Prime Focus (2370) || Bikram Majithia ਕੋਲ ਵੀਡੀਓ-ਕੌਣ ਕੌਣ ਫਸੂਗਾ ? , 100 ਕਰੋੜ ਹੈ ਕਿੱਥੇ

  Рет қаралды 49,201

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 94
@harjindersinghThind4507
@harjindersinghThind4507 9 күн бұрын
ਬਹੁਤ ਦੁੱਖ ਵਾਲੀ ਗੱਲ ਹੈ ਕਿ ਕੱਲਕੱਤੇ ਡਾਕਟਰ ਬਲਾਤਕਾਰ ਕੇਸ਼ ਵਿੱਚ ਕੁੜੀ ਦੇ ਖਿਲਾਫ 19 ਵਕੀਲ ਕੇਸ਼ ਲੜ ਰਹੇ ਹਨ। ਉਸ ਦੁਖਾਂਤ ਵਾਲ਼ੀ ਗੱਲ ਹੈ ਕਿ ਉਹਨਾਂ ਵਿੱਚ 14 ਵਕੀਲ ਕੁੜੀਆਂ ਹੀ ਉਸ ਖਿਲਾਫ ਕੇਸ਼ ਲੜ ਰਹੀਆਂ ਹਨ। ਕੀ ਉਸ ਕੁੜੀ ਨੂੰ ਨਿਆਂ ਮਿਲ ਸਕਦਾ ਹੈ ❓❓❓ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਬਚਾਵੇ ਕੌਣ ❓❓
@deepbrar.
@deepbrar. 9 күн бұрын
ਬੱਚਿਆਂ ਦੇ ਚਿਹਰਿਆਂ ਤੇ ਇਸ ਲਈ ਵੀ ਨੂਰ ਹੁੰਦਾ ਹੈ ‬ ‪ *ਕਿ ਉਹ ਸ਼ਰਾਰਤਾਂ ਕਰਦੇ ਹਨ ਸਾਜ਼ਿਸ਼ਾਂ ਨਹੀਂ …*
@daljitsingh7980
@daljitsingh7980 9 күн бұрын
ਦੀਪ ਬਰਾੜ 🙏❤️
@deepbrar.
@deepbrar. 9 күн бұрын
​@@daljitsingh7980😍🙏 ਜੀ ਸੰਧੂ ਵੀਰੇ
@gurjitkaur7
@gurjitkaur7 9 күн бұрын
​@@deepbrar.Bache mann ke sache 🌹😍😍😍😍😍🌹
@deepbrar.
@deepbrar. 9 күн бұрын
ਤੇਰੇ ਦੁੱਖ ਤੇਰੇ ਹੀ ਰਹਿਣਗੇ ਮੁਰਸ਼ਦ *ਤੂੰ ਚਾਹੇ ਇਹਨੂੰ ਸੁਣਾ ਚਾਹੇ ਉਹਨੂੰ ਸੁਣਾ*
@gurjitkaur7
@gurjitkaur7 9 күн бұрын
Deepu Veere 👍🏻✌🏻✌🏻✌🏻✌🏻✌🏻👍🏻
@harbanssingh8145
@harbanssingh8145 9 күн бұрын
ਨਿਰਪੱਖ ਜਾਂਚ ਕਿਵੇ ਹੋਵੇਗੀ ਜਦੋ ਮੰਤਰੀ ਆਪਣੇ ਅਹੁਦੇ ਤੇ ਹੋਵੇਗਾ,ਜੋਤੀ ਯਾਦਵ ਅਹੁਦੇ ਤੇ ਹੋਵੇਗੀ।ਲੱਗਦਾ ਇਹ ਕੇਸ ਦੇਰ ਸਵੇਰ ਈ ਡੀ ਨੇ ਜਰੂਰ ਚੁਕ ਲੈਣਾ। ਲੋਕਾਂ ਦੇ ਟੈਕਸਾ ਦੇ ਪੈਸੇ ਨੂੰ ਕੋਈ ਲੁਟੇ, ਬਹੁਤ ਮਾੜੀ ਗੱਲ ਹੈ। ਪੰਜਾਬ ਵਿਚਾਰਾ ਕੀ ਕਰੇ।
@anandpreetsingh8573
@anandpreetsingh8573 9 күн бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਇੱਕੋ ਹੀ ਸਿੱਕੇ ਦੇ ਪਹਿਲੂ ਹਨ
@baldevjassar8059
@baldevjassar8059 9 күн бұрын
*🙏🫧ਅੱਜ ਦਾ ਵਿਚਾਰ🫧🙏* *ਇਨਸਾਨ ਆਪਣੇ ਨੇਕ ਕਰਮਾ ਕਰਕੇ ਗੁਰੂ ਦੇ ਨਜਦੀਕ ਹੋ ਜਾਂਦਾ ਹੇੇ! ਅਤੇ ਆਪਣੇ ਬੁਰੇ ਕਰਮਾ ਕਰਕੇ ਗੁਰੂ ਤੋਂ ਦੂਰ ਹੋ ਜਾਂਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@deepbrar.
