Prime Health (124) || ਘਰਾੜੇ ਕੌਣ-ਕੌਣ ਮਾਰਦਾ , ਤਿੰਨ ਦਿਨਾਂ ‘ਚ ਕਰੋ ਬੰਦ

  Рет қаралды 398,666

Prime Asia TV

Prime Asia TV

9 ай бұрын

#PrimeasiaTv #primehealth #snoring #snoringtreatment #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 345
@simarjitsingh1920
@simarjitsingh1920 9 ай бұрын
ਡਾਕਟਰ ਸਾਬ , ਘੁਰਾੜੇ ਦਾ ਇਲਾਜ ਤਾਂ ਦੱਸਿਆ ਨਹੀਂ ਹੋਰ ਪਾਸੇ ਹੀ ਗੱਲ ਵਧਾ ਲਈ,
@gulshanchandi2860
@gulshanchandi2860 4 ай бұрын
Ehna ne kuj ni dsna Chwla ne 😂😂😂 Bai gla sukkan nal vajde ghrade , Te gla sukda grmi pen nal ,drink krda jo ohda gla jada sukda ja jada Medicine nal v grmi pendi fr gla sukda.,jyada pani peya kro te son time pani peke sovo , te dudh pelo thora jya ki gla na sukke
@rampalsinghranu1376
@rampalsinghranu1376 4 ай бұрын
Right
@sukhwindersingh168
@sukhwindersingh168 9 ай бұрын
ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਇਹਨਾਂ ਲੰਮਾ ਸਮਾਂ ਵੀਡੀਓ ਤੋਂ ਬਾਅਦ ਵੀ ਘੁਰਾਰਿਆਂ ਦੀ ਦਵਾਈ ਦਾ ਨਾਂ ਨਹੀਂ ਦੱਸਿਆ ਬੱਸ ਆਪਣਾ ਤੁਸੀ ਟਾਇਮ ਹੀ ਪਾਸ ਕੀਤਾ।
@s.p5055
@s.p5055 8 ай бұрын
Bas only view lene k lie A kuj nahi sab fake
@satwantsingh2199
@satwantsingh2199 23 күн бұрын
Sahib Ji Us Part Nu Diana Wale Kaan Bolde Ne Thank You
@DavinderSingh-fu9zb
@DavinderSingh-fu9zb 3 ай бұрын
ਜਿੰਦਾ ਦੇ ਮਰਨ ਵਾਲੇ, ਉਦਾ ਦੇ ਰੋਣ ਵਾਲੇ। ਡਾ ਸਾਹਿਬ ਮਨਛਾ ਦਵਾਈ ਦੇਣ ਵਾਲੀ ਨਹੀਂ।
@jassgill8053
@jassgill8053 7 ай бұрын
ਧੰਨ ਜੀ
@GSSidhu-tb4rl
@GSSidhu-tb4rl 9 ай бұрын
ਤੁਹਾਡੀਆ ਵਿਡਿਉ ਬਹੁਤ ਲੰਬੀਆਂ ਹੁੰਦੀਆਂ ਜੀ,, 8-10 ਮਿੰਟ ਚ ਦਸਿਆ ਕਰੋ ਜੀ,,,,,
@boldapunjab4759
@boldapunjab4759 3 ай бұрын
ਇਹ ਉਹ ਲੋਕ ਹਨ ਜੋ ਲੋਕਾਂ ਨੂੰ ਆਪਣੇ ਪਿੱਛੇ ਲਗਾਂਦੇ ਹਨ ਪਰ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਅਗਰ ਇਹਨਾਂ ਦੇ ਕੋਲ ਕੁਝ ਹੋਵੇ ਤਾਂ ਲੋਕਾਂ ਨਾਲ ਸਾਂਝਾ ਨਾ ਕਰਨ
@Gurwinder97806
@Gurwinder97806 8 ай бұрын
ਲੱਡੂ ਕਹਿਕੇ ਆਲੂ ਦੇਣ ਦਾ ਬਹੁਤ ਵਧੀਆ ਢੰਗ ਹੈ ਪੱਚੀ ਮਿੰਟ ਖ਼ਰਾਬ ਕਰਕੇ ਅੰਤ ਵਿੱਚ ਕਹਿੰਦੇ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ ਦਵਾਈ ਖ਼ਰੀਦੋ
@satish8850
@satish8850 6 ай бұрын
J Gurwinder eh gal hae tan ek Punjabi hon de nate Dr. Saheb laee bahut Madi gal hae. Lokan da Bhla karna hae tan nuskha dasna chahida c.
