Prime Discussion(2448)ਵਿਧਾਨ ਸਭਾ ਵਿੱਚ ਲੀਡਰਾਂ ਦੀ ਤੂੰ-ਤੂੰ ਮੈਂ-ਮੈਂ, ਨੋਟ ਬਦਲੇ ਵੋਟ ਮਾਮਲੇ 'ਚ ਹੁਣ ਚੱਲੇਗਾ ਕੇਸ

  Рет қаралды 135,267

Prime Asia TV

Prime Asia TV

Күн бұрын

Пікірлер: 152
@hakamsingh5406
@hakamsingh5406 11 ай бұрын
ਇਹ ਲੋਕਤੰਤਰ ਦੀ ਤਾਕਤ ਹੈ ਮੋਬਾਈਲ ਠੀਕ ਕਰਨ ਵਾਲਾ ਜਾ ਡੇਢ ਸੌ ਰੁਪਏ ਵਾਲਾ ਮੁੱਖ ਮੰਤਰੀ ਬਣ ਗਿਆ ਇਹ ਜੱਦੀ ਅਮੀਰ ਲੋਕਾਂ ਨੂੰ ਚੁੱਭ ਰਿਹੈ😊
@sarabsingh5487
@sarabsingh5487 11 ай бұрын
ਵਿਧਾਨਸਭਾ ਚੋਂ ਭੱਜਣ ਵਾਲੇ ਲੀਡਰ ਆਵਦੇ ਵਿਰੁੱਧ ✍️ ਸੱਚ ਸੁਣ ਨਹੀਂ ਸੀ ਸਕਦੇ ,,
@tajindersinghgill4374
@tajindersinghgill4374 11 ай бұрын
ਮਾੜੀ ਭਾਸ਼ਾ ਦੀ ਸ਼ੁਰੂਆਤ ਬਾਜਵੈ ਨੇ ਕੀਤੀ ਸੀ ਹੁਣ ਉਸ ਨੂੰ ਤਕਲੀਫ਼ ਕਿਓ ਹੋ ਰਹੀ ਹੈ
@singhaujla1020
@singhaujla1020 11 ай бұрын
suru toh vikhna c bro
@BhupinderSingh-yg8cg
@BhupinderSingh-yg8cg 11 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@ChardaPunjab-p6e
@ChardaPunjab-p6e 11 ай бұрын
ਸਤਿ ਸ੍ਰੀ ਅਕਾਲ ਜੀ ਸਾਰੇ ਭੈਣਾਂ, ਭਰਾਵਾਂ ਤੇ ਬਜ਼ੁਰਗਾਂ ਨੂੰ। ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@SinghSukhvinder-z1i
@SinghSukhvinder-z1i 11 ай бұрын
भगवंत सिंह मान जी आप बहुत अहम योगदान प्रदान कर रहे है पंजाब प्रांत मे आमजन बहुत खुश हुआ है
@parmindersinghmangat5358
@parmindersinghmangat5358 11 ай бұрын
ਪੰਜਾਬੀ ਹੋਣ ਦੇ ਨਾਤੇ ਮੈਂ ਸ਼ਰਮਸਾਰ ਹਾਂ, ਬਹੁਤ ਗ਼ਲਤ ਵਰਤਾਰਾ
@BalkarSingh-ko2qy
@BalkarSingh-ko2qy 11 ай бұрын
ਪੰਨੂ ਸਾਹਿਬ ਜੀ ਵਿਧਾਨ ਸਭਾ ਸੈਸ਼ਨ ਵਿੱਚ ਏਕ ਸ਼ਰਮ ਨਾਕ ਮਮਜਾਕ ਬਣਾ ਦਿੱਤਾ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਲੱਖਾ ਰੁਪਏ ਖਰਚ ਕੇ ਕਿਸੇ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਨਾ ਰਾਜਨੀਤਿਕ ਟਿੰਡ ਵਿੱਚ ਕਾਨਾ ਜੀ
@surmukhsingh9954
@surmukhsingh9954 11 ай бұрын
Pannu Saheb thanks for clarifying the issues in details
@Kiranjeetkaur59843
@Kiranjeetkaur59843 11 ай бұрын
ਭੰਡ ਨੇ ਭੰਡ ਹੀ ਰਹਿਣਾ 😡😡👎👎😡
@kewalsingh4121
@kewalsingh4121 11 ай бұрын
ਮਾਨਯੋਗ ਸੁਪਰੀਮ ਕੋਰਟ ਜੀ ਬਹੁਤ ਬਹੁਤ ਧੰਨਵਾਦ ਜੀ
@prabhjotkaur7043
@prabhjotkaur7043 11 ай бұрын
ਮੁੱਖ ਮੰਤਰੀ ਜੀ ਨੂੰ ਥੌੜਾ ਸਹਿਅਤ ਵਰਤਣੀ ਚਾਹੀਦੀ ਹੈ,ਉਹ ਮੁੱਖ ਮੰਤਰੀ ਹਨ।
@ramsinghsohi2029
