Prime Discussion (2566) || ਇੱਕ ਹੋਰ ਸਾਬਕਾ ਮੰਤਰੀ ਦਾ ਨਾਂਅ ਫਰਾਡ ਵਿੱਚ ਆਇਆ !

  Рет қаралды 109,548

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #delhi #delhiairport #airport #airportnews #delhinews
Prime Discussion (2566) || ਇੱਕ ਹੋਰ ਸਾਬਕਾ ਮੰਤਰੀ ਦਾ ਨਾਂਅ ਫਰਾਡ ਵਿੱਚ ਆਇਆ, ਕਿਉਂ ਬੰਦ ਹੋ ਰਹੇ ਨੇ ਪੰਜਾਬ ਦੇ ਐਗਰੀਕਲਚਰ ਕਾਲਜ !
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 186
@harjindersinghThind4507
@harjindersinghThind4507 3 ай бұрын
ਪੰਨੂੰ ਸਾਹਬ ਜੀ ਜੇਕਰ ਆਪ ਪਾਰਟੀ ਤੀਜ਼ੀ ਧਿਰ ਪੰਜਾਬ ਵਿੱਚ ਨਾ ਆਉਂਦੀ ਤਾਂ ਕਾਂਗਰਸ ਅਤੇ ਅਕਾਲੀ ਦਲ ਵਾਲੇ 5 ਸਾਲ ਮੈਂ 5 ਸਾਲ ਤੂੰ ਰਲ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਸਨ। ਅਜੇ 2 ਸਾਲ ਹੀ ਹੋਏ ਹਨ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਣਿਆਂ । ਸੈਂਕੜੇ ਘੁਟਾਲੇ ਸਾਹਮਣੇ ਆ ਗਏ ਹਨ। ਆਉਂਣ ਵਾਲੇ ਸਮੇਂ ਵਿੱਚ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ 👍👍🙏🙏😁😁
@gurbani3779
@gurbani3779 3 ай бұрын
ਬਿਲਕੁਲ ਸਹੀ ਕਿਹਾ ਬਈ ਜੀ
@BalwinderSingh-ms4by
@BalwinderSingh-ms4by 3 ай бұрын
ਪੰਨੂੰ ਸਾਹਿਬ ਟੀ ਟਵੰਟੀ ਦੀ ਜਿੱਤ ਦੀ ਲਖ ਲਖ ਵਧਾਈ ਸਭ ਨੂੰ ਹੋਵੇ ਕੈਪਟਨ ਨੂੰ ਵਧ ਤੋਂ ਵੱਧ ਵਧਾਈ। ਤੁਗਲਵਾਲ ਗੁਰਦਾਸਪੁਰ, ਆਪ ਨੂੰ ਵਧ ਤੋਂ ਵੱਧ ਪਿਆਰ।
@risingriders9675
@risingriders9675 3 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@ranjitsinghchhabra1165
@ranjitsinghchhabra1165 3 ай бұрын
ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਅਸੀਂ ਆਪਦੀ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਹਾਡਾ ਪ੍ਰੋਗਰਾਮ ਹਮੇਸ਼ਾਂ ਹੀ ਬਹੁਤ ਵਧੀਆ ਹੁੰਦਾ ਹੈ। ਪੰਨੂ ਸਾਹਿਬ ਵਰਗੇ ਨਿਧੜਕ, ਨਿਡਰ, ਸੱਚੇ, ਸੁੱਚੇ ਮਹਾਨ ਸਮਾਜ ਸੇਵੀ ਲੱਭਣੇ ਬੜੇ ਮੁਸ਼ਕਿਲ ਹਨ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ, ਜੁਗ ਜੁਗ ਜੀਉ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ।
@nidharaknews3208
@nidharaknews3208 3 ай бұрын
😊
@kawaljeetsingh-d4b
@kawaljeetsingh-d4b 3 ай бұрын
ਪੰਨੂੰ ਸਾਹਿਬ ਜੀ ਜਦੋਂ ਡਿਗਰੀ ਕਮਰੇ ਵਿੱਚ ਬੈਠ ਕੇ ਬਿਨਾਂ ਕਿਸੇ ਟ੍ਰੇਨਿੰਗ ਦੇ ਮਿਲਦੀ ਹੈ ਤਾਂ ਖੇਤੀਬਾੜੀ ਦੀਆਂ ਨੀਤੀਆਂ ਵੀ ਕਮਰੇ ਵਿੱਚ ਬੈਠ ਕੇ ਹੀ ਬਣਦੀਆਂ ਹਨ ਫ਼ੀਲਡ ਵਿੱਚ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਨਹੀਂ
@kuljitsingh3749
@kuljitsingh3749 3 ай бұрын
ਅੱਜ ਐਗਰੀਕਲਚਰ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜਾਂ ਦੀ ਮਾਨਤਾ ਸੰਬੰਧੀ ਜੋ ਖ਼ਬਰ ਸਾਂਝੀ ਕੀਤੀ ਗਈ ਉਸ ਬਾਰੇ ਬੜੀ ਹੈਰਾਨੀ ਹੋਈ ਪਰ ਇੱਕ ਪ੍ਰਸ਼ਨ ਦਿਮਾਗ ਵਿੱਚ ਆਇਆ ਕਿ ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ।ਇਸ ਲਈ ਕਾਲਜਾਂ ਵਿੱਚ ਐਗਰੀਕਲਚਰ ਦੀ ਪੜ੍ਹਾਈ ਖ਼ਤਮ ਕਿਉਂ ਕਿ ਕੀ ਸਰਕਾਰ ਨੇ 40 ਏਕੜ ਜ਼ਮੀਨ ਦਾ ਕੋਈ ਪ੍ਰਬੰਧ ਨਹੀਂ ਕਰ ਕੇ ਦੇਣਾ ਪਰ ਇਸਦਾ ਇੱਕ ਹੱਲ ਹੈ ਜਿਵੇਂ ਮੇਰੇ ਸ਼ਹਿਰ ਅਬੋਹਰ ਵਿਖੇ ਦੋ ਕਾਲਜਾਂ ਵਿੱਚ ਇਹ ਪੜ੍ਹਾਈ ਚਲਦੀ ਸੀ ਪਰ ਉਹਨਾਂ ਕੋਲ ਇੱਕ ਕਿੱਲਾ ਵੀ ਜ਼ਮੀਨ ਨਹੀਂ ਪਰ ਅਬੋਹਰ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 72 ਏਕੜ ਦਾ ਬਹੁਤ ਵਧੀਆ ਖੋਜ ਫਾਰਮ ਹੈ ਇਹ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਉਸ ਫਾਰਮ ਵਿੱਚ ਜਾ ਕੇ ਬੱਚੇ ਪਰੈਕਟੀਕਲ ਕਰਨ ਅਤੇ ਉਥੋਂ ਦਾ ਡਾਇਰੈਕਟਰ ਪਰੈਕਟੀਕਲਾਂ ਦੀ ਲਿਖ਼ਤੀ ਰਿਪੋਰਟ ਲਿਖ ਕੇ ਦੇਵੇ ਨਾ ਕਿ ਕਾਲਜਾਂ ਦੀ ਮਾਨਤਾ ਰੱਦ ਕੀਤੀ ਜਾਵੇ।