@deepbrar. 9 күн бұрын
ਬੜੀ ਬਦਨਾਮ ਹੈ ਕਿਸਮਤ ਭੀ ਜਿਸਨੂੰ ਤੋਹਮਤ ਭੀ *ਮੇਹਨਤ ਨਾ ਕਰਨ ਵਾਲੇ ਲਗਾਉਂਦੇ ਹਨ*
@ManpreetSingh-jk3bl
@ManpreetSingh-jk3bl 9 күн бұрын
ਬਹੁਤ ਡੂੰਘੇ ਤੇ ਉੱਘੇ ਵਿਚਾਰ
@daljitsingh7980
@daljitsingh7980 9 күн бұрын
ਦੀਪ ਬਰਾੜ 👌👌👍
@deepbrar.
@deepbrar. 9 күн бұрын
​@@ManpreetSingh-jk3blਮੈਂ ਤਾਂ ਸ਼ਬਦਾਂ ਦਾ ਹੇਰਫੇਰ ਹੀ ਕਰਦਾ ਹਾਂ ਜੀ 😍🙏
@deepbrar.
@deepbrar. 9 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@ParamjeetKaur-wd4qc
@ParamjeetKaur-wd4qc 9 күн бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@CM-qi2ez
@CM-qi2ez 9 күн бұрын
ਸਭ ਤੋਂ ਅਯੋਗ ਮੰਤਰੀ ਹਰਜੋਤ ਬੈਂਸ ਹਨ, ਅਧੂਰੀਆਂ ਅਸਾਮੀਆਂ ਅਤੇ ਸਿੱਖਿਆ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਦਾ ਐਲਾਨ ਨਹੀਂ ਕੀਤਾ ਗਿਆ।
@majorcheema4004
@majorcheema4004 9 күн бұрын
ਖਿਡਾਰੀਆਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ BJP ਲਈ ਏਹ ਕਹਿਣਾ ਸੌਖਾ ਹੋ ਗਿਆ ਕੇ ਏ ਖਿਡਾਰੀਆਂ ਦਾ ਧਰਨਾ ਸਾਡੇ ਖਿਕਾਫ ਸੀ ਉਹ ਰਜਨੀਤਿਕ ਸੀ 🙏🏻🙏🏻
@PrinceSharmaChicago
@PrinceSharmaChicago 9 күн бұрын
Bilkul sahi
@BalrajRai-g8q
@BalrajRai-g8q 9 күн бұрын
Glt hai .
@sukhchainsingh-et3uy
@sukhchainsingh-et3uy 9 күн бұрын
Jma shi aw bai
@BalrajRai-g8q
@BalrajRai-g8q 9 күн бұрын
Kushti king v kushti khedna chahta tha .
@user-vk9et5or7p
@user-vk9et5or7p 9 күн бұрын
Kyu bjp ch v ta player gye ne o .
