Prime Health (115) ਇਸ ਫ਼ਲ ਨੂੰ ਖਾਣ ਤੋਂ ਬਾਅਦ ਨਹੀਂ ਹੋਵੋਗੇ ਛੇਤੀ ਕਿਤੇ ਬਿਮਾਰ

  Рет қаралды 107,051

Prime Asia TV

Prime Asia TV

11 ай бұрын

#PrimeasiaTv #PrimeHealth #diabetes #diabetesawareness #diabetescare #diabetessymptoms #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 133
@manjeetkaurwaraich1059
@manjeetkaurwaraich1059 11 ай бұрын
ਡਾਕਟਰ ਸਾਹਿਬ ਜੀ ਤੁਸੀਂ ਫਾਲਸੇ ਬਾਰੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਧੰਨਵਾਦ ਜੀ ਤੁਹਾਡਾ
@harmandersingh1445
@harmandersingh1445 11 ай бұрын
ਅਸੀਂ ਦੋ ਸਾਲ ਤੋਂ ਲਗਾਇਆ ਹੈ 10 ਪੋਦੇ ਤਿਆਰ ਕਰ ਕੇ ਆਪਣੇ ਜਾਣ ਪਛਾਣ ਵਾਲਿਆਂ ਨੂੰ ਵੀ ਦਿੱਤੇ ਹਨ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@1Amansidhu
@1Amansidhu 11 ай бұрын
ਬਾਈ ਬੂਟੇ ਕਿੱਦਾਂ ਤਿਆਰ ਕੀਤੇ ਮਤਲੱਬ gatoliya ਲਾਈਆਂ ਜਾਂ ਕਿੱਦਾਂ?? ਕਿਰਪਾ ਕਰਕੇ ਚਾਨਣਾ ਪਾਓ
@AmritpalSingh-hg9zb
@AmritpalSingh-hg9zb 10 ай бұрын
ਤੁਸੀ ਇਹਨਾ ਦੇ ਪੌਦੇ ਬੂਟੇ ਕਿੱਥੋਂ ਲਾਏ ਵੀਰੇ ਕਿਰਪਾ ਕਰਕੇ ਦਸਣਾ ਵੀਰੇ ਮੈ ਵੀ ਖਰੀਦਣੇ ਆ
@mandeepsingh-ot1tj
@mandeepsingh-ot1tj 9 ай бұрын
Kitho milda eh
@1Amansidhu
@1Amansidhu 9 ай бұрын
ਮੈ ਤਾਂ ਬਾਈ ਮਾਂਗੇਆਨਾ ਪਿੰਡ ਪੈਂਦਾ ਕਾਲਿਆਂਵਾਲੀ ਸਰਦੂਲਗੜ ਰੋਡ ਤੇ ਓਥੇ indo-ਇਸਰਾਇਲ ਵਾਲਿਆ ਦੀ ਨਰਸਰੀ ਆ ਓਥੋਂ ਲੇ ਸੀ 8/10 ਸੀ ਹੁਣ ਤਾਂ ਇਹ ਬਠਿੰਡੇ kvk ਤੋ ਜਾਂ ਹੋਰ ਕਿਸੇ ਵੀ ਯੂਨੀਵਰਸਿਟੀ ਤੋ ਮਿਲ ਜਾਣਗੇ ਲੁਧਿਆਣੇ ਪਤਾ ਕਰਲੋ
@sadipunjabirasoi8005
@sadipunjabirasoi8005 11 ай бұрын
ਬਹੁਤ ਵਧੀਆ ਜੀ. ਸਾਡੀ ਪੰਜਾਬੀ ਰਸੋਈ ਵਿੱਚ ਫਾਲਸੇ ਦੇ ਸ਼ਰਬਤ ਬਣਾਉਣ ਦੀ ਵਿਧੀ ਦੱਸੀ ਹੈ.
@BhupinderKDhaliwal1
@BhupinderKDhaliwal1 11 ай бұрын
ਅਸੀ ਤੇ ਨਿੱਕੇ ਹੁੰਦਿਆਂ ਫਾਲਸਾ ਖਾਧਾ ਹੈ ਪਰ ਅੱਜ ਕੱਲ ਅਲੋਪ ਹੋ ਗਿਆ ਲੱਗਦਾ ਹੈ ਮੈਨੂੰ ਲੱਗਦਾ ਫ਼ਾਲਸੇ ਦੇ ਫਲ ਬਾਰੇ ਬੱਚਿਆਂ ਨੂੰ ਪਤਾ ਵੀ ਨਹੀਂ ਹੋਣਾ ਹੈ
@JaswinderSingh-xj5rz
@JaswinderSingh-xj5rz 11 ай бұрын
ਸੱਚ ਹੈ ਜੀ, ਮੈਨੂੰ ਨਹੀਂ ਪਤਾ।
@RenuKamboj-vv1wg
@RenuKamboj-vv1wg 11 ай бұрын
Sade Ghar h buta false da
@grewal1504
@grewal1504 11 ай бұрын
ਕੀ ਇਹਨਾ ਨੂੰ ਗਰੂਨੇ ਵੀ ਕਹਿੰਦੇ ਨੇ ??
