Prime Discussion (2764)| ਅਕਾਲੀ ਦਲ ਵਲੋਂ ਕੀਤੀ ਰੈਲੀ 'ਚ ਕਈ ਵੱਡੇ ਆਗੂ ਗੈਰਹਾਜ਼ਰ, ਚਾਈਨਾ ਡੋਰ ਕਰਕੇ ਵਧੀਆਂ ਮੌਤਾਂ

  Рет қаралды 98,085

Prime Asia TV

Prime Asia TV

Күн бұрын

Пікірлер: 162
@harjindersinghThind4507
@harjindersinghThind4507 13 күн бұрын
ਕਹਾਵਤ ਹੈ - ਨਾ ਰਹੇਗਾ ਬਾਂਸ ਨਾ ਵੱਜੂ ਬੰਸਰੀ ਅਨੁਸਾਰ । ਚਾਇਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਤੇ ਰੋਕ ਲਗਾਉਣ ਦੀ ਬਜਾਏ ਚਾਇਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਜਾਵੇ। 🙏🙏
@User.YouTube_creaters
@User.YouTube_creaters 13 күн бұрын
ਮਾਘੀ ਤੇ ਵਿਸ਼ੇਸ਼ | ਖਿਦਰਾਣੇ ਦੀ ਢਾਬ ਤੇ ਸ਼ਹੀਦੀਆਂ ਪਾਉਣ ਵਾਲੇ ਗੁਰੂ ਕੇ ਪਿਆਰਿਆਂ, ੪੦ ਮੁਕਤਿਆ ਨੂੰ ਚੇਤੇ ਕਰਦਿਆਂ (ਮੁਕਤਸਰ ਦੇ) *ਸਮੂੰਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਕੋਟਾਨ ਕੋਟਿ ਪ੍ਰਣਾਮ* 😍🙏
@gurjitkaur7
@gurjitkaur7 13 күн бұрын
Deepu Veere Waheguru Ji 🌹🙏🏻
@HArpReETSinGH-wy1mx
@HArpReETSinGH-wy1mx 13 күн бұрын
5:44
@DalerSingh-q6e
@DalerSingh-q6e 13 күн бұрын
@NarinderSingh-mg4sw
@NarinderSingh-mg4sw 13 күн бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@darshansingh4602
@darshansingh4602 12 күн бұрын
ਪ੍ਰਣਾਮ ਪੰਨੂ ਸਾਬ ਜੀ
@harjindersinghThind4507
@harjindersinghThind4507 13 күн бұрын
ਅਕਾਲ ਤਖ਼ਤ ਸਾਹਿਬ ਜੀ ਦੇ ਮੱਥਾ ਟੇਕਣ ਵਾਲੇ ਤਰ ਜਾਂਦੇ ਹਨ ਪਰ ਮੱਥਾ ਲਾਉਣ ਵਾਲੇ ਮਰ ਜਾਂਦੇ ਹਨ । ਯਾਦ ਰੱਖਣਾ ਬਾਦਲ ਜੀ 🥱🥱
@rakeshdhalla9007
@rakeshdhalla9007 13 күн бұрын
100%right
@gagandeepsingh5808
@gagandeepsingh5808 13 күн бұрын
ਪੁੰਨੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਮਾਘੀ ਦੀ ਬਹੁਤ ਬਹੁਤ ਵਧਾਈ ਬਹੁਤ ਚੰਗਾ ਲੱਗਾ ਤੁਸੀਂ ਚਾਈਨਾ ਡੋਰ ਵਾਲੀ ਗੱਲ ਕੀਤੀ ਧੰਨਵਾਦ
@harjindersinghThind4507
@harjindersinghThind4507 13 күн бұрын
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲਿਆਂ ਦੌਰਾਨ ਸਿਆਸੀ ਕਾਨਫਰੰਸਾਂ ਤੇ ਪਾਬੰਦੀਆਂ ਲਗਾਈਆਂ ਜਾਣ। 🙏🙏
