Prime Discussion With Jatinder Pannu

  Рет қаралды 163,834

Prime Asia TV

Prime Asia TV

Күн бұрын

Пікірлер: 45
@sabbisabbikumar9621
@sabbisabbikumar9621 3 жыл бұрын
Good
@pritpalsingh4634
@pritpalsingh4634 6 жыл бұрын
ਚੰਡੀਗੜ੍ਹ ਬਾਰੇ ਜੋ ਵੀ ਜਾਣਕਾਰੀ ਜਤਿੰਦਰ ਪੰਨੂੰ ਜੀ ਨੇ ਦਿੱਤੀ 100% ਸਹੀ ਹੈ। ਬਿਲਕੁਲ ਇੰਜ ਹੀ ਹੋਇਆ ਸੀ । ਕੇਂਦਰ ਵਿਚ ਭਾਵੇਂ ਕਿਸੇ ਦੀ ਵੀ ਸਰਕਾਰ ਹੋਵੇ ਪੰਜਾਬ ਦੇ ਹੱਕ ਵਿੱਚ ਕੋਈ ਵੀ ਨਹੀਂ । ਅਕਾਲੀ ਦਲ ਨੇ ਚੰਡੀਗੜ੍ਹ ਲੈਣ ਲਈ ਸਿਵਾਏ ਡਰਾਮੇ ਤੋਂ ਹੋਰ ਕੁੱਝ ਵੀ ਨਹੀਂ ਕੀਤਾ ।
@ranaderon8184
@ranaderon8184 6 жыл бұрын
ਬਹੁਤ ਚੰਗੀ ਜਾਣਕਾਰੀ ਦਿੱਤੀ ...ਧੰਨਵਾਦ ਪੱਨੂ ਸਾਬ
@ShivKumar-fc6dw
@ShivKumar-fc6dw 2 жыл бұрын
PANNU.SAB..IS.THE.GREATEST.PERSONALTY.IN.THE.WHOLE.WORLDS
@mukhtarsingh199
@mukhtarsingh199 6 жыл бұрын
ਪੰਜਾਬੀਆ ਦੇ ਪਿੰਡਾ ਨੂੰ ਉਜਾੜ ਕੇ ਚੰਡੀਗੜ ਵਸਿਆ ਸੀ ਸਾਨੂੰ ਕਿ ਮਿਲਿਆ
@basrabasrah5543
@basrabasrah5543 4 жыл бұрын
Thanks prime Asia tv and pannu ji
@gurkiratsingh6769
@gurkiratsingh6769 6 жыл бұрын
ਚੰਡੀਗੜ੍ਹ ਸਾਡਾ ਹੱਕ ਹੈ ਅਬੋਹਰ ਵੀ ਫਾਜਿਲਕਾ ਵੀ
@harvindersandhu3261
@harvindersandhu3261 6 жыл бұрын
Love u lot both of u proud pannu saab.. no.1 chanel all world in punjabi chanel truuuuu
@harikrishanlal1716
@harikrishanlal1716 2 жыл бұрын
Thank you panu saab
@gursimratkaur2218
@gursimratkaur2218 2 жыл бұрын
ਗੁਡ
@lovedeepsingh8660
@lovedeepsingh8660 5 жыл бұрын
Bohat vadia
@harvindersingh2153
@harvindersingh2153 6 жыл бұрын
Thanks Pannu ji
@bains6218
@bains6218 6 жыл бұрын
ਬਰਸਾਤੀ ਪਾਣੀ ਦੀ ਤਾਂ ਗੱਲ ਛੱਡੋ ਇੱਥੇ ਇਕ ਵਾਰੀ ਜੰਗਲਾਤ ਵਿਭਾਗ ਦੇ ਇਕ ਅਫ਼ਸਰ ਨੇ ਮੰਤਰੀ ਨਾਲ ਮਿਲ ਇੱਕ ਪਰਜੈਕਟ ਪਾਸ ਕਰਵਾ ਲਿਆ ਕੇ ਜੀ ਫਲਾਨੇ ਇੱਲਾਕੇ ਵਿੱਚ ਪਰਵਾਸੀ ਪੰਛੀ ਬਹੁਤ ਆਉਦੇ ਆ ਇਸ ਜਗਾ ਤੇ ਇਕ ਝੀਲ ਤੇ ਪਾਰਕ ਬਣਾ ਕੇ ਟੂਰਿਸਟਾ ਲਈ ਬਹੁਤ ਵਧੀਆ ਜਗਾ ਬਣਾਈ ਜਾਂ ਸਕਦੀ ਆ ਕੋਈ 100 ਕਰੌੜ ਪਾਸ ਕਰਵਾ ਲਏ ਇਕ ਸਾਲ ਬਾਅਦ ਉਸ ਅਫ਼ਸਰ ਦੀ ਪਰਮੋਸਨ ਹੋਗੀ ਉਹ ਉੱਪਰ ਦੀ ਕੁਰਸੀ ਤੇ ਜਾ ਬੈਠਾ ਉਸ ਦੀ ਜਗਾ ਨਵਾ ਅਫ਼ਸਰ ਆ ਗਿਆ ਉਸ ਬੰਦੇ ਨੇ ਫਾਇਲ ਖੋਲੀ ਤੇ 100 ਕਰੌੜ ਦੀ ਝੀਲ ਕਾਗਜਾ ਵਿੱਚ ਬਹੁਤ ਖੁਬਸੂਰਤ ਲੱਗੇ ਉਸ ਅਫ਼ਸਰ ਨੇ ਉੱਪਰ ਇਕ ਯੋਜਨਾ ਪੱਤਰ ਪਾ ਕੇ ਕਿਹਾ ਕਿ ਇਸ ਝੀਲ ਵਿੱਚ ਪਾਣੀ ਬਹੁਤ ਖਰਾਬ ਹੋ ਗਿਆ ਬਿਮਾਰੀਆ ਫੈਲਣ ਦਾ ਡਰ ਆ ਆਮ ਲੋਕਾ ਦੀ ਜਾਪ ਖੱਤਰਾ ਆ ਜਿਨੀ ਛੇਤੀ ਹੋ ਸਕੇ ਕੋਈ 50 ਕਰੋੜ ਪਾਸ ਕਰਦਿਓ ਕਿ ਸਮਾ ਰਹਿੰਦੇ ਇਸ ਨੂੰ ਮਿੱਟੀ ਨਾਲ ਪੂਰ ਕੇ ਪੱਧਰਾ ਕੀਤਾ ਜਾਵੇ ਇਹ ਪੱਤਰ ਉਸ ਅਫ਼ਸਰ ਕੋਲ ਪਹੁੰਚ ਗਿਆ ਜਿਸ ਨੇ ਕਾਗਜਾ ਵਿੱਚ ਇਹ ਖੁਬਸੂਰਤ ਝੀਲ ਬਣਾਈ ਉਹ ਅਫ਼ਸਰ ਨੇ ਟੈਲੀਫੂਨ ਤੇ ਆਪਣੇ ਯੂਨੀਅਰ ਨੂੰ ਪੁੱਛਿਆ ਕਿਹੜੀ ਝੀਲ ਦਾ ਪਾਣੀ ਖਰਾਬ ਹੋ ਗਿਆ ਉਸ ਨੇ ਜਬਾਬ ਦਿੱਤਾ ਜਨਾਬ ਜੇਹੜੀ ਤੁਸੀ ਬਣਾ ਕੇ ਗਏ ਸੀ ਉਹ ਕਹਿੰਦਾ ਮੈ ਕੋਈ ਬਣਾਈ ਨਹੀ ਅੱਗੋ ਉਸ ਅਫ਼ਸਰ ਨੇ ਜਬਾਬ ਦਿੱਤਾ ਜਨਾਬ ਤੁਸੀ ਬਣਾਈ ਨਹੀ ਸੀ ਅਸੀ ਪੱਧਰੀ ਨੀ ਕਰਨੀ
@sukhvinderkaur6543
@sukhvinderkaur6543 5 жыл бұрын
chor chor ral ke khada
@AvtarSingh-cf8li
@AvtarSingh-cf8li 6 жыл бұрын
Pannu. Shaib nice prime Asia TV very very. Good
@Jeet-nz1rn
@Jeet-nz1rn 3 ай бұрын
Pannu.ji.great
@romysingh5825
@romysingh5825 6 жыл бұрын
ਜਦੋ ਬਾਅਦ ਚ ਮੰਗੇ ਸੀ ਪਜਾਬੀ ੲਿਲਾਕੇ ੳੁਦੇ ਦੇ ਦਿਤੇ ਸੀ ਦੇਣ ਵਾਲੇ ਦੀ ਨੀਅਤ ਵੀ ਚਾਹੀਦੀ ਅਾ
@PargatSingh-lf2ez
@PargatSingh-lf2ez 6 жыл бұрын
ਮਨਪ੍ਰੀਤ ਕੌਰ ਪੰਨੂ ਜੀ ਧੰਨਵਾਦ
@tripples6457
@tripples6457 6 жыл бұрын
#1 Pannu sir nu pyar bhari sat sri akal..
@harvindersunny6797
@harvindersunny6797 5 жыл бұрын
Jatinder pannu. The great punjabi personality ...sir reallly appreciates ur works..
@Jeet-nz1rn
@Jeet-nz1rn 3 ай бұрын
🎉
@sewaksidhu22
@sewaksidhu22 6 жыл бұрын
Nice
@ManoharSingh-hd9wf
@ManoharSingh-hd9wf 5 жыл бұрын
Bilkol shai keha tusi panu sab
@rajeshkumar-yq9qb
@rajeshkumar-yq9qb 6 жыл бұрын
Good job
@ਪੰਜਾਬੀਅਤਪੰਜਾਬਦੀ
@ਪੰਜਾਬੀਅਤਪੰਜਾਬਦੀ 6 жыл бұрын
Pannu sab nu pehla v comment kita c ki dasam granth bare kuj duso
@sherastudioaddaibban6828
@sherastudioaddaibban6828 6 жыл бұрын
miss you walia saab
@karamsingh1473
@karamsingh1473 2 жыл бұрын
ਕੈਰੋ ਵਾਲਾ ਪੰਜਾਬ ਵਧੀਅ ਸੀ ਬਾਦਲ ਨਾਲੋ ਦੁਬਾਰਾ ਰਲ ਜਾੳ
@nikkasinghsekhon2869
@nikkasinghsekhon2869 5 жыл бұрын
Pannu ji Jo v tusi jankarri dinde oo bht bht important aa