@balwantjanjua7266
@balwantjanjua7266 6 ай бұрын
No good. No information
@gulshanchandi2860
@gulshanchandi2860 4 ай бұрын
Ehna ne kuj ni dsna Chwla ne 😂😂😂 Bai gla sukkan nal vajde ghrade , Te gla sukda grmi pen nal ,drink krda jo ohda gla jada sukda ja jada Medicine nal v grmi pendi fr gla sukda.,jyada pani peya kro te son time pani peke sovo , te dudh pelo thora jya ki gla na sukke
@tirathkaur847
@tirathkaur847 4 ай бұрын
ਧੰਨਵਾਦ ਤੁਹਾਡਾ ਕਮੈਂਟ ਪੜ ਕੇ ਦਸ ਮਿੰਟ ਬਚ ਗਏ ਸਾਡੇ
@sutanterdullat9163
@sutanterdullat9163 7 ай бұрын
ਡਾਕਟਰ ਸਾਹਿਬ ਤੁਹਾਡੀ ਸਿਹਤ ਪ੍ਰਤੀ ਜਾਣਕਾਰੀ ਕਾਬਿਲੇ ਤਾਰੀਫ਼ ਹੁੰਦੀ ਹੈ ਜੀ।ਮੈਨੂੰ ਵੀ ਘਰਾੜਿਆਂ ਦੀ ਪਰਾਬਲਮ ਹੈ ਜੀ।ਜੁਕਾਮ ਬਹੁਤ ਜਲਦ ਹੁੰਦਾ ਹੈ ਜੀ।ਗਲੇ ਵਿੱਚ ਖੰਘਾਰ ਵੀ ਆਉਂਦੀ ਰਹਿੰਦੀ ਹੈ।ਪਰ ਭਾਰ ਠੀਕ ਹੈ।ਕਿਰਪਾ ਕਰਕੇ ਦਵਾਈ ਜਰੂਰ ਦੱਸੋ ਜੀ।ਧੰਨਵਾਦ
@bhindersinghkirpalke3821
@bhindersinghkirpalke3821 3 ай бұрын
Feem kahya kro tuci
@sukhpalchahal5871
@sukhpalchahal5871 3 ай бұрын
Bahuot vadhia ji
@sudeshbhardwaj784
@sudeshbhardwaj784 5 ай бұрын
Very good
@arvindersingh7255
@arvindersingh7255 7 ай бұрын
Very nice
@venomgaming3304
@venomgaming3304 6 ай бұрын
Gud Tell me about liver
@user-eq1du8ot5x
@user-eq1du8ot5x 4 ай бұрын
Doctor shahb good
@gurcharansaini4407
@gurcharansaini4407 9 ай бұрын
V v good
@subegsingh2632
@subegsingh2632 2 ай бұрын
ਗੱਲ ਤਾਂ ਘਰਾੜਿਆਂ ਦੀ ਆ ਐਵੇਂ ਹਾਸੇ ਮਖੌਲ ਵਾਲੀ ਨਹੀਂ
@SonuSingh-jo3gc
@SonuSingh-jo3gc 9 ай бұрын
ਡਾਕਟਰ ਜੀ ਮੇਰਾ ਲੜਕਾ ਹੁਣ ‌35ਸਾਲ ਦਾ ਹੈ ਪਰ 20ਦੀ ਉਮਰ ਦਾ ਸੀ ਉਦੋ ਤੋਂ ਦੱਦ ਪੀਸ ਦਾ ਹੈ ਇਸ ਦਾ ਕੋਈ ਇਲਾਜ ਹੈ ਤਾ ਵੀਉਡ ਵਿੱਚ ਜਰੂਰ ਦੱਸੋ ਡਾਕਟਰ ਜੀ ਆਪ ਦੀ ਬੁਹਤ ਮੇਹਰਬਾਨੀ ਹੋਵੇਗੀ 🙏
@parmpalsinghpalmann549
@parmpalsinghpalmann549 9 ай бұрын
ਪੇਟ ਦੇ ਕੀੜੀਆ ਦੀ ਦਵਾਈ ਦਿਓ
@jasbirkaur61
@jasbirkaur61 8 ай бұрын
ਵੀਰ ਜੀ ਟਮਾਟਰ ਨੂੰ ਸਵੇਰੇ ਕਾਲਾ ਨਮਕ ਲਾ ਕੇ ਖਾਲੀ ਪੇਟ ਖਾਣ ਨਾਲ ਚਾਰ ਪੰਜ ਦਿਨਾਂ ਵਿੱਚ ਦੰਦ ਕਰੀਚਨਾ ਬੰਦ ਹੋ ਜਾਂਦੇ ਹਨ
@GurmeetKaur-hr5rk
@GurmeetKaur-hr5rk 7 ай бұрын
​ de