@BalwinderSingh-hw3zw
@BalwinderSingh-hw3zw 13 күн бұрын
ਸਰਕਾਰ ਜੀ ਚਾਇਨਾ ਡੋਰ ਦੀਆਂ ਫੈਕਟਰੀਆਂ ਬੰਦ ਕਰ ਦਿਓ ਕਿੰਨੇ ਲੋਕਾਂ ਦੀ ਜਾਨ ਲਵੋਂਗੇ
@harmanderbrar513
@harmanderbrar513 13 күн бұрын
ਪੰਨੂ ਸਾਹਿਬ, ਮੈਂ ਆਪ ਜੀ ਦੀ ਬੇਬਾਕ ਪੱਤਰਕਾਰੀ ਦਾ ਪੂਰਾ ਕਾਇਲ ਹਾਂ! ਪ੍ਰਮਾਤਮਾ ਆਪ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ ਜੀ, ਦੁਆਵਾਂ 🙏
@BhupinderSingh-yg8cg
@BhupinderSingh-yg8cg 13 күн бұрын
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@SukhwinderSingh-wq5ip
@SukhwinderSingh-wq5ip 13 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@kulwantKalra-u6r
@kulwantKalra-u6r 13 күн бұрын
ਪੰਨੂ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਮਾਘੀ ਦੀਆਂ ਬਹੁਤ ਸਾਰੀਆਂ ਵਧਾਈਆਂ ਹੋਵਣ ਪ੍ਰਮਾਤਮਾਂ ਚੜ੍ਹਦੀ ਕਲਾ ਵਿੱਚ ਰੱਖੇ ।
@User.YouTube_creaters
@User.YouTube_creaters 13 күн бұрын
ਸੋਚੀ ਨਾ ਤੂੰ ਸਾਧਾਂ ਨੇ ਇਲਮ ਛੱਡਤੇ *ਦੁੱਖ ਦੱਸ ਦੇਵਾਂਗੇ ਤੇਰੀ ਨਬਜ਼ ਫੜਕੇ* ਸੁੱਖਬੀਰ ਜੀ
@gurjitkaur7
@gurjitkaur7 13 күн бұрын
Kia baat aa Chhote Deepu Veere 👌🏻👍🏻🙏🏻
@devindersingh3631
@devindersingh3631 13 күн бұрын
ਅਕਾਲੀ ਦਲ ਹੁਣ ਨਹੀਂ ਆਉਂਦਾ
@palasingh5151
@palasingh5151 13 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@Chardikalag
@Chardikalag 13 күн бұрын
ਅੱਜ ਮਾਘੀ ਮੇਲੇ ਤੇ ਸ: ਸੁਖਬੀਰ ਬਾਦਲ ਜੀ ਵਲੋ ਕੁਰਬਾਨੀ ਅਤੇ ਸ਼ਹੀਦੀ ਦੇਣ ਦੀ ਗੱਲ ਕੀਤੀ ਗਈ , ਲੋਕਾਂ ਨੂੰ ਭਾਵੁਕ ਕਰਨ ਲਈ । ਆਪਣਾ ਅਸਤੀਫਾ ਪ੍ਰਵਾਨ ਕਰਵਾਉਣ ਲਈ ਸਵਾਂ ਮਹੀਨਾ ਲਾ ਦਿੱਤਾ , ਜਦ ਕਿ ਸਮਾਂ 3 ਦਿਨ ਦਾ ਮਿਲਿਆਂ ਸੀ । ਪ੍ਰਧਾਨਗੀ ਛੱਡਣ ਦੀ ਕੁਰਬਾਨੀ ਕਿਉਂ ਨਹੀ ਦਿੱਤੀ ਜੀ ? ਜਦੋ ਕਿ ਅਕਾਲੀ ਦਲ ਦੇ 104 ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਬਾਵਜੂਦ 2022 ਚ ਵਿਧਾਨ ਸਭਾ ਚ 3 ਸੀਟਾ ਮਿਲੀਆਂ ਸਨ ।
@harbhajansingh4281
@harbhajansingh4281 12 күн бұрын
Pardhangi chhadan nu te es da dil nahi karda c eh kurbani ki devega pakhand karda hai.