@jatindersinghdhaliwal1209
@jatindersinghdhaliwal1209 6 жыл бұрын
Nice sir
@amanpannuamanpannu6052
@amanpannuamanpannu6052 5 жыл бұрын
Pannu Saab good job
@sukhdevsran9735
@sukhdevsran9735 6 жыл бұрын
Pannu sab g
@punjabpunjab1929
@punjabpunjab1929 6 жыл бұрын
Madam tusi sirf ji ji na Kari jaya karo...thora Kush hor v bolya karo...
@paramjitkumar5995
@paramjitkumar5995 6 жыл бұрын
Pannu sahib... aapan jina marji roi jaeje... plotical leaders just enjoyed.
@gurpreet4815
@gurpreet4815 6 жыл бұрын
Prime discation vich Gurpreet sandhawali vdia hai
@DevenderSingh-ri1zs
@DevenderSingh-ri1zs 6 жыл бұрын
Punjabi india de gulam
@balkarbarkandi1569
@balkarbarkandi1569 3 жыл бұрын
Badal destroy Sikhism and Punjab
@davinderSingh-he9zm
@davinderSingh-he9zm 5 жыл бұрын
11
@shahshah2178
@shahshah2178 5 жыл бұрын
Punjab Wala Airport Maharashtra da c
@AmanDeep-ii4jp
@AmanDeep-ii4jp 6 жыл бұрын
Madam tusi v kuch Sikh lavo...
@digitechkeeda
@digitechkeeda 6 жыл бұрын
Aman Deep ohda visa lg gya canada da ohnu ki chahida punjab ch jinni mrji lutt maar howe
@rajwindertoor8864
@rajwindertoor8864 6 жыл бұрын
je mumbai da paani samundar ch sut tan,,,,tan magarmach vi aun ge ghara ch barsata ch, dobde lok samundar ch vi jaan ge.........sochia kar merit and demerit ware....jo muh ch aunda boli jana.....
@amarjitsingh6866
@amarjitsingh6866 5 жыл бұрын
SARY AKA K0G PAGL LOG MORKH........
@ManoharSingh-hd9wf
@ManoharSingh-hd9wf 5 жыл бұрын
Khalistan jinda bad
Миллионер | 2 - серия
16:04
Million Show
Рет қаралды 1,4 МЛН
DID A VAMPIRE BECOME A DOG FOR A HUMAN? 😳😳😳
00:56
Mom had to stand up for the whole family!❤️😍😁
00:39
Prime Discussion With Jatinder Pannu#633_New Chandigarh Scam Exposed
25:13
Миллионер | 2 - серия
16:04
Million Show
Рет қаралды 1,4 МЛН