Prime Discussion (2503) || ਖਡੂਰ ਸਾਹਿਬ ਦੇ ਚੋਣ ਮੈਦਾਨ ਵਿਚ ਆਇਆ ਅਕਾਲੀ ਦਲ

  Рет қаралды 131,050

Prime Asia TV

Prime Asia TV

Ай бұрын

#PrimeAsiaTv #PrimeDiscussion #JatinderPannu #bhagwantmaan #election2024news #loksabhaelection2024 #election2024news #punjab #punjabnewstoday #bjp #rss #pmmodi #supremecourt #delhi #dsgmc #sgpc #amritsar #weapon
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 186
@JasbirSingh-vh8sl
@JasbirSingh-vh8sl Ай бұрын
❤❤❤ ਪੰਨੂ ਸਾਬ ਤੁਹਡਾ ਬਹੁਤ ਵਧੀਆ ਪ੍ਰੋਗਰਾਮ ਹੁੰਦਾ ❤❤❤❤❤
@karmjitsingh5772
@karmjitsingh5772 Ай бұрын
ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ🙏
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏻🙏🏻🎉🎉🌷🌷👌👌
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਪਰਮਵੀਰ ਬਾਠ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@Harsimratchandisimrat
@Harsimratchandisimrat Ай бұрын
ਓਹ ਬੱਲੇ ਬੱਲੇ ਬਾਠ ਸਾਬ ਅੱਜ ਮੁੱਦਤਾਂ ਪਿੱਛੋਂ ਪੰਨੂ ਜੀ ਨਾਲ ਪ੍ਰੋਗਾਰਮ ਪ੍ਰਾਈਮ ਚਰਚਾ ਵਿੱਚ ਦਰਸ਼ਨ ਦਿਤੇ ਜੀ ਆਇਆ ਨੂੰ ਬਾਠ ਸਾਬ੍ਹ
@surinderpabla6343
@surinderpabla6343 Ай бұрын
Bahut bahut Dhanbad ji 🙏
@harpreetbrar4808
@harpreetbrar4808 Ай бұрын
SSA ji
@boharsingh7725
@boharsingh7725 Ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ਤੇ ਪ੍ਰਮਜੀਤ ਬਾਠ ਸਾਬ ਜੀ ✅ 🙏🙏🙏🙏🙏
@VarinderSingh-he7wo
@VarinderSingh-he7wo Ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਪਰਮਜੀਤ ਬਾਠ ਜੀ ਲੀਡਰਾਂ ਦਾ ਪਤਾ ਹੀ ਨਹੀਂ ਲੱਗਦਾ ਕਿਸ ਪਾਰਟੀ ਵਿੱਚ ਹਨ ਅੱਜ ਹੋਰ ਪਾਰਟੀ ਕਲ ਹੋਰ।
@RangitSinghHarike-uy7md
@RangitSinghHarike-uy7md Ай бұрын
ਪੰਜਾਬ ਦੀ ਪੁਰਾਣੀ ਕਹਾਵਤ ਹੈ ਕੋਈ ਹੱਸੇ ਕੋਈ ਰੋਵੇਂ ਸੁੱਥਰਾ ਘੋਲ ਪਤਾਸੇ ਪੀਵੇ।। ਸੁੱਥਰੇ ਮੁਗਲਾਂ ਅੰਗਰੇਜ਼ਾਂ ਕਾਂਗਰਸੀਆਂ ਵੇਲੇ ਵੀ ਸਨ ਅਜ ਵੀ ਕੋਈ ਨਵੀਂ ਗੱਲ ਨਹੀਂ। ਭਾਜਪਾ ਨੇ ਭਾਰਤ ਵਿਚ 500ਗੁਰੂਦਵਾਰੇ ਤੋਂ ਮੰਦਰ ਬਣਾ ਦਿੱਤੇ।30/35ਸਾਲ ਦੀ ਸਜ਼ਾ ਭੁਗਤਣ ਉਪਰੰਤ ਵੀ ਨਹੀਂ ਛੱਡ ਰਹੇ।ਹੋਰ ਧਰਮ ਦੇ ਹਜ਼ਾਰਾਂ ਕਾਤਲ ਨੂੰ ਕਦੋਂ ਦਾ ਛੱਡ ਦਿੱਤਾ। ਭਾਜਪਾ ਨੇ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਮੁਸਲਮਾਨਾਂ ਸਿਖਾਂ ਈਸਾਈਆਂ ਲਈ।। ਅਗੇ ਹੋਰ ਕੀ ਕਰਨਗੇ ਰੱਬ ਹੀ ਜਾਣੇ।।
