Prime Discussion (1344) || ਓਬਾਮਾ ਨੇ ਕਿਉਂ ਕੀਤੀ ਮਨਮੋਹਨ ਸਿੰਘ ਦੀ ਤਾਰੀਫ਼

  Рет қаралды 133,212

Prime Asia TV

Prime Asia TV

Күн бұрын

#PrimeAsiaTV #PrimeDiscussion #JatinderPannu #Sandhawalia
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 139
@DeepakKumar-ty9wk
@DeepakKumar-ty9wk 3 жыл бұрын
S ਮਨਮੋਹਨ ਸਿੰਘ ਜੀ ਨੂੰ ਦਿਲ ਤੋ ਸਲਾਮ
@amrikghuman7259
@amrikghuman7259 3 жыл бұрын
ਸਰਦਾਰ ਮਨਮੋਹਣ ਸਿੰਘ ਜੀ ਇੱਕ ਪੜੇ ਲਿਖੇ ਬਹੁਤ ਹੀ ਸੁਝਵਾਨ ਸਿਆਣੇ ਇਨਸਾਨ ਹਨ
@chetanmann5248
@chetanmann5248 3 жыл бұрын
ਸਰਦਾਰ ਮਨਮੋਹਨ ਸਿੰਘ ਸੱਚੀਂ ਕਾਬਲ-ਏ-ਤਾਰੀਫ਼ ਇਨਸਾਨ ਹਨ।🙏
@surinderpabla6343
@surinderpabla6343 3 жыл бұрын
Thank you Panu Sahib
@mrsingh7066
@mrsingh7066 3 жыл бұрын
ਮਨਮੋਹਨ ਸਿੰਘ ਹੈ ਈ ਸਿਫਤ ਦੇ ਕਾਬਿਲ 🙏🙏🙏🙏🙏🙏🙏
@prabhdyalsingh4722
@prabhdyalsingh4722 3 жыл бұрын
ਦੇਸ਼ ਦੀ ਬਦਕਿਸਮਤੀ ਕਹੀ ਜਾ ਸਕਦੀ ਹੈ ਜੋ ਡਾ. ਮਨਮੋਹਨ ਸਿੰਘ ਜੀ ਵਰਗੇ ਦੁਨੀਆ ਦੇ ਮਹਾਨ ਅਕਨਾਮਿਸਟ ਦਾ ਫਾਇਦਾ ਨਹੀ ਲਿਆ ਜਾ ਸਕਿਆ! ਦੇਸ਼ ਦੇ ਲੋਕਾਂ ਨੂੰ ਸੋਚਣਾ ਪਵੇਗਾ।
@ChahalCom
@ChahalCom 3 жыл бұрын
Manmoop Singh Jindal dab na lol PM Honda hal lndla jlndla bad
@balwinderchhawla5737
@balwinderchhawla5737 3 жыл бұрын
Right
@BALJIT_SINGH_CHAPRA
@BALJIT_SINGH_CHAPRA 3 жыл бұрын
Faida ta hoyea ji. K ikk baar ta desh nu stand kr ge.
