Prime Discussion With Jatinder Pannu

  Рет қаралды 209,209

Prime Asia TV

Prime Asia TV

6 жыл бұрын

24-07-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatv
Prime Asia tv Android App Download
play.google.com/store/apps/de...
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 63
@harpreetsinghgrewal3913
@harpreetsinghgrewal3913 6 жыл бұрын
ਪਰਾਈਮ ਚੈਨਲ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਹੀ ਵਧੀਆ ਚੈਨਲ ਆ ਬਹੁਤ ਹੀ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਸੱਚੇ ਪਾਤਿਸ਼ਾਹ ਇਸ ਚੈਨਲ ਨੂੰ ਤਰੱਕੀਆਂ ਬਖਸ਼ੇ।।। ਧੰਨਵਾਦ।।
@gurkiratsingh1803
@gurkiratsingh1803 5 жыл бұрын
0
@ManpreetSingh-kd4jb
@ManpreetSingh-kd4jb 6 жыл бұрын
ਆਪ ਨੂੰ ਪੰਜਾਬ ਚ ਕਿਸੇ ਪਾਰਟੀ ਨੇ ਨਹੀਂ ਖੁਦ ਆਪ ਪਾਰਟੀ ਦੇ ਲੀਡਰਸ਼ਿਪ ਨੇ ਹਰਾਇਆ
@jagtarsinghdaudhar6325
@jagtarsinghdaudhar6325 6 жыл бұрын
ਖਹਿਰਾ ਪੰਜਾਬ ਦਾ ਪੁੱਤ ਆ ਤੇ ਨਿੱਤ ਮੁਹਿਮਾਂ ਤੇ ਚੜਦਾ ਤੇ ਹਰ ਰੋਜ ਅਲੱਗ ਅਲੱਗ ਬਦਨਾਮ ਮਾਫੀਏ ਗਰੋਹਾਂ ਨਾਲ ਲੜਦਾ ਪਰ ਡਾ ਬਲਬੀਰ ਦਿੱਲੀ ਦਾ ਲਾਡਲਾ ਤੇ ਇਹ ਇਤਿਹਾਸ ਆ ਕਿ ਦਿੱਲੀ ਦੇ ਲਾਡਲੇ ਕਦੇ ਵੀ ਕੌਮ ਜਾ ਪੰਜਾਬ ਨਾਲ ਵਫਾ ਨਹੀਂ ਕਰ ਸਕਦੇ !!
@GURPREETSINGH-jm3vo
@GURPREETSINGH-jm3vo 6 жыл бұрын
sahi kiha bai
@MrStudent1978
@MrStudent1978 5 жыл бұрын
Badal te Captain v Punjab de laadle hi ne....
@balwinderkaur7598
@balwinderkaur7598 5 жыл бұрын
Puanjabi
@saabji5539
@saabji5539 6 жыл бұрын
ਬਹੁਤ vdia ਉਪਰਾਲਾ ਚੈਨਲ ਤੇ ਕਦੀ ਵੀ break ਲੰਮੀ ਨਹੀਂ ਆਉਂਦੀ ਹਰ ਕੋਈ ਹੀ ਚਾਉਂਦਾ ਉਸ ਦਾ time waste ਨਾ ਹੋਵੇ।
@rajveermaan750
@rajveermaan750 6 жыл бұрын
ਪਜਾਬੀ ਖਹਿਰੇ ਦੇ ਨਾਲ
@JatinderSingh-zs6he
@JatinderSingh-zs6he 6 жыл бұрын
Such a high quality knowledgeable person# Jatinder pannu
@SS-sn2qu
@SS-sn2qu 5 жыл бұрын
