Prime Discussion (2651) || ਪੰਜਾਬ ਕੈਬਨਿਟ ਵਿੱਚ ਹੋਇਆ ਫੇਰਬਦਲ, ਤ੍ਰਿਰੂਪਤੀ ਮੰਦਿਰ:ਪ੍ਰਸ਼ਾਦ ਦਾ ਰੇੜਕਾ ਵਧਿਆ

  Рет қаралды 88,071

Prime Asia TV

Prime Asia TV

Күн бұрын

Пікірлер: 144
@BhupinderSingh-yg8cg
@BhupinderSingh-yg8cg Ай бұрын
ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਸਾਰੇ ਹੈ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
@Harjinderbrar-j2e
@Harjinderbrar-j2e Ай бұрын
ਪਰ ਪੰਜਾਬ ਰਾਜ ਵਿੱਚ ਬਹੁਤ ਸਾਰੀਆਂ ਸਹੂਲਤਾਂ ਬਿੱਲਕੁਲ ਮੁਫ਼ਤ ਪ੍ਰਦਾਨ ਕਰਵਾਉਣ ਦੇ ਬਾਵਜੂਦ ਹੁਣ ਅਗਾਂਹ ਲਈ ਹੋਰ ਕਿੰਨੀ ਕੁ ਦੇਰ ਤਕ ਪੰਜਾਬ ਦੀ ਸਰਕਾਰ ਦੇ ਕੰਮਕਾਰ ਚੱਲਣਗੇ ਜੀ।ਧੰਨਵਾਦ
@NirbhaiSingh-b8f
@NirbhaiSingh-b8f Ай бұрын
ਪੰਨੂ ਸਾਹਿਬ ਜੀ ਆਪ ਵਲੋਂ ਹਰ ਰੋਜ਼ ਪੰਜਾਬ ਤੇ ਦੁਨੀਆਂ ਦੀਆਂ ਖੱਟੀਆਂ ਮਿੱਠੀਆਂ ਖਬਰਾਂ ਪੇਸ਼ ਕਰਨ ਲਈ ਧੰਨਵਾਦ ਕਰਦੇ ਹਾਂ। ਖੁਸ਼ ਰਹੋ ਪਿਆਰਿਓ ਤਰੱਕੀਆਂ ਕਰਦੇ ਰਹੋ ਪਿਆਰਿਓ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ। ਆਪ ਜੀ ਦੀ ਸਾਰੀ ਟੀਮ ਵੀ ਵਧਾਈ ਦੀ ਹੱਕਦਾਰ ਹੈ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍🤙👍👌✌️🤙👍👌✌️🙏
@baldevsinghkular3974
@baldevsinghkular3974 Ай бұрын
ਬਹੁਤ ਅਹਿਮੀਅਤ ਭਰਪੂਰ ਪੇਸ਼ਕਸ਼।
@SukhchainSingh-jf1fz
@SukhchainSingh-jf1fz Ай бұрын
ਜਿਸ ਦੇਸ਼ ਵਿਚ ਹਿੰਦੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ ਮੰਤਰੀ ਮੰਡਲ ਹੈ ਉਸ ਦੇਸ਼ ਹਿੰਦੂ ਧਰਮ ਦੇ ਮੰਦਰ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਹੋਵੇ ਉਸ ਦੇਸ਼ ਜਨਤਾ ਨੂੰ ਹਰ ਚੀਜ਼ ਮਿਲਾਵਟੀ ਹੀ ਮਿਲਦੀ ਹੋਵੇਗੀ
@yuvisingh7759
@yuvisingh7759 Ай бұрын
What about those Hindu who export beef
@sandu981
@sandu981 Ай бұрын