@Karmjitkaur-gk1xq
@Karmjitkaur-gk1xq 13 күн бұрын
ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮਬਾਰਕਾ ਜੀ ❤❤
@BhupinderSingh-yg8cg
@BhupinderSingh-yg8cg 13 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@labhsinghsaini1547
@labhsinghsaini1547 13 күн бұрын
ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੇ ਮਿਲ ਕੇ ਹੀ ਪੰਜਾਬ ਦਾ ਭੱਠਾ ਬਿਠਾਇਆ ਹੈ ਜੋ ਅੱਜ ਪੰਜਾਬ ਭੁਗਤ ਰਿਹਾ ਹੈ ਇਹ ਇਹਨਾਂ ਦੀ ਹੀ ਦੇਣ ਹੈ।
@Jagirsinghpatwari
@Jagirsinghpatwari 13 күн бұрын
ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ 2017vich ਖ਼ਤਮ ਕੀਤਾ ਗਿਆ ਸੀ ਉਵੇਂ ਸੁਖਬੀਰ ਬਾਦਲ ਅਕਾਲੀ ਦਲ ਨੂੰ ਖ਼ਤਮ ਕਰ ਰਿਹਾ ਹੈ
@ShamsherSingh-tu3sg
@ShamsherSingh-tu3sg 13 күн бұрын
ਸਤਿ ਸ੍ਰੀ ਅਕਾਲ ਪੰਨੂ ਸਾਹਿਬ ਮੈ ਨੁਸ਼ਹਿਰਾ ਪੰਨੂਆ ਤੋਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਜੁੱਤੀਆਂ ਦੀ ਕਮੀ ਹੈ ਪਰ ਸਰਕਾਰ ਖਤਮ ਹੋ ਚੁੱਕੀ
@User.YouTube_creaters
@User.YouTube_creaters 13 күн бұрын
ਹਰ ਦਫ਼ਨਾਇਆ ਹੋਇਆ ਸ਼ਖਸ਼ ਮੁਰਦਾ ਨਹੀਂ ਹੁੰਦਾ *ਤਾਂ ਹੀ ਕਹਿੰਦੇ ਨੇ ਗੱਡੇ ਮੁਰਦੇ ਨਾ ਪੁੱਟਿਆ ਕਰੋ* ਇਹ ਹਾਲਾਤ ਹਨ ਅਕਾਲੀ ਦਲ ਦੇ
@gurjitkaur7
@gurjitkaur7 13 күн бұрын
Deepu Veere ✅✅✍🏻✍🏻👌🏻👌🏻👍🏻👍🏻🙏🏻🙏🏻
@SURJITSINGH-jm3dp
@SURJITSINGH-jm3dp 13 күн бұрын
ਸਾਰਿਆਂ ਦਾ ਸੁਆਗਤ ਅਤੇ ਸਾਰਿਆਂ ਨੂੰ ਮੇਰੇ ਵੱਲੋਂ ਪਰੇਮ ਸਾਹਿਤ ਸਤਿਸ੍ਰੀਆਕਲ ਜੀ।❤
@AvtarSingh-qj3dr
@AvtarSingh-qj3dr 13 күн бұрын
Thanks ਧੰਨਵਾਦ ਜੀ
@RavinderKumar-bf8hv
@RavinderKumar-bf8hv 13 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵਿਭਾਗ ਦੇ ਵਿਜੀਲੈਂਸ ਸੈਲ/ਸੀਵੀਓ ਦੇ ਵੀ ਕਰੱਪਟ ਅਧਿਕਾਰੀਆਂ ਨਾਲ ਗੂੜੇ ਸਬੰਧ ਹਨ ਤੇ ਕਰੱਪਸ਼ਨ ਦੀਆਂ ਸ਼ਕਾਇਤਾਂ ਦੀ ਇਨਕੁਆਰੀ ਵੀ ਕਰੱਪਟ ਅਧਿਕਾਰੀਆਂ ਹੀ ਕਰਦੇ ਹਨ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@SukhwinderSingh-fb2is
@SukhwinderSingh-fb2is 13 күн бұрын
ਅਕਾਲੀ ਦਲ ਨੂੰ ਖ਼ੁਦ ਸੁੱਖਾ ਅਮਲੀ ਹੀ ਖ਼ਤਮ ਕਰ ਰਿਹਾ ਇਸ ਅਮਲੀ ਕਾਲੇ ਪਾਣੀ ਸਜ਼ਾ ਦਿੱਤੇ ਜਾਞੇ
@User.YouTube_creaters
@User.YouTube_creaters 13 күн бұрын
