great guys keep it up love you guys 🇺🇸🇺🇸🇺🇸🇺🇸🇺🇸🇺🇸🦁🦁🙏🙏
@shyamshukla2791
@shyamshukla2791 2 ай бұрын
Beautiful couple
@Charjitsingh-i5b
@Charjitsingh-i5b 2 ай бұрын
Very very nice voodes
@lakhwinder9922
@lakhwinder9922 2 ай бұрын
ਇਹ ਸੱਚ ਵਾ
@gurjant97152
@gurjant97152 2 ай бұрын
Good interview param ji thanks
@majoruppal7552
@majoruppal7552 2 ай бұрын
Very good
@swarnassingh8584
@swarnassingh8584 2 ай бұрын
Very good interview👏👏👏🌹🌹🌹🌹🌹
@shyamshukla2791
@shyamshukla2791 2 ай бұрын
Beautiful interview
@SeemaSharma-kj3bs
@SeemaSharma-kj3bs 2 ай бұрын
Satshri akal sucha and mandeep mendi ji
@YaaduSingh-o7n
@YaaduSingh-o7n 2 ай бұрын
Very Nice Ji 👌👌
@Simarjitshergill
@Simarjitshergill 2 ай бұрын
Mendy di awaz bht vadhia a vaise dona de geet bht sohne hunde ne
@ProfessorSKVirk
@ProfessorSKVirk 2 ай бұрын
Sucha Singh Bhi Looks Nice G 👍🏻👍🏻👍🏻👍🏻👍🏻
@brinder2016
@brinder2016 2 ай бұрын
Jo marji a kuddi bhot sohni a
@Dubai_Wale_Formen
@Dubai_Wale_Formen 2 ай бұрын
👌🏻👌🏻👌🏻👌🏻
@baljitkaur-hj4sp
@baljitkaur-hj4sp 2 ай бұрын
V.nice jorhi, Sucha singh, mendi ❤😊😅
@jodhasinghbassisinghsinghb7218
@jodhasinghbassisinghsinghb7218 2 ай бұрын
Very nice Jodi veer seva buhat karda
@SekhonSaab-bg4wp
@SekhonSaab-bg4wp 2 ай бұрын
Ghant y g te nce Mendy beautiful couple❤❤
@pardeepkanda807
@pardeepkanda807 2 ай бұрын
GRAA88888TT FROM KANDA
@amrikkally9768
@amrikkally9768 2 ай бұрын
👌👌👌👍
@jagjiwankaur3938
@jagjiwankaur3938 2 ай бұрын
Very good both ❤💕✌️
@mandeepshergill6231
@mandeepshergill6231 2 ай бұрын
Bage nice jode ❤❤❤❤❤❤
@jarnailsingh9949
@jarnailsingh9949 2 ай бұрын
274th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@Singh-d4s-s9r
@Singh-d4s-s9r 2 ай бұрын
Me song lekea na marn wala song
@HekulwantsinghKulwant
@HekulwantsinghKulwant 2 ай бұрын
❤️❤️❤️❤️🙏🙏💐💐🌹🌹🌹👍👍👍👍👍👍👌👌👌
@GSSidhu-jr1to
@GSSidhu-jr1to 2 ай бұрын
Suche Bai tenu t m bhut teim da janda par Tu bul ga
@Sukhsidhu79
@Sukhsidhu79 29 күн бұрын
Lainda ta patrkar v swad e ah
@harmeetsinghghumaan8601
@harmeetsinghghumaan8601 2 ай бұрын
Superb
@gursharanbatth3748
@gursharanbatth3748 2 ай бұрын
ਕਰੜੀ ਸੁੱਚੇ ਨੂੰ ਪਿਤ ਨਿਕਲੀ ਆ
@surjitsingh4955
@surjitsingh4955 2 ай бұрын
Pind, geet, sachai, kala, small, c
@jaswantrauke5149
@jaswantrauke5149 2 ай бұрын
ਪੰਜਾਬ ਬਹੁਤ ਕਸੂਤੇ ਮੋੜ ਤੇ ਖੜ੍ਹਾ ਹੈ । ਪਰ ਤੁਸੀਂ ਕੀ ਪਰੋਸ ਰਹੇ ਓ । ਬਹੁਤ ਹੀ ਅਫ਼ਸੋਸ ਦੀ ਗੱਲ ਹੈ
@JagjitSingh-bb4ru
@JagjitSingh-bb4ru 2 ай бұрын
ਸੋਚੇ ਲੁਚੈ ਹੁਦੈ ਹੈ
@amrikbirring6421
@amrikbirring6421 2 ай бұрын
Very good 👍
@Gurjit_daula
@Gurjit_daula 2 ай бұрын
@JaswinderSingh-xe2bp
@JaswinderSingh-xe2bp 2 ай бұрын
Nice 🎉
@SabiKumar-mg4zs
@SabiKumar-mg4zs 2 ай бұрын
❤❤❤❤
@HardeepSingh-pj7tu
@HardeepSingh-pj7tu 2 ай бұрын
❤❤❤❤❤
@ranjitdhillon7651
@ranjitdhillon7651 2 ай бұрын
Good 👍
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 75 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 79 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,9 МЛН
这到底是怎么做到的 #路飞#海贼王
00:10
路飞与唐舞桐
Рет қаралды 4,3 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 75 МЛН