Prime Discussion (2611) || ਅਕਾਲੀ MLA ਡਾ.ਸੁੱਖੀ ਆਪ ਵਿੱਚ ਸ਼ਾਮਲ, ਗਵਰਨਰ ਵਲੋਂ ਅਫ਼ਸਰਾਂ ਨਾਲ ਮੀਟਿੰਗਾਂ ਕਿਉਂ

  Рет қаралды 100,395

Prime Asia TV

Prime Asia TV

Күн бұрын

Пікірлер: 143
@MukeshKumar-mb6xb
@MukeshKumar-mb6xb 2 ай бұрын
ਪੰਨੂ ਸਾਬ੍ਹ ਜੀ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ l ਬਿਲਕੁਲ 100 ਪ੍ਰਤੀਸ਼ਤ ਸੱਚੀਆਂ ਗੱਲਾਂ ਨੇ ਜੀ l
@balwinderchhawla5737
@balwinderchhawla5737 2 ай бұрын
ਸਤਿਕਾਰਯੋਗ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@harjindersinghThind4507
@harjindersinghThind4507 2 ай бұрын
ਬੀਬਾ ਬਾਦਲ ਦੀ ਕੀਤੀ ਗਈ ਅਰਦਾਸ ਹੌਲੀ ਹੌਲੀ ਪੂਰੀ ਹੋ ਰਹੀ ਹੈ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਕੀਤੀ ਗਈ ਅਰਦਾਸ ( ਬੇਅਬਦੀ ਕਰਨ ਵਾਲੇ ਦਾ ਕੱਖ ਨਾ ਰਹੇ) ਪੂਰੀ ਹੋ ਜਾਵੇ। 🙏🙏🙏
@harjindersinghThind4507
@harjindersinghThind4507 2 ай бұрын
ਸੈਂਟਰ ਸਰਕਾਰ ਕਿਸੇ ਨਾ ਕਿਸੇ ਬਹਾਨੇ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਸੰਸਾਰ ਪੱਧਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੜਕਾਂ ਤਾਂ ਇੱਕ ਬਹਾਨਾ ਹੈ 👍👍🙏🙏🙏
@amarjitdhillon4636
@amarjitdhillon4636 2 ай бұрын
ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੁੱਦਿਆਂ ‘ਤੇ ਅਜੇ ਤੱਕ ਵੀ ਕੇੱਝ ਨਹੀਂ ਕੀਤਾ ਤੇ ਇਹ ਖੁਦ ਹੀ ਪੰਜਾਬੀਆਂ ਚ ਆਪਣੀ ਬਦਨਾਮੀ ਦਾ ਰਸਤਾ ਤਿਆਰ ਕਰ ਰਹੀ ਹੈ!
@sukhdevsinghbhatti3235
@sukhdevsinghbhatti3235 2 ай бұрын
ਪ੍ਰਧਾਨ ਜੀ ਲਈ ਹਰਸਿਮਰਤ ਕੌਰ ਦੀ ਅਰਦਾਸ ਜੀ ਕੀਤੀ ਆ।ਉਹ ਸਪੁਰਨਤਾ ਵੱਲ ਵਧ ਦੀ ਹੋਈ।ਬਹੁਤ ਜਲਦੀ ਅਰਦਾਸ ਸੰਪੂਰਨ ਹੋਣ ਵਾਲੀ ਲੋੜ ਹੌਸਲਾ ਰਖਣ ਦੀ
@kanwarjitbajwa9351
@kanwarjitbajwa9351 2 ай бұрын
S6
@surjitkhosasajjanwalia9796
@surjitkhosasajjanwalia9796 2 ай бұрын
Good
@deepbrar.
