Prime Discussion (2493) ਚੋਣਾਂ ਮੌਕੇ ਵੋਟ ਮਸ਼ੀਨਾਂ ਦਾ ਰੌਲਾ ਫਿਰ ਪਿਆ,ਸ਼ਿਲਪਾ ਸ਼ੈਟੀ ਦੀ ਕਰੋੜਾਂ ਦੀ ਜਾਇਦਾਦ ਜ਼ਬਤ

  Рет қаралды 137,302

Prime Asia TV

Prime Asia TV

Күн бұрын

Пікірлер: 195
@BalkarSingh-ko2qy
@BalkarSingh-ko2qy 9 ай бұрын
ਪੰਨੂ ਸਾਹਿਬ ਜੀ avm ਬੀਜੇਪੀ ਨੂੰ ਵੋਟ ਜਾਣ ਵਾਲੀ ਗੱਲ 101%, ਸਹੀ ਅਰਥਾਂ ਮੈ ਕੇਂਦਰ ਸਰਕਾਰ ਦਾਂ ਕਰਮਚਾਰੀ ਹਾ ਮੇ ਝਾਰਖੰਡ ਰਾਂਚੀ ਵਿੱਚ ਏਹ ਕਾਰਨਾਮਾ ਆਪਣੀ ਅੱਖੀ ਦੇਖਿਆ ਹੈ ਰੌਲਾ ਪਿਆ ਸੀ ਬੁਹਤ ਜੀ ਅਗਰ vvpet ਵੀ ਚੈੱਕ ਕੀਤੀ ਜਾਵੇ ਤਾਂ ਕੁੱਸ਼ ਨਾਂ ਕੁੱਸ਼ ਗੜਬੜ ਹੈ ਜੀ
@Yo-yo-uu3wl
@Yo-yo-uu3wl 9 ай бұрын
Ku jhooth boldae ho…. Punjab ch fer AAP kidaa jit gyaee… agr EVM hack hundi taa ki AAP, CONGRESS KOL EDAAN dae bandae hi nehi oh machine hack krn… bengal ch BJP ku nehi jiti….. agr edaan hunda taan ki congres BJP nu jitn daindi… jhooth failyaee jao……. Himachal, karnatka, Punjab, tailngana . Bengal ch ku nehi BJP jitti… gll veer dss bengal ch communist ku khtm ho rahae nae … iss ch v EVM daa hath hai
@AvtarSingh-bj2vm
@AvtarSingh-bj2vm 9 ай бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਪੰਨੂੰ ਸਾਹਿਬ ਜੀ ਇਹ ਜਿਹੜੀ ਚਰਚਾ ਤੁਸੀਂ ਈ ਵੀ ਐਮ ਦੀ ਗੜਬੜੀ ਦੀ ਗੱਲ ਤੁਸੀਂ ਕਰ ਰਹੇ ਹੋ ਇਸ ਬਾਰੇ ਕੋਰਟ ਵੀ ਜਾਣਦੇ ਹਨ ਚੋਣ ਕਮਿਸ਼ਨ ਤਾਂ ਜ਼ਿਆਦਾ ਹੀ ਜਾਣਦਾ ਹੈ ਕਿਉਂਕਿ ਇਹ ਸਾਰਾ ਕੁੱਝ ਚੋਣ ਕਮਿਸ਼ਨ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ ਜੀ। ਤੁਸੀਂ ਬੁਧੀਜੀਵੀ ਹੋ ਤੁਸੀਂ ਤਾਂ ਜਾਣਦੇ ਹੀ ਹੋ।ਈ ਵੀ ਐਮ ਬਣਾਉਣ ਵਾਲੀਆਂ ਕੰਪਨੀਆਂ ਅਤੇ ਮਸ਼ੀਨਾਂ ਲੈਕੇ ਆਉਣ ਵਾਲੇ ਚੋਣਾਂ ਕਰਵਾਉਣ ਵਾਲਾ ਅਮਲਾ ਢੋ ਢੋਆਈ ਵਾਲੇ ਰੱਖ ਰਖਾਉ ਵਾਲਾ ਅਮਲਾ ਫੈਲਾ ਇਹ ਸਭ ਭਾਜਪਾ ਕੋਲ ਵਿਕੇ ਹੋਏ ਹਨ ਚੋਣ ਕਮਿਸ਼ਨ ਈ ਵੀ ਐਮ ਵਿੱਚ ਧਾਂਦਲੀਆਂ ਜ਼ੋਰ ਸੋਰ ਨਾਲ ਕਰਵਾਕੇ ਨਿਰਪੱਖ ਹੋਣ ਦੀਆਂ ਫੋਕੀਆਂ ਗੱਲਾਂ ਕਰਦਾ ਹੈ ਜੀ। ਮਾਣਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਦਖ਼ਲ ਦੇਕੇ ਈ ਵੀ ਐਮ ਨੂੰ ਬੈਨ ਕਰਨਾ ਚਾਹੀਦਾ ਹੈ ਜੀ ਨਹੀਂ ਲੋਕਤੰਤਰ ਦੀਆਂ ਧੱਜੀਆਂ ਇਸ ਤਰਾਂ ਹੀ ਉਡਦੀਆਂ ਰਹਿਣਗੀਆਂ।