@ramsinghsohi2029 11 ай бұрын
ਵਿਧਾਨ ਸਭਾ ਵਿੱਚ ਝੱਗੜਾ ਕਰਨ ਵਾਲਿਆਂ ਨੂੰ ਸਸਪੈਡ ਕਰ ਦੇਣ ਚਾਹੀਦਾ ਹੈ ਅਗਲੇ ਸੈਸ਼ਨ ਤੱਕ ਤਨਖਾਹ ਬੰਦ ਕਰ ਦੇਣ ਆਪੇ ਡਸਿਪਲਨ ਵਿਚ ਰਹਿਣ ਗੇ
@gurvindersinghsingh6239
@gurvindersinghsingh6239 11 ай бұрын
ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ ਪ੍ਰਾਇਮ ਏਸ਼ੀਆ ਟੀਮ
@HarryPb03-hp7mn
@HarryPb03-hp7mn 11 ай бұрын
ਹੈਰਾਨੀ ਹੁੰਦੀ ਐ ਜਦੋਂ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਾ ਹੈ ਜਦ ਕਿ ਸਭ ਤੋਂ ਵੱਧ ਭਾਜਪਾ ਨੇ ਹੀ ਐਮ ਐਲ ਕੇ ਖਰੀਦ ਕੇ ਵਿਰੋਧੀਆਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਬਣਾਈਆਂ ਹਨ
@harpreetdhillon7518
@harpreetdhillon7518 11 ай бұрын
ਬਦਲਾਅ
@BalkarSingh-ko2qy
@BalkarSingh-ko2qy 11 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@surjitgill6411
@surjitgill6411 11 ай бұрын
ਵਿਧਾਨਸਭਾ ਦੀ ਟਿਪਣੀ ਤੇ ਪੰਨੂੰ ਨੇ ਬਚਾਅ ਰੱਖ ਕੇ ਹੀ ਦੋਸ਼ ਲਾਏ ਕਿ ਕਿਤੇ ਆਪਣਿਆਂ ਬਾਰੇ ਨਾ ਕੁਝ ਬੋਲਿਆ ਜਾਵੇ। ਇਸ ਤੋ ਪਤਾ ਲੱਗਦਾ ਪ੍ਰਾਈਮ ਏਸ਼ੀਆ ਵਾਲਿਆਂ ਦੇ,,,,,,।
@DavinderDeol-j5q
@DavinderDeol-j5q 11 ай бұрын
ਇਹੋ ਜਿਹੇ ਲੀਡਰਾਂ ਨੂੰ ਵੋਟ ਪਾਉਣ ਤੋਂ ਚੰਗਾ ਨੋਟਾ ਦਾ ਬਟਨ ਦੱਬ ਦਿਓ
@simranjeetsingh7482
@simranjeetsingh7482 11 ай бұрын
Prime aisa team good 👍
@Seerat1213
@Seerat1213 11 ай бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਅਕਾਲ🙏❤🙏
@kanwarbirsingh1159
@kanwarbirsingh1159 11 ай бұрын
Excellent 👌
@BittuChambal-vl4hr
@BittuChambal-vl4hr 11 ай бұрын
Good job sir ji 💯💯👍👍👍👍
@simranjeetsingh7482
@simranjeetsingh7482 11 ай бұрын
Thanks prime aisa team news layi ❤
@jasbirpalsingh8910
@jasbirpalsingh8910 11 ай бұрын
Waheguru ji kirpa karn panjab te
@simranjeetsingh7482
@simranjeetsingh7482 11 ай бұрын
Prime aisa tv 🎉🎉
@msrayat6409
@msrayat6409 11 ай бұрын
ਲੀਡਰ ਨੂੰ ਅਪਣੀ ਜ਼ੁੰਮੇਵਾਰੀ ਲੀਡਰ ਟੈਕਸ ਦੇ ਪੈਸਾ ਵਿਚੋਂ ਤਨਖਾਹਾਂ ਤੇ ਕੰਮ ਕਰਦੇ ਹਨ
@dilbagpannu7799
@dilbagpannu7799 11 ай бұрын
ਇਹਨਾਂ ਦੀ ਲਿਆਕਤ ਜੱਗ ਜਾਹਿਰ ਹੋ ਗਈ ਕਿਵੇਂ ਲੋਕਾਂ ਤੋ ਵਸੂਲ ਟੈਕਸ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ । ਕੀ ਇਹਨਾਂ ਦੇ ਹੱਥਾਂ ਚੋ ਦੇਸ਼ ਦਾ ਵਿਕਾਸ ਹੋਵਾਂਗਾ ?
