No video

Prime Discussion (2581) || Sukhbir Badal ordered to appear on the Akal Takht

  Рет қаралды 116,665

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akaalpanth #pakistan #imrankhan #nawazsharif #sukhbirbadal #bibijagirkaur
Prime Discussion (2581) || ਸੁਖਬੀਰ ਬਾਦਲ ਨੂੰ ਅਕਾਲ ਤਖ਼ਤ 'ਤੇ ਪੇਸ਼ ਹੋਣ ਦਾ ਹੁਕਮ, ਕੌਮੀ ਭਰਤੀ ਏਜੰਸੀ ਦੇ ਨਾਂਅ 'ਤੇ ਨੌਜਵਾਨਾਂ ਨਾਲ ਧੋਖਾ!
NOW AVAILABLE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 170
@risingriders9675
@risingriders9675 Ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@hansraj-fq1gm
@hansraj-fq1gm Ай бұрын
😊
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@gurindersighdhoot7527
@gurindersighdhoot7527 Ай бұрын
❤❤❤❤❤❤😂 23:15 23:15 23:15 ❤ 23:15 ❤
@baljitsidhu9089
@baljitsidhu9089 Ай бұрын
ਪ੍ਰਧਾਨ ਸਾਹਿਬ ਰੱਬ ਰੁੱਸ ਜਾਵੇ ਬਾਦਸ਼ਾਹੀਆਂ। ਖੁਸ਼ ਜਾਦੀਆ
@VarinderSingh-he7wo
@VarinderSingh-he7wo Ай бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਪ੍ਰਾਈਮ ਏਸ਼ੀਆ ਟੀਮ ਨੂੰ ਬਹੁਤ ਸਤਿਕਾਰ।
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@baldevsinghkular3974
@baldevsinghkular3974 Ай бұрын
ਬਹੁਤ ਪਿਆਰੀ ਅਤੇ ਸਦਭਾਵਨਾ ਭਰਪੂਰ ਪੇਸ਼ਕਸ਼!.
@ranbirbasra173
@ranbirbasra173 Ай бұрын
ਅਕਾਲੀ ਦਲ ਬਾਦਲ ਹੁਣ ਪੰਥਕ ਦਲ ਨਹੀ ,,ਖਤਮ ,,
@simarjitkaur1893
@simarjitkaur1893 Ай бұрын
ਕੁਝ ਵੀ ਨਹੀਂ ਹੋਣਾ : ਬਾਗੀ ਕਹਾਉਣ ਵਾਲਿਆਂ ਨੂੰ ਪਾਰਟੀ ਵਿੱਚੋਂ ਕੱਢ ਦੇਣਾ । ਆਪਾਂ ਫੇਰ ਪ੍ਰਧਾਨ ਬਣੇ ਰਹਿਣਾ ।
@JaswinderKaur-ry8he
@JaswinderKaur-ry8he Ай бұрын
ਬਿਲਕੁੱਲ ਠੀਕ
@beantsingh9208
@beantsingh9208 Ай бұрын
ਜੱਦੋਂ ਤੱਕ ਅਕਾਲ ਤਖ਼ਤ ਸਾਹਿਬ ਤੇ ਬੈਠੇ ਜਥੇਦਾਰ ਅਤੇ ਗਿਆਨੀ ਬਾਦਲਾਂ ਤੋਂ ਅਜ਼ਾਦ ਨਹੀਂ ਉਦੋਂ ਤੱਕ ਕਿਸੇ ਖਾਸ ਨਿਰਪੱਖ ਨਿਰਣੇ ਦੀ ਆਸ ਨਹੀਂ ਰੱਖੀ ਜਾ ਸਕਦੀ।
@deepbrar.
@deepbrar. Ай бұрын
ਜੋ ਤੁਸੀ ਆਪਣੇ ਲਈ ਕੀਤਾ, ਤੁਹਾਡੇ ਨਾਲ ਚਲਾ ਜਾਵੇਗਾ। ਜੋ ਤੁਸੀ ਦੂਜਿਆਂ ਲਈ ਕੀਤਾ, ‬ ‪ *ਉਹੀ ਵਿਰਾਸਤ ਹੈ, ਉਹੀ ਯਾਦ ਕੀਤਾ ਜਾਵੇਗਾ*
@daljitsingh7980
@daljitsingh7980 Ай бұрын
ਦੀਪ ਬਰਾੜ 🙏❤👌👌👍
@deepbrar.