@JagdevBawa-b1k
@JagdevBawa-b1k 9 күн бұрын
ਤੀਜਾ ਲਾਈਕ ਸੰਧਾਵਾਲੀਆ ਵੀਰ ਜੀ ਅਤੇ ਬਾਠ ਵੀਰ ਜੀ ਸਤਿ ਸ੍ਰੀ ਆਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ❤❤❤❤❤
@harjindersinghThind4507
@harjindersinghThind4507 9 күн бұрын
ਜੇਕਰ ਸੁਖਬੀਰ ਬਾਦਲ ਨੇ ਆਪਣੇ ਆਪ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ ਤਾਂ ਜਥੇਦਾਰਾਂ ਨੂੰ ਬੇਨਤੀ ਹੈ ਕਿ ਸਜ਼ਾ ਦੇ ਰੂਪ ਵਿੱਚ ਉਹਨਾਂ ਨੂੰ ਪ੍ਰਧਾਨਗੀ ਤੋਂ ਪਾਸੇ ਕੀਤਾ ਜਾਵੇ ਅਤੇ ਦੁਬਾਰਾ ਘੱਟੋ ਘੱਟ 5 ਸਾਲਾਂ ਲਈ ਦੁਬਾਰਾ ਪ੍ਰਧਾਨ ਬਣਨ ਤੇ ਪਾਬੰਦੀ ਲਗਾਈ ਜਾਵੇ 🙏🙏🥱🥱🥱
@football24x7on
@football24x7on 9 күн бұрын
Bahut changa vichar hai par eda hona ni
@daljitsingh7980
@daljitsingh7980 9 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 9 күн бұрын
ਹਮੇਂ ਤੋ ਅਪਨੋ ਨੇ ਲੂਟਾ … ‬ ‪ ਇਤਨਾ ਲੂਟਾ, ਇਤਨਾ ਲੂਟਾ, ‬ ‪ *ਕਿ ਗੈਰੋਂ ਕੀ ਬਾਰੀ ਹੀ ਨਹੀਂ ਆਈ* ‬ ‪ 😮😮
@gurjitkaur7
@gurjitkaur7 9 күн бұрын
Deep Veere ik sachai a apne hi apne nahi bande 😢😮😮😢
@gurjitkaur7
@gurjitkaur7 9 күн бұрын
Lutaun vaste kujh baki hi ne riha Jo gair lutt sakde 🙏🏻💎💎💎💎💎🙏🏻
@dasaundhasinghpannu6612
@dasaundhasinghpannu6612 9 күн бұрын
ਜਥੇਦਾਰ ਸਾਹਿਬ, ਜਿਨਾ ਮੀਡੀਆ ਚ ਰਹਿਣ ਲਈ ਹਮੇਸ਼ਾ ਤਿਆਰ ਰਹਿੰਦੇ,ਅਤੇ ਖੁਸ਼ੀ ਪ੍ਰਾਪਤ ਕਰਦੇ।ਸਿੰਘ ਸਾਹਿਬ ਨੂੰ ਜਾਪਦਾ ਸਿਆਸਤ ਵਿਚ ਜਿਆਦਾ ਫਿਟ ਹੋ ਸਕਦੇ।
@SURJITSINGH-rh1us
@SURJITSINGH-rh1us 9 күн бұрын
😊😊😊😊😊
@sukhwantsingh1999
@sukhwantsingh1999 9 күн бұрын
ਜੇ ਕੋਈ ਸੱਚਾ ਬੰਦਾ ਕਿਸੇ ਤਾਂ ਦੋਸ਼ ਲਾਵੇ ਤਾਂ ਠੀਕ ਸਮਝਿਏ, ਉਹ ਗੱਲ ਆ ਛੱਜ ਤਾਂ ਬੋਲੇ ਛਾਣਨੀ ਵੀ ਬੋਲੇ।
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 9 күн бұрын
ਮਜੀਠੀਆ ਸਾਬ ਨੂੰ ਪੰਜਾਬ ਦਾ ਲੱਗਦਾ ਜਿਆਦਾ ਹੀ ਫਿਕਰ ਹੈ😂😂
@harbhagwansingh1812
@harbhagwansingh1812 9 күн бұрын
Cm ਦੀ ੳੁਹ ਗੱਲ ਧੂੜ ਸ਼ੀਸੇ ਤੇ ਜੰਮੀ ਝਾੜੀ ਕੰਧਾਂ ਜਾਂਦਾ
@devrajsalaria3333
@devrajsalaria3333 9 күн бұрын
SANDHAWALIA JE SATSHRI AKAAL BAATH SAHIB SAT SHRI AKAAL JEE.GREAT PRESENTATION
@sardarsingh7833
@sardarsingh7833 9 күн бұрын
ਬਾਠ ਸਾਹਿਬ, ਭਲਾ ਮਜੀਠੀਆ ਨੂੰ ਲੰਗਾਹ ਸਾਹਿਬ ਦੀ ਹੋਸਟਲ ਵੀਡੀਓ ਤੇ ਛੇ ਹਜ਼ਾਰ ਕਰੋੜ ਵੀਡੀਓਕੈਸੇਟ ਕਦੋ ਦਿਖਿਉਗੇ,ਸਿਰਫ ਵੀਡੀਓ ਮਜੀਠੀਆ ਸਾਹਿਬ ਕੋਲ ਹੀ ਮਿਲਦੀ ਹੈ,ਹਾਲਾਕਿ ਮੈ ਵੀ ਅਕਾਲੀ ਹੂੰ ਜੀ ਮਾੜਾ ਪੁਛਿਓ ,ਕੀ ਦੱਸਣਗੇ, ਬਾਕੀ ਮਜੀਠੀਆ ਸਾਹਿਬ ਤੇ ਲੰਗਾਹ ਕਿੰਨੇ ਕੁ ਸਰੀਫ ਤੇ ਇਮਾਨਦਾਰ ਹਨ,ਪੰਜਾਬ ਦੇ ਲੋਕ ਸਭ ਜਾਣਦੇ ਹਨ,
@JagrajSingh-j1n
@JagrajSingh-j1n 9 күн бұрын
ਸਾਤਿ ਸ੍ਰੀ ਆਕਾਲ ਦੋਵੇ ਵੀਰਾਂ ਨੂੰ ਜੀ 🙏🙏
@harjindersinghThind4507
@harjindersinghThind4507 9 күн бұрын
ਪੰਜਾਬ ਅਤੇ ਸਿੱਖਾਂ ਦੀ ਤਰੱਕੀ ਅਤੇ ਰਹਿਨੁਮਾਈ ਕਰਨ ਲਈ ਲੋਕਲ ਰਾਜਨੀਤਕ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਬਾਦਲ ਪਰਿਵਾਰ ਦੀ ਪ੍ਰਧਾਨਗੀ ਹੇਠ ਨਹੀਂ 🙏🙏❓❓❓😁😁
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ 9 күн бұрын
@@harjindersinghThind4507 ਲੇਕਿਨ ਚੈਨਲ ਵਾਲਿਆਂ ਦੇ ਮੂੰਹ ਤੋਂ ਬਾਦਲ ਪਰਿਵਾਰ ਦੀਆਂ ਸਿਫ਼ਤਾ ਹੀ ਸੁਨਣ ਨੂੰ ਮਿਲਦੀਆਂ ਨੇ😇😇
@sidhudhurkotia9919
@sidhudhurkotia9919 9 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@balwantsingh637
@balwantsingh637 9 күн бұрын
ਬਾਠ ਸਾਹਿਬ ਜੇਕਰ ਤੁਹਾਨੂੰ ਮਨਪ੍ਰੀਤ ਬਾਦਲ ਕੋਈ ਪੁਰਾਣੀ ਵੀ ਡੀ ਓ ਮਿਲੇ ਜਿਸ ਵਿਚ ਮਨਪ੍ਰੀਤ ਬਾਦਲ ਕਦੀ ਅਮਿ੍ਤਸਰ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਹੋਵੇ ਤਾਂ ਜ਼ਰੂਰ ਦਸਿਉ
@swarnsingh7238
@swarnsingh7238 9 күн бұрын
ਜੀਹਦੇ ਮੁਲਾਜ਼ਮ ਉਹਦੇ ਗੁਣ
@GobinderjeetKaur
@GobinderjeetKaur 9 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@Karmjitkaur-gk1xq
@Karmjitkaur-gk1xq 9 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼🙏🏼
@SuchasinghSandhu-y3z
@SuchasinghSandhu-y3z 9 күн бұрын
My favorite program g My favorite program g
@NeerajSaini-ex9xg
@NeerajSaini-ex9xg 9 күн бұрын
Ssa ji doono Veera nu
@somal94
@somal94 9 күн бұрын
ਕੁੱਝ ਨੀ ਹੋਣਾ ਇਹ ਝਾੜੂ ਵਾਲਿਆਂ ਨੇ ਪੰਜਾਬ ਦਾ ਸਾਰਾ ਪੈਸਾ ਹੂੰਝਕੇ ਲੇ ਜਾਣਾ ਦੇਖੀ ਜਾਉ 😂
@JagtarGill-u1z
@JagtarGill-u1z 9 күн бұрын
Very good ji bath shiab and sindawela ji thanks
@palasinghsandhujatsikh9929
@palasinghsandhujatsikh9929 9 күн бұрын
ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਬਾਦਲ ਵਿੱਚ ਕੋਈ ਥਾਂ ਨਹੀ ਮਿਲੇਗੀ। ਅਸਲ ਵਿੱਚ ਉਹ ਅਕਾਲੀ ਨੂੰ ਬਰਬਾਦ ਕਰਨ ਲਈ ਤੁਲਿਆ ਹੋਇਆ ਹੈ। ਅਕਾਲੀ ਦਲ ਬਾਦਲ ਨੂੰ ਸਾਵਧਾਨ ਰਹਿਣਾ ਚਾਹੀਦਾ ਹੈਂ।
@PremPal-rg7jx
@PremPal-rg7jx 9 күн бұрын