ਮਰਹਮ ਦੇ ਲਾਲਚ ਵਿਚ ਆਪਣੀ *ਦੁੱਖਦੀ ਰਗ ਦਾ ਪਤਾ ਦੂਜਿਆਂ ਨੂੰ ਨਾ ਦੇਣਾ*
@gurjitkaur7
@gurjitkaur7 13 күн бұрын
Mere chhote Deepu Veere sahi gal hai 👍🏻👍🏻👍🏻
@DalerSingh-q6e
@DalerSingh-q6e 13 күн бұрын
❣️👈
@kiranjeetsidhu6901
@kiranjeetsidhu6901 13 күн бұрын
ਹੋਰ ਤਾਂ ਸਾਡੇ ਦੇਸ਼ ਵਿੱਚ ਸਭ ਕੁਝ ਹ ਕੱਲ ਤੋਂ ਉਹ ਇੱਕ ਚੈਨਾ ਡੋਰ ਹੈ ਜੋ ਸਾਡੀ ਸਰਕਾਰਾਂ ਤੋਂ ਇਸ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਨਗਰ ਦੀ ਹੋਰ ਕੀ ਕਰ ਦੇਣਗੇ ਲੋਕਾਂ ਨੂੰ ਮਾਰਨ ਵਾਸਤੇ ਸਰਕਾਰਾਂ ਨੇ ਸਭ ਤੋਂ ਵੱਡਾ ਹੱਥ ਹੁੰਦਾ ਹੈ ਸਰਕਾਰਾਂ ਹੀ ਬਚਾਉਣ ਵਾਲੀਆਂ ਜੇਕਰ ਸਰਕਾਰ ਇੱਕ ਛੋਟੀ ਜਿਹੀ ਚੈਨਲ ਡੋਰ ਬੰਦ ਨਹੀਂ ਕਰ ਸਕਦੀਆਂ ਤਾਂ ਹੋਰ ਕੀ ਕਰ ਲੈਣਗੀਆਂ ਇਹਨਾਂ ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ ਆਪਣੇ ਆਪ ਉਹ ਸਮਝ ਲੈਣਾ ਚਾਹੀਦਾ ਕਿ ਇਹ ਅਸੀਂ ਮੌਤ ਨੂੰ ਸਹੇੜ ਕੇ ਦੂਸਰੇ ਦਾ ਘਰ ਬਰਬਾਦ ਕਰ ਰਹੇ ਹਨ
@gurcharnsingh-n2p
@gurcharnsingh-n2p 13 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@tejpalpannu2293
@tejpalpannu2293 13 күн бұрын
Waheguru ji 🙏 🙏 🙏 🙏 🙏
@GulzarCheekewala
@GulzarCheekewala 13 күн бұрын
ਅਕਾਲੀ ਦਲ ( ਵਾਰਿਸ ਪੰਜਾਬ )
@GajjansinghAulakh
@GajjansinghAulakh 13 күн бұрын
Pannu sahb ਵਧਾਈ ਨਹੀਂ ਸ਼ਹੀਦਾਂ ਨੂੰ ਪ੍ਰਣਾਮ kho
@Hardeepsingh-gf5yh
@Hardeepsingh-gf5yh 13 күн бұрын
ਵਾਹਿਗੁਰੂ ਜੀ
@sukhwantsingh1999
@sukhwantsingh1999 12 күн бұрын
ਚਾਇਨਾ ਡੋਰ ਖਾਤਮਾ ਕਰਨ ਪਹਿਲਾਂ ਡੋਰ ਦੀਆਂ ਫੈਕਟਰੀਆਂ ਬੰਦ ਕਰਾਉਣੀਆਂ ਚਾਹੀਦੀਆਂ ਨੇ।
@Karmjitkaur-gk1xq
@Karmjitkaur-gk1xq 13 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
@BhupinderSingh-yg8cg
@BhupinderSingh-yg8cg 13 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 13 күн бұрын
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਹੋਰ ਸਿਹਤ ਠੀਕ ਐ 🙏🏼
@SohanJi-f7s
@SohanJi-f7s 13 күн бұрын
Panu ਸਬ ਏਨਾ ਬਦਨਾਮ ਕਰਨ ਤੋਂ ਬਾਦ ਸੁਖਬੀਰ ਨੂੰ ਫਿਰ ਏਨਾ ਵੱਡਾ ਇਕੱਠੇ ਤੁਸੀਂ ਤੇ ਕਹਿੰਦੇ ਸੀ ਇਕੱਠ ਸਾਬਿਤ ਕਰ ਦੇ ਗਾ ਲੋਕ ਕੇਸ nl ਹਨ? ਹੁਣ ਤੁਸੀਂ ਦੂਜੇ ਪਾਸੇ ho ਗਏ ਜ ਵੱਡੇ ਲੀਡਰ.?ਗੱਲ kyn ਨਈ ਬਣਨ ਦੀ ਏਨਾ ਤੁਸੀਂ ਜ਼ੋਰ ਲਾਇਆ ਪਰ ਲੋਕਾਂ ਨੂੰ ਪਰ ਗੱਲ kyn ਨਈ ਬੰਨਣ ਦੀ