ਪਾਨੂੰ ਸਾਬ, ਭਗਵੰਤ ਮਾਨ ਦਾ ਹਾਲ ਵੀ ਸੁਖਬੀਰ ਬਾਦਲ ਵਾਲਾ ਹੋਣ ਹੈ ✅
@sukhvirsingh4029
@sukhvirsingh4029 Ай бұрын
ਧੂਰੀ ਸਹਿਰ ਵਿੱਚ ਦੀ ਲੰਘਦੀ ਸੜਕ ਮਾਲੇਰਕੋਟਲਾ ਬਾਈਪਾਸ ਤੋ ਲੈ ਕੇ ਸੰਗਰੂਰ ਬਾਈਪਾਸ ਤੱਕ ਪਁਚਨੰਵੇ ਫੁੱਟ ਹੈ ਪਰ ਮੌਜੂਦਾ ਸਮੇ ਚਾਲੀ ਫੁੱਟ ਹੈ ਕਈ ਵਾਰ ਡੀ ਸੀ ਅਤੇ ਐਸ ਡੀ ਐਮ ਨੇ ਨਗਰ ਕੌਂਸਲ ਨੂੰ ਖਾਲੀ ਕਰਵਾਉਣ ਲਈ ਕਿਹਾ ਹੈ। ਸ਼ਹਿਰ ਵਿੱਚ ਮੇਨ ਫਾਟਕ ਹੈ ਜਿਹੜਾ ਸ਼ੋਲਾ ਘੰਟੇ ਬੰਦ ਰਹਿੰਦਾ ਹੈ ਇਹ ਦੁਕਾਨਦਾਰ ਨਾ ਨਜਾਇਜ ਕਬਜ਼ਾ ਛੱਡ ਦੇ ਹਨ ਨਾ ਪੁਲ ਬਣਨ ਦਿੰਦੇ ਹਨ ਤੁਸੀ ਹੀ ਸਾਡਾ ਮਸਲਾ ਉਠਾਇਆ ਦੇਵੋ ਧੰਨਵਾਦ
@simranjeet5925
@simranjeet5925 Ай бұрын
ਹੋਰ ਗੱਲਾਂ ਹੋਰ ਅਨਮੋਲ ਗੰਨਮੈਨ ਨਾਲ ਠੀਕ ਹੋਇਆ ਹੈ ਉਸ ਦਾ ਬਾਪ ਹੀ ਆਪਣੇ ਆਪ ਨੂੰ ਮਨਿਸਟਰ ਬਣੀ ਫਿਰਦਾ ਸੀ 😂😂😂😂😂
@RavinderKumar-bf8hv
@RavinderKumar-bf8hv Ай бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@BalkarSingh-ko2qy
@BalkarSingh-ko2qy Ай бұрын
ਪੰਨੂ ਸਾਹਿਬ ਤੁਸੀtorpati ਮੰਦਰ ਦੇ ਪ ਪ੍ਰਸ਼ਾਦ ਦੀ ਗੱਲ ਕੀਤੀ ਜੀ ਦੇਸੀ ਘਿਓ ਦੇ ਪ ਪ੍ਰਸ਼ਾਦ ਵਿੱਚ ਕਿ ਜਗਹ ਅੱਗੇ ਵੀ ਪਹਿਲਾ ਵੀ ਸੁਰਖੀਆਂ ਵਿਚ ਰਹੇ ਜੀ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@gumitgill6406
@gumitgill6406 Ай бұрын
Sat sri aakal pannu sahib and navjit
@gurcharnsingh-n2p
@gurcharnsingh-n2p Ай бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@KulwinderSingh-zv1tx
@KulwinderSingh-zv1tx Ай бұрын
ਸਤਿ ਸ੍ਰੀ ਆਕਾਲ ਜੀ 🙏 😊🌹ਬੰਗਾ
@nazarsingh1123
@nazarsingh1123 Ай бұрын
ਬਹੁਤ ਵਧੀਆ ਪੇਸ਼ਕਾਰੀ
@jaswinderbrar8954
@jaswinderbrar8954 Ай бұрын
Very good Jatinder Pannu Sab ji
@rameshlal4571
@rameshlal4571 Ай бұрын
ਸਤਿ ਸ਼੍ਰੀ ਆਕਾਲ ਜੀ !
