Prime Discussion (2602) || ਸੁਖਬੀਰ ਦੀ ਚਿੱਠੀ ਜਨਤਕ, ਖੜ੍ਹੇ ਹੋਣ ਲੱਗੇ ਸਵਾਲ

  Рет қаралды 99,111

Prime Asia TV

Prime Asia TV

Күн бұрын

#primeasiatv #primediscussion #jatinderpannu #breakingnews #cji #suprmecourt #bhagwantmaan #punjab #punjabnewstoday #punjabikhabra #sheikhhasina #bangladesh #sgpc #sukhbirbadal
Prime Discussion (2602) || ਸੁਖਬੀਰ ਦੀ ਚਿੱਠੀ ਜਨਤਕ, ਖੜ੍ਹੇ ਹੋਣ ਲੱਗੇ ਸਵਾਲ, ਵਰਲਡ ਫਰੀਡਮ ਇੰਡੈਕਸ ਵਿੱਚ ਭਾਰਤ ਦੀ ਡਿੱਗੀ ਸਾਖ਼
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 187
@malkiatsingh5143
@malkiatsingh5143 Ай бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੁਜੀਸ਼ਨ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਜੀਅ ਤਹਿਸ ਨਹਿਸ ਕਰ ਗਿਆ ਸੀ ਹੁਣ ਕੋਈ ਨਵੀਂ ਖਰਾਬ ਨਹੀਂ ਹੋਈ।
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@LakhwinderSingh-lt5bu
@LakhwinderSingh-lt5bu Ай бұрын
ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ।
@dividersings2330
@dividersings2330 Ай бұрын
ਤੁਸੀਂ ਅਕਾਲੀ ਦਲ ਦਾ ਖਹਿੜਾ ਕਿਉਂ ਨੀ ਛੱਡਦੇ, ਇਨਾਂ ਨੁਕਸਾਨ ਕਰਨ ਵਾਲਿਆਂ ਨੂੰ ਦਫਾ ਕਰੋ, ਸਿੱਖ ਨਵੇਂ ਲੋਕਾਂ ਨੂੰ ਅੱਗੇ ਆਉਣ ਦਿਉ
@KulwantSingh-qe3eo
@KulwantSingh-qe3eo Ай бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਤਾਂ।❤❤
@VarinderSingh-he7wo
@VarinderSingh-he7wo Ай бұрын
ਨਵਜੀਤ ਜੀ ਤੇ ਸ੍ਰੀ ਜਤਿੰਦਰ ਪੰਨੂੰ ਜੀ ਸਾਰੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਪ੍ਰੋਗਰਾਮ ਦੀ ਹਰ ਰੋਜ ਉਡੀਕ ਰਹਿੰਦੀ ਹੈ
@PMCinema01
@PMCinema01 Ай бұрын
22:40 ਬੁਲੰਦ ਆਵਾਜ਼ ਪਤਰਕਾਰ ਰਵੀਸ਼ ਕੁਮਾਰ❤❤
@HariSingh-sx3vq
@HariSingh-sx3vq Ай бұрын
🙏🙏
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@user-ko4vz7rn9k
@user-ko4vz7rn9k Ай бұрын
ਪੰਨੂੰ ਸਾਬ ਮੇਰੇ ਪਿੰਡ ਵਿੱਚ ਤਕਰੀਬਨ ਪੰਜ ਛੇ ਸਾਲ ਪਹਿਲਾਂ ਇੱਕ ਬੰਦੇ ਨੂੰ ਰਾਤ ਵੇਲੇ ਜਿਆਦਾ ਦਰਦ ਕਰਕੇ ਇੱਕ ਪ੍ਰਾਈਵੇਟ ਹਸਪਤਾਲ ਲੈਕੇ ਗਏ ਹਸਪਤਾਲ ਵਾਲੇ ਕਹਿੰਦੇ ਐਮਰਜੈਂਸੀ ਅਪਰੇਸ਼ਨ ਕਰਕੇ ਪਿੱਤਾ ਕੱਢਣਾ ਪੈਣਾ ਪਥਰੀਆਂ ਕਰਕੇ ਫਟ ਜਾਵੇਗਾ ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਜਮਾਂਦਰੂ ਪਿੱਤਾ ਹੀ ਨਹੀਂ ਸੀ