@LakhasinghSingh-r7y
@LakhasinghSingh-r7y 13 күн бұрын
Very good news bro Waheguru Waheguru Waheguru Waheguru Waheguru Waheguru ❤❤❤❤❤❤
@nanaksingh3996
@nanaksingh3996 13 күн бұрын
ਪੰਨੂ ਸਾਹਿਬ ਮੈਂ ਹਰ ਰੋਜ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ l ਤੁਸੀਂ ਅਜ ਕੱਲ੍ਹ ਅਕਾਲੀ ਹੀ ਰਗੜ ਰਹੇ ਹੋ l ਮੌਜੂਦਾ ਸਰਕਰ ਬਾਰੇ ਵੀ ਕੋਈ ਗੱਲ ਬਾਤ ਕਰ ਲਿਆ ਕਰੋ l
@ajmersingh8994
@ajmersingh8994 13 күн бұрын
ਨਹੀਂ ਇਹ ਨਾ ਆਖੋ ਅੱਜ ਵੀ ਇਕੱਲੇ ਅਕਾਲੀ ਦਲ ਦੀ ਰਿਪੋਰਟ ਆਈ ਐ ਹੋਰ ਕਿਸੇ ਪਾਰਟੀ ਬਾਰੇ ਰਿਪੋਰਟ ਹੀ ਨਹੀ ਆਈ ਇਹਨਾਂ ਕੋਲੇ ਬੱਲੇ ਓਏ ਪੱਤਰਕਾਰਾ
@bhejasandhu3882
@bhejasandhu3882 13 күн бұрын
ਭਾਈ ਅਮ੍ਰਿਤਪਾਲ ਸਿੰਘ। ।।।।ਜਿਦਾਬਾਦ ❤❤❤❤❤❤❤
@ParmjeetKaur-o1e
@ParmjeetKaur-o1e 13 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
@sukhwantsingh1999
@sukhwantsingh1999 12 күн бұрын
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਨਾ ਵਰਤਣ ਪ੍ਰਰੇਨਾ ਚਾਹੀਦਾ ਹੈ।
@BaljinderSingh-ri9gw
@BaljinderSingh-ri9gw 13 күн бұрын
ਵੱਲੋਂ, ਦੇ ਵਵੇ ਉੱਤੇ ਅੱਦਕ ਲਾਇਆ ਕਰੋ ਜੀ 🙏
@HardevSingh-ol9ru
@HardevSingh-ol9ru 13 күн бұрын
ਪੰਨੂਸਾਹਿਬਜੀ।ਸਃਸੁਖਬੀਰਸਿਅਬਾਦਲ।ਦੀਪੰਥਨੂਤੇਪੰਜਾਬਨੂਕੀਦੇਣਹੈ।।
@satnamsinghsatnamsingh5217
@satnamsinghsatnamsingh5217 13 күн бұрын
ਅਬਾਦੀ ਵੱਧਣ ਦਾ ਮੁੱਖ ਕਾਰਨ ਕੁਝ ਲੀਹੋਂ ਲੱਥੇ ਲੀਡਰ ਧਾਰਮਿਕ ਆਗੂ ਅਤੇ ਆਗਿਆਨਤਾ ਹਨ
@PRITAMSINGH-vn2gh
@PRITAMSINGH-vn2gh 13 күн бұрын
ਪੰਨੂ ਸਾਹਬ ਪੋਤੜੇ ਆਪਣੇ ਟਾਈਮ ਚ ਹੁੰਦੇ ਸੀਗੇ ਪੁਰਾਣੇ ਲੀੜੇ ਪਾੜ ਕੇ ਬੁਡੂਈਆ ਬਣਦਿਆ ਸੀ ਅੱਜਕਲ ਡਾਇਪਰ ਚੱਲ ਗਏ ਨੇ।।
@NsBrar-ii8bu
@NsBrar-ii8bu 13 күн бұрын
ਚਾਇਨਾ ਡੋਰ ਧੜੱਲੇ ਨਾਲ਼ ਵਿਕਦੀ ਆ, ਅੱਜ ਬਚਦੇ ਬਚਾਉਂਦੇ ਵੀ ਉਂਗਲੀ ਕਟੀ ਗਈ
@ਵੈਦਜੀਹਾਜ਼ਿਰਹੈ
@ਵੈਦਜੀਹਾਜ਼ਿਰਹੈ 13 күн бұрын
ਕੈਪਟਨ ਕੰਵਲਜੀਤ ਸਿੰਘ ਦਾ ਨਾਮ ਵੀ ਹੈ
@surinderpabla6343
@surinderpabla6343 13 күн бұрын
Very good dhanbad ji 🙏
@amarjitsinghkaura1217
@amarjitsinghkaura1217 13 күн бұрын
ਸਤਿ ਸ੍ਰੀ ਅਕਾਲ ਜੀ 🙏