@balwindersinghpawar5024
@balwindersinghpawar5024 Ай бұрын
ਸਤਿ ਸ੍ਰੀ ਆਕਾਲ ਜੀ
@rajinderpaul5397
@rajinderpaul5397 Ай бұрын
Satsriakal
@ramandeepsingh7572
@ramandeepsingh7572 Ай бұрын
ਮੰਤਰੀ ਖਬਰ ਤੇ, ਪੰਨੂ ਦੁੱਖੀ ਲਗ ਰਿਹਾ ਐ
@gurjeetmahal4924
@gurjeetmahal4924 Ай бұрын
Good morning pannu and Navjeet ji
@pavitarsingh9815
@pavitarsingh9815 Ай бұрын
Thanku ji panu shaib ji
@ajaybatra2024
@ajaybatra2024 Ай бұрын
Waiting for you eagerly
@surinderpabla6343
@surinderpabla6343 Ай бұрын
Very good dhanbad ji 🙏
@simranjeetsingh7482
@simranjeetsingh7482 Ай бұрын
Navjeet g thanks
@VarinderSingh-he7wo
@VarinderSingh-he7wo Ай бұрын
ਪੰਨੂੰ ਸਾਹਿਬ ਤੇ ਨਵਜੀਤ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਪ੍ਰਸਾਦ ਵਿੱਚ ਗੜਬੜ ਬਹੁਤ ਮਾੜੀ ਗੱਲ ਐ
@HariSingh-sx3vq
@HariSingh-sx3vq Ай бұрын
🙏🙏
@jindasohiharjinder9824
@jindasohiharjinder9824 Ай бұрын
ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ
@bsbhatti7938
@bsbhatti7938 Ай бұрын
ਸ਼ਰੋਮਣੀ ਕਮੇਟੀ ਦੇ ਘਿਓ ਦੀ ਵੀ ਜਾਂਚ ਕਰ ਲੈਣੀ ਚਾਹੀਦੀ ਹੈ। ਜੇਕਰ ਮੈ ਭੁੱਲਦਾ ਨਹੀਂ ਤਾਂ ਇੰਨਾ ਨੇ ਵੀ ਵੇਰਕਾ ਨੂੰ ਛੱਡ ਕੇ ਗੁਜਰਾਤ ਦੀ ਇੱਕ ਕੰਪਨੀ ਨੂੰ ਘਿਓ ਦਾ ਠੇਕਾ ਦਿੱਤਾ ਹੋਇਆ ਹੈ 😊
@narindersharma8310
@narindersharma8310 Ай бұрын
Yes right
@gianchamdal537
@gianchamdal537 Ай бұрын
Reasonable interpresenation.
@ravinderkaur2640
@ravinderkaur2640 Ай бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@mohinderjhajj3315
@mohinderjhajj3315 Ай бұрын
@BittuChambal-vl4hr
@BittuChambal-vl4hr Ай бұрын
Good job sir ji 👍👍👍👍
@simranjeetsingh7482
@simranjeetsingh7482 Ай бұрын
Jatinder pannu g thanks
@Naseemahmed619
@Naseemahmed619 Ай бұрын
Apka swagt he ❤❤❤❤❤❤❤❤❤
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@PremPal-rg7jx
@PremPal-rg7jx Ай бұрын
Panuu ji and navjeet ji sat shri akal
@simranjeetsingh7482
@simranjeetsingh7482 Ай бұрын
Prime discussion good work
@narinderjeetsingh3994
@narinderjeetsingh3994 Ай бұрын
Sat Sri akaal to all 🙏🎈
@jarnailsingh9949
@jarnailsingh9949 Ай бұрын
32035th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@dalekeharpreet123
@dalekeharpreet123 Ай бұрын
ਜਦੋਂ ਅਕਾਲੀ ਦਲ ਤੇ ਕਾਂਗਰਸ ਦੇ ਬਾਰੇ ਗੱਲਾਂ ਕਰਦਾ ਮੂੰਹ ਪਾੜ ਪਾੜ ਕੇ ਉਦੋਂ ਤੱਥਾ ਨਾਲ ਕਰਦਾ ਵਾ