@r.thathgarh
@r.thathgarh 3 ай бұрын
ਫਾਡੀ ਲਫ਼ਜ਼ ਬਹੁਤ ਦੇਰ ਬਾਅਦ ਸੁਣਿਆ। 20 ਸਾਲ ਪਹਿਲਾਂ ਇਸ ਲਫ਼ਜ਼ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। 2:20
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@BhupinderSingh-yg8cg
@BhupinderSingh-yg8cg 3 ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@pargatsingh-io8gc
@pargatsingh-io8gc 3 ай бұрын
Yes
@nirmalmahi1476
@nirmalmahi1476 3 ай бұрын
ਅਰਸ਼ਦੀਪ ਸਿੰਘ ਮਾਮਲੇ ਵਾਰੇ ਬਹੁਤ ਵਧੀਆ ਡਾਂਗ ਨਾਲ ਵਿਚਾਰ ਰੱਖੇ ਆ।
@RavinderKumar-bf8hv
@RavinderKumar-bf8hv 3 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿ੍ਰਸਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@ShikhaMehta-u6n
@ShikhaMehta-u6n 3 ай бұрын
😊😊
@dilbagpannu7799
@dilbagpannu7799 3 ай бұрын
ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਸਾਡੀ ਸੋਚ ਦਾ ਦਵਾਲਾ ਨਿਕਲਿਆ ਪਿਆ ਹੈ , ਚੋਰ ਜ਼ਿਆਦਾ ਸਾਧ ਥੋੜੇ ਨੇ , ਕੀ ਬਣੂੰ ਪੰਜਾਬ ਦਾ । ਕੁਰੱਪਟ ਅਫਸਰ ਸ਼ਾਹੀ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਵੀ ਸਬਕ ਮਿਲ ਸਕੇ ।
@ranjeetguraya3636
@ranjeetguraya3636 3 ай бұрын
ਇਸ ਪ੍ਰੋਗਰਾਮ ਨੂੰ ਬਿਨਾਂ ਮਸ਼ਹੂਰੀ ਦੇ ਹੀ ਚੱਲਣ ਦਿਓ ਜੀ ਪ੍ਰੋਗਰਾਮ ਦਾ ਸੁਆਦ ਹੀ ਕਿਰਕਿਰਾ ਹੋ ਜਾਂਦਾ
@GurmukhSingh-mz5it
@GurmukhSingh-mz5it 3 ай бұрын
ਇਹ ਗੱਲਾਂ ਬਾਦਲਕਿਆ ਤੇ ਕਾਗਰਸ ਸਮੇਂ ਦੀਆ ਹਨ ਇਹਨਾਂ ਨੇ ਬੇੜਾ ਡੋਬ ਦਿੱਤਾ ਹੈ
@mandeepsandhu7811
@mandeepsandhu7811 3 ай бұрын
ਹੁਣ ke ਹੋ ਰਿਹਾ ਹੈ
@SidhuSahibSidhuSahib
@SidhuSahibSidhuSahib 3 ай бұрын
ਸਰਕਾਰ ਨੌ ਦੇਸ਼ ਨਾ ਦੌ ਪਜਾਬਿਆ ਨੇ ਪੰਜਾਬ ਦਾ ਬੇਡਾ ਗਰਕ ਦਿੱਤਾ ਹੈ
@vippankumar
@vippankumar 3 ай бұрын
564 ਨੰਬਰ ਕਿਉੰ ਬੰਦ ਹੈ ? , ਕਿਰਪਾ ਕਰਕੇ ਕੋਈ ਸਹਾਇਤਾ ਕਰੋ l ਮੰਨੂ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਗਿਆਨ ਵਰਧਕ ਹੈ l ਮਨੁੱਖ ਦੀ ਨੈਤਿਕ ਆਸਾ ਅਤੇ ਵਾਪਰਦੀਆਂ ਘਟਨਾਵਾਂ ਵਿਚ ਹੈਰਾਨੀਜਨਕ ਅੰਤਰ ਹੁੰਦਾ ਹੈ। ਮਨੁੱਖ ਦਾ ਨੈਤਿਕ ਪਤਨ ਹੀ ਅਪਰਾਧਿਕ ਘਾਨਾਵਾਂ ਲਈ ਜਿੰਮੇਵਾਰ ਹੁੰਦਾ ਹੈ। ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਜੀ|
@kuldeepsingh-xh6jv
@kuldeepsingh-xh6jv 3 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@lallytoor1507
@lallytoor1507 3 ай бұрын
ਪੰਨੂ ਸਾਹਿਬ NRI’s ਨਾਲ ਇਹੋ ਜੇਹੀਆਂ ਹੋਈਆ ਜਾਂ ਹੋ ਰਹੀਆਂ ਲੁੱਟਾਂ ਤੋ ਦੁੱਖੀ ਹੋਏ NRI’s ਪੰਜਾਬ ਵੱਲ ਹੁਣ ਆਉਣ ਲਈ ਮੂੰਹ ਹੀ ਨਹੀਂ ਕਰ ਰਹੇ NRI’s ਨਾਲ ਪੰਜਾਬ ਵਿੱਚ ਵਤੀਰਾ ਬਹੁਤ ਮਾੜਾ ਕੀਤਾ ਜਾ ਰਿਹਾ ਹੈ ਲੁੱਟ ਰਹੇ ਨੇ NRI’s ਨੂੰ !
