Prime Elections (134) || ਕੌਣ ਰੋਕੂ ਬੀਬੀ ਬਾਦਲ ਦਾ ਜੇਤੂ ਰੱਥ ਖੁੱਡੀਆਂ, ਸਿੱਧੂ, ਮਲੂਕਾ ਜਾਂ ਲੱਖਾ ?

  Рет қаралды 306,660

Prime Asia TV

Prime Asia TV

Күн бұрын

Пікірлер: 371
@romanasingh1914
@romanasingh1914 5 ай бұрын
ਵੀਰ ਜੀ ਗੁਰਮੀਤ ਸਿੰਘ ਖੁਡੀਆ ਜਿੰਦਾ ਬਾਦ ਪਰਮਾਤਮਾ ਲੰਮੀ ਉਮਰ ਕਰੇ ਪਰਮਾਤਮਾ ਤੇਰੇ ਨਾਲ਼ ਹੈ
@SohanSingh-yt2pn
@SohanSingh-yt2pn 5 ай бұрын
ਬੀਬੀ ਜੀ ਨੇ ਅਰਦਾਸ ਵੀ ਕੀਤੀ ਹੋਈ ਹੈ ਸੱਚੇ ਪਾਤਸਾਹ ਦੇ ਚਰਨਾ ਵਿੱਚ।ਪੂਰੀ ਹੋਈ ਸੀ ।ਹੁਣ ਦੇਖੋ ,,,,।
@romanasingh1914
@romanasingh1914 5 ай бұрын
ਵੀਰ ਜੀ ਗੁਰਮੀਤ ਸਿੰਘ ਖੁਡੀਆ ਜਿੰਦਾ ਬਾਦ ਪਰਮਾਤਮਾ ਲੰਮੀ ਉਮਰ ਕਰੇ ਜਿੱਤ ਪੱਕੀ ਹੈ
@romanasingh1914
@romanasingh1914 5 ай бұрын
ਵੀਰ ਜੀ ਗੁਰਮੀਤ ਸਿੰਘ ਖੁਡੀਆ ਜਿੰਦਾ ਬਾਦ ਪਰਮਾਤਮਾ ਲੰਮੀ ਉਮਰ ਕਰੇ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ ਪੱਕੀ ਜਿੱਤ
@GurjantSingh-l1t5z
@GurjantSingh-l1t5z 5 ай бұрын
ਭੁੱਲ ਕੇ ਵੀ ਨਹੀ ਪਾਉਂਦੇ ਵੋਟ ਬਾਦਲਾ ਨੂੰ 👍
@RaghbeerSinghSekhon
@RaghbeerSinghSekhon 5 ай бұрын
ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫ਼ਲ ਬਣਾਓ।
@badalbrar293
@badalbrar293 5 ай бұрын
ਬਾਈ ਲੱਖਾਂ ਸਿਧਾਣਾ ਮਾਜੂ ਸਾਰੀਆਂ ਨੂੰ
@Pawvagill
@Pawvagill 5 ай бұрын
ਬਠਿੰਡੇ ਵਾਲੇਓ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਵੋਟ ਸਾਡੇ ਵੀਰ ਲੱਖਾ ਸਿਧਾਣਾ ਨੂੰ ਪਾ ਦਿਓ
@davindermaan6020
@davindermaan6020 5 ай бұрын
ਇਮਾਨਦਾਰ ਅਤੇ ਦਰਵੇਸ਼ ਬੰਦਾ ਗੁਰਮੀਤ ਸਿੰਘ ਖੁਡੀਆਂ ਜੇਤੂ
@kulwantgillgill2807
@kulwantgillgill2807 5 ай бұрын
ਖੁੱਡੀਆਂ ਜਿੰਦਾਬਾਦ
@user-th7sr2ug4meh
@user-th7sr2ug4meh 5 ай бұрын
ਖੁੱਡੀਆਂ
@GurdeepSingh1-t7g
@GurdeepSingh1-t7g 5 ай бұрын
ਅਕਾਲੀ ਦਲ ਪਹਿਲੀ ਵਾਰ ਲੋਕ ਸਭਾ ਤੋਂ ਹੱਥ ਧੋਣ ਜਾ ਰਿਹਾ ਅਕਾਲੀ ਦਲ ਨੂੰ 0
@satinderkumar5956
@satinderkumar5956 5 ай бұрын
Harsimrt kaur badal is bar chonka lgaegi sure hai akslia da kumbolda hai
@simranatwal8677
@simranatwal8677 5 ай бұрын
33333333333333333333333333333333😂​@@satinderkumar5956
@Gurdeep-rs8mm
@Gurdeep-rs8mm 5 ай бұрын
😢🎉🎉😢😊 p 12:53 😢🎉😮😊😊😊😊​@@satinderkumar5956
@JagsirKaur-kq4de
@JagsirKaur-kq4de 5 ай бұрын