@JagwinderSingh-j1b
@JagwinderSingh-j1b 9 ай бұрын
EVM ਕਾਰਨ ਮਾਨਯੋਗ ਸੁਪਰੀਮ ਕੋਰਟ ਦਾ ਐਕਸ ਵੀ ਦਾਅ ਲੱਗ ਸਕਦਾ ਹੈ ਇਸ ਲਈ ਮਾਨਯੋਗ ਕੋਰਟ ਨੂੰ ਸਮੇਂ ਸਿਰ ਢੁੱਕਵਾਂ ਫੈਸਲਾ ਜ਼ਰੂਰ ਲੈਣਾ ਚਾਹੀਦਾ ਹੈ ਜੀ
@risingriders9675
@risingriders9675 9 ай бұрын
ਸਤਿਕਾਰ ਯੋਗ ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@amritvlogtv
@amritvlogtv 9 ай бұрын
ਕੋਈ ਲੋਹ ਪੁਰਸ਼ ਇਹ ਚਮਚਾ ਆ ਬਾਈ ਅੱਜਕਲ ਚਾੜੂ ਦਾ ਚਮਚਾ
@risingriders9675
@risingriders9675 9 ай бұрын
ਨਹੀਂ ਜੀ ਵੀਰ ਜੀ, ਇਹੀ ਤਾਂ ਇੱਕ ਲੌਤਾ ਪੰਜਾਬੀ ਚੈਨਲ ਹੈ ਜੀ ਜਿਹੜਾ ਕਿ ਨਿਰੱਪਖ ਅਤੇ ਨਿਧੜਕ ਰਹਿ ਕੇ ਹੱਕ ਸੱਚ ਦੀ ਗੱਲ ਕਰਦਾ ਹੈ ਜੀ ਉਹ ਵੀ ਅੰਕੜਿਆਂ ਨਾਲ ਜੀ
@lov__91youtube
@lov__91youtube 9 ай бұрын
@@risingriders9675veer g main main ungl te ni krda ehna te . Bt kuj na kuj te hai andro andr. Kyoki kunwar vinay partap ji di rally bare kuj b byaan ni kita. Una te sidhe he aap nu gher ke bjaar ch gol kr dita.😢
@JasbirSingh-vh8sl
@JasbirSingh-vh8sl 9 ай бұрын
❤❤❤ ਪੰਨੂ ਸਾਬ ਬਹੁਤ ਵਧੀਆ ਜਾਣਕਾਰੀ ਦਿੰਦੇ ਬਹੁਤ ਬਹੁਤ ਧੰਨਵਾਦ
@sukhwindersingh-fu4rq
@sukhwindersingh-fu4rq 9 ай бұрын
ਜਾਂਚ ਵੀ ਲਾਈਵ ਹੌਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਸਾਹਿਬ ਜੀ ਦੇ ਸਾਹਮਣੇ ਹੌਣੀ ਚਾਹੀਦੀ ਹੈ
@harrywarval-321
@harrywarval-321 9 ай бұрын
ਵਾਹਿਗੁਰੂ ਜੀ ਮੈਂ ਤਾਂ ਬੈਲਟ ਪੇਪਰਾਂ ਦੇ ਹੱਕ ਵਿੱਚ ਹਾਂ ਜੀ ਵਾਹਿਗੁਰੂ
@Yo-yo-uu3wl
@Yo-yo-uu3wl 9 ай бұрын
Ku? Yaad hai bihaar??? Ki hunda c ballot paper hi chori hi jandae c..
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gianchamdal537
@gianchamdal537 9 ай бұрын
Punnu Sahib, you are a true patriot and true to the salt of the country. Have long healthy life.
