Prime Discussion (2741) ਨਗਰ ਨਿਗਮ ਚੋਣਾਂ ਨੇ ਪਾਰਟੀਆਂ ਨੂੰ ਦਿਖਾ'ਤਾ ਸ਼ੀਸ਼ਾ

  Рет қаралды 36,730

Prime Asia TV

Prime Asia TV

Күн бұрын

Пікірлер: 96
@KanwaljitSingh-n5e
@KanwaljitSingh-n5e Сағат бұрын
ਖੁਸ਼ੀ ਦੀ ਗੱਲ ਪੰਜਾਬ ਵਿੱਚੋਂ ਸ੍ਰੋਮਣੀ ਅਕਾਲੀ ਦੱਲ ਬਾਦਲ ਟੋਲੇ ਦਾ ਪੱਤਾ ਸਾਫ਼।2027 ਵਿੱਚ ਦੁਬਾਰਾ ਬੱਬਰ ਸ਼ੇਰ ਮੁੱਖ ਮੰਤਰੀ ਪੰਜਾਬ ਦਾ ਮੁੱਖ ਸੇਵਾਦਾਰ ਬਣੇਗਾ। ਪ੍ਰਮਾਤਮਾ ਅਤੇ ਸੂਝਵਾਨ ਜਨਤਾ ਭਗਵੰਤ ਮਾਨ ਨੂੰ ਹੀ ਚੁਣੇਗੀ ਜੀ।
@User.YouTube_creaters
@User.YouTube_creaters 5 сағат бұрын
‏ਦੁੱਧ ਨੂੰ ਵੀ ਤਾਂ ਕੜ੍ਹਨਾ ਪੈਂਦੈ ‏ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦੈ ‏ਐਵੇਂ ਸੂਰਜ ਬਣ ਨਹੀਂ ਹੁੰਦਾ ‏*ਪਹਿਲਾਂ ਆਪ ਵੀ ਸੜਨਾ ਪੈਂਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@daljitsingh7980
@daljitsingh7980 5 сағат бұрын
ਦੀਪ ਬਰਾੜ 👌👌
@gurjitkaur7
@gurjitkaur7 2 сағат бұрын
Ohh insaan umara ghat hi likha K aunde ne jihre jurtan de perameetera te chalna jande ne 🙏🏻🙏🏻🙏🏻
@User.YouTube_creaters
@User.YouTube_creaters 5 сағат бұрын
ਕੋਸ਼ਿਸ਼ ਕਰੋ ਕੇ ਤੁਹਾਡੀ ਪਹਿਚਾਣ ਤੁਹਾਡੇ ਕੰਮ ਨਾਲ ਬਣੇ *ਇਸ ਗੱਲ ਨਾਲ ਨਹੀਂ ਕੇ ਤੁਹਾਡੀ ਪਹਿਚਾਣ ਕਿਸ ਕਿਸ ਨਾਲ ਹੈ*
@harjindersinghThind4507
@harjindersinghThind4507 4 сағат бұрын
ਜਿਸ ਪਾਰਟੀ ਕੋਲ ਥੋੜ੍ਹੇ ਕੋਂਸਲਰ ਘਟਦੇ ਹਨ। ਉਹ ਆਜ਼ਾਦ ਜਿੱਤੇ ਕੋਂਸਲਰਾਂ ਨੂੰ ਖ਼ਰੀਦ ਕੇ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਸਕਦੇ ਹਨ। 👍👍
@baltatla1572
@baltatla1572 2 сағат бұрын
ਪੰਨੂ ਸਾਹਿਬ ਜੀ, ਤੁਹਾਡਾ ਖਬਰਾਂ ਦਾ ਵਿਸ਼ਲੇਸ਼ਣ ਬਹੁਤ ਹੀ ਉੱਚ ਪੱਧਰੀ ਹੁੰਦਾ ਹੈ, ਇਸ ਗੱਲ ਲਈ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।
@amarjitsandhu1752
@amarjitsandhu1752 5 сағат бұрын
ਸਤਿਕਾਰਯੋਗ ਪਨੂੰ ਸਾਹਿਬ ਜੀ ਸਬ ਕੁੱਝ ਠੀਕ ਹੈ ਜੋ ਖਬਰਾਂ ਸ਼ੁਰੂਕਰਨ ਤੋਂ ਪਹਿਲਾਂ ਸਾਜ ਵਜਦਾਂ ਏ ਇਹ ਠੀਕ ਨਹੀਂ ਵਿਚਾਰ ਕਰ ਲੈਣਾ ਧੰਨਵਾਦ
@gillamriksingh80amrik18
@gillamriksingh80amrik18 4 сағат бұрын