@kuldeepsingh-xh6jv
@kuldeepsingh-xh6jv 13 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@Gurdeep1977
@Gurdeep1977 13 күн бұрын
ਕੁੰਭ ਮੇਲਾ 4 ਥਾਵਾ ਉਤੇ ਲਗਦਾ ਹੈ,ਪ੍ਰਯਾਗਰਾਜ, ਹਰਿਦੁਆਰ, ਨਾਸਿਕ ਤੇ ਉਜੈਨ ਤੇ ਕਿਸੀ ਵੀ ਈਕ ਜਗਹ ਏਹ 12 ਸਾਲ ਬਾਅਦ ਹੀ ਆਉਂਦਾ ਹੈ ਮਤਲਬ ਕੀ ਹਰ 3 ਸਾਲ ਬਾਅਦ ਕੁੰਭ ਦਾ ਮੇਲਾ ਕਿਸੀ ਨਾ ਕਿਸੀ ਜਗਹ ਤੇ ਆਉਂਦਾ ਹੈ ਤੇ ਅਗਲਾ ਮੇਲਾ 2027 ਨਾਸਿਕ ਵਿਚ ਲਗੇਗਾ.
@bhupindergill6629
@bhupindergill6629 13 күн бұрын
ਸਤਿ ਸ੍ਰੀ ਆਕਾਲ ਜੀ
@baljitsinghdhillon242
@baljitsinghdhillon242 12 күн бұрын
Chaina dor band Karan nalo loka vich es de khilaf jagruta liya e sarkar
@mankoobaldevsingh3393
@mankoobaldevsingh3393 13 күн бұрын
ਅਕਾਲੀ ਦਲ ਦਾ ਪਰਧਾਨ ਅੱਜ ਵੀ ਸੁਖਬੀਰ ਸਿੰਘ ਬਾਦਲ ਨੂੰ ਹੀ ਮੰਨਦੇ ਹਨ ਪਾਰਟੀ ਦੇ ਮੈਂਬਰ
@GulzarSingh-yt8ui
@GulzarSingh-yt8ui 13 күн бұрын
ਪੰਨੂੰ ਸਾਬ ਕੁੰਭ ਦਾ ਮੇਲਾ ਸ਼ਾਇਦ 12 ਸਾਲਾਂ ਬਾਅਦ ਆਉਂਦਾ ਹੈ। ਇਕ ਕੁੰਭ ਦਾ ਮੇਲਾ ਪਿਛੇ ਜਿਹੇ ਗਿਆ ਹੈ। ਏਨੀ ਛੇਤੀ ਕਿਵੇਂ ?
@Gurbachan-qq2im
@Gurbachan-qq2im 13 күн бұрын
ਕੈਪਟਕਮਲਜੀਤ ਸਿੰਘ ਚੰਦੂਮਾਜਰਾ ਡਾਕ ਬੋਨੀ ਅਜਨਾਲਾ ਤਲਵੰਡੀ
@jaggabhullar4469
@jaggabhullar4469 13 күн бұрын
ਕਿਸਾਨਾਂ ਦੀ ਗੱਲ ਕੀਤੀ ਜਾਵੇ ਜੀ ਹਰ ਰੋਜ਼ ਬੇਨਤੀ ਕਰਦੇ ਹਾ
@manjitSingh-x9r
@manjitSingh-x9r 13 күн бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@sharmatenthouse1848
@sharmatenthouse1848 13 күн бұрын
Navjit Jatinder Pannu g sat shri akal
@balbirsinghjmajra2523
@balbirsinghjmajra2523 13 күн бұрын
Akal Takhet Saheb Ji nal tkra rhe ne
@JaswantSingh-qi4ok
@JaswantSingh-qi4ok 13 күн бұрын
Good job prime Asia and keep it up 👍
@SurinderSingh-fd9ed
@SurinderSingh-fd9ed 12 күн бұрын
Ssa.sir
@Gurnam-w2b
@Gurnam-w2b 13 күн бұрын
Ajj di generation Lai dapper
@charanjitsingh4437
@charanjitsingh4437 13 күн бұрын
❤ਸਤਿ ਸ੍ਰੀ ਅਕਾਲ ਵੀਰ ਜੀ❤
@JhallaSinghSandhu
@JhallaSinghSandhu 12 күн бұрын
Boycott Badal jundlie. Gadar Punjab De!