@Unknown-cr1xl
@Unknown-cr1xl 3 жыл бұрын
ਵਹਿਗੁਰੂ ਜੀ ਲੰਮੀ ਉਮਰ ਦੇਵੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ
@kewalkamboj7339
@kewalkamboj7339 3 жыл бұрын
ਗੁਰਪ੍ਰੀਤ ਸੰਧਾਵਾਲੀਆ ਪੰਨੂ ਸਾਹਿਬ ਸਤਿ ਸ੍ਰੀ ਅਕਾਲ ।ਜੇ ਅੱਜ ਮਨਮੋਹਣ ਸਿੰਘ ਪ੍ਰਧਾਨ ਮੰਤਰੀ ਹੁੰਦੇ ਤਾ ਕਰੋਨਾ ਬਿਮਾਰੀ ਦੇ ਬਾਵਜੂਦ ਦੇਸ਼ ਨੂੰ ਮਾੜੀ ਹਾਲਤ ਵਿਚ ਨਹੀ ਆਉਣ ਦੇਣਾ ਸੀ ।ਮਨਮੋਹਨ ਸਿੰਘ ਦੀ ਇਜਤ ਸਾਰਾ ਵਿਸ਼ਵ ਕਰਦਾ ਹੈ ।
@chamkaursingh931
@chamkaursingh931 3 жыл бұрын
ਆਇ ਆਇ ਨਾਆਧਝਾਆਆੲਧਾਨ੍ਹ
@surjitsingh-qe7eu
@surjitsingh-qe7eu 3 жыл бұрын
ਮਨਮੋਹਨ ਸਿੰਘ ਜੀ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜੀ
@bikkarsingh9714
@bikkarsingh9714 3 жыл бұрын
ਸਰਦਾਰ ਮਨਮੋਹਣ ਸਿੰਘ ਜੀ ਦੇ ਵੱਰਗਾ ਇੰਨਸਾਨ ਨੂੰ ਸਲੂਟ ਕਰਦਾਂ ਹਾਂ
@deshpunjabwaale6805
@deshpunjabwaale6805 3 жыл бұрын
ਭਾਰਤ ਚੇ ਜਦੋ ਬਿਮਾਰੀ ਹੈ ਨਹੀ ਸੀ ਓਦੋ ਸਖਤ ਲਾਕ ਡਾਊਨ ਕੀਤਾ ਗਿਅਾ ਦੇਸ਼ ਦਾ ਅਰਥਚਾਰਾ ਡੋਬ ਦਿਤਾ ਜਦੋ ਬੀਮਾਰੀ ਫੈਲ ਗੲੀ ਤਾ ਹਰ ਤਰਾ ਦੀਅਾਂ ਖੁਲਾ ਦੇ ਦਿਤੀਅਾਂ ਗੲੀਅਾਂ। ਸਾਰੇ ਭੰਬਲਭੂਸੇ ਦੀ ਸਮਝ ਨਹੀ ਅਾੲੀ।
@Gurkaler
@Gurkaler 3 жыл бұрын
Pade likhee pardhannnn mantriii da ehi ta fyda ji india nu lol
@Rajhans10
@Rajhans10 3 жыл бұрын
ਸਤਿ ਸ਼੍ਰੀ ਅਕਾਲ ਪੰਨੂ ਸਹਾਬ ਗੁਰਪ੍ਰੀਤ ਭਾਜੀ🙏🇮🇳
@sagarpreetkaur4300
@sagarpreetkaur4300 3 жыл бұрын
ਸੰਧਾਵਾਲੀਆ ਭਾਈ ਸਾਹਿਬ ਮੈਂ ਆਪ ਜੀ ਦੀ ਸ਼ਖਸੀਅਤ ਤੋਂ ਬਹੁਤ ਜਿਆਦਾ ਪ੍ਰਭਾਵਿਤ ਹਾਂ। ਪਰਮਾਤਮਾ ਆਪ ਜੀ ਦ ਨੂੰ ਲੰਬੀ ਉਮਰ ਬਖਸ਼ਣ।
@bakhtaursinghbakhtaur6392
@bakhtaursinghbakhtaur6392 3 жыл бұрын
ਪੰਨੂ ਸਾਹਿਬ ਸਰਦਾਰ ਮਨਮੋਹਣ ਸਿੰਘ ਵਾਰਗੇ ਦੇਸ਼ ਨੂੰ ਆਰਥਿਕ ਪੱਖੋਂ ਕਮਜ਼ੋਰੀਆਂ ਨੂੰ ਜਾਣਦੇ ਹਨ ਓਹ ਦੇਸ਼ ਦੀ ਅਕਾਨਮੀ ਨੂੰ ਸਹਾਰਾ ਦੇਣ ਦੀ ਕਾਬਲੀਅਤ ਵੀ ਰੱਖਦੇ ਹਨ ।ਬੇਹਨੋ ਬਾਇਓ ਨਹੀਂ ਮੱਨ ਕੀ ਬਾਤਾਂ ਨਹੀਂ
@jaswantrai575
@jaswantrai575 3 жыл бұрын
ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਤੇ ਸੰਧਾਵਾਲੀਆ ਜੀ। ਬਹੁਤ ਬਹੁਤ ਹੀ ਵਧੀਆ ਪ੍ਰੋਗਰਾਮ ਜੀ ।
@clickprofilmslivestreaming5160