@chahal-pbmte
@chahal-pbmte 9 ай бұрын
ਬਹੁਤ ਵਧੀਆ ਪੇਸ਼ਕਾਰੀ।
@gurcharansingh1660
@gurcharansingh1660 9 ай бұрын
ਜੇ ਨੁਕਸ ਨਹੀਂ ਤਾਂ ਬੀਜੇਪੀ ਨੂੰ ਅਤੇ ਸੁਣਵਾਈ ਕਰ ਰਹੇ ਜੱਜ ਸਾਹਿਬ ਜੀ ਨੂੰ ਕੀ ਇਤਰਾਜ਼ ਹੈ ਵੀਵੀਪੈਡ ਪਰਚੀ ਦਾ ਮਿਲਾਣ ਕਰਾਇਆ ਜਾਵੇ, ਬੇਈਮਾਨੀ ਸਾਹਮਣੇ ਐ 4ਸਾਲ ਪਹਿਲਾਂ ਕੀਤੀ ਸ਼ਿਕਾਇਤ ਦੀ ਸੁਣਵਾਈ 16,4,24 ਨੂੰ ਹੋ ਰਹੀ ਹੈ ਜਦੋਂਕਿ ਵੋਟਾਂ 19,04,24,ਨੂੰ ਸ਼ੁਰੂ ਹੋ ਜਾਣਗੀਆਂ, ਸ਼ਰੇਆਮ ਉਲੰਘਣਾ ਕਾਨੂੰਨ ਦੀ ਕੁੱਝ ਜੱਜ ਵੀ ਲੋਕਾਂ ਦੀ ਭਲਾਈ ਲਈ ਗੱਲ ਨਹੀਂ ਸੁਣਦੇ ,ਸੁਪਰੀਮ ਕੋਰਟ ਜੱਜ ਸਾਹਿਬ ਦੇਸ਼ ਬਚਾਉਣ ਲਈ ਲੋਕਾਂ ਦੀ ਮਦਦ ਕੀਤੀ ਜਾਵੇ ♥🙏🙏
@Kiranjeetkaur59843
@Kiranjeetkaur59843 9 ай бұрын
EVM ਹਟਾਓ ਦੇਸ਼ ਬਚਾਓ 🙏🙏😥😢
@GurdeepSingh-h5q
@GurdeepSingh-h5q 9 ай бұрын
ਪੰਨੂ ਸਾਹਿਬ ਜੀ ਤੇ ਨਵਜੀਤ ਜੀ ਆਪ ਦੀ ਸਾਰੀ ਟੀਮ ਪ੍ਰੋਮੲਏਸੀਆ ਨੂੰ ਸੱਤ ਸ੍ਰੀ ਅਕਾਲ
@bsingh9752
@bsingh9752 9 ай бұрын
Evm bilkul sahi hai 💯💪
@JaswantSingh-sw9qi
@JaswantSingh-sw9qi 9 ай бұрын
ਭਰੋਸੇ ਯੋਗ ਨਹੀਂ E V M ਮਸ਼ੀਨਾਂ ਦੀ ਵਰਤੋਂ ਕਰਨੀ I
@ranjitsinghchhabra1165
@ranjitsinghchhabra1165 9 ай бұрын
ਮਾਨਯੋਗ ਪੰਨੂ ਸਾਹਿਬ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਇਹ ਸੱਚ ਹੈ ਕਿ ਮੋਦੀ ਅਤੇ ਭਾਜਪਾ ਬੇਈਮਾਨੀ ਨਾਲ ਜਿੱਤ ਰਹੇ ਹਨ।
@simranjeetsingh7482
@simranjeetsingh7482 9 ай бұрын
Prime aisa team Program 👍
@kuldeepsingh-xh6jv
@kuldeepsingh-xh6jv 9 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉
@GurdeepSingh-xd8fo
@GurdeepSingh-xd8fo 9 ай бұрын
ਪੰਨੂ ਸਾਬ੍ਹ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਰੈਲੀ ਦੀ ਗੱਲ ਜ਼ਰੂਰ ਕਰੋ ਜੀ ਲੋਕਾਂ ਨੂੰ ਪਤਾ ਲੱਗੇ ਕੀ ਕੀ ਹਾਲਤ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ 🙏🙏🙏🙏🙏
@SukhwantSingh-wm6xt
@SukhwantSingh-wm6xt 9 ай бұрын
😊😊😊
@Yo-yo-uu3wl
@Yo-yo-uu3wl 9 ай бұрын
Usdi gll nehi krngae.. ku ki ehnaa di roji roti AAP to chldi hai…
@ajaykumardeora8871
@ajaykumardeora8871 9 ай бұрын
ਇਹ ਸਾਰੇ ਆਮ ਆਦਮੀ ਪਾਰਟੀ ਦੇ ਹੱਕ ਠੋਕੇ ਸੀ ਜਾਂ ਹੋ ਸਕਦਾ ਓਹਨਾ ਦੇ ਪੇ ਰੋਲ ਤੇ ਹੋਣ। ਓਹਨਾ ਬਾਰੇ ਬੋਲਣ ਲੱਗਿਆ ਇਹਨਾ ਦੀ ਜਾਨ ਨਿਕਲਦੀ ਐ
@bhajansran1931
@bhajansran1931 9 ай бұрын
ਪੰਨੂੰ ਜੀ ਵਾਹਿਗੁਰੂ ਜੀ ਮੇਹਰ ਕਰਨ
@Rajasingh-up2wv
@Rajasingh-up2wv 9 ай бұрын
ਬਹੁਤ ਵਧੀਆ ਪੰਨੂੰ ਸਾਹਿਬ।
@racpalsinghsamra778
@racpalsinghsamra778 9 ай бұрын
