Prime Hassian (156) || ਭਗਵੰਤ ਮਾਨ ਗਲਤ ਕਰ ਰਿਹਾ??

  Рет қаралды 99,284

Prime Asia TV

Prime Asia TV

10 ай бұрын

#PrimeAsiaTV #PrimeHassian #UmangSharma #KaranDevJagota #NeelamQueen
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 145
@rbrar3859
@rbrar3859 10 ай бұрын
ਬਹੁਤ ਵਧੀਆ ਪ੍ਰੋਗਰਾਮ ਹੈ। ਧੰਨਵਾਦ ਮਾਨ ਸਰਕਾਰ ਦਾ ਜਿਸ ਨੇ ਇਹਨਾਂ ਨੂੰ ਸੁਧਾਰ ਦਿੱਤਾ ਹੈ।
@MANINDERSINGHGAMING
@MANINDERSINGHGAMING 9 ай бұрын
ਬਹੁਤ ਵਧੀਆ ਪ੍ਰੋਗਰਾਮ ਸੀ ਅਤੇ ਹਾਸਿਆਂ ਪਰਭੂਰ ਕਮੇਡੀ ਮਹਿੰਦੇ ਦੀ
@BhupinderSingh-xb4hl
@BhupinderSingh-xb4hl 10 ай бұрын
ਇਕ ਆਸ ਦੀ ਕਿਰਨ CM ਮੁੱਖ ਮੰਤਰੀ ਭਗਵੰਤ ਮਾਨ ਪੰਜਾਬ🌹🌹🌹🌹🌹🌾🌾ਇਨਸਾਫ਼ ਦਾ ਦਿਨ ਨਹੀ ਚੜਨਾ ਜੋ ਲੋਕਾ ਦੇ ਦਿਲ ਚੋ ਇਹ ਡਰ ਨਹੀ ਜਾਦਾ ਰਾਤ ਲੰਮੀ ਹੋਣ ਦਾ ਮਤਲਬ ..ਸੂਰਜ ਮਰ ਨੀ ਜਾਦਾ।✍️
@dalervirkno7647
@dalervirkno7647 9 ай бұрын
ਰਿਸ਼ਵਤ ਲੈਣ ਵਾਲੇ ਨੂੰ ਤਾਂ ਟੰਗਣਾ ਹੀ ਹੈ ਰਿਸ਼ਵਤ ਦੇਣ ਵਾਲੇ ਨੂੰ ਵੀ ਟੰਗਣਾ ਚਾਹੀਦਾ ਹੈ
@sonuchauhan2358
@sonuchauhan2358 9 ай бұрын
ਸਰਕਾਰ ਨੂੰ ਸਖਤ ਹੋਣਾ ਹੀ ਚਾਹੀਦਾ ਹੈ.....।
@JagjitSingh_
@JagjitSingh_ 10 ай бұрын
ਬਹੁਤ ਵਧੀਆ ਪੋ੍ਗਰਾਮ ਚੰਗੀ ਸੇਧ ਦੇਣ ਵਾਲਾ ਹੈ ਜੀ ਧੰਨਵਾਦ
@ranranjitsingh5637
@ranranjitsingh5637 10 ай бұрын
ਬਾਈ ਜੀ ਬਹੁਤ ਵਧੀਆ ਕਿਹਾ ਭੁਖ ਭੁਖ ਹੜਤਾਲ ਤੇ ਹੈ ਬਹੁਤ ਵਧੀਆ ਪ੍ਰੋਗਰਾਮ ਹੈਂ ਜੀ
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sohansinghdeol4130
@sohansinghdeol4130 9 ай бұрын
Good ❤program❤on❤ patvari ❤ji
@satnamsingh5187
@satnamsingh5187 9 ай бұрын
cm sahib ਭਗਵੰਤ ਜੀ ਹੁਣ ਪਾਉ ਸਿੱਧੇ ਰਸਤੇ…..,ਸਰੇਆਮ ਤਾਂ ਪਟਵਾਰੀ ਵੱਢੀਆਂ ਮੰਗਦੇ ਨੇ ,👍