@nvirk3631
@nvirk3631 13 күн бұрын
Very nice Pannu Sahab 👌💐
@BittuChambal-vl4hr
@BittuChambal-vl4hr 13 күн бұрын
Good job sir ji 👍👍👍👍
@ParamjeetSingh-r5x
@ParamjeetSingh-r5x 13 күн бұрын
Ek daljeet ek singh ek cheema good idea Pannu sahib 🙏🙏🙏
@BholaSingh-c1m
@BholaSingh-c1m 12 күн бұрын
@@ParamjeetSingh-r5x yeh akali sukhe badal de gang de gang member hai te hamesha hi haar javega te naal Sukha badal badmash hai dramebaaz hai hamesha hi haar javega always lost
@DharamSingh-ho7rh
@DharamSingh-ho7rh 12 күн бұрын
ਵਪਾਰੀਆਂ ਨੇ ਸਰਕਾਰ ਦੇ ਨੱਕ ਵਿੱਚ ਨਕੇਲ ਪਾਈ ਹੋਈ ਹੈ।
@Naseemahmed619
@Naseemahmed619 13 күн бұрын
❤❤❤❤❤❤❤❤
@jasvirsingh3098
@jasvirsingh3098 13 күн бұрын
Satsiriakal ji aap sb nu ji 🙏
@suchasingh2663
@suchasingh2663 13 күн бұрын
Sat Shri Akal Pannu Saab g and Navneet g
@gurvinderpalsingh679
@gurvinderpalsingh679 13 күн бұрын
JUNE VICH AKALIDAL NE ZAMANTA ZABAT DA RECORD BANAYA BESHARM LOG NE
@BholaSingh-c1m
@BholaSingh-c1m 13 күн бұрын
Congress party hamesha hi haar javegi kabhi bhi nahi jeetegi lost in all elections
@RanjitSinghAujla-jz1om
@RanjitSinghAujla-jz1om 13 күн бұрын
ਪੰਨੂ ਸਾਹਬ , ਮੈ ਪਿਛਲੇ 10-12 ਦਿਨਾ ਤੋ ਦੇਖ ਰਿਹਾ ,ਅਕਾਲੀਆ ਨੂੰ ਹੀ ਭੰਡੀ ਜਾ ਰਹੇ ਹੋ,ਮੌਜੂਦਾ ਸਰਕਾਰ ਅਤੇ ਵਿਰੋਧੀ ਧਿਰ ਦੀ ਕਾਰਗੁਜਾਰੀ ਬਾਰੇ ਵੀ ਗਲ ਕਰੋ, ਪਰਸ਼ਾਸ਼ਣ ਦੀਆ ਗਲਤੀਆ ਦਸਦੇ ਰਹਿੰਦੇ ਹੋ
@JasvirSingh-ed5yz
@JasvirSingh-ed5yz 13 күн бұрын
Nice
@manmohansingh5340
@manmohansingh5340 13 күн бұрын
SAT SRI AKAL JI TO LL 🙏
@WarinderVirk
@WarinderVirk 13 күн бұрын
ਕੈਪਟ'ਕਵਲਜੀਤ'ਦਾਮੂਡਾ ਵੀ'''ਰੋਲੈਆ'
@ArvinderRandhawa-q9t
@ArvinderRandhawa-q9t 13 күн бұрын
🙏🏻🙏🏻
@gamdoorgamdoorsra
@gamdoorgamdoorsra 13 күн бұрын
Satshreaa.Akal.ji. bapu.ji
@Hardeepsingh-ow3ix
@Hardeepsingh-ow3ix 13 күн бұрын
🙏🙏 22 ji
@gurmailsingh994
@gurmailsingh994 13 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@rdeepsingh1583
@rdeepsingh1583 13 күн бұрын
Main ajj khud bachya han kot ise khan ch china dor ton ji
@tajindersohal890
@tajindersohal890 12 күн бұрын
Good news pannu sab
@paramjitsinghaulakh6781
@paramjitsinghaulakh6781 13 күн бұрын
ਸਾਡੇ ਲੋਕਾਂ ਦੀ ਮਿੱਥ ਆ ਕੇ ਰੱਬ ਦੀ ਕ੍ਰਿਪਾ ਨਾਲ ਬੱਚਾ ਹੋਇਆ। ਬੱਚੇ ਜੰਮ ਕੇ ਪਾਲਣ ਪੋਸ਼ਣ ਇਹਨਾਂ ਨੇਂ ਕਰਨਾ ਨਹੀਂ। ਮੰਗਤੇ ਬਨਾਉਣ ਲਈ ਜੰਮਣੇ ਜਾਂ educated ਕਰ ਕੇ ਚੰਗੇ ਓਹਦੇ ਤੇ ਕੰਮ ਕਰਨ ਲਈ।
@ramandeepsingh4310
@ramandeepsingh4310 13 күн бұрын
Good
@jeetasingh9510
@jeetasingh9510 13 күн бұрын
What our society is doing? We as voters are failing democracy by allowing such leaders to enjoy power.