@pilotsekhon2639
@pilotsekhon2639 9 ай бұрын
ਇੱਕ ਹੀ ਕਾਰਨ ਅਲਕੋਲ ਵੱਧ ਤਰਜਰਬਾ ਸੋ ਪਰਸੈਟ
@gurinderkaur8478
@gurinderkaur8478 9 ай бұрын
Pollan ਅਲਰਜੀ ਬਾਰੇ ਵੀ video ਬਨਾੳ pl
@iqbalsinghsidhu855
@iqbalsinghsidhu855 9 ай бұрын
ਹਾਂ ਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਬ ਨੇ ਮੋਟੇ ਬੰਦੇ ਨੂੰ ਅਤੇ ਦਾਰੂ ਪੀਣ ਵਾਲੇ ਨੂੰ ਘੁਰਾੜੇ ਬਹੁੱਤ ਆਓਂਦੇ ਹੈ। ਮੈਂ ਘੁਰਾੜਿਆਂ ਤੋਂ ਦੁਖੀ ਹਾਂ।
@manpreetkaursidhu1386
@manpreetkaursidhu1386 6 ай бұрын
ਮੈਂ ਤਾਂ ਆਪ ਘੁਰਾੜੇ ਮਾਰਦੀ ਹਾਂ 😂, ਮੇਰੇ ਹਸਬੈਂਡ ਬਹੁਤ ਦੁਖੀ ਆ ਮੇਰੇ ਘਰਾੜੇਆ ਤੋਂ,
@rajwindersandhu7803
@rajwindersandhu7803 5 ай бұрын
​@@manpreetkaursidhu1386ਮੇਰਾ ਵ ਇਹੋ ਹਾਲ ਆ ਦੀ
@gurmejsinghpannu5912
@gurmejsinghpannu5912 4 ай бұрын
ਮੱਖੂ ਸ਼ਹਿਰ ਤੋਂ ਘੁਰਾੜਿਆਂ ਦੀ ਹੋਮਿਓਪੈਥੀ ਦਵਾਈ ਮਿਲਦੀ ​@@manpreetkaursidhu1386
@gulshanchandi2860
@gulshanchandi2860 4 ай бұрын
Mote bande de Slancer lga hunda trector wala😂😂, eho jyi koi gl ni mota Banda mtlb ohde pait ch grmi hai liver ch grmi hai, Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda.,,pani jyada peo Sara din te ,son time v pani peo, te dudh peo mlai vala son time gla na sukke bas
@karankhaira8895
@karankhaira8895 9 ай бұрын
V nice
@simplegardeningresults7706
@simplegardeningresults7706 9 ай бұрын
Yograj ji..agla programme narcolepsy yaani day time sleep te Karo ji..allopathy ch koi dawa nahi . Stimulant dendey ne..Parr uss de side effects bot ne..I hope u will not disappoint me.❤❤❤❤
@satishkumardevgan4881
@satishkumardevgan4881 8 ай бұрын
Dr ਸਾਹਿਬ ਨਮਸਕਾਰ ਮੇਰਾ ਗਲੇ ਚ irritation ਰੇਸ਼ਾ ਬਹੁਤ ਡਿਗਦਾ ਹੈ ਥੁੱਕ ਸੁਟਣੀ ਪੈਂਦੀ ਹੈ ਮੈਨੂੰ ਖੁਦ ਨੂੰ ਬਹੂਤ ਬੁਰਾ ਲਗਦਾ ਹੈ ਕੋਈ ਦਵਾਈ ਦੱਸੋ ❤
@lakhvirkaur9761
@lakhvirkaur9761 6 ай бұрын
Kali mirch Desi khand paky mouu ch paky sondy time so javo
@AjitSingh-gu9wp
@AjitSingh-gu9wp 8 ай бұрын
Doctor Sahib, tuhade dasse tareke naal chah(tea) banaee, bahut sawaad hai, thank you ji