Sat shri akaal ji
@BhupinderSingh-yg8cg
@BhupinderSingh-yg8cg 9 ай бұрын
ਪੰਨੂੰ ਸਾਹਿਬ ਜੀ,,, ਨਵਜੀਤ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@HarjinderSingh-pj6ws
@HarjinderSingh-pj6ws 9 ай бұрын
Ok
@NikaSingh-iq6jj
@NikaSingh-iq6jj 9 ай бұрын
ਪੰਨੂ ਸਾਹਿਬ ਇਹਨਾਂ ਨੂੰ ਕਹੋ ਕ ਮੋਦੀ ਨੂੰ ਬਣਾ ਵੋਟਾਂ ਦੇ ਪ੍ਰਧਾਨ ਮੰਤਰੀ ਬਣਾ ਦਿਓ ਵੋਟਾਂ ਪਾਉਣ ਦੀ ਤਾਂ ਲੋੜ ਹੀ ਨਹੀਂ ਗੀ ਨਹੀਂ
@premchand-sm9hm
@premchand-sm9hm 9 ай бұрын
ਪਨੂੰ ਸਾਹਿਬ ਜੀ ਈ ਵੀ ਐਮ ਮਸੀਨ ਬੰਦ ਭੀ ਹੋ ਜਾਵੇ ਪਰ ਜੀਤੂ ਬੀ ਜੇ ਪੀ ਹੀ ਜੀ ਕਿਉਕਿ ਬੀ ਜੇ ਪੀ ਇੱਕ ਇਹੋ ਜਹੀ ਪਾਰਟੀ ਹੈ ਜੀ ਜੋ ਵੋਟ ਦੂਜੀ ਪਾਰਟੀ ਨੂੰ ਪੈਊਗੀ ਉਹ ਵੋਟ ਲਿਸਟ ਵਿਚੋਂ ਨਾਮ ਹੀ ਕੱਟ ਦਿੰਦੇ ਹੈ
@DavinderKumar-kn9jw
@DavinderKumar-kn9jw 9 ай бұрын
Pannu sab sat sare akal And nav neet sat sare akal good News and jatinder Pannu sab ❤❤❤❤❤❤❤❤❤❤❤
@HarjaapSingh-sc1ec
@HarjaapSingh-sc1ec 9 ай бұрын
ਪੰਨੂੰ ਸਾਬ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਜੀ ਤੁਸੀਂ ਬਹੁਤ ਸੂਝਵਾਨ ਵਿਦਵਾਨ ਹੋ ਸਾਰੀਆਂ ਜਾਨਕਾਰੀਆ ਸਾਡੇ ਤੱਕ ਆ ਸਕਦੀਆਂ ਹਨ ਕਿ ਇਹ ਗੱਲ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸਾਹਿਬ ਕੋਲ ਨਹੀਂ ਪਹੁੰਚ ਸਕਦੀ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਪਤਾ ਹੈ ਈਵੀਏਮ ਬਾਰੇ ਫ਼ਿਰ ਵੀ ਕੋਈ ਹਲ ਨਹੀਂ । ਅਜ ਵੋਟਾਂ ਨੇ ਪਰ ਕਾਫੀ ਲੋਕਾਂ ਦਾ ਮੰਨਣਾ ਹੈ ਕਿ ਸਾਡੀ ਵੋਟ ਪਾਈ ਸਾਡੇ ਉਮੀਦਵਾਰ ਦੇ ਹਿੱਸੇ ਆਵੇ ਗੀ ਜਾਂ ਨਹੀਂ
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 9 ай бұрын
ਸੱਤ ਸ਼੍ਰੀ ਅਕਾਲ ਪੁੰਨੂੰ ਸਾਬ ਜੀ
@suchasingh2663
@suchasingh2663 9 ай бұрын
Sat Shri Akal Pannu Saab g and Navneet g
@daljitsingh7980
@daljitsingh7980 9 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@harjindersinghThind4507
@harjindersinghThind4507 9 ай бұрын
ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਵਿੱਚ ਐਮ ਪੀ ਵੋਟਾਂ 7 ਚਰਨਾਂ ਵਿੱਚ ਹੋਣਗੀਆਂ। ਹਰ ਚਰਨ ਵਿੱਚ 6 ਤੋਂ 7 ਦਿਨਾਂ ਦਾ ਫ਼ਰਕ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਗਰਬੜੀ ਕੀਤੀ ਜਾਵੇਗੀ 😂😂
@gurbhindersandhu8654
@gurbhindersandhu8654 9 ай бұрын
ਬਹੁਤ ਵਧੀਆ ਵਿਚਾਰ ਜੀ
@himmatsingh8197
@himmatsingh8197 9 ай бұрын
Evm Hatao bring ballot paper
@Karmjitkaur-gk1xq
@Karmjitkaur-gk1xq 9 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏻🙏🏻♥️♥️🎉🎉👌