@BachittarSinghGrewal
@BachittarSinghGrewal 3 ай бұрын
ਪੰਨੂ ਸਾਹਿਬ ਅਰਸ਼ਦੀਪ ਦੀ ਤੇ ਬਾਕੀ ਸਾਰੀ ਗੱਲ ਡੁਘਾਂਈ ਨਾਲ ਕਰਨ ਲਈ ਧੰਨਵਾਦ ਜੀ
@mandeepsandhu7811
@mandeepsandhu7811 3 ай бұрын
ਜੇ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਦੇ ਗ਼ਲਤ spelling ਬੋਲੇ ਹੁੰਦੇ ਤਾਂ ਪੰਨੂ ਸਾਬ ਨੇ ਛੱਜ ਚ ਪਾ ਕੇ chatna c
@hardevsingh7454
@hardevsingh7454 3 ай бұрын
ਪੰਨੂੰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ।
@VarinderSingh-he7wo
@VarinderSingh-he7wo 3 ай бұрын
ਟੀਮ ਇੰਡੀਆ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਖੇਡ ਖੇਡਣ ਲਈ ਖੇਡੀ ਜਾਣੀ ਚਾਹੀਦੀ ਹੈ ਨਾਂ ਕਿ ਜਿੱਤਣ ਲਈ।
@NirbhaiSingh-b8f
@NirbhaiSingh-b8f 3 ай бұрын
ਪੰਨੂ ਸਾਹਿਬ ਜੀ ਤੇ ਆਪ ਜੀ ਦੀ ਟੀਮ ਨੂੰ ਭਾਰਤ ਦੀ ਕ੍ਰਿਕਟ ਟੀਮ ਦੇ ਜਿੱਤ ਦੀਆਂ ਢੇਰ ਸਾਰੀਆਂ ਵਧਾਈਆਂ ਦਿੰਦੇ ਹਾਂ। ਪੰਜਾਬ ਦੇ ਖਿਡਾਰੀ ਅਰਸ਼ਪ੍ਰੀਤ ਸਿੰਘ ਨੂੰ ਵੀ ਇਸ ਜਿੱਤ ਤੇ ਖ਼ਾਸ ਕਰਕੇ ਵਧਾਈਆਂ ਦਿੰਦੇ ਹਾਂ। ਅੰਗ੍ਰੇਜ਼ੀ ਖੇਡ ਤੋਂ ਬਿਨਾਂ ਵੀ ਬਾਕੀ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀ। 👌👍🖕🤙🪷✌️🙏
@ppajmer992
@ppajmer992 3 ай бұрын
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ
@simsingh3152
@simsingh3152 3 ай бұрын
ਬਹੁਤ ਵਧੀਆ ਪ੍ਰੋਗਰਾਮ
@raghbirsinghdhindsa3164
@raghbirsinghdhindsa3164 3 ай бұрын
ਵਿਸਥਾਰ ਸਹਿਤ ਖ਼ਬਰਾਂ ਲਈ ਧੰਨਵਾਦ ਪੱਨੂੰ ਸਾਹਿਬ !!
@palasingh5151
@palasingh5151 3 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@GGG-xo9ec
@GGG-xo9ec 3 ай бұрын
ਪੰਨੂ ਸਾਹਿਬ ਅਜ ਦੇ ਪੰਜਾਬੀ ਟ੍ਰਿਬਿਊਨ ਚ ਅਫਸਰ ਦੇ ਨਾਂਮ ਸਮੇਤ ਖਬਰ ਪੂਰੀ ਵੇਰਵੇ ਨਾਲ ਛਪ ਗਈ ਹੈ ਜੀ!
@jaswinderkahlon9636
@jaswinderkahlon9636 3 ай бұрын
ਕਿਹੜਾ ਅਫਸਰ ਹੈ । ਨਾਮ ਵੀ ਦੱਸ ਦਿਓ।
@amrindersingh8817
@amrindersingh8817 3 ай бұрын
ਸਾਨੂੰ ਵੀ ਦੱਸ ਦੇ ਵੀਰ ਅਸੀਂ ਵੀ ਤਰਨ ਤਾਰਨ ਸਾਹਿਬ ਤੋਂ ਆ
@kulwantsinghuppal8123
@kulwantsinghuppal8123 3 ай бұрын
​@@amrindersingh8817❤😊😊aaaa Ni😅⁰
@jagpreet3361
@jagpreet3361 3 ай бұрын
ਕੌਣ?
@ChanchalSingh-po3op
@ChanchalSingh-po3op 3 ай бұрын
ਪੰਨੂ ਸਾਹਿਬ ਜੀ ਉਸ ਮਹਾਨ ਆਦਮੀ ਦਾ ਨਾਮ ਰੌਸ਼ਨ ਕਰ ਦਿਓ
@jalourSingh-bz4dj
@jalourSingh-bz4dj 3 ай бұрын
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੇ ਰੋਜਾਨਾ ਹੀ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਨੇ ਅੱਜ ਦਾ ਬਹੁਤ ਹੀ ਵੱਡੀ ਖੁਸ਼ਖਬਰੀ ਦੱਸੀ ਹ ਕਿ ਜਿਹੜੇ ਇੰਡੀਆ ਦੀ ਟੀਮਾਂ ਜਿੱਤ ਗਈਆਂ ਨ ਉਹਨਾਂ ਦੇ ਹੌਸਲਾ ਵਧਾਉਣ ਵਿੱਚ ਬੜਾ ਤੁਸੀਂ ਯੋਗਦਾਨ ਬਹੁਤ ਵਧੀਆ ਕਮੈਂਟਸ ਕੀਤੇਨ ਤੇ ਮੈਂ ਕਹਿੰਦਾ ਇੰਡੀਆ ਗੌਰਵ ਨੂੰ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ ਤੁਹਾਡਾ ਧੰਨਵਾਦ ਜੀ