@khalsaji1699
@khalsaji1699 Ай бұрын
ਬਾਦਲ ਅਸਤੀਫਾ ਦੇਵੇ
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
@amarjitkaur1314
@amarjitkaur1314 Ай бұрын
ਪੰਨੂ ਸਾਹਿਬ ਜਦੋਂ APP Govt ਬਣੀ ਸੀ ਤਾਂ ਵਿਧਾਨ ਸਭਾ ਵਿੱਚ ਸਪੀਕਰ ਰਾਣੇ ਵਲੋਂ ਗਲਤ ਤਰੀਕੇ ਨਾਲ ਕੀਤੀਆਂ ਭਾਰਤੀਆ ਦੀ ਜਾਂਚ ਕਰਵਾਉਣ ਦੀ ਮੰਗ ਉੱਠੀ ਸੀ । ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ । ਦੋ ਸਾਲ ਲੰਘ ਗਏ ਗਏ ਹਨ । ਕਿਰਪਾ ਕਰਕੇ ਕਿਸੇ ਦਿਨ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨਾ।
@amarjitdhillon4636
@amarjitdhillon4636 Ай бұрын
ਇਨਕਲਾਬੀ ਦੀ ਸਰਕਾਰ ਬਾਰੇ ਕੁੱਝ ਨਹੀ ਬੋਲਣਗੇ
@ksdhaliwal3670
@ksdhaliwal3670 Ай бұрын
ਜਥੇਦਾਰ ਲਾਣਾ ਇਨ੍ਹਾਂ ਦਾ ਲਾਇਆ ਹੋਇਆ ਹੈ ਫਿਰ ਕਿਵੇਂ ਸੁਖਬੀਰ ਨੂੰ ਹਟਾ ਦੇਣਗੇ।ਪਰ ਸੰਗਤ ਮੁਆਫ ਨਹੀਂ ਕਰ ਰਹੀ। ਸੰਗਤ ਤੋਂ ਵਡਾ ਜਥੇਦਾਰ ਨਹੀਂ।ਫੈਸਲਾ ਥੋਪਣਗੇ।ਪਰ ਅਕਾਲੀ ਦਲ ਜ਼ੀਰੋ ਹੀ ਰਹੇਗਾ।
@kuldipsinghbanvet3861
@kuldipsinghbanvet3861 Ай бұрын
ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਚੈਨਲ ।❤❤❤❤❤❤
@jagjitsingh283
@jagjitsingh283 Ай бұрын
Panu ji I love ❤️ you 😊😊😊😊😊😊😊😊😊😊😊😊
@sewaksinghshamiria4488
@sewaksinghshamiria4488 Ай бұрын
ਪੰਨੂੰ ਸਾਹਿਬ ਲੋਕਾਂ ਨੇਂ ਚੋਣਾਂ ਵਿੱਚ ਅਕਾਲੀਆਂ ਨੂੰ ਸਜ਼ਾ ਦੇ ਦਿੱਤੀ ਹੈ।
@dilbagpannu7799
@dilbagpannu7799 Ай бұрын
👏👏 ਹਮਦਰਦ ਨੇ ਲਿਖੀ ਹੈ ਚਿੱਠੀ ।
@sarwansingh895
@sarwansingh895 Ай бұрын
👌🌹🙏
@AvtarSingh-bj2vm
@AvtarSingh-bj2vm Ай бұрын
ਪੰਨੂੰ ਸਾਹਿਬ ਜੀ ਭਾਰਤ ਤਾਂ ਵਿਸ਼ਵ ਗੁਰੂ ਨਹੀਂ ਬਣਿਆਂ ਨਾਂ ਬਣੇਗਾ ਪਰ ਭਾਰਤ ਦਾ ਪ੍ਰਧਾਨ ਮੰਤਰੀ ਝੂਠ ਮੂਠ ਦਾ ਵਿਸ਼ਵ ਗੁਰੂ ਅੰਨ੍ਹੇ ਭਗਤਾਂ ਨੇ ਜ਼ਰੂਰ ਬਣਾ ਦਿੱਤਾ ਹੈ ਜੀ ਨਾਂ ਸਮਝਾਂ ਨੇਂ।
@JaswantSingh-qi4ok
@JaswantSingh-qi4ok Ай бұрын
Good job prime Asia keep it up 👍
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@RamSingh-uf4sj
@RamSingh-uf4sj Ай бұрын
🙏🙏❤️
@jagdev5863
@jagdev5863 Ай бұрын
🙏🏻🙏🏻
@user-ko4vz7rn9k
@user-ko4vz7rn9k Ай бұрын
ਪੰਨੂੰ ਸਾਬ ਜੇਕਰ ਸੁਖਵੀਰ ਬਾਦਲ ਜੀ ਸੱਚਮੁੱਚ ਹੀ ਸੱਚੇ ਹਨ ਤਾਂ ਅਸਤੀਫ਼ਾ ਕਿਉਂ ਨਹੀਂ ਦਿੰਦੇ ਤੇ ਆਪ ਅੱਗੇ ਆ ਕੇ ਆਪਣੇ ਗੁਨਾਹਾਂ ਬਾਰੇ ਖੁੱਲਕੇ ਕਿਉਂ ਮਾਫ਼ੀ ਨਹੀਂ ਮੰਗ ਲੈਦੇ