@deepbrar. 2 ай бұрын
ਨਾਨਕ ਸਾਹਬ ਜਿਹੀ ਫ਼ਕੀਰੀ ਕੋਣ ਕਰੇਗਾ, *ਰੱਬ ਹੋ ਕੇ ਰੱਬ ਨੂੰ ਸੱਜਦੇ ਕੋਣ ਕਰੇਗਾ* ਅੱਜ ਦੇ ਦਿਨ 77 ਸਾਲ ਪਹਿਲਾਂ ਸਾਡੇ ਬਾਬੇ ਨਾਨਕ ਦਾ ਜਨਮ ਅਸਥਾਨ ਸਾਥੋਂ ਵੱਖ ਕਰ ਦਿੱਤਾ ਗਿਆ 🙏🙏🙏
@daljitsingh7980
@daljitsingh7980 2 ай бұрын
ਦੀਪ ਬਰਾੜ 🙏❤️👌👌👍
@daljitsingh3631
@daljitsingh3631 2 ай бұрын
🙏🙏🙏
@gurjitkaur7
@gurjitkaur7 2 ай бұрын
Deepu Veere hun tah Rabb de rakhi vaste Ve camere late 🌹❤️🙏🏻
@gurjitkaur7
@gurjitkaur7 2 ай бұрын
Deep 🙏🏻✅✅✅✅✅🙏🏻
@RavinderKumar-bf8hv
@RavinderKumar-bf8hv 2 ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@deepkaler-oz8lx
@deepkaler-oz8lx 2 ай бұрын
ਸਾਨੂੰ ਏਹਨਾਂ ਸੜਕੀ ਪ੍ਰੋਜੈਕਟਾਂ ਲੋੜ ਨੀਂ , ਏਹ ਸੈਂਟਰ ਦੀ ਤੇ ਕੋਰਪੋਰੇਟਰਾਂ ਦੀ ਲੋੜ ਐ ,, ਪੰਜਾਬ ਨੂੰ ਸਿਰਫ ਬਰਬਾਦ ਕਰਨਾ ਐ ਏਹਨਾਂ ਪ੍ਰੋਜੈਕਟਾਂ ਨੇ , ਹੜਾਂ ਦੀ ਸਥਿਤੀ ਬਣੂ ਪਾਣੀ ਦੀ ਕੋਈ ਨਿਕਾਸੀ ਨੀਂ , ਪੰਜਾਬੀ ਕੋਈ ਵੀ ਏਹਨਾਂ ਰੋੜਾਂ ਤੇ ਚੜ੍ਹ ਨੀਂ ਸਕਦਾ, ਜੇਹੜੇ ਕਿਸਾਨ ਦੀ ਦੋਨੋ ਪਾਸੇ ਜ਼ਮੀਨ ਆ ਗਈ ਓਹ ਕੀ ਕਰੂ 😢
@AvtarSingh-bj2vm
@AvtarSingh-bj2vm 2 ай бұрын
ਪੰਜਾਹ ਲੱਖ ਦੀਆਂ ਲਾਈਟਾਂ ਲਗਾਈਆਂ ਹੀ ਨਹੀਂ ਹੋਣਗੀਆਂ ਕਾਗਜ਼ਾਂ ਵਿੱਚ ਲੱਗੀਆਂ ਹੋਣਗੀਆਂ ਅਤੇ ਕਾਗਜ਼ਾਂ ਨੇ ਚੋਰੀ ਕਰ ਲਈਆ
@KuldeepSingh-gn7dt
@KuldeepSingh-gn7dt 2 ай бұрын
ਨਵਜੀਤ ਜੀ ਜੇਕਰ ਮੈ ਗਲਤ ਨਾ ਹੋਵਾ। ਫੂਲਕਾ ਜੀ, ਗਾਧੀ ਜੀ ,ਛੋਟੇਪੁਰ ਜੀ ਨੇ ਆਮ ਆਦਮੀ ਪਾਰਟੀ ਕਿਉਂ ਛੱਡਕੇ ਚਲੇ ਗਏ। ਐਮ ਐਲ ਏ ਸੁੱਖੀ ਜੀ ਨੂੰ ਆਮ ਆਦਮੀ ਪਾਰਟੀ ਵਿੱਚ ਕੀ ਗਲ ਚੰਗੀ ਲਗੀ। ਰੱਬ, ਅੱਲ੍ਹਾ, ਰਾਮ, ਜਾ ਅਕਾਲ ਪੁਰਖ ਹੀ ਜਾਣਦਾ ਹੈ।
@MukeshKumar-mb6xb
@MukeshKumar-mb6xb 2 ай бұрын
ਨਵਜੀਤ ਜੀ ਅਗਲੀ ਵਾਰੀ ਵੀ ਪੁਸਤਕ ਮੇਲੇ ਵਿੱਚ ਜਰੂਰ ਪੁੱਜਣਾ ਜੀ ਤੇ ਸਤਿਕਾਰਯੋਗ ਪੰਨੂ ਸਾਬ੍ਹ ਜੀ ਨੂੰ ਵੀ ਨਾਲ ਜਰੂਰ ਲੇ ਕੇ ਆਉਣਾ ਜੀ l
@raghveersingh153
@raghveersingh153 2 ай бұрын
ਬਾਪੂ ਜੀ ਤੁਸੀਂ ਪੰਜਾਬ ਤੋਂ ਸ਼ੁਰੂ ਕੀਤਾ ਅਰਬਾਂ ਖਰਬਾਂ ਵਾਰ ਧੰਨਵਾਦ ।
@anmoldeepsingh6358
@anmoldeepsingh6358 2 ай бұрын
ਡ: ਸੁੱਖੀ ਦਾ ਪਾਰਟੀ ਛੱਡਣਾ। ਗਰਾਂਟਾ ਦਾ ਰੌਲਾ। ਸਰਕਾਰ ਵਿਰੋਧੀ ਵਿਧਾਇਕਾ ਨੂੰ ਗਰਾਂਟਾ ਨਹੀ ਦਿੰਦੀ। ਪੱਤੇ ਝੜਦੇ ਰਹਿੰਦੇ... ਕਦੇ ਸੁੱਕਦੇ ਨਾ ਰੁੱਖ।