@SwarnjeetSingh-cu3bn
@SwarnjeetSingh-cu3bn 3 ай бұрын
Pannu ji navjeet ji sat Shri akal ji ❤❤❤❤❤
@balwantrai9355
@balwantrai9355 3 ай бұрын
ਪਨੂ ਸਾਹਿਬ ਸਤ ਸਰੀ ਅਕਾਲ ???ਉਹ ਕਿਹੜੀ ਸਰਕਾਲ ਹੋਵੈਗੀ ਜੋ ਬਾਕੀ ਰਹੇ ਗੲਏ ਪੈਨਸਰਾ ਕਿਹੜੀ ਸਰਕਾਰ ਤੋ ਮਿਲਵਾਉਗੈ PRTC PATIALAਸੂਣੈਆ ਹੈ ਸਪ ਅਤੇ ਸਰਕਾਰਾ ਦੈ ਕਨ ਨਹੀ//ਆਪਣੈ ਲਾਭ ਝਟਪਟ/ਤਤਕਾਲ //700 ਬਾਕੀ ਸੀ/350/ਬਿਨਾ ਆਈ ਕਾਰਡ /ਬਾਕੀਆ ਤੇ ਰਹਿਮ 2006ਦੈ ਵੀ ਇਕ ਰੂਪੈਆ ਪੈਨਸਨ ਨਹੀ ਦੈਖੀ//ਕੀ ਸਿਮਰਤ ਬਾਦਲਾ/ਨੂ ਹੀ ਖੁਲੀ ਪਰਵਾਨਗੀ ਹੈ/ਆਪ ਵੀ ਅਧੇਪਣ /ਬੋਲੈਪਣ ਦਾ ਜਬਰਟਸਤ /ਰਾਜਸੀ ਨਸੈ ਚਕਰਾ 36 ਸਾਲ ਗਰਮੀਆ ਠਡ 200 ਰੁਪੈ ਮਹੀਨੇ ਤੇ ਦੁਖ ਵੈਖੇ /??ਕੀ ਵਜੀਰ ਛੋਟੂ ਰਾਮ /ਸੂਣਨਗੈ /ਸਹਬੈ ਗੋਬਿਦ ਜਯੋਤ ਦੀ ਭੀਖ/ਮਿਨਤ/ਹਕਾ ਵਾਸਤੈ ਅਰਦਾਸੀ ਏਜ 78 ਬਰਸ ਪਹਚੈ ਦੀਆ ਦੈਖ ਰੋ ਰੋ ਰੋ ਕੇ ਹਾਲ ਜਾਣੋ /ਕੋਈ ਸਹਿਨਸਾਹ ਵੀ ਹੈ ਸਚ ਮਾਰਗੀ ਪਾਧੀ UNIVERSAL LINK
@manjitSingh-x9r
@manjitSingh-x9r 3 ай бұрын
ਬਹੁਤ। ਵਧੀਆ।ਜੀ। ਖ਼ਬਰਾਂ।ਠੋਡੀਆ
@JagdevSingh-mv3rr
@JagdevSingh-mv3rr 3 ай бұрын
ਮੁਆਫ਼ ਕਰਨਾ, ਖੇਡਾਂ ਬੱਚਿਆਂ ਜਾਂ ਖ਼ੁਦਾ ਦੀਆਂ ਹਨ, ਬਾਕੀ ਸਭ ਵਪਾਰਕ ਅਦਾਰਿਆਂ ਦੀਆਂ ਗੱਲਾਂ ਹਨ।। ਵਾਹਿਗੁਰੂ।।
@suchasingh2663
@suchasingh2663 3 ай бұрын
Sat Shri Akal Pannu Saab g and Navneet g
@HariSingh-sx3vq
@HariSingh-sx3vq 3 ай бұрын
HARI SiNGH JUC 🙏🙏
@sardarsingh7833
@sardarsingh7833 3 ай бұрын
ਪੁਨੂੰ ਸਾਹਿਬ ਜੀ,ਮੁਆਫ ਕਰਨਾ ਜੀ,ਭਾਰਤ ਨੇ 2011ਵਿੱਚ ਕੱਪ ਜਿਤਿਆ ਸੀਅਤੇ ਹੁਣ 2024 ਵਿੱਚ ਜਿਤਿਆ ਹੈ,17 ਬਾਅਦ ਨਹੀ 13 ਸਾਲਾ ਜਿਤਿਆ ਹੈ ਜੀ,ਆਪ 17ਸਾਲ ਦਸ ਰਹੇ ਹੋ ਜੀ,ਜੋ ਕਿ ਗਲਤ ਹੈ, ਕਿਰਪਾ ਸੁਧਾਰ ਕਰੋ ਜੀ,
@Pendu_007
@Pendu_007 3 ай бұрын
Veer g dhyaan nll suno 17 saal baad T20 world cup jeetya aa pehla 2007 ch jittya c 2011 wala odi world cup c g
@Toor22G
@Toor22G 3 ай бұрын
ਪੰਨੂੰ ਸਾਬ ਜੀ ਅੱਜ ਕਦੇ ਕਦੇ ਤੁਹਾਡੀ ਆਵਾਜ਼ ਡਬਲ ਆਉਂਦੀ ਆ ॥
@beantsingh8325
@beantsingh8325 2 ай бұрын
ਪੰਨੂ ਜੀ ਅਜ ਕਲ ਝਾੜ ਦੇ ਹਕ ਜਿਆਦਾ ਹੀ ==ਹੇ ਕੀ ਪਖ ਪਾਤ ਤਾ ਨਹੀ ਹਣ ਰਿਹਾ ਚੈਨਲ ਜੇ ਕਿਸੇ ਟਾਇਮ ਵਧੀਆ ਚੈਨਲ ਹੰਦਾਸੀ???
@SandipSingh-ih7vd
@SandipSingh-ih7vd 3 ай бұрын
ਪੰਨੂੰ ਸਾਹਿਬ ਦੀ ਆਵਾਜ ਡਬਲ ਊਨ ਦੀ ਵਾ ਜੀ ਕਦੇ ਕਦੇ
@harpindersingh5951
@harpindersingh5951 3 ай бұрын
ਸ਼੍ਰੀਮਾਨ ਜੀ ਕ੍ਰਿਕਟ ਖੇਡਣ ਵਾਲੇ ਕਰੋੜਾ ਲੇ ਕੇ ਕਦੇ ਨਸ਼ੇ ਪੱਤੇ ਦੀਆ ਮਸ਼ਹੂਰੀਆ ਕਰਦੇ ਆ , ਹੁਣ ਆਲੇ ਮੋਬਾਈਲ ਫੋਨ ਤੇ ਪੈਸੇ ਲੱਗਣ ਵਾਲੀਆ ਖੇਡਾ ਲਈ ਆਖਦੇ ਆ। ਬੇਨਤੀ ਜੀ ਗੱਲ ਜਰੂਰ ਕਰਨਾ 🙏।
@Surjeet_singh.