ਵਾਹਿਗੁਰੂ ਭਲੀ ਕਰੇ ਜੀ
@HarpalSingh-uq4yp
@HarpalSingh-uq4yp 5 ай бұрын
ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@kirtikhalsachannel8516
@kirtikhalsachannel8516 5 ай бұрын
ਲੱਖੇ ਸਿਧਾਣੇ ਨੇ ਸਭ ਤੋਂ ਪਹਿਲਾਂ ਪ੍ਰਚਾਰ ਕੀਤਾ ਬਠਿੰਡਾ ਮਾਨਸਾ ਸਰਦੂਲਗੜ੍ਹ ਬੁਢਲਾਡਾ ਏਹਨਾਂ ਪਿੰਡਾਂ ਵਿੱਚ ਲੱਖਾ ਸਿਧਾਣਾ ਨੇਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਕੇ ਦੱਸਿਆ ਕਿ ਸਾਡੀ ਜਵਾਨੀ ਨਸ਼ਿਆਂ ਦੇ ਹੜ੍ਹ ਵਿਚ ਕਿਮੇਂ ਡੁੱਬ ਰਹੀ ਹੈ
@gurmailmaan2012
@gurmailmaan2012 5 ай бұрын
Aap Zindabad
@PrabhjotSingh-hk2on
@PrabhjotSingh-hk2on 5 ай бұрын
ਗੁਰਮੀਤ ਸਿੰਘ ਖੁਡੀਆਂ ਇਮਾਨਦਾਰ ਅਤੇ ਨੇਕ ਇਨਸਾਨ ਹਨ,, ਬਹੁਤ ਨਰਮ ਸੁਭਾਅ ਵਾਲੇ ਵਿਅਕਤੀ ਹਨ,,ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਈਏ, ਬਹੁਤ ਬਹੁਤ ਧੰਨਵਾਦ ਬਾਠ ਸਾਬ੍ਹ ਜੀ
@harrybrar8510
@harrybrar8510 5 ай бұрын
ਲੱਖਾ ਸਿੰਘ ਸਿਧਾਣਾ ਜਿੱਤੂ
@MangasinghmeharMangasinghmehar
@MangasinghmeharMangasinghmehar 5 ай бұрын
ਲੱਖਾ ਸਿਧਾਣਾ ਜ਼ਿੰਦਾਬਾਦ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@avtarsingh2531
@avtarsingh2531 5 ай бұрын
ਸਮੁੱਚੀਆਂ ਕਿਸਾਨ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਬਠਿੰਡਾ ਤੋਂ ਚੋਣ ਲੜ ਰਹੇ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਸਪੋਟ ਕਰੋ ਅਤੇ ਆਪਣੀ ਜਿਊਂਦੀ ਜ਼ਮੀਰ ਦਾ ਸਬੂਤ ਦਿਓ ਕਿਉਂਕਿ ਕਿਸਾਨ ਅੰਦੋਲਨ ਵੇਲੇ ਬਾਈ ਲੱਖੇ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।
@avtarbhangal9623
@avtarbhangal9623 5 ай бұрын
ਗੁਰਮੀਤ ਖੁਡੀਆ ਜਿਤੁ
@ksdhaliwal3670
@ksdhaliwal3670 5 ай бұрын
ਗੁਰੂ ਸਾਹਿਬ ਜੀ ਦੀ ਬੇਅਬਦੀ ਕਾਂਡ ਲੈ ਬੈਠੇਗਾ।
@Kiranveersingh-sb2kn
@Kiranveersingh-sb2kn 5 ай бұрын
ਭੰਡ ਦੇ ਰਾਜ ਚ ਕਿਨੀਆ ਹੋਈਆਂ ਵੇਅਦਵੀਆ ਪਤਾ ਕੁੱਝ
@RaghbeerSinghSekhon
@RaghbeerSinghSekhon 5 ай бұрын
ਪਰ ਪ੍ਰਦਰਸ਼ਨ ਕਰਦੀਆਂ ਸੰਗਤਾਂ ਤੇ ਗੋਲੀਆਂ ਨਹੀਂ ਚਲਾਈਆਂ ਗਈਆਂ। ਨ​@@Kiranveersingh-sb2kn
@gurpreetkhokhar4730
@gurpreetkhokhar4730 5 ай бұрын
E v ina ne karwaiyn​@@Kiranveersingh-sb2kn
@SukhwinderSingh-mc1lr
@SukhwinderSingh-mc1lr 5 ай бұрын
Bilkul.sahi.aa
@Harpreetdhadly