@daulatissadass3923
@daulatissadass3923 10 ай бұрын
ਕੈਰੋਂ ਦੇ ਵਕਤ ਕੱਢੇ ਪਟਵਾਰੀ ਖੇਸ, ਚਾਦਰਾਂ ਵੇਚ ਦੇ ਮਰ ਗਏ ਨੇ, ਪਰ ਹੁਣ ਜਮੈਟੋ ਦੀ ਵਧੀਆ ਸਲਾਹ ਦਿੱਤੀ ਹੈ ਹੋਰ ਕੋਈ ਇਹਨਾਂ ਵਾਸਤੇ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ।
@pritamsingh7706
@pritamsingh7706 10 ай бұрын
ਚੰਗੇ ਵਿਅੰਗ। ਸਤਿ ਸ੍ਰੀ ਆਕਾਲ ਜੀ।
@BalkarSingh-ko2qy
@BalkarSingh-ko2qy 9 ай бұрын
ਮਿੰਧਾ ਸਾਰਬੀ ਪਟਵਾਰੀ ਮੈਡਮ ਨੀਲਾਮ ਕਵੀਨ ਐਕਟਿੰਗ ਬੁਹਤ ਵਧੀਆ ਹੈ ਜੀ
@as47punjab96
@as47punjab96 10 ай бұрын
ਤਹਿਸੀਲ ਲਹਿਰਾਗਾਗਾ (ਸੰਗਰੂਰ) ਵਿੱਚ ਇੱਕ ਪਟਵਾਰੀ ਦੀ ਔਕਾਤ ਰੂਮ ਦਾ ਕਰਾਇਆ ਦੇਣ ਦੀ ਵੀ ਨਹੀ ਸੀ , ਮੈ 4000 ਦਿੱਤਾ ਸੀ ,
@makhangill4668
@makhangill4668 10 ай бұрын
ਅੱਤ ਕਰਾ ਦਿੱਤੀ ਉਮੇਸ ਨੇ
@avtarsingh9820
@avtarsingh9820 10 ай бұрын
ਸੁਨਣ,ਸੋਚਣ ਤੇ ਸਮਝਣ ।
@santokhsinghbenipal8592
@santokhsinghbenipal8592 9 ай бұрын
ਸਰਕਾਰ ਰਿਟਾਇਰ ਬੰਦਿਆਂ ਨੂੰ ਦੁਬਾਰਾ ਰੁਜ਼ਗਾਰ ਦੇਂਦੀ ਹੈ ਬੇਰੋਜ਼ਗਾਰ ਵਿਹਲੇ ਬੈਠੇ ਹਨ
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@user-jy3dd3sw4n
@user-jy3dd3sw4n 9 ай бұрын
ਪਟਵਾਰੀ ਜੀ ਇਹ ਉਹ ਸਰਕਾਰ ਨਹੀਂ ਜਿਹੜੇ ਤੁਹਾਡੇ ਕੋਲੋਂ ਹਿਸਾ ਲੈਣ ਗੇ
@rajindersingh1387
@rajindersingh1387 10 ай бұрын
ਬਹੁਤ ਵਧੀਆ ਵੀਰ ਜੀ
@JaspreetKaur-pz6wh
@JaspreetKaur-pz6wh 10 ай бұрын
ਬੋਹਤ।ਵਧੀਆ। ਜੀ
@JasbirSingh-vh8sl
@JasbirSingh-vh8sl 9 ай бұрын
ਬਹੁਤ ਬਹੁਤ ਵਧੀਆ ਪੇਸ਼ਕਾਰੀ ਕੀਤੀ
@indersingh8656
@indersingh8656 10 ай бұрын
5000/ ਰੁਪਏ ਨਾਲ ਸਰਕਾਰ 1090 ਨਵ ਨਿਯੁਕਤ ਪਟਵਾਰੀਆਂ ਦਾ ਸ਼ੋਸ਼ਣ ਕਰਨਾ ਬੰਦ ਕਰੇ ਸਾਨੂੰ ਤਾਂ ਨਾ ਮਾਰੋ 167/ ਰੁਪਏ ਦਿਹਾੜੀ 2023 ਵਿੱਚ ਇਹ ਕਿਹੜਾ ਬਦਲਾਅ ????