@clickprofilmslivestreaming5160 3 жыл бұрын
ਬਹੁਤ ਵਧੀਆ ਸੰਧਾਵਾਲ਼ੀਆ ਤੇ ਪੰਨੂੰ ਸਾਬ, ਕੋਈ ਵੀ ਪ੍ਰੋਗਰਾਮ ਕਦੇ ਵੀ ਮਿੱਸ ਨਹੀ ਕੀਤਾ, ਜਿਓਦੇ ਵਸਦੇ ਰਹੋ ਬਹੁਤ ਵਧੀਆ ਸੇਵਾ ਕਰ ਰਹੇ ਹੋ, ਜਿਓਦਾ ਵਸਦਾ ਰਹੇ ਪਰਾਈਮ ਏਸ਼ੀਆ
@jaswindernbbardar5800
@jaswindernbbardar5800 3 жыл бұрын
ਸਤਿ ਸ੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਸਾਵ ਤੇ ਪਨੂੰ ਸਰ🙏🙏🙏🙏🙏🙏🙏🙏🙏🙏
@balkarsingh2246
@balkarsingh2246 3 жыл бұрын
ਪੰਨੂੰ ਸਹਿਬ ਪੰਜਾਬ ਨੂੰ ਜੱਮੂ ਵਿੱਚ ਮਰਜ ਕਰਨ ਦੀ ਕੀ ਕਹਾਣੀ ਐ ਜੀ
@gurmukhsingh3457
@gurmukhsingh3457 3 жыл бұрын
No doubt,Ex PM Manmohan Singh is a man of letters. He is also a man of parts.
@bholabrar346
@bholabrar346 3 жыл бұрын
Panu sahib nice vichar
@skrandev
@skrandev 3 жыл бұрын
My compliments to you Jitender Pannu Ji. No doubt you are the best Punjabi Journalist. I watch you everyday, thanks to Lockdown.
@BalwinderSingh-ug9fe
@BalwinderSingh-ug9fe 3 жыл бұрын
ਰਾਹੁਲ ਗਾਂਧੀ ਕੋਲ ਵੀ ਪੰਜਾਬ ਦੇ ਇਕ ਲੀਡਰ ਵਰਗਾ ਹੀ ਦਿਮਾਗ ਹੈ।ਇੰਨਾ ਦੀਆਂ ਪਾਰਟੀਆਂ ਇੰਨਾ ਦੇ ਹੁੰਦਿਆਂ ਵਾਪਸੀ ਦੀ ਕੋਈ ਆਸ ਦੀ ਕਿਰਨ ਨਹੀਂ ਦਿੱਖ ਰਹੀ ।
@hindebrar146
@hindebrar146 3 жыл бұрын
Very good ji
@singhamrik2512
@singhamrik2512 3 жыл бұрын
ਨਿਵੇ ਸੋ ਗਾਉਰਾ ਹੋਏ, ਸ, ਮਨਮੋਹਨ ਸਿੰਘ ।
@yashadsharma1967
@yashadsharma1967 3 жыл бұрын
🙏🌹🌹🌷🌻💐🌼☘️🌸🌺Welcome Sir Good Evening Sir Ji Jai Hind Sir Ji Thanks 🙏 🌹🌻🌺🌸☘️🌼🌷
@Kulwantsingh-ks5ss
@Kulwantsingh-ks5ss 3 жыл бұрын
ਪੰਨੂ ਸਾਹਿਬ ਅਤੇ ਬਾਠ ਸਾਹਿਬ ਮੇਰੀ ਆਪਣੀ ਨਿੱਜੀ ਰਾਏ ਹੈ ਅੱਜ ਕਾਂਗਰਸ ਦਾ ਪ੍ਰਧਾਨ ਬਿਹਾਰ ਦਾ ਤੇਜਸਵੀ ਹੋਣਾ ਚਾਹੀਦਾ ਹੈ ਜੋ Bjp ਨੂੰ ਟੱਕਰ ਦੇ ਸਕਦਾ ਹੈ ਨਹੀਂ ਤਾਂ ਕਾਂਗਰਸ ਪਾਰਟੀ ਸਾਮਜੋ ਖਤਮ ਹੋ ਜਾਵੇਗੀ
@SukhwinderSingh-mg6hh
@SukhwinderSingh-mg6hh 3 жыл бұрын
Very nice
@narinderjitmutti7684
@narinderjitmutti7684 3 жыл бұрын
ਯੂਰੀਆ ਖਾਦ ਬਾਰੇ ਵੀ ਦੱਸਿਓ ਕਿੱਦਾਂ ਮਿਲੋ ਕਿਸਾਨਾਂ ਨੂੰ