@Harpreetdhadly 5 ай бұрын
ਬਠਿੰਡੇ ਆਲਿਓ ਲੱਖੇ ਨੂੰ ਜਿਤਾਦਿਓ ਬਾਕੀ ਸਾਰੇ ਪਰਖੇ ਹੋਏ ਨੇ ਇਸ ਨੂੰ ਵੀ ਪਰਖ਼ ਲਓ
@ManjitSingh-jj8ig
@ManjitSingh-jj8ig 5 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤
@JagdishRam-xi1sn
@JagdishRam-xi1sn 5 ай бұрын
Aap
@gurpreetsidhu4125
@gurpreetsidhu4125 5 ай бұрын
ਖੁੱਡੀਆਂ ਸਾਬ ✌️✌️
@jassbir1363
@jassbir1363 5 ай бұрын
👍🏻👍🏻
@jogindersaini7200
@jogindersaini7200 5 ай бұрын
ਬਠਿੰਡੇ ਦੇ ਲੋਕਾਂ ਨੂੰ ਚਾਹੀਦਾ ਕਿ ਉਹ ਲੱਖਾ ਸਿਧਾਣਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ I ਕਿਉਂਕਿ ਲੱਖਾ ਸਿਧਾਣਾ ਬਹੁਤ ਵਧੀਆ ਤੇ ਸਮਾਜ ਦੀ ਹਰ ਗੱਲ ਦੇ ਹੱਲ ਦੀ ਗੱਲ ਕਰਦਾ ਹੈI
@Moviesinshort93
@Moviesinshort93 5 ай бұрын
ਲੋਕ ਸਭਾ
@chahatveersingh1991
@chahatveersingh1991 5 ай бұрын
ਲੱਖਾ ਸਿੰਘ ਸਿਧਾਣਾ ਜਿੰਦਾ ਬਾਦ ਆਪ ਭਾਜਪਾ ਦੀ ਬੀ ਟੀਮ ਹੈ ਬਿਲਕੁਲ ਸਹੀ ਹੈ ਜੀ ਇਹਨਾਂ ਦੀ ਈ ਵੀ ਐਮ ਦੀ ਥਾਂ ਬੈਲਟ ਪੇਪਰ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਹਨ ਤਾਂ ਹੀ ਕੁਝ ਤਸ਼ਲੀ ਬਖਸ਼ ਨਤੀਜਾ ਆਵੇਗਾ
@makhan9803
@makhan9803 5 ай бұрын
AAP zindabad
@kirtikhalsachannel8516
@kirtikhalsachannel8516 5 ай бұрын
ਲੱਖਾ ਸਿਧਾਣਾ ਹਲਕਾ ਮੌੜ ਤੋਂ 29/ ਹਜ਼ਾਰ ਬੋਟਾ ਦੇ ਫਰਕ ਨਾਲ ਦੂਜੇ ਨੰਬਰ ਤੇ ਰਿਹਾ
@Hjhug5064
@Hjhug5064 5 ай бұрын
ETho v ni jitna
@kirtikhalsachannel8516
@kirtikhalsachannel8516 5 ай бұрын
ਬਠਿੰਡਾ ਵਿੱਚ ਸਭ ਤੋਂ ਵੱਧ ਲੋਕਾਂ ਲੱਖਾ ਸਿਧਾਣਾ ਨੂੰ ਜਿਤਾਉਣ ਲਈ ਅੱਗੇ ਆ ਰਹੀਆਂ ਹਨ ਫੁੱਲਾਂ ਦੇ ਹਾਰ ਪਾਕੇ ਸਵਾਗਤ ਕਰਦੇ ਹੋਏ ਬਠਿੰਡਾ ਦੇ ਲੋਕ ❤❤❤❤❤❤
@SandeepKaur-rk8rr
@SandeepKaur-rk8rr 5 ай бұрын
ਇਸ ਵਾਰ ਲੱਖਾਂ ਸਿੰਘ ਸਿਧਾਣਾ👍
@baibhangu6422
@baibhangu6422 5 ай бұрын
Jo 70 saal to lut rhe una da safaya kro fer koi nma chera aayu
@SohanSinghkhalsa290
@SohanSinghkhalsa290 5 ай бұрын
ਲੱਖਾ ਸਿਧਾਣਾ ਇਸ ਵਾਰ ਜਿੱਤ ਦਰਜ ਕਰਨਗੇ।
@Punjabpoliticstv14
@Punjabpoliticstv14 5 ай бұрын
Gurmeet Singh Khundian zindabad
@DarshanLal-y2k
@DarshanLal-y2k 5 ай бұрын
Tnx g ❤❤
@sidhukotshamirwala2488
@sidhukotshamirwala2488 5 ай бұрын
Cm Bhagwat maan Zindabad g ❤❤❤🎉🎉🎉❤❤ asi Khudiyan naal ha...
@swarnsingh7238
@swarnsingh7238 5 ай бұрын
ਇਹ ਪਰਵਾਰ ਹੁਣ ਰਾਜਨੀਤੀ ਚੋਂ ਬਾਹਰ ਹੋ ਜਾਵੇਗਾ
@Newone-qd8tp
@Newone-qd8tp 5 ай бұрын
ਬਠਿੰਡਾ ਮਾਨਸਾ ਆਲ਼ਿਓ ਲਖੇ ਸ਼ੇਰ ਨੂੰ ਪਾਇਓ❤❤❤
@jogindersaini7200
@jogindersaini7200 5 ай бұрын
ਅਕਾਲੀ ਦਲ ਬਾਦਲ ਨੂੰ ਲੋਕੋ ਬਿਲਕੁਲ ਨੇੜੇ ਨਾ ਲੱਗਣ ਦੇਵੋ I ਇਸਨੇ ਪੰਜਾਬ ਦੇ ਨੌਜਵਾਨਾਂ ਦਾ ਬਹੁਤ ਕਤਲੇਆਮ ਕਰਾਇਆ I ਪੰਜਾਬ ਵਿਚ ਚਿੱਟਾ ਏਹੀ ਵੇਚਦੇ ਰਹੇ ਹਨ I ਇਹਨਾਂ ਦੇ ਚਿੱਟੇ ਨਾਲ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋ ਗਈI ਪਰ ਮਜੀਠੀਆ ਚਿੱਟਾ ਵੇਚਣ ਤੋਂ ਨਹੀ ਹਟਿਆ I
@SukhwinderSingh-mc1lr
@SukhwinderSingh-mc1lr 5 ай бұрын
App.vala.ne.kher.band.ker.ta.
@gurjantsingh7758
@gurjantsingh7758 5 ай бұрын
Akali dal to bad 2 sarkaran agyia......ruk gya nasha?
@kirtikhalsachannel8516
@kirtikhalsachannel8516 5 ай бұрын
ਲੱਖਾ ਸਿਧਾਣਾ ਜ਼ਿੰਦਾਬਾਦ
@HarwinderSingh-yp3ui
@HarwinderSingh-yp3ui 5 ай бұрын
Aam aadmi party zindabaad
@JagdishRam-xi1sn
@JagdishRam-xi1sn 5 ай бұрын
Aap,man
@avtarsingh7392
@avtarsingh7392 5 ай бұрын
Lakhan sidhana win
@kirtikhalsachannel8516
@kirtikhalsachannel8516 5 ай бұрын
ਲੱਖਾ ਸਿਧਾਣਾ ਜਿੱਤੇ ਗਾ
@NaunihalSinghPunia
@NaunihalSinghPunia 5 ай бұрын
Biba Ji jituge election 💯💯💯💯💯💯💯💯💯💯💯💯💯
@avnoorkaur6713
@avnoorkaur6713 5 ай бұрын
ਲੱਖਾਂ ਸਿਧਾਨਾ
@KulwinderSingh-mn1rr
@KulwinderSingh-mn1rr 5 ай бұрын
ਗੁਰਮੀਤ ਖੁਡੀਆਂ ਜਿਤੁ ਆਮ ਆਦਮੀ ਪਾਰਟੀ ਜ਼ਿੰਦਾਬਾਦ
@sukhmandersingh3680
@sukhmandersingh3680 5 ай бұрын
ਗੁਰਮੀਤ ਸਿੰਘ ਖੁਡੀਆ ਬਠਿੰਡਾ ਸੀਟ 30ਤੋ 50 ਹਜਾਰ ਵੋਟਾ ਦੇ ਫਰਕ ਨਾਲ ਜਿਤਣਗੇ
@inderjeetsinghgrewal6979
@inderjeetsinghgrewal6979 5 ай бұрын
ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ
@SukhwinderSingh-tb5vn
@SukhwinderSingh-tb5vn 5 ай бұрын
ਲੱਖੇ ਭਾਨੇ ਨੂੰ ਕੋਈ ਨਹੀਂ ਪੁੱਛਦਾ
@JasvirSingh-kk6ds
@JasvirSingh-kk6ds 5 ай бұрын
ਖੁਡੀਆਂ ਸਾਹਿਬ ਜ਼ਿੰਦਾਬਾਦ
@Ronaldo_editz_01
@Ronaldo_editz_01 5 ай бұрын
ਜਿੱਤੂ ਤਾਂ ਬੀਬਾ ਹਰਸਿਮਰਤ ਕੌਰ ਬਾਦਲ
@jashansidhu531
@jashansidhu531 5 ай бұрын
Khuddian saab winner Imaandar banda
@gurparkash5226
@gurparkash5226 5 ай бұрын
CM BHAGBANT MANN JIDABAD
@sohismagh7138
@sohismagh7138 5 ай бұрын
ਬਾਠ ਸਾਹਿਬ ਪਹਿਲਾਂ ਬਠਿੰਡਾ ਅਤੇ ਪਟਿਆਲਾ ਸੀਟ ਸਮਝੌਤੇ ਵਿੱਚ ਬਾਦਲ ਅਤੇ ਕੈਪਟਨ ਪਰਿਵਾਰ ਜਿਤਦੇ ਰਹੇ ਹਨ ਇਸ ਵਾਰ ਸਥਿਤੀ ਵੱਖਰੀ ਹੈ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਲੱਖੇ ਬਾਈ ਦਾ ਸਾਥ ਦੇਣਾ ਚਾਹੀਦਾ ਹੈ।
@greatnesssunnysukhpalANM
@greatnesssunnysukhpalANM 5 ай бұрын
ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਠਿੰਡਾ ਚ ਬਹੁਤ ਕੰਮ ਕਰਵਾਏ ਸਨ। ਇਸ ਲਈ ਬੀਬਾ ਹਰਸਿਮਰਤ ਬਾਦਲ ਨੂੰ ਜਿਤਾ ਕੇ ਬਾਦਲ ਸਾਬ ਨੂੰ ਸ਼ਰਧਾਂਜਲੀ ਦਿਓ।
@avtarsingh2531
@avtarsingh2531 5 ай бұрын
ਬਠਿੰਡਾ ਹਲਕੇ ਵਾਲਿਓ ਬੇਨਤੀ ਹੈ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਪੰਜਾਬ ਅਤੇ ਪੰਜਾਬੀ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਉਮੀਦਵਾਰ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
@KuldeepSingh-oy6qc
@KuldeepSingh-oy6qc 5 ай бұрын
Aap zindabad ❤❤
@kirtikhalsachannel8516
@kirtikhalsachannel8516 5 ай бұрын
ਅਕਾਲੀ ਆਗੂਆਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਈ
@RamSingh-ep5xq
@RamSingh-ep5xq 5 ай бұрын
❤❤❤❤❤❤❤❤❤❤❤❤❤❤❤
@RamSingh-ep5xq
@RamSingh-ep5xq 5 ай бұрын
❤❤❤❤❤❤❤❤❤❤❤❤❤❤❤😂❤❤❤❤❤
@JassaSingh-q7n
@JassaSingh-q7n 5 ай бұрын
ਗੁਰਮੀਤ ਸਿੰਘ ਖੁੱਡੀਆਂ ਜਿਤੇਗਾ
@badalbrar293
@badalbrar293 5 ай бұрын
ਬਾਈ ਲੱਖਾਂ ਸਿਧਾਣਾ ਜ਼ਿੰਦਾਬਾਦ ਜੀ
@jagtarchand4258
@jagtarchand4258 5 ай бұрын
Khudion changa admi jetu
@paramjeetsinghgrewal7139
@paramjeetsinghgrewal7139 5 ай бұрын
Bohot badhiya ji👌
@gaganpreetkaur8thb268
@gaganpreetkaur8thb268 5 ай бұрын
ਗੁਰਮੀਤ ਸਿੰਘ ਖੁਡੀਆਂ ਸਾਹਿਬ ਜੀ ਜਿੱਤੂ ਪੱਕਾ
@familytv6962
@familytv6962 5 ай бұрын
ਰਾਜਾ ਤਾਂ ਲੱਗ ਭੱਗ ਜਿੱਤ ਗਿਆ ਸੀ। ਪਰ ਰਿਸ਼ਤੇਦਾਰੀ ਨਿਭਾ ਗਿਆ ਕੋਈ।
@bdkambojclasses
@bdkambojclasses 5 ай бұрын
ਜਥੇਦਾਰ ਖੁਡੀਆਂ ਸਹਿਬ ਦੇ ਚਾਨਸ ਹੈ।
@harmindersingh6425
@harmindersingh6425 5 ай бұрын
Bhatinda ਹਲਕੇ ਦੀ M P ਦੀ ਸੀਟ ਬੀਬਾ ਹਰਸਿਮਰਤ ਕੌਰ ਬਾਦਲ ਦੀ ਪੱਕੀ ਹੈ ਬੀਬਾ ਨੇ ਬਹੁਤ ਕੰਮ ਕੀਤੇ ਹਨ ਸਾਰੇ ਹਲਕੇ ਵਿਚ ਬੀਬਾ ਜੀ ਨੇ ਲੋਕਾਂ ਨਾਲ ਤਾਲਮੇਲ ਰਖਿਆ ਲੋਕਾਂ ਦੇ ਦੁੱਖ ਸੁਖ ਵਿੱਚ ਵੀ ਸਮੇਂ ਸਮੇਂ ਜਾਂਦੇ ਰਹੇ ਹਨ
@rakeshkumar5208
@rakeshkumar5208 5 ай бұрын
App
@anmoldeepsingh6358
@anmoldeepsingh6358 5 ай бұрын
ਬਠਿੰਡਾ ਸੀਟ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਏ ਵਿਕਾਸ ਦੇ ਨਾਮ ਤੇ। ਅਤੇ ਲੀਡ ਵੀ ਇਸ ਵਾਰ ਵੱਧ ਰਹੀ ਏ।
@SansarSingh-ou8sr
@SansarSingh-ou8sr 5 ай бұрын
ਵਾਹਵਾ, ਕਿਯਾ ਯਾਦ ਦਾਸ਼ਤ !
@maherkaler7214
@maherkaler7214 5 ай бұрын
ਭੁੱਲ ਜਾਓ ਬੀਬਾ ਜੀ ਨੂੰ ਹਰਾਉਣਾ ਬਹੁਤ ਔਖਾ ਉਹ ਬੀਬਾ ਜੀ ਨੇ ਕੰਮ ਬਹੁਤ ਕੀਤੇ ਆ ਬਠਿੰਡਾ ਚ ਅਸੀਂ ਬਾਈ ਜੀ ਧਰਮਕੋਟ ਆ ਮੇਰਾ ਹਲਕਾ ਅਸੀਂ ਜਾਨੇ ਤਾਂ ਹੋਸਪੀਟਲ ਆਂ ਬਠਿੰਡੇ ਦਵਾਈ ਲੈਣ ਪਰੰ ਬਾਈ ਜੀ ਰੂਹ ਖੁਸ਼ ਹੁੰਦੀ ਦੇਖ ਕੇ ਬਠਿੰਡੇ ਨੂੰ ਯਾਰ ਜਦੋਂ ਜਾਈਦਾ ਨਾ ਉਹ ਬਣਿਆ ਜਿਹੜਾ
@satnamsingh-re4hr
@satnamsingh-re4hr 5 ай бұрын
ਦੱਲ ਬੱਦਲੂ ਵੀ ੲਿਹੀ ਨੇ ਤੇ ਨਸ਼ਾ ਵੀ ੲਿਹਨਾਂ ਅਕਾਲੀਅਾਂ ਨੇ ਚਲਾੲਿਅਾਂ
@LakhwinderSingh-dl3cj
@LakhwinderSingh-dl3cj 5 ай бұрын
😮
@jassbir1363
@jassbir1363 5 ай бұрын
ਕੰਮ ਤਾਂ ਵੱਡੇ ਬਾਦਲ ਸਾਹਿਬ ਨੇ ਵੀ ਆਪਣੇ ਹਲਕੇ ਚ ਬਹੁਤ ਕਰਵਾਏ ਸਨ , ਪਰ ਜੋ ਹਸਰ ਹੋਇਆਂ ਆਪ ਸਭ ਦੇ ਸਾਹਮਣੇ ਹੈ ਜੀ ।
@inderjeetsinghgrewal6979
@inderjeetsinghgrewal6979 5 ай бұрын
ਭੰਡ ਸਰਕਾਰ ਕੀ ਕਰਦੀ ਹੈ ਨਸ਼ੇ ਬੰਦ ਕਰੇ​@@satnamsingh-re4hr
@sandeepsinghdhanoa8631
@sandeepsinghdhanoa8631 5 ай бұрын
Hun band krva ly fir​@@satnamsingh-re4hr
@jasbirsingh8132
@jasbirsingh8132 5 ай бұрын
ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨਾਂ ਉਪਰ ਦਸਤਖ਼ਤ ਕਰਨ ਵਾਲਿਆਂ ਨੂੰ ਵੋਟ ਦੇਣਾ ਮਤਲਬ ਕਿਸਾਨਾਂ ਨਾਲ ਗੱਦਾਰੀ ਕਰਨਾ।
@GurnamSingh-zw6kp
@GurnamSingh-zw6kp 5 ай бұрын
Koi gdarri ni hovegi.Jhadu party ne ki kr ditta kisana lyi.Murgiyan smet bakki crops da muavza de ditta ? Ladies nu 1000/- per month kithe gya ?
@BalwinderSingh-by3kj
@BalwinderSingh-by3kj 5 ай бұрын
ਬਾਈ ਜੀ ਪਿੰਡ ਦੇ ਪੰਚਾਇਤ ਮੈਂਬਰ ਦਾ ਅਹੁਦਾ ਨਹੀਂ ਛੱਡਦਾ ਕੋਈ ਕੇਂਦਰੀ ਮੰਤਰੀ ਦਾ ਅਹੁਦਾ ਛੱਡਿਆ ਬੀਬੀ ਹਰਸਿਮਰਤ ਕੌਰ ਬਾਦਲ ਨੇ
@hakamsingh1940
@hakamsingh1940 5 ай бұрын
ਅਹੁਦਾ ਜਦੋਂ ਛੱਡਿਆ ਜਦੋਂ ਕਿਸਾਨਾ ਨੇ ਬਾਦਲ ਦਾ ਘਰ ਘੇਰਿਆ
@DarshanSingh-bc7pq
@DarshanSingh-bc7pq 5 ай бұрын
ਗੁਰਮੀਤ ਖੁਡੀਆਂ ਬਾਦਲ ਕਿਆ ਨੂੰ ਖੁਡੇ ਲਾਉਣ ਜਾਣਦੇ ਨੇ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ
@jasbirsingh8132
@jasbirsingh8132 5 ай бұрын
ਪਿਛਲੀ ਵਾਰ ਅਕਾਲੀ ਦਲ ਬਠਿੰਡਾ ਸੀਟ ਇਸ ਕਰਕੇ ਜਿੱਤ ਗਿਆ ਸੀ ਉਸ ਵਕਤ ਤੱਕ ਸੁਖਬੀਰ ਅਤੇ ਹਰਸਿਮਰਤ ਨੇ ਕਿਸਾਨੀ ਖਿਲਾਫ ਕਾਲੇ ਕਾਨੂੰਨਾਂ ਉਪਰ ਦਸਤਖ਼ਤ ਨਹੀਂ ਕੀਤੇ ਸਨ ਅਤੇ ਅਕਾਲੀ ਬੀਜੇਪੀ ਗਠਜੋੜ ਕਾਇਮ ਸੀ। ਪਰ ਹੁਣ ਹਾਲਾਤ ਬਦਲ ਚੁੱਕੇ ਹਨ।😮
@balbir2954
@balbir2954 5 ай бұрын
Khudian saab
@ParamjitmazaraParmjit
@ParamjitmazaraParmjit 5 ай бұрын
Bibi Harsimrat kaurBadal jindabad
@singhjaugseer5556
@singhjaugseer5556 5 ай бұрын
ਆਮ ਆਦਮੀ ਪਾਰਟੀ ਜਿੰਦਾਬਾਦ
@nirpalsingh5414
@nirpalsingh5414 5 ай бұрын
ਹਰਸਿਮਰਤ, ਲੱਖਾ, ਤੇ ਖੁਡੀਆਂ ਤਿਨਾ ਦੀ ਟੱਕਰ ਹੋਵੇਗੀ ਪੂਰੀ
@punjabireaction2237
@punjabireaction2237 5 ай бұрын
ਵੀਰ ਮੈਂ ਅਕਾਲੀ ਦਲ ਦੇ ਖਿਲਾਫ ਹਾਂ,,,,, ਮਗਰ ਜਦੋਂ ਮੈਂ ਬਠਿੰਡੇ ਜਾਕੇ ਵੇਖਿਆ ਤੇ ਕਮਾਲ ਕਰ ਦਿੱਤੀ ਹੈ ਹਰਸਿਮਰਤ ਕੌਰ ਬਾਦਲ ਨੇ ਏਮਸ, ਏਅਰਪੋਰਟ, ਸੜਕਾਂ ਤੇ ਆਮ ਲੋਕਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਹਨ ਕਿ ਹਰਸਿਮਰਤ ਨੂੰ ਕੋਈ ਨਹੀਂ ਹਰਾ ਸਕਦਾ
@AmrikSingh-cd2dd
@AmrikSingh-cd2dd 5 ай бұрын
😊😢
@BikramjitSingh-q3i
@BikramjitSingh-q3i 5 ай бұрын
Bibi hk badal jindabaad
@sukhrajjattana6361
@sukhrajjattana6361 5 ай бұрын
❤🎉gurmeet singh ਖੁੱਡੀਆਂ ਜੀ 🎉ਜ਼ਿੰਦਾਬਾਦ
@NaunihalSinghPunia
@NaunihalSinghPunia 5 ай бұрын
Biba Ji zindabad zindabad zindabad zindabad zindabad
@jagtargill-rc4gy
@jagtargill-rc4gy 5 ай бұрын
Very good bath shiab ji thinks
@bhupindersinghgill2754
@bhupindersinghgill2754 5 ай бұрын
Cmmaan jindabaad jindabaad jindabaad jindabaad jindabaad jindabaad
@ParamjitKaur-s4z5e
@ParamjitKaur-s4z5e 5 ай бұрын