@Mehtab0064
@Mehtab0064 11 ай бұрын
ਵਾਹਵਾ ਬਹੁਤ ਹੀ ਵਧੀਆ ਵੀ ਚਾਰ ਧੰਨਵਾਦ ਜੀ
@kuldeepsingh-xh6jv
@kuldeepsingh-xh6jv 11 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉
@gurnamdhandhi4741
@gurnamdhandhi4741 11 ай бұрын
ਪਨੂਜੀ.ਇਹ ਰਾਜਨੀਤਕ ਲੋਕ ਪਤਾ ਨਹੀਂ ਹੈ ਕਦੋਂ ਆਪਣੀ ਪਾਰਟੀ ਬਦਲਕੇ ਇਕ ਹੇ ਜਾਣ ਕੋਈ ਪਤਾ ਏ
@satinderhanjra6344
@satinderhanjra6344 11 ай бұрын
Maan ne sahi keha,Bajwa Sab to khatia boldey aa.maan good person
@VikramSingh-em4wv
@VikramSingh-em4wv 11 ай бұрын
Acha thk ....ek state de cm nu ena aggressive hona chaida hai !! Ki eda d language honi chaidi hai ek cm d fact nal gal krde hunde ne syane ...j maan saab gud c te tusi bureaucracy to v eve d he hope rakho...jida de sarkar chalaon wale boli boln gy oda he ohna d naukarsahi bolu !!
@HarryPb03-hp7mn
@HarryPb03-hp7mn 11 ай бұрын
ਕੁਰਸੀ ਕੀ ਗੲਈ ਕਾਂਗਰਸ ਤੇ ਅਕਾਲੀ ਪਾਗ਼ਲ ਹੋਏ ਫਿਰਦੇ ਹਨ
@racpalsinghsamra778
@racpalsinghsamra778 11 ай бұрын
Sat shri akaal ji
@simranjeetsingh7482
@simranjeetsingh7482 11 ай бұрын
Prime aisa team ❤❤
@BaljitSingh-lg8rh
@BaljitSingh-lg8rh 11 ай бұрын
ਪੰਨੂੰ ਸਾਬ, ਇੰਡੀਆ ਵੀਚ ਪੋਲੈਂਡ ਦੀ ਜਨਾਨੀ ਨਾਲ ਰੇਪ ਕੀਤਾ 7 ਲੋਕਾਂ ਨੇ, ਕਦੋਂ ਬੋਲੋਗੇ?