@JyotiKumari-zm1jc
@JyotiKumari-zm1jc 3 жыл бұрын
Sachi gal aa Dr.Manmohan Singh ji Di koi Rees ni.mainu yad aa jado Mai govt colg hsp M.A economics kardi c ta proud feel hunda c .v asi v os colg vich study karde jithe dr.singh ji parhe ne.tandrust rehan🙏
@RandhirSingh-kk9qv
@RandhirSingh-kk9qv 3 жыл бұрын
ਮਨਮੋਹਨ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ
@booboo1945
@booboo1945 3 жыл бұрын
Very good
@harmanjotsingh4837
@harmanjotsingh4837 3 жыл бұрын
ਕਿਰਪਾ ਕਰਕੇ ਦਸੂਹਾ, ਮੁਕੇਰੀਆਂ ਤੇ ਪਠਾਨਕੋਟ ਨੂੰ ਜੰਮੂ ਚ ਮਿਲੋਂਨ ਵਾਰੇ ਗੱਲ ਚਲ ਰਹੀ ਹੈ, ਓਸ ਵਾਰੇ ਵੀ ਵਿਚਾਰ ਸਾਂਝੇ ਕਰੋ
@rajvirsingh8023
@rajvirsingh8023 3 жыл бұрын
Sachi
@tejpalpannu2293
@tejpalpannu2293 3 жыл бұрын
🙏🙏🙏
@shivjotsidhusidhu363
@shivjotsidhusidhu363 3 жыл бұрын
Great Pannu saab
@davindersidhu3106
@davindersidhu3106 3 жыл бұрын
2024 da prime minister Sardar Manmohan singh bnn jave
@BalwinderSingh-bi5vd
@BalwinderSingh-bi5vd 3 жыл бұрын
Salute to Manmohan singh
@MilosMykonos123.-
@MilosMykonos123.- 3 жыл бұрын
Very good Pannu Saab
@DaljeetSingh-vt9cm
@DaljeetSingh-vt9cm 3 жыл бұрын
ਸਰਦਾਰ ਮਨਮੋਹਣ ਸਿੰਘ ਹੈ ਹੀ ਕਾਬਲੇ ਤਾਰੀਫ
@tejpalsharma3930
@tejpalsharma3930 3 жыл бұрын
ਸਾਰੀ ਟੀਮ ਸਤਿ ਸ੍ਰੀ ਅਕਾਲ ਜੀ ਵੀਰ ਜੀ
@gurmeetkaur5919
@gurmeetkaur5919 3 жыл бұрын
pannu saab you are best
@RavinderSingh-hs8zz
@RavinderSingh-hs8zz 3 жыл бұрын
ਬਾਪੂ ਜੀ ਅਤੇ ਸੰਧਾਵਾਲੀਆ ਸਾਹਿਬ ਸਤ ਸ਼੍ਰੀ ਅਕਾਲ ਜੀ
@balwindersidhu3292
@balwindersidhu3292 3 жыл бұрын
ਸਰਦਾਰ ਮਨਮੋਹਨ ਸਿੰਘ ਭਾਰਤ ਦਾ ਹੀਰਾ ਹੈ
@rajinderbevli6130
@rajinderbevli6130 3 жыл бұрын
During the time of Sr Manmohan Singh Prime Minister maximum increase given during the 6th pay commission to central government employees.