@deepbrar. Ай бұрын
​@@daljitsingh7980😍🙏 ਜੀ ਸੰਧੂ ਵੀਰੇ
@DiffKaran
@DiffKaran Ай бұрын
Bahut khubsurti nall likhiya ❤❤❤🙏🙏🙏
@SurjeetSangha-qh5hg
@SurjeetSangha-qh5hg Ай бұрын
👍👍👍👌
@gurjitkaur7
@gurjitkaur7 Ай бұрын
Sahi gal hai Deep Veere 👌🏼🙏🏼
@pritpalsingh5392
@pritpalsingh5392 Ай бұрын
ਪਨੂੰ ਜੀ ਸੁਖਬੀਰ ਸਿੰਘ ਬਾਦਲ ਨੇ ਜੇਹੜੀਆਂ ਗੱਠਾਂ ਹਥਾਂ ਨਾਲ ਦਿਤੀਆਂ ਸਨ, ਅੱਜ ਉਹੀ ਦੰਦਾਂ ਨਾਲ ਖੋਲਣੀਆਂ ਪੈ ਰਹੀਆਂ ਹਨ।
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@jaswinderbrar8954
@jaswinderbrar8954 Ай бұрын
Very good Jatinder Pannu Sab ji
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@malkiatsingh5143
@malkiatsingh5143 Ай бұрын
ਜ਼ਿਆਦਾ ਚਿੰਤਾ ਦੀ ਲੋੜ ਨਹੀਂ, ਸਭਿਅਤਾ ਦੇ ਸਫ਼ਰ ਵਿੱਚ ਧਰਮ ਹਮੇਸ਼ਾਂ ਸ਼ਕਤੀ ਦਾ ਗੁਲਾਮ ਰਿਹਾ ਹੈ ।
@sukhdevsinghbhatti3235
@sukhdevsinghbhatti3235 Ай бұрын
ਅਕਾਲੀ ਦਲ ਦੇ ਦੋਨੇ ਧੜੇ ਅੜੇ ਨੇ ਅੜ੍ਹੇ ਰਹਿਣ ।ਲੋਕਾ ਅੜ ਭਣ ਤੀ।
@balkarsinghdeol9163
@balkarsinghdeol9163 Ай бұрын
Very good only you’re right man ❤
@gurcharnsingh8342
@gurcharnsingh8342 Ай бұрын
Thanks for news providing Ji 🙏
@jasbirsingh4931
@jasbirsingh4931 Ай бұрын
Panu Sahib Ji Love you sir ji Jasbir Singh dera baba nanak
@KulwantSingh-qe3eo
@KulwantSingh-qe3eo Ай бұрын
❤ ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।❤
@AmbalaXYZ
@AmbalaXYZ Ай бұрын
ਭਾਈ ਸਾਹਿਬ ਬੇਨਤੀ ਅਕਾਲ ਤਖਤ ਸਾਹਿਬ ਲਿਖਿਆ ਕਰੋ
@GurmukhSingh-mz5it
@GurmukhSingh-mz5it Ай бұрын
ਪਨੂ ਸਾਹਿਬ ਜੀ ਬਾਦਲਕਿਆ ਨੂੰ ਕਬਜ਼ੇ ਬਹੁਤ ਕਰਵਏ ਹਨ
@harbhajanaulakh7068
@harbhajanaulakh7068 Ай бұрын
ਗਿਆਨੀ ਗੁਰਮੁੱਖ ਸਿੰਘ ਦੀ ਮਾਫੀ ਬਾਰੇ you tube ਤੋਂ ਵੀਡੀਉ ਕੱਢ ਕੇ ਵੇਖੋ ਜਿਸ ਵਿੱਚ ਕਹਿ ਰਹੇ ਹਨ ਕਿ ਇਸ ਤਰਾਂ ਲੱਗਦਾ ਸੀ ਜਿਵੇਂ ਸੁਖਬੀਰ ਬਾਦਲ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਵਿੱਚ ਤਲਬ ਕਰਕੇ ਮਾਫੀ ਦੇਣ ਦਾ ਹੁਕਮ ਗਿਆ ਹੋਵੇ
@gurtejsingh1740
@gurtejsingh1740 Ай бұрын
U tube da link bhejo ji
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਪੰਨੂ ਸਾਹਬ ਜੀ।
@seeratkamboj3025
@seeratkamboj3025 Ай бұрын
ਸੁਖਬੀਰ ਸਿੰਘ ਬਾਦਲ ਨੂੰ ਲੀਡਰੀ ਵਿਰਾਸਤ ਵਿਚ ਮਿਲੀ, ਲੀਡਰੀ ਕਰਨੀ ਆਈ ਨਹੀਂ , ਸਿਰਫ਼ ਵਿਉਪਾਰ ਹੀ ਕੀਤਾ ਹੈ, ਹੁਣ ਭਲਾ ਇਸ ਵਿਚ ਹੈ ਕਿ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪਾਸੇ ਹੋਵੇ ਤੇ ਅਪਣਾ ਧੰਦਾ ਕਰਦੇ।
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@deepbrar.
@deepbrar. Ай бұрын
ਸ਼ਾਂਤ ਰਹਿਣਾ ਸਿੱਖੋ … ‬ ‪ *ਤੁਹਾਡਾ ਗੁੱਸਾ ਕਿਸੇ ਹੋਰ ਦੀ ਜਿੱਤ ਹੈ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@deepbrar.
@deepbrar. Ай бұрын
​@@daljitsingh7980ਧੰਨਵਾਦ 😍😍 ਸੰਧੂ ਵੀਰੇ
@SurjeetSangha-qh5hg
@SurjeetSangha-qh5hg Ай бұрын
👌👌👍
@gurjitkaur7
@gurjitkaur7 Ай бұрын
Deep Chhote Veer 💖 Jo jabab Chup Rehke Dita janda oh bahut kuch keh dinda 👌🏻👌🏻👍🏻
@deepbrar.
@deepbrar. Ай бұрын
ਸਾਰੀਆਂ ਖੂਬੀਆਂ ਹਰ ਕਿਸੇ ਚ ਨਹੀਂ ਹੁੰਦੀਆਂ ਜਨਾਬ ‬ ‪ *ਕੋਈ ਖੂਬਸੂਰਤ ਹੁੰਦਾ ਹੈ ਤਾਂ ਕੋਈ ਵਫ਼ਾਦਾਰ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@deepbrar.
@deepbrar. Ай бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@gurjitkaur7
@gurjitkaur7 Ай бұрын
Deep mere Veer ✌🏼👌🏼🌹🙏🏼
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@BalwinderSingh-ms4by
@BalwinderSingh-ms4by Ай бұрын
ਸੁਖਬੀਰ ਬਾਦਲ ਨੂੰ ਕੋੜੇ ਮਾਰਨ ਦੀ ਸ਼ਜਾ ਦੇਣੀ ਚਾਹੀਦੀ ਹੈ ਕਿਉਂਕਿ ਗਲਤੀ ਬਹੁਤ ਵੱਡੀ ਹੈ ਅਸਲ ਵਿੱਚ ਸੁਖਬੀਰ ਬਾਦਲ ਨੂੰ ਪਾਰਟੀ ਵਿੱਚੋ ਕਢ ਦੇਣਾ ਹੀ ਠੀਕ ਹੈ।
@nazarsingh1123
@nazarsingh1123 Ай бұрын
ਬਹੁਤ ਵਧੀਆ ਪੇਸ਼ਕਾਰੀ ਜੀ ਧੰਨਵਾਦ
@simranjeetsingh7482
@simranjeetsingh7482 Ай бұрын
Prime discussion good work
@simranjeetsingh7482
@simranjeetsingh7482 Ай бұрын
Navjeet g thanks
@simranjeetsingh7482
@simranjeetsingh7482 Ай бұрын
Prime discussion thanks g
@ramchandsaroya7573
@ramchandsaroya7573 Ай бұрын
ਕੇਵਲ ਲੇਪਾ ਪੋਚੀ॥
@gumitgill6406
@gumitgill6406 Ай бұрын
Sat sri aakal pannu sahib and navjit
@simranjeetsingh7482
@simranjeetsingh7482 Ай бұрын
Very good program g
@simranjeetsingh7482
@simranjeetsingh7482 Ай бұрын
Thanks prime aisa team
@simranjeetsingh7482
@simranjeetsingh7482 Ай бұрын
Very good sir 👍
@JagtarSingh-bp5xb
@JagtarSingh-bp5xb Ай бұрын
SSA JI 🙏
@simranjeetsingh7482
@simranjeetsingh7482 Ай бұрын
Jatinder pannu g thanks
@suchasingh2663
@suchasingh2663 Ай бұрын
Sat Shri Akal Pannu Saab g and Navneet g
@simranjeetsingh7482
@simranjeetsingh7482 Ай бұрын
Jatinder pannu g 👍
@goonjpunjab
@goonjpunjab Ай бұрын
Bhut vdhia glbat
@simranjeetsingh7482