@V.K.Luthra
@V.K.Luthra Ай бұрын
Sat. Shri akal Pannu Sir ji te Navjeet Veer ji
@lachhmansingh5933
@lachhmansingh5933 Ай бұрын
Navjeet ji and Pannu sahib steek jakari lai dhanwaad L S Kainth dhuri
@harwinderkaur9040
@harwinderkaur9040 Ай бұрын
Sare parivaar nu Sat shri akal ji
@gurlalvirk9900
@gurlalvirk9900 Ай бұрын
ਪੰਨੂ ਸਾਹਿਬ ਜੀ ਨਵਜੀਤ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@gurjaipalsingh2463
@gurjaipalsingh2463 Ай бұрын
Ssa both of you sir ji
@ajaibsinghpanesarCanada
@ajaibsinghpanesarCanada Ай бұрын
S S A 🙏🙏🙏🙏🙏🙏🙏🙏🙏 to all members present at this time in program
@BaldevSingh-yi2de
@BaldevSingh-yi2de Ай бұрын
Sar shri akal ji to all prime Asia family members
@simranjeetsingh7482
@simranjeetsingh7482 Ай бұрын
Thanks
@SomDuttSahota
@SomDuttSahota Ай бұрын
Salute Pannu Saab ji
@GurdeepSingh-pq9mf
@GurdeepSingh-pq9mf Ай бұрын
Punjab Mulazam Verg da Haq Kdon Dewoge. 55 % DA Grechti Bakaiya Kdon Dewoge. Kdon Haq Millega.
@simranjeetsingh7482
@simranjeetsingh7482 Ай бұрын
Thanks prime discussion g
@nachhattarsingh4890
@nachhattarsingh4890 Ай бұрын
Sat shri akal ji pannu shaib and all prime Asia tv worker good work good news
@swaransandhu4094
@swaransandhu4094 Ай бұрын
ਪੰਨੂ ਜੀ ਆਪ ਵਾਲਿਆਂ ਦੇ ਕਿਹੜੇ ਮੰਤਰੀ ਦੀ ਚਰਚਾ ਕੀਤੀ ਜੇ?
@rajinderparshad614
@rajinderparshad614 Ай бұрын
अगर इमानदार ही बनाने हैं तो कुंवर विजय प्रताप सिंह को बनाते। बाकी सारे ही हिस्सा लैन देन बाले हैं। इस के सबूत दिए जा सकते हैं।
@jasjitsingh7293
@jasjitsingh7293 Ай бұрын
So true
@kuldeepsingh-xh6jv
@kuldeepsingh-xh6jv Ай бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@tajindersohal890
@tajindersohal890 Ай бұрын
Good job pannu sab
@RajKumar-zs3de
@RajKumar-zs3de Ай бұрын
Good
@sukhwindertoor6280
@sukhwindertoor6280 Ай бұрын
ਅੱਜ ਪ੍ਰੋਗਰਾਮ late ਕਿਓਂ ਹੋ ਗਿਆ ਜੀ
@bhupindersingh6164
@bhupindersingh6164 Ай бұрын
❤❤❤❤❤ 🎉🎉🎉🎉🎉 ❤❤❤❤❤
@jaspalsingh4959
@jaspalsingh4959 Ай бұрын
😊😊😊
@jaswantsinghsandhu530
@jaswantsinghsandhu530 Ай бұрын
Comrade doing well for his chennal and his God father nothing else!