@Surjeet_singh. 3 ай бұрын
ਸਾਡੇ ਮਾਨ ਯੋਗ ਸੰਸਦ ਕੰਗਨਾ ਜੀ ਦੀ ਜ਼ੁਬਾਨ ਤੇ ਸੋਚ ਜੋ ਸਾਰੇ ਦੇਸ਼ ਵਿਚ ਪੁਆੜਿਆਂ ਦੀ ਜੜ੍ਹ ਨੂੰ ਸਮਝਾਓ ਜ਼ਰਾ
@BuaSingh-so1mb
@BuaSingh-so1mb 3 ай бұрын
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਉਹ ਟੀਵੀ ਚੈਨਲ ਚਲਾਓ ਟੀਵੀ ਚੈਨਲ ਬੰਦ ਹੋ ਗਿਆ ਵਾ ਮਜ਼ਾ ਨਹੀਂ ਆ ਰਿਹਾ ਸੁਣਦਾ
@sukhjindersinghsandhu2288
@sukhjindersinghsandhu2288 3 ай бұрын
ਪੰਨੂ ਸਾਹਬ ਜਦੋ ਦਾ ਸਿੱਖਿਆ ਦਾ ਨਿਜੀਕਰਨ ਹੋਇਆ ਹੈ ਉਦੋ ਦੀਆ ਪੜਾਈ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਇਹ ਕੰਮ 2005 ਤੋ ਬਾਅਦ ਸ਼ੂਰੂ ਹੋਇਆ ਸੀ। ਇਨਾ ਵਿਚ ਜ਼ਿਆਦਾ ਪ੍ਰਾਪਰਟੀ ਡੀਲਰ ਹਨ , ਜਿਨਾ ਨੇ 2005 ਤੋ 2008 ਤੱਕ ਦੇ ਪ੍ਰਾਪਰਟੀ ਬੂਮ ਵਿਚ ਪੈਸਾ ਕਮਾਇਆ ਸੀ।
@kewalsinghdoda2475
@kewalsinghdoda2475 3 ай бұрын
ਪੰਨੂ ਸਾਹਿਬ ਜੀ ਜਦੋ ਪਰਚਾ ਦਰਜ ਹੋ ਗਿਆ ਫਿਰ ਨਾਮ ਦੱਸਣ ਤੋਂ ਗੁਰੇਜ ਕਿਓ ਜੀ
@harmeetsingh4354
@harmeetsingh4354 3 ай бұрын
ਵੈਹੇ ਪਰਚਾ ਤੇ ਜਾਅਲੀ ਵੀ ਦਰਜ ਹੋ ਜਾਂਦਾ ਜੀ। ਓਹਦੇ ਨਾਲ ਦੋਸ਼ੀ ਸਾਬਤ ਨੀ ਹੁੰਦਾ।
@rajvirsingh3008
@rajvirsingh3008 3 ай бұрын
ਬਾਦਲ ‌ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@ParamjeetKaur-wd4qc
@ParamjeetKaur-wd4qc 3 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43
@judgedhillon8800
@judgedhillon8800 3 ай бұрын
ਬਹੁਤ ਵਧੀਆ ਜੀ 🙏🙏🙏🙏🙏
@harpreetbrar4808
@harpreetbrar4808 3 ай бұрын
SSA ji
@HarnekMalla
@HarnekMalla 3 ай бұрын
ਕਿ੍ਕਟ ਲਈ ਕੀਤੀ ਵਿਚਾਰ ਚਰਚਾ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@gkugctet6878
@gkugctet6878 3 ай бұрын
ਸਤਿਕਾਰ ਯੋਗ ਜਤਿੰਦਰ ਪੰਨੂ ਜੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਵੀ ਐਗਰੀਕਲਚਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਉੱਥੇ ਜ਼ਮੀਨ ਭਾਵੇਂ ਥੋੜ੍ਹੀ ਹੋਵੇ ਪਰ ਬਹੁਤ ਵਧੀਆ ਅਫਸਰ ਉਸ ਕਾਲਜ ਵਿੱਚੋਂ ਨਿਕਲੇ ਹਨ। ਸਰਕਾਰ ਥੋੜੀ ਬਹੁਤ ਜ਼ਮੀਨ ਸਰਕਾਰੀ ਕਾਲਜਾਂ ਨੂੰ ਲੈ ਕੇ ਦੇ ਸਕਦੀ ਹੈ।ਇਹ ਸਰਕਾਰ ਦਾ ਕੰਮ ਹੈ। ਚਮਕੌਰ ਸਿੰਘ ਬਾਘੇਵਾਲੀਆ
@sunnysarpanch1983
@sunnysarpanch1983 3 ай бұрын
40 ਏਕੜ ਵਾਲਾ ਨਿਯਮ ਹੀ ਗਲਤ ਹੈ ਜੇ ਪ੍ਰੈਕਟਿਸ ਵੀ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਇੱਕ ਇੱਕ ਏਕੜ ਵੰਡ ਕੇ ਦੇਣਾ ਇਹ ਤਾਂ 4 ਏਕੜ ਹੀ ਬਹੁਤ ਜ਼ਿਆਦਾ ਹੋਵੇਗੀ ਇਸ ਲਈ ਇਹਨੂੰ 40 ਤੋ ਬਦਲ ਕੇ 4 ਏਕੜ ਕਰਨਾ ਚਾਹੀਦਾ ਹੈ
@SURJITSINGH-jm3dp
@SURJITSINGH-jm3dp 2 ай бұрын
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
@gumitgill6406
@gumitgill6406 3 ай бұрын
Sat sri aakal pannu sahib and navjit
@gurdipram7691
@gurdipram7691 3 ай бұрын
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਪ੍ਰਾਈਮ ਫੋਕਸ ਦੀ ਟੀਮ ਨੂਂ
@SatnamSingh-s2l
@SatnamSingh-s2l 3 ай бұрын
Pannu sab cricket match vich sab toh jyada satta v पकिस्तान इंडिया दे मैच vich lagda hai... सिर्फ मैच harn da dukh nahi hunda paisa harn da dukh v hunda loka nu is karke gusse vich pagal ho k teama nu galt bolde ne
@jasvirsingh3098
@jasvirsingh3098 3 ай бұрын
Satsiriakal ji aap sb nu ji
@dalipsingh5028
@dalipsingh5028 3 ай бұрын
ਮੰਤਰੀ ਦਾ ਨਾਂ ਫਰਾਡ ਵਿਚ, ਹੁਣ ਇਸ ਖ਼ਬਰ ਵਿੱਚ ਕੀ ਨਵਾਂ ਹੈ।