@SatpalSingh-rq5jo
@SatpalSingh-rq5jo 12 күн бұрын
ਕੀ ਟੇਕ ਏ
@HarkrishnSingh-y4e
@HarkrishnSingh-y4e 13 күн бұрын
Satshiree akal ji 🙏 🌷 ⚘️ 🌺 ❤️
@nachhattarsingh4890
@nachhattarsingh4890 13 күн бұрын
Sat shri akal ji pannu shaib and all priam asias TV workers good work good news
@narinderjeetsingh3994
@narinderjeetsingh3994 13 күн бұрын
Sat Sri akaal to all 🙏🙏🌺
@mohinderbasi8050
@mohinderbasi8050 13 күн бұрын
🙏🙏🌹🌹🇨🇦
@balrajsinghbalraj4818
@balrajsinghbalraj4818 13 күн бұрын
Panu shab manukhi jana nalon panchhian di mot wadh hundi hai.
@boharsingh7725
@boharsingh7725 13 күн бұрын
✅✅✅ 🙏🙏🙏🙏🙏
@mohinderjhajj3315
@mohinderjhajj3315 13 күн бұрын
@SukhdevSingh-bp6yf
@SukhdevSingh-bp6yf 13 күн бұрын
Pannu ji SSA 🎉
@HardeepSingh-m9g2t
@HardeepSingh-m9g2t 13 күн бұрын
❤❤❤
@HardeepSingh-m9g2t
@HardeepSingh-m9g2t 13 күн бұрын
🎉
@harwindersingh2501
@harwindersingh2501 13 күн бұрын
ਪੰਨੂੰ ਸਾਬ੍ਹ ਸਾਡੀ ਪੁਲੀਸ ਜੇਕਰ ਕਿਸੇ ਨੇ ਗੱਡੀ ਵਿਚ ਸ਼ੀਟ ਬੈਲਟ ਨਹੀਂ ਲਾਏ ਜਾਂ two wheeler ਵਾਲੇ ਨੇ ਹੈਲਮੈਟ ਨਹੀਂ ਪਾਇਆ ਤਾਂ chalan ਕੱਟਣ ਲੱਗ ਜਾਂਦੇ ਹਨ ਪਰ ਨਾ ਤਾਂ china ਡੋਰ ਵਾਲਿਆ ਤੇ ਕੋਈ ਕਰਵਾਈ ਕਰਦੇ। ਸਾਡੇ ਇੱਥੇ ਟਰੈਕਟਰਾਂ ਉੱਤੇ dj ਬਣਾਏ ਹੋਏ ਹਨ। ਫੁੱਲ ਅਵਾਜ ਉੱਤੇ ਗਲੀ ਵਿੱਚੋ ਲਗਦੇ ਹਨ ਉਤੋਂ ਪੇਪਰਾਂ ਦਿਨ ਹਨ ਸਾਡੀ ਪੜ੍ਹਾਏ ਦਿਸਟ੍ਰਿਬ ਹੁੰਦੀ ਹੈ ਪਰ ਪੁਲਸ ਇਹਨਾਂ ਨੂੰ ਕੁੱਝ ਨਹੀਂ ਕੇਹਦੀ।10 ਸਾਲ ਦੇ ਬੱਚੇ ਸਕੂਟਰ ਚਾਲਏ ਫਿਰਦੇ ਪਰ ਇਹਨਾਂ ਨੂੰ ਕੋਈ ਕੁੱਝ ਨੀ ਕਿਹੜਾ।
@TajinderMalhi-s4t
@TajinderMalhi-s4t 13 күн бұрын
एक लाख से क्या होता है
@Teji197183
@Teji197183 13 күн бұрын
Pannu ji, kadhi ty postive reporting kar loo। Feeling very sad for girl, Culprit should get punishment
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
VIP ACCESS
00:47
Natan por Aí
Рет қаралды 30 МЛН
“Don’t stop the chances.”
00:44
ISSEI / いっせい
Рет қаралды 62 МЛН