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 2 ай бұрын
ਵਿਰਾਸਤ ਵਿੱਚ ਕੇਵਲ ਜ਼ਮੀਨ ਮਿਲ ਸਕਦੀ ਹੈ *ਆਪਣੇ ਹਿੱਸੇ ਦਾ ਅਸਮਾਨ ਖੁਦ ਬਣਾਉਣਾ ਪੈਂਦਾ ਹੈ*
@gurjitkaur7
@gurjitkaur7 2 ай бұрын
Mere chhote Deepu Veere 💖💖💖✌🏻👍🏻
@rajasamra8990
@rajasamra8990 2 ай бұрын
​@@gurjitkaur7❤❤❤
@KuldeepSingh-gn7dt
@KuldeepSingh-gn7dt 2 ай бұрын
ਵੱਡੇ ਵੀਰ ਪੰਨੂੰ ਜੀ ਤੁਸੀਂ ਬਹੁਤ ਵਧੀਆ ਚਰਚਾ ਕਰਦੇ ਹੋ। ਜੇਕਰ ਮੈਂ ਗਲਤ ਨਹੀਂ ਹਾਂ। ਪੰਜਾਬ ਖੇਤੀ ਪ੍ਰਧਾਨ ਸਟੇਟ ਹੈ। ਜੇਕਰ ਖੇਤ ਖਤਮ ਕਰਕੇ ਸੜਕਾਂ ਹੀ ਬਨਾਉਣਾ ਹੈ ਤਾਂ ਖਾਣ ਲਈ ਅਸੀਂ ਖਾਦ ਪਦਾਰਥ ਬਾਹਰਲੀ ਸਟੇਟ ਦੇ ਭਰੋਸੇ ਵਲ ਵੇਖਾਂਗਾ। ਕਿਉਂ ਨਾ ਹਵਾਈ ਸੇਵਾ ਲਈ ਜਨਤਾ ਦੇ ਟੈਕਸ ਨੂੰ ਇਸਤੇਮਾਲ ਕੀਤਾ ਜਾਵੇ।
@rajinderparshad614
@rajinderparshad614 2 ай бұрын
खेल मंत्रालय भी भ्रष्टाचारी है इस की जांच होनी चाहिए यहां से केंद्र सरकार को हिस्सा आता है फिर कौन पुछेगा
@ParamjeetKaur-wd4qc
@ParamjeetKaur-wd4qc 2 ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@KuldeepSingh-qq9ds
@KuldeepSingh-qq9ds 2 ай бұрын
ਪੰਨੂੰ ਸਾਬ 👍👍🌹🌹🙏
@deepbrar.
@deepbrar. 2 ай бұрын
ਮੁਸ਼ਕਿਲ ਹੈ ਉਸ ਮਾਹੌਲ ਚ ਰਹਿਣਾ ... ਜਿਥੇ *ਤੁਹਾਡੀ ਕਿਸੇ ਨੂੰ ਜ਼ਰੂਰਤ ਹੀ ਨਾ ਹੋਵੇ ... ਜਨਾਬ* ਅਕਾਲੀ ਦਲ ਦਾ ਇਹ ਹਾਲ ਹੋ ਚੁੱਕਾ ਹੈ 😮😮
@daljitsingh3631
@daljitsingh3631 2 ай бұрын
👌👌👌
@gurjitkaur7
@gurjitkaur7 2 ай бұрын
Deep chhote veer bilkul sahi gal hai 👍🏻🙏🏻
@jassibrar8328
@jassibrar8328 2 ай бұрын
ਅੱਜ ਕੈਬਨਿਟ ਮੀਟਿੰਗ ਸੀ14 /8/24 ਮੈ ਜਸਵਿੰਦਰ ਸਿੰਘ ਸਰਪੰਚ ਹਰੀ ਕੇ ਕਲਾ ਮੈ ਮੁਕਤਸਰ ਸਾਹਿਬ ਜੇਲ੍ਹ ਵਿੱਚ ਹਾ ਮੇਰੇ ਤੇ IPC 304 ਚੇ 5 ਸਾਲ ਦੀ ਕੈਦ ਹਾ ਮੈਨੁੰ ਚੰਗੇ ਚਾਲ ਚਾਲਣ ਕਰਨ 7 ਮਹੀਨੇ ਦੀ ਮਾਫੀ ਪੈ ਗਈ ਹੈ ਪਰ ਅੱਜ ਮੁੱਖ ਮੰਤਰੀ ਸਹਿਬ ਨੁੰ ਕਿਸੇ ਆਫਸਰ ਨੇ ਕੈਹ ਦਿੱਤਾ ਕਿ ਸਰਪੰਚ ਤੇ ਤਾ ਚਿੱਟੇ ਦਾ ਪਰਚਾ ਹੈ ਉਸ ਨੇ ਝੂਠ ਬੋਲਿਆ ਗਿਆ ਹੈ ਜਰਾ ਗੋਰ ਕਰਨਾ ਜੀ
@shamshermohi9413
@shamshermohi9413 2 ай бұрын
ਜੇ ਸੁੱਖੀ ਦਾ ਹਲਕੇ ਦੇ ਕੰਮ ਕਰਾਉਣ ਲਈ ਆਮ ਆਦਮੀ ਪਾਰਟੀ ਵਿਚ ਜਾਣਾ ਦਰੁਸਤ ਹੈ ਤਾਂ ਨਤੀਸ਼ ਦਾ ਕੁਰਸੀ ਬਚਾਉਣ ਲਈ/ਬਿਹਾਰ ਨੂੰ ਸਹੂਲਤਾਂ ਦੁਆਉਣ ਲਈ ਮੋਦੀ ਦੇ ਨਾਲ ਚਲੇ ਜਾਣਾ ਕਿਵੇਂ ਗਲਤ ਹੈ?