@mannsingh8004
@mannsingh8004 4 ай бұрын
ਦਵਾਈ ਜਰੂਰ ਦੱਸਿਓ ਜੀ ਡਾਕਟਰ ਸਾਹਿਬ
@SukhpalSingh-bg6jibhupalboy
@SukhpalSingh-bg6jibhupalboy 9 ай бұрын
Sharab shadan de lai program rakho veer ji ❤
@paramnigah564
@paramnigah564 9 ай бұрын
ਡਾਕਟਰ ਸਾਹਿਬ ਜੀ ਦਵਾਈਆਂ ਖਰੀਦਣ ਦਾ ਲਿੰਕ ਵੀ ਦਸਿਆ ਕਰੋ
@NarinderKaur-oq7kg
@NarinderKaur-oq7kg 7 ай бұрын
About liver problems
@manjitkaur-py2vo
@manjitkaur-py2vo 9 ай бұрын
Dr. Sahib ji satshri akal ji mera resha ander girda hae ji. te sinus v ho janda hai. Throt v jaldi khrab ho janda hae. Dwai dasso ji
@ladadhillon5370
@ladadhillon5370 9 ай бұрын
Good
@thakarpublicschool1774
@thakarpublicschool1774 9 ай бұрын
The next program on Sciatica pain.
@Outofpavilion
@Outofpavilion 5 ай бұрын
Shai gal aa doctor sahib ji sada ik relative marda bhai ik raat reh ke gya si bas fir ohi suta asi sari raat jagde rahe
@poojakhera4165
@poojakhera4165 8 ай бұрын
Please next video nasal polyps te banao ji😊
@karamjitkaur2459
@karamjitkaur2459 9 ай бұрын
ਛੀਕਾਂ … ਕਦੇ ਨੱਕ ਬੰਦ.. ਕਦੇ ਵੱਧ ਵਗਦਾ.. ਨੱਕ ਵਿੱਚ ਖ਼ਾਰਸ਼ ਹੁੰਦੀ ਹੈ ਸ਼ੁਰੂ ਵਿਚ … ਪਲੀਜ ਅਗਲੀ ਵਾਰ ਇਸਤੇ ਪ੍ਰੋਗਰਾਮ ਕਰਨਾ ਜੀ 🙏🙏
@baljeetsinghvirk3912
@baljeetsinghvirk3912 9 ай бұрын
ਬਿਲਕੁਲ ਸਹੀ ਸਵਾਲ ਕੀਤਾ ਹੈ ਅਗਲੇ ਹਫਤੇ ਛੀਕਾਂ ਤੇ ਹਰ ਕਿਸਮ ਦਾ ਹਲ ਜ਼ਰੂਰ ਦਸੋ ਜੀ 🙏
@gurwindermaan9788
@gurwindermaan9788 9 ай бұрын
​@@baljeetsinghvirk3912q
@varinderpuni9894
@varinderpuni9894 7 ай бұрын
@MonuHdstudio
@MonuHdstudio 6 ай бұрын
👍
@youngviewforchangeindia5829
@youngviewforchangeindia5829 8 ай бұрын
Dr. Ssahib ji main krishan chand village Gambhir pur upper,Tehsil shri Anandpur sahib.Dist . Roop Nagar.Dr ,sahib ji mainu mukaam kafi der ton hai te sir ji Nazala bhi Gale ch digada hai te kharrate bhi hi ziada marda haan.kirpa karke mainu is the illage dasso.tan ke is Bhairry bimari ton chhutkara paa Sajan.jai Bharat.
