Prime Focus (2400) || ਮੁੱਖ ਮੰਤਰੀ ਨੇ ਫਸਾਏ ਭਾਜਪਾ ਵਾਲੇ ਕਸੂਤੇ ! ਸਰਪੰਚੀ ਐਤਕੀਂ ਤੱਤੀ

  Рет қаралды 21,905

Prime Asia TV

Prime Asia TV

Күн бұрын

#primeasiatv #primefocus #parmvirbaath #gurpreetsandhawalia #arvindkejriwal #amritpalsingh #kangnaranaut #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 134
@Karmjitkaur-gk1xq
@Karmjitkaur-gk1xq 5 сағат бұрын
2400 ਐਪੀਸੋਡ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਜੀ prime focus 👍
@majorcheema4004
@majorcheema4004 4 сағат бұрын
2400 ਐਪੀਸੋਡ ਦੀਆਂ ਮੁਬਾਰਕਾਂ ਦੋਨੇ ਵੀਰਾਂ ਨੂੰ 🙏🏻
@sukhkhehra1627
@sukhkhehra1627 4 сағат бұрын
2400 ਦਿਨਾਂ ਦੀ ਸਾਂਝ ਦੀਆਂ ਬਹੁਤ ਬਹੁਤ ਮੁਬਾਰਕਾਂ ❤❤
@GurpreetSingh-pe4kx
@GurpreetSingh-pe4kx 4 сағат бұрын
2400 ਵੇਂ ਐਪੀਸੋਡ ਤੇ ਦਿਲੋਂ ਵਧਾਈ ਐ ਦੋਹਾਂ ਵੀਰਾਂ ਨੂੰ ਤੇ ਸਾਰੀ ਪ੍ਰਾਈਮ ਏਸ਼ੀਆ ਦੀ ਬੈਕ ਕੈਮਰਾ ਟੀਮ ਨੂੰ
@narinderjeetkaur2918
@narinderjeetkaur2918 3 сағат бұрын
ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ। ਸਾਰੇ ਪਰਿਵਾਰ ਨੂੰ 2400 ਐਪੀਸੋਡ ਪੂਰੇ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਜੀ 🙏🙏
@BalwantSingh-to7nu
@BalwantSingh-to7nu 5 сағат бұрын
ਧੱਕਾ ਤਾਂ ਸਾਰੀਆਂ ਹੀ ਪਾਰਟੀਆਂ ਕਰਦੀਆਂ ਆਈਆਂ ਹਨ। ਪਰ ਆਮ ਆਦਮੀ ਪਾਰਟੀ ਤੋਂ ਇਹ ਉਮੀਦ ਨਹੀਂ ਸੀ ਜਿਨ੍ਹਾਂ ਸਾਰੀਆਂ ਪਾਰਟੀਆਂ ਦੇ ਰਿਕਾਰਡ ਤੋੜ ਦਿੱਤੇ
@rasingh7891
@rasingh7891 3 сағат бұрын
੨੪੦੦ ਏਪਸੋਡ ਦੀਆਂ ਪਰਾਈਮ ਏਸ਼ੀਆ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ
@sukhdevgill4184
@sukhdevgill4184 3 сағат бұрын
ਚੌਵੀ ਸੌ‌ ਐਂਡ ਐ ਪੀ ਸੋਡ ਪੂਰੇ ਹੋਣ ਤੇ ਬਹੁਤ ਵਧਾਈਆਂ ਸਾਰੀ ਟੀਮ ਨੂੰ
@deepbrar.
@deepbrar. 5 сағат бұрын
ਕਿਸੇ ਨੂੰ ਨੀਵਾਂ ਦਿਖਾ ਕੇ ਅਸੀਂ ਉੱਚੇ ਹੋਣ ਦੀ ਚਾਹਤ ਨਹੀਂ ਰੱਖਦੇ, *ਆਪਣਾ ਕਿਰਦਾਰ ਉੱਚਾ ਰੱਖਣ ਵਿੱਚ ਯਕੀਨ ਰੱਖਦੇ ਹਾਂ*
@GobinderjeetKaur
@GobinderjeetKaur 5 сағат бұрын
👌👌ਦੀਪ
@daljitsingh7980
@daljitsingh7980 5 сағат бұрын
ਦੀਪ ਬਰਾੜ 🙏❤️👌👌
@GobinderjeetKaur
@GobinderjeetKaur 5 сағат бұрын
ਦੀਪ 👌👌👌
@deepbrar.