@suchasingh2663
@suchasingh2663 2 ай бұрын
Sat Shri Akal Pannu Saab g and Navneet g
@sarwansingh895
@sarwansingh895 2 ай бұрын
👌🌹🙏
@punjabiludhiana332
@punjabiludhiana332 2 ай бұрын
ਦਿੱਲੀ ਕੱਟੜਾ ਹਾਈਵੇਅ ਮੁੱਲਾਪੁਰ ਦਾਖਾ ਤੋ ਹੰਬੜਾ ਤੱਕ ਪਿੰਡ ( ਕੈਲਪੁਰ ਬੜੈਚ , ਚੰਗਣ ,ਭੱਟੀਆ ਢਾਹਾ ,ਭੱਠਾ ਧੂੰਆਂ ) ਇਹ ਪਿੰਡਾ ਦੇ ਜਿਮੀਦਾਰਾ ਨੂੰ ਹਜੇ ਤੱਕ ਪੈਸੇ ਨਹੀ ਮਿਲੇ ਜ਼ਮੀਨਾਂ ਕਿਸਾਨਾ ਕੋਲ ਆ । ਬਹੁਤ ਘੱਟ ਪੈਸੇ ਦਿੰਦੇ ਆ ।ਰੋਲਾ ਪੈ ਰਿਹਾ ਕੇਸ ਅਦਾਲਤ ਵਿੱਚ ਆ ।ਇੱਕ ਤਾਂ ਪੈਸੇ ਘੱਟ ਦਿੰਦੇ ਆ ਦੂਜਾ 30/35 ਕਿਲੋਮੀਟਰ ਤੱਕ ਕੋਈ ਕੱਟ ਹੈ ਨਹੀ ਦੂਜੇ ਪਾਸੇ ਜ਼ਮੀਨ ਵਿੱਚ ਜਾਣ ਲਈ 20 ਫੁੱਟ ਉੱਚੀ ਸੜਕ ਆ ਦੂਜੇ ਪਾਸੇ ਦੇ ਪਿੰਡਾਂ ਨਾਲ ਸਾਰਾ ਲਿੰਕ ਟੁੱਟ ਗਿਆ । ਚਾਈਨਾ ਦੀ ਕੰਧ ਕੱਢ ਦਿੱਤੀ । ਹਜ਼ਾਰਾਂ ਕੰਧਾਂ ਕੱਢ ਦਿੱਤੀਆਂ ਪੰਜਾਬ ਵਿੱਚ ।ਇਹਨਾਂ ਸੜਕਾਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਨਾਂ ਤੁਸੀ ਸੜਕ ਦੇ ਉੱਪਰ ਚੜ ਸਕਦੇ ਹੋ 35/40 ਕਿਲੋਮੀਟਰ ਘੁੰਮ ਕੇ ਚੜਨਾ ਪੈਣਾ ।ਪੰਜਾਬ ਦੇ ਹਜ਼ਾਰਾਂ ਟੋਟੇ ਕਰ ਦਿੱਤੇ ਇਹਨਾਂ ਸੜਕਾਂ ਨੇ ।😢😢😢😢😢
@MukeshKumar-mb6xb
@MukeshKumar-mb6xb 2 ай бұрын
ਕੈਪਟਨ ਸਰਕਾਰ ਵੇਲੇ B.P ਸਿੰਘ ਬਦਨੌਰ ਸੁੱਖੀ ਸਾਂਦੀ ਆਪਣਾ ਕਾਰਜਕਾਲ ਪੂਰਾ ਕਰਕੇ ਗਏ ਹਨ ਅਤੇ ਤਕਰਾਰਬਾਜੀ ਤੇ ਖਹਿਬਾਜੀ ਨੀ ਸੀ ਹੋਈ ਤੇ ਪੂਰੀ ਪੂਰੀ ਸੈਟਿੰਗ ਸੀ ਜੀ I
@kuldeepsingh-xh6jv
@kuldeepsingh-xh6jv 2 ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@narinderjeetkaur2918
@narinderjeetkaur2918 2 ай бұрын
🙏🙏
@amarjitdhillon4636
@amarjitdhillon4636 2 ай бұрын
ਪੰਨੂ ਸਾਬ੍ਹ ਡਾ ਸੁੱਖੀ ਦੀ ਖ਼ਬਰ ਨਾਲੋਂ ਜ਼ਿਆਦਾ ਮਹੱਤਵਪੂਰਨ ਮਸਲਾ ਸੀ ਕਿ ਪਿਛਲੇ 15 ਅਗਸਤ ‘ਤੇ ਤੁਹਾਡੇ cm ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਅਗਲੇ ਸਾਲ 15 ਅਗਸਤ ਤੱਕ ਨਸ਼ੇ ਜੜੋਂ ਖਤਮ ਕਰ ਦਿਆਂਗੇ , ਪਰ ਉਸ ਬਾਰੇ ਤੁਸੀਂ ਕੁੱਝ ਨਹੀ ਕਿਹਾ। ਕੀ ਨਸ਼ਿਆਂ ਦੀ ਜੜ੍ਹ ਪੁੱਟੀ ਗਈ? ਅੱਜ ਕੱਲ ਪਰਲ ਪਰਲ ਪਰਲ ਪਰਲ ਬਾਰੇ ਵੀ ਕੋਈ ਬਿਆਨ ਨਹੀਂ ਆਇਆ !
@aks7579