@BALJIT_SINGH_CHAPRA
@BALJIT_SINGH_CHAPRA 3 жыл бұрын
Bilkul ji hun ta darr lagda jinni hegi ohi reh je ta theek a.
@kdkaler6075
@kdkaler6075 3 жыл бұрын
S.Manmohan Singh is a man of Principle.Singh is King.
@as47punjab96
@as47punjab96 3 жыл бұрын
Good news 👌👍
@harnekbhangu5005
@harnekbhangu5005 3 жыл бұрын
best pm Dr manmohan Singh
@lakhvirsingh5916
@lakhvirsingh5916 3 жыл бұрын
PM Manmohan Singh jindabad
@kuljeetsinghsran9626
@kuljeetsinghsran9626 3 жыл бұрын
dr manmohan singh is the hero of India
@mvl1982
@mvl1982 3 жыл бұрын
Sat shri akal pannu sir ji te gurpreet sandhawalia veer ji
@sonnyputt6463
@sonnyputt6463 3 жыл бұрын
Sallam dr. Sahib
@heerboy3055
@heerboy3055 3 жыл бұрын
V NYC tuhadia gala sunke dil Happy ho janda a
@hemrajbittu511
@hemrajbittu511 3 жыл бұрын
Manmohan Singh g greatest pm
@harpreetbrar4808
@harpreetbrar4808 3 жыл бұрын
Ssa ji
@abdhgabgffd8823
@abdhgabgffd8823 3 жыл бұрын
Sat Sri kal ji
@JagdishRam-eg1es
@JagdishRam-eg1es 3 жыл бұрын
Good job Sir
@kamaljitkamal463
@kamaljitkamal463 3 жыл бұрын
Hats off to s manmohan singh jiii 4rm Sydney Australia
@rosecali3597
@rosecali3597 3 жыл бұрын
I wish S Manmohan Singh ji come again.
@gurjitsingh6685
@gurjitsingh6685 3 жыл бұрын
Dr manmohan singh❤
@balkaur2757
@balkaur2757 3 жыл бұрын
Ssa ji.
@harpreetsidhu1638
@harpreetsidhu1638 3 жыл бұрын
Sat sri akal sir bht vdia g god bless u sir
@amarjitkaur522
@amarjitkaur522 3 жыл бұрын
Monmohan Singh is great person.GDP nu ossne kive uplift keeta oh koi Nahi kar sakda.
@haripaulsharma9319
@haripaulsharma9319 3 жыл бұрын
Rahul is like grandson to MMS not only by age but by intellect as well
@boharsingh7725
@boharsingh7725 3 жыл бұрын
Very nice👍👍👍
@manjitmanjit4198
@manjitmanjit4198 3 жыл бұрын
Interesting
@Gurjeetsingh-lv2ft
@Gurjeetsingh-lv2ft 3 жыл бұрын
Bjp ਭਗਤਾ ਨੂੰ ਤਾ ਇਹ ਸੱਚਾਈ ਕਬੂਲ ਨਹੀਂ ਓਹਨੂੰ ਜੋਂ ਦੇਸ ਦੀ ਅਰਥ ਵਿਵਸਥਾ ਦੀ ਹਾਲਤ ਤਰਸਯੋਗ ਹੈ ਉਹ ਨਹੀਂ ਦਿਖਣੀ
@BalwinderKaur-ph6dy
@BalwinderKaur-ph6dy 3 жыл бұрын
Stnam waheguru.... Asi Morning-Evening walk no.
@indergrewal5449
@indergrewal5449 3 жыл бұрын
Singh is kingh
@sukhjindersandhu4141
@sukhjindersandhu4141 3 жыл бұрын
Manmohan singh great sardar pm c
@hsmsingh4742
@hsmsingh4742 3 жыл бұрын
ਦਿੱਲੀ ਵਿਚ ਕੇਸ ਤਾ ਵੱਧ ਰਹੇ ਆ ਕੇ ਕਿਸ਼ਾਨ ਧਰਨਾ ਲਾਉਣ ਲਈ ਦਿੱਲੀ ਜਾ ਰਹੇ ਆ ਇਹ ਸਬ ਚਾਲ ਆ ਮੋਦੀ ਦੀ ਤੇ ਕੇਜਰੀਵਾਲ ਦੀ ਇਹ ਸਬ RSs ਦੇ ਇਸ਼ਾਰੇ ਤੇ ਕਰ ਰਿਹਾ ਕੇਜਰੀਵਾਲ
@ParamjitSingh-kp4gl
@ParamjitSingh-kp4gl 3 жыл бұрын
Nice🙏🙏
@BholaSingh-sp9hr
@BholaSingh-sp9hr 3 жыл бұрын
Nice g
@ramanrockavengers1624
@ramanrockavengers1624 3 жыл бұрын
Pannu saab tusi great ho bahut vadia sir ji
@dilbajsinghthind5946
@dilbajsinghthind5946 3 жыл бұрын
Sat Sri akal ji
@lakhwinderchandi5626
@lakhwinderchandi5626 3 жыл бұрын
Respect Ed sir jio save farmer 🙏🏻🙏🏻🙏🏻🙏🏻🙏🏻
@manrajjakhar7738
@manrajjakhar7738 3 жыл бұрын
Beautiful pannu Saab forever
@sammann305
@sammann305 3 жыл бұрын
GURPREET ji looking good in new dress 👍
@specialfoodsjelly1476
@specialfoodsjelly1476 3 жыл бұрын
👌👌👌👌
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏
@gurisingh-10
@gurisingh-10 3 жыл бұрын
👍👍
@davindersidhu3106
@davindersidhu3106 3 жыл бұрын
Punjab ch Manmohan singh nu 2022 dii ticket la ka khdn chida te ohna nu chief minister bno do punjabi bach jnge
@ajitpallucky7311
@ajitpallucky7311 3 жыл бұрын
Right ✅ aa sir 🙏
@jagatkamboj9975
@jagatkamboj9975 3 жыл бұрын
Respect respect 💚🙏🙏
@HardeepSingh-sw5be
@HardeepSingh-sw5be 3 жыл бұрын
Love u both great job
@ekamgillekam4319
@ekamgillekam4319 3 жыл бұрын
👍👍👍👍👍
@rizensandhu3315
@rizensandhu3315 3 жыл бұрын
Tariff karoon main tab tak tab tak merey seeney mein saans reheygi jab tak...eh song s.manmohan singh ex p.m.tey lagu hundi aa qn.oh is dey yog han..us ke ulat ab ke..kia teri tarif karoon dil maanta nahi...
@sonubains74
@sonubains74 3 жыл бұрын
ਮੋਦੀ ਦੇ ਸਾਰੇ ਫੈਸਲੇ "ਲੋਕਾਂ ਦੇ ਹਿੱਤ" ਵਿੱਚ ਹੁੰਧੇ ਹਨ ਲੋਕਾਂ ਨੂੰ "ਅੰਨੇ ਬੋਲੇ"ਹੋਕੇ ਇਸ ਨੂੰ ਮੰਨ ਲੈਣਾ ਚਾਹੀਦਾ ਹੈ 😆
@chanansingh7325
@chanansingh7325 3 жыл бұрын
ਸੱਤ ਸ਼੍ਰੀ ਆਕਾਲ ਜੀ ਪ੍ਰਾਈਮ ਟੀਮ ਨੂੰ,,
@singhasad9018
@singhasad9018 3 жыл бұрын
Dr. Manmohan Singh is a living legend, why Congress can't bring him back as Prime Minister? He is far far better than Modi,
@banikevin
@banikevin 3 жыл бұрын
Manmohan singh really won the heart of many ppl ..salute to his contribution and silence..he be remembered more wait till bjp run out of populace expensive directionless spending..