@satdevsharma6980
@satdevsharma6980 9 ай бұрын
Thx, Dr. Murtaza, Jograj ji. My one relative also has same problem. 🙏🙏🇺🇸
@jatinderkaur6491
@jatinderkaur6491 6 ай бұрын
ਪਾਣੀ ਨੂੰ ਘਰੇਲੂ ਨੁਸਖੇ ਨਾਲ ਵੀ ਸੁੱਧ ਕੀਤਾ ਜਾ ਸਕਦੈ?? ਜੇ ਹਾਂ ਤਾਂ ਕਿਰਪਾ ਕਰਕੇ ਆਪਣੀ ਮਾਖਿਓ ਮਿੱਠੀ ਜ਼ੁਬਾਨ ਜਰੀਏ ਸਾਡੇ ਨਾਲ ਵੀ ਸਾਂਝਾ ਕਰਨਾ 🙏🙏
@lakhveersingh-qh5dq
@lakhveersingh-qh5dq 4 ай бұрын
Very Very Good I Like you
@satwantsingh2199
@satwantsingh2199 23 күн бұрын
Veer Ji Sat Siri Akal Ji Harnia Bare Dsna Ji, Kabz & Motapa & Overwater be Hai Ji Thank You
@user-wu9ek5ut2c
@user-wu9ek5ut2c 6 ай бұрын
Dr is a very good man
@boharsingh7725
@boharsingh7725 9 ай бұрын
ਬਹੁਤ ਵਧੀਆ ਸਰ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@sikandarsingh1758
@sikandarsingh1758 3 ай бұрын
ਡਾਕਟਰ ਸਾਹਿਬ ਜੀ ਘੁਰਾੜਿਆਂ ਦੀ ਦਵਾਈ ਦੱਸ ਦਿਉ ਜੀ ਬੇਨਤੀ ਹੈ ਜੀ
@user-xx4gi8rb9v
@user-xx4gi8rb9v 5 ай бұрын
Come to the point
@jagjitsinghdhillon2678
@jagjitsinghdhillon2678 9 ай бұрын
ਘਰਾੜਿਆ ਦੀ ਦਵਾਈ ਦੱਸ ਦਿਉਜੀ
@karamjeetkaurguddi4284
@karamjeetkaurguddi4284 2 ай бұрын
ਵਾਹਿਗੁਰੂਜੀ🎉🎉😅😅ਕਰਮਜੀਤ
@HardevSingh-qk3bb
@HardevSingh-qk3bb 4 ай бұрын
Pls one programme / video on " Immbalance of body"
@yoelchrustain
@yoelchrustain 6 ай бұрын
ਡਾਕਟਰ ਸਾਹਿਬ ਔਰਤਾਂ ਲਈ ਵੀ ਦਵਾਈ ਦੱਸ ਦਿਓ
@SukhjinderSingh-hm1ku
@SukhjinderSingh-hm1ku 4 ай бұрын
ਹੋਰ. ਗੱਲ ਕਰੋ ਘਰਾੜਿਆਂ ਦੀ ਦਵਾਈ ਤਾਂ ਦੱਸ ਦਿਉ ਗੱਲਾਂ ਘੱਟ
@amanbrar273
@amanbrar273 9 ай бұрын
🙏🙏🙏🙏🙏
@JaswinderKaur-gx9ws
@JaswinderKaur-gx9ws 9 ай бұрын
Blood infection bare v dso
@ManpreetSingh-pi9bq
@ManpreetSingh-pi9bq 9 ай бұрын
20 days fast wali gl puri Dso ji 😊
@rbrar3859
@rbrar3859 2 ай бұрын
ਡਾਕਟਰ ਸਾਹਬ, ਤੁਸੀ ਸਾਡਾ ਅੱਧਾ ਘੰਟਾ ਖਰਾਬ ਕੀਤਾ , ਤੇ ਪੱਲੇ ਕੁੱਝ ਵੀ ਨਹੀ ਪਿਆ😂😂😂