@V.K.Luthra
@V.K.Luthra 9 ай бұрын
Sat shri akal Jatinder Pannu Sir ji te Navjeet Veer ji
@surinderpabla6343
@surinderpabla6343 9 ай бұрын
Bahut bahut Dhanbad ji 🙏 Wahiguru Aap ji nu hamesha charhdi kala bakhshe ji 🙏
@sukhwantsingh1999
@sukhwantsingh1999 9 ай бұрын
ਅਮਰੀਕਾ , ਇਗਲੈਂਡ ਤੇ ਕੈਨੇਡਾ ਦੇ ਦੇਸਾ ਵਿਚ ਬੈਲਟ ਪੇਪਰ ਨਾਲ ਵੋਟਾਂ ਪੈਂਦੀਆਂ ਫਿਰ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲਾ ਦੇਸ਼ ਈਐਮ ਰਾਹੀਂ ਭਾਜਪਾ ਵਲੋਂ ਹੇਰਾਂਫੇਰੀ ਰਾਹੀਂ ਜਿੱਤਣਾ ਵੱਡਾ ਕਲੰਕ ਹੈ।
@meghnath7376
@meghnath7376 9 ай бұрын
Respected Pannu ji Thanks
@rajinderpaul5397
@rajinderpaul5397 9 ай бұрын
SatSriAkal
@sharmatenthouse1848
@sharmatenthouse1848 9 ай бұрын
Jatinder Pannu g sat shri akal
@gssandhu6202
@gssandhu6202 9 ай бұрын
Honourable Supereme Court is prayed to issue strict orders to conduct election 2024 by ballot voting to save lok tantar and awam of India and India itself.
@kuldipsingh8172
@kuldipsingh8172 9 ай бұрын
ਪੰਨੂੰ ਸਾਹਿਬ ਜੀ ਤੇ ਤੁਹਾਡੇ ਸਾਰੇ ਸਟਾਫ ਮੈਂਬਰ ਨੂੰ ਥਾਣੇਦਾਰ ਕੁਲਦੀਪ ਸਿੰਘ ਲੁਧਿਆਣਾ ਵਲੋ ਸਤ ਸ੍ਰੀ। ਅਕਾਲ ਲਾਈਕ 3
@aparsingh5343
@aparsingh5343 9 ай бұрын
ਪੰਨੂੰ ਸਾਹਿਬ ਜੀ ਐਨ ਆਈ ਏ ਸਿੱਖਾਂ ਦੇ ਕਤਲਾਂ ਦੀ ਪੜਤਾਲ ਵੀ ਕਰਦੀ ਹੈ ਕਿ ਨਹੀ???
@JarnailSingh-pe1gc
@JarnailSingh-pe1gc 9 ай бұрын
ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਇਹ ਮਸੀਨਾ ਗੱਲਤ
@jagtargill-rc4gy
@jagtargill-rc4gy 9 ай бұрын
Very good thanks
@hinadayia3832
@hinadayia3832 9 ай бұрын
EVM ban honi chahidi haa
@tajindersingh-mb7bt
@tajindersingh-mb7bt 9 ай бұрын
ਇਹ ਤਾਂ ਇਸੇ ਕਰਕੇ ਹੀ ਚੁਣੇ ਜਾਂਦੇ ਨੇ evm ਨਾਲ ਹੀ ਕਿਉ
@gurmailsingh994
@gurmailsingh994 9 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@simranjeetsingh7482
@simranjeetsingh7482 9 ай бұрын
Good prime aisa team
@dalvirsingh1881
@dalvirsingh1881 9 ай бұрын
Desh nu bachona hai ta EVM band karo
@SwarnjeetSingh-cu3bn
@SwarnjeetSingh-cu3bn 9 ай бұрын
Pannu ji navjeet ji sat Shri akal ji ❤❤❤❤❤
@drpardeepsingh2493
@drpardeepsingh2493 9 ай бұрын