@bsbalaggan9449
@bsbalaggan9449 3 жыл бұрын
Fareed us di kite mandi hai jo tareef de Kabul ho Manmohan singh is garet man
@bikramsingh6264
@bikramsingh6264 3 жыл бұрын
Manmohan Singh is a great leader. Congress has no other face to beat Modi. Rahul is zero. Congress will never win if they introduce Rahul as a leader.
@gurjantsingh1829
@gurjantsingh1829 3 жыл бұрын
Very good news
@harbirsingh2713
@harbirsingh2713 3 жыл бұрын
💐💐🙏🙏🙏🙏💐💐
@baljinderkumar3721
@baljinderkumar3721 3 жыл бұрын
👍
@UmeshKumar-hs4md
@UmeshKumar-hs4md 3 жыл бұрын
Great dr man mohan singh 👍👌
@rampalsingh317
@rampalsingh317 3 жыл бұрын
pannu saab ji bahut hi nice parsan han
@satwindersinghok352
@satwindersinghok352 3 жыл бұрын
I Love Dr Manmohan Singh g
@balwinderchhawla5737
@balwinderchhawla5737 3 жыл бұрын
Russia lyi vi 2008 vich Manmohan ji ne kamm kita. Aaj result sonia de samne hai.
@rajubhatia7666
@rajubhatia7666 3 жыл бұрын
S.manmohan Singh warga koi nai .....
@SatnamSaini-kv7ne
@SatnamSaini-kv7ne 3 жыл бұрын
🌹🌹🌹🙏🙏🌹🌹🌹🌹
@karamjeetcingh1495
@karamjeetcingh1495 3 жыл бұрын
ਪੰਨੂੰ ਸਾਬ ਸਾਬਕਾ ਮੁਖ ਮੰਤਰੀ ਮੁਖਤੀ ਦਾ ਬਾਪ ਸੀ ਸੋ ਰੱਖਿਆ ਮੰਤਰੀ ਸ ਫ਼ਾਰੁਕ਼ ਅਬਦੁਲਾ ਜਿਸ ਨੇ ਅਪਨੀ ਦੂਜੀ ਦੀ ਕਾਠਮੰਡੂ ਤੋਂ ਸੋਦਾ ਕਰਕੇ ਅੱਤਵਾਦੀਆਂ ਨਾਲ ਜਾ ੍ਬੂੰਝ ਕੇ ਕਾੰਡੂੰ ਤੋਂ ਜਹਾਜ਼ ਅਗਵਾ ਕਰਕੇ ਕੰਧਾਰ ਲੈਗੇ ਸੀ ਬਾਜਪਾਈ ਦੀ ਸਰਕਾਰ ਸੀ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਅੱੱਤਵਾਦੀ ਕੰਧਾਰ ਸੱਡ। ਕੇ ਆਇਆ ਸੀ ਜੰਮੂ ਦੇ ਮੰਤਰੀ ਗਦਾਰ ਸੀ ਮੇਰਾ ਕੋਲੋ ਹੋਰ ਜਾਨਕਾਰੀ ਲਵੋ ਫੈਨ -0842708543
@balwindersidhu3292
@balwindersidhu3292 3 жыл бұрын
ਚਾਪਲੂਸਾ ਤੋਂ ਬਚਣਾ ਚਾਹੀਦਾ ਹੈ
@ਪਿੰਡਵਾਲੇ
@ਪਿੰਡਵਾਲੇ 3 жыл бұрын
Punjab ch 200 bnda vayah ch ta dis janda ji ... pr bihar vota vch bjp modi ne relly kitiya kina kina ikath c osda jikr jrur kro g ohna layi crona kithe a
哈莉奎因怎么变骷髅了#小丑 #shorts
00:19
好人小丑
Рет қаралды 40 МЛН
Teaching a Toddler Household Habits: Diaper Disposal & Potty Training #shorts
00:16
WORLD BEST MAGIC SECRETS
00:50
MasomkaMagic
Рет қаралды 37 МЛН
哈莉奎因怎么变骷髅了#小丑 #shorts
00:19
好人小丑
Рет қаралды 40 МЛН