@naibsinghbhullar4575
@naibsinghbhullar4575 Ай бұрын
TV TV
@bablibansal572
@bablibansal572 Ай бұрын
🏖🙏🏼
@inderjitsingh6303
@inderjitsingh6303 Ай бұрын
Pannu Sahib & Navjeet ji Sat Sri Akal
@JagjitSingh-wu3gq
@JagjitSingh-wu3gq Ай бұрын
Pannu Saab ssa ji tusi jo keha theek keha Shri Akaal Takht Sahib de jathedar Sahib nu aapne auhde mutabik hi sahi faisla karna chahida hai na k apni band lifafe wali niuktti da dhian rakhna chahida hai
@SwarnjeetSingh-cu3bn
@SwarnjeetSingh-cu3bn Ай бұрын
Pannu ji navjeet ji sat Shri akal ji ❤❤❤❤❤
@harmeetkour3982
@harmeetkour3982 Ай бұрын
🙏🏿🙏🏿🙏🏿👍🙏🏿🙏🏿🙏🏿
@jagjitsingh283
@jagjitsingh283 Ай бұрын
Nale sukhbir keo lave asteefa oh hi prdaan rahega 🎉🎉🎉🎉🎉😊😊😊😊😊
@manmohansingh5340
@manmohansingh5340 Ай бұрын
SAT SRI AKAL JI TO ALL IN PRIME ASIA 🙏😭
@nachhattarsingh4890
@nachhattarsingh4890 Ай бұрын
Sat shri akal ji pannu shaib and all prime Asia tv worker good work good news
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪੰਨੂ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@kpmehanger652
@kpmehanger652 Ай бұрын
Comrade
@SukhchainSingh-db3bm
@SukhchainSingh-db3bm Ай бұрын
ਸ੍ਰ ਸੁਖਬੀਰ ਸਿੰਘ ਬਾਦਲ ਨੂੰ ਮੌਕੇ ਦੀ ਨਜ਼ਾਕਤ ਵੇਖਦੇ ਹੋਏ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ਼ ਆਪਣੀ ਪੰਜਾਬ ਦੀ ਮਾਂ ਪਾਰਟੀ ਮੁੜ ਵਸੇਬਾ ਕਰ ਲਵੇ ਤਾਂ ਕੋਈ ਮਾੜੀ ਗੱਲ ਨਹੀਂ
@JaswinderSingh-xj5rz
@JaswinderSingh-xj5rz Ай бұрын
ਤੁਹਾਨੂੰ ਸੌ ਵਾਰ ਸਲਾਮ! ਪਰ ਇਹ ਕਦੇ ਨਹੀਂ ਹੋਣਾ...........
@surjeetsandhu700
@surjeetsandhu700 Ай бұрын
ਕਾਂਗਰਸ ਬਾਰੇ ਤੁਹਾਡਾ ਕੀ ਵਿਚਾਰ। ਜਿਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ।
@tejindersinghsekhon4497
@tejindersinghsekhon4497 Ай бұрын
ਵੀਰ ਕਹਿਣਾ ਸੌਖਾ ਪ੍ਰਧਾਨ ਬਣ ਕੇ ਕੰਮ ਕਰਨਾ ਹੋਰ ਗੱਲ ਐ .. ਨਵਾ ਪ੍ਰਧਾਨ ਮਿਹਨਤ ਕਰੂ ਜੀ ਜਾਨ ਲਾ ਕੇ .. ਹੋ ਸਕਦਾ ਪਲਾਟੀ ਨੂੰ ਹੋਰ ਥੱਲੇ ਲੈ ਜਾਵੇ ..