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@BabaNanakfeedstore
@BabaNanakfeedstore 9 ай бұрын
Madam g bahur vadhia or true
@AvtarSingh-qj3dr
@AvtarSingh-qj3dr 10 ай бұрын
ਵਧੀਆ ਪ੍ਰੋਗਰਾਮ ਹੈ ਜੀ
@SURJITSINGH-jm3dp
@SURJITSINGH-jm3dp 9 ай бұрын
Very good
@kamaljitcheema9686
@kamaljitcheema9686 9 ай бұрын
Very good job
@gurjantsingh1417
@gurjantsingh1417 10 ай бұрын
ਭ੍ਰਿਸ਼ਟਾਚਾਰੀਆਂ ਦੇ ਕਰਾਰੀ ਚਪੇੜ
@harjinderkaur3869
@harjinderkaur3869 10 ай бұрын
ਪਟਵਾਰੀ ਤਹਿਸੀਲਦਾਰ ਸਭ ਲੁੱਟਣ ਲੱਗੇ ਨੇ।
@user-pl9tf4xp3o
@user-pl9tf4xp3o 9 ай бұрын
Very nice program
@jasbirkaur9127
@jasbirkaur9127 10 ай бұрын
Very nice 👍
@user-cx8jw8yq9o
@user-cx8jw8yq9o 10 ай бұрын
Very very very much Good. Program g
@simarjitsingh183
@simarjitsingh183 10 ай бұрын
Good 👍👍
@sonuchauhan2358
@sonuchauhan2358 9 ай бұрын
ਵੈਰੀ ਫਨੀ "" ਜਦੋਂ ਐਨੀਆਂ ਭੁੱਖਾਂ ਹੜਤਾਲ ਤੇ ਬੈਠੀਆਂ ਹੋਣ, ਤਾਂ ਫਿਰ ਭੁੱਖ ਹੜਤਾਲ ਹੀ ਹੋਈ 😂😂😂
@sudhachopra6529
@sudhachopra6529 10 ай бұрын
USA patwari rishvat lene to bagair km nahi krde. It’s true
@tinusiag3888
@tinusiag3888 9 ай бұрын
CM maan sir best in Punjab its fact base reality
@sarbjeetkhiva145
@sarbjeetkhiva145 9 ай бұрын
ਬ੍ਵਹੁਤ ਵਧੀਆ ,ਘੁੱਗੀ ਘੈਂ ਵਾਲਾ ਡਾਇਲਾਗ ਬਹੁਤ ਵਧੀਆ ਲੱਗਾ ਪਰੋਗਰਾਮ ਦਿਨ ਦੁਗਣੀ ਰਾਤ ਚੌਗੂਣੀ ਤਰੱਕੀ ਕਰੇ ਬੱਸ ਇਹੋ ਹੀ ਦਿਲੋ ਦੁਆ ਕਰਦੇ ਹਾ
@Jhajjtrader
@Jhajjtrader 10 ай бұрын
True very true good episode
@sarbjitdhaliwal5644
@sarbjitdhaliwal5644 10 ай бұрын
Very Very nice ❤
@tinusiag3888
@tinusiag3888 9 ай бұрын
Show & prime Asia tv best say real truth
@chamanesran2878
@chamanesran2878 2 ай бұрын
5:18 5:21 Ha,Ha Very ,very good real thing very beautiful I am very fond of this programme.I am from America but Iam from punjab(Kapurthala) O K.Bye dear keep it up .