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. Ай бұрын
😍🙏 ਸੰਧੂ ਵੀਰੇ
@bachiterchahal6971
@bachiterchahal6971 Ай бұрын
ਪੰਨੂੰ ਸਾਹਬ ਤੁਸੀ ਅਕਾਲੀਆਂ ਦੀ ਗੱਲ ਨਾ ਈ ਕਰਿਆ ਕਰੋ ਐਵੇ ਟੈਮ ਖਰਾਬ ਹੁੰਦਾ
@sukhi3077
@sukhi3077 Ай бұрын
ਦੇਰਾਂ ਬਾਅਦ ਸੁਮੇਲ ਹੁੰਦੇ ਨੇ ਜੀ ਪੰਨੂੰ ਸਾਹਬ # ਬਾਠ sahb❤❤
@HariSingh-sx3vq
@HariSingh-sx3vq Ай бұрын
🙏🙏
@avtarsingh4870
@avtarsingh4870 Ай бұрын
ਮੈਨੂੰ ਕਿਸੇ ਰੰਗ ਦੀ ਜ਼ਰੂਰਤ ਨਹੀਂ ਲੋਕ ਮੇਰੀਆਂ ਗੱਲਾਂ ਸੁਣ ਕੇ ਹੀ ਲਾਲ ਪੀਲ਼ੇ ਹੋ ਜਾਂਦੇ ਹਨ।
@user-nq5or5fx4q
@user-nq5or5fx4q Ай бұрын
Thank you Pannu Sahib je 🙏 I'm Bint Rai JODHPUR PAKHAR ( Maur Mandi ) Bathinda
@chanan.singh12
@chanan.singh12 Ай бұрын
Good ❤❤
@AmitKumar-le9ch
@AmitKumar-le9ch Ай бұрын
Thnk u, respect 🌿
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@sarbjeetsingh3687
@sarbjeetsingh3687 Ай бұрын
ਪੁਰਣੇ ਖੁੰਡ🎉❤
@chahal-pbmte
@chahal-pbmte Ай бұрын
ਇਹਨਾਂ ਚੋਣਾਂ ਵਿੱਚ ਲੋਕਾਂ ਨੂੰ ਉਮੀਦਵਾਰਾਂ ਦੀਆਂ ਪਾਰਟੀਆਂ ਯਾਦ ਨਹੀਂ ਰਹਿਣੀਆਂ। ਆਪਣੀਆਂ ਵੋਟਾਂ ਗ਼ਲਤ ਜਗ੍ਹਾ ਹੀ ਪਾ ਆਉਣਗੇ।
@wonderwoman4721
@wonderwoman4721 Ай бұрын
wah👍
@RavinderKumar-bf8hv
@RavinderKumar-bf8hv Ай бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਗਈਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਕਰੱਪਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦਾ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਕੋਈ ਵੀਰ ਮੇਰਾ ਸਹਿਯੋਗ ਕਰਨਾ ਚਾਹੁੰਦਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ ਜੀ
@baldevsinghkular3974
@baldevsinghkular3974 Ай бұрын
ਬੀਬੀ ਕਮਲਦੀਪ ਕੌਰ ਨੂੰ ਚੋਣਾਂ ਵਿੱਚ ਲਿਆਉਣਾ ਚੰਗਾ ਕਦਮ ਨਹੀਂ ਸੀ!.ਸੰਗਰੂਰ ਅਤੇ ਜਲੰਧਰ ਦੇ ਵਾਦ ਵਿਵਾਦ ਦੀ ਅਸਲੀਅਤ ਲੋਕ ਜਾਣਦੇ ਹਨ ਤੇ ਹੋਣ ਵਾਲੀਆਂ ਚੋਣਾਂ ਹੋਰ ਸਾਬਤ ਕਰ ਦੇਣਗੀਆਂ!.ਪਿਆਰੀ ਅਤੇ ਮਾਣਯੋਗ ਪੇਸ਼ਕਸ਼ ਸਨਮੁੱਖ ਕੀਤੀ ਹੈ ਜੀ!