@deepbrar. 4 сағат бұрын
​@@GobinderjeetKaurਧੰਨਵਾਦ ਭੂਆ ਜੀ 😍😍
@deepbrar.
@deepbrar. 4 сағат бұрын
​@@daljitsingh7980😍🙏 ਜੀ ਸੰਧੂ ਵੀਰੇ
@SukhwinderSingh-wq5ip
@SukhwinderSingh-wq5ip Сағат бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@BalramDhaliwal-rb7no
@BalramDhaliwal-rb7no 2 сағат бұрын
Prime focus ਦੇ 2400 ਐਪੀ ਸੋਡ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ❤❤❤❤❤❤❤❤❤
@deepbrar.
@deepbrar. 5 сағат бұрын
ਸਮਾਂ ਜਦੋਂ ਆਪਣੀ ਆਈ ਤੇ ਆ ਜਾਵੇ ਤਾਂ ‬ ‪ *ਜੱਜ ਵੀ ਵਕੀਲ ਲਈ ਫਿਰਦਾ ਹੈ*
@daljitsingh7980
@daljitsingh7980 5 сағат бұрын
ਦੀਪ ਬਰਾੜ 👌👌
@GobinderjeetKaur
@GobinderjeetKaur 5 сағат бұрын
ਸਹੀ ਦੀਪ
@deepbrar.
@deepbrar. 4 сағат бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 4 сағат бұрын
​@@GobinderjeetKaurਸ਼ੁਕਰੀਆ ਭੂਆ ਜੀ 😍😍
@baldevsinghkular3974
@baldevsinghkular3974 4 сағат бұрын
ਪਰਾਈਮ ਫੋਕਸ ਚੌਵੀ ਸੌ ਐਪੀਸੋਡ ਸੰਪੂਰਨ ਕਰਨ ਤੇ ਬਹੁਤ ਬਹੁਤ ਵਧਾਈਆਂ ਮਾਣਯੋਗ ਗੁਰਪ੍ਰੀਤ ਸਿੰਘ ਸੰਧਾਵਾਲੀਆ,ਪਰਮਵੀਰ ਸਿੰਘ ਬਾਠ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਜੀ!.
@baldevjassar8059
@baldevjassar8059 5 сағат бұрын
*🙏🌻ਅੱਜ ਦਾ ਵਿਚਾਰ🌻🙏* *ਦਾਦੇ ਦਾ ਕਮਾਇਆ ਹੋਇਆ ਧਨ ਪੋਤੇ ਨੂੰ ਮਿਲ ਜਾਂਦਾ ਹੈ, ਪਰ ਧਰਮ ਤਾਂ ਖੁਦ ਹੀ ਕਮਾਉਣਾ ਪੈਂਦਾ ਹੈ,ਇਹ ਕਿਸੇ ਦਾ ਕਮਾਇਆ ਹੋਇਆ ਨਹੀਂ ਮਿਲਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurbhejSingh-yv5vr
@GurbhejSingh-yv5vr 4 сағат бұрын
ਸਰਕਾਰ ਨੇ ਸਰਪੰਚੀ ਦਾ ਬੇੜਾ ਗਰਕ ਕਰ ਤਾ
@daljitsingh7980
@daljitsingh7980 5 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 4 сағат бұрын
😍🙏 ਜੀ ਸੰਧੂ ਵੀਰੇ
@gurlalvirk9900
@gurlalvirk9900 4 сағат бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@swaranjitsingh8485
@swaranjitsingh8485 Сағат бұрын
Congratulations to the full team of the Prime Asia team for the 2400th episodes . Rgds Swaranjit Singh London
@gurpiarsingh3713
@gurpiarsingh3713 2 сағат бұрын
ਚੋਣ ਨਤੀਜਿਆਂ ਦੇ ਪ੍ਰਸਾਰਣ ਲਈ ਪਰ੍ਹਾਈਮ ਏਸ਼ੀਆ ਚੈਨਲ ਦਾ ਕੋਈ ਸਾਨੀ ਨਹੀਂ। ਬਹੁਤ ਚੰਗੇ ਢੰਗ ਨਾਲ ਕੰਮ ਕੀਤਾ ਜਾਂਦਾ ਹੈ ਉਮੀਦ ਹੈ ਇਹ ਫ਼ਿਰ ਨੰਬਰ ਇੱਕ ਰਹੇਗਾ।
@BalwantSingh-to7nu
@BalwantSingh-to7nu 4 сағат бұрын
ਪੰਚਾਇਤੀ ਚੋਣਾਂ ਅਤੇ ਮਿਉਂਸਪਲ ਕੌਂਸਲਰਾਂ ਦੀਆਂ ਚੋਣਾਂ ਹੋਈਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਚੌਣਾਂ ਤਾਂ ਰੂਲਿੰਗ ਪਾਰਟੀ ਨੇਂ ਹੀ ਜਿੱਤਣੀਆਂ ਹੂੰਦੀਆਂ ਹਨ ਇਸ ਲਈ ਮਾਰਕੀਟ ਕਮੇਟੀ ਵਾਂਗ ਨੌਂਮੀਂਨੇਟ ਕਰ ਦਿੱਤਾ ਜਾਵੇ ਤਾਂ ਵਧੀਆ ਰਹੇਗਾ।
@GobinderjeetKaur
@GobinderjeetKaur 5 сағат бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏❤️🙏❤️ 2400 ਐਪੀਸੋਡ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਜੀ 🎉🎉✌️✌️
@deepbrar.
@deepbrar. 4 сағат бұрын
😍🙏 ਜੀ ਭੂਆ ਜੀ
@surinderkaur5083
@surinderkaur5083 3 сағат бұрын
2400 ਐਪੀਸੋਡ ਦੀਆਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉
@MrSingh1577
@MrSingh1577 Сағат бұрын
🙏🙏🙏🙏 ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਆਬੂਧਾਬੀ ਤੋ 🙏🙏🙏🙏
@rameshwardassbishnoi3602
@rameshwardassbishnoi3602 2 сағат бұрын
2400 एपिसोड की आप को शुभकामनाएं व हार्दिक बधाई।
@BalramDhaliwal-rb7no
@BalramDhaliwal-rb7no 2 сағат бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jaspalsinghnahar8045
@jaspalsinghnahar8045 3 сағат бұрын
ਸਤ ਸ੍ਰੀ ਆਕਾਲ ਜੀ ਬਾਠ ਸਾਹਿਬ ਜੀ ਤੇ ਸੰਧਾਵਾਲੀਆ ਸਾਹਿਬ ਜੀ ਇਹ ਕੰਮ ਤਾਂ ਬਹੁਤ ਵਧੀਆ ਹੋਇਆ ਜਿਹੜੇ ਲੋਕ ਸਰਕਾਰੀ ਮਹਿਕਮਿਆਂ ਦੇ ਪੈਸੇ ਦੱਬੀ ਬੈਠੀ ਸੀ ਉਹ ਤਾਂ ਨਿਕਲ਼ਿਆ ਪੰਜਾਬ ਦੇ ਖਜ਼ਾਨੇ ਵਿੱਚ ਕੁਝ ਨਾ ਕੁਝ ਰੌਣਕ ਤਾ ਹੋਈ
@sidhudhurkotia9919
@sidhudhurkotia9919 4 сағат бұрын
ਹਾਜ਼ਰੀ ਕਬੂਲ ਕਰਨੀ ਬਾਟ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@satwindersingh110
@satwindersingh110 5 сағат бұрын