@singhsaab6992
@singhsaab6992 10 ай бұрын
ਸਹੀ ਡੰਡ ਲਾਹੀ ਪਟਵਾਰੀ ਦੀ 😂
@jaswinderkaurskjelvik
@jaswinderkaurskjelvik 9 ай бұрын
Very meaningful funny 😄 program 👍❤️🌷love from Norway 🇳🇴
@gurmukhsingh3457
@gurmukhsingh3457 10 ай бұрын
Nice programme.
@gurwantsingh1895
@gurwantsingh1895 9 ай бұрын
ਬਹੁਤ ਵਧੀਆ ਪਰੋਗਰਾਮ ਹੁੰਦਾ
@raviwarring764
@raviwarring764 9 ай бұрын
Very good bilkul sai aa ji 🙏 ❤
@user-lr3qy8hw3e
@user-lr3qy8hw3e 10 ай бұрын
Very nice
@balrajdeepsingh615
@balrajdeepsingh615 9 ай бұрын
ਗੁਡ ਨਾਇਟ
@satnamsinghjosan626
@satnamsinghjosan626 9 ай бұрын
Sira e a ਗਲਾ ਸਾਰੀਆਂ ਸਹੀ ਨੇ
@KuldeepSingh-ug2di
@KuldeepSingh-ug2di 10 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@UrvinderGrewal
@UrvinderGrewal 10 ай бұрын
Full enjoy🎉
@user-oy1pv7be3i
@user-oy1pv7be3i 9 ай бұрын
Very nice good
@indersingh8656
@indersingh8656 10 ай бұрын
ਜੈ ਪਟਵਾਰੀਆ ਨੇ ਵਾਧੂ ਸਰਕਲ ਦਾ ਕੰਮ ਛਡਿਆ ਤਾਂ ਹੀ ਨਵੀਂ ਭਰਤੀਆਂ ਆਈ 710 ਪਟਵਾਰੀਆ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਤੇ 586 ਨਵੀਆਂ ਭਰਤੀਆਂ ਹੋਣ ਲੱਗੀ ਆ
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@ajmerdhillon3013
@ajmerdhillon3013 10 ай бұрын
Very funny
@sukhabhangu1077
@sukhabhangu1077 10 ай бұрын
CM Good 👌🙏🙏🙏
@vinaybhardwaj5988
@vinaybhardwaj5988 10 ай бұрын
Nyc programm
@baljeetgarg8485
@baljeetgarg8485 10 ай бұрын
1090 batch 2022 batch nu 5000 pay , govt khud currption nu promote kr rhi a
@kashmirsinghbhullar1047
@kashmirsinghbhullar1047 9 ай бұрын
ਸਹੀ
@JagtarSingh-uh2rx
@JagtarSingh-uh2rx 10 ай бұрын
Very very good ❤❤
@kashmirsingh6562
@kashmirsingh6562 8 ай бұрын
Very good and true programme
@sssandhu8244
@sssandhu8244 10 ай бұрын