ਕੀੜੇ ਮਾਰ ਦਵਾਈ ਨੂੰ ਕੀੜੇ ਪੈ ਣ ਗੇ ਹਰ ਸਾਲ ਜੇ ਗਵਾਂਢੀ ਦਾ ਮਿੱਠਾ ਪਾਣੀ ਇੱਕ ਕਰੋੜ ਤੋਂ ਉੱਤੇ ਕਰਪੱਸ਼ਨ ਸਾਬਿਤ ਗੋਲੀ ਨਾਲ ਮੌਤ ! ਰਿਜ਼ਲਟ ; ਪਹਿਲੇ ਸਾਲ ਮਾਰਣ ਗੇ 1000 ਇੱਕ ਹਜ਼ਾਰ ਦੂਜੇ ਸਾਲ 900 ਤੀਜ਼ੇ 800 ਚੌਥੇ ਸਾਲ 600 ਪੰਜਵੇ ਸਾਲ 400 ਛੇਵੇ ਮਾਲ 200 ਸਤਵੇਂ ਸਾਲ 050 ਇਹ ਰਿਪੋਰਟ ਚੀਨ ਦੀ ਹੈ ! ਲਾਹਨਤ ਪਾ ਰਹੇ ਹਨ ਲੁਟਿੰਦੇ ਲੋਕ ; ਇਹ ਘਟੋ ਘੱਟ ਹਾਕਮ ਘਪਲੇ ਬਾਜ਼ ਨਹੀਂ ਕਰਣਗੇ 🙏🇮🇳🔥
@simranjeetsingh7482
@simranjeetsingh7482 9 ай бұрын
Jatinder pannu g navneet g 👍
@sukhwantsingh1999
@sukhwantsingh1999 9 ай бұрын
ਸਪਰੀਮ ਕੋਰਟ ਵੱਲੋਂ ਸਖ਼ਤ ਸਟੈਂਡ ਲੈਣ ਕੇ EVM ਤੇ ਬੈਨ ਕਰ ਕੇ ਇਸ ਪਈਆ ਵੋਟਾਂ ਕੈਂਸਲ ਕਰਕੇ ਬੈਲਟ ਪੇਪਰ ਰਾਹੀਂ ਵੋਟਾ ਪਾਵਾਉਣੀਆ ਚਾਹੀਦੀ।
@GurdialSingh-g9n
@GurdialSingh-g9n 9 ай бұрын
Googji
@BintRai-o5p
@BintRai-o5p 9 ай бұрын
Very Nice
@dalvirsingh1881
@dalvirsingh1881 9 ай бұрын
Desh bachao EVM bhajao
@kushalveersingh200
@kushalveersingh200 9 ай бұрын
Excellent talk
@avatarrandhawa5606
@avatarrandhawa5606 9 ай бұрын
Good news🙏
@simranjeetsingh7482
@simranjeetsingh7482 9 ай бұрын
Thanks news prime aisa team
@BalkarSingh-ko2qy
@BalkarSingh-ko2qy 9 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ 😂
@ManjitSingh-ey5gv
@ManjitSingh-ey5gv 9 ай бұрын
ਸਤਿ ਸ੍ਰੀ ਆਕਾਲ ਜੀ
@ParamjeetKaur-wd4qc
@ParamjeetKaur-wd4qc 9 ай бұрын
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:42
@Gurdeep1977
@Gurdeep1977 9 ай бұрын
ਮੈ ਤਾਂ ਇਸਕ ਤੇਰੀ ਰੂਹ ਨੂੰ ਕੀਤਾ ਸੀ, ਪਰ ਅਫਸੋਸ ਤੂੰ ਜਿਸਮਾਂ ਤੱਕ ਹੀ ਸੀਮਿਤ ਰਹਿ ਗਿਆ।।
@nirmalmahi1476
@nirmalmahi1476 9 ай бұрын
All the Indian courts are helpless before the system
@bhindabrar6265
@bhindabrar6265 9 ай бұрын
ਪੰਨੂੰ ਜੀ ਇੱਕ ਹੋਰ ਕਾਨੂੰਨ ਬਣਾਇਆ ਜਾਣਾ ਚਾਹੀਦਾ ਓ ਹੈ ਜੋਂ ਪਹਿਲਾ mla ja MP ਹੈ ਮਜੂਦਾ ਉਸਨੂੰ ਦੁਬਾਰਾ ਚੋਣ ਨਹੀ ਲੜਨਾ ਚਾਹੀਦਾ ਜਿੱਸ ਤਰਾਂ ਆਪ ਨੇਂ mla ਨੂੰ mp ਦੀਆ ਵੋਟਾਂ ਵਿੱਚ ਖੜਾ ਕਰਤਾ ਜੈ ਓ ਜਿੱਤ ਗੇ ਫ਼ਿਰ ਦੁਬਾਰਾ mla ਬਣ ਉਣ ਲਈ ਸਾਡe ਟੈਕਸ ਦਾ ਪੈਸਾ ਬਰਬਾਦ ਕੀਤਾ ਜਾਂਦਾ
@M.SnagokeNaoke
@M.SnagokeNaoke 9 ай бұрын
16:29 ਵੋਟਾਂ ਬੈਲਟ ਪੇਪਰਾਂ ਨਾਲ ਹੀ ਪੈਣੀਆਂ ਚਾਹੀਦੀਆਂ ਹਨ, ਤਾਂ ਕਿ ਈ ,ਵੀ, ਐਮ, ਹੇਰਾ ਫੇਰੀ ਹੋ ਸਕਦੀ ਹੈ,? ਸਾਰੇ ਨੇਤਾਵਾਂ ਅਤੇ ਫ਼ਿਲਮਾਂ ਦੇ ਐਕਟਰਾਂ,ਆਈ, ਏ, ਐਸ ਅਤੇ ਆਈ,ਪੀ, ਐਸ , ਅਧਿਕਾਰੀਆਂ ਦੀ ਸੀ,ਬੀ, ਆਈ ਜਾਂ ਈ,ਡੀ ,ਹਰ ਮਹੀਨੇ ਜਾਂਚ ਹੋਣੀ ਚਾਹੀਦੀ ਹੈ?