@madansinghrana5370
@madansinghrana5370 Ай бұрын
Sat shree akal ji Bath sahib good evening ji
@GurcharanSandhu-gf4yc
@GurcharanSandhu-gf4yc Ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@satnamjudge6874
@satnamjudge6874 Ай бұрын
ਕੈਰੋਂ ਪਰਿਵਾਰ ਦੇ ਵਿਰੋਧ ਚਲਦਿਆਂ ਅਕਾਲੀ ਦਲ (ਸੁਖਬੀਰ ) ਨੇ ਵਲਟੋਹਾ ਨੁੰ ਟਿਕਟ ਦੇ ਕੇ ਸੈਲਫ ਗੋਲ ਕਰ ਲਿਆ
@HARJITSINGH-cz3zf
@HARJITSINGH-cz3zf Ай бұрын
Good news baba ji
@deepbrar.
@deepbrar. Ай бұрын
ਖੁਦ ਵਿੱਚ ਝਾਕਣ ਲਈ ਜਿਗਰਾ ਚਾਹੀਦਾ ਹੈ ‬ ‪ *ਦੂਜਿਆਂ ਦੀ ਸ਼ਨਾਖ਼ਤ ਚ ਤਾਂ ਹਰ ਸ਼ਖਸ ਮਾਹਿਰ ਹੈ*
@daljitsingh3631
@daljitsingh3631 Ай бұрын
👌👌👌
@deepbrar.
@deepbrar. Ай бұрын
​@@daljitsingh3631ਧੰਨਵਾਦ ਵੀਰੇ 😍🙏
@DavinderKumar-kn9jw
@DavinderKumar-kn9jw Ай бұрын
J Pannu Sab And Navneet ❤❤❤❤❤❤❤ Good Poagam Sat sare akal Adam pur
@GurmeetKaur-zh6nk
@GurmeetKaur-zh6nk Ай бұрын
ਸਤਿ ਸ੍ਰੀ ਅਕਾਲ ਜੀ🙏🙏
@deepbrar.
@deepbrar. Ай бұрын
ਜ਼ਮੀਰ ਵੇਚ ਕੇ ਅਮੀਰ ਹੋ ਜਾਣ ਤੋਂ ਅੱਛਾ ਹੈ ‬ ‪ *ਆਪਣੀ ਇੱਜ਼ਤ ਬਚਾ ਕੇ ਫ਼ਕੀਰ ਹੋ ਜਾਣਾ*
@daljitsingh7980
@daljitsingh7980 Ай бұрын
ਦੀਪ ਬਰਾੜ ❤🙏👍👍
@deepbrar.
@deepbrar. Ай бұрын
​@@daljitsingh7980😍🙏 ਸੰਧੂ ਵੀਰੇ
@daljitsingh3631
@daljitsingh3631 Ай бұрын
ਜੀ ਬਿਲਕੁਲ✅
@deepbrar.