@aks7579 2 ай бұрын
ਰਾਜਨੀਤੀ ਸੇਵਾ ਨੀ ਧੰਦਾ ਹੈ ।
@surinderpabla6343
@surinderpabla6343 2 ай бұрын
Very good dhanbad ji 🙏
@deepbrar.
@deepbrar. 2 ай бұрын
ਵਜ੍ਹਾ ਚਾਹੇ ਕੋਈ ਵੀ ਹੋਵੇ ... *ਧੋਖਾ ਹਮੇਸ਼ਾਂ ਧੋਖਾ ਹੀ ਹੁੰਦਾ ਹੈ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌
@daljitsingh3631
@daljitsingh3631 2 ай бұрын
Right💯
@ParamjeetKaur-wd4qc
@ParamjeetKaur-wd4qc 2 ай бұрын
ਬਿਲਕੁਲ ਠੀਕ ਕਿਹਾ ਬੇਟਾ
@gurjitkaur7
@gurjitkaur7 2 ай бұрын
Deep Barar ✅🤭🤭🤭✅🙏🏻🙏🏻
@ghgvvv7035
@ghgvvv7035 2 ай бұрын
Deep Brar ji de comment ਸੱਚੇ ਤੇ ਦਿਲ ਨੂੰ ਛੂਹਣ ਵਾਲੇ love you Brother
@gurjitkaur7
@gurjitkaur7 2 ай бұрын
Ji Right 👍🏻👍🏻🙏🏻
@MukeshKumar-mb6xb
@MukeshKumar-mb6xb 2 ай бұрын
ਸਾਬਕਾ ਗਵਰਨਰ ਤੇ ਕੰਨ ਫੜਦਾ ਹੋਣਾ ਉਹ ਵੀ ਲੱਤਾਂ ਹੇਠੀ ਉਹ ਵੀ ਕਹਿੰਦਾ ਹੋਣਾ ਕੇ ਇੰਨੀ ਕੁੱਤੇਖਾਣੀ ਕਦੇ ਵੀ ਨੀ ਹੋਈ l ਭਲਾ ਹੋਇਆ ਮੇਰਾ ਚਰਖਾ ਟੁੱਟਾ ਮੇਰੀ ਜਿੰਦ ਅਜਾਬੋਂ ਛੁੱਟੀ l
@ਜਬਲੀਆਂਸੁਣੋ
@ਜਬਲੀਆਂਸੁਣੋ 2 ай бұрын
❤❤🎉🎉🎉
@boharsingh7725
@boharsingh7725 2 ай бұрын
ਸਤਿ ਸ੍ਰੀ ਅਕਾਲ਼ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
@kiranpalsingh3866
@kiranpalsingh3866 2 ай бұрын
Tuhadi vichar charcha bahut vadhia hundi c 2022 tak,, hun tusi vi ohi kamm kar rahe ho jo national media karda, virodhia nu sawal te satta de ......,
@sharmatenthouse1848
@sharmatenthouse1848 2 ай бұрын
Jatinder Pannu g sat shri akal
@singhsatnam7313
@singhsatnam7313 2 ай бұрын
Thanks g pannu sab g 🙏
@mandeepsandhu7811
@mandeepsandhu7811 2 ай бұрын
ਪੰਨੂ ਸਾਬ ਵਧਾਈ ਹੋਵੇ ਤੁਹਾਡਾ ਇੱਕ MLA ਹੋਰ ਵੱਧ ਗਿਆ
@baljeetparas7914
@baljeetparas7914 2 ай бұрын
ਬਾਬਾ ਬੋਹੜ ਜੀ ਪਨੂੰ ਸਾਹਿਬ ਬੱਸ ਵਾਹਿਗੁਰੂ 25ਕੁ ਸਾਲ ਹੋਰ ਦੇਣ ਸਾਨੂ ਜਾਣਕਾਰੀ ਦੇਣ ਲਈ.