@SukhchainSingh-db3bm
@SukhchainSingh-db3bm Ай бұрын
@@surjeetsandhu700 ਵੇਖੋ ਸਿੰਘੋ ਸਾਨੂ ਆਪਣੇ ਆਲੇ ਦੁਆਲੇ ਅਤੇ ਆਪਣੇ ਇਲਾਕੇ ਵਿੱਚ ਵਧੀਆ ਤੇ ਪੜ੍ਹਿਆ ਲਿਖਿਆ ਨੌਜਵਾਨ ਆਗੂ ਅੱਗੇ ਲੈਅ ਕੇ ਆਉਣਾ ਚਾਹੀਦਾ ਹੈ ਇਕ ਚੰਗਾ ਇਨਸਾਨ ਸਾਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਪੰਜਾਬ ਨੂੰ ਦੇਣੇ ਚਾਹੀਦਾ ਹੈ
@mandeepsandhu7811
@mandeepsandhu7811 Ай бұрын
​@@surjeetsandhu700 jine ਹਮਲਾ ਕੀਤਾ ਉਹਨੂੰ ਭੁਗਤਣਾ ਪਿਆ ਆ
@harjindersinghThind4507
@harjindersinghThind4507 Ай бұрын
ਪੰਨੂੰ ਸਾਹਬ ਮੇਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਥੇਦਾਰਾਂ ਨੂੰ ਬੇਨਤੀ ਹੈ ਕਿ ਬੇਸ਼ੱਕ ਕੁੱਝ ਮਹੀਨਿਆਂ ਲਈ ਹੀ ਸਹੀ ਪਰ ਇੱਕ ਵਾਰ ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕ ਜ਼ਰੂਰ ਦਿੱਤਾ ਜਾਵੇ। ਇਸ ਨਾਲ ਬਾਦਲ ਪਰਿਵਾਰ, ਸਿੱਖ ਕੌਮ ਅਤੇ ਜਥੇਦਾਰਾਂ ਸਾਰਿਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਇਸ ਨਾਲ ਅਕਾਲੀ ਦਲ ਨੂੰ ਦੁਬਾਰਾ ਉਭਰਨ ਦਾ ਮੌਕਾ ਮਿਲ ਸਕਦਾ ਹੈ 👍🙏🙏❤️❤️
@manindersingh352
@manindersingh352 Ай бұрын
ਘਟੋ ਘਟ 5ਸਾਲ ਵਾਸਤੇ
@user-tp3yv5ud9i
@user-tp3yv5ud9i Ай бұрын
Sara li
@user-tp3yv5ud9i
@user-tp3yv5ud9i Ай бұрын
Sada lai
@harjindersinghThind4507
@harjindersinghThind4507 Ай бұрын
ਵੱਡੇ ਬਾਦਲ ਸਾਹਬ ਜਾਣਦੇ ਸਨ ਕਿ ਸੁਖਬੀਰ ਬਾਦਲ ਪੰਜਾਬ ਜਾਂ ਫਿਰ ਪਾਰਟੀ ਦੀ ਕਮਾਂਡ ਨਹੀਂ ਸੰਭਾਲ ਸਕਦਾ। ਇਸੇ ਕਾਰਨ ਉਹਨਾਂ ਨੇ ਆਪਣੇ ਜਿੰਦੇ ਜੀਅ ਇਸ ਨੂੰ ਮੁੱਖ ਮੰਤਰੀ ਨਹੀ ਸੀ ਬਣਾਇਆ। ਵੱਡੇ ਬਾਦਲ ਦੇ ਸਾਹ ਪੂਰੇ ਹੋਣ ਤੋਂ ਇੱਕ ਸਾਲ ਅੰਦਰ ਹੀ ਅਕਾਲੀ ਦਲ ਪਾਰਟੀ ਆਖ਼ਰੀ ਸਾਹਾਂ ਤੇ ਪਹੁੰਚ ਗਈ ਹੈ 😄😄😄👍👍
@shivdevsingh3626
@shivdevsingh3626 Ай бұрын
ਪਾਰਟੀ ਦੀ ਕਮਾਨ ਤਾਂ ਉਸਨੇ ਆਪਣੇ ਜਿਉਂਦੇ ਜੀਅ ਸੁਖਬੀਰ ਨੂੰ ਪ੍ਰਧਾਨ ਬਣਾ ਕੇ ਸੰਭਾਲ ਦਿੱਤੀ ਸੀ |
@ramanmalhans2882
@ramanmalhans2882 Ай бұрын
ਬਾਪੂ ਜੀ ਸਤਿ ਸੀ੍ ਅਕਾਲ
@Naseemahmed619
@Naseemahmed619 Ай бұрын
Mrhba mrhba ❤❤❤❤❤❤❤❤❤❤
@JPSINGH-ef8vz
@JPSINGH-ef8vz Ай бұрын
Whatever the central government did in the state of Jammu and Kashmir was done in the interest of the country . Thanks .