Sandhawaliea and parmjeet ji sat shri akal ji
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 9 күн бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@amrikvirk8560
@amrikvirk8560 9 күн бұрын
Sat Sri akal waheguru jio
@ranthirsingh8886
@ranthirsingh8886 9 күн бұрын
ਮਜੀਠੀਆ ਸਾਹਿਬ ਨੂੰ ਆਪਣੀਆਂ ਤਾਰਾਂ ਬਾਰੇ ਦੱਸਣਾ ਚਾਹੀਦਾ ਕਿੱਥੇ ਕਿੱਥੇ ਜੁੜੀਆਂ ਹਨ ਦੂਸਰਿਆਂ ਦੀਆਂ ਤਾਰਾਂ ਤੇ ਬੜੀਆਂ ਜੋੜਦੇ ਨੇ ਬਾਕੀ ਜੇ ਮਜੀਠੀਆ ਸਾਹਿਬ ਐਡੇ ਪੜ੍ਹੇ ਲਿਖੇ ਐਡੀ ਸੀਆਈਡੀ ਹੁੰਦੇ ਜੇ ਏਡੇ ਹੀ ਪੜੇ ਲਿਖੇ ਸਨ ਤਾਂ ਫਿਰ ਸੀਬੀਆਈ ਦੇ ਵਿੱਚ ਅਫਸਰ ਆਫਸਰ ਲੱਗਦੇ ਤੇ ਤਾਰਾਂ ਜੋੜਨ ਦਾ ਮਜ਼ਾ ਵੀ ਆਉਂਦਾ ਇਦਾਂ ਦੇ ਇਹਨਾਂ ਦੀਆਂ ਤਾਰਾਂ ਸਮਗਲਰਾਂ ਦੇ ਨਾਲ ਵੀ ਜੁੜਦੀਆਂ ਰਹੀਆਂ ਨੇ ਹੋਰ ਵੀ ਬੜੇ ਘਨਾਉਣੇ ਕੰਮਾਂ ਵਿੱਚ ਜੁੜਦੀਆਂ ਰਹੀਆਂ ਨੇ ਬਾਕੀ ਮਜੀਠੀਆ ਸੁਖਪਾਲ ਖਹਿਰਾ ਤੇ ਬਾਜਵਾ ਪ੍ਰਤਾਪ ਬਾਜਵਾ ਸੁਨੀਲ ਜਾਖੜ ਇਹਨਾਂ ਨੂੰ ਸੀਰੀਅਸ ਲੈਣ ਦੀ ਹੱਡੀ ਲੋੜ ਨਹੀਂ ਹੈਗੀ
@baba__ji999
@baba__ji999 9 күн бұрын
🌹🌹🙏🙏
@kabaddiforever2866
@kabaddiforever2866 8 күн бұрын
Sat shri akal sariya nu. Bhai ji tuci bi jio Di mashroori krn lgg Pye oo.. jio sabb nu pta AA kehda aa
@user-ci5fi6ce2q
@user-ci5fi6ce2q 9 күн бұрын
ਲਾਈਕ ਨੂੰ 148 ਜੀ
@dapindersekhon8082
@dapindersekhon8082 9 күн бұрын
Good. Morning. Sir
@GulbaharSingh-Bat
@GulbaharSingh-Bat 9 күн бұрын
Good 👍
@ramandeepsingh4310
@ramandeepsingh4310 9 күн бұрын
Good
@narinderjeetkaur2918
@narinderjeetkaur2918 9 күн бұрын
🙏🙏
@Sidhumoosewala-wp2ux
@Sidhumoosewala-wp2ux 9 күн бұрын
ਜਦੋ ਖ਼ੇਤ ਦੀ ਵਾੜ ਖ਼ੇਤ ਨੂੰ ਖਾਣ ਲੱਗ ਜਾਵੇ ਖ਼ੇਤ ਚ ਕੀ ਉੱਗੂ ਇੰਨਾ ਇੰਨੀ ਰੀਝ ਨਾਲ਼ੇ ਲੁਟੇ ਆਂ ਸਾਡੇ ਪੰਜਾਬ ਨੂੰ 🥺😡😡😡😡 ਇਹ ਦੋਹਾ ਨੇ ਬਾਦਲਾਂ ਦਾ ਕੈਪਟਨ ਨੇ ਜੇ ਦਿੱਤਾ ਪੰਜਾਬ ਨੂੰ ਖੋਹੇ ਆਂ ਚੋਗਣਾ ਪੰਜਾਬ ਦਾ ਸੋਚੇ ਆਮ ਵਾਲੇ ਕੁੱਛ ਕਰਨ ਗੇ ਪਰ ਨਹੀਂ ਇਹ ਸਭ ਚੋਚਲੇ ਆਂ 🙌 ਹੋਰ ਕੁੱਛ ਨਹੀਂ ਇਹ ਕੋਈ ਇਮਾਨਦਾਰ ਫਿਕਰ ਵੰਦ ਨਹੀਂ ਪੰਜਾਬ ਲਈ ਜੇ ਹੁੰਦੇ ਪੰਜਾਬ ਸਭ ਤੋਂਪ ਪਹਿਲਾ 371 ਧਾਰਾ ਲਾਉਂਦੇ ਬਾਹਰ ਦੇ ਲੋਕਾਂ ਦੀ ਦਖ਼ਲਅੰਦਾਜ਼ੀ ਨਾ ਕਰਨ ਦਿੰਦੇ ਥਾਂ ਥਾਂ ਕਬਜੇ ਨਾ ਹੁੰਦੇ 👍
@lakhbirsinghkhatra917
@lakhbirsinghkhatra917 9 күн бұрын
Did some one file FIR before Press conferance
@harjindersinghThind4507
@harjindersinghThind4507 9 күн бұрын
ਸੁੱਚਾ ਸਿੰਘ ਲੰਗਾਹ ਨਹੀਂ ਬਲਕਿ ਇਹ ਲੁੱਚਾ ਨੰਗਾ ਹੋ ਸਕਦਾ ਹੈ 🥱🥱😁😁
@gurjeetmahal4924
@gurjeetmahal4924 9 күн бұрын
Good morning ji
@harjindersinghThind4507
@harjindersinghThind4507 9 күн бұрын
ਬਾਠ ਸਾਹਬ ਮਜੀਠੀਆ ਹੋਵੇ ਜਾ ਕੋਈ ਹੋਰ ਰਾਜਨੀਤਕ ਆਦਮੀ। ਜੇਕਰ ਉਹਨਾਂ ਦੇ ਹੱਥ ਕੋਈ ਕਿਸੇ ਦੇ ਖਿਲਾਫ ਸਬੂਤ ਆ ਜਾਂਦਾ ਹੈ ਤਾਂ ਪਹਿਲਾਂ ਉਹ ਉਸ ਸਬੰਧਤ ਆਦਮੀ ਨਾਲ ਸੋਂਦਾ ਕਰਦੇ ਹਨ। ਜੇਕਰ ਸੋਂਦਾ ਨਹੀਂ ਹੁੰਦਾ ਤਾਂ ਉਸ ਸਬੂਤ ਨੂੰ ਜਨਤਕ ਕਰ ਦੇਂਦੇ ਹਨ 👍👍😁😁😁😁
@lakhbirsinghkhatra917
@lakhbirsinghkhatra917 9 күн бұрын
Ask him when the time comes,or need some deal
@hskang6560
@hskang6560 9 күн бұрын
Abcd sab s s akal
@gurnek984
@gurnek984 9 күн бұрын
V majthia even modi don’t like me
@jagjitsingh627
@jagjitsingh627 9 күн бұрын
Bai g, sat shri akal g, jagjit randhawa mimsa dhuri
@RajinderKumar-hm3rx
@RajinderKumar-hm3rx 9 күн бұрын
Lagah varge chawal nu jo vote paoo oh ve sire da chawal hovu
@RandeepDhillon-v6z
@RandeepDhillon-v6z 9 күн бұрын
Bai ji bahut bura haal a punjab da low n order da curption da tusi bolo ehna mudeya te
@gurvinderpalsingh679
@gurvinderpalsingh679 9 күн бұрын
PLAYERS VI POLITICIAN BAN GE
@sonusingh-cn5pr
@sonusingh-cn5pr 9 күн бұрын
37
@chamgill8250
@chamgill8250 9 күн бұрын
Kehri naukri ditti dasoo
@jagdishpuri5366
@jagdishpuri5366 9 күн бұрын
Juth bol rahi hai anju to 10-0 naal Hari c 53 kg category vich fer kendi nai mai 50 kg category vich khedna jado ki rule hai ek wrestler do category vich nai qualifying round khel sakda black mail kar k duji category vich gai te anzam sab de saamne. Te vinesh da jija bajrang punia Dope test to pehla he bhaj gaya te aj tak suspend hai wrestling vicho. Jo soch k dharna shuru kita c oh kaamyabi naal apne anzam te pahunch gaya gold medalist khaap panchayat zero medalist Olympics vinesh phogat
@kanwarjeetsingh7425
@kanwarjeetsingh7425 9 күн бұрын
Haryana me MP wala khel bhi ho sakta hai !