ਪੰਜਾਬੀ ਏਕਤਾ ਪਾਰਟੀ ਜਿੰਦਾਬਾਦ ਖਹਿਰਾ ਸਾਹਿਬ ਪੰਜਾਬੀ ਲੋਕਾਂ ਦੀ ਅਵਾਜ਼
@jsmaan123
@jsmaan123 6 жыл бұрын
Excellent
@Jv.khattra1990
@Jv.khattra1990 6 жыл бұрын
ਖਹਿਰਾ ਸਾਬ ਲੜਦੇ ਰਹੋ ਸਚਾਈ ਦੇ ਰਾਹ ਤੇ ਇਹਨਾ ਟੁਚਿਆ ਦਿੱਲੀ ਨੂੰ ਪਿਆਰ ਕਰਨ ਵਾਲਿਆ ਗਦਾਰਾ ਬੇਅਣਖਿਆ ਲੋਕਾਂ ਨੇ ਸਮੇ ਦੇ ਨਾਲ ਆਪੇ ਪਾਸੇ ਹਟ ਜਾਣਾ
@jatindersinghdhaliwal1209
@jatindersinghdhaliwal1209 6 жыл бұрын
Nice discussion g
@daljitsingh3631
@daljitsingh3631 6 жыл бұрын
👍👍
@KulwantSingh-vt6qj
@KulwantSingh-vt6qj 6 жыл бұрын
very nice ji
@riverocean4380
@riverocean4380 6 жыл бұрын
ਬਹੁਤ ਅਫ਼ਸੋਸ. ਖੈਰਾ ਸਾਹਿਬ ਬਹੁਤ able leader ਨੂ ਲਾਭੇ ਕਰ ਦਿਤਾ....ਕੀ ਬਣੂ ਦੁਨੀਆ ਦਾ
@kuldipdhak7972
@kuldipdhak7972 6 жыл бұрын
Pannu sahib tuhanu itni knowiedge hai tusi election which kharo tusi jroor kamjab hoge Ina this roots tak pholo thanks.
@gillfarming
@gillfarming 6 жыл бұрын
👌👌👌
@LaxmanSingh-jn7br
@LaxmanSingh-jn7br 6 жыл бұрын
Bull kul shi gal panu Sab ji
@harvindersandhu3261
@harvindersandhu3261 6 жыл бұрын
No 1 chanel prime asia great proud pannu bappu
@harbanssingh996
@harbanssingh996 6 жыл бұрын
ਦਿਲੀ ਨੇ ਬਲਵੀਰ ਨੂੰ ਅੱਗੇ ਕਰ ਦਿਤਾ ਤਾਂਕਿ ਪੰਜਾਬ ਵਿਚ ਅਾਪ ਪਾਰਟੀ ਦੀ ਅੰਤਮ ਅਰਦਾਸ ਹੋ ਸਕੇ.
@MandeepSingh-xf7gm
@MandeepSingh-xf7gm 6 жыл бұрын
superb
@RajSingh-jl4eg
@RajSingh-jl4eg 6 жыл бұрын
APP made wrong decision, They have to explain, I am with Khara,
@sarajmanes5983
@sarajmanes5983 6 жыл бұрын
Very good pannu saab ji
@user-jj9bp4rg7b
@user-jj9bp4rg7b 5 жыл бұрын
ਖਹਿਰਾ ਜਿੰਦਾ ਬਾਦ
@mehraraj2953
@mehraraj2953 6 жыл бұрын
ਬਲਵੀਰ ਸਿੰਘ ਨੂੰ ਖਹਿਰਾ ਜੀ ਅਹਮਿਯਤ ਸਮਝਣ ਤਾ ਕੇ ਪਾਰਟੀ ਅਤੇ ਪੰਜਾਬ ਦਾ ਕੁਝ ਭਲਾ ਹੋ ਸਕੇ
@nirmalsohi937
@nirmalsohi937 6 жыл бұрын
Good Pannu sahib.