@surinderpabla6343
@surinderpabla6343 Ай бұрын
Very good dhanbad ji 🙏
@KuldeepSingh-ro7mq
@KuldeepSingh-ro7mq Ай бұрын
ਪੰਨੂੰ ਜੀ! ਮੈਂ ਵੀ ਇਹੀ ਹੀ ਸਮਝ ਰਿਹਾ ਹਾਂ ਕਿ, ਇਹ ਚਿੱਠੀ ਬਾਅਦ ਲਿਖ ਲਿਖ ਕੇ ਜਨਤਕ ਕੀਤੀ ਗਈ ਹੈ, ਸ਼ਰਾਰਤ ਹੈ।
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@sharmatenthouse1848
@sharmatenthouse1848 Ай бұрын
Jatinder Pannu g sat shri akal
@user-po3vt4iv9f
@user-po3vt4iv9f Ай бұрын
ਸਤਿ ਸ਼੍ਰੀ ਆਕਾਲ ਜੀ
@ajaybestwishesforyouyoursw5869
@ajaybestwishesforyouyoursw5869 Ай бұрын
Thanks both of you 👍
@tejindersinghsekhon4497
@tejindersinghsekhon4497 Ай бұрын
ਕਮੇਡੀਅਨ ਭਗਵੰਤ ਮਾਨ ਨੇ ਅਕਾਲੀ ਦਲ ਤੇ ਇੰਨਾ ਤਵਾ ਲਾਇਆ ..ਗੁਰੂ ਜੀ ਨੂੰ ਨਾਲੀਆ ਚੋ ਰੋਲ ਤਾ .. ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੱਚਮੁਚ ਰੋਲਣ ਵਾਲੇ ਨੂੰ ਮਹਿਨੇ ਚੋ ਜ਼ਮਾਨਤ ਵੀ ਮਿਲ .. ਤੇ ਉਹ ਚੈਨਲਾ ਤੇ ਇਵੇਂ ਗੱਲਾਂ ਕਰਦਾ ਜਿਵੇ ਮਹਾਨ ਬੰਦਾ ਹੁੰਦਾ .. ਤੇ ਭਗਵੰਤ ਮਾਨ ਦੇ ਮੰਹੂ ਇੱਕ ਸ਼ਬਦ ਨੀ ਨਿਕਲਿਆ ਉਸ ਖਿਲਾਫ .. ਤੇ ਨਾ ਹੀ ਵੱਡੇ ਵੱਡੇ ਪੱਤਰਕਾਰ ਦੇ ਮੰਹੂ ਚੋ ਉਸ ਖ਼ਿਲਾਫ਼ ਸ਼ਬਦ ਸੁਣਨ ਨੂੰ ਮਿਲਿਆ ..
@amrindersingh8817
@amrindersingh8817 Ай бұрын
ਬੱਲੇ ਸ਼ੇਰਾਂ ਤੁਹਾਨੂੰ ਸੁੱਖਾ ਕਿਹੜੇ ਸਕੂਲ ਪੜਾਉਂਦਾ ਜਿਹੜੇ ਤੁਸੀਂ ਅੱਨੇ ਭਗਤ ਬਣੇ ਫਿਰਦੇ ਜਦੋਂ ਸਿਰਸੇ ਸਾਧ ਦੇ ਚੇਲਿਆਂ ਧਮਕੀ ਦਿੱਤੀ ਸੀ ਓਦੋਂ ਸਰਕਾਰ ਕੀਦੀ ਸੀ ਇਸ ਬੰਦੇ ਨੇ ਉਹਨਾਂ ਨੂੰ ਅੰਦਰ ਕਿਓ ਨਾ ਕੀਤਾ ਉਲਟਾਂ ਇਹਨਾਂ ਨੇ 90 ਲੱਖ ਗੁਰੂ ਰਾਮਦਾਸ ਦੀ ਗੋਲਕ ਵਿੱਚੋਂ ਲਾ ਕੇ ਆਪੇ ਮਾਫ਼ੀ ਦੇ ਦਿੱਤੀ ਓਦੀ ਫ਼ਿਲਮ ਦੇ ਕੋਈ ਪੋਸਟਰ ਨਾ ਪਾੜ ਦੇਵੇ ਏਨੇ ਪੁਲੀਸ ਲਾ ਛੱਡੀ ਇਹ ਸਿੱਖੀ ਦੇ ਭੇਸ ਵਿੱਚ ਸੱਭ ਵੱਡੇ ਸਿੱਖਾਂ ਦੇ ਦੁਸ਼ਮਣ ਨੇ ਨਾਲ਼ੇ ਇੱਕ ਗੱਲ ਹੋਰ ਜੇ ਇਸ ਵਾਰ ਸਾਧ ਦੇ ਚੇਲੇ ਵੋਟਾਂ ਨਾ ਪਾਉਂਦੇ ਸਿਮਰੋ ਜਿੱਤ ਕੇ ਵਖਾਉਦੀ
@BinderSingh-v1f
@BinderSingh-v1f Ай бұрын
G HB​@@amrindersingh8817
@gurdeshsingh7824
@gurdeshsingh7824 Ай бұрын
2019 ਵਿੱਚ ਰਾਮ ਰਹੀਮ ਦਾ ਕੇਸ ਬਠਿੰਡਾ ਵਿੱਚ ਚੱਲਦਾ ਸੀ ਉਸ ਨੂੰ ਬਾਦਲ ਨੇ ਵਾਂਪਸ ਲੈ ਲਿਆ ਸੀ
@gumitgill6406
@gumitgill6406 Ай бұрын
Sat sri aakal pannu sahib and navjit
@ajaibsinghpanesarCanada
@ajaibsinghpanesarCanada Ай бұрын
S S A 🙏🙏 Navjit ji.and Pannu Sahib ji
@racpalsinghsamra778
@racpalsinghsamra778 Ай бұрын
Sat shri akaal ji
@JagtarSingh-bp5xb
@JagtarSingh-bp5xb Ай бұрын
SSA JI 🙏
@tarsemsingh1076
@tarsemsingh1076 Ай бұрын
Good thinking
@gurjaipalsingh2463
@gurjaipalsingh2463 Ай бұрын
Ssa both of you sir ji
@krishandutt2166
@krishandutt2166 Ай бұрын
Thanks for informations.