@jeetasingh9510
@jeetasingh9510 9 күн бұрын
Ih sare kursi de yaar hai janta da kise nu koi sarokar nhi.
@drmalkitsingh-li2oz
@drmalkitsingh-li2oz 9 күн бұрын
Majithia vi sukhe gappy da salha hai ji
@sukhwantsingh1999
@sukhwantsingh1999 9 күн бұрын
ਮਜੀਠੀਆ ਪਹਿਲਾਂ ਆਪਣੇ ਚਿੱਟੇ ਦੇ ਕੇਸ ਬਾਰੇ ਤਾਂ ਦੱਸੇ ਕੀ ਬਣੂ ਆਪ ਸੰਧਾਵਾਲੀਆ ਜੀ ਇਹ ਤਾਂ 0 ਲੀਡਰ ਹੋਣ ਤੇ ਚੈਨਲ ਤੇ ਬਹਿਸ ਕਰਨਾ ਵਿਅਰਥ ਹੈ।
@satinderpalsinghmultani6845
@satinderpalsinghmultani6845 9 күн бұрын
Paji bhutvadi information dende ho . Main harek epsiode tuhada dekhda han ji.
@gurnek984
@gurnek984 9 күн бұрын
Only Rahul Gandhi
@gurnek984
@gurnek984 9 күн бұрын
Modi o education
@gurnek984
@gurnek984 9 күн бұрын
Modi and captain crippled
@RajveerSingh-jw3oz
@RajveerSingh-jw3oz 9 күн бұрын
Tuhanu paise milde aa
@pardeepdhiman1551
@pardeepdhiman1551 9 күн бұрын
sanu ni pta banda sahi ke galat na na sanu ni pta 😂😂😂 okha tera baath seyaa daily keh v dina fer mukr v jana
@Sidhumoosewala-wp2ux
@Sidhumoosewala-wp2ux 9 күн бұрын
ਹੁਸ਼ਿਆਰਪੁਰ ਦੇ ਲੀਡਰਾਂ ਪ੍ਰਸ਼ਾਸਨ ਦੀ ਨੱਕ ਹੇਠ ਹੁਸ਼ਿਆਰਪੁਰ ਭੰਗੀ ਚੋਂ ਵਿੱਚੋ ਪ੍ਰਵਾਸੀ ਭਇਏ ਰੇਤਾ ਕੱਢ ਕੱਢ ਵੇਚ ਰਹੇ ਉਦਰ ਭੰਗੀ ਚੋਂ ਵਿਚ ਗਿਣਤੀ ਦੀਆਂ ਕੁੱਛ 100 ਕੁੱਲੀ ਸਨ ਅੱਜ ਦੇਖੋ ਸ਼ੋਟੇ ਪੁੱਲ ਤੋਂ ਗਾਹ ਵੱਧ ਦੇ ਵੱਧ ਦੇ ਵੱਡੇ ਪੁੱਲ ਵੱਲ ਜਾ ਰਹੇ ਕਿਉਂ 😡😡😡😡😡 ਪਤਾ ਨਹੀਂ ਕਿਥੇ ਕਿਥੇ ਭਾਂਤ ਭਾਂਤ ਦੇ ਲੋਕ ਕਿਥੋਂ ਆਈ ਜਾਂਦੇ ਕੋਈ ਪੁਲਿਸ ਬੇਰੀਫੀਕੇਸ਼ਨ ਕ੍ਰਾਈਮ ਡਾਟਾ ਚੈਕ ਨਹੀਂ ਮਹੌਲ ਦੇਖੋ ਆਪਣੇ ਬੱਚੇ ਬੱਚਿਆਂ ਦਾ ਖਿਆਲ ਰੱਖੋ ਖਾਸ ਕਰ ਮੇਰੀ ਆਂ ਭੈਣਾਂ ਕੁੜੀਆਂ ਕੋਈ ਗ਼ਲਤ ਕਰ ਦਾ ਠੋਕ ਦਿਓ ਆਪਣੀ ਸੇਫਟੀ ਪਹਿਲਾ ਬਾਕੀ ਸਭ ਬਾਅਦ ਚ ਉਹ ਪੰਜਾਬ ਰਿਹਾ ਨਹੀਂ ਆਂ ਜੋ 10 ਸਾਲਾ ਤੋਂ ਗੰਦ ਪਿਆ ਪੰਜਾਬ ਹੱਦ ਹੋ ਗਈ ਹੱਦ ਪੰਜਾਬ ਸਰਕਾਰ ਕਿਉਂ ਧਾਰਾ 371 ਨਹੀਂ ਲਾ ਸਕਦੀ ਕਿਉਂ ਯੂਪੀ ਨੇ ਪਿੱਛਲੇ ਸਾਲ ਆਪਣੀ ਜਮੀਨ ਤੇ ਰੋਕ ਲਗਾਈ ਆਂ ਕਿਉਂ ਪੰਜਾਬ ਤੇ ਬੋਡਰ ਸਟੇਟ ਆਂ ਜੁੰਮੇਵਾਰੀ ਲੈਂਦੇ ਇਹ ਬਾਹਰ ਦੇ ਲੋਕਾ ਦੀ ਹੁਸ਼ਿਆਰਪੁਰ ਬੰਦੇ ਦਾ ਕਰੋੜ ਦਾ ਸੋਨਾ ਲੇ ਕੇ ਦੌੜ ਗਿਆ ਉਸ ਤੋਂ ਬਾਅਦ ਇਕ ਰੇਹੜੀ ਲਾਉਂਦਾ ਸ਼ੋਲੇ ਪੂੜੀ ਦੀਆਂ ਲੋਕਾਂ ਨਾਂਲ ਵਿਚਰ ਆਂ 35 ਲੱਖ ਦੀਆਂ ਕਮੇਟੀ ਆਂ ਲੇ ਦੌੜ ਗਿਆ 40 ਲੱਖ ਦਾ ਸਾਨੂ ਚੂਨਾ ਲਾਇਆ ਯੂਪੀ ਦੇ ਭਇਆ ਨੇ ਲੱਕੜ ਦੇ ਕੰਮ ਚ ਹੋਰ ਬਹੁਤ ਕਾਂਡ ਕਰ ਕਰ ਦੌੜ ਗਏ ਕੱਲ ਇਕ ਪੰਜਬਾਨ ਮਾਰ ਤੀ ਭਇਆ ਨੇ 😡😡😡😡ਅਧਾਰ ਕਾਰਡ ਵੋਟਰ ਕਾਰਡ ਕਿਉਂ ਬਣਾਉਂਦੇ ਹੋ ਲੋਕੋ ਸਮਲ ਜੋ ਬਿਨਾਂ ਇੰਨਾ ਦੀ ਜਾਚ ਕੀਤੇ ਪਰੂਫ ਲਏ ਬਿਨਾਂ ਨਾ ਕੰਮ ਨਾ ਘਰ ਜਮੀਨ ਤੇ ਪੱਕੀ ਰੋਕ ਲੱਗੇ ਜਲਦ 🙌🙏
@Lovedeepsingh01
@Lovedeepsingh01 9 күн бұрын
🙏🙏🙏🙏
POV: Your kids ask to play the claw machine
00:20
Hungry FAM
Рет қаралды 14 МЛН
Je peux le faire
00:13
Daniil le Russe
Рет қаралды 19 МЛН
МАИНКРАФТ В РЕАЛЬНОЙ ЖИЗНИ!🌍
00:31
⚡️КАН АНДРЕЙ⚡️
Рет қаралды 34 МЛН
Cute
00:16
Oyuncak Avı
Рет қаралды 9 МЛН
POV: Your kids ask to play the claw machine
00:20
Hungry FAM
Рет қаралды 14 МЛН