@simranjeetsingh7482 Ай бұрын
Good sir job
@Chaudryff
@Chaudryff Ай бұрын
Sat Shri Akal Ji 🙏🏻
@punjabinewsong
@punjabinewsong Ай бұрын
bado badi bado badi
@simranjeetsingh7482
@simranjeetsingh7482 Ай бұрын
Would news
@simranjeetsingh7482
@simranjeetsingh7482 Ай бұрын
Prime aisa team 👍
@GurjitSingh-op2kj
@GurjitSingh-op2kj Ай бұрын
Satori Sakal sir ji
@balbirsinghjmajra2523
@balbirsinghjmajra2523 Ай бұрын
Bilkul Shi Pannoo Saheb Asin Jathedaran de Charna te Sir Rakhde Rhe hun koi puchda nhi Kartutan karke
@gurdeepsingh-uz8yz
@gurdeepsingh-uz8yz Ай бұрын
ਇਹ ਸਾਰੇ ਫਸਾਦ ਦੀ ਜੜ੍ਹ ਸੀ ਵੱਡਾ ਬਾਦਲ
@simranjeetsingh7482
@simranjeetsingh7482 Ай бұрын
Navjeet g 👍
@rschohan5905
@rschohan5905 Ай бұрын
Sat Sri akal ji
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. Ай бұрын
😍🙏 ਜੀ ਸੰਧੂ ਵੀਰੇ
@JAGJITKOUR01
@JAGJITKOUR01 Ай бұрын
Punno ji satsriakl ji❤❤❤❤❤
@jaswinderjeetsingh9759
@jaswinderjeetsingh9759 Ай бұрын
Pannu Sahib ji Sat Sri Akal
@simranjeetsingh7482
@simranjeetsingh7482 Ай бұрын
Prime aisa team hlo g
@simarjitkaur1893
@simarjitkaur1893 Ай бұрын
ਚਲੋ ਛੱਡੋ ਜੀ : ਜੋ ਕੁਝ ਵੀ ਹੋਇਆ, ਹੋਇਆ ਹੋਵੇਗਾ : ਹੁਣ ਤੁਸੀਂ ਜੋ ਵੀ ਸੇਵਾ ਕਰਨੀ, ਆਪ ਹੀ ਆਪਣੀ ਸੇਵਾ ਦੱਸ ਦਿਓ ।
@bhupindersingh6164
@bhupindersingh6164 Ай бұрын
❤❤❤❤
@sukhrajguru7113
@sukhrajguru7113 Ай бұрын
ਭਾਰਤ ਦੇ ਪ੍ਰਮੁੱਖ ਮੰਦਿਰ ਵਿੱਚ 228 ਕਿਲੋ ਸੋਨਾ ਚੋਰੀ ਤੇ ਗੱਲ ਕਰੋ
@racpalsinghsamra778
@racpalsinghsamra778 Ай бұрын
Sat shri akaal ji
@mandeepsandhu7811
@mandeepsandhu7811 Ай бұрын
DAP ਦੇ ਸੈਂਪਲ fail aae ਆ ਉਮਰਾਨੰਗਲ ਬਹਾਲ ਹੋ ਗਿਆ Lowrance ਦੀ ਇੰਟਰਵਿਊ ਪੰਜਾਬ ਵਿੱਚ ਹੋਈ ਸਰਕਾਰ ਪੱਖੀ ਚੈਨਲਾਂ ਨੇ ਕੋਈ ਚਰਚਾ ਨਹੀ ਕੀਤੀ
@SATNAMSINGH-dz9te
@SATNAMSINGH-dz9te Ай бұрын
You are right sir
@HusanlalHusanlalsohpal-gw1wp
@HusanlalHusanlalsohpal-gw1wp Ай бұрын
3, like to ❤se sade bahut satkar pannu sahib g sat shri akal g prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏
@PRITAMSINGH-vn2gh
@PRITAMSINGH-vn2gh Ай бұрын
🙏🙏🙏🙏🙏
@sandysinghsadhowalia
@sandysinghsadhowalia Ай бұрын
Very nice programme.