@deepbrar. Ай бұрын
​@@daljitsingh3631ਧੰਨਵਾਦ ਵੀਰੇ 😍🙏
@udeshsharma-gn7xi
@udeshsharma-gn7xi Ай бұрын
Rhi gal hey
@sharmatenthouse1848
@sharmatenthouse1848 Ай бұрын
Jatinder Pannu g sat shri akal
@avtarsingh4870
@avtarsingh4870 Ай бұрын
ਜ਼ਿੰਦਗੀ ਦਾ ਕੌੜਾ ਸੱਚ ਇਹ ਹੈ ਕਿ ਅਸੀਂ ਬੁੱਢੇ ਛੇਤੀ ਹੋ ਜਾਂਦੇ ਹਾਂ, ਸਿਆਣੇ ਦੇਰ ਨਾਲ ਹੁੰਦੇ ਹਾਂ।
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,, ਪਰਮਵੀਰ ਬਾਠ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@SwarnjeetSingh-cu3bn
@SwarnjeetSingh-cu3bn Ай бұрын
Pannu ji paramveer Ji sat Shri akal ji ❤❤❤❤❤
@simranjeetsingh7482
@simranjeetsingh7482 Ай бұрын
Thanks prime aisa team
@KuldeepSingh-qq9ds
@KuldeepSingh-qq9ds Ай бұрын
पन्नू साब 👍👍🙏
@user-hs7oc9pm6s
@user-hs7oc9pm6s Ай бұрын
Great show
@Gurdeepsingh-di3il
@Gurdeepsingh-di3il Ай бұрын
ਹਲਕਾਂ ਤਿਆਰ ਸਾਡਾ ਸਰਵੇ ਕਰੋ ਭਾਈ ਸਾਬ ਦੇ ਨਾਲ
@goodc5856
@goodc5856 Ай бұрын
ਭਾਈ ਅਮਿਤ੍ਪਾਲ ਜਿੰਦਾਬਾਦ
@user-zq5ve8dz8i
@user-zq5ve8dz8i Ай бұрын
ਪੰਨੂ ਸਾਹਿਬ ਜੀ ਆਪ ਦੇਸ਼ ਵਿਦੇਸ਼ ਦੀਆਂ ਚੱਲ ਰਹੀਆਂ ਹਰਕਤਾਂ ਤੇ ਨਜ਼ਰ ਰੱਖਦੇ ਹੋ ਜਾਣਕਾਰੀਆਂ ਦੇਣੇ ਲਈ ਧੰਨਵਾਦ ਕਰਦੇ ਹਾਂ। ਆਪ ਬੇ ਬਾਕ ਤੇ ਧੜੱਲੇਦਾਰ ਬੋਲਦੇ ਹੋਏ ਖਬਰਾਂ ਨੂੰ ਵਿਸਥਾਰਪੂਰਵਕ ਬਿਆਨ ਕਰਦੇ ਹੋ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌👌👌👌👌👌👌🙏
@simranjeetsingh7482
@simranjeetsingh7482 Ай бұрын
Parmvir g good 👍
@darbarasingh6553
@darbarasingh6553 Ай бұрын
🙏🙏❤️👍🏻👍🏻
@ranjitsinghchhabra1165
@ranjitsinghchhabra1165 Ай бұрын
ਮਾਨਯੋਗ ਪੰਨੂ ਸਾਹਿਬ ਅਤੇ ਬਾਠ ਸਾਹਿਬ ਸਤਿ ਸ਼੍ਰੀ ਅਕਾਲ। ਬਾਠ ਸਾਹਿਬ ਨੂੰ ਇਸ ਪ੍ਰੋਗਰਾਮ ਵਿਚ ਦੇਖ ਕੇ ਚੰਗਾ ਲਗਿਆ। ਵਧੀਆ ਪ੍ਰੋਗਰਾਮ ਦੇਣ ਲਈ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
@dalersingh1431
@dalersingh1431 Ай бұрын
ਮਨੁੱਖਤਾ ਦੀ ਭਲਾਈ ਲਈ ਚੁੱਕੇ ਹਰ ਕਦਮ ਦੀ ਗਿਣਤੀ ਤੁਹਾਡੇ ਚੰਗੇ ਕਰਮਾ ਵਿੱਚ ਹੁੰਦੀ ਹੈ।