@mvl1982
@mvl1982 Ай бұрын
Sat shri akal Pannu Sir ji te Navjeet Veer ji
@jaswinderbrar8954
@jaswinderbrar8954 Ай бұрын
Very good ji
@billusinghbillusingh7002
@billusinghbillusingh7002 Ай бұрын
Indea ch v eve he houga
@SanjeevsinghSidhu-uj6fi
@SanjeevsinghSidhu-uj6fi Ай бұрын
True 👍 g
@Gurdeep1977
@Gurdeep1977 Ай бұрын
Jado 250 number wale nu admission te 600 wale nu na mile te isda matlab kabil log pichhe te na kabil log doctor banange ta eho kuchh hona.
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:51
@BittuChambal-vl4hr
@BittuChambal-vl4hr Ай бұрын
Good job sir ji 👍👍👍👍
@gurdeshsingh7824
@gurdeshsingh7824 Ай бұрын
ਲੋਕ ਜਾਗਰਣ ਪ੍ਰੇਮ asiea g ਐਂਡ all body
@user-yx1mi3rj5v
@user-yx1mi3rj5v Ай бұрын
ਪੁੰਨੂੰ ਸਾਬ ਚੰਗੇ ਵਿਦਵਾਨ ,,ਵੱਲੋ ਨੇਕਾ ਮੱਲ੍ਹਾ ਬੇਦੀਆ
@suchasingh2663
@suchasingh2663 Ай бұрын
Sat Shri Akal Pannu Saab g and Navneet g
@mohinderjhajj3315
@mohinderjhajj3315 Ай бұрын
@heeraghuman5206
@heeraghuman5206 Ай бұрын
Waiting for show
@GurcharanSinghCheema-qz4ji
@GurcharanSinghCheema-qz4ji Ай бұрын
Good information
@KulwinderSingh-zv1tx
@KulwinderSingh-zv1tx Ай бұрын
sat.shri.akal.g 🙏🌹😊 Banga
@Rakesh-ip5ij
@Rakesh-ip5ij Ай бұрын
Good sir ge
@pritpalsingh5392
@pritpalsingh5392 Ай бұрын
ਪਨੂੰ ਜੀ ਸੁਖਬੀਰ ਸਿੰਘ ਬਾਦਲ ਸਿਰੇ ਦਾ ਮੱਕਾਰ ਝੂਠਾ ਅਤੇ ਫਰੇਬੀ ਹੈ, ਪੰਜਾਬ ਅਤੇ ਪੰਥ ਦਾ ਦੋਸ਼ੀ ਹੈ, ਗੁਨਾਹ ਐਨੇ ਸੰਗੀਨ ਹਨ, ਮਾਫੀ ਦੇਣ ਦੇ ਯੋਗ ਨਹੀਂ। ਜੇਕਰ ਸੁਖਬੀਰ ਸਿੰਘ ਸੱਚੀਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਪਖੰਡ ਕਰਦਾ ਹੈ ਸੁਖਬੀਰ ਸਿੰਘ ਬਾਦਲ, ਕੇਵਲ ਪੰਜਾਬ ਨੂੰ ਅਤੇ ਗੁਰੂ ਘਰਾਂ ਨੂੰ ਲੁਟਣ ਲਈ ਇਕ ਹੋਰ ਮੋਕਾ ਭਾਲਦਾ ਹੈ।
@surjeetsandhu700
@surjeetsandhu700 Ай бұрын
ਕਾਂਗਰਸ ਨੇ ਤੇ ਦਰਬਾਰ ਸਾਹਿਬ ਤੇ ਅਟੈਕ ਕਰਵਾ ਤਾ ਉਸ ਨੂੰ ਤੁਸੀ ਵੋਟਾ ਪਾਇਆ। ਉਸ ਬਾਰੇ ਤੁਹਾਡਾ ਕੀ ਵਿਚਾਰ।
@damanvalley692
@damanvalley692 Ай бұрын
​@@surjeetsandhu700 nazar da operation ho skda nazariye da ni
@harjindersinghThind4507
@harjindersinghThind4507 Ай бұрын
​​@@surjeetsandhu700ਲਾਹਨਤ ਆ ਤੇਰੀ ਸੋਚ ਤੇ। ਅਕਾਲੀਆਂ ਨੇ ਘਰ ਘਰ ਨਸ਼ਾ ਪਹੁੰਚ ਕਰ ਦਿੱਤਾ। ਕੀ ਕਦੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ। ਕਾਂਗਰਸ ਵਾਲੇ ਤਾਂ ਇਸ ਵਾਰ ਵੀ 13 ਚੌ 9 ਸੀਟਾਂ ਲੈ ਗਏ । ਤੁਸੀਂ ਵੋਟ ਵੀ ਤਾਂ ਕਾਂਗਰਸ ਨੂੰ ਪਾਈ ਸੀ।❓❓
@pritpalsingh5392
@pritpalsingh5392 Ай бұрын
@@surjeetsandhu700 ੧੯੭੫ ਤੋਂ ੧੯੯੯ ਤੱਕ ਅਕਾਲੀ ਦੱਲ ਦੇ ਹੀ ਸਮਰਥਕ ਅਤੇ ਵੋਟਰ ਹੁੰਦਾ ਸੀ, ਨਵੀਂ ਪੀੜ੍ਹੀ ਨੇ ਆਉਂਦੇ ਹੀ ਚੱਨ ਚਾੜੇ, ਫਿਰ ਤਾਂ ਖੇਲ ਖੁੱਲਾ ਹੋ ਗਿਆ, ਉਮੀਦ ਵਾਰ ਅਤੇ ਮੁਦਿਆਂ ਉਪਰ ਵੋਟ ਪਾਈ ਹੈ, ਅੱਜ ਵੀ ਇਹ ਦੋ ਮਾਪ ਦੰਡ ਹਨ। ਸ਼ਾਇਦ ਹੀ ਸੁਖਬੀਰ ਸਿੰਘ ਅਤੇ ਉਸਦੇ ਅਕਾਲੀ ਦਲ ਦੀ ਕੋਈ ਹੋਰ ਕਾਲੀ ਸੱਚਾਈ ਬੇਪਰਦਾ ਹੋਣੀ ਬਾਕੀ ਹੈ।
@JagtarGill-u1z
@JagtarGill-u1z Ай бұрын
Very good punnu Shihab and navjeet ji thanks
@gurus1213
@gurus1213 Ай бұрын
😢ਧੰਨਵਾਦ ਜੀ।
@tajindersohal890
@tajindersohal890 Ай бұрын
Good infermationgood
@MohanSingh-kb6kt
@MohanSingh-kb6kt Ай бұрын
🙏🙏🌷🌷
@PremPal-rg7jx
@PremPal-rg7jx Ай бұрын
Panuu ji and navjeet ji sat shri akal ji
@kanwarbirsingh1159
@kanwarbirsingh1159 Ай бұрын
🌹
@boharsingh7725
@boharsingh7725 Ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@JasvirSingh-ed5yz
@JasvirSingh-ed5yz Ай бұрын
Nice
@ramandeepsingh4310
@ramandeepsingh4310 Ай бұрын
Good
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@user-gw5tb9bs4o
@user-gw5tb9bs4o Ай бұрын
ਮੈਂ ਵੀ ਆਹੀ ਕਹਿਣਾ ਸੀ ਕਿ ਜੇਕਰ ਚਿੱਠੀ ਜਨਤਕ ਕਰਨੀਂ ਸੀ ਤਾਂ ਓਸੇ ਦਿਨ ਕਰ ਦਿੰਦੇ ਇਹਦੇ ਚ ਕਿ ਸਚਾਈ ਆ ਕਿ ਓਹੀ ਚਿੱਠੀ ਆ ਜਾਂ ਬਾਦ ਚ ਹੋਰ ਲਿਖ ਕੇ ਫੜ੍ਹਾਈ ਗਈ ਆ ਕੁਛ ਵੀ ਹੋ ਸਕਦਾ
@PRITAMSINGH-vn2gh
@PRITAMSINGH-vn2gh Ай бұрын
🙏🙏🙏🙏
@aviroopbrar7356
@aviroopbrar7356 Ай бұрын
White paper may be issued on act 370 removed from J&K and after effects.
@Panjgrain
@Panjgrain Ай бұрын
ਪੰਨੂ ਬਾਪੂ ਜੀ ਫਰੀਦਕੋਟ ਮੈਡੀਕਲ ਕਾਲਜ ਚ ਹਰ ਰੋਜ ਬਹੁਤ ਲੋਕਾਂ ਦਾ ਪੋਸਟਮਾਰਟਮ ਹੁੰਦਾ , ਫਿਰ ਉਹ ਅੰਗ ਜਾਂਦੇ ਕਿੱਥੇ ਕੀ ਕਰਦੇ ਉਹਨਾਂ ਦਾ ਕਦੇ ਕਿਸੇ ਦੇ ਫ੍ਰੀ ਲੱਗਦੇ ਤਾਂ ਦੇਖੇ ਨੀ ……
@BakilChand-iv7oc
@BakilChand-iv7oc Ай бұрын
Navjeet Jitendra Prasad aapka dhanyvad aapki khabron ka vishleshan ke liye acchi acchi badhiya aap humko sunate Hain dhanyvad
@jagjitsingh283
@jagjitsingh283 Ай бұрын
Panu ji sukhbir nu kujj na keha kro ok sukhbir hi akali dal da pardan c te rahega OK panu ji 🎉🎉🎉🎉🎉😊😊😊😊😊😊😊😊
@ajaipalgill4199
@ajaipalgill4199 Ай бұрын
The election commission could only do a decent job in 3 mp seats Till date there is no clarification
@harjindersinghThind4507
@harjindersinghThind4507 Ай бұрын
ਮੌਕੇ ਦੇ ਹਾਲਾਤ ਨੂੰ ਵੇਖਦਿਆਂ ਹੋਇਆਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਗਾਂਧੀ ਪਰਿਵਾਰ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਪਾਸੇ ਹੋ ਕੇ ਕਾਮਯਾਬੀ ਹਾਸਲ ਕੀਤੀ। ਫਿਰ ਦੁਬਾਰਾ ਪ੍ਰਧਾਨਗੀ ਲੈ ਲਈ। ਠੀਕ ਇਸ ਤਰ੍ਹਾਂ ਬਾਦਲ ਪਰਿਵਾਰ ਨੂੰ ਵੀ ਕਰਨਾ ਬਹੁਤ ਜ਼ਰੂਰੀ ਹੈ 👍👍🙏🙏😄😄
@gurdeshsingh7824
@gurdeshsingh7824 Ай бұрын
ਲਬਿਊਟਰੀ ਆ ਵਿੱਚ ਵੀ ਕਾਫੀ ਟੈਸਟ ਗਲਤ ਦੇ ਦੇਦੇ
@jaspalkumar4244
@jaspalkumar4244 Ай бұрын
ਹੈਗੇ ਤੁਸੀ ਵੀ ਪੱਕੇ ਮੋਦੀ ਭਗਤ ਮੋਦੀ ਨੂੰ ਨਰਿੰਦਰ ਮੋਦੀ ਸਾਬ ਰਾਹੁਲ ਜੀ ਦਾ ਨਾਂ ਲੈਣ ਤੋਂ ਡਰਦੇ
@ManjitSingh-ey5gv
@ManjitSingh-ey5gv Ай бұрын
ਸਤਿ ਸ੍ਰੀ ਆਕਾਲ ਜੀ
@khalsaji1699
@khalsaji1699 Ай бұрын
ਭਾਰਤ ਨੂੰ ਕੀ ਲੋੜ ਸੀ ਬੰਗਲਾਦੇਸ਼ ਆਜ਼ਾਦ ਕਰਵਾਉਣ ਦੀ ?
@Harjit0364
@Harjit0364 Ай бұрын
ਏਹ ਬਹੁਤ ਵਾਜ਼ਵ ਸਵਾਲ ਹੈ ਜੀ ਪਰ ਇੰਦਰਾ ਜੀ ਨੇ ਪੂਰੀ ਦੁਨੀਆ ਚ ਆਪਣੇ ਆਪ ਵਰਜਸਬ ਦਿਖਾਉਣਾ ਸੀ ਹੋਰ ਕੋਈ ਗੱਲ ਨੀ ਸੀ ਐਵੇਂ ਪਾਕਿਸਤਾਨ ਨਾਲ ਜਾਣ ਬੁੱਝ ਕੇ ਅੜਿਕਾ ਲਾਇਆ ਏਦੇ ਨਾਲੋਂ ਚੰਗਾ ਸੀ ਜਿਹੜੇ ਔਖੇ ਸੀ ਉਹ ਭਾਰਤ ਚ ਪਕੇ ਰਹਿਣ ਆ ਜਾਂਦੇ ਕੋਈ ਜ਼ਿਆਦਾ ਫਰਕ ਨੀ ਪੈਣਾ ਸੀ।
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@UmeshSharma-ke2ml
@UmeshSharma-ke2ml Ай бұрын
Pannu sab dhara 370 hatan nal log shree Nagar ghuman Jan lag pa hun
@santokhsingh8797
@santokhsingh8797 Ай бұрын
You are v. rt Pannu sab👍👌🙏
@simranjeetsingh7482
@simranjeetsingh7482 Ай бұрын
Prime aisa team hlo g
@user-dn1vs1so9b
@user-dn1vs1so9b Ай бұрын
Panu sab to remove corruption and misadministration is tough.
@sonumalhi9862
@sonumalhi9862 Ай бұрын
ਵਿਕ ਗਿਆ ਸਾਰਾ ਮੀਡੀਆ ਕੱਲਾ ਰਵੀਸ਼ ਕੁਮਾਰ ਨਹੀਂ ਵਿਕਿਆ
Running With Bigger And Bigger Feastables
00:17
MrBeast
Рет қаралды 204 МЛН
مسبح السرير #قصير
00:19
سكتشات وحركات
Рет қаралды 11 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
The FASTEST way to PASS SNACKS! #shorts #mingweirocks
00:36
mingweirocks
Рет қаралды 13 МЛН
Running With Bigger And Bigger Feastables
00:17
MrBeast
Рет қаралды 204 МЛН