ਇਮਾਨਦਾਰ ਪਟਵਾਰੀ ਤਾ ਮਿਲ ਸਕਦਾ ਪੰਜਾਬ ਚ....ਪਰ ਇਕ ਵੀ ਬੰਦਾ ਨਹੀਂ ਮਿਲਣਾ ਪੂਰੇ ਪੰਜਾਬ ਚ ਜਿਹੜਾ ਬੈ ਦੀ ਰਜਿਸਟਰੀ ਵਿਚ ਪੂਰੀ ਰਕਮ ਲਿਖਵਾਉਦਾ ਹੋਵੇ । ਇਹ ਵੀ ਬਹੁਤ ਵੱਡੀ corruption ਹੈ। ਇਸ ਨਾਲ ਜਿੱਥੇ ਸਰਕਾਰ ਨੂੰ 2 ਲੱਖ ਟੈਕਸ ਮਿਲਣਾ ਹੁੰਦਾ ਓਥੇ ਸਿਰਫ 40 50 ਹਜ਼ਾਰ ਮਿਲਦਾ। ਨਵੇ ਪਟਵਾਰੀ ਜਿਹੜੇ ਆ ਰਹੇ ਨੇ ਮਾਨ ਸਰਕਾਰ ਉਹਨਾਂ ਨੂੰ ਸਖ਼ਤ ਹਦਾਇਤਾ ਦੇਵੇ ਕਿ ਕੋਈ ਵੀ ਰਜਿਸਟਰੀ ਦਾ ਇੰਤਕਾਲ ਸੌਦੇ ਦੀ ਰਕਮ ਦੇ ਅਨੁਸਾਰ ਹੀ ਦਰਜ ਕਰੇ। ਜੇ ਕੋਈ ਟੈਕਸ ਬਚੋਣ ਕਰਕੇ ਘਟ ਰਕਮ ਰਜਿਸਟਰੀ ਵਿਚ ਲਿਖਦਾ ਹੈ ਤਾਂ ਉਹਨਾਂ ਖਿਲਾਫ 420 ਦਾ ਪਰਚਾ ਦਰਜ ਕਰਵਾਏ।
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@user-ql2il3ct3d
@user-ql2il3ct3d 4 ай бұрын
Bhut badia ji manga y love you vire waheguru ji Maher kario ji 👍👍👍👍👍👍👍👍👍👍👍
@sssandhu8244
@sssandhu8244 10 ай бұрын
Sarkar gal krn nu tyar nahi.. Aam banda tang oo reha es jhemle vich
@littamohali7162
@littamohali7162 10 ай бұрын
❤ very nice program jijj
@baljeetgarg8485
@baljeetgarg8485 10 ай бұрын
New patwari batch 1090 nu aje v govt 5000 pay , retired patwaria nu 35000 pay
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@GurmitBSingh
@GurmitBSingh 10 ай бұрын
Ssaji always superb ji
@indersingh8656
@indersingh8656 10 ай бұрын
*ਸਰਕਾਰ ਸਿਰਫ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। *ਅਸਲ ਵਿੱਚ ਟ੍ਰੇਨਿਗ ਕਰ ਰਹੇ ਪਟਵਾਰੀਆਂ ਦੀ ਨਾ ਹੀ ਟ੍ਰੇਨਿੰਗ ਘੱਟ ਕੀਤੀ। ਅਤੇ ਨਾ ਹੀ ਭੱਤਾ ਵਧਾ ਕੇ 18000/- ਕੀਤਾ।
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@MalkeetsinghNAMBARDAR
@MalkeetsinghNAMBARDAR 10 ай бұрын
VERY NICE
@BalkarSingh-ko2qy
@BalkarSingh-ko2qy 9 ай бұрын
ਸਤਿਕਾਰ ਯੋਗ ਮੈਡਮ ਨੀਲਾਮ ਕਵੀਨ ਮਿੰਧਾ ਜੀ ਤੇ ਪਟਵਾਰੀ ਜੀ ਤੇ ਸਾਰੀ ਹੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@MangalSingh-ql5ui
@MangalSingh-ql5ui 9 ай бұрын
Vary good
@parveenpathak7620
@parveenpathak7620 10 ай бұрын
Patwaria de property check Karo bande da put ban Jan gay
@SarabjitSingh-uk5yh
@SarabjitSingh-uk5yh 10 ай бұрын
Good job
@GurthirthSingh-lj3cu
@GurthirthSingh-lj3cu 9 ай бұрын
Good
@DavisGill
@DavisGill 10 ай бұрын