@MohanSingh-kb6kt
@MohanSingh-kb6kt 3 ай бұрын
🙏🙏🌷🌷
@SarbjeetsinghDeol-k1z
@SarbjeetsinghDeol-k1z 3 ай бұрын
ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਤੇ ਆਪ ਜੀ ਦੀ ਸਾਰੀ ਟੀਮ ਨੂੰ,ਤੇ ਨਾਲ ਹੀ ਇਕ ਬੇਨਤੀ ਆ ਜੀ ਏਅਰਟੈਲ ਡਿੱਸ ਤੇ ਆਪ ਜੀ ਦਾ ਚੈਨਲ ਨਹੀਂ ਚੱਲ ਰਿਹਾ ਕੀ ਕਾਰਨ ਹੈ ਜੀ, ਦੱਸਣ ਦੀ ਕਿਰਪਾ ਕਰਨੀ ਜੀ
@RS-yn9jt
@RS-yn9jt 3 ай бұрын
ਲੁਧਿਆਣਾ ਖੇਤੀ ਬਾੜੀ ਯੁਨੀਵਰਸਿਟੀ ਵਿਚ ਇਹੋ ਜਿਹੇ ਮਾਹਿਰ ਹਨ ਜਿੰਨਾ ਨੂੰ ਅਦਰਕ ਅਤੇ ਸੁੰਢ ਵਿਚ ਫਰਕ ਨਹੀਂ ਪਤਾ ।ਉਹ ਅਦਰਕ ਨੂੰ ਹੀ ਸੁੰਢ ਮੰਨਦੇ ਹਨ ।
@AvtarSingh-bj2vm
@AvtarSingh-bj2vm 3 ай бұрын
ਪੰਨੂ ਸਾਹਿਬ ਜੀ ਇਹਨਾਂ ਅਪਰਾਧੀਆਂ ਕੋਲ ਨਾਜਾਇਜ਼ ਹਥਿਆਰ ਵੀ ਹੋਣਗੇ ਕਿ ਨਹੀਂ?।
@rajdeepbrar9637
@rajdeepbrar9637 3 ай бұрын
Surprised to hear about ALA Branch???Mr Pannu first check the names of different branches in DC office…Heard for the first time..LPA branch is in DC office for arms licence…
@legendarygaming7947
@legendarygaming7947 3 ай бұрын
Mr pannu as you know their were only two college of Agri.khalsa college Amritsar and PAU ludhiana.they were sufficient now so many college of agri.they are not required.
@yadwinder5407
@yadwinder5407 3 ай бұрын
Panu.sab.kutea.da.kom.hai.bokna.hai
@sarmejpannu2322
@sarmejpannu2322 3 ай бұрын
ਹੈਲੋ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਇਹ ਪ੍ਰੋਗਰਾਮ ਟੀਵੀ ਓਪਰ ਕਰਨਾ ਬੰਦ ਕਰ ਦਿੱਤਾ ਹੈ ਮੈ ਜਰਮਨ ਵਿੱਚ ਰਹਿੰਦਾ ਹਾਂ ਅਸੀਂ ਰੋਜਾਨਾ ਪ੍ਰੋਗਰਾਮ ਦੇਖਦੇ ਹਾਂ ਪਰ ਅੱਜ ਕੱਲ ਸਿਰਫ਼ ਐਤਵਾਰ ਹੀ ਆਉਦਾ ਹੈ ਕੀ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ ਦੇ ਟਾਈਮ ਦੱਸੋ ਸਾਨੂੰ ਦੱਸੋ ਜਰਮਨੀ ਵਿੱਚ ਕਿਹੜੇ ਟਾਈਮ ਆਉਦੇ ਹਨ ਪਲੀਜ 🙏🙏
@PalSingh-uc1vv
@PalSingh-uc1vv 3 ай бұрын
ਪੰਨੂ ਸਾਹਿਬ ਜੀ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਗਏ ਕੀ ਉਨ੍ਹਾਂ ਦੇ ਹਥਿਆਰ ਜਵਤ ਕੀਤੇ ਜਾਣਗੇ। ਧੰਨਵਾਦ ਜੀ
@gurtejbrar-yn7mj
@gurtejbrar-yn7mj 3 ай бұрын
ਪੰਨੂ ਸਾਹਿਬ ਜੀ ਏਸ ਮੁੱਖ ਮੰਤਰੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੜਾ ਆਵਦੇ ਜਵਾਕਾਂ ਦਾ ਨੀ ਬਣਿਆ ਕਿਸੇ ਦਾ ਕੀ ਬਣੂ
@harjindersinghThind4507
@harjindersinghThind4507 3 ай бұрын
ਬਾਦਲ ਪਰਿਵਾਰ ਤੋਂ ਉਮੀਦ ਰੱਖ ਲਓ ਕਿਉਂਕਿ ਇੱਕ ਉਹੀ ਪਰਿਵਾਰ ਹੈ ਜਿਹਨਾਂ ਨੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀਂ - ਬਾਣੇ ਅਤੇ ਸਰਕਾਰੀ ਮਹਿਕਮਿਆਂ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੀ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਕਰਵਾ ਸਕਦੇ ਹਨ ❓❓❓❓😁
@mandeepsandhu7811
@mandeepsandhu7811 3 ай бұрын
​@@harjindersinghThind450714 lakh ਮੋਟਰ connection dite a akalia te ਕਾਂਗਰਸੀ ਸਰਕਾਰਾਂ ਨੇ ਹੁਣ ਤੁਸੀ ਦੱਸੋ 2022 ਤੋਂ ਬਾਅਦ kine connection kile a
@harjindersinghThind4507
@harjindersinghThind4507 3 ай бұрын