@NirmalSingh-vl1bs
@NirmalSingh-vl1bs 2 ай бұрын
ਠੇਕੇਦਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਮਿੱਟੀ ਚੁੱਕ ਕੇ ਉਨ੍ਹਾਂ ਨੂੰ ਪੈਸੇ ਨਹੀਂ ਦੇ ਰਹੇ
@simranjeetsingh7482
@simranjeetsingh7482 2 ай бұрын
Thanks prime discussion g
@gurjaipalsingh2463
@gurjaipalsingh2463 2 ай бұрын
Ssa both of you sir ji
@bharpursingh257
@bharpursingh257 2 ай бұрын
Aap ji nu sat sri Akal ji God bless you healthy and happiest long life ❤🎉
@charanjitsingh4437
@charanjitsingh4437 2 ай бұрын
ਬਹੁਤ ਬਹੁਤ ਧਨਵਾਦ ਜੀ❤❤❤
@SwarnjeetSingh-cu3bn
@SwarnjeetSingh-cu3bn 2 ай бұрын
Pannu ji navjeet ji sat Shri akal ji ❤❤❤❤❤
@Sandip-eq4ei
@Sandip-eq4ei 2 ай бұрын
Nice 👍
@ManjeetSingh-lc6wd
@ManjeetSingh-lc6wd 2 ай бұрын
ਅਕਾਲੀਆਂ ਦੇ ਤਿੰਨ ਤਾਂ MLA ਸਨ, ਪੰਜਾਬ ਵਿੱਚ।
@jugsingh2006
@jugsingh2006 2 ай бұрын
Disqualify honha chahida.
@harjindersinghThind4507
@harjindersinghThind4507 2 ай бұрын
ਬਹੁਤ ਜਲਦੀ ਇਯਾਲੀ ਸਾਹਬ ਵੀ ਆਪ ਪਾਰਟੀ ਵਿੱਚ ਜਾਣ ਤੋਂ ਬਾਅਦ ਇੱਕੋ ਹੀ ਬਚੇਗਾ। 😁😁😁
@ravinderkaur2640
@ravinderkaur2640 2 ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@tejpalpannu2293
@tejpalpannu2293 2 ай бұрын
Waheguru ji 🙏🙏🙏🇮🇳🇨🇦🇮🇳🙏🙏🙏
@harjindersinghThind4507
@harjindersinghThind4507 2 ай бұрын
ਪੰਨੂੰ ਸਾਹਬ ਪੰਜਾਬ ਦੀ ਧਰਤੀ ਦੂਜੇ ਸੂਬਿਆਂ ਨਾਲੋਂ ਕਈ ਗੁਣਾ ਜਿਆਦਾ ਉਪਜਾਊ ਹੈ। ਪਰ ਸੈਂਟਰ ਸਰਕਾਰ ਕਿਸਾਨਾਂ ਨੂੰ ਇਸ ਦਾ ਸਹੀ ਮੁੱਲ ਨਹੀਂ ਦੇ ਰਹੀ। ਜਿਸ ਕਾਰਨ ਕਿਸਾਨ ਅਤੇ ਠੇਕੇਦਾਰਾਂ ਵਿੱਚ ਰੇੜਕਾ ਬਣਿਆਂ ਰਹਿੰਦਾ ਹੈ। 😢😢😢😢
@avtarsingh4870
@avtarsingh4870 2 ай бұрын
ਇਹ ਵੀ ਵੱਡੀ ਗੱਲ ਹੈ ਕਿ ਉਹ ਬੈਠਾ ਹੈ ਸਿਰ ਝੁਕਾ ਕੇ , ਮੈਨੂੰ ਉਜਾੜ ਕੇ , ਉਹ ਸ਼ਖ਼ਸ ਸਰਮਸਾਰ ਤਾ ਹੈ.!