@SatnamSingh-xc5pc
@SatnamSingh-xc5pc Ай бұрын
Very nice program ji
@simranjeetsingh7482
@simranjeetsingh7482 Ай бұрын
Prime discussion hlo g
@SwarnjeetSingh-cu3bn
@SwarnjeetSingh-cu3bn Ай бұрын
Pannu ji navjeet ji sat Shri akal ji ❤❤❤❤❤
@jasjitdhindsa5563
@jasjitdhindsa5563 Ай бұрын
ਪੰਨੂ ਸਾਬ ਨੂੰ ਤਨਖਾਹ ਸਿਰਫ ਅਕਾਲੀ ਦਲ ਨੂੰ ਕਟਹਿਰੇ ਚ ਖੜੀ ਰੱਖਣ ਦੀ ਮਿਲਦੀ ਹੈ,
@PremPal-rg7jx
@PremPal-rg7jx Ай бұрын
Panuu ji and navjeet ji sat shri akal ji
@user-nq5or5fx4q
@user-nq5or5fx4q Ай бұрын
Very Nice 👍
@sharmatenthouse1848
@sharmatenthouse1848 Ай бұрын
Jatinder Pannu g sat shri akal
@deepbrar.
@deepbrar. Ай бұрын
ਤਲੋਕਾਤ ਖਾਨਦਾਨੀ ਅਤੇ ਨਸਲੀ ਬੰਦਿਆਂ ਨਾਲ ਰੱਖਿਆ ਕਰੋ ‬ ‪ *ਉਹ ਨਰਾਜ਼ ਵੀ ਹੋਣਗੇ ਤਾਂ ਇੱਜ਼ਤ ਤੇ ਵਾਰ ਨਹੀਂ ਕਰਦੇ*
@daljitsingh7980
@daljitsingh7980 Ай бұрын
ਦੀਪ ਬਰਾੜ 👌👌👍
@deepbrar.
@deepbrar. Ай бұрын
ਧੰਨਵਾਦ ਸੰਧੂ ਵੀਰੇ 😍😍
@SurjeetSangha-qh5hg
@SurjeetSangha-qh5hg Ай бұрын
👍👌
@gurjitkaur7
@gurjitkaur7 Ай бұрын
Deep Barar 👉🏼👌🏼👌🏼👌🏼👈🏼
@SATNAMSINGH-dz9te
@SATNAMSINGH-dz9te Ай бұрын
You are right
@vippankumar
@vippankumar Ай бұрын
Tobacco, smoking, wine and other intoxicants are responsible for cancer, no political party or leader or even teachers and other personalities also not talk against intoxicants, most respected Pannu sahib ji
@HariSingh-sx3vq
@HariSingh-sx3vq Ай бұрын
🙏🙏
@RandhirSingh-tk8vi
@RandhirSingh-tk8vi Ай бұрын
ਜਥੇਦਾਰ ਉਸ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਜੱਥੇ ਦੀ ਅਗਵਾਈ ਕਰਦਾ ਹੋਵੇ, ਅਤੇ ਹਰ ਵਿਅਕਤੀ ਉਹਦੇ ਕਹਿਣੇ ਵਿਚ ਚਲਦਾ ਹੋਵੇ, ਇਹ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਨ, ਇਹ ਤਾਂ ਕਿਸੇ ਵੀ ਵੱਡੇ ਛੋਟੇ,ਜਿਸ ਨੇ ਵੀ ਕਿਸੇ ਕਿਸਮ ਦੀ ਗ਼ਲਤੀ ਕੀਤੀ ਹੈ,ਉਸ ਨੂੰ ਅਕਾਲ ਤਖ਼ਤ ਉੱਤੇ ਪੇਸ਼ ਹੋਣ ਲਈ ਕਹਿ ਸਕਦਾ ਹੈ।
@balkaranpanjgrain9267
@balkaranpanjgrain9267 Ай бұрын
ਸਤਿ ਸ੍ਰੀ ਅਕਾਲ ਜੀ 🙏
@BakilChand-iv7oc
@BakilChand-iv7oc Ай бұрын
Navjeet Jitendra Pannu ko namaskar namaskar namaskar namaskar namaskar namaskar namaskar namaskar
@nachhattarsingh4890
@nachhattarsingh4890 Ай бұрын