@Bablu-nc5pk
@Bablu-nc5pk 6 жыл бұрын
ਜਤਿੰਦਰ ਪੰਨੂ ਜਿੰਦਾਬਾਦ
@sarwansingh6211
@sarwansingh6211 6 жыл бұрын
Gud
@harpreetbanipal6211
@harpreetbanipal6211 6 жыл бұрын
good job pannu sahib
@AvtarSingh-cf8li
@AvtarSingh-cf8li 6 жыл бұрын
Very nice Pannu. Shaib very nice prime Asia TV
@maaVi_79
@maaVi_79 6 жыл бұрын
Pannu sir only one honest person in the world one n only kejriwal
@LaxmanSingh-jn7br
@LaxmanSingh-jn7br 6 жыл бұрын
Khara Sab zindabad a waheguru ji
@mehraraj2953
@mehraraj2953 6 жыл бұрын
ਸੱਚ ਇਹ ਹੈ ਕੇਜਰੀਵਾਲ ਇਕ ਨੇਕ ਅਤੇ ਇਮਾਨਦਾਰ ਇਨਸਾਨ ਸੀ ਪਰ ਇਹ ਵੀ ਸੱਚ ਹੈ ਪੰਜਾਬ ਵਿਚ ਕੇਜਰੀਵਾਲ ਵਿਰੋਧੀਆਂ ਦੀਆਂ ਚਾਲਾਂ ਸਮਝ ਨਹੀ ਸਕਿਆ ਜਿਸ ਦਾ ਨਤੀਜਾ ਇਹ ਹੋਇਆ ਕੇ ਪੰਜਾਬ ਵਿਚ ਪਾਰਟੀ ਬੇੜਾ ਗਰਕ ਹੁੰਦਾ ਹੁੰਦਾ ਬੇੜਾ ਬੈਠ ਹੀ ਗਿਆ ਇਸ ਦਾ ਨਤੀਜਾ ਹੈ ਗੁਰਪ੍ਰੀਤ ਘੁੱਗੀ ਵਰਗੇ ਰੱਜੇ ਪੁੱਜੇ ਇਮਾਨਦਾਰ ਬੰਦੇ ਵੀ ਪਾਰਟੀ ਛੱਡ ਗਏ ਅਤੇ ਮੈਨੂੰ ਲੱਗਦਾ ਹੁਣ ਖਹਿਰਾ ਨਾਲ ਵੀ ਇਹ ਕੁਹ ਹੁੰਦਾ ਜਾਪ ਰਿਹੇ ਹੈ
@rajindersingh-jv3vf
@rajindersingh-jv3vf 6 жыл бұрын
Mehra Raj APP PARTY DEHI LEADAR PUNJAB LI GADAR HAN
@ranjittalwara735
@ranjittalwara735 6 жыл бұрын