ਡਰਾਮੇ ਬਾਜ਼ੀ ਸਾਰੀਆਂ ਪਾਰਟੀਆਂ ਹੀ ਕਰਦੀਆਂ ਹਨ, ਜੇਕਰ ਕੇਜਰੀਵਾਲ ਨੇ ਕਿਹਾ ਹੈ ਜੀ ਤਾਂ ਇਸ ਨੂੰ ਵੀ ਜੁਮਲਾ ਹੀ ਹੋ ਨਿਬੜੂ।
@football24x7on
@football24x7on 5 сағат бұрын
ਜੇਕਰ ਸਾਡੇ ਪਿੰਡ ਸੰਮਤੀ ਹੋ ਜਾਵੇ ਤਾਂ ਅਠਵਾਂ ਅਜੂਬਾ ਹੀ ਗਿਣਿਆ ਜਾਊ ਜੀ।
@LakhvirSingh-dy2wc
@LakhvirSingh-dy2wc 5 сағат бұрын
2400 ਐਪੀਸੋਡ 🙏
@satwindersingh110
@satwindersingh110 4 сағат бұрын
ਯਾਰ ਆਪਾਂ ਸਾਰੇ ਗੁਰਦੁਆਰਿਆਂ ਦੀ ਮਰਿਆਦਾ ਤੋਂ ਬਾਹਰ ਨਿਕਲ ਰਹੇ ਹਾਂ। ਗੁਰੂਦਵਾਰਾ ਸਾਹਿਬ ਨੂੰ ਗੁਰੂ ਘਰ ਚ ਤਬਦੀਲ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੁਰੂਦਵਾਰਾ ਸਾਹਿਬ ਕਹਿਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਜੀ। ਰੱਬ ਰਾਖਾ
@Karmjitkaur-gk1xq
@Karmjitkaur-gk1xq 5 сағат бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼
@sukhdevgill4184
@sukhdevgill4184 3 сағат бұрын
ਇਹ ਜਿਹੜਾ ਚੁਲਾ ਟੈਕਸ ਕੱਲੇ ਸਰਪੰਚ ਨੂੰ ਭਰਨਾ ਪੈਂਦਾ ਕਿ ‌ਐਮ ਐਲੇ ਤੇ ਐਮਪੀਆ ‌ਨੂਂ ਭਰਨਾ ਪੈਂਦਾ
@gurmeetkaur9188
@gurmeetkaur9188 2 сағат бұрын
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ ਵਧਾਈਆਂ ਜੀ 2400ਵੇ ਦੀਆਂ ਜੀ
@SukhwindersinghSandhu-x7o
@SukhwindersinghSandhu-x7o Сағат бұрын
ਛਿੱਤਰ ਸੰਮਤੀ ਹੁੰਦੀ ਅਜ ਕਲ
@kuljeetbrar7043
@kuljeetbrar7043 2 сағат бұрын
Congratulations aap ji nu 2400🎉🎉🎉🎉🎉
@sewaksinghshamiria4488
@sewaksinghshamiria4488 4 сағат бұрын
ਵਧਾਈਆਂ ਭਾਈ ਜੀ
@Bikaram_singh-rudala
@Bikaram_singh-rudala 3 сағат бұрын
ਮੁਬਾਰਕਾਂ ਜੀ ਮੇਹਰਬਾਨੀ
@somal94
@somal94 3 сағат бұрын
ਸੰਧਾਵਾਲੀਆ ਮੁਬਾਰਕਾਂ
@BalwantSingh-to7nu
@BalwantSingh-to7nu 4 сағат бұрын
ਜਿਸ ਆਦਮੀ ਨੂੰ ਗੁਟਕਾ ਸਾਹਿਬ ਦੀ ਜ਼ਰੂਰਤ ਹੈ ਅਤੇ ਕਿਸੇ ਉਸ ਦੇਸ਼ ਵਿਚ ਰਹਿ ਰਹੇ ਹੋ ਜਿਥੋਂ ਗੁਟਕਾ ਸਾਹਿਬ ਨਹੀਂ ਮਿਲਦਾ ਤਾਂ ਮੋਬਾਈਲ ਤਾਂ ਤੁਹਾਡੇ ਕੋਲ ਜ਼ਰੂਰ ਹੋਵੇਗਾ। ਤੁਸੀਂ ਗੁਟਕਾ ਸਾਹਿਬ ਦੀ ਐਪ ਡਾਊਨਲੋਡ ਕਰ ਸਕਦੇ ਹੋ ਆਨ ਲਾਈਨ ਨਾਂ ਮੰਗਵਾਓ
@GurmukhSingh-mz5it
@GurmukhSingh-mz5it 5 сағат бұрын
ਫੇਰ ਹੁਣ ਪਾਰਟੀ ਬਣਦੀ ਹੈ
@manjitbajwa4511
@manjitbajwa4511 5 сағат бұрын
2400 Episodes diyan bahut bahut mubarkan ji God bless both of u nd your team❤
@LuckySingh-jy5lh
@LuckySingh-jy5lh 3 сағат бұрын
Congratulations 🎊 ji satshiriakal ji bath sahib ji
@ManpreetSingh-vt7lm
@ManpreetSingh-vt7lm 2 сағат бұрын
Good job bro waheguru ji 2400e
@gurimangat2636
@gurimangat2636 4 сағат бұрын
SAT SHRI AKAL JI SARYAN NU 🙏 ❤❤
@narinderjeetsingh3994
@narinderjeetsingh3994 4 сағат бұрын
Sat Sri akaal to all 🙏🙏 congratulations for 2400 episode
@BabuChandigarhiaPunjabFans
@BabuChandigarhiaPunjabFans 4 сағат бұрын
Congratulations to all the team of prime Asia TV
@gurdevgill1114
@gurdevgill1114 Сағат бұрын
Always we wait for your programme thanks
@palchand221
@palchand221 3 сағат бұрын
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੰਡੀਆ ਗਠਜੋੜ ਦੇ ਭਾਈਵਾਲ ਪਾਰਟੀਆਂ ਕਾਂਗਰਸ ਪਾਰਟੀ ਤੇ ਆਪ ਪਾਰਟੀ ਨੂੰ ਪੰਜਾਬ ਦੀ ਤਰ੍ਹਾਂ ਅਲੱਗ ਅਲੱਗ ਹੀ ਚੋਣ ਲੜ੍ਹਨੀ ਆ ਚਾਹੀਦੀਆਂ ਹਨ। ਜੇਕਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਤੇ ਆਪ ਪਾਰਟੀ ਗਠਜੋੜ ਕਰਕੇ ਚੋਣਾਂ ਲੜਦੀਆਂ ਤਾਂ ਰਿਜਲਟ ਹੋਰ ਆਉਣਾਂ ਸੀ।
@harjitpandher221
@harjitpandher221 2 сағат бұрын
Very good program today. Thank you prime Asia.
@SukhchainDhaliwal-e7q
@SukhchainDhaliwal-e7q 3 сағат бұрын
Congratulation all team of prime asia tv. Thnx.
@adv.puneet.malhotra
@adv.puneet.malhotra 5 сағат бұрын
SSA JI
@BaljindarSingh-qv8lb
@BaljindarSingh-qv8lb 5 сағат бұрын
Waheguruji
@deepbrar.
@deepbrar. 5 сағат бұрын
ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*
@GobinderjeetKaur
@GobinderjeetKaur 5 сағат бұрын
ਦੀਪ 🙏❤️👌
@daljitsingh7980
@daljitsingh7980 5 сағат бұрын
ਦੀਪ ਬਰਾੜ 👌👌
@deepbrar.
@deepbrar. 4 сағат бұрын
​@@GobinderjeetKaur😍🙏 ਜੀ ਭੂਆ ਜੀ
@deepbrar.
@deepbrar. 4 сағат бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@SukhmanpreetSingh-gh3bm
@SukhmanpreetSingh-gh3bm 4 сағат бұрын
😊❤
@rampalbhatia4136
@rampalbhatia4136 3 сағат бұрын
Congratulations 🎊 veer ji 🙏 god bless you 🙏
@diljodhsinghsingh3525
@diljodhsinghsingh3525 2 сағат бұрын
Good Day 2400 Apisode Putter ji 🌹
@gurdeepsingh1616
@gurdeepsingh1616 2 сағат бұрын
Vadayian ji
@harjindersharma1683
@harjindersharma1683 2 сағат бұрын
Congratulations prime asea team
@HARRYROMANA-on7vt
@HARRYROMANA-on7vt Сағат бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@HusanlalHusanlalsohpal-gw1wp
@HusanlalHusanlalsohpal-gw1wp 3 сағат бұрын
910, like to ❤see sade bahut satkar jog baath Sahib g and ber gurpreet singh sandawalia Leder Sahib g good morning g jeo bro prime asia tv show 2400,,🎉🎉🎉🎉🎉🎉🎉🎉🎉🎉🎉husan lal sohpal masani near apra teh phillaur dest jalander 🙏🙏🌷🌷🌹🙏🙏🙏🙏🙏
@gurimangat2636
@gurimangat2636 4 сағат бұрын
CONGRATS 2400 EPISODE ❤❤
@manminderkaur957
@manminderkaur957 4 сағат бұрын
Congratulations to both of you 🙏🙏♥️🌹
@football24x7on
@football24x7on 5 сағат бұрын
Mubarakan ji
@PremPal-rg7jx
@PremPal-rg7jx 4 сағат бұрын
Sandhawaliea and parmjeet ji sat shri akal ji
@ManjeetSingh-vh3ie
@ManjeetSingh-vh3ie 2 сағат бұрын
Vadhia ji
@SukhmanpreetSingh-gh3bm
@SukhmanpreetSingh-gh3bm 4 сағат бұрын
2400 🎉🎉🎉
@ballimann4324
@ballimann4324 26 минут бұрын
2400 ਪ੍ਰੋਗਰਾਮ ਇਕ ਗਿਫਟ ਮੇਰੇ ਵੱਲੋਂ ਤੁਹਾਡੇ ਲਈ ਤੁਸੀਂ ਗੁੜ ਵਿੱਚ ਬੰਦੇ ਨੂੰ ਦਵਾਈ ਦਿੰਦੇ ਆ ਬੰਦਾ ਖਾ ਵੀ ਲੈਂਦਾ ਆਜਮ ਵੀ ਕਰ ਲੈਂਦਾ ਉਹਨੂੰ ਪਤਾ ਵੀ ਲੱਗ ਜਾਂਦਾ ਜਿਹੜਾ ਪਤਾ ਲੱਗਦਾ ਦਵਾਈ ਦਾ ਇਹੀ ਸਭ ਤੋਂ ਵੱਡੀ ਗੱਲ ਆ ਬੰਦੇ ਦੇ ਉਪਰ ਅਸਰ ਵੀ ਹੁੰਦਾ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰਦੇ hai ਹੁਣ ਲਵਜ nahi
@Mannu19974
@Mannu19974 3 сағат бұрын
Sir, congratulations for 2400 episodes 🎉🎊
@ShindakingraSingh
@ShindakingraSingh 2 сағат бұрын
Sat Sri akal ji. 🎉🎉🎉 Congratulations....
@RameshSharma-np8ei
@RameshSharma-np8ei 3 сағат бұрын
6saal 58din ho gye ji.congrets
@JagjitSingh-n4o
@JagjitSingh-n4o 22 минут бұрын
Sat sari akal ge
@ranbirsingh8994
@ranbirsingh8994 3 сағат бұрын
Congratulations 🙏♥️🙏
@SuchasinghSandhu-y3z
@SuchasinghSandhu-y3z 12 минут бұрын
My favorite program g
@ProfessorSKVirk
@ProfessorSKVirk 56 минут бұрын
Congratulations G🎉🎉
@GurmeetGill-gk1yu
@GurmeetGill-gk1yu 3 сағат бұрын
So congratulations brother ji
@manjeetsingh-xz7ox
@manjeetsingh-xz7ox 5 сағат бұрын
ਸਤਿ ਸ਼੍ਰੀ ਅਕਾਲ ਜੀ
@manjitsinghkandholavpobadh3753
@manjitsinghkandholavpobadh3753 4 сағат бұрын
ਸਤਿ ਸ੍ਰੀ ਅਕਾਲ ਜੀ
@GurdeepSingh-hd3qs
@GurdeepSingh-hd3qs 4 сағат бұрын
Sat shri akal ji 🙏🙏
@somal94
@somal94 3 сағат бұрын
ਬਾਠ ਮੁਬਾਰਕਾਂ
@GurmailSingh-ve3tx
@GurmailSingh-ve3tx 3 сағат бұрын
Congratulations veer ji
@AnterdeepSingh-f9j
@AnterdeepSingh-f9j 2 сағат бұрын
Modi sahib waloh kini😊😊 vadhai aayi 2400 episode Di
@narinderghuman2836
@narinderghuman2836 5 сағат бұрын
❤🎉❤🎉❤❤❤❤
@balwantgill3319
@balwantgill3319 4 сағат бұрын
Good morning Good Luck 🌹🙏🙏👍👍🌹
@GulbaharSingh-Bat
@GulbaharSingh-Bat 4 сағат бұрын
Good ❤🎉🎉😢
@lakhwinder2833
@lakhwinder2833 4 сағат бұрын
Good 22g
@sarbjitsinghriar596
@sarbjitsinghriar596 3 сағат бұрын
🙏🙏❤️
@LuckySingh-jy5lh
@LuckySingh-jy5lh 3 сағат бұрын
🎉🎉🎉🎉🎉🎉
@daljeetsingh-rj6ph
@daljeetsingh-rj6ph 5 сағат бұрын
Great aa paji
@ranjitaujla3507
@ranjitaujla3507 3 сағат бұрын
ਤੋਰੀ ਫੁਲਕਾ ਜੀ ਅੱਗੇ ਵਧੋ
@Lovedeepsingh01
@Lovedeepsingh01 4 сағат бұрын
🙏🏻🙏🏻🙏🏻🙏🏻
@swarnsingh7238
@swarnsingh7238 4 сағат бұрын
ਯਾਭਾਂ ਦਾ ਭੇੜ
@SukhmanpreetSingh-gh3bm
@SukhmanpreetSingh-gh3bm 4 сағат бұрын
🙏🙏👌🌹🌹
@angatsingh1555
@angatsingh1555 4 сағат бұрын
Good
@jagdishpuri5366
@jagdishpuri5366 2 сағат бұрын
Delhi vich 10 saal kejriwal di sarkar nu ho gaye 10 saal vich koi ek nava(new) school hospital nai banaya gaya te ek v Navi Bus nai khardi gai centre govt ne Delhi nu 300 naviya electric buses ditiya jariya bina charge hoye waste khariya ne k charge karan vastey bijli nai hegi
@gurmukhsingh3890
@gurmukhsingh3890 3 сағат бұрын
congratulations 🎊
@jagjitsingh627
@jagjitsingh627 5 сағат бұрын
Bhaji sat shri akal g, congratulations, jagjit randhawa mimsa dhuri
@PrabhjotSingh-ku5nv
@PrabhjotSingh-ku5nv 15 минут бұрын
Paramvir bath ji... Je budha naale nu bann lagya.. Taan ganda paani lokaan de ghar vich jayega hi jayega.. Kyo k paani di hor koi nikaasi nhi..
@HarpreetSingh-dh1ln
@HarpreetSingh-dh1ln 5 сағат бұрын
Good morning sir jee 🙏
@dilbaghsingh5366
@dilbaghsingh5366 23 минут бұрын
Sandhawala nu Samoa kush
@KulwinderSingh-zv1tx
@KulwinderSingh-zv1tx Сағат бұрын
Good morning g 🙏🌹🌹😊 Banga
This mother's baby is too unreliable.
00:13
FUNNY XIAOTING 666
Рет қаралды 22 МЛН
Un coup venu de l’espace 😂😂😂
00:19
Nicocapone
Рет қаралды 5 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
Prime Health (222) || 3 easy home remedies to cure eyes
21:39
Prime Asia TV
Рет қаралды 3,3 М.