@Hardeepsingh-ow3ix
@Hardeepsingh-ow3ix Ай бұрын
🙏🙏 22 ji
@mandeepsandhu7811
@mandeepsandhu7811 Ай бұрын
ਪੰਨੂ saab ਅਕਾਲੀ ਦਲ ਦਾ tahanu 1967 ਦਾ ਪਤਾ a ਜਦੋਂ aapde ਵਾਰੀ ਆਉਂਦੀ ਉਦੋ kehnde o mae ਕੁੱਝ ਨਹੀਂ ਕਹੂੰਗਾ
@HardeepGhumman-d9e
@HardeepGhumman-d9e Ай бұрын
❤❤❤❤❤❤❤
@boharsingh7725
@boharsingh7725 Ай бұрын
🙏🙏🙏🙏🙏
@kulwantKalra-u6r
@kulwantKalra-u6r Ай бұрын
❤❤ ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ ।❤❤
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@BhupinderSingh-yg8cg
@BhupinderSingh-yg8cg Ай бұрын
ਪਰਮਜੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ ❤🎉❤🎉❤🎉❤🎉❤🎉
@JarnailSingh-ef5ir
@JarnailSingh-ef5ir Ай бұрын
ਸਾਡੇ ਲੀਡਰ ਸ੍ਰੀ ਜਤਿੰਦਰ ਪਨੂੰ ਵਰਗੇ ਸਿਆਣੇ ਬੰਦਿਆ ਦੀ ਰਾਏ ਨਾਲ ਚੱਲਣ ਤਾਂ ਦੇਸ਼ ਦਾ ਭਲਾ ਹੋਣ ਤੋ ਕੋਈ ਨਹੀਂ ਰੋਕ ਸਕਦਾ
@tarsingh2072
@tarsingh2072 Ай бұрын
Like ❤️🙏🙏🇮🇳
@harmandeep6754
@harmandeep6754 Ай бұрын
Sat shri akal ji
@Rajuaatachakki
@Rajuaatachakki Ай бұрын
ਅੱਜ ਲੇਟ ਹੋ ਗਏ ਬਾਪੂ ਜੀ
@ParamjeetKaur-wd4qc
@ParamjeetKaur-wd4qc Ай бұрын
❤🎉ਅਸ਼ੀ ਤਾ ਰੋਜ ਹੀ ਦੁੱਧ ਵਰਤਦੇ ਅਾ ਗੳੂਅਾ ਦਾ ਘਿੳੁ ਵੀ ਵਰਤਦੇ ਅਾ ਕਦੇ ਵੀਘਿੳੁ ਚੋ ਦੁੱਧ ਕਦੇ ਚਰਬੀ ਨੀ ਅਾਈ
@BhupinderSingh-yg8cg
@BhupinderSingh-yg8cg Ай бұрын
ਪਰਮਜੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ ❤🎉❤🎉❤🎉❤🎉❤🎉
@jagroopsinghsingh158
@jagroopsinghsingh158 Ай бұрын
Yy G and 91da àà in the tyre Toyota g t😅rrrrr eeeerrrre9 rrrreuuuuu77w h ji good 9😅😅😅 RT rwtrtrrri yttrttrrrrro rt no good getytyyo uywyy tiwwtkktettoojt​@@BhupinderSingh-yg8cg
@simranjeetsingh7482
@simranjeetsingh7482 Ай бұрын
Prime aisa team hlo g
@inderpal1049
@inderpal1049 Ай бұрын
Satsriakal ji Orissa wich sikh major di beti nal police ne bahut mara hal kita , isde bare je pata hove te khabar dasna
@charanjitsingh4437
@charanjitsingh4437 Ай бұрын
❤ਧਨਵਾਦ ਪੰਨੂੰ ਸਾਬ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ❤❤❤
@baljinder1313
@baljinder1313 Ай бұрын
Pannu Sir Main tan pehla hi bolta si AnmolGagan & JIMPA da bahut bura haal hai , Baki hun Harjot Bain’s reh Gaya , dekhde han Baki ki hunda
@rajeshkumar-lc3vp
@rajeshkumar-lc3vp Ай бұрын
People's are silent it doesn't mean that they are not aware about what is happening in the country and intentions of politicians?