@AkS5390
@AkS5390 11 ай бұрын
Spain
@yadwindermaan1103
@yadwindermaan1103 11 ай бұрын
Sahi kita jee mann sahib ne
@narinderjeetsingh3994
@narinderjeetsingh3994 11 ай бұрын
Sat Sri akaal to all 🙏🙏💕
@hirasingh3151
@hirasingh3151 11 ай бұрын
❤❤❤ ਸੀਨੀਅਰ ਪੱਤਰਕਾਰ ਅਤੇ ਸਤਿਕਾਰਯੋਗ ਜੀ ਜਤਿੰਦਰ ਸਿੰਘ ਪੰਨੂ
@tejpalpannu2293
@tejpalpannu2293 11 ай бұрын
Waheguru ji 🙏🙏🙏🙏🙏🇮🇳🇨🇦🇮🇳🙏🙏🙏🙏🙏
@tejinderpalsingh4546
@tejinderpalsingh4546 11 ай бұрын
Thanks prime asia team
@SarbSanjiGurbani
@SarbSanjiGurbani 11 ай бұрын
No Farmer's No Food 🌾
@sandhuphotographybababakal1028
@sandhuphotographybababakal1028 11 ай бұрын
Sat sri akal ji
@BalkarSingh-ko2qy
@BalkarSingh-ko2qy 11 ай бұрын
ਬਾਜਵਾ ਸਾਹਿਬ ਜੀ ਏਕ ਕਿਸੇ ਦੇ ਕੰਮ ਦਾਂ ਜਿਕਰ ਕਰਨਾ ਕਿੱਸੇ ਨੂੰ ਕੰਮ ਨੂੰ ਮਤਿਰੀਆਲ ਆਖਣਾ ਏਸ ਦਾ ਮੱਤਲਬ ਕਿ ਕੋਈ ਰਾਜ ਘਰਾਣੇ ਵਾਲੇ ਹੀ ਪੰਚ ਸਰਪੰਚ ਸਾਹਿਬ ਤੋਂ ਲ ਕਿ mla mp ਸਿਰਫ ਤੇ ਸਿਰਫ ਇਹੀ ਬਣਨ ਗੇ ਕੁਸ ਸ਼ਰਮ ਕਰਨ ਕਿ ਹੁੰਦਾ ਪਿਆ ਹੈ ਜੀ
@VikramSingh-em4wv
@VikramSingh-em4wv 11 ай бұрын
Veer g eho jehe tanjj bhagwant maan ghat nai c kass da reha ...ohne ehna diya bibiya tk nu bolya hoya a pr ehna gallan nu ly k vidhan sbba ch behs krn lg jan gy loka d gal kithe howegi ...Twitter te facebook te ??
@AmitKumar-le9ch
@AmitKumar-le9ch 11 ай бұрын
Thnk u, respect 🌿
@artandcraftofjaspreet6467
@artandcraftofjaspreet6467 11 ай бұрын
ਪੰਨੂੰ ਜੀ ਜੇੜਾ ਕੱਲ ਕੰਮ ਹੋਇਆ ਉਸ ਬਾਰੇ ਵਿਚਾਰ ਦੇਵੋ ਜੀ ਜੌ ਚੰਦਰਚੁਦ ਜੀ ਜੱਜ ਨੂੰ ਬਿੱਲ ਪਾਸ ਕਰਕੇ ਬਾਹਰ ਕਰ ਦਿੱਤਾ ਕਿ ਇਹ ਹੋ ਸਕਦਾ ਫੇਰ ਤਾਂ ਸਾਡਾ ਜਿਨ ਦਾ ਕੋਈ ਹੱਕ ਨਹੀ
@suchasingh2663
@suchasingh2663 11 ай бұрын
Sat Shri Akal Pannu Saab g and Navneet g
@simranjeetsingh7482
@simranjeetsingh7482 11 ай бұрын
Sat shri akal jatinder pannu g
@msrayat6409
@msrayat6409 11 ай бұрын
ਏਹ ਲੀਡਰ ਪੰਜਾਬ ਨੂੰ ਅਪਣੀ ਜਗੀਰ ,,,,,,,,,,,,,
@jagtarbrarsehanakheralambi7079
@jagtarbrarsehanakheralambi7079 11 ай бұрын