Sat shri akal ji pannu shaib and prime Asia tv da sara worker good work good news
@lakhbirsingh325
@lakhbirsingh325 Ай бұрын
SatsereAkal ji
@mohinderjhajj3315
@mohinderjhajj3315 Ай бұрын
@lachhmansingh5933
@lachhmansingh5933 Ай бұрын
Panu sahib ji teNavjeet ji ss akal
@simranjeetsingh7482
@simranjeetsingh7482 Ай бұрын
Thanks Thanks jatinder pannu g
@Gurwinder340
@Gurwinder340 Ай бұрын
ਤੋਂ ਸੀ🎉ਈਉ
@PawanKumar-gm6ud
@PawanKumar-gm6ud Ай бұрын
Without audio
@ajaibsinghpanesarCanada
@ajaibsinghpanesarCanada Ай бұрын
S S A 🙏🙏 Navjit ji and Pannu Sahib ji
@kashmirlal3782
@kashmirlal3782 Ай бұрын
Pannu sahab ji my ambition to see you personally u are the effectual journalist
@rbrar3859
@rbrar3859 Ай бұрын
ਜਿੰਨਾ ਨੇ ਅੰਮ੍ਰਿਤ ਛੱਕ ਕੇ ਬਲਾਤ ਕਾਰ ਕੀਤੇ ਹਨ, ਉਹਨਾਂ ਨੂੰ ਕੋਈ ਮਾਫੀ ਨਹੀ ਮਿਲਣੀ ਚਾਹੀਦੀ।
@manmohansingh5340
@manmohansingh5340 Ай бұрын
SAT SRI AKAL JI TO ALL ❤
@manindersingh352
@manindersingh352 Ай бұрын
ਚਿੱਟੇ ਬੂਟ ਕਾਲੇ ਕਰਨਾ ਕੋਈ ਸਜਾ ਨਹੀ
@NavjotRatanpuria
@NavjotRatanpuria Ай бұрын
जितेंद्र पन्नूजिंदाबाद
@mvl1982
@mvl1982 Ай бұрын
Sat shri akal Pannu Sir ji te Navjeet Veer ji
@SidhuSahibSidhuSahib
@SidhuSahibSidhuSahib Ай бұрын
ਗੁਰਪ੍ਰਤਾਪ ਸਿੰਘ ਬਡਾਲਾ ਨਵੇਂ ਅਕਾਲੀ ਦਲ ਪ੍ਰਧਾਨ ਬਣਨ ਦੀ ਬਧਾਈ
@simranjeetsingh7482
@simranjeetsingh7482 Ай бұрын
Thanks Thanks 🎉🎉
@jasbirsingh4931
@jasbirsingh4931 Ай бұрын
Jatinder Singh panu Sahib Ji you're garet ho sir ji Jasbir Singh dera baba nanak gurdaspur
@coolboyz6799
@coolboyz6799 Ай бұрын
Good morning
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@amtabsingh8523
@amtabsingh8523 Ай бұрын
❤❤❤❤❤
@abroldentalcare8638
@abroldentalcare8638 Ай бұрын
Akali is badal and ratives ltd co in other words they have monopoly Ashok Abrol
Box jumping challenge, who stepped on the trap? #FunnyFamily #PartyGames
00:31
Family Games Media
Рет қаралды 32 МЛН
managed to catch #tiktok
00:16
Анастасия Тарасова
Рет қаралды 37 МЛН
艾莎撒娇得到王子的原谅#艾莎
00:24
在逃的公主
Рет қаралды 49 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 32 МЛН