@ramkishan1705
@ramkishan1705 9 ай бұрын
Vote Ballet Paper Rahi Honi chaiye
@PremPal-rg7jx
@PremPal-rg7jx 9 ай бұрын
Panuu ji and navjeet ji sat shri akal ji
@MrXYZ-eq7zi
@MrXYZ-eq7zi 9 ай бұрын
ਸੁਪਰੀਮ ਕੋਰਟ,ਚੀਫ ਇਲੈਕਸ਼ਨ ਕਮਿਸ਼ਨ , ਮੀਡੀਆ ਸਾਰੇ ਭਾਜਪਾ ਵਲੋਂ ਖੇਡ ਰਹੇ ਨੇ।
@drpardeepsingh2493
@drpardeepsingh2493 9 ай бұрын
ਕਲਾਲ ਕਸੂਰ ਦਾ ਗੁਮਰਾਹ ਜ਼ੈਨ ਏ ਮੁਹਮੰਦ ਦਾ ਮੈਂਬਰ
@pritpalsingh213
@pritpalsingh213 9 ай бұрын
Pannu Saab died bandey de vote hai per Live de vote nahi list vich
@chamanlal4263
@chamanlal4263 9 ай бұрын
Very good work done by CM maan (AAP) like free electricity, Purchased Tharmal Plant, very good work in sports, Jobs 42000+, improvement in education, good work in Hospital, Mohalla clinic, 1Crore for sheed Family, online service in Suvida center, upgrade Punjab police SSF, CANEL WATER SUPPLY AT TAIL END. ONLY IN TWO YEAR 👍
@ਜਗਦੇਵ.ਬਰਾੜ.ਖੌਟਿਅ.ਵਾਲਾ
@ਜਗਦੇਵ.ਬਰਾੜ.ਖੌਟਿਅ.ਵਾਲਾ 9 ай бұрын
ਪੰਨੂੰ ਸਹਿਬ ਤੁਸ਼ੀ ਸਁਚ ਬੌਲਦੇ ਹੌ
@amarjitkaur990
@amarjitkaur990 9 ай бұрын
ਚੋਣ ਕਮਿਸ਼ਨ ਮੋਦੀ ਕੋਲ ਵਿਕਿਆ ਹੋਇਆ ਹੈ
@tejpalpannu2293
@tejpalpannu2293 9 ай бұрын
Waheguru ji 🙏🙏🙏🇮🇳🇨🇦🇮🇳🙏🙏🙏
@simranjeetsingh7482
@simranjeetsingh7482 9 ай бұрын
Prime aisa team hlo g
@bhullarmehtab1989
@bhullarmehtab1989 9 ай бұрын
ਹਜੇ ਵੀ ਲੋਕਤੰਤਰ ਦਾ ਰੌਣਾ ਰੌ ਰਹੇ ਨੇ 🤣😂😂
@jaggasingh9545
@jaggasingh9545 9 ай бұрын
ਨੰਗੀ ਤੀਵੀਂ ਨੰਗਾਂ ਪੈਸੇ ਨੂੰ ਕੋਈ ਨਹੀਂ ਛੱਡਦਾ
@Naseemahmed619
@Naseemahmed619 9 ай бұрын
Khus amded ❤❤❤❤❤
@MOR.BHULLAR-PB05
@MOR.BHULLAR-PB05 9 ай бұрын
Good news
@PardeepSingh-kc3hj
@PardeepSingh-kc3hj 9 ай бұрын
Evm k Sath slip niklna chiye ta k slip ki ginty ho sake,,evm hatyo modi hatayo
@yadwindermaan1103
@yadwindermaan1103 9 ай бұрын
Good aaa pannu sahib
@PRITAMSINGH-vn2gh
@PRITAMSINGH-vn2gh 9 ай бұрын
Pannu Sahab te tuhadi team nu Sat Shri Akal🙏🙏
@rajinderparshad614
@rajinderparshad614 9 ай бұрын