ਮੈ ਮਹਿਲਾ ਵਿੰਗ ਦੀ ਦੁਆਬਾ ਪ੍ਰਧਾਨ ਰਾਜਵਿੰਦਰ ਕੌਰ ਸਾਡੀ ਸਤਿਕਾਰ ਯੋਗ ਭੈਣ ਨੂੰ ਦਸਣਾ ਚਾਹੁੰਦਾ ਹਾ ਤੁਸੀ ਕਹਿ ਰਹੇ ਹੋ ਖਹਿਰਾ ਸਾਬ ਆਪਣੇ ਪੁੱਤਰ ਨੂੰ ਪਰਮੋਟ ਕਰ ਰਹੇ ਹਨ ਕਿ ਉਹ ਬਠਿੰਡਾ ਵਾਲੀ ਕਾਨਫਰੰਸ ਵਿੱਚ ਪਿਛੇ ਖੜ੍ਹਾ ਸੀ 2 ਮਿੰਟ ਬੋਲਿਆ ਵੀ ਉਹ ਇਸ ਟੇਮ ਆਪਣੇ ਪਿਉ ਨਾਲ ਨਾ ਖੜ੍ਹਾ ਹੁੰਦਾ ਜਿਸ ਟੇਮ ਤੁਹਾਡੇ ਦਿਲੀ ਵਾਲਿਆ ਨੇ ਗਰੀਬ ਲੋਕਾ ਦੀ ਅਵਾਜ ਚੁੱਕਣ ਵਾਲੇ ਨੂੰ ਸਚੇ ਇਮਾਨਦਾਰ ਮਿਹਨਤੀ ਪੰਜਾਬ ਤੇ ਪੰਜਾਬੀਆ ਦੀ ਗਲ ਕਰਨ ਵਾਲੇ ਇਨਸਾਨ ਨੂੰ ਇਕ ਫੋਨ ਦਾ ਟਵੀਟ ਕਰਕੇ ਜਿੰਦਗੀ ਖਰਾਬ ਕਰ ਦਿੱਤੀ ਉਸ ਟੇਮ ਆਪਣੇ ਪਿਉ ਦਾ ਸਹਾਰਾ ਨਾ ਬਣ ਦਾ ਹਰਦੂਲਾਤ ਏਦਾ ਦੇ ਪੁੱਤ ਦੇ ਪਰ ਮੈ ਖਹਿਰਾ ਸਾਬ ਦੇ ਪੁੱਤ ਨੂੰ ਸਲਾਮ ਕਰਦਾ ਹਾ ਇਥਾ ਦੀ ਘੜੀ ਵਿੱਚ ਆਪਣੇ ਪਿਉ ਨੂੰ ਸਹਾਰਾ ਦਿਤਾ ਤੇ ਦਿੱਲੀ ਵਾਲਿਆ ਨੇ ਤਾ ਖਹਿਰਾ ਦੀ ਰਾਜਨੀਤੀ ਕੈਰੀਅਰ ਖਤਮ ਕਰ ਦੇਣਾ ਸੀ ਪਰ ਜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਖਹਿਰਾ ਸਾਬ ਨੂੰ ਪਲਕਾ ਤੇ ਨਾ ਚੱਕ ਦੇ ਤੇ ਪੰਜਾਬ ਦੇ ਲੋਕਾ ਦੀ ਅਵਾਜ ਚੁੱਕਣ ਵਾਲੇ ਦੀ ਜਿੱਤ ਹੋਈ ਅੱਗੇ ਥੋੜ੍ਹਾ ਜਿਹਾ ਚਰਨਾ ਮੈ ਪੋਨਾ ਪਰਮੋਟ ਕਿਸ ਨੂੰ ਕਹਿੰਦੇ ਆ ਦੁਆਬੇ ਵਿਚ ਪਾਰਟੀ ਲਈ ਹੋਰ ਵੀ ਸਾਡੀਆ ਮਾਂ ਭੈਣਾ ਨੇ ਬਹੁਤ ਮਿਹਨਤ ਕੀਤੀ ਪਰ ਤੁਹਾਨੂੰ ਕਿਉ ਦੁਆਬਾ ਪ੍ਰਧਾਨ ਲਾਇਆ ਕਿਉਂਕਿ ਤੁਸੀ ਐਮ . ਐਲ. ਏ ਤੇ ਮਹਿਲਾ ਵਿੰਗ ਦੀ ਅਬਜਰਵਰ ਬਲਵਿੰਦਰ ਕੌਰ ਜੀ ਨੂੰ ਵਡੇ ਵਡੇ ਮੈਗੇ ਮੈਗੇ ਹੋਟਲਾ ਵਿਚ ਖਾਣਾ ਖਵਾਉਦੇ ਸੀ ਤੇ ਛੋਪਿੰਗ ਕਰਵਾਉਦੇ ਸੀ ਇਸ ਲਈ ਤੁਹਾਨੂੰ ਦੁਆਬਾ ਪ੍ਰਧਾਨ ਬਣਾਇਆ ਬਲਜਿੰਦਰ ਕੌਰ ਜੀ ਦੇ ਇਸ਼ਾਰਿਆ ਤੇ ਖਹਿਰਾ ਸਾਬ ਤੇ ਇਜਾਮ ਲਾਉਦੇ ਹੋ ਤੁਸੀ ਚੰਡੀਗੜ ਕਾਨਫਰੰਸ ਕੀਤੀ ਇਸ ਲਈ ਸਚ ਪੇਛ ਕੀਤਾ ਮੈ ਕਿਸੇ ਮਾਂ,ਭੈਣ ਦੇ ਖਿਲਾਫ ਬੋਲਦਾ ਨਹੀ ਪਰ ਇਹ ਮੇਰੇ ਪੰਜਾਬ ਦੇ ਭਾਲੇ ਲਈ ਕਰਨਾ ਪਿਆ ਭੈਣ ਜੀ ਇਸ ਨੂੰ ਕਹਿੰਦੇ ਆ ਪਰਮੋਟ ਕਲਨਾ Raj
@rajinderkullar5608
@rajinderkullar5608 6 жыл бұрын
Mehra Raj ..