@ParamjitSingh-pb1cv
@ParamjitSingh-pb1cv 2 ай бұрын
❤❤❤❤❤
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@karamvirsingh2068
@karamvirsingh2068 2 ай бұрын
ਖਾ ਗਏ ਬਾਬੇ ਪੰਜਾਬ ਨੂੰ ਸ਼ਰਮ ਕਰੋ ਪੰਜਾਬੀ ਔ
@nachhattarsingh4890
@nachhattarsingh4890 2 ай бұрын
Sat shri akal ji pannu shaib and all prime Asia tv worker good work good news
@gurcharansingh5476
@gurcharansingh5476 2 ай бұрын
ਪੰਨੂ ਸਾਹਿਬ ਜੀ ਸਤਿ ਸੀ ਅਕਾਲ ਜੀ
@JagtarGill-u1z
@JagtarGill-u1z 2 ай бұрын
Very good punnu Shihab and navjeet ji thanks
@RajwinderKaur-dq5vh
@RajwinderKaur-dq5vh 2 ай бұрын
Nice
@adarsh2148
@adarsh2148 2 ай бұрын
Bahut2 vadhia g
@kawaljeetsingh-d4b
@kawaljeetsingh-d4b 2 ай бұрын
ਲਾਈਕ ਨੂੰ 108 ਜੀ
@rajjosan7097
@rajjosan7097 2 ай бұрын
Good job
@gurcharansinghmann1814
@gurcharansinghmann1814 2 ай бұрын
ਜਿਨਾਂ ਨੇ ਲਾਈਆਂ ਓਹ ਪਟ ਕੇ ਲੈਗੇ ।😂❤
@NareshKumar-yl3mx
@NareshKumar-yl3mx 2 ай бұрын
Good puoon sir ji
@BittuChambal-vl4hr
@BittuChambal-vl4hr 2 ай бұрын
Good job sir ji 👍👍👍👍👍
@ManjitSingh-ey5gv
@ManjitSingh-ey5gv 2 ай бұрын
❤❤❤❤❤❤❤❤❤❤
@narinderjeetsingh3994
@narinderjeetsingh3994 2 ай бұрын
Sat Sri akaal to all 🙏🎈
@HarkrishanLal-f9r
@HarkrishanLal-f9r 2 ай бұрын
🙏⚘️🌷🌷🙏
@arvinderjitsingh7928
@arvinderjitsingh7928 2 ай бұрын
Time is great and God is very great so God bless you 💓💓💓💓🙏
@baljeetparas7914
@baljeetparas7914 2 ай бұрын
ਵੇਖ ਵੇਖ ਅਸੀਂ 45 ਵਾਲੇ ਵੀ ਵੱਡੇ ਹੋਜਾਵਾਂ ਗੇ
@simranjeetsingh7482
@simranjeetsingh7482 2 ай бұрын
Jatinder pannu g very good
@satinderbanga6664
@satinderbanga6664 2 ай бұрын
ਸੋਚਣ ਲਈ ਦਿਮਾਗ ਦੀ ਜਰੂਰਤ ਹੁੰਦੀ ਉਹ ਉਸ ਨੇ ਨਿੱਕੇ ਹੁੰਦੇ ਕਿਤੇ ਗਵਾ ਲਿਆ ਸੀ
@Ziraonline744
@Ziraonline744 2 ай бұрын
🎉🎉🎉🎉🎉
@nandlal7462
@nandlal7462 2 ай бұрын
Sat Shri akal h
@BhupinderSingh-yg8cg
@BhupinderSingh-yg8cg 2 ай бұрын
ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@SukhdevSingh-bp6yf
@SukhdevSingh-bp6yf 2 ай бұрын
Pannu ji SSA 🙏
@mandeepsandhu7811
@mandeepsandhu7811 2 ай бұрын
ਪੰਨੂ ਸਾਬ 15 ਅਗਸਤ 2023 ਨੂੰ cm ਸਾਬ ਨੇ ਕਿਹਾ ਸੀ ਕਿ ਮੈਂ ਇੱਕ ਸਾਲ ਵਿੱਚ ਨਸਾ ਖ਼ਤਮ ਕਰ ਦਾਊ ga ਹੁਣ ਕੱਲ ਨੂੰ ਇੱਕ ਸਾਲ ਹੋ ਰਿਹਾ ਹੈ ਤੁਸੀਂ ਜਾ ਤਾਂ ਕਹਿ ਦਿਉ ਕਿ ਪੰਜਾਬ ਨਸਾ ਮੁਕਤ ਹੋ ਗਿਆ ਹੈ ਜਾ eh ਕਹਿ ਮੈ ਏਸ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਜੋ marge ਹੋ ਜਾਵੇ
@rajdevsingh2736
@rajdevsingh2736 2 ай бұрын
Marge nahi g, marzi !
@gurcharnsingh-n2p
@gurcharnsingh-n2p 2 ай бұрын
ਸਤਿ ਸ਼੍ਰੀ ਆਕਾਲ ਜੀ
@manmohansingh5340
@manmohansingh5340 2 ай бұрын
PANNU JI NAVJEET JI SAT SRI AKAL JI IN PRIME ASIA 🙏👍💐
@talwindersingh4y87
@talwindersingh4y87 2 ай бұрын
❤❤
@adarsh2148
@adarsh2148 2 ай бұрын
Satsariakal g
@kanwarbirsingh1159
@kanwarbirsingh1159 2 ай бұрын
🌹
@sukhbirsinghdhillon3702
@sukhbirsinghdhillon3702 2 ай бұрын
Pannu saab sat sri akaal.
@devhero4207
@devhero4207 2 ай бұрын
11:00 there shouldn’t be governor post anywhere in India . Make them go home .
@PremPal-rg7jx
@PremPal-rg7jx 2 ай бұрын
Panuu ji and navjeet ji sat shri akal ji
@SurinderKumar-vw1lm
@SurinderKumar-vw1lm 2 ай бұрын
SAIde staff nu Julian di jarurat Hai. Eh Chauth bolde ne.
@risingriders9675
@risingriders9675 2 ай бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@mandeepsandhu7811
@mandeepsandhu7811 2 ай бұрын
ਲੋਹ puras ਪਤਾ ਕਿੰਨੂ kehnde a
@vantrans515
@vantrans515 2 ай бұрын
ਸਾਡੀ ਸਮਝ ਗਿੱਟਿਆਂ ਚ ਆਈ ਪਈ ਆ
@risingriders9675
@risingriders9675 2 ай бұрын
ਚਲੋ ਕੋਈ ਗੱਲ ਨਹੀਂ ਜੀ, ਵਾਹਿਗੁਰੂ ਜੀ ਸਹੀ ਜਗ੍ਹਾ ਤੇ ਲੈ ਆਉਣਗੇ ਜੀ
@simranjeetsingh7482
@simranjeetsingh7482 2 ай бұрын
Navjeet g very good
@tarsemlal7035
@tarsemlal7035 2 ай бұрын
Totally aligned to app party
@simranjeetsingh7482
@simranjeetsingh7482 2 ай бұрын
Prime aisa team hlo g
@moneysingh8849
@moneysingh8849 2 ай бұрын
Maining satluj driah vich ho rahi hai iss ke lia bhee bat karo
@turlochanmalhi3130
@turlochanmalhi3130 2 ай бұрын
Corruption is in the blood of people of Punjab. Some of these people call themselves Sikhs. Who did the damage?
@ashokdogra8129
@ashokdogra8129 2 ай бұрын
Jehda banda apni ma party da ni hoya oh AAP da ki hovega 🙏🏼🙏🏼
@EDTING_X
@EDTING_X 2 ай бұрын
Jhanda na Lharo or kharcha na karo Avy patrol fokna ana ledrna Or kharcha hona or janta ta pena So o kharcha bacha k Dash the seva karo
@jagjitsingh627
@jagjitsingh627 2 ай бұрын
Pannu sahib g, navpreet g,sat shri akal g, jagjit randhawa mimsa dhuri
@bittuarora8786
@bittuarora8786 2 ай бұрын
If you have courage as an MLA then you do not need to join any other party
@aviroopbrar7356
@aviroopbrar7356 2 ай бұрын
Highway project are necessary for link the J&K with Gujrat port & Delhi.
@jaswindersingh8544
@jaswindersingh8544 2 ай бұрын
The center needs roads from J&K to Gujrat port
@Bajwasukhwindersingh84
@Bajwasukhwindersingh84 2 ай бұрын
Mony Bajwa
@Amandeep-cp8jn
@Amandeep-cp8jn 2 ай бұрын
Akali te bjp nu bhandn layi sabdan da jaal ,khabran di chon vi ehi Dhyan rakhke kiti jandi hai
@goldydadar371
@goldydadar371 2 ай бұрын
Bhukh vadh gayi hai saaryan dee. Desh bhukhmari da dobara shikar ho gya. Kee badlya 78 saalan vich. Kal nu 15 August hai eh banner te jhande Loki baad vich kee karange. Pathiyan de upar paye dekhe main. Tusi v dekhe honge. Azadi azadi bas karo ji . 78 saal bahut lamba sama hai ajj v galiyan sadkan ,eh card bnao oh card bnao. Bas . Ghotale baad ch kyn nikal de ... Ehda matlab pehlan officers ne Kam nahi keeta . Police v kee kare sabh rishtedariyan kadh k ona dee duty kharab kar dinde. Aukhe ne eh 78;saal
CAN YOU DO THIS ?
00:23
STORROR
Рет қаралды 36 МЛН
Это было очень близко...
00:10
Аришнев
Рет қаралды 6 МЛН