@sahibsingh4988
@sahibsingh4988 Ай бұрын
ਕੇਪੀ ਦੀ ਜ਼ਮਾਨਤ ਜ਼ਬਤ ਹੋਵੇਗੀ
@simranjeetsingh7482
@simranjeetsingh7482 Ай бұрын
Prime aisa team 🎉🎉
@simranjeetsingh7482
@simranjeetsingh7482 Ай бұрын
Prime aisa team hlo g
@mvl1982
@mvl1982 Ай бұрын
Sat shri akal Jatinder Pannu Sir ji te Parmvir Baath Veer ji
@Rajindersharma-mo5tt
@Rajindersharma-mo5tt Ай бұрын
ਬੜੀ ਖੁਸ਼ੀ ਦੀ ਗੱਲ ਆ.. ਅੱਜ 2-2 ਸੀਨੀਅਰ ਪ੍ਰਾਇਮ ਆਇਐਸਾ ਦੇ ਇਕੋ ਪ੍ਰੋਗਰਾਮ ਤੇ
@BalkarSingh-zt9iw
@BalkarSingh-zt9iw Ай бұрын
ਲੋਕਾਂ ਦੇ ਮੁੱਦੇ ਮੁਦਿਆਂ ਦਾਂ ਕੀ ਬਣੂੰ ਇਨ੍ਹਾਂ ਲੀਡਰਾਂ ਦੀ ਦਲ ਬਾਦਲੀ ਲੋਟ ਨਹੀਂ ਆ ਰਹੀ ਲੋਕ ਯਾਦ ਰੱਖਣਗੇ
@harindergrewal5418
@harindergrewal5418 Ай бұрын
Very Good Pannu Ji ❤🎉❤
@chamanlal4263
@chamanlal4263 Ай бұрын
very good work done by CM maan like free electricity, purchase thermal plant, 43000+Govt jobs, Mohalla clinic, upgrade Punjab police SSF, good work in Hospital, education, canel water supply to tail 👌
@simranjeetsingh7482
@simranjeetsingh7482 Ай бұрын
Program very good prime aisa team
@rajinderpaul5397
@rajinderpaul5397 Ай бұрын
SatSriAkal
@amarbirsingh7986
@amarbirsingh7986 Ай бұрын
ਬਾਦਲ ਪਰਿਵਾਰ ਅਪਾਣੇ ਅੰਤ ਵਾਲ ਨੂੰ ਚੱਲ ਰਿਹਾ। ਇਹ ਬਾਦਲ ਪਰਿਵਾਰ ਕਿਸੇ ਸੱਚੇ ਸਿੱਖ ਨੂੰ ਅੱਗੇ ਆਉਣ ਹੀ ਨਹੀ ਦੇਣਾ ਚਾਹੁੰਦੇ।
@JasveerSingh-xf1cj
@JasveerSingh-xf1cj Ай бұрын
Good So
@JarnailSingh-pe1gc
@JarnailSingh-pe1gc Ай бұрын
ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਅਕਾਲੀ ਕੇਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਨੇ ਹਾਲ ਏਨਾ ਦਾ ਮਾੜਾ ਹੈ
@rajSingh-de2qg
@rajSingh-de2qg Ай бұрын
Parmveer g sat Sri akal g
@ramandeepsingh4310
@ramandeepsingh4310 Ай бұрын
Good
@Surjeet_singh.