विश्व गुरु बनाए गीत EVM मशीन
@ajaykumardeora8871
@ajaykumardeora8871 9 ай бұрын
😂😂😂😂😂 ਕੁੰਵਰ ਵਿਜੇ ਪ੍ਰਤਾਪ ਦੀ ਗੱਲ ਪੰਨੂੰ ਸਾਹਿਬ ਨੂੰ ਨਹੀਂ ਸੁਣਦੀ। ਕਯੋਂ ਕਿ ਆਪ ਨੂੰ ਨਰਾਜ਼ ਨੀ ਕਰ ਸਕਦੇ ਆਪਣੀ ਰੋਜੀ ਰੋਟੀ ਥੋੜਾ ਗਵਾਉਣੀ ਐ ਇਹਨਾ ਨੇ।
@baljinder1313
@baljinder1313 9 ай бұрын
Bahut hi vadhiya Pannu Sahib
@JSRana-qp9rm
@JSRana-qp9rm 9 ай бұрын
Ssa ji 🙏
@balvirsinghbrar1089
@balvirsinghbrar1089 9 ай бұрын
Very.good. ji ✌️👌👌👌👍👍👍💚💚💚❤️🙏🙏
@harryharinder4438
@harryharinder4438 9 ай бұрын
400 ਪਾਰ ਦਾ ਨਾਰਾ ਐਵੇਂ ਨਹੀਂ ਲਾਇਆ ਬੀਜੇਪੀ ਨੇ ਕੋਈ ਨਾ ਕੋਈ ਗੱਲ ਤਾਂ ਹੈ, ਇਸ ਬਾਰ ਵਾਕੇ 400 ਪਾਰ ਹੋਵੇਂਗਾ, 3ਤਰੀਕ ਨੂੰ ਵੇਖ ਲੈਣਾਂ
@JasveerSingh-xf1cj
@JasveerSingh-xf1cj 9 ай бұрын
Good Sir ji
@msghumman6695
@msghumman6695 9 ай бұрын
Good
@kuljinderdhaliwal3241
@kuljinderdhaliwal3241 9 ай бұрын
ਇੱਸ ਦਾ ਮਤਲਬ ਕਿ ਸਾਡਾ ਹਾਲ ਵੀ ਪਾਕਿਸਤਾਨ ਵਾਲਾ ਹੀ ਹੈ ਲੋਕ ਜਿਤਾਉਦੇ ਕਿਸੇ ਨੂੰ ਪਰ ਜਿੱਤੇਗਾ ਕੋਈ ਹੀ ਹੁਣ ਪੱਕਾ ਕਿ ਪੰਜਾਬ ਵਿੱਚ ਵੀ ਭਾਜਪਾ 13-0 ਕਰੇਗੀ ਹੁਣ ਸਮਝ ਆ ਰਹੀ ਹੈ ਲੀਡਰ ਭਾਜਪਾ ਵਿੱਚ ਕਿਊ ਸਾਮਲ ਹੋ ਰਹੇ ਨੇ ਮੋਦੀ ਨਾਲ ਨਹੀ ਵੋਟ ਮਸੀਨਾ ਤੇ ਜਿਆਦਾ ਪੁਆਰ ਤੇ ਭਰੋਸਾ ਹੈ ਹੁਣ ਤਾ ਨੀਟੂ ਸਟਰਾ ਵਾਲਾ ਵੀ ਭਾਜਪਾ ਵਿੱਚ ਸਾਮਲ ਹੋ ਜਾਵੇ ਇੱਸ ਵਾਰ 7 ਵੋਟਾ ਤੋ ਵੱਧ ਲੇਕੇ ਜਿੱਤ ਵੀ ਸਕਦਾ ਬੇਨਤੀ ਹੈ ਕਨੂਨ ਨੂੰ ਕਿ ਸਾਡਾ ਦੇਸ ਬਚਾ ਲਵੋ ਪਾਕਿਸਤਾਨ ਨਾ ਬਣਨ ਦਿੱਤਾ ਜਾਵੇ ਵੋਟ ਪਰਚੀ ਨਾਲ ਪੈਣੀ ਵਾਹੀਦੀ ਹੈ
@madanbange6620
@madanbange6620 9 ай бұрын
Congratulations for new studio very nice
@SonyBhinder-k8z
@SonyBhinder-k8z 9 ай бұрын
Evm hatao Desh bachao
@narinderjeetsingh3994
@narinderjeetsingh3994 9 ай бұрын
Sat Sri akaal to all 🙏🙏💕
@simranjeetsingh7482
@simranjeetsingh7482 9 ай бұрын
Punjab ❤
@singhsatnam7313
@singhsatnam7313 9 ай бұрын
Thanks g pannu sab g 🙏
@JasvirSingh-ed5yz
@JasvirSingh-ed5yz 9 ай бұрын
Nice
@its_mcu_edits
@its_mcu_edits 9 ай бұрын
Boycott evm bjp
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Леон киллер и Оля Полякова 😹
00:42
Канал Смеха
Рет қаралды 4,7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН