Prime Discussion (2782) || ਆਮ ਲੋਕਾਂ ਦੇ ਹੱਕ ਵਿੱਚ ਕਿੰਨਾਂ ਕੁ ਦੇਸ਼ ਦਾ ਬਜਟ?

  Рет қаралды 87,099

Prime Asia TV

Prime Asia TV

Күн бұрын

#primeasiatv #primediscussion #jatinderpannu #punjabnewstoday #punjabikhabra #bjp #parmvirbaath #bignews #pmmodi #narendramodi #dallewal #supremecourt #delhielection2025 #budget2025
Prime Discussion (2782) || ਆਮ ਲੋਕਾਂ ਦੇ ਹੱਕ ਵਿੱਚ ਕਿੰਨਾਂ ਕੁ ਦੇਸ਼ ਦਾ ਬਜਟ?, ਦਿੱਲੀ ਵਿਧਾਨ ਸਭਾ ਚੋਣਾਂ-ਕੌੜ ਵਧੀ, ਮੁੱਦੇ ਗਾਇਬ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 101
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@jagtarbrar7236
@jagtarbrar7236 6 күн бұрын
![[[[[[[[[ ਜਥੇਦਾਰ ਰਘਬੀਰ ਸਿੰਘ ਇੰਗਲੈਡ ਦੀ ਸੈਰ ਕਰ ਰਹੇ ਹਨ ਸੰਗਤ ਹੁਕਮਨਾਮੇ ਤੇ ਪਹਿਰੇਦਾਰੀ ਮੰਗਦੀ ਹੈ ]]]]]]]]]
@RavinderKumar-bf8hv
@RavinderKumar-bf8hv 6 күн бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@BhupinderSingh-yg8cg
@BhupinderSingh-yg8cg 6 күн бұрын
ਪੰਨ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@balwindersingh-nz2hm
@balwindersingh-nz2hm 4 күн бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@SinghdeepG
@SinghdeepG 6 күн бұрын
ਮੇਰੇ ਹੁਣ ਤੱਕ ਦੇ ਤਜਰਬੇ ਮੁਤਾਬਕ ਸਰਕਾਰਾਂ ਨਾਲੋ ਵੱਧ ਲੁੱਟ ਰਹੇ ਧਾਰਮਿਕ ਪ੍ਰਬੰਧਕ ਕਮੇਟੀਆਂ ਨੇ ।
@satnamsinghsatnamsingh5217
@satnamsinghsatnamsingh5217 6 күн бұрын
ਜਿਸ ਤਰਾਂ ਦੀ ਟੈਕਸ ਚੋਰੀ ਪੰਜਾਬ ਵਿੱਚ ਫੜੀ ਜਾ ਰਹੀ ਹੈ ਇਸ ਤੋਂ ਲਗਦਾ ਹੈ ਖਜਾਨੇ ਦਾ ਬੁਰਾ ਹਾਲ ਮੁਫ਼ਤ ਦੀਆਂ ਰਿਉੜੀਆਂ ਕਰਕੇ ਨਹੀਂ ਪਿਛਲੀਆਂ ਸਰਕਾਰਾਂ ਦੀਆਂ ਲਿਹਾਜ ਦਾਰੀਆ ਕਰਕੇ ਹੋਇਆ
@malkiatsingh5143
@malkiatsingh5143 6 күн бұрын
ਪ੍ਰੋਗਰਾਮ ਵਿੱਚ ਪੰਨੂ ਸਾਹਿਬ ਦੀ ਅਵਾਜ਼ ਮੱਧਮ ਆ ਰਹੀ ਹੈ, ਖਿਆਲ ਰੱਖਿਆ ਜਾਵੇ।
@charnsingh4399
@charnsingh4399 6 күн бұрын
" ਭਾਜਪਾ ਸਰਕਾਰ, ਫਾਹਾ ਵੱਢ ਸਰਕਾਰ "
@daljitsingh7980
@daljitsingh7980 6 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨਵਜੀਤ ਸਿੰਘ ਜੀ 🙏
@mankoobaldevsingh3393
@mankoobaldevsingh3393 6 күн бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਪੰਨੂੰ ਸਾਹਿਬ ਜੀ
@ParmjeetKaur-o1e
@ParmjeetKaur-o1e 6 күн бұрын
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@kulwantKalra-u6r
@kulwantKalra-u6r 6 күн бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ❤❤
@jagtarbrar7236
@jagtarbrar7236 6 күн бұрын
[[[[[[[[ ਜਥੇਦ!ਰ ਰਘਬੀਰ ਸਿੰਘ ਸੰਗਤ ਨੂੰ ਰਬ ਆਸਰੇ ਛਡ ਇਗਲੌਂਡ ਭਗੌੜੇ ਹੋ ਗਏ ਹਨ ਫਰਲੋ ਮਾਰ ਗਏ ਹਨ ]]]]]]
@Karmjitkaur-gk1xq
@Karmjitkaur-gk1xq 6 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
@BhupinderSingh-yg8cg
@BhupinderSingh-yg8cg 6 күн бұрын
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@Karmjitkaur-gk1xq
@Karmjitkaur-gk1xq 6 күн бұрын
@BhupinderSingh-yg8cg Bhupinder singh veer ji Satkar sahit satshri akal ji 🙏🏼
@lakhbirsingh4351
@lakhbirsingh4351 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@tejpalpannu2293
@tejpalpannu2293 6 күн бұрын
Waheguru ji 🙏 🙏 🙏 🙏 🙏
@jagtarbrar7236
@jagtarbrar7236 6 күн бұрын
[[[[[[[ ਜਥੇਦਾਰ ਰਘਬੀਰ ਸਿੰਘ ਵਿਦੇਸ ਵਿਚ ਅਕਾਲੀ ਦਲ ਨਾਲ ਫਰੈੰਡਲੀ ਮੈਚ ਖੇਡ ਰਹੇ ਹਨ ਭਗੌੜੋ ਹੋ ਗਏ ਹਨ ]]]]]]
@sharmatenthouse1848
@sharmatenthouse1848 6 күн бұрын
Navjit Jatinder Pannu g sat shri akal
@gssehgalsingh3241
@gssehgalsingh3241 6 күн бұрын
Sat Shri Akaal respected Pannu Sahib ji and Navjeet ji 🙏🙏🙏🙏🙏
@BalvinderSingh-x2s
@BalvinderSingh-x2s 6 күн бұрын
ਸੰਨ 2014 ਤੋ TV/RADIO ਤੋਂ ਖਬਰਾਂ ਸੁਣਨ ਦੀ ਦਿਲਚਸਪੀ ਘਟਦੀ ਜਾ ਰਹੀ ਹੈ। ਖ਼ਬਰਾਂ ਵਿੱਚ ਲੋਕ ਹਿੱਤਾਂ ਦੀਆਂ ਖਬਰਾਂ ਨਾਂ ਮਾਤਰ ਹੀ ਹਨ ।
@sirataulakh5067
@sirataulakh5067 6 күн бұрын
ਨਿਰਮਲਾ ਨੇ ਭਾਸ਼ਣ ਵਿੱਚ ਈ ਪੰਜ ਵਾਰ ਪਾਣੀ ਪੀਤਾ, ਅਸੀਂ ਕਣਕ ਦੀ ਵਾਢੀ ਕਰਦਿਆਂ ਚਾਰ-ਚਾਰ ਘੰਟੇ ਪਾਣੀ ਨਹੀਂ ਸੀ ਪੀਂਦੇ।
@baldevjassar8059
@baldevjassar8059 6 күн бұрын
*🙏❣️ਅੱਜ ਦਾ ਵਿਚਾਰ❣️🙏* *ਜਦੋਂ ਤੁਸੀਂ ਸਫ਼ਲਤਾ ਦੀਆਂ ਪੌੜੀਆਂ ਚੜ ਰਹੇ ਹੋਵੋ!ਤਾਂ ਪਿਛੋਂ ਰਹਿ ਗਏ ਲੋਕਾਂ ਨਾਲ ਵਧੀਆ ਵਿਹਾਰ ਕਰੋਂ ਕਿਉਂਕਿ ਕਿਸੀ ਵਕ਼ਤ ਉਤਰਦੇ ਸਮੇਂ ਉਹੀ ਲੋਕ ਤੁਹਾਨੂੰ ਦੁਬਾਰਾ ਮਿਲਣਗੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SomDuttSahota
@SomDuttSahota 6 күн бұрын
Salute Pannu Saab ji
@hardevdhaliwal5371
@hardevdhaliwal5371 6 күн бұрын
😅😮😮
@ਜਬਲੀਆਂਸੁਣੋ
@ਜਬਲੀਆਂਸੁਣੋ 5 күн бұрын
ਪੰਨੂ ਸਾਬ ਨਵਜੀਤ ਸਿੰਘ ਕੀ ਹਾਲ ਜੀ ❤❤🎉🎉🎉
@darbarasingh6553
@darbarasingh6553 6 күн бұрын
🙏🙏👍👍
@Harjindersingh-uv1rt
@Harjindersingh-uv1rt 3 күн бұрын
Sahi gal aa Pannu sir ji 1kila Gobhi assi majha nu pa diti
@BoharDhillon-hw3uc
@BoharDhillon-hw3uc 6 күн бұрын
Very Very good jop Sar ji 🙏🙏🙏🙏🙏
@jagtarbrar7236
@jagtarbrar7236 6 күн бұрын
[[[[[[[[[[ ਜਥੇਦਾਰ ਰਘਬੀਰ ਸਿੰਘ ਬੁਜਦਿਲੀ ਦਿਖਾੳਦੇ ਹੋਏ ਇਗਲੈਡ ਭਗੌੜੇ ਹੋ ਗਏ ਹਨ ਅਗਵਾੲਈ ਕਰਨ ਦੇ ਯੋਗ ਨਹੀ ਹਨ ]]]]]]
@DavinderKumar-kn9jw
@DavinderKumar-kn9jw 6 күн бұрын
J Pannu Sab And Navneet Ji Sat sare akal good Pagam J ❤❤❤❤❤❤❤
@KedarNathSharma-e8h
@KedarNathSharma-e8h 6 күн бұрын
Sach khabra,Sachi Gal Tusi Sunawande Pannuji, Anchor Veerji,Sarkaar Centre de Muh Gunge,Kan Bole Sunda Koi Nahi Haiji,Ki bnu bharat Vishav Hindu,jaa Vishav Guru' ?Viopaar nahi Sewa Wali SARKAAR Foke Vayde , Delhi India diya Lok Smajh Chuke hnji Vote Payunge05th, Febuary noo Result Aawega 08th,Noo Public Opinions Sach Avegi Sabde Samne Aayega ji, Wadhayiaji ⏰🇳🇪🙏
@jasvirsingh3098
@jasvirsingh3098 6 күн бұрын
Satsiriakal ji aap sb nu ji 🙏
@AmitKumar-le9ch
@AmitKumar-le9ch 6 күн бұрын
Thnk u, respect 🌿
@manjeetdevi543
@manjeetdevi543 6 күн бұрын
ਲਗਦਾ ਲੋਕਾਂ ਨੂੰ ਜੀਣ ਦਾ ਸ਼ੌਕ ਵੀ ਨਹੀਂ ਰਿਹਾ 😅
@gurcharnsingh-n2p
@gurcharnsingh-n2p 6 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@PremPal-rg7jx
@PremPal-rg7jx 6 күн бұрын
Panuu ji and navjeet ji sat shri akal ji
@nachhattarsingh4890
@nachhattarsingh4890 6 күн бұрын
Sat shri akal ji pannu shaib and navjeet ji good work good news
@JasvirSingh-ed5yz
@JasvirSingh-ed5yz 6 күн бұрын
Nice
@jagroopsinghsingh158
@jagroopsinghsingh158 6 күн бұрын
Very very nice
@mohinderjhajj3315
@mohinderjhajj3315 6 күн бұрын
@BalwinderKaur-qu9ls
@BalwinderKaur-qu9ls 6 күн бұрын
Bai ji hun bhee who je ha hee senerio hei gipst meetings daa silsila videsh ch
@rajinderparshad614
@rajinderparshad614 6 күн бұрын
Prime asia चैनल के अनुसार पंजाब सरकार के खजाना मंत्री Harpal Singh chima बहुत काबिल खजाना मंत्री हैं जिन्होंने तीन साल कुछ नहीं किया
@HARSHDEEPHarshDeep-o4p
@HARSHDEEPHarshDeep-o4p 6 күн бұрын
ਨਵਜੀਤ ਜੀ ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ
@BittuChambal-vl4hr
@BittuChambal-vl4hr 6 күн бұрын
Good job sir ji 👍👍👍👍
@gurmailsingh994
@gurmailsingh994 6 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@bhupindergill6629
@bhupindergill6629 6 күн бұрын
ਸਤਿ ਸ੍ਰੀ ਆਕਾਲ ਜੀ
@suchasingh2663
@suchasingh2663 6 күн бұрын
Sat Shri Akal Pannu Saab g and Navneet g
@narinderjeetsingh3994
@narinderjeetsingh3994 6 күн бұрын
Sat Sri akaal to all 🙏
@amritlalgoyal6866
@amritlalgoyal6866 6 күн бұрын
Pannu sahib Lal slam
@Hardeepsingh-ow3ix
@Hardeepsingh-ow3ix 6 күн бұрын
🙏🙏 22 ji
@jugrajsingh8653
@jugrajsingh8653 6 күн бұрын
Mike door rakhea kro awaaz clear ni aundi
@surjitkaphir9782
@surjitkaphir9782 6 күн бұрын
❤❤❤❤❤
@Hardeepsingh-gf5yh
@Hardeepsingh-gf5yh 6 күн бұрын
Nice ji
@ramandeepsingh4310
@ramandeepsingh4310 6 күн бұрын
Good
@NirbhaySingh-s1m
@NirbhaySingh-s1m 6 күн бұрын
Sar.sat.sri. akal
@pavitarsingh4380
@pavitarsingh4380 6 күн бұрын
ਦੇਸ਼ ਵਿਰੋਦੀ ਪੱਤਰਕਾਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ
@Avtarchand-sl1dt
@Avtarchand-sl1dt 6 күн бұрын
Sat shri akal ji
@SukhdevSingh-bp6yf
@SukhdevSingh-bp6yf 6 күн бұрын
Pannu ji SSA 🎉
@kuldeepsingh-xh6jv
@kuldeepsingh-xh6jv 6 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉🎉
@HardeepSingh-m9g2t
@HardeepSingh-m9g2t 6 күн бұрын
❤❤❤🎉
@KYmykbg
@KYmykbg Күн бұрын
Es bande ne zindagi ch kadi koi Khushi nahin vekhi..
@PRITAMSINGH-vn2gh
@PRITAMSINGH-vn2gh 6 күн бұрын
🙏🙏🙏🙏
@ParamjitSinghRandhawa-k7v
@ParamjitSinghRandhawa-k7v 6 күн бұрын
ईस शहर में वो कोई बारात हो या वारदात, अब किसी भी बात पर खुलती नहीं है खिड़कियां: दुष्यंत कुमार
@Naseemahmed619
@Naseemahmed619 6 күн бұрын
❤❤❤❤❤❤❤❤❤❤❤❤❤
@sandhudhurasandhu5281
@sandhudhurasandhu5281 6 күн бұрын
Ok❤❤❤❤❤❤❤❤❤❤❤
@narinderjeetkaur2918
@narinderjeetkaur2918 6 күн бұрын
🙏🙏
@Bajwasukhwindersingh84
@Bajwasukhwindersingh84 6 күн бұрын
Mony Bajwa
@ArunSharma-gy2zy
@ArunSharma-gy2zy 6 күн бұрын
ਪੰਨੂੰ ਸਾਹਿਬ ਤੁਸੀ ਕਾਹਦੇ ਪਤਰਕਾਰ ਹੋ ਤੁਹਾਨੂੰ ਅੰਮ੍ਰਿਤਸਰ ਦੇ ਮੇਅਰ ਬਾਰੇ ਕੋਈ ਜਾਣਕਾਰੀ ਨਹੀਂ ਕੇ ਆਪ ਸਰਕਾਰ ਨੇ ਕਿਵੇਂ ਮੇਅਰ ਬਣਾਇਆ, ਜੇਕਰ ਅਜਿਹਾ ਕੰਮ ਬੀਜੇਪੀ ਨੇ ਕੀਤਾ ਹੁੰਦਾ ਤਾਂ ਤੁਸੀ ਬੀਜੇਪੀ ਨੂੰ ਲਾਹਨਤਾ ਪਾਉਣੀਆਂ ਸੀ ਆਪ ਪਾਰਟੀ ਨੇ ਤਾਂ ਬੀਜੇਪੀ ਨਾਲੋਂ ਵੀ ਬਹੁਤ ਘਟੀਆ ਤਰੀਕੇ ਨਾਲ ਮੇਅਰ ਬਣਾਇਆ, ਤੇ ਤੁਸੀ ਹੁਣ ਲਾਹਨਤਾ ਕਾਂਗਰਸ ਨੂੰ ਪਈ ਜਾਂਦੇ ਹੋ, ਤੁਸੀ ਵੀ ਇਕ ਤਰਫਾ ਪੱਤਰਕਾਰੀ ਕਰਦੇ ਹੋ , ਤੁਸੀ ਗਲਤ ਹੋ, ਮੈ ਲਗਾਤਾਰ ਤੁਹਾਨੂੰ ਸੁਣਦਾ ਹਾਂ, ਪਰ ਹੁਣ ਸੋਚਾ ਗਾ
@narindersharma8310
@narindersharma8310 6 күн бұрын
Yes right
@GurmeetSingh-ui3yp
@GurmeetSingh-ui3yp 6 күн бұрын
ਇਹੀ ਤਾ ਭੰਡਪੱਤਰਕਾਰੀ 👎🏻👎🏻
@Naresh_tailor
@Naresh_tailor 6 күн бұрын
ਸਤਿਕਾਰਯੋਗ ਭਰਾ ਜੀ ਅੰਮ੍ਰਿਤਸਰ ਮਿਹਰ ਦੀ ਵੀ ਗੱਲ ਕੀਤੀ ਗਈ ਹੈ ਪਿਛਲੇ ਪ੍ਰੋਗਰਾਮਾਂ ਵਿੱਚ ਇਹ ਹੁਣ ਤੁਹਾਡੀ ਗਲਤੀ ਹੈ ਕਿ ਤੁਸੀਂ ਪਿਛਲੇ ਪ੍ਰੋਗਰਾਮ ਨਹੀਂ ਸੁਣੇ ਨਿੱਤ ਸੁਣਿਆ ਕਰੋ
@AjaibSingh-p2e
@AjaibSingh-p2e 6 күн бұрын
ਇਹਨਾਂ ਕੋਲ ਇੱਕ ਹੀ ਮੁੱਖ ਨਿਸ਼ਾਨਾ ਹੈ ਅਕਾਲੀ ਦਲ ਅਕਾਲੀ ਦਲ ਦੀ ਨਿੰਦਾ
@mohinderbasi8050
@mohinderbasi8050 6 күн бұрын
🙏🙏🌹🌹🇨🇦
@jagjitsingh627
@jagjitsingh627 6 күн бұрын
Pannu sahib g navjeet g,sat shri akal g,jagjit randhawa mimsa dhuri
@ajaipalgill4199
@ajaipalgill4199 6 күн бұрын
Baba Sechwal di ki khbar?
@kuwar519
@kuwar519 6 күн бұрын
ਇਹਨੂੰ ਹੋਰ ਕੋਈ ਗੱਲ ਨਹੀ ਕਰ ਸਕਦਾ ਸਿਰਫ ਆਕਲੀ ਦਲ ਆਕਲੀ ਦਲ ਆਕਲੀ ਦਲ ਆਕਲੀ ਦਲ ਹੀ ਦੀ ਗੱਲ ਕਰਦਾ ਰਹਿਦਾ ਹੋਰ ਕੋਈ ਗੱਲ ਨਹੀ
@gunvanshsingh8607
@gunvanshsingh8607 6 күн бұрын
Map modi Amit Shah party
@madanbange6620
@madanbange6620 6 күн бұрын
Press said she wore white silk saree 😊
@RamandeepSingh-rk2ki
@RamandeepSingh-rk2ki 5 күн бұрын
Pannu saab tax 12 lakh tak nahi pena Jo 4, 8, 12 lakh di slab a ohda tax Section 87 A vich rebate ho jayega
@gurjitx5417
@gurjitx5417 6 күн бұрын
Sara saal gobhi 80 rs bikdi udo koi nhi bolda
@narindersharma8310
@narindersharma8310 6 күн бұрын
Pannu sahib, why don’t you see the income tax limit from 7 lakh to 12 lakh ?
@ProfessorSKVirk
@ProfessorSKVirk 6 күн бұрын
Kecy nu 12 lakh Yearly Dao Ta income tax to Chhot Bhi de dao
@GurcharanSingh-k7y
@GurcharanSingh-k7y 6 күн бұрын
Pannu Saab, Pata tuhanu v h k jathedar d kee aukat h?
@jugrajgill8179
@jugrajgill8179 6 күн бұрын
Why more than one minute waste time.. music ..for Staring this video..Late .??
@sunitarani7706
@sunitarani7706 6 күн бұрын
Good bugget
@ranjitkaur520
@ranjitkaur520 6 күн бұрын
Pannu sahib punjab da kisan koi greeb nahi
@raghubirsingh4250
@raghubirsingh4250 6 күн бұрын
ਰਣਜੀਤ ਕੋਰ ਜੀ ਤੂਸੀਂ ਕਿਸ ਕਿਸਾਨ ਨੂੰ ਅਮੀਰ ਵੇਖ ਲਿਆ,ਹਾਂ 2/4 % ਨੂੰ ਛੱਡ ਦਿੱਤਾ ਜਾਏ ਤਾਂ ਬਾਕੀ ਕਿਸਾਨ ਦੇ ਕੋਲ ਕੁੱਝ ਵੀ ਨਹੀਂ, ਹਾਂ ਜਿਨ੍ਹਾਂ ਦੇ ਬੱਚੇ ਵਿਦੇਸ਼ ਵਿਚ ਨੇ ਉਨ੍ਹਾਂ ਘਰਾਂ ਵਿੱਚ ਕੁੱਝ ਖੁਸ਼ਹਾਲੀ ਹੈ, ਬਾਕੀਆਂ ਦੇ ਭਾਂਡੇ ਵਿਕੇ ਪਏ ਨੇ
@surindersingh1966ss
@surindersingh1966ss 5 күн бұрын
Bapu ji aap ta chanana pa do delhi vich punjab soba da shrab aap kala fadi gaye aa
@RahulSahni-c7r
@RahulSahni-c7r 6 күн бұрын
Twanu koi mlc vi ni , Banau ga Likh lo
@tarsemlal7035
@tarsemlal7035 6 күн бұрын
Aap is on the same lines as other traditional parties, rather it is worst than those parties.
@HariSingh-sx3vq
@HariSingh-sx3vq 5 күн бұрын
🙏🙏
@ravishersingh1296
@ravishersingh1296 6 күн бұрын
Sat Sri akal ji
@jagtarsinghdhillon5742
@jagtarsinghdhillon5742 6 күн бұрын
@sandhuphotographybababakal1028
@sandhuphotographybababakal1028 6 күн бұрын
Sat sri akal ji
Quando eu quero Sushi (sem desperdiçar) 🍣
00:26
Los Wagners
Рет қаралды 15 МЛН
My scorpion was taken away from me 😢
00:55
TyphoonFast 5
Рет қаралды 2,7 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН