Prime Focus (2330) || Ravneet Bittu ਨੇ ਕਰਤਾ ਚੈਲੰਜ , CM Bhagwant Mann ਦੇ ਦੋਸ਼ਾਂ 'ਤੇ ਅਕਾਲੀਆਂ ਦਾ ਜਵਾਬ

  Рет қаралды 45,154

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2330) || ਬਿੱਟੂ ਨੇ ਕਰਤਾ ਚੈਲੰਜ , CM ਮਾਨ ਦੇ ਦੋਸ਼ਾਂ 'ਤੇ ਅਕਾਲੀਆਂ ਦਾ ਜਵਾਬ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 110
@gurmailsandhu4419
@gurmailsandhu4419 Ай бұрын
ਪੰਜਾਬ ਨਾਲ ਲਗਦੇ ਇਲਾਕਿਆਂ ਵਿੱਚ ਕਿਸਾਨ ਕੀਟਨਾਸ਼ਕ ਪੰਜਾਬ ਵਿੱਚੋਂ ਖ਼ਰੀਦ ਦੇ ਹਨ
@deepbrar.
@deepbrar. Ай бұрын
ਕਿਸੇ ਨੂੰ ਮਿਲਦੇ ਹੀ ਫ਼ੈਸਲਾ ਨਾ ਕਰਿਆ ਕਰੋ … ‬ ‪ *ਇਨਸਾਨ ਹੈ… ਪਰਤਾਂ ਵਿੱਚ ਖੁਲਿਆ ਕਰਦਾ ਹੈ*
@daljitsingh7980
@daljitsingh7980 Ай бұрын
👌👌👍
@deepbrar.
@deepbrar. Ай бұрын
​@@daljitsingh7980ਸੰਧੂ ਵੀਰੇ 😍😍
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@deepbrar.
@deepbrar. Ай бұрын
ਤਰੀਫ ਚੇਹਰੇ ਦੀ ਨਹੀਂ ਚਰਿੱਤਰ ਦੀ ਕਰਨੀ ਚਾਹੀਦੀ ਹੈ ਕਿਓਂ ਕੇ ਅੱਛਾ ਚੇਹਰਾ ਬਣਾਉਣ ਨੂੰ ਚੰਦ ਮਿੰਟ ਲੱਗਦੇ ਨੇ *ਲੇਕਿਨ ਅੱਛਾ ਚਰਿੱਤਰ ਬਣਾਉਣ ਨੂੰ ਪੂਰੀ ਜ਼ਿੰਦਗੀ*
@daljitsingh7980
@daljitsingh7980 Ай бұрын
👌👌👍
@deepbrar.
@deepbrar. Ай бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@deepbrar.
@deepbrar. Ай бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@gulshansingh781
@gulshansingh781 Ай бұрын
ਪੰਜਾਬ ਦੇ ਕਿਸਾਨ ਲਾਲਚੀ ਹੋ ਚੁੱਕੇ ਹਨ ਇਹ ਚਾਹੁੰਦੇ ਹਨ ਕਿ ਸਾਡੀ ਵੱਧ ਤੋਂ ਵੱਧ ਫਸਲ ਹੋਵੇ ਇਹਨਾਂ ਨੇ ਆਪਣੀ ਜ਼ਿੰਦਗੀ ਨਹੀਂ ਦੇਖੀ ਅਤੇ ਨਾ ਹੀ ਹੋਰ ਕਿਸੇ ਦੀ
@baldevjassar8059
@baldevjassar8059 Ай бұрын
*🙏🌷ਅੱਜ ਦਾ ਵਿਚਾਰ🌷🙏* *ਤੁਹਾਡਾ ਪਰਿਵਾਰ ਕਿੰਨਾ ਅਮੀਰ ਹੈ!!ਇਹ ਮਾਇਨੇ ਨਹੀ ਰੱਖਦਾ!!ਤੁਹਾਡਾ ਪਰਿਵਾਰ ਕਿੰਨਾ ਖੁਸ਼ ਹੈ!!ਅਸਲ ਵਿੱਚ ਇਹ ਮਾਇਨੇ ਰੱਖਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@DaljitKaur-nl1fr
@DaljitKaur-nl1fr Ай бұрын
ਭਾਈ ਸਾਹਿਬ ❤ਨਾਲ ਧੱਕਾ ਕੀਤਾ ਜਾ ਰਿਹਾ ਹੈ ਬਿਨਾ ਕਿਸੇ ਦੇਰੀ ਤੋਂ ਪਹਿਲਾਂ ਰਿਹਾ ਕਰਨਾ ਚਾਹੀਦਾ ਹੈ
@BalramDhaliwal-rb7no
@BalramDhaliwal-rb7no Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤
@deepbrar.
@deepbrar. Ай бұрын
ਸਮੇਂ ਦੀ ਕੋਈ ਅੰਤਿਮ ਅਦਾਲਤ ਨਹੀਂ , ਅਤੇ ‬ ‪ *ਇਤਿਹਾਸ ਆਖ਼ਰੀ ਵਾਰ ਕਦੀ ਨਹੀਂ ਲਿਖਿਆ ਜਾਂਦਾ*
@Diljitkourjosan6170
@Diljitkourjosan6170 Ай бұрын
ਦੀਪ ਬਰਾੜ ਬੇਟਾ ਸਤਿ ਸ੍ਰੀ ਆਕਾਲ ਜੀ ਕੀ ਹਾਲ ਆ
@daljitsingh7980
@daljitsingh7980 Ай бұрын
👍👍
@deepbrar.
@deepbrar. Ай бұрын
​@@Diljitkourjosan6170😍🙏 ਜੀ ਆਂਟੀ ਜੀ. ਮੈਂ ਠੀਕ ਹਾਂ ਜੀ ਤੁਸੀਂ ਕਿੱਦਾਂ 🙏
@deepbrar.
@deepbrar. Ай бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. Ай бұрын
😍🙏 ਜੀ ਦਿਲਜੀਤ ਆਂਟੀ ਜੀ. ਮੈਂ ਠੀਕ ਠਾਕ ਹਾਂ ਜੀ ਤੁਸੀਂ ਸੁਣਾਓ ਕਿੱਦਾਂ ਜੀ 🙏
@shallysingh829
@shallysingh829 Ай бұрын
ਤਾਮਿਲਨਾਡੂ ਅਤੇ ਬਿਹਾਰ ਨੇ ਨੀਤੀ ਅਯੋਗ ਦੀ ਮੀਟਿੰਗ ਵਿੱਚ ਮੰਗ ਰੱਖ ਕੇ ਆਪਣੇ ਰਾਜਾਂ ਲਈ ਫੰਡ ਲਏ ਹਨ????
@amriksingh4239
@amriksingh4239 Ай бұрын
ਸੰਧਾਵਾਲੀਆ ਸਾਹਿਬ ਜੀ ਮੈਂ ਤੁਹਾਡਾ ਗੁਆਂਡੀ ਢੋਟੀਆਂ ਤੋਂ । ਮੈਂ ਗੋਦਵਾਲ ਥਰਮਲ ਪਲਾਂਟ ਵਿੱਚ ਸਰਵਿਸ ਕਰਦਾ ਹਾਂ ਜੀ। ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਆ ਲੱਗਦੇ ਜੀ। ਜਦੋਂ ਪਿੰਡ ਆਏ ਤੇ ਮੈਨੂੰ ਦੱਸਿਓ ਮੈਂ ਤੈਨੂੰ ਫੇਸ 2 ਫੇਸ ਮਿਲਣਾ ਚਾਹੁੰਦਾ ਜੀ।
@user-rf4ht8lc2s
@user-rf4ht8lc2s Ай бұрын
ਸੰਧੋਵਾਲੀਆ ਤੇ ਬਾਠ ਸਾਬ੍ਹ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ, ਤਕਰੀਬਨ ਸਾਰੇ ਹੀ ਪ੍ਰੋਗਰਾਮ ਦੇਖਦੇ ਆਂ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ ਬਹੁਤ ਵਧੀਆ ਹੁੰਦਾ ਆ, ਹੁਣ ਤੁਹਾਡੇ ਪ੍ਰੋਗਰਾਮ ਦੀ ਆਵਾਜ਼ ਬਹੁਤ ਘੱਟ ਹੁੰਦੀ ਆ, ਅਵਾਜ਼ ਤੇਜ ਕਰੋ ਜੀ, ਬਹੁਤ ਬਹੁਤ ਧੰਨਵਾਦ ਜੀ.
@deepbrar.
@deepbrar. Ай бұрын
ਬਹੁਤ ਗ਼ਰੂਰ ਸੀ ਛੱਤ ਨੂੰ ਛੱਤ ਹੋਣ ਤੇ ‬ ‪ *ਇੱਕ ਮੰਜਿਲ ਹੋਰ ਬਣੀ ਛੱਤ ਫਰਸ਼ ਹੋ ਗਈ*
@Diljitkourjosan6170
@Diljitkourjosan6170 Ай бұрын
@@deepbrar. 👌👌🙏🙏🙏
@deepbrar.
@deepbrar. Ай бұрын
@@Diljitkourjosan6170 😍🙏ਜੀ ਆਂਟੀ ਜੀ
@kishoresingh1812
@kishoresingh1812 Ай бұрын
ਕਿਸਾਨ ਲਾਲਚੀ ਨਹੀ, ਜਿੰਨਾ ਲਾਗਤ ਫਸਲ ਤੇ ਖਰਚ ਕਰਦਾ, ਜੇਕਰ ਉਂਨੇ ਵੀ ਪੈਸੇ 6ਮਹੀਨੇ ਦੀ ਮੇਹਨਤ ਕਰਨ ਤੋਂ ਬਾਅਦ ਘਰ ਨਾ ਆਉਣ,ਤਾਂ ਮਜਬੂਰਨ ਰਸਾਇਣਿਕ ਖਾਦ ਪਦਾਰਥ ਖੇਤ ਚ ਪਾਉਂਦਾ ,ਨਹੀ ਖੇਤੀ ਹੱਥੋ ਜਾਂਦੀ........।
@Gobinderkaurmaan
@Gobinderkaurmaan Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@Diljitkourjosan6170
@Diljitkourjosan6170 Ай бұрын
ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ 🙏
@Gobinderkaurmaan
@Gobinderkaurmaan Ай бұрын
@@Diljitkourjosan6170 ਸਤਿ ਸ੍ਰੀ ਅਕਾਲ ਜੀ 🙏🙏🇨🇦🇨🇦
@deepbrar.
@deepbrar. Ай бұрын
ਭੂਆ ਜੀ 😍🙏 ਜੀ mis u a lot 🙏
@Gobinderkaurmaan
@Gobinderkaurmaan Ай бұрын
@@deepbrar. miss you too beta 😍
@gurinder.singh.kotkapura
@gurinder.singh.kotkapura Ай бұрын
ਜ਼ਹਿਰੀਲੇ ਰਸਾਇਣਾਂ ਨਾਲ ਖਾਧ ਪਦਾਰਥ ਤਿਆਰ ਕਰਕੇ ਕਮਾਈ ਕਰਨ ਵਾਲੇ ਉਸ ਤੋਂ ਜ਼ਿਆਦਾ ਡਾਕਟਰਾਂ ਨੂੰ ਲੁਟਾ ਰਹੇ ਹਨ।
@karamjitsinghgill7244
@karamjitsinghgill7244 Ай бұрын
ਹੋਟਲ ਅਕਾਲੀ ਦਲ ਦਾ ਨਹੀ ਇਹ ਹੋਟਲ ਸੁਖਬੀਰ ਬਾਦਲ ਦਾ
@SatishKumar-nb8yd
@SatishKumar-nb8yd Ай бұрын
ਬੇਟੀ ਮਨੂ ਅਤੇ ਉਸ ਦੇ ਪਰਿਵਾਰ ਨੂੰ ਅਤੇ ਸਾਰੇ ਦੇਸ਼ ਨੂੰ ਬਹੁਤ ਬਹੁਤ ਮੁਬਾਰਕਾਂ ਜਿਸਨੇ ਸਾਡਾ ਦੇਸ਼ ਦਾ ਨਾਮ ਓਲੰਪਿਕਸ ਦੇ ਵਿੱਚ ਬ੍ਰੋਨਜ਼ ਮੈਡਲ ਦੇ ਵਿੱਚ ਲਿਖਵਾਇਆ ਤੇ ਇਸ ਦੇ ਨਾਲ ਇਹ ਵੀ ਗੱਲ ਜਰੂਰੀ ਬਣ ਜਾਂਦੀ ਹੈ ਵੀ ਇਹੋ ਜਿਹੀਆਂ ਬੇਟੀਆਂ ਦੀ ਇਹ ਸਾਰੇ ਦੇਸ਼ ਵਿੱਚ ਘਾਟ ਨਹੀਂ ਹੈ ਲੋੜ ਹੈ ਨੀਅਤ ਦੀ ਅਤੇ ਸਹੀ ਸਿਸਟਮ ਦੀ ਤੇ ਰਾਜਨੀਤਿਕ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕ ਹਿੱਤਾਂ ਵੱਲ ਧਿਆਨ ਦੇਣ ਨਾ ਕਿ ਆਪਣੇ ਹਿੱਤਾਂ ਵੱਲ, ਪਰਾਕ ਪ੍ਰਸਾਸਨਿਕ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਅਤੇ ਨਾਲ ਹੀ ਲੋੜ ਇਹ ਹੈ ਕਿ ਜਿਹੜੇ ਕਾਨੂੰਨ ਬਣੇ ਹਨ ਉਹਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਕਨੂਨ ਲਾਗੂ ਕਰਵਾਇਆ ਜਾਵੇ ਅਤੇ ਸਿਸਟਮ ਦੇ ਵਿੱਚ ਵੀ ਸੁਧਾਰ ਦੀ ਲੋੜ ਹੈ ਰਾਜਨੀਤਿਕ ਪਾਰਟੀਆਂ ਨੂੰ ਇਸ ਨੂੰ ਸੁਧਾਰਨ ਲਈ ਸੱਚੀ ਨੀਤ ਨਾਲ ਇਹ ਕੰਮ ਕਰਨ ਦੀ ਲੋੜ ਹੈ ਧੰਨਵਾਦ
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਜੀ ਖੇਡਾਂ ਵਿੱਚ ਨਿਚਨੇ ਬਾਜ਼ੀ ਵਿੱਚੋ ਮੈਡਲ ਜਿੱਤਿਆ ਹੈ ਟੇਬਲ ਟੈਨਿਸ ਵਿੱਚੋ ਮੈਡਲ ਜਿੱਤਿਆ ਬੁਹਤ ਬੁਹਤ ਵਧਾਈਆਂ ਹੋਣ ਜੀ
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@sawanjeetchahal95
@sawanjeetchahal95 Ай бұрын
Q
@DavindersinghShopal
@DavindersinghShopal Ай бұрын
8:22 8:22
@deepbrar.
@deepbrar. Ай бұрын
😍🙏 ਜੀ ਸੰਧੂ ਵੀਰੇ
@JagtarGill-u1z
@JagtarGill-u1z Ай бұрын
Very good ji bath shiab and sindawela Shihab ji thanks
@anandpreetsingh8573
@anandpreetsingh8573 Ай бұрын
ਸਟੇਜ ਤਾਂ ਸਰ ਮਿਲੀ ਜਾਣੀ ਤੁਹਾਡੀ ਸੱਚੀ ਗੱਲ ਆ ਮਾੜੇ ਬੰਦੇ ਨੂੰ ਸੁਪਰੀਮ ਕੋਰਟ ਦੇ ਵਿੱਚ ਤਰੀਕ ਵੀ ਨਹੀਂ ਮਿਲਦੀ ਜਾ ਤਗੜੇ ਨੂੰ ਮਿੰਟਾਂ ਦੇ ਵਿੱਚ ਸਟੇਅ ਜਾਂਦੀ ਆ ਸਾਡਾ ਇਨਾ ਦਾ ਹੀ ਹੈ ਸਾਡਾ ਜਿਹੜਾ ਜੁਡੀਸ਼ੀਅਲ ਹੈਗਾ ਨਾ ਉਹ ਵੀ ਇਦਾਂ ਦਾ ਹੀ ਆ
@harishjoshi9247
@harishjoshi9247 Ай бұрын
Shambhu border to hatao ina velhtran noon eh kisan ni ahh pinda ja ke wekho Asli kisan
@HarjitSingh-np7dt
@HarjitSingh-np7dt Ай бұрын
ਜੇ 3 ਸਾਲਾਂ ਚ ਨਹੀਂ ਕੁੱਝ ਕਰ ਸਕਿਆ ਇਹ ਝੂਠਾ ਮੁੱਖ ਮੰਤਰੀ ਗੱਲਾਂ ਦਾ ਕੜਾਹ ਬਣਾਇਆ ਹੁਣ ਤਕ ਬਹੁਤ ਝੂਠਾ ਮਾਨ
@user-ts4eo6ue7v
@user-ts4eo6ue7v Ай бұрын
ਸਤਿ ਸ੍ਰੀ ਅਕਾਲ ਜੀ ਮੈਂ ਦਿੱਲੀ ਤੋਂ ਪੰਜਾਬ ਆਉਂਦਿਆਂ ਫੋਕਸ ਸੁਣਦਾ ਆ ਰਿਹਾ ਮੈਂ ਗੁੜਗਾਵਾਂ ਉਬਰ ਚਲਾਉਂਦਾ ਹਾਂ ਜੀ ਦਿੱਲੀ ਘੁੰਮਦੇ ਰਹੀਦਾ ਜਦੋਂ ਵੀ ਕੂੜੇ ਦੇ ਪਹਾੜ ਦੇਖਦਾ ਹਾਂ ਕੇਜਰੀਵਾਲ ਜੀ ਦਾ mcd ਚੋਣਾਂ ਤੋਂ ਪਹਿਲਾਂ ਦਿੱਤਾ ਬਿਆਨ ਚੇਤੇ ਆ ਜਾਂਦਾ ਕਿ mcd ਚ ਆਪ ਨੂੰ ਜਿਤਾਓ ਕੂੜੇ ਦੇ ਪਹਾੜ ਦਿੱਲੀ ਤੋਂ ਬਾਹਰ ਕਰ ਦਿਆਂਗੇ ਪਰ ਅੱਜ ਵੀ ਕਰਨਾਲ ਬਾਈਪਾਸ ਦੇ ਨੇੜੇ ਪਹਾੜ ਤੇ ਕੂੜੇ ਦੇ ਟਰੱਕ ਚੜ੍ਹਦੇ ਵੇਖ ਕੇ ਆ ਰਿਹਾ ਜੀ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਇਹਨਾਂ ਰਾਜਨੀਤਕ ਲੋਕਾਂ ਤੋਂ ਜੀ
@HARRYROMANA-on7vt
@HARRYROMANA-on7vt Ай бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@darbarasingh6553
@darbarasingh6553 Ай бұрын
PB05 🙏🙏👍🏻👍🏻
@GurmeetSingh-ms1hz
@GurmeetSingh-ms1hz Ай бұрын
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਭਲਾ ਹੀ ਭਲਾ ਜੀ।
@RajuSaini-k5u
@RajuSaini-k5u Ай бұрын
ਭਲਾ ਸਰਬੱਤ ਦਾ ਮੰਨੀ ਦਾ ਦੋ ਲੋਕਾ ਦਾ ਨੀ ਜੋ ਪੈਸੇ ਲਈ ਤੇਰੇ ਮੇਰੇ ਵਰਗਿਆਂ ਦਾ ਮਨੋਰੰਜਨ ਕਰਦੇ ਆ
@surinderpalsingh4143
@surinderpalsingh4143 Ай бұрын
ਸ਼੍ਰੀਮਾਨ ਜੀ ਜਦੋਂ ਕਿਸਾਨ ਵੱਡੇ ਵੱਡੇ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਲਾ ਕੇ ਘੁੰਮਦੇ ਹਨ ਕੋਠੀਆਂ ਪਾਉਂਦੇ ਹਨ ਟੈਕਸ ਦਿੰਦੇ ਨੇ ਉਦੋਂ ਉਹਨਾਂ ਦੀ ਗਰੀਬੀ ਕਿੱਥੇ ਜਾਂਦੀ ਹੈ। ਕਦੇ ਰੇੜੀ ਵਾਲੇ ਦੀ ਗੱਲ ਕਰੋ ਮੁਲਾਜ਼ਮਾਂ ਦੀ ਗੱਲ ਕਰੋ ਬਕਾਏ ਦੱਬੇ ਹੋਏ ਹਨ, ਕੰਮ ਦਾ ਬੋਝ ਹੈ ਨਵੀਂ ਭਰਤੀ ਹੁੰਦੀ ਨਹੀਂ ਪਰ ਆਪ ਜੀ ਸਿਰਫ ਸਰਕਾਰ ਵਾਂਗ ਕਿਸਾਨਾਂ ਨੂੰ ਹੀ ਦੇਖਦੇ ਹੋ ਉਸ ਤੋਂ ਵੀ ਗਰੀਬ ਕਈ ਬੈਠੇ ਹਨ
@deepbrar.
@deepbrar. Ай бұрын
ਬੜੀ ਤਕਲੀਫ ਆ ਸਾਡੇ ਘਰਾਂ ਤੇ ਟਰੈਕਟਰਾਂ ਤੋਂ 😯😯 ਮੇਹਨਤ ਕਰਦੇ ਹਾਂ ਤੁਸੀਂ ਵੀ ਕਰੋ ਤੇ ਲਵੋ ਵੱਡੀਆਂ ਗੱਡੀਆਂ ਜੀ 🙏
@tejpalpannu2293
@tejpalpannu2293 Ай бұрын
Waheguru ji 🙏🙏🙏🇮🇳🇨🇦🇮🇳🙏🙏🙏
@HardeepSingh-pj7tu
@HardeepSingh-pj7tu Ай бұрын
❤❤❤❤❤❤
@amriksingh4239
@amriksingh4239 Ай бұрын
Good job vi ji
@JaswinderSingh-xj5rz
@JaswinderSingh-xj5rz Ай бұрын
ਬਾਠ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਚਿੜੀ ਦਾ ਪਹੁੰਚਾ ਦੀ ਬਜਾਏ ਬਿੱਲੀ ਦਾ ਪੰਜਾ(ਪਹੁੰਚਾ) ਅਖਾਣ ਵਰਤਿਆ ਜਾਵ ਜੀ।
@narinderjeetkaur2918
@narinderjeetkaur2918 Ай бұрын
🙏🙏
@user-lu8hz1kk3h
@user-lu8hz1kk3h Ай бұрын
ਹੁਣ ਸੋਨੀਆ ਗਾਂਧੀ ਉਪਰ ਵੀ ਖੁਦ ਆਪ ਤੰਜ ਕਸਣ ਦੀ ਹੰਕਾਰ ਵਿਚ ਬਿੱਟੂ ਗ਼ਲਤੀ ਕਿਉਂ ਕਰ ਗਿਆ ਹੈ।ਧੰਨਵਾਦ
@amanbrar273
@amanbrar273 Ай бұрын
🙏🏻
@lakhbirsinghkhatra917
@lakhbirsinghkhatra917 Ай бұрын
Just wait CM will be doing well soon
@SukhchainSingh-o2x
@SukhchainSingh-o2x Ай бұрын
Coming greece
@BalkarSingh-ko2qy
@BalkarSingh-ko2qy Ай бұрын
ਬਾਠ ਸਾਹਿਬ ਜੀ ਏਹ cm mann ਸਾਹਿਬ ਜੀ ਫੋਕੇ ਡਰਾਵੇ ਦਿੰਦਾ ਹੈ ਕਰਨਾ ਕੁੱਸ਼ ਨਹੀਂ ਏਹ ਵੀ ਸੁਰਖੀ ਆ ਵਿੱਚ ਰਹਿਣਾ ਚਾਹੁੰਦੇ ਹਨ ਜੀ
@KulwinderSingh-zv1tx
@KulwinderSingh-zv1tx Ай бұрын
Good morning g 🙏🌹🌹😊 Banga
@JaswinderSingh-ox2vv
@JaswinderSingh-ox2vv Ай бұрын
Haryana Agriculture University organic Kheti nu ਜੋਰ ਸ਼ੋਰ ਨਾਲ promote kardi hy Whereas PAU pesticides ਨੂੰ ਰਿਸ਼ਵਤਖੋਰੀ ਕਰਕੇ Promote kardi hy
@deepkaran8264
@deepkaran8264 Ай бұрын
ਬਾਠ ਜੀ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ
@sidhudhurkotia9919
@sidhudhurkotia9919 Ай бұрын
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇਆਰ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@GurdeepSingh-hd3qs
@GurdeepSingh-hd3qs Ай бұрын
Sat shri akal ji 🙏🙏 kolkata
@PremPal-rg7jx
@PremPal-rg7jx Ай бұрын
Sandhawaliea and parmjeet ji sat shri akal ji
@sarbjitsinghriar596
@sarbjitsinghriar596 Ай бұрын
🙏🙏❤
@sudhachopra6529
@sudhachopra6529 Ай бұрын
USA. Sat shri akal ji
@BalkarSingh-ko2qy
@BalkarSingh-ko2qy Ай бұрын
ਇਹ ਵੀ ਸੁੱਖੇ ਗੱਪੀ ਵਰਗੁ ਏਕ ਹੋਰ ਗੱਪੀ mann ਸਾਹਿਬ ਜੀ
@ramandeepsingh4310
@ramandeepsingh4310 Ай бұрын
Good
@gurindersidhu1625
@gurindersidhu1625 Ай бұрын
Batth sahib sandawalyea sahib sat sheri akal
@harshwinderkaur7260
@harshwinderkaur7260 Ай бұрын
Sat Sri akal ji 🙏🏻🙏🏻
@RajuSaini-k5u
@RajuSaini-k5u Ай бұрын
Prime ਏਸ਼ੀਆ ਵਾਲਿਉ ਕਦੀ ਮੌਕੇ ਦੀ ਸਰਕਾਰ ਪੰਜਾਬ ਵਾਲੀਏ ਦੀਆਂ ਕਮੀਆ ਵੀ ਅਪਣੇ ਮੂੰਹੋਂ ਬੋਕ ਦਿਆ ਕਰੋ ਕਿ ਡਰਦੇ ਨੀ ਬੋਲਦੇ ਨਾ ਤੁਸੀ ਨਾ ਪੰਨੂੰ ਸਾਬ ਬੋਲਦੇ ਆਹ
@Lovedeepsingh01
@Lovedeepsingh01 Ай бұрын
🙏🙏🙏🙏
@user-ci5fi6ce2q
@user-ci5fi6ce2q Ай бұрын
ਲਾਈਕ ਨੂੰ 653 ਜੀ
@chanansingh-dx8fm
@chanansingh-dx8fm Ай бұрын
Nice
@jasantoor5038
@jasantoor5038 Ай бұрын
ਲਾਇਕ 17ਜੀ
@DaljeetSingh-g1c
@DaljeetSingh-g1c Ай бұрын
Bitu ji waheguru ji sumat bkhashan j chalinsg karna ta panjab de loka dea kurbaniya or muskla nu dekhdi hoi bhajpa nu chailansg kro kisani dea muskla nu hl krn da chailansg kro partya de leadera nu nhi
@aviroopbrar7356
@aviroopbrar7356 Ай бұрын
Our Political leaders failed to understand how to run the administration. These leaders also have changed the thinking of People as well as of administration.
@jagdishpuri5366
@jagdishpuri5366 Ай бұрын
Rahul Gandhi punjab de kissana nu te milde ne par Karnataka jithe sb to vad suicides hoiya 1183 jithe sarkar v Cong di hai othe kuchh kyu nai kuchh karde
@AjitSingh-el4gf
@AjitSingh-el4gf Ай бұрын
Totally wrong with biased.mindset
@jagjitsingh627
@jagjitsingh627 Ай бұрын
Bai g, sat shri akal g, jagjit randhawa mimsa dhuri
@preetsidhu7924
@preetsidhu7924 Ай бұрын
ਸੱਚੀ ਚੇਤਾ ਭੁਲ ਗਿਆ ਸੀ
@gurindersidhu1625
@gurindersidhu1625 Ай бұрын
Punjab wich kise office wich koi kam nahi hunda
@AjitSingh-el4gf
@AjitSingh-el4gf Ай бұрын
At or during which Govt works were smoothly done, humble request to shed light on any last70 year tenure when there was MAHARAJ Ranjit Singh Regime.
@cleverfox2879
@cleverfox2879 Ай бұрын
ਬਾਠ ਸਾਹਿਬ ਜੀ ਥੋੜ੍ਹੀ ਬਰੈਕ ਲਾ ਲਿਆ ਕਰੋ ਤੁਸੀਂ ਲੋੜ ਤੋਂ ਵੱਧ ਡੂੰਘਾਈ ਵਿੱਚ ਚਲੇ ਜਾਂਦੇ ਹੋ
@kashmiragehla3804
@kashmiragehla3804 Ай бұрын
ਭਗਵੰਤ ਮਾਨ ਭੰਡ ਹੈ ਇਹ ਭੰਡਣ ਤੋਂ ਵਗੈਰ ਕੁਝ ਨਹੀਂ ਕਰ ਸਕਦਾ
@DineshSharma-zo6ou
@DineshSharma-zo6ou Ай бұрын
😊😊😊😊😊😊😊😊
@lakhbirsinghkhatra917
@lakhbirsinghkhatra917 Ай бұрын
Did Mamta got anything
@HusanlalHusanlalsohpal-gw1wp
@HusanlalHusanlalsohpal-gw1wp Ай бұрын
903,, like to ❤se sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️ husan lal sohpal masani near apra teh phillaur dest jalander good morning g 29,,7,,2024
@parmindersingh132
@parmindersingh132 Ай бұрын
Sat sri akal ji Punjab vich rishwat pehla di tran hi chal rahi hai ji tehsil vich tesildar vasika de rahi ragistri karn de paise lenda hai nhi ta khajal khuari Mann sahib kuj nhi bdal sakde
@AjitSingh-el4gf
@AjitSingh-el4gf Ай бұрын
Please propose who can Change or transform,wes should not be biased, better Analytical, time factors must be considered before commenting,75 Years vs only,3 years.
@gurindersidhu1625
@gurindersidhu1625 Ай бұрын
Nave peg nal nava bian
@desagill8898
@desagill8898 Ай бұрын
Bath.sahib.ji.vaddi.abadi.tha.mutha.daily.bolo.ji.
@harishjoshi9247
@harishjoshi9247 Ай бұрын
Canada wich bathe ki pata lagna tuhanu
@harishjoshi9247
@harishjoshi9247 Ай бұрын
Punjabi NRI di bhi socho je ana band ho gaya ta punjab da ki banooga
@AjitSingh-el4gf
@AjitSingh-el4gf Ай бұрын
Program by BAATH ,,SANDHAWALIA always Best in India and Abroad in view of Thath,Paindu BOLI... Language but one should has cleared Brain free from dust, waste material having Analytical intelligency with vast knowledge before commenting.
@user-zw9cl3fg1q
@user-zw9cl3fg1q Ай бұрын
ਤੁਸੀ ਦੋਵੋ ਜੀਰੋ ਹੋ ਤੁਸੀ ਖਬਰਾ ਦਾ ਮਜਾਕ ਊੜਾਦੇ ਹੋ ਇਹ ਲੋਕ ਸਮਝਦੇ ਹੱਨ ਬੇਨੀ ਪਾਲਜੀ ਤੋ ਸਿਖੋ ਖਬਰਾ ਕੀ ਹੰਦੀਆ ਹਨ ਸਤਿ ਸ੍ਰੀ ਅਕਾਲ ਧੰਨਵਾਦ
@darshankooner5231
@darshankooner5231 Ай бұрын
🙏🙏
Bike vs Super Bike Fast Challenge
00:30
Russo
Рет қаралды 23 МЛН
Electric Flying Bird with Hanging Wire Automatic for Ceiling Parrot
00:15
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
Bike vs Super Bike Fast Challenge
00:30
Russo
Рет қаралды 23 МЛН