ਪੰਨੂ ਸਾਹਿਬ ਜੀ ਸੁਖਬੀਰ ਤਾ ਪਹਿਲਾਂ ਵਾਰ ਵਾਰ ਕਹਿੰਦਾ ਸੀ ਕਿ ਮੈਰੇ ੳੱਪਰ ਤਨਖਾਹ ਦਾ ਜਲਦੀ ਫੈਸਲਾ ਲੈਣ ਸਿੰਘ ਸਾਹਿਬਾਨ ਹੁਣ ਕਿਉਂ ਨਹੀਂ ਕਹਿੰਦਾ ਕਿ ਭੂੰਦੜ ਨੂੰ ਕਿ ਮੇਰਾ ਤਾ ਅਸਤੀਫਾ ਜਲਦੀ ਮਨਜ਼ੂਰ ਕਰੋ
@ramtejsinghkhokhar9873
@ramtejsinghkhokhar9873 4 сағат бұрын
ਅਕਾਲੀ ਦਲ ਵਿੱਚੋਂ ਅਜ਼ਾਦ ਸੋਚ ਖਤਮ ਹੈ
@User.YouTube_creaters
@User.YouTube_creaters 5 сағат бұрын
ਜਦੋਂ ਵੀ ਵਿਨਾਸ਼ ਹੋਣ ਦੀ ਸ਼ੁਰੂਆਤ ਹੁੰਦੀ ਹੈ ‬ ‪ *ਸ਼ੁਰੂਆਤ ਬਾਣੀ ਤੇ ਸੰਜਮ ਖੋਹਣ ਨਾਲ ਹੁੰਦੀ ਹੈ* ਬਾਦਲ ਕੰਪਨੀ ਕੁਝ ਤਾਂ ਸਮਝ ਕਰੋ
@daljitsingh7980
@daljitsingh7980 5 сағат бұрын
ਦੀਪ ਬਰਾੜ 👌👌👍
@gurjitkaur7
@gurjitkaur7 2 сағат бұрын
Deepu Veere sahi gal a 👌🏻👌🏻👌🏻
@satnamsinghsatnamsingh5217
@satnamsinghsatnamsingh5217 5 сағат бұрын
ਫਿਰੋਜ਼ਪੁਰ ਦੀ ਕੌਂਸਲ ਦੋ ਉਪ ਚੋਣਾਂ ਆਪ ਦੇ ਉਮੀਦਵਾਰ ਜਮਾਨਤ ਵੀ ਨਹੀਂ ਬਚਾ ਸਕੇ
@HARSHDEEPHarshDeep-o4p
@HARSHDEEPHarshDeep-o4p 5 сағат бұрын
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
@aparsingh5343
@aparsingh5343 5 сағат бұрын
ਪੰਨੂੰ ਸਾਹਿਬ ਤੁਹਾਡੀ ਗੱਲਬਾਤ ਦੀ ਭਾਸ਼ਾ ਤੋਂ ਸਪਸ਼ਟ ਹੁੰਦਾ ਹੈ ਕਿ ਪੱਤਰਕਾਰੀ ਘੱਟ ਤੁਸੀ ਸ਼ਾਸ਼ਕ ਦਲ ਦੇ ਸਲਾਹਕਾਰ ਜਿਆਦਾ ਲੱਗਦੇ ਹੋ।
@mandeepsandhu7811
@mandeepsandhu7811 3 сағат бұрын
💯
@charanjitsingh4437
@charanjitsingh4437 4 сағат бұрын
ਸਤਿ ਸ੍ਰੀ ਅਕਾਲ ਵੀਰ ਜੀ ਸਰਬੱਤ ਦਾ ਭਲਾ ਵਾਹਿਗੁਰੂ ਜੀ
@tejpalpannu2293
@tejpalpannu2293 Сағат бұрын
Waheguru ji 🙏 🙏 🙏 🙏 🙏
@satnamsinghsatnamsingh5217
@satnamsinghsatnamsingh5217 4 сағат бұрын
ਕਿਸਾਨ ਦੇ ਬੱਚੇ ਕਿਸਾਨ ਨਹੀਂ ਬਣ ਸਕਦੇ ਕਿਊਂ ਕੇ ਬਹੁਗਿਣਤੀ ਕਿਸਾਨਾਂ ਦੇ ਬੱਚੇ ਤਾਂ ਵਿਦੇਸ਼ਾਂ ਨੂੰ ਭੱਜ ਰਹੇ ਹਨ ਹਾਂ ਪ੍ਰਵਾਸੀ ਮਜਦੂਰਾਂ ਦੇ ਬੱਚੇ ਪੰਜਾਬ ਵਿੱਚ ਕਿਸਾਨ ਬਣ ਸਕਦੇ ਹਨ
@harjindersinghThind4507
@harjindersinghThind4507 4 сағат бұрын
ਕਿਸਾਨੀ ਜਥੇਬੰਦੀਆਂ ਦੇ ਆਗੂਆਂ ਨੂੰ ਭਾਰੀ ਭਰਕਮ ਫੰਡਿਗ ਵਿਦੇਸ਼ ਤੋਂ ਆਉਂਦੀ ਹੈ। ਇਸ ਕਰਕੇ ਇਹ ਵੀ ਅਸਲ ਅੰਦੋਲਨ ਘੱਟ ਅਤੇ ਰਾਜਨੀਤੀ ਜ਼ਿਆਦਾ ਕਰਦੇ ਹਨ।
@harwinderkaur9040
@harwinderkaur9040 3 сағат бұрын
Pannu sahib veer ji navjeet ji Sat shri akal ji
@daljitsingh7980