@Surjeet_singh. Ай бұрын
ਵਿਰਸਾ ਸਿੰਘ ਵਲਟੋਹਾ ਹੀ ਬਾਦਲਾ ਦਾ ਸਭ ਤੋ ਵੱਡਾ ਕੀ ਕਹਿੰਦੇ ਹੁੰਦੇ ਆ ਹਾਂ ਉਹੀ ਹੈ, ਜ਼ਮਾਨਤ ਜ਼ਬਤ ਪੱਕਾ
@user-fk5hi8mm6u
@user-fk5hi8mm6u Ай бұрын
ਪੰਨੂ ਸਾਹਿਬ ਜੀ ਪਰਮਵੀਰ ਸਿੰਘ ਬਾਠ ਜੀ ਸਤਿ ਸ੍ਰੀ ਅਕਾਲ ਜੀ 🎉❤🎉
@malkitsinghdandiwal7253
@malkitsinghdandiwal7253 Ай бұрын
Good news sir
@simranjeetsingh7482
@simranjeetsingh7482 Ай бұрын
Prime aisa team good work
@simranjeetsingh7482
@simranjeetsingh7482 Ай бұрын
Jatinder pannu g good 👍
@gurmeetsingh7215
@gurmeetsingh7215 Ай бұрын
Sat Sri akal ji
@BaldevSingh-ks1ts
@BaldevSingh-ks1ts Ай бұрын
Very nice
@Hardeepsingh-ow3ix
@Hardeepsingh-ow3ix Ай бұрын
🙏🙏 22 ji
@simranjeetsingh7482
@simranjeetsingh7482 Ай бұрын
Punjab news
@ramgill9693
@ramgill9693 Ай бұрын
Nice bro
@JPSINGH-ef8vz
@JPSINGH-ef8vz Ай бұрын
Good comments and good is the way of asking the questions . Thanks .
@gyankamboj238
@gyankamboj238 Ай бұрын
Bai amritpal singh's jindabad
@mohinderjhajj3315
@mohinderjhajj3315 Ай бұрын
@HarbansLal-rq4fh
@HarbansLal-rq4fh Ай бұрын
ਪੰਨੂੰ ਸਾਹਿਬ ਜੀ ਤੇ ਪਰਮਵੀਰ ਜੀ ਸਤਿ ਸ੍ਰੀ ਆਕਾਲ ਜੀ
@user-qu5je9gj3f
@user-qu5je9gj3f Ай бұрын
ਦਿਲੀ ਕਮੇਟੀ ਚ ਕਾਫੀ ਗਿਣਤੀ ਵਿਚ ਫਸੇ ਹੋਏ ਅਤੇ ਵਿਕਾਊ ਤੇ ਮੋਦੀ ਸ਼ਾਹ ਤੋ ਡਰੇ ਹੋਏ ਵਿਅਕਤੀ ਹਨ ਸੋ ਇਹ ਲੋਕ ਕੁਝ ਵੀ ਕਰ ਸਕਦੇ ਹਨ ਕੌਮ ਲਈ ਦੁਬਿਧਾ ਖੜੀ ਕਰਤੀ
@Sukhdevsingh-vd4cq
@Sukhdevsingh-vd4cq Ай бұрын
ਵੱਡੇ ਵੀਰ ਪੰਨੂ ਜੀ, ਆਕਾਲੀਦਲ ਬਾਦਲ ਦਾ ਸਿਧਾ ਮੁਕਾਬਲਾ ਨਿਟੂ ਸੱਟਰਾਂ ਵਾਲਾ ਤੇ ਨੋਟਾ ਨਾਲ ਹੋਏਗਾ, ਖਾਸ ਕਰ ਖਡੂਰ ਸਾਹਿਬ ਸੀਟ ਤੇ ਆਕਾਲੀਦਲ ਬਾਦਲ ਦੇ ਵਲਟੋਏ ਦੀ ਜਮਾਨਤ ਜਬਤ ਹੋਏਗੀ
@SukhdevSingh-qe5iv
@SukhdevSingh-qe5iv Ай бұрын
ਵਲਟੋਹਾ ਦੀ ਜ਼ਮਾਨਤ ਜ਼ਬਤ ਹੋਵੇਗੀ
@pappibinner2855
@pappibinner2855 Ай бұрын
ਵੰਡੋ ਤੇ ਰਾਜ ਕਰੋ ਦੀ ਨੀਤੀ ਦਾ ਸ਼ਿਕਾਰ ਹੋ ਰਹੇ ਹਨ ਸਿੱਖ
@NarinderSingh-pu6be
@NarinderSingh-pu6be Ай бұрын
Amrtpal singh zadbad
@deepbrar.