ਖੱਪ ਖਾਨੇ ਲਈ ਹਰ ਮਹੀਨੇ 25 ਨੂੰ ਹੋਣੀਂ ਚਾਹੀਦੀ ਹੈ
@harpreetbrar4808
@harpreetbrar4808 11 ай бұрын
SSA ji
@manindersingh352
@manindersingh352 11 ай бұрын
ਬੇ ਜੁਬਾਨਾ ਨੂੰ ਤੇ ਐਵੇ ਬਦਨਾਮ ਕੀਤਾ ਜਾਦਾ ਇਹਨਾ ਨੇ ਹਡੋਰੋੜੀ ਦੀ ਯਾਦ ਦਵਾ ਦਿਤੀ
@sandeepsharma-g4w
@sandeepsharma-g4w 11 ай бұрын
ਕਦੀ ਕਿਸੇ ਸੀਐੱਮ ਨੂੰ ਇਦਾਂ ਬੋਲਦੇ ਨੀ ਸੁਣਿਆ. ਪੰਜਾਬ ਦਾ ਲੈਵਲ ਕਿੱਥੋਂ ਕਿੱਥੇ ਲੈ ਗਿਆ😢
@surjeetrandhawa5251
@surjeetrandhawa5251 11 ай бұрын
Kde virodhi leader nu evai bolda nhi sunia
@wadhawanpathshala1288
@wadhawanpathshala1288 11 ай бұрын
ਪੰਨੂੰ ਸਾਹਿਬ, ਜਿਸ ਤਰ੍ਹਾਂ ਦੀ ਭਾਸ਼ਾ ਖਾਸ ਤੋਰ ਤੇ ਮ੍ੱਖਮੰਤਰੀ ਜੀ ਵਰਤ ਰਹੇ ਹਨ, ਕੀ ਪਹਿਲਾਂ ਵੀ ਮੁੱਖਮੰਤਰੀ ਅਜਿਹਾ ਕਰਦੇ ਸਨ। ਕਿਰਪਾ ਕਰਕੇ ਦੱਸਣਾ।
@PardeepSingh-kc3hj
@PardeepSingh-kc3hj 11 ай бұрын
🎉 ਪਹਿਲਾ ਬਾਦਲ ਤੇ ਕੈਪਟਨ ਹੁੰਦਾ ਸੀ ਥੋੜਾ ਜਿਹਾ ਬੋਲਦੇ ਹੁੰਦੇ ਸਨ,, ਆਪਸ ਵਿੱਚ ਰਲੇ ਸਨ,ਪਰ ਹੁਣ ਨਾ ਕੋਈ ਰਲਿਆ ਹੈ, ਇਸਕਰਕੇ ਇਹ ਡਰਾਮੇ ਕਰਦੇ ਪਏ ਹਨ ਵਿਧਾਨ ਸਭਾ ਵਿੱਚ
@sharmatenthouse1848
@sharmatenthouse1848 11 ай бұрын
Jatinder Pannu g sat shri akal
@surjitgill6411
@surjitgill6411 11 ай бұрын
1992 ਵਿਚ ਇਕੱਲਾ ਜੀਰਾ ਹੀ ਨਹੀਂ ਸੀ ਕੁਟਿਆ ਵਿਜੇ ਸਾਥੀ ਮੋਗਾ ਨੂੰ ਵੀ ਕੁਟਿਆ ਗਿਆ ਸੀ ਕਾਂਗਰਸ ਦੇ ਮਾਸਟਰ ਜੰਗੀਰ ਸਿੰਘ ਅਤੇ ਮਨਿੰਦਰ ਬਿੱਟੇ ਹੋਰਾਂ ਦੀ ਗੁੰਡਾਗਰਦੀ ਨੇ।
@panjabsingh3713
@panjabsingh3713 11 ай бұрын
❤❤❤❤❤
@ParamjeetKaur-wd4qc
@ParamjeetKaur-wd4qc 11 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26
@NishanSingh-tp5tb
@NishanSingh-tp5tb 11 ай бұрын
ਮਾਨ ਸਾਹਿਬ ਵੱਧੀਆ ਕੀਤਾ ਹੈ
@singhaujla1020
@singhaujla1020 11 ай бұрын
aho tenu v 150mila cmt krn da 😂
@gurtejsinghsidhu4685
@gurtejsinghsidhu4685 11 ай бұрын
Panoo sahib hun punjab de lok jiyada jagruk ho gaya hun is karke punjab vich sab,ton halla gullha hunda hay ji 11:45
@birbalbirbal2434
@birbalbirbal2434 11 ай бұрын
ਪੰਜਾਬ ਦੀ ਮਾੜੀ ਕਿਸਮਤ ਜਿਸ ਨੂੰ ਇਹੋ ਜਿਹੇ ਟੁਚੇ ਲੀਡਰ ਮਿਲੇ ਜਿਨ੍ਹਾਂ ਨੂੰ ਅਪਣੇ ਅਹੁਦੇ ਦਾ ਵੀ ਖਿਆਲ ਨਹੀਂ ਹੈ। ਏਸੇ ਕਰਕੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭੱਜ ਰਹੀ ਹੈ।
@gurimangat2636
@gurimangat2636 11 ай бұрын
VERY VERY NICE PROGRAM PANNU SAAB AND NAVJEET JI ❤❤
@Chamkaursinghsunam
@Chamkaursinghsunam 11 ай бұрын
ਪੰਜਾਬ ਦੇ ਬਾਰੇ ਜਿਆਦਾ ਗਲ ਬਾਤ ਕਰਨੀ ਚਾਹੀਦੀ ਹੈrather then trup and Pakistan daily
@SwarnjeetSingh-cu3bn
@SwarnjeetSingh-cu3bn 11 ай бұрын
Pannu ji navjeet ji sat Shri akal ji ❤❤❤❤❤
@simranjeetsingh7482
@simranjeetsingh7482 11 ай бұрын
Prime aisa team good work
@ShivKumar-fv3qt
@ShivKumar-fv3qt 11 ай бұрын
ਪੰਨੂ ਸਾਹਿਬ ਕਹਾਵਤਾਂ ਤੁਸੀ ਬਹੁਤ ਸੁਣਦੇ ਹੁੰਦੇ ਆ, ਆਮ ਆਦਮੀ ਤੇ ਕਹਾਵਤ ਇਹ ਆ ਛੋਟਾ ਭੰਡਾਂ ਛੇਤੀ ਉੱਛਲ ਦਾ, ਕਾਂਗਰਸੀ ਨੂੰ ਇੱਜ਼ਤ ਨੀ ਕਰਾਉਣੀਂ ਆਉਂਦੀ ਤੁਸੀਂ ਬਾਹਰਲੀ ਖਿੱਜ ਅੰਦਰ ਬੋਲ ਕੇ ਕੱਡ ਲਈ, ਪਰ ਵਿਧਾਨ ਸੈਸ਼ਨ ਤੇ ਗਰੀਬ ਜਨਤਾਂ ਆ ਨਾ ਕਿ ਇਹਨਾਂ ਦੇ ਪਿਉਂ ਦਾ, ਕੀ ਭੰਡ ਪੁਣਾ ਕਰਦੇ ਨੇ, ਸੈਂਟਰ ਤੇ ਸੂਬੇ ਦੀ ਰਾਜਨੀਤੀ ਧਰਮ ਦੇ ਪੱਤੇ ਦੀ ਖੇਡ ਚਲ ਪਈ ਦੂਜ਼ਾ ਕੰਗਾਲ ਦੇਸ਼ ਤਿਆਰ ਸਮਝੋਂ
@sukhabhangu1077
@sukhabhangu1077 11 ай бұрын
🙏🙏
@zaildarkuldeep8451
@zaildarkuldeep8451 11 ай бұрын
❤nice good job.
@simranjeetsingh7482
@simranjeetsingh7482 11 ай бұрын
World 🌎 news
@Gurmit.dhaliwal007
@Gurmit.dhaliwal007 11 ай бұрын
Honest cm maan ji
@ravinderkaur2640
@ravinderkaur2640 11 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@SinghSukhvinder-z1i
@SinghSukhvinder-z1i 11 ай бұрын
भगवंत सिंह मान जी आप इस वक्त पंजाब प्रांत के मुख्य मंत्री है कांग्रेस व अकाली दल वाले आज कल बहुत दयनीय हालत मे है
@sandeepkamboj2399
@sandeepkamboj2399 11 ай бұрын
ਇਹ ਪੰਜ਼ਾਬ ਸਰਕਾਰ ਬਸਾ ਫ੍ਰੀ ਦਿਆ ਗਲਾ ਕਰਦੀ ਹੈ ਪਨੂੰ ਸਰ ਇਹਨਾ ਲੋਕਾਂ ਨੇ ਰਜਿਸਟਰੀਆਂ ਮਹਿਗੀਆਂ ਕਰ ਦਿੱਤੀਆ ਸਾਡੀਆ ਜਨਾਨੀਆ ਨੇ ਤਾਂ 5 ਸਾਲ਼ਾ ਵਿੱਚ ਵੀ 2900 ਰੁਪਏ ਦਾ ਕਿਰਾਇਆ ਨਹੀ ਬਣਨਾ ਕਿਉ ਕੀ ਸਾਨੂੰ ਜਮੀਨਾਂ ਦਿਆ ਰਜਿਸਟਰੀਆਂ ਮਹਿਗੀਆਂ ਹੋ ਗਈਆਂ
@devinderjeetsingh3688
@devinderjeetsingh3688 11 ай бұрын
ਸਾਰੇ ਸਿਧਾਂਤ ਸਿਰਫ ਭਾਜਪਾ ਤੇ ਹੀ ਲਾਗੂ ਹੁੰਦੇ ਹਨ? ਚੰਡੀਗੜ੍ਹ ਚ ,ਇੱਕ ਦੂਜੇ ਦੇ ਖਿਲਾਫ ਲੜ ਕੇ ਆਈਆਂ ,ਕਾਂਗਰਸ ਤੇ ਆਪ , ਮੇਅਰ ਦੀ ਚੋਣ ਚ ਰੱਲ ਕੇ ਵੋਟ ਪਾਉਣਾ, ਸਿਧਾਂਤ ਹੀਣਤਾ ਨਹੀਂ ਹੈ? ਪਹਿਲ ਕਾਂਗਰਸ ਤੇ ਆਪ ਨੇ ਕੀਤੀ ਹੈ। शठे शाठयम् समाचारेत्।
@sukhjindersandhu1207
@sukhjindersandhu1207 11 ай бұрын
ਪੰਨੂ ਸਾਬ
@mohansinghkhullar
@mohansinghkhullar 11 ай бұрын
ਉਹ ਚਲੋ ਪੰਨੂ ਸਾਹਿਬ ਤੁਸੀਂ ਵੀ ਮੈਂ ਵੇਖਿਆ ਹੈ ਕਿ ਪੱਖ ਬਾਜ਼ੀ ਕਰਦੇ ਹੋ ਮੈਂ ਤੁਹਾਡੀਆਂ ਸਾਰੀਆਂ ਤਕਰੀਰਾਂ ਸੁਣਦਾ ਸੀ ਬਈ ਤੁਸੀਂ ਸੱਚ ਬੋਲਦੇ ਹੋ ਪਰ ਤੁਸੀਂ ਵੀ pakhbaji
@JasPinder-gx3xs
@JasPinder-gx3xs 10 ай бұрын
Punoo,sabb,good,morning,Monday,RS,Dhaliwall,❤🎉
@tajindersohal890
@tajindersohal890 11 ай бұрын
Good job Pannu sab
@drmanjitdaroch7551
@drmanjitdaroch7551 11 ай бұрын
प्यार जब हद से बढ़ा सारे तकल्लुफ़ मिट गए ! आप से फिर ‘तुम’ हुए फिर ‘तू’ का उनवाँ हो गए !!
@ravinderkour8168
@ravinderkour8168 11 ай бұрын
J pnnu sahib no Punjab da mukh mantry bnaya jae Punjab swarg ban sakada hai
@harpreetsandhu2688
@harpreetsandhu2688 11 ай бұрын
Well done and SSA Pannu Sahib
@ParamjitSingh13517
@ParamjitSingh13517 11 ай бұрын
Very good job Pannu Saab ji 💯✅🙏
@ramgarhiaboy6519
@ramgarhiaboy6519 11 ай бұрын
ਕੰਮ ਨਹੀਂ ਤਨਖਾਹ ਨਹੀਂ
@maipalsingh3389
@maipalsingh3389 11 ай бұрын
❤❤
@WarinderVirk
@WarinderVirk 11 ай бұрын
ਪੰਨੂ ਸਹਿਬ ਜੀ ਗੁਰ ਫਤਿਹ ਪ੍ਰਵਾਨ ਕਰ ਨੀ ਮੈ ਹਰਜਿੰਦਰ ਸਿੰਘ ਹਰਿਅਉ ਖੁਰਦ ਪਾਤੜਾਂ ਪਟਿਆਲਾ ਡਾਗਟਰ ਬੀਰਾ ਮੋਟਾ
@sikandersingh4004
@sikandersingh4004 11 ай бұрын
Congress MLA’s must discuss Punjab issues in Vidhan Sabha instead of walkout. They have been selected to solve the issues not walkout. Regards
@KulwinderSingh-zv1tx
@KulwinderSingh-zv1tx 11 ай бұрын
Sat.shri.akal.g.🙏🌹😊
@AvtarSingh-mu6rp
@AvtarSingh-mu6rp 11 ай бұрын
Great cm mann
@RangitSinghHarike-uy7md
@RangitSinghHarike-uy7md 11 ай бұрын
ਪੁੰਨੂੰ ਸਾਹਿਬ ਕੋਈ ਗਲ ਕਰਦੇ ਹੋ ਜਿਵੇ 14ਸਾਲ ਪਹਿਲਾਂ ਨਹੀਂ 12ਸਾਲ ਹੋ ਗੲਏ ਹੋਣਗੇ। ਵਾਹਿਗੁਰੂ ਜੀ ਕਿਸੇ ਖਾਸ ਗਲ ਉਂਪਰ ਹੀ ਦੋਵਾਰਾ ਬਚਨ ਬਦਲਿਆਂ ਕਰੋ ਜੇ ਕਿਸੇ ਦਾ ਨੁਕਸਾਨ ਹੁੰਦਾ ਹੋਵੇ।ਤੁਹਾਡੇ ਮੂੰਹੋਂ ਇਕ ਇਕ ਬਚਨ ਬੜੇ ਧਿਆਨ ਨਾਲ ਸੁਣਦੇ ਹਾਂ ਕਿਉਂਕਿ ਸੁਣਨ ਯੋਗ ਗਲਾਂ ਕਰਦੇਂ ਹੋ।।
@PremPal-rg7jx
@PremPal-rg7jx 11 ай бұрын
Panuu ji and navjeet ji sat shri akal ji
@mohinderjhajj3315
@mohinderjhajj3315 11 ай бұрын
@jagtargill-rc4gy
@jagtargill-rc4gy 11 ай бұрын
Very good ji
@chetanmann5248
@chetanmann5248 11 ай бұрын
ਦੂਜੀਆਂ ਸਰਕਾਰਾਂ ਨੇ ਬਚਾਅ ਲਈ ਬੁਲਾਰੇ ਰੱਖੇ, ਇਹਨਾਂ ਨੇ ਕੇਜੀ ਪੱਤਰਕਾਰ ਰੱਖੈ 😂
@bhagwandass1070
@bhagwandass1070 11 ай бұрын
Bilku theek ,pannu sahib. Rab kare sade chune Hoi representative apni chal chalan naal lokan noo theek rasta nahin Das rahe.
@bhagwandass1070
@bhagwandass1070 11 ай бұрын
Bjp de jittan daa ik galat tareeka.kihrhe ikhlak dee gal karde ne bjp vale. Koi gal nahin lok bahut siane ne Ram Raj is gande ikhlak dee Kade bhee ijazat nahin dinda
@bhagwandass1070
@bhagwandass1070 11 ай бұрын
Cji sahib jee noon ik vaari phir salute.
@jagtarbadshah6301
@jagtarbadshah6301 11 ай бұрын
ਜਗਤਾਰ ਬਾਦਸ਼ਾਹ ਪੱਤਰਕਾਰ। ਸਤਿ ਸ਼੍ਰੀ ਅਕਾਲ ਜੀ
@kuldeepchaudhry
@kuldeepchaudhry 11 ай бұрын
maan is honest cm
@tejinderpalsingh4546
@tejinderpalsingh4546 11 ай бұрын
Sadan di maryada vich rhna chida punnu sab ji
@Kiranpal-Singh
@Kiranpal-Singh 11 ай бұрын
ਭ ਮਾਨ ਮੁੱਖ ਮੰਤਰੀ ਹੈ ਜਾਂ ਡਰਾਮੇਬਾਜ, ਲੋਕਾਂ ਨੇ ਗਲਤੀ ਕਰ ਲਈ, ਇਸ ਅਹੁੱਦੇ ਲਈ ਨਾਕਾਬਲ ਹੈ !
@TheLegendMantriMedia1313
@TheLegendMantriMedia1313 11 ай бұрын
Noc any updates please
@amangil8587
@amangil8587 11 ай бұрын
Pannu Very good 👍 Paterkar
How Strong Is Tape?
00:24
Stokes Twins
Рет қаралды 96 МЛН
Try this prank with your friends 😂 @karina-kola
00:18
Andrey Grechka
Рет қаралды 9 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 6 МЛН
zafarnama by nikka bhuchangi singh LKG
2:48
internet salad
Рет қаралды 11 М.
How Strong Is Tape?
00:24
Stokes Twins
Рет қаралды 96 МЛН