@daljitsingh7980 5 сағат бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@Karmjitkaur-gk1xq
@Karmjitkaur-gk1xq 5 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏼♥️🙏🏼♥️🙏🏼🌷🌷🌷🌷👌
@kuldeepsingh-xh6jv
@kuldeepsingh-xh6jv 5 сағат бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@ManjitSingh-ey5gv
@ManjitSingh-ey5gv 4 сағат бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏
@harwinderkaur9040
@harwinderkaur9040 3 сағат бұрын
NANDPREET JI SAT SHRI AKAL JI
@LovelyBamboo-mg3tg
@LovelyBamboo-mg3tg 5 сағат бұрын
🙏🙏❤❤
@ParmjeetKaur-o1e
@ParmjeetKaur-o1e 4 сағат бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:58
@amanlakhayan5433
@amanlakhayan5433 3 сағат бұрын
sahi gal pannu sahib tohadi 😢😢
@SukhwinderSingh-pp5re
@SukhwinderSingh-pp5re 2 сағат бұрын
ਪੰਨੂ ਸਾਬ੍ਹ! ਇੱਕ ਵਾਰ ਸਪੇਨ ਵਿੱਚ ਵੀ ਗੱਡੀ ਰਾਹੀਂ ਹਮਲਾ ਹੋਇਆ ਸੀ।
@tsdevgun
@tsdevgun 4 сағат бұрын
ਸਤਿ ਸ੍ਰੀ ਆਕਾਲ ਪੰਨੂੰ ਸਾਹਬ ਅਤੇ ਨੰਦ ਪ੍ਰੀਤ ਜੀ ਤੁਸੀ ਕੱਲ ਅਤੇ ਅੱਜ ਦੇ ਦੋਹਾਂ ਪ੍ਰੋਗਰਾਮਾਂ ਵਿੱਚ ਸ਼ਾਹਕੋਟ ਨਗਰ ਕੌਂਸਲ ਦਾ ਜ਼ਿਕਰ ਨਹੀਂ ਕੀਤਾ। ਸ਼ਾਹਕੋਟ ਦਾ ਡਾਟਾ ਨਹੀਂ ਮਿਲਿਆ ਲਗਦਾ।
@User.YouTube_creaters
@User.YouTube_creaters 5 сағат бұрын
ਸਰਸਾ ਨਦੀ ਵੀ ਕਹਿਰ ਕਮਾ ਗਈ ਸੀ ਉਸ ਦਿਨ ਚੜ੍ਹ ਕੇ ਆ ਗਈ ਸੀ ਠੰਡ ਪੈਦੀ ਤੇ ਭੁੱਖਮ ਭਾਣੇ ਸੀ ਮਾਂ ਗੁਜਰੀ ਨਾਲ ਲਾਲ ਨਿਆਣੇ ਸੀ ਵੱਖੋ ਵੱਖ ਹੋ ਗਏ ਰਾਤ ਹਨੇਰੀ ਸੀ *ਸਰਬੰਸਦਾਨੀਆ ਇਹ ਅਭੁੱਲ ਕੁਰਬਾਨੀ ਤੇਰੀ ਸੀ* 🙏❤️🙏
@daljitsingh7980
@daljitsingh7980 5 сағат бұрын
ਵਹਿਗੁਰੂ ਵਹਿਗੁਰੂ ਜੀ 🙏
@AmarpalMudan
@AmarpalMudan 2 сағат бұрын
ਵਾਹਿਗੁਰੂ ਜੀ 🙏
@gurjitkaur7
@gurjitkaur7 2 сағат бұрын
Waheguru Ji Waheguru Ji 🙏🏻🙏🏻🙏🏻
@harjindersinghThind4507
@harjindersinghThind4507 4 сағат бұрын
ਅਕਾਲੀ ਦਲ ਵੱਲੋਂ ਅਸਤੀਫੇ ਪ੍ਰਵਾਨ ਕਰਨ ਲਈ ਵਾਰ ਵਾਰ ਸਮਾਂ ਅੱਗੇ ਵਧਾਉਣਾ । ਲੱਗਦਾ ਹੈ ਕਿ ਸ਼ਹੀਦੀ ਹਫ਼ਤੇ ਤੋਂ ਬਾਅਦ ਮਾਘੀਂ ਮੇਲੇ ਦਾ ਬਹਾਨਾ ਵੀ ਬਣਾਇਆ ਜਾ ਸਕਦਾ ਹੈ ❓❓❓