@deepbrar. Ай бұрын
ਝੂਠੇ ਗਿਆਨ ਤੋਂ ਸਾਵਧਾਨ ਰਹੋ , ਇਹ ‬ ‪ *ਅਨਪੜ੍ਹ ਰਹਿਣ ਤੋਂ ਵੀ ਜ਼ਿਆਦਾ ਖਤਰਨਾਕ ਹੈ*
@ravinderkaur2640
@ravinderkaur2640 Ай бұрын
Sat Shri akal Baath Saab ji nd Pannu Saab ji Waheguru ji chardi Kala vich Rakhan 🙏
@harnoorsinghgill7920
@harnoorsinghgill7920 Ай бұрын
Politics should stay away from religion
@manmeet-Sachdeva.
@manmeet-Sachdeva. Ай бұрын
ਜਰਨਲ ਕੈਟਾਗਿਰੀ ਵਾਲਿਆ ਨੂੰ ਵੱਧ ਨੰਬਰ ਅਤੇ ਐਸੀ ਕੋਟੇ ਵਾਲਿਆ ਨੂੰ ਘੱਟ ਨੰਬਰਾਂ ਤੇ ਕਿਉ ਨਹੀ ਬੋਲਦੇ ਜੀ। ਮੇਰੀ ਬੇਟੀ ਮੈਨੂੰ ਰੋਜ ਪੁੱਛਦੀ ਹੈ ਪਾਪਾ ਜੀ ਆਪਾਂ ਬਾਲਮੀਕ ਨਹੀ ਬਣ ਸਕਦੇ ਉਹਨਾਂ ਨੂੰ 450 ਨੰਬਰ ਤੇ ਮੈਨੂੰ ਘੱਟੋ ਘੱਟ 650 ਨੰਬਰ ਲੈਣੇ ਪੈਣਗੇ ਨੀਟ ਕਲੀਅਰ ਕਰਨ ਲਈ। ਕਿ ਸਾਡੇ ਜਨਰਲ ਕੈਟਗਿਰੀ ਦੇ ਬੱਚਿਆਂ ਦਾ ਮਨੋਬਲ ਨਹੀ ਗਿਰਦਾ ਇਹ ਸਭ ਦੇ ਕਾਰਨ। ਸੋ ਬੇਨਤੀ ਹੈ ਇਸ ਤੇ ਬੋਲੋ ਤੇ ਗੁੰਗੀ ਬਹਿਰੀ ਸਰਕਾਰ ਦੇ ਕੰਨ ਖੋਲੋ। ਫਰੀ ਜੋ ਦੇਣਾ ਹੈ ਦੇ ਦੇਣ ਇਹਨਾਂ ਨੂੰ ਪਰ ਨੰਬਰ ਤਾਂ ਬਰਾਬਰ ਲੈਣ ਤਾਂ ਹੀ ਪਾਸ ਕਰਨਾ ਚਾਹੀਦਾ ਹੈ।
@bansal077
@bansal077 Ай бұрын
ਭਜਾ ਦੇਣਾ ਸੀ
@Sacchaikiawaaz-lm9fx
@Sacchaikiawaaz-lm9fx Ай бұрын
Amrit Pal Singh khalsa jindabad
@AshokKumar-xr5uj
@AshokKumar-xr5uj Ай бұрын
Pannu ji tusi great ho
@simranjeetsingh7482
@simranjeetsingh7482 Ай бұрын
Would news
@laxmansingh11
@laxmansingh11 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ
@justjee7665
@justjee7665 Ай бұрын
BAI EH COPY KARLO TE JE KOI BAI BARE SWAAL KARE OHNU BHEJ DO
@lakhbirsinghneholka5997
@lakhbirsinghneholka5997 Ай бұрын
Watch also Lakhbir Singh neholka
@gurmeetkaur9188
@gurmeetkaur9188 Ай бұрын
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਜਤਿੰਦਰ ਪਨੂੰ ਅਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ
@arshdeepkaur6185
@arshdeepkaur6185 Ай бұрын
ਭਗਵੰਤ ਮਾਨ ਜਿੰਦਾਬਾਦ
@kewalchand550
@kewalchand550 Ай бұрын
Panu ji Darm ja SAWIDAN
@Naseemahmed619
@Naseemahmed619 Ай бұрын
Ap ke mhrbanya ❤❤❤❤❤❤
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@KaranSandhu-ez3jc
@KaranSandhu-ez3jc Ай бұрын
ਸਤਿ ਸ੍ਰੀ ਆਕਾਲ ਜੀ
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:56
@SukhdevSingh-bp6yf
@SukhdevSingh-bp6yf Ай бұрын
Pannu ji 🙏
@suchasingh2663
@suchasingh2663 Ай бұрын
Sat Shri Akal Pannu Saab g and Navneet g
@shivdevsingh3626
@shivdevsingh3626 Ай бұрын
ਵਿਰਸੇ ਨੂੰ ਤਾਂ ਸਭ ਤੋਂ ਵੱਧ ਬਕਵਾਸ ਕਰਨ ਵਾਲਾ ਅੱਤਵਾਦੀ ਕਹਿ ਸਕਦੇ ਹਾਂ | ਇਹ ਕੋਈ ਧੜਲੇਦਾਰ ਨੇਤਾ ਨਹੀਂ ਹੈ | ਬਾਦਲਾਂ ਦਾ ਚਾਪਲੂਸ ਹੈ |
@SukhdevSingh-ju1ie
@SukhdevSingh-ju1ie Ай бұрын
ਇਸ ਦੇ ਸਾਹਮਣੇ ਵੀ ਤਾਂ ਇੱਕ ਵਿਦੇਸ਼ੀ ਹੈ ਪਹਿਲਾਂ ਤਾਂ ਕਹਿੰਦਾ ਸੀ ਕਿ ਮੈੰ ਭਾਰਤੀ ਨਹੀਂ ਹੁਣ ਜੇਲ ਵਿਚੋ ਨਿਕਲਣ ਲਈ ਬੜੀ ਬੇਸ਼ਰਮੀ ਨਾਲ ਭਾਰਤ ਵਿੱਚ ਵਿੱਚ ਚੋਣ ਲੜਨ ਲਈ ਕਾਹਲਾ ਕਿੳ ਹੈ
@GurpreetKaur-lx9tp
@GurpreetKaur-lx9tp Ай бұрын
🙏🇩🇪❤️
@user-lv7qr5hn6g
@user-lv7qr5hn6g Ай бұрын
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਤੁਸਾਂ ਇਸੇ ਕਮੀਜ ਨਾਲ ਕਈ ਪ੍ਰੋਗਰਾਮ ਕਰ ਲਏ ਆ ਬਹੁਤ ਪੁਰਾਣੀ ਆ ਡਾਡੀ ਏ
When Jax'S Love For Pomni Is Prevented By Pomni'S Door 😂️
00:26
I Built a Shelter House For myself and Сat🐱📦🏠
00:35
TooTool
Рет қаралды 29 МЛН
Balloon Stepping Challenge: Barry Policeman Vs  Herobrine and His Friends
00:28
When Jax'S Love For Pomni Is Prevented By Pomni'S Door 😂️
00:26