@@mandeepsandhu7811 ਓਏ ਅੰਧ ਭਗਤ ਤੁਸੀਂ ਬਿਜਲੀ ਕੁਨੈਕਸ਼ਨ ਨੂੰ ਰੋਈ ਜਾਂਦੇ ਹੋ। ਦੂਜੇ ਪਾਸੇ ਤੁਹਾਡਾ ਧਿਆਨ ਨਹੀਂ ਗਿਆ। ਬਾਦਲ ਸਰਕਾਰ ਨੇ ਖੇਤੀਬਾੜੀ ਮੁਫ਼ਤ ਬਿਜਲੀ, ਸਸਤੇ ਕੁਨੈਕਸ਼ਨ ਦੇ ਕੇ ਕਿਸਾਨਾਂ ਦਾ ਧਿਆਨ ਭੜਕਾਇਆ ਗਿਆ। ਉਹਨਾਂ ਨੇ ਇਸ ਕੰਮ ਦੀ ਆੜ੍ਹ ਹੇਠ ਪੰਜਾਬ ਦਾ ਨਹਿਰੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਉਹ ਵੀ ਮੁਫ਼ਤ ਵਿੱਚ। ਜਿਸ ਦਾ ਅੱਜ਼ ਤੱਕ ਇੱਕ ਵੀ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ। ਮੁਫਤ ਬਿਜਲੀ ਹੋਣ ਕਾਰਨ ਕਿਸਾਨਾਂ ਨੇ ਝੋਨੇ ਦੀ ਫ਼ਸਲ ਜ਼ਿਆਦਾ ਬੀਜਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਰਾਤ ਦਿਨ ਇੱਕ ਕਰਤਾ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਨ ਲਈ। ਅੱਜ਼ ਪੰਜਾਬ ਦੇ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਰਾਜਸਥਾਨ ਦੇ ਬਰਾਬਰ ਪਹੁੰਚ ਗਿਆ ਹੈ। ਆਉਣ ਵਾਲੇ ਕੁੱਝ ਕੁ ਸਾਲਾਂ ਵਿੱਚ ਪੰਜਾਬ ( ਜੇਹੜਾ ਪੰਜ + ਆਬ ਦੇ ਕਾਰਨ ਨਾਂਮ ਪਿਆ )ਬੰਜਰ ਜ਼ਮੀਨਾਂ ਹੋਣ ਵੱਲ ਧੱਕਿਆ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ ਜਿਸ ਨੇ ਲੰਮੇ ਸਮੇਂ ਤੋਂ ਬੰਦ ਪਈਆਂ ਨਹਿਰਾਂ , ਸੂਏ , ਨਾਲੇ ਮੁੜ ਤੋਂ ਚਾਲੂ ਕਰਕੇ ਪੰਜਾਬ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। 🙏🙏🙏👍👍👍
@gursevaksingh5601
@gursevaksingh5601 3 ай бұрын
Bhand is worst CM of punjab.
@rajabhullar8302
@rajabhullar8302 3 ай бұрын
ਜਿਹੜੇ ਅਨਪੜ ਲੀਡਰ ਦੇਸ਼ ਨੂੰ ਲੁੱਟ ਕ ਖਾ ਗਏ , ਉਹਨਾਂ ਨੇ ਆਪਣਾ ਜਾ ਆਪਣੇ ਚਮਚਿਆ ਦਾ ਬੁਣਿਆ . ਪ੍ਰਿੰਸ ਚਾਰਲਸ ਦਾ , ਜਸਟਿਨ treadau ਦਾ ਐਂਡ ਮੋਦੀ ਜੀ ਦਾ ਹੋਇਆ. ਉਹ ਦੇਸ ਲਾਏ ਬਹੁਤ ਕੁਝ ਕਰ ਰਹੇ ਹਨ. ਕਿਸੇ ਦੀ ਅਕਲ ਨੂ ਪਰਖ ਦੀ ਕਸਵਟੀ ਦੇ ਚਾੜਨ ਲਾਏ ਵਿਆਹ ਹੀ ਇਕ ਪੈਮਾਨਾਂ ਹੈ, ਦੇਸ਼ ਅਜ਼ਾਦ ਹੋਣ ਵੇਲੇ ਜੇਮਸ ਚਰਚ ਹਿੱਲ ਨੇ ਕਿਹਾ ਸੀ ਕ ਦੇਸ ਗੁੰਡਿਆ ਅਤੇ ਕ੍ਰਿਮਿਨਲ ਦੇ ਹੱਥਾ ਵਿਚ ਹੇਵੇਗਾ. ਜੇ ਉਹਨਾਂ ਤੋ ਸ਼ੜਵਿਆ ਤਾ ਹੁਣ ਫੇਰ ਉਹ ਹੀ ਸੱਪ ਫੇਰ ਡੱਸਣ ਲਾਏ ਤਿਆਰੀ ਕਰ ਰਹੇ ਹਨ. ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਹੁਤ ਇਮਾਨਦਾਰੀ ਨਾਲ ਸਟੇਟ ਦਾ ਪ੍ਰਬੰਧ ਚੂਲਾ ਰਹੀ ਹੈ. ਕੁਦਰਤ ਓਸ ਨੂੰ ਹੋਰ ਹਿੰਮਤ ਦੇਵੇ.
@Amandeep-cp8jn
@Amandeep-cp8jn 3 ай бұрын
Jadon kisi nri naal dhakka hunda ,ta thode varge Sr patrkar kuz nahi bolde,baad vich 20-20 purania gatnavan de verve badi tafseel vich dinde ho,hun vi paise da moh tyag ke jameer di awaz sunni shuru kr devo,mauke di sarkar da pakh poorna band kar devo
@avtarsingh4870
@avtarsingh4870 3 ай бұрын
ਬਣਾ ਕੇ ਛੱਡ ਜਾਂਦੇ ਨੇ ,ਆਪਣੇ ਵਜੂਦ ਦਾ ਆਦੀ .! ਕੁਝ ਲੋਕ ਮੁਹੱਬਤ ਦਾ ਇੰਝ ਇਨਾਮ ਦਿੰਦੇ ਨੇ.!
@ajitkamal1903
@ajitkamal1903 3 ай бұрын
Dear Mr Pannu I have been watching your show for years and I’m of the opinion that this is excellent show. You speak good punjabi. But at times there is streak of sympathy for khalistani terrorists. Pl consider not to let this not be evident in your shows. Thanks
@UmeshSharma-ke2ml
@UmeshSharma-ke2ml 3 ай бұрын
Pannu sab bna news ta churcha kitti bahut bahut shukriya
@shashikantjoshi9315
@shashikantjoshi9315 3 ай бұрын
ਸਤਿ ਸ੍ਰੀ ਅਕਾਲ ਜੀ
@simranjeetsingh7482
@simranjeetsingh7482 3 ай бұрын
Navjeet g thanks
@simranjeetsingh7482
@simranjeetsingh7482 3 ай бұрын
Jatinder pannu g thanks
@jeetasingh9510
@jeetasingh9510 3 ай бұрын
There are examples when poultry houses were converted into colleges mostly by politicians and their supporters.