@Naseemahmed619
@Naseemahmed619 3 сағат бұрын
❤❤❤❤❤❤❤❤❤❤❤❤❤❤❤
@bhupindergill6629
@bhupindergill6629 5 сағат бұрын
ਸਤਿ ਸ੍ਰੀ ਆਕਾਲ ਜੀ
@HardevsinghBalain
@HardevsinghBalain 3 сағат бұрын
ਅਕਾਲੀ, ਦਲ ਦੀ ਭਾਰੂ, ਲੀਡਰਸ਼ਿਪ ਨੂੰ ਲਗਦਾ ਕਿ ਅਸਤੀਫ਼ਾ ਮੰਨਜੂਰ ਹੋਣ ਤੋਂ, ਬਾਅਦ, ਲੋਕਾਂ ਨੇ, ਦੁਬਾਰਾ, ਨਹੀਂ ਆਉਣ, ਦੇਣਾ।
@sarbjotsinghsarbjotsingh9330
@sarbjotsinghsarbjotsingh9330 4 сағат бұрын
ਰਾਜ ਕਰਦੀ ਪਾਰਟੀ ਨੂੰ ਸੋਚਣਾ ਪਵੇਗਾ ਅਫਸਰ ਸਹੀ ਵੇ ਕੋਲ ਹੁੰਦੇ ਹੋਏ ਵੀ ਏਨਾ ਵੱਡੀ ਜਿੱਤ ਨਹੀਂ ਮਿੱਲੀ
@amritpalsingh4851
@amritpalsingh4851 4 сағат бұрын
ਪੰਨੂੰ ਸਾਹਿਬ ਜੀ! ਜੇਕਰ ਬਾਦਲ ਕੇ ਸੱਚ ਮੁੱਚ ਹੀ ਪੰਜਾਬ ਜਾਂ ਸਿੱਖਾਂ ਦੀ ਕੋਈ ਸੇਵਾ ਕਰਨੀ ਚਾਹੁੰਦੇ ਹਨ ਤਾਂ, ਇਹਨਾਂ ਦਾ ਪਰਿਵਾਰ ਅਤੇ ਓੜਮਾ ਕੋੜਮਾ ਰਾਜਨੀਤੀ ਛੱਡ ਕੇ ਘਰ ਬੈਠ ਜਾਣ, ਤਾਂ ਸਾਰੇ ਝੇੜੇ ਖ਼ਤਮ ਹੋ ਜਾਣਗੇ।ਉਹ ਇਹਨਾਂ ਲੋਟੂ ਟੋਲਿਆਂ ਨੇ ਕਰਨੇ ਨਹੀਂ।ਸਭ ਨੂੰ ਯੱਭ ਵਿਚ ਪਾਇਆ ਪਿਆ ਇਹਨਾਂ ਨੇ,ਨਾਲੇ ਤਾਂ ਮਲਾਈਆਂ ਖਾ ਗਏ ਤੇ ਨੁਕਸਾਨ ਕਰੀ ਜਾਂਦੇ ਹਨ।
@amanlakhayan5433
@amanlakhayan5433 3 сағат бұрын
sikha di kateel sarkar Congresss
@tajindersohal890
@tajindersohal890 3 сағат бұрын
Good news
@jasvirsingh3098
@jasvirsingh3098 5 сағат бұрын
ਸਤਿਸਿਰੀਅਕਾਲ ਜੀ
@JasvirSingh-ed5yz
@JasvirSingh-ed5yz 3 сағат бұрын
Nice
@KulwinderSingh-zv1tx
@KulwinderSingh-zv1tx 3 сағат бұрын
Sat shri akal g 🙏🌹🌹😊 Banga
@AmitKumar-le9ch
@AmitKumar-le9ch 5 сағат бұрын
Thnk u, respect 🌿
@HariSingh-sx3vq
@HariSingh-sx3vq 3 сағат бұрын
🙏🙏
@mandeepsaini7443
@mandeepsaini7443 3 минут бұрын
Nandpreet ji looking good and updated…
@narinderjeetsingh3994
@narinderjeetsingh3994 4 сағат бұрын
Sat Sri akaal to all 🙏🙏🌺
@SukhdevSingh-bp6yf
@SukhdevSingh-bp6yf 3 сағат бұрын
Pannu ji SSA 🙏
@nachhattarsingh4890
@nachhattarsingh4890 2 сағат бұрын
Sat shri akal ji pannu shaib and all priam asias TV workers good work good news
@HardevsinghBalain