@joginderkaur4703
@joginderkaur4703 5 жыл бұрын
Bhagwant bhut hee ghtea bunda niklea
@sukhdevsran9735
@sukhdevsran9735 6 жыл бұрын
Ssa pannu sab g
@sukhsampa1984
@sukhsampa1984 6 жыл бұрын
Why they can t manufacturer there own
@hello-iv2oq
@hello-iv2oq 6 жыл бұрын
Bari takri judgement pannu saab tuhadi,aj uda dita khera
@harpreetsinghsidhu6939
@harpreetsinghsidhu6939 5 жыл бұрын
ਖਹਿਰਾ ਜ਼ਿੰਦਾਬਾਦ
@manpreetsidhu6829
@manpreetsidhu6829 6 жыл бұрын
Khirea gud lender
@joginderkaur4703
@joginderkaur4703 5 жыл бұрын
Jo v Punjabi leader Kejriwal nu mutha Tekn gae a, o Sb punjab de gdaar a,
@gurupunjabi625
@gurupunjabi625 6 жыл бұрын
U.K wale punnu da brother a
@jaswindersran6557
@jaswindersran6557 6 жыл бұрын
Delhi de brahmana baaniaa nu pb. deea makki deea rotiaa hajam NAHI hundiaa
@jagwindersinghdhaliwal7984
@jagwindersinghdhaliwal7984 6 жыл бұрын
bilkul galat hoya eh jo koz ve awaz bande a ta us nu mar dyo ke galat kita se is bande ne ma puchda jahru ne kezriwal nu tusi ke kota kam phar lya tuhanu vota kahtu pyia se asi gandhi jatiya oh tut gya hun khera ve gya eh oarty hun khatam ho gye a
@341sunnyjudge
@341sunnyjudge 6 жыл бұрын
khaira Zindabad
@ipunjabi4287
@ipunjabi4287 6 жыл бұрын
Khaira leao Punjab bachao
@gurnamsinghsaini4952
@gurnamsinghsaini4952 6 жыл бұрын
Khaira is honest leader , excellent spokesman,good personality in Punjab politics
@hsharjinder
@hsharjinder 6 жыл бұрын
ਖਹਿਰਾ sab ਜ਼ਿੰਦਾਬਾਦ
@cgrewal3147
@cgrewal3147 6 жыл бұрын
harjinder singh maan saad and kheri Saab zindband
@manmeetsingh1311
@manmeetsingh1311 6 жыл бұрын
ਪੰਨੂ ਸਾਹਬ ਕਾਂਗਰਸ ਦੇ ਰਾਜ ਵੇਲੇ ਕੀਤੇ ਸੋਦੇ ਨੂੰ ਤਾਂ ਮੋਦੀ ਨੇ ਰੱਦ ਕਰ ਦਿੱਤਾ ਹੈ ਤਾਂ ਕਾਂਗਰਸ ਵਲੋ ਕੀਤੇ ਗੁਪਤ ਸਮਝੋਤਾ ਵੀ ਤਾਂ ਰੱਦ ਹੋ ਗਿਅਾ। ਹੁਣ ਮੋਦੀ ਤੇ ਨਿਰਮਲਾ ਸੀਤਾਰਮਨ ਕਿਵੇ ਕਹਿ ਰਹੀ ਹੈ ਕਿ ਕਾਂਗਰਸ ਨੇ ਨਾ ਦੱਸਣ ਦਾ ਗੁਪਤ ਕੀਤਾ ਹੋੲਿਅਾ ਹੈ
@baljindersandhu5763
@baljindersandhu5763 6 жыл бұрын
Pannu Saab you are fantastic
@nahalamarjeet
@nahalamarjeet 6 жыл бұрын
PARTY DUBNI HI HAI. KHAIRA NU HUNE HI KADYA HAI.
@gurmeet438
@gurmeet438 5 жыл бұрын
Sukhpal singh khaira zindaabaad
@harmeetsingh5582
@harmeetsingh5582 6 жыл бұрын
khera jindabadh
@roosemsharma7913
@roosemsharma7913 6 жыл бұрын
Balance 530 sir
@parmjeetkaur8878
@parmjeetkaur8878 5 жыл бұрын
Khara is great
@gnetworklive314
@gnetworklive314 6 жыл бұрын
kharia warge lalchi te Gaddar leadera karke Punjab Da Bura haal ho chukia
@SherSingh-hf3cg
@SherSingh-hf3cg 6 жыл бұрын
Pnu sab eh fesla saude sad nu mafi den verga he
@joginderkaur4703
@joginderkaur4703 5 жыл бұрын
Khira Bains Gandhi jindabaad
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 5 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
How Many Balloons Does It Take To Fly?
00:18
MrBeast
Рет қаралды 177 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 5 МЛН