ਬਹੁਤ ਵਧੀਆ
@somnath9159
@somnath9159 9 ай бұрын
Good
@HardevSingh-kl9nw
@HardevSingh-kl9nw 9 ай бұрын
Good VIDIO HOR BNAO
@jassasohi1305
@jassasohi1305 10 ай бұрын
😜😜😜🤣🤣
@_gill_lovepreet-singh
@_gill_lovepreet-singh 10 ай бұрын
😂❤
@sukhpalkaur4551
@sukhpalkaur4551 9 ай бұрын
ਗੂਡ। ਵਧੀਆਂ।
@ManinderSingh-rt6wu
@ManinderSingh-rt6wu 10 ай бұрын
Nice👍
@jagdevsingh5035
@jagdevsingh5035 4 ай бұрын
👍👍
@judgedhillon8800
@judgedhillon8800 9 ай бұрын
ਬਹੁਤ ਵਧੀਆ ਜੀ 🙏🙏🙏🙏🙏
@dividersingh9426
@dividersingh9426 9 ай бұрын
Sahi. Goodji
@jasspreetsingh6052
@jasspreetsingh6052 9 ай бұрын
Bhagwant maan jindabad
@rajwantkaursran7777
@rajwantkaursran7777 9 ай бұрын
Bhagwant man di sari sarkar de mantari kr de be ghar ...
@baljeetgarg8485
@baljeetgarg8485 10 ай бұрын
New 1090 patwari 2022 batch nal insaaf kro , 5000 de de govt Galt KR rhi , 400 patwari new resign de gye a
@kashmirsinghbhullar1047
@kashmirsinghbhullar1047 9 ай бұрын
ਸਹੀ
@user-ry6yi1np1b
@user-ry6yi1np1b 4 ай бұрын
your right ji
@jagdevsingh5035
@jagdevsingh5035 4 ай бұрын
👍👌👌
@sudhachopra6529
@sudhachopra6529 10 ай бұрын
USA very nice program
@vikramsaini8600
@vikramsaini8600 10 ай бұрын
CMGood
@sudhachopra6529
@sudhachopra6529 10 ай бұрын
USA prime hassian is the best
@ranjeetsinghsingh5770
@ranjeetsinghsingh5770 10 ай бұрын
ਬਹੁਤ ਵਧੀਆ ਪ੍ਰੋਗਰਾਮ ਮੈਡਮ ਤੇ ਵੀਰ ਜੀ
@balvirbawa8989
@balvirbawa8989 10 ай бұрын
😅😅😅😂😂
@romysandhu5659
@romysandhu5659 9 ай бұрын
Sachi gal hai tutiya ja patwari ajj crore pati ban gya.
@charanjitsingh9943
@charanjitsingh9943 10 ай бұрын
Patwaris must learn. Bhagwant Mann is absolutely right. Mann sahab keep it up. Good Show.
@Harindersingh-fo8ch
@Harindersingh-fo8ch 10 ай бұрын
Ok sir sarkar ki sahi kr rhi??? Mudda pta tuhanu ki c ???
@AnmolBhai-jj4xb
@AnmolBhai-jj4xb Ай бұрын
Salim Mohammed Doha Qatar
@sharanjitamrit8589
@sharanjitamrit8589 9 ай бұрын
Bbilkul theek. A gal
@jazzchouhan2167
@jazzchouhan2167 10 ай бұрын
Patwariya te buot jehar chd da a
@user-do8sq8qc3e
@user-do8sq8qc3e 6 ай бұрын
Very very nice program asi italy to dekh rae a😂
@satnamsingh1213
@satnamsingh1213 10 ай бұрын
😂
@harpalsingh-bq7zj
@harpalsingh-bq7zj 9 ай бұрын
CM maan sab zindabad
@JoginderSingh-rb4on
@JoginderSingh-rb4on 10 ай бұрын
ਅਸੀ ਨਵੇਂ 741 ਪਟਵਾਰੀ ਹਾ ਜੀ। ਸਾਨੂੰ ਵੀ ਮੁੱਖ ਮੰਤਰੀ ਸਾਬ ਨੇ 6 ਜੁਲਾਈ 2022 ਨੂੰ 19900ਦੇਣ ਦਾ ਵਾਧਾ ਕੀਤਾ ਸੀ ਜੀ ਪਰ ਹੁਣ ਤਕ ਸਾਨੂੰ 5000 ਹੀ ਮਿਲ਼ ਰਿਹਾ ਵੀਰ ਜੀ ਓਹ ਵੀ 4 ਮਹੀਨੇ ਹੋ ਗਏ ਓਹ ਵੀ ਨਹੀਂ ਮਿਲਿਆ। Cm ਸਾਨੂੰ ਕਦੋਂ ਕਲਮਾਂ ਦੇਣੀਆਂ ਨੇ ਜੀ ਅੱਸੀ ਇੰਤਜ਼ਾਰ ਕਰ ਰਹੇ ਹਾਂ ਜੀ। ਬਿਆਨ ਬਹੁਤ ਦੇ ਰਹੇ ਹੋ ਜੀ। 5000 ਨਾਲ ਕੁਛ ਨੀ ਬਣਦਾ ਜੀ ਅੱਜ ਦੇ ਸਮੇਂ ਵਿਚ।
@kashmirsinghbhullar1047
@kashmirsinghbhullar1047 9 ай бұрын
ਸਹੀ ਕਿਹਾ ਜੀ
@SatnamSingh-qh5nm
@SatnamSingh-qh5nm 9 ай бұрын
Very very
@atamjitkaur2900
@atamjitkaur2900 10 ай бұрын
Very nice program ❤🎉
@drpal3725
@drpal3725 10 ай бұрын
ਪਟਵਾਰੀ ਜੀ ਸੁਧਰ ਜਾਓ ਨਹੀਂ ਤਾਂ ਕਿਸੇ ਪ੍ਰਾਈਵੇਟ ਕੰਪਨੀਆਂ ਨੇ ਵੀ ਸਹਾਰਾ ਨਹੀਂ ਦੇਣਾ।
@Harindersingh-fo8ch
@Harindersingh-fo8ch 10 ай бұрын
ਸਰਕਾਰ ਤ ਖੁਦ ਰਿਸ਼ਵਤ ਖੋਰੀ ਫੈਲਾ ਰਹੀ ਰਿਟਾਇਰ ਪਟਵਾਰੀ ਠੇਕੇ ਤੇ 35000 ਪ੍ਰਤੀ ਮਹੀਨੇ ਤੇ ਰਖ ਕੇ ।।।। ਜੇਹੜੇ ਸਾਰੀ ਉਮਰ ਗੰਦ ਪਾ ਚੁੱਕੇ ਓਹਨਾ ਨੂ ਹੀ ਫੇਰ ਕਲਮਾ ਫੜਾ ਰਹੀ ਸਰਕਾਰ ।।। ਨਵੇਆ ਦੀ ਟ੍ਰੇਨਿੰਗ 6 ਮਹੀਨੇ ਹੋਰ ਵਧਾ ਦਿੱਤੀ।।
@surindertakhar7830
@surindertakhar7830 9 ай бұрын
​@@Harindersingh-fo8ch❤ W
@surindertakhar7830
@surindertakhar7830 9 ай бұрын
😅
@sudhachopra6529
@sudhachopra6529 10 ай бұрын
USA comedy with reality
100❤️
00:19
MY💝No War🤝
Рет қаралды 21 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 61 МЛН
마시멜로우로 체감되는 요즘 물가
00:20
진영민yeongmin
Рет қаралды 21 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Prime Hassian (83) || ਬੰਬੀਹਾ-2
31:11
Prime Asia TV
Рет қаралды 85 М.
100❤️
00:19
MY💝No War🤝
Рет қаралды 21 МЛН