@HardevsinghBalain 4 сағат бұрын
ਸੰਗਰੂਰ ਬਾਰੇ, ਵੀ ਦੱਸਿਆ ਜਾਵੇ, ਕਿ, ਕੌਣ ਕਿੰਨੇ, ਪਾਣੀ ਵਿੱਚ ਹੈ
@abhayjit3847
@abhayjit3847 4 сағат бұрын
Pannu saab sat sri akal Bhikhiwind tarn taran punjab tu ❤❤❤❤❤❤
@GurvindersinghSingh-g3g
@GurvindersinghSingh-g3g 5 сағат бұрын
ਸਰ।। ਸਤਿਕਾਰ ਕਰਦੇ ਹਾਂ
@gurjaipalsingh2463
@gurjaipalsingh2463 56 минут бұрын
Ssa pannu sab both of you sir ji
@gurmukhsingh3457
@gurmukhsingh3457 5 сағат бұрын
Nice exposure.leaders in power seem to be victim of ego.Leader should sort out problems rapidily maintaining impartiality.Justice delayed is justice denied to Kisans.
@balkarsingh4416
@balkarsingh4416 5 сағат бұрын
Sat Shri Akal Pannu Sahib and Nadpreet ji very good information
@gurcharnsingh-n2p
@gurcharnsingh-n2p 5 сағат бұрын
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@HardeepSingh-m9g2t
@HardeepSingh-m9g2t 4 сағат бұрын
❤❤❤
@abhayjit3847
@abhayjit3847 4 сағат бұрын
Nandpreet g sat sri akal Bhikhiwind tarn taran punjab tu ❤❤❤❤❤❤
@KuldeepSingh-xg8jj
@KuldeepSingh-xg8jj 3 сағат бұрын
गुरू गोविंद सिंह का कथन पाप करने से, ज्यादा पाप सहने वाला होता है ।इस पर विचार विमर्श करना।
@shinderbrar
@shinderbrar 4 сағат бұрын
❤❤❤❤❤❤🤙🤙✌✌✌👌👌
@IQBALSINGH-l1p
@IQBALSINGH-l1p 5 сағат бұрын
Very good 22 g
@PremPal-rg7jx
@PremPal-rg7jx 5 сағат бұрын
Panuu ji and Nandpreet ji sat shri akal ji
@HardevSingh-ol9ru
@HardevSingh-ol9ru 5 сағат бұрын
ਪਂਨੂਸਾਹਿਬਜੀਕਿਸਾਨਸਿਅਣਪਕਰਕੇਟਿਕਠੇਹੋਜਾਣਤਾਕਿਭਲਾਹੋਸਕੇ।।
@harjindersinghThind4507
@harjindersinghThind4507 4 сағат бұрын
ਵੀਰ ਦੀ ਹਰ ਸ਼ਬਦ ਵਿੱਚ ਸਪੇਸ ਦੇਵੋ ਜੀ 🙏
@LalitSharma-hk6br
@LalitSharma-hk6br 5 сағат бұрын
Sir punjabi can't believe easily any political parties everyone fed-up sir May be centred also?
@Hardeepsingh-ow3ix
@Hardeepsingh-ow3ix 5 сағат бұрын
🙏🙏 22 ji
@BalvinderSingh-x2s
@BalvinderSingh-x2s 4 сағат бұрын
KZbin ਨੂੰ ਚਾਹੀਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਈ ਵੀਡੀਓ ਆਵੇ, ਇਹ ਇਹਨਾਂ ਅਕਾਲੀਆਂ ਨੂੰ ਹੀ ਭੇਜ ਦਿਆ ਕਰੋ । ਸਾਰੇ ਪੰਜਾਬੀਆਂ ਲਈ, time wastage ਵਾਲੀ ਗੱਲ ਹੀ ਹੈ ।
@ramandeepsingh4310
@ramandeepsingh4310 5 сағат бұрын
Good
@boharsingh7725
@boharsingh7725 5 сағат бұрын
✅✅✅ 🙏🙏🙏🙏🙏
@mohinderjhajj3315
@mohinderjhajj3315 5 сағат бұрын
@Bajwasukhwindersingh84
@Bajwasukhwindersingh84 3 сағат бұрын
Mony Bajwa
@mandeepsandhu7811
@mandeepsandhu7811 3 сағат бұрын
Sessa ta MP de election ne dekha dita c
@gurjantsingh9405
@gurjantsingh9405 4 сағат бұрын
Kuch nahi ho sak Da jado tak sare eikde nahi hunda
@MandeepKaur-zb3co
@MandeepKaur-zb3co 5 сағат бұрын
Bhajpa di bejti!!!!bejti ejt vale di hundi
@narindersharma8310
@narindersharma8310 4 сағат бұрын
If akal takhat is patron of Akali dal or Sikhs of all parties?
@lallymann2331
@lallymann2331 5 сағат бұрын
Ap party ne jo dhaka kita oh v das dia kro pannu saab
@amanlakhayan5433
@amanlakhayan5433 3 сағат бұрын
ki dhakka kitta🤣😂😂😂🤣
@SidhuSahibSidhuSahib
@SidhuSahibSidhuSahib 3 сағат бұрын
Congress zindabad ❤
@jagtarbrar7236
@jagtarbrar7236 3 сағат бұрын
[[ CHEEMA BHOONDHAR DHAMI EH HAR HUKAM DI AWAGYIA KAR RYHE HAN JATTHEDAR RAGBIR SINGH JI DI KI MAJBBORI HAI CHUP HAN EH BHOONDHAR TE KAARVAAYI KIYON NAHI HUNDI ]]]
@jagtarbrar7236
@jagtarbrar7236 2 сағат бұрын
[[[ AKALI JIMNI CHON VICH PAASE HO KE BEH GYE SAN EHDE NAAL HUN NUKSAAN DIS RIHA HUN CHON VICH EH NAJAR HI NAHI AA RYHE BUS KHATAM ]]] eh hi.dis riha hai
@sukhwindersinghsingh8442
@sukhwindersinghsingh8442 5 сағат бұрын
Pannu sahib cemma buder bantey bable sabkuj kar rahe ne
@SidhuSahibSidhuSahib
@SidhuSahibSidhuSahib 3 сағат бұрын
2027 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਮ੍ਰਿਤਸਰ ਫਗਵਾੜਾ ਸੰਗਰੁਰ ਵਿੱਚ ਪਮਾਕੇਦਾਰ ਪ੍ਰਸ਼ਨ 😂
@gurvinderpalsingh679
@gurvinderpalsingh679 4 сағат бұрын
NAND PREET KHACH VIRSA GOHA NU SHOW VICH BULANA BAND KAR
@manjitsingh4591
@manjitsingh4591 4 сағат бұрын
Fake news Mrs panu
@jagdev5863
@jagdev5863 Сағат бұрын
🙏🏻🙏🏻
Мен атып көрмегенмін ! | Qalam | 5 серия
25:41
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Мен атып көрмегенмін ! | Qalam | 5 серия
25:41