@jeetdhiman5962
@jeetdhiman5962 11 ай бұрын
ਇਹ false ਦਿੱਲ੍ਹੀ ਬਹੁਤ ਮਿਲਦੇ ਨੇ ਜੀ ਮੇਰੇ ਮੰਮੀ ਪਾਪਾ ਤੇ ਭਰਾਵਾਂ ਨੇ khade ਹੋਏ ਨੇ ਪਰ ਮੈਂ ਤਾਂ ਅੱਜ ਹੀ ਦੇਖੇ ਨੇ ਜੀ
@sukhwantkaur8330
@sukhwantkaur8330 9 ай бұрын
ਅਸੀਂ ਛੋਟੇ ਹੁੰਦੇ ਅੰਮ੍ਰਿਤਸਰ ਜਿਲ੍ਹੇ ਚ ਬਹੁਤ ਖਾਧੇ ਸਨ ਪਰ ਮਾਲਵੇ ਦੇ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ। ਮਲਿਆਂ ਦੇ ਬੇਰਾਂ ਵਰਗੇ ਹੁੰਦੇ ਨੇ ਖੱਟੇ ਮਿੱਠੇ।
@DhanSingh-zg6cn
@DhanSingh-zg6cn 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ
@MajorSingh-xw1ro
@MajorSingh-xw1ro 11 ай бұрын
ਅਸੀਂ ਪਿਛਲੇ ਸਾਲ ਲਗਾਇਆ ਸੀ ਤੇ ਇਸ ਵਾਰ ਇਸ ਨੂੰ ਫ਼ਲ ਵੀ ਆ ਗਿਆ ਤੇ ਇਸ ਦਾ ਬੂਟਾ ਬਹੁਤ ਜਲਦੀ ਵਧਦਾ ਹੈ
@gurpreetsinghkamboj4889
@gurpreetsinghkamboj4889 10 ай бұрын
ਕਿੱਥੋਂ ਮਿਲ ਸਕਦਾ ਬੂਟਾ ਇਸਦਾ ਜੀ ???
@MajorSingh-xw1ro
@MajorSingh-xw1ro 10 ай бұрын
@@gurpreetsinghkamboj4889 ਸਾਰੀਆਂ ਵੱਡੀਆਂ ਨਰਸਰੀਆਂ ਵਿੱਚ ਮਿਲ ਜਾਂਦਾ ਜੀ ਮੈਂ ਤਾਂ ਦੀਨਾਨਗਰ ਤੋਂ ਗੋਬਿੰਦ ਨਰਸਰੀ ਵਾਲਿਆਂ ਤੋਂ ਲੈਕੇ ਲਾਇਆ ਸੀ
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@MajorSingh-xw1ro
@MajorSingh-xw1ro 10 ай бұрын
@@AmritpalSingh-hg9zb ਦੀਨਾਨਗਰ ਤੋਂ ਲਿਆ ਸੀ।ਇਹ ਨਰਸਰੀ ਗੁਰਦਾਸਪੁਰ ਤੋਂ ਪਠਾਨਕੋਟ ਰੋਡ ਤੇ ਦੀਨਾਨਗਰ ਸ਼ਹਿਰ ਦੇ ਬਾਹਰਵਾਰ ਹੈ
@AmritpalSingh-hg9zb
@AmritpalSingh-hg9zb 10 ай бұрын
@@MajorSingh-xw1ro ਨੰਬਰ ਜਾਂ ਕੋਈ id ਮਿਲ ਜਾਊ ਓਹਨਾ ਦੀ?
@vijaysinghsran1185
@vijaysinghsran1185 11 ай бұрын
ਫਾਲਸਾ ਬਚਪਨ ਵਿਚ ਸਕੂਲ ਦੇ ਸਾਹਮਣੇ ਖੜ੍ਹਦੀਆਂ ਰੇਹੜੀਆਂ ਤੇ ਵੀ ਮਿਲ ਜਾਂਦਾ ਸੀ ਹੁਣ ਦਿਖਾਈ ਨਹੀਂ ਦਿੰਦਾ 🤔 ਬਚਪਨ ਦਾ ਮਤਲਬ 1970 -75 ਵੇਲੇ 😂
@pindumekhma9977
@pindumekhma9977 11 ай бұрын
ਆਮ ਇ ਬੂਟਾ ਮਿਲ ਜਾਂਦਾ ਜੀ , ਨਰਸਰੀ ਚੋ ਅਸੀ ਲਾਇਆ ਹੋਇਆ ਪਰ ਪਤਾ ਨੀ ਸੀ ਏਨੇ ਗੁਣ ਆ
@vijaysinghsran1185
@vijaysinghsran1185 11 ай бұрын
@@pindumekhma9977 ਇਹ ਫਾਲਸਾ ਤੇ ਆਲੂ ਬੁਖਾਰਾ ਜ਼ਰੂਰ ਖਾਣਾ ਚਾਹੀਦਾ ਹੈ ਜੀ ਗਰਮੀਆਂ ਵਿੱਚ 😂 ਵੈਸੇ ਤਾਂ ਰੁੱਤ ਦਾ ਹਰ ਫਰੂਟ ਖਾਣਾ ਚਾਹੀਦਾ। ਰੁੱਤ ਰੁੱਤ ਦਾ ਮੇਵਾ ਹਰ ਕੋਈ ਖਾਣਾ ਚਾਹੁੰਦਾ ਏ। ਕਿਸੇ ਗੀਤ ਦੇ ਬੋਲ ਵੀ ਸਨ ਜੀ 👍
@kakasukhija6732
@kakasukhija6732 11 ай бұрын
1925 wich ta falsa sira hi hunda c
@AmritpalSingh-hg9zb
@AmritpalSingh-hg9zb 10 ай бұрын
​@@pindumekhma9977ਤੁਸੀ ਕਿੱਥੋਂ ਲਿਆ ਫਾਲਸੇ ਦਾ ਬੂਟਾ ਦਸਣਾ ਕਿਰਪਾ ਕਰਕੇ
@mehtabkaur9388
@mehtabkaur9388 10 ай бұрын
ਮੈਡਮ ੫੯ ੬੦ ਦੀ ਗੱਲ ਹੈ ਮੇਰੇ ਨਾਨਕੇ ਪਿੰਡ ਦਾ ਬਾਗ ਹੁੰਦਾ ਸੀ ਫਾਲਸੇ ਟੋਕਰੇ ਭਰੇ ਆਉਂਦੇ ਸੀ ਮੈਂਡਮ ਜੀ ਬਹੁਤ ਖਾਦਾ ਪਰ ਉਦੋਂ ਫਾਇਦੇ ਦਾ ਪਤਾ ਨਹੀਂ ਸੀ ਹੁੰਦਾ
@harnekmalhans7783
@harnekmalhans7783 11 ай бұрын
Many thanks Dr Sahiban. S Nandpreet Singhji for valuable health information
@pritpalkaur9046
@pritpalkaur9046 10 ай бұрын
Bhut vadia imfamasn 👌👌👍👍🙏🙏thanks ji
@mangibhatia5143
@mangibhatia5143 10 ай бұрын
ਸਾਡੇ ਤਾਂ ਰੇਹੜੀਆਂ ਵਾਲੇ ਭਾਈ ਇਹ ਆਵਾਜ਼ਾਂ ਮਾਰਦੇ ਹਨ ਫਾਲਸਾ ਖਾਉ ਖਾਲਸਾ ਜੀ 🙏
@amreekkaur4136
@amreekkaur4136 9 ай бұрын
ਡਾ: ਸਾਹਿਬਾ ਜੀ ਆਲੂ ਬੁਖਾਰੇ ਦੀ ਕੈਟਾਗਰੀ ਵਿੱਚੋ ਅਲੂਚਾ ਫ਼ਲ ਵਾਰੇ ਵੀ ਜਾਣਕਾਰੀ ਦਿਓ ਕਿ ਇਸਦੇ ਕੀ ਫ਼ਾਇਦੇ ਹਨ
@jasbirkaurkaur-vj8me
@jasbirkaurkaur-vj8me 9 ай бұрын
ਮੈਡਮ ਜੀ ਸਤਿ ਸ੍ਰੀ ਆਕਾਲ ਜੀ ਮੈਂਡਮ ਜੀ ਮੈਂਨੂੰ ਦਮਾ ਹੈ ਖੰਘ ਰੇਸ਼ਾ ਬਹੁਤ ਰਹਿੰਦਾ ਹੈ ਜੀ ਇਸ ਬਾਰੇ ਵੀ ਜਾਣਕਾਰੀ ਦਿਉ ਜੀ ਮੇਰੇ ਖੱਬੇ ਪਾਸੇ ਦਿਲ ਤੇ ਦਰਦ ਵੀ ਹੈ ਜੀ
@balkarbalkarsingh9023
@balkarbalkarsingh9023 11 ай бұрын
ਇਰਸਾਦ ਖਾਣ ਨਾਲ ਵਿਵਾਦ ਇਸ ਦਾ ਸਾਗ ਖਾਣ ਨਾਲ ਕਈ ਰੋਗ ਖਤਮ ਹੁੰਦੇ ਹਨ ਇਸ ਦੇ ਪੱਤਿਆਂ ਦਾ ਸਾਗ ਖਾਣ ਨਾਲ ਵੀ ਕਈ ਰੋਗ ਖਤਮ ਹੁੰਦੇ ਹਨ
@jagjeetkaur3896
@jagjeetkaur3896 11 ай бұрын
Very nice 👍
@gurindergrewal5450
@gurindergrewal5450 11 ай бұрын
Good information
@user-fp1nb7hr1c
@user-fp1nb7hr1c 11 ай бұрын
ਮੈਂ ਫਾਲਾਸਾ ਆਪ ਲਾਇਆਂ ਘਰੇ ਬਹੁਤ ਵਧੀਆ ਫਲ ਹੈ
@kirankaur4504
@kirankaur4504 11 ай бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@singhbhatti6246
@singhbhatti6246 11 ай бұрын
ਇਸ ਨੂੰ ਆਪਣੇ ਲੋਕ ਸੌਖੇ ਸ਼ਬਦਾਂ ਵਿੱਚ ਨੀਲ ਬੜੀ ਕਹਿੰਦੇ ਨੇ ਅਸੀਂ ਛੋਟੇ ਹੁੰਦੇ ਬਹੁਤ ਖਾਂਦੇ ਰਹੇ ਹਾਂ ਉਸ ਵਕਤ ਤਾਂ ਆਮ ਹੀ ਮਿਲ ਜਾਂਦੀ ਸੀ
@darshanakaur523
@darshanakaur523 10 ай бұрын
Thank didi 🙏🙏🙏
@harimeetkaurmarwah1907
@harimeetkaurmarwah1907 11 ай бұрын
Thanks to Dr. Madam and your team for sharing benefits of Phalsa plant. One small plant is grown in my little kitchen garden. Hope, i will get the fruit in near future. Waheguru mehar kare ji.
@baljindersingh2128
@baljindersingh2128 10 ай бұрын
Waheguru.ji
@user-jg6jc8cc8t
@user-jg6jc8cc8t 9 ай бұрын
Very nice thanks
@Karmjitkaur-gk1xq
@Karmjitkaur-gk1xq 11 ай бұрын
ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ,ਅਤੇ ਨੰਦਪਰੀਤ ਜੀ 🙏🙏🎉🎉🌹🌹🌻🌻💯✅️👍
@rupindergill8077
@rupindergill8077 11 ай бұрын
Good 👍
@BALDEVSINGH-uq7kh
@BALDEVSINGH-uq7kh 9 ай бұрын
Dr.Sahib...Tuhada bhit Bhut dhanwad hai ji.Ajoki durlab jankari den layi... Prantu assien Ihh aap ji nu request pehle vi keeti ke...Jitje inni vadhi jankari dinde ho,mehnat karde hi,,Bhut jayada achha hovae he,,tusien Ajehe plant nu...Kinda/live vo shakal tarfon pehchan kranvon taan...SONE TE SUHAGA HO NIBREGA JI...Jaroor dhayaan Devo jo...Aas rakhange..So nice of u..
@kulwantkaur1993
@kulwantkaur1993 10 ай бұрын
Very nice ❤
@aaabbbb9347
@aaabbbb9347 10 ай бұрын
Thanks madam
@BaldevSharma-vz3bu
@BaldevSharma-vz3bu 11 ай бұрын
My home have three plants of falsa we get 5kg falsa every season per plant it is very easy to grow and available to easy i have fully cure from skin problems specially sun burn
@harpreetkaur5022
@harpreetkaur5022 11 ай бұрын
👍👍👍🙏🙏
@hsbrar3844
@hsbrar3844 11 ай бұрын
To be used with seeds?
@user-hk1yc3dc6u
@user-hk1yc3dc6u 10 ай бұрын
ਕਿਰਪਾ ਕਰਕੇ ਇਹ ਦੱਸਿਆ ਜਾਵੇ ਜੀ ਇਸ ਦਾ ਬੂਟਾ ਕਿਥੋੱ ਮਿਲਦਾ ਹੈ ਜੀ
@surindersingh-lk8gm
@surindersingh-lk8gm 11 ай бұрын
People have forgotten FALSA and MALTA (A CITRUS plant like Mousmi).Thanks for giving valuable information. Be blessed.
@dilbagsingh3192
@dilbagsingh3192 9 ай бұрын
Dr. Sahib i request you and Nandpreet ji pls saw( falsa) on screen because everyone not know about this ❤
@MandipSingh-te8dg
@MandipSingh-te8dg 11 ай бұрын
Dr .Saab tusi daily live video bna Kai jankari daiaa kro g plz
@JagmeetSingh-sk9kl
@JagmeetSingh-sk9kl 11 ай бұрын
ਸਾਡੇ ਲੱਗਾ ਹੋਆ ਫਾਲਸਾ 🙏🏻 ਧੰਨਵਾਦ ਜੀ ਤੁਹਾਡਾ ਸਭਨਾਂ ਦਾ।।
@user-pw3gn6qu3u
@user-pw3gn6qu3u 9 ай бұрын
Thanks mam ma ta ajj ee bete nu keh ditta vee nurserry cho plants laa ka aa
@vijaysinghsran1185
@vijaysinghsran1185 11 ай бұрын
ਪਾਕਿਸਤਾਨ ਵਿੱਚ ਹੁਣ ਵੀ ਬਹੁਤ ਹੁੰਦਾ, ਲੱਗਦਾ। ਇਕ ਸਬਜ਼ੀ ਮੰਡੀ ਵਾਲੇ ਦੀ ਯੂਟਿਊਬ ਵੀਡੀਓ ਵਿੱਚ ਵੇਖਿਆ
@amarjeetkaur532
@amarjeetkaur532 9 ай бұрын
ਫਾਲਸਾ ਮਿਲਦਾ ਹੀ ਨਹੀਂ। ਖਾਣਾ ਕਿਥੋਂ ਹੈ।
@kakasukhija6732
@kakasukhija6732 11 ай бұрын
Ginger, Nimbu ta das ta..... Te J... Kali mirch naal Namak.... Sira lag ju..... Jnaniya da sharbat😅
@jasjitbhullar4259
@jasjitbhullar4259 10 ай бұрын
Kindly show the plant picture with phalsa
@jagtardhindsa6180
@jagtardhindsa6180 11 ай бұрын
Pl. tell what is English meaning of falsa? 🌷🙏🏼
@PritamSingh-wt7jx
@PritamSingh-wt7jx 10 ай бұрын
ਮਕੋਈ,ਪੀਲਾ ਕਾਲੀਆਂ ਜਾ ਲਾਲ ਵਾਰੇ ਵੀ ਦੱਸਿਆ ਜਾਵੇ ਜੀ ਧਨਵਾਦ ਜੀ
@bahadursingh616
@bahadursingh616 9 ай бұрын
ਫਾਸਲਾ ਨੂੰ ਪੰਜਾਬੀ ਦੇ ਵਿਚ ਕੀ ਕਹਨਦੇ ਹੈ
@ManjitKaur-ph3ue
@ManjitKaur-ph3ue 10 ай бұрын
ਪੰਜਾਬ ਦੇ ਮਾਝੇ ਦੇਇਲਾਕੇ (ਤਰਨ ਤਾਰਨ) ਵਿੱਚ ਨਿੱਕੇ ਹੁੰਦਿਆਂ ਬੜਾ ਫ਼ਾਲਸਾ ਖਾਧਾ।
@harvinderkaur6394
@harvinderkaur6394 11 ай бұрын
Is fruit di photo ds dinde
@narinderjeetkaur2918
@narinderjeetkaur2918 11 ай бұрын
🙏🙏
@sonutech8883
@sonutech8883 11 ай бұрын
Eh kihte te milega
@pindumekhma9977
@pindumekhma9977 11 ай бұрын
ਸਾਡੇ ਵੀ ਲੱਗਿਆ ਹੋਇਆ ਫਾਲਸਾ
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@pindumekhma9977
@pindumekhma9977 10 ай бұрын
@@AmritpalSingh-hg9zb ਅਸੀਂ ਤਾ ਵੀਰ ਮੰਗੇਆਣਾ ਤੋਂ ਲੈ ਕੇ ਆਏ ਸੀ ਡੱਬਵਾਲੀ ਕੋਲ ਆ ਜਿਥੇ ਇਜ਼ਰਾਇਲ ਵਲਿਆ ਦਾ ਫਰਾਮ ਆ 20 ਰੁਪਏ ਦਾ ਦਿਤਾ ਸੀ , ਓਦਾਂ ਵੀ ਮਿਲ ਜਣਦਾ ਨਰਸਰੀ ਚੋ
@ranjodhsingh8109
@ranjodhsingh8109 9 ай бұрын
I have 10 plants of falsa
@narindersingh1708
@narindersingh1708 9 ай бұрын
Fruits darkhat pinda dia sadka de dove pase lagao pehla palan bute 7sal theke te vade karo fer 15 sal darakhat da theke te dio darakhat 22 sal da ho jayga te 25 sal hor fruits de sakega ek darakhat fifty sal te tikda he Eh oxigen te pate te lakad te fruits vi denge Bute fruts hi lagao Chine vich estra di hi policy he
@nirjaldevi8459
@nirjaldevi8459 11 ай бұрын
Asi ta kudrati kali bhambol de patea di sabji v bnaonde ha
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@jasvirkaur9772
@jasvirkaur9772 11 ай бұрын
Mam akharya v bolday
@luckysehgal3928
@luckysehgal3928 11 ай бұрын
ਮੇਰਾ ਆਵਦਾ ਤਜੁਰਬਾ ਅੱਖਾਂ ਲਈ ਅਤੇ ਹੱਡੀਆਂ ਦੇ ਦਰਦ ਲਈ ਬਹੁਤ ਫਾਇਦੇਮੰਦ ਹੈ
@AmritpalSingh-hg9zb
@AmritpalSingh-hg9zb 10 ай бұрын
ਯਰ ਇਸਦਾ ਬੂਟਾ ਹੀ dsdo ਕਿੱਥੋਂ ਲੀਆ ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@gurmeetgill1898
@gurmeetgill1898 11 ай бұрын
ਇਹ ਤਾਂ ਹੁਣ ਮਹਿੰਗਾ ਬਹੁਤ ਹੋ ਜਾਣਾ ਹੈ ਪਹਿਲੀ ਗੱਲ ਤਾਂ ਇਹ ਹੁਣ ਮਿਲਣਾ ਹੀ ਨਹੀਂ।।
@DaljitSingh-zp3if
@DaljitSingh-zp3if 11 ай бұрын
ਸਾਡੀ ਮੋਟਰ ਤੇ ਪੌਦਾ ਲਗਾ ਹੈ ਅਸੀਂ ਰੋਜ਼ ਖਾਂਦੇ ਹਾਂ ਸੀਜ਼ਨ ਵਿਚ
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@kuldeepkumar-fy5qx
@kuldeepkumar-fy5qx 11 ай бұрын
Abohar k near nihal khera village m bhaut h ji
@urmilarani814
@urmilarani814 11 ай бұрын
Mai v 3 planta lgaye hoye ne bahut vadia fruit hai
@AmritpalSingh-hg9zb
@AmritpalSingh-hg9zb 10 ай бұрын
ਤੁਸੀ ਕਿੱਥੋਂ ਖਰੀਦਿਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@user-kr3gv6mw5h
@user-kr3gv6mw5h 11 ай бұрын
Assi ess nu pellya kehde aa ess de pata de puraji banau ji❤
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@rajinderkaur7611
@rajinderkaur7611 10 ай бұрын
aasi falsa bahut khadha he school to wapish aunde 2rs5rs10rs mil janda c
@user-ny3ko6dw7c
@user-ny3ko6dw7c 11 ай бұрын
ਫਾਲਸਾ ਹੁੰਦਾ ਕੀ ਹੈ
@amarpreetsinghlally5590
@amarpreetsinghlally5590 11 ай бұрын
ਫਾਲਸਾ ਦਾ ਬੂਟਾ ਕਿੱਥੋਂ ਮਿਲੇ ਗਾ ਜੀ
@BhupinderSingh-oo8nx
@BhupinderSingh-oo8nx 11 ай бұрын
ਬਾਗਵਾਨੀ ਵਿਭਾਗ ਦੇ ਨਾਲ ਸੰਪਰਕ ਕਰੋ ਮਿਲ ਜਾਂਦਾ ਹੈ ਆਮ ਨਰਸਰੀਆਂ ਚੋ ਵੀ ਮਿਲ ਜਾਂਦਾ
@amarpreetsinghlally5590
@amarpreetsinghlally5590 11 ай бұрын
@@BhupinderSingh-oo8nx thanks ji
@jasskhaira2734
@jasskhaira2734 10 ай бұрын
ਨਾਂਜੀ ਇਹ ਕਾਲੇ ਭੰਬੋਲੇ ਹਨ
@manjitkaur2912
@manjitkaur2912 9 ай бұрын
Mera samj vich peela nu kheda a
@SK-cd5wb
@SK-cd5wb 11 ай бұрын
Sunia ta hai par vekhia te khadha nhi
@user-vn9wd8pr4w
@user-vn9wd8pr4w 11 ай бұрын
Falsa ki hunda
@sunnysingh-wx8to
@sunnysingh-wx8to 11 ай бұрын
Madam bihari v bahut nasha khade fir uh kive bache paida karde je sade nasha kha k bache nhi paida kar sakde ta fir uh kive ik ki karan he
@gurdipkaur9662
@gurdipkaur9662 9 ай бұрын
Show pictures
@jaswantkaur1748
@jaswantkaur1748 11 ай бұрын
Ferozepur ch bohat se seeds nal hi new plant tiar ho zamda mere ghar vi hai ji
@AmritpalSingh-hg9zb
@AmritpalSingh-hg9zb 10 ай бұрын
ਕਿੱਥੋਂ seed ਲਏ ਵੀਰੇ ਪਲੀਜ ਦਸਣਾ ਕਿੱਥੋਂ ਲੀਆ ਬੂਟਾ ਵੀਰੇ ਦਸਣਾ ਕਿਰਪਾ ਕਰਕੇ
@sukhpalkaur9782
@sukhpalkaur9782 11 ай бұрын
ਅਸੀਂ ਤਾਂ ਜੀ ਮਾਨਸਾ ਵਾਲੇ ਇਸ ਨੂੰ ਕਾਲੀ ਭਬੋਲ ਕਹਿੰਦੇ ਹਾਂ 😂
@J.K.0007
@J.K.0007 11 ай бұрын
Sade bal b kali bhbol kehnde ne .fgs.
@jagjitsingh-ze8rw
@jagjitsingh-ze8rw 11 ай бұрын
Sister iss false nu he Kali bhamvol kehnde ne Eh apne kheta vich Aam ho jandi aa
@AmritpalSingh-hg9zb
@AmritpalSingh-hg9zb 10 ай бұрын
​@@jagjitsingh-ze8rwਓਹੀ ਕਾਲ਼ੀ ਕਾਲੀ ਗੋਲ ਨਿੱਕੀ ਜਿਹੀ ਵਿੱਚੋ ਬਹੁਤ ਬਰੀਕ ਦਾਣੇ ਹੁੰਦੇ ਆ ਚਿੱਟੇ ਚਿੱਟੇ ਜੇਹੇ ਓਹਨਾ ਨੂ ਹੀ ਕਹਿੰਦੇ ਆ ?
@MD-ht2xr
@MD-ht2xr 9 ай бұрын
ਇਹ ਕਿਤੇ ਓਹ ਤਾਂ ਨੀ,, ਜਿਹਨੂੰ ਪੀਹਲਾਂ ਕਹਿੰਦੇ ਹੁੰਦੇ ਸੀ
@gurdipkaur9662
@gurdipkaur9662 9 ай бұрын
Baguley huday han , kabho
@pawanatwal8158
@pawanatwal8158 9 ай бұрын
Sanu ta blueberry khani pene
@singhji988
@singhji988 11 ай бұрын
eh ta peella lagdiya
@zaildar1964
@zaildar1964 10 ай бұрын
Phamola ta nhi kite please
@manvirgill3279
@manvirgill3279 10 ай бұрын
Sade Ghar vhaga a
@ArvindSingh-hr4ve
@ArvindSingh-hr4ve 11 ай бұрын
What is blubaries Punjabi wich ki hai
@MandeepSingh-md4ec
@MandeepSingh-md4ec 11 ай бұрын
ਪੀਲਾਂ ਹੁੰਦੀਆਂ ਛੋਟੇ ਬੂਟੇ ਹੁੰਦੇ ਹਨ
@MD-ht2xr
@MD-ht2xr 9 ай бұрын
​@@MandeepSingh-md4ecਪੀਹਲਾਂ ਨੂੰ ਸ਼ਾਇਦ ਫਾਲਸਾ ਕਹਿੰਦੇ ਹੇਣ
@poonamkamboj4525
@poonamkamboj4525 10 ай бұрын
Menu ta falsa lag rha mam
@gurdipkaur9662
@gurdipkaur9662 9 ай бұрын
Kaboo ,bohgley
@harpreetkaur1493
@harpreetkaur1493 10 ай бұрын
ਮੋਏ ਨੂ ਕੀ ਹੁੰਦੇ ਨੇ
@harpreetkaur1493
@harpreetkaur1493 10 ай бұрын
ਜਮੋਏ ਕੀ ਹੁੰਦੇ ਹਨ
@MD-ht2xr
@MD-ht2xr 9 ай бұрын
ਵੱਡੀਆਂ ਜਾਮਣਾਂ ਨੂੰ ਕਹਿੰਦੇ ਹਨ
@armansinghsingh6001
@armansinghsingh6001 11 ай бұрын
ਫਾਲਸਾ ਮਤਲਬ ਤੂਤੀਆ ਨੇ ਇਹ ?
@shivanisharma5562
@shivanisharma5562 11 ай бұрын
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😮😢😮😢
@balkarbalkarsingh9023
@balkarbalkarsingh9023 11 ай бұрын
ਖਾਲਸੇ ਦੇ ਪੱਤਿਆਂ ਦਾ ਸਾਗ ਖਾਣ ਨਾਲ
@Harpreetkaur-ho8lo
@Harpreetkaur-ho8lo 9 ай бұрын
a blu beri a
@gurdeeptoor6045
@gurdeeptoor6045 11 ай бұрын
ਜੇ ਮੈਂ ਗਲਤ ਨਾ ਹੋਵਾਂ ਤਾਂ ਇਸ ਨੰੂ ਮਾਲਵੇ ਵਿਚ ਚੌਲਾਈ ਕਹਿੰਦੇ ਹਨ
@nirjaldevi8459
@nirjaldevi8459 11 ай бұрын
Yes
@jasskhaira2734
@jasskhaira2734 10 ай бұрын
ਨਾਂਜੀ ਇਹ ਕਾਲੀ ਭੰਬੋਲ ਹੈ
@user-py4tw5ie9w
@user-py4tw5ie9w 11 ай бұрын
ਸਰਾ ਕੁਸ਼ ਗਰਮ ਐ
@sukhmaan452
@sukhmaan452 11 ай бұрын
ਇਹ ਮੈਡਮ ਮੈਨੂੰ ਹਮੇਸ਼ਾ ਡਰਾਮੇਬਾਜ਼ੀ ਜਿਆਦਾ ਕਰਦੀ ਜਾਪਦੀ ਆ,,,ਮਿੰਟੂ ਬਰਾੜ ਨੇ ਇਹਨਾ ਦੇ ਆਸਟ੍ਰੇਲੀਆ ਦੇ ਦੌਰੇ ਦੀ ਸਚਾਈ ਦੱਸੀ ਹੈ
@GurmeetKaur-ic4io
@GurmeetKaur-ic4io 11 ай бұрын
Ki sachai vrji?
@sukhmaan452
@sukhmaan452 11 ай бұрын
@@GurmeetKaur-ic4io ਏਸ ਮੈਡਮ ਨੇ ਓਥੇ ਰਹਿਦੇ੍ ਮੁੰਡੇ ਕੁੜੀਆਂ ਤੇ ਓਹ ਗੰਦ ਬੋਲਿਆ ਜੋ ਇਹ ਬੋਲ ਸਕਦੇ ਸੀ,,,ਇਹਨਾ ਕਿਹਾ ਕਿ ਇਕੱਲੀਆਂ ਇਕੱਲੀਆਂ ਕੁੜੀਆਂ 5-5 ਮੁੰਡਿਆ ਨਾਲ ਰਹਿ ਰਹੀਆ ਨੇ,,,ਓਹ ਆਬੋਸਨ ਕਰਵਾਉਣ ਜਾਂਦੀਆਂ,,, ਨਸ਼ੇ ਕਰਦੀਆਂ,,ਵੱਡਾ ਲੇਖ ਲਿਖਿਆ ਸੀ
@sukhmaan452
@sukhmaan452 11 ай бұрын
ਆਹ ਲਿੰਕ ਓਸ ਵੀਡੀਓ ਦਾ ਮੈ ਭੇਜ ਦਿੱਤਾ ਜੀ ਸੁਣ ਲਓ,,,ਪੂਰੀ ਸੁਣ ਕੇ ਰਾਏ ਬਣਾਇਓ
@grewal1504
@grewal1504 11 ай бұрын
@@sukhmaan452 ਕਿੱਥੇ ਆ ਲਿੰਕ??
@charanjeetratol8663
@charanjeetratol8663 10 ай бұрын
@@grewal1504 kalibabolhaj
Incredible magic 🤯✨
00:53
America's Got Talent
Рет қаралды 58 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 31 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
Incredible magic 🤯✨
00:53
America's Got Talent
Рет қаралды 58 МЛН