@bhindersingh2009
@bhindersingh2009 3 ай бұрын
It is not single case. If government probe starts then real position will come in public. Thousands of crores rupees with the connivance of pfc, psiec., psidc and punjab electronic corporation goes to the pockets of nexus of different corporation and department nexus with land mafia , corrupt politicians and bureaucrats. If government sincere to public then probe in punjab to the public.
@nachhattarsingh4890
@nachhattarsingh4890 3 ай бұрын
Sat shri akal ji pannu shaib and navjeet ji good work good news
@KulwinderSingh-zv1tx
@KulwinderSingh-zv1tx 3 ай бұрын
Sat.shri.akal.g.🙏🌹🌹😊 Banga
@satnamjudge6874
@satnamjudge6874 3 ай бұрын
ਸਾਬਕਾ ਛੱਡੋ ਜੇ ਜਾਂਚ ਸਹੀ ਢੰਗ ਨਾਲ ਹੋਵੇ ਤਾਂ ਕਈ ਮੋਜੂਦਾ ਵੀ ਰਗੜੇ ਜਾਣਗੇ
@GurdeepSingh-hd3qs
@GurdeepSingh-hd3qs 3 ай бұрын
Kolkata vich bahut bhada Colchester hai Punjabi ladka hai
@gurpyarsidhu8993
@gurpyarsidhu8993 3 ай бұрын
ਮੇਰੇ ਬਹੁਤ ਹੀ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਜੀ 🙏 ਨਿਮਰਤਾ ਸਾਹਿਤ ਬੇਨਤੀ ਹੈ ਕਿ ਸ਼ੀ੍ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਬਹੁਤ ਲੁੱਟਾ ਖੋਹਾ ਬਹੁਤ ਹੋ ਰਹੀਆਂ ਨੇ,ਅਤੇ ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋ ਰਿਹਾ ਹੈ,ਕਿਰਪਾ ਕਰਕੇ ਪਰਸ਼ਾਸ਼ਨ ਅਤੇ ਪੁਲਿਸ ਨਾਲ ਗੱਲ ਬਾਤ ਕਰਕੇ ,ਇਸ ਗਭੀਰ ਮਸਲੇ ਨੂੰ ਸਖਤੀ ਨਾਲ ਲਿਆ ਜਾਵੇ ਤਾ ਕਿ ਲੁੱਟਾ ਖੋਹਾ ਵਾਲਿਆਂ ਨੂੰ ਬਹੁਤ ਜਲਦੀ ਨਾਲ ਪਕੜ ਕੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ 🙏🙏🙏
@Amandeep-cp8jn
@Amandeep-cp8jn 3 ай бұрын
Eho jehe colleges da mudda aap jehe sr patrkar Saab nu uthauna cahida si,
@ravinderkaur2640
@ravinderkaur2640 3 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@JPSINGH-ef8vz
@JPSINGH-ef8vz 3 ай бұрын
Good and balanced comments . Thanks .
@harmailsingh8109
@harmailsingh8109 3 ай бұрын
Pannu Sahib da contect no?
@rajinderpaul5397
@rajinderpaul5397 3 ай бұрын
SatSriAkal
@GURTEJSINGH-ns1ns
@GURTEJSINGH-ns1ns 3 ай бұрын
sir kindly tell that how much water is consumed for making 1 ltr of coke
@gamdoorgamdoorsra
@gamdoorgamdoorsra 3 ай бұрын
Satshreea. Akal.ji bapu.ji.😊
@jeetasingh9510
@jeetasingh9510 3 ай бұрын
Name any Govt agency which is not corrupt.
@manmohansingh5340
@manmohansingh5340 3 ай бұрын
SAT SRI AKAL JI TO ALL CONG☆☆☆ FOR CRICKET ❤❤❤❤
@tejpalpannu2293
@tejpalpannu2293 3 ай бұрын
🙏🙏🙏🇮🇳🇨🇦🇮🇳🙏🙏🙏
@GurmailSingh-ke2pp
@GurmailSingh-ke2pp 3 ай бұрын
Sukhbir badal kanda se k ma tak studi free he per Asi ta fees de k pde ha jithe tuhade jhuth gai usher nu tusi gai
@gurmitsingh4352
@gurmitsingh4352 3 ай бұрын
Pannu sahib apradian nu police protection aap hi dindi hai
@harnekmalhans7783
@harnekmalhans7783 3 ай бұрын
Corruption Corruption everywhere in Punjab That is why Punjabis going abroad even India Lahnat on the corrupt Punjab could develop rapidly if there were no corruption
@harnekmalhans7783
@harnekmalhans7783 3 ай бұрын
Thanks Punjabi Voters for bringing new party govt otherwise old parties would have done more harm to punjab Their frauds would not have come out so many frauds
@SurinderSurinder-jf6mh
@SurinderSurinder-jf6mh 3 ай бұрын
Jatinder ji great personality
@phuspindersingh8857
@phuspindersingh8857 3 ай бұрын
Sat Sri akal ji pannu saav
@22harshdeepkaur5-a3
@22harshdeepkaur5-a3 3 ай бұрын
ਆਵਾਜ ਦੀ ਕੁਆਲਿਟੀ ਮਾੜੀ ਸੀ ਜੀ ਅੱਜ ਦੇ ਪ੍ਰੋਗਰਾਮ ਵਿੱਚ
@BalwinderDhillon-i8m
@BalwinderDhillon-i8m 3 ай бұрын
Pannu shaib, what about euro cup and Copa America. Where India stands in football.
@bawamaanx
@bawamaanx 3 ай бұрын
🙏🏻👌
@harjitlitt1375
@harjitlitt1375 3 ай бұрын
Very good analysis ji
Как подписать? 😂 #shorts
00:10
Денис Кукояка
Рет қаралды 8 МЛН
How To Get Married:   #short
00:22
Jin and Hattie
Рет қаралды 23 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,6 МЛН
Офицер, я всё объясню
01:00
История одного вокалиста
Рет қаралды 4,4 МЛН
Как подписать? 😂 #shorts
00:10
Денис Кукояка
Рет қаралды 8 МЛН