@ajaybatra2024
@ajaybatra2024 Ай бұрын
Why are you late Sir
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg Ай бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ ❤🎉❤🎉❤🎉❤🎉❤🎉
@Karmjitkaur-gk1xq
@Karmjitkaur-gk1xq Ай бұрын
@@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼
@iqbalsinghsingh7997
@iqbalsinghsingh7997 Ай бұрын
Pannu ji sat Sri akal chardi kala vich raho
@JPSINGH-ef8vz
@JPSINGH-ef8vz Ай бұрын
Why Is Kejriwal ignoring Bhagwant Maan these days ? Why is Mr. Mali so badly treated by the Punjab government ? Thanks .
@harjinderSingh-s6h
@harjinderSingh-s6h Ай бұрын
Pannu sir, kuch mehngaee di vi gal kr lya kro, bus de fare vi hor ho gay h, ladies da bus da fare vi sanu bhrna penda h, Punjab vich
@rajdevsingh2736
@rajdevsingh2736 Ай бұрын
Ladies da Punjab ch( jekar ohna da Adhar card Punjab da hai), sarkaari buses ch kiraya maaf hai !
@racpalsinghsamra778
@racpalsinghsamra778 Ай бұрын
Sat shri akaal ji
@MewaSingh-gq4bp
@MewaSingh-gq4bp Ай бұрын
Bhupinder singh ji sat sri akal ji
@SukhdevSingh-bp6yf
@SukhdevSingh-bp6yf Ай бұрын
Pannu ji SSA 🙏
@GurpreetKaur-lx9tp
@GurpreetKaur-lx9tp Ай бұрын
🙏🇩🇪♥️
@BansiLal-p5e
@BansiLal-p5e Ай бұрын
,,,, 🙏🙏🙏
@JagtarSingh-wi1yf
@JagtarSingh-wi1yf Ай бұрын
900 Bala 325 kive au ji
@harwinderkaur9040
@harwinderkaur9040 Ай бұрын
Karmjit kaur chahal bhen ji 🙏
@MewaSingh-gq4bp
@MewaSingh-gq4bp Ай бұрын
Sat sri akal ji jatinder pannu ji navjit ji waheguru chrdikla ch rkhe
@HarjitSingh-sq9ck
@HarjitSingh-sq9ck Ай бұрын
ਸਰ ਤਿਰੂਪਤੀ ਜਾਂ ਤਿ੍ਰੂਪਤੀ
@rajdevsingh2736
@rajdevsingh2736 Ай бұрын
Tirupati !
@JR-rl3my
@JR-rl3my Ай бұрын
Pannu sahib ji sade bade cabinets minister es bare bolna chaye es tarah eh minister and godi miedie hindu Muslim bahut bolde hai per hun ena de mooh dahi kyo jamgiya hao hunkyo nhi bolde jaibhim jai sabidan
@manojsingla1713
@manojsingla1713 Ай бұрын
Sat shri akal ji pannu sahab m sirsa to h tuhanu milan da bahut man h man di ishha h ❤
@GurdeepSingh-pq9mf
@GurdeepSingh-pq9mf Ай бұрын
Mulazam Verg nu Grechti DA kujh Nahi Denha Mantri Banh ke Aap e Khayo. Mulazam Verg da v Socho.
@narindersharma8310
@narindersharma8310 Ай бұрын
Israel also has not friends in his neighborhood , yet he is strong enough to to defend himself
@ajaibsinghpanesarCanada
@ajaibsinghpanesarCanada Ай бұрын
S S A 🙏🙏 Navjit ji and Pannu Sahib ji
@rajasidhu9069
@rajasidhu9069 Ай бұрын
Pannu sahib os owner da naam Dvarka daas C,oh fectory band pai aa hun vi 8:23 main local Bathinda to haa
@gurdipanand4105
@gurdipanand4105 Ай бұрын
What about guru ghr prssad please care full
У вас там какие таланты ?😂
00:19
Карина Хафизова
Рет қаралды 23 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
Osman Kalyoncu Sonu Üzücü Saddest Videos Dream Engine 275 #shorts
00:29