ਬਠਿੰਡੇ ਵਲਿਓ ਬਰਗਾੜੀ ਜਰੂਰ ਯਾਦ ਰੱਖਿਓ
@kangsingh9685
@kangsingh9685 5 ай бұрын
ਜੇ‌ਸੀਟ ਬੀਬੀ ਹਾਰ ਜਾਦੀ ਹੈ ਤਾਂ ਫਿਰ ਕੀ ‌ਹੋਊ ਉਸ‌‌ਬਾਰੇ ਵੀ ਦਸੳ
@LaddiGill-k8f
@LaddiGill-k8f 5 ай бұрын
ਲੱਖੇ,ਨੂ,ਵੀ,ਮੋਕਾ,ਦੇਣਾ, ਚਹੀਦਾ
@amarjitgehri811
@amarjitgehri811 5 ай бұрын
ਬੀਬਾ ਹਰਸਿਮਰਤ ਕੌਰ ਬਾਦਲ ਜੀ ਹੀ ਜਿੱਤ ਪ੍ਰਾਪਤ ਕਰਨਗੇ ਬਠਿੰਡਾ ਵਿੱਚ ਬੀਬਾ ਜੀ ਨੇ ਬਹੁਤ ਕੰਮ ਕੀਤੇ ਹਨ
@sandeepsinghkhanoura4850
@sandeepsinghkhanoura4850 5 ай бұрын
ਬੀਬਾ ਹਰਸਿਮਰਤ ਕੌਰ ਜੀ ਬਾਦਲ ਜਿੰਦਾਬਾਦ
@mewasinghkhalsa4280
@mewasinghkhalsa4280 5 ай бұрын
ਬਠਿੰਡਾ ਵਾਲਿਓਂਇਸਵਾਰਸਾਰੀਆਂਰਵਾਇਤੀਪਾਰਟੀਆਂਨੂੰਰਿਜੋਕਟਕਰਕੇਲੱਖਾਸਿਧਾਨਾਮੌਕਾਜਰੂਰਦਿਓਆਪਜੀ੍ਦਾਬਹੁਤਧੰਨਵਾਦ
@inderjeetsinghgrewal6979
@inderjeetsinghgrewal6979 5 ай бұрын
ਕੋਈ ਨਹੀਂ ਰੋਕ ਸਕਦਾ ਰੱਥ ਦੋ ਹਜ਼ਾਰ ਬਾਈ ਆਲਾ ਕੰਮ ਹੁਣ ਨੀ ਹਰਸਿਮਰਤ ਕੌਰ ਬਾਦਲ ਜਿੱਤੂ
@NirmalSingh-ng7xy
@NirmalSingh-ng7xy 5 ай бұрын
❤ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤
@NarinderSingh-mg4sw
@NarinderSingh-mg4sw 5 ай бұрын
ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਅਦ
@jaswantsingh2023
@jaswantsingh2023 5 ай бұрын
ਹਰਸਿਮਰਤ ਕੌਰ ਬਾਦਲ ਜਿੱਤੇਗੀ ਜੀ ਹਰ ਹਾਲਤ ਜੀ
@singhpalwinder1517
@singhpalwinder1517 5 ай бұрын
ਬੀਬੀ ਬਾਦਲ ਜਿਦਾਂ ਬਾਦ
@vaparakkhetichannel
@vaparakkhetichannel 5 ай бұрын
Good
@BaldevSingh-uv3vw
@BaldevSingh-uv3vw 5 ай бұрын
Hathi hathi hathi BSP ZINDABAD
@babbusingh4515
@babbusingh4515 5 ай бұрын
ਗੁਰਮੀਤ ਸਿੰਘ ਖੁਡੀਆਂ ਹੀ ਅਕਾਲੀਆਂ ਦਾ ਕਿਲਾ ਡੇਗਣਗੇ
@jagdevsinghbrar8347
@jagdevsinghbrar8347 5 ай бұрын
ਲੱਖਾਂ ਸਿਧਾਣਾ ਜ਼ਿੰਦਾਬਾਦ
@iqbalbrar5068
@iqbalbrar5068 5 ай бұрын
ਬਠਿੰਡੇ ਤੋਂ ਹਰਸਿਮਰਤ ਕੌਰ ਬਾਦਲ ਚੋਣ ਜਿੱਤਣਗੇ,
@sukhchainsingh6563
@sukhchainsingh6563 5 ай бұрын
Desr Gurjap. You are quite right.
@Anish_mehlawaliya
@Anish_mehlawaliya 5 ай бұрын
App jindavad ❤❤
I tricked MrBeast into giving me his channel
00:58
Jesser
Рет қаралды 27 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН
I tricked MrBeast into giving me his channel
00:58
Jesser
Рет қаралды 27 МЛН