@sandeepdeol3138
@sandeepdeol3138 8 ай бұрын
Constipation ta stomach vich burning aur acidity lai madicine dasso
@fatehdeepsingh9061
@fatehdeepsingh9061 9 ай бұрын
Please guide me prostrate gland engagement in super senior men
@satnamwaheguru8173
@satnamwaheguru8173 5 ай бұрын
🙏🙏
@AvtarSingh-kr2xo
@AvtarSingh-kr2xo 9 ай бұрын
ਡਾਕਟਰ ਸਾਹਿਬ, ਮੈਨੂੰ ਤਾਂ ਆਪਣੇ ਘਰਾੜੇ ਦੀ ਆਵਾਜ਼ ਨਾਲ਼ ਜਾਗ ਆ ਜਾਂਦੀ ਹੈ....
@baljindersingh-tx1vs
@baljindersingh-tx1vs 7 ай бұрын
Wadhiya program c.... triglycerides ( khoon sanghna) vastey v karo g
@sukhmanhans207
@sukhmanhans207 5 ай бұрын
Ssa sir g
@rajpalsidhu1399
@rajpalsidhu1399 9 ай бұрын
ਪਿਤੇ ਦੀ ਪੱਥਰੀ ਬਾਰੇ ਜਾਣਕਾਰੀਦਿਓ ਜੀ
@piyarasingh1710
@piyarasingh1710 9 ай бұрын
Blood presure high hert attack problem solve daso
@TarsemSharma-uc6kv
@TarsemSharma-uc6kv 6 ай бұрын
Very nice Good Information Thanks Sir 👌
@ekambrar3737
@ekambrar3737 9 ай бұрын
Bai ji acidity or gas te video bana deo plz
@gulshanchandi2860
@gulshanchandi2860 4 ай бұрын
Aciidity Bai grmi nal hudi, morning chah na peo, pani jyada peo te rat di roti band kro. Do time roti Khao, te j ho skda hafte ch ik var Fast rakho fr liver balle balle kru
@nothingname9749
@nothingname9749 6 ай бұрын
Can you cure chronic colitis
@user-eo4kk3dn1b
@user-eo4kk3dn1b 5 ай бұрын
ਹਾਜੀ ਵੀਰ ਜੀ ਹੱਕ ਦਾ ਇਲਾਜ ਦੱਸੋ ਵੀਰ ਜੀ ਮੇਰੇ ਬੇਟੇ ਨੂੰ ਹੱਕ ਪੈਦੀ ਆ
@BaldevSingh-ln1nq
@BaldevSingh-ln1nq 7 ай бұрын
ਮੈਨੂੰ ਮੇਰੇ ਆਪ ਦੇ ਘੁੜਾਰੇ ਆਪ ਨੂੰ ਸੁਣਦੇ ਨੇ ਡਾਂ ਸਾਹਿਬ
@ashokdeora6921
@ashokdeora6921 3 ай бұрын
doctor plz do a video on gloucoma with your recommendations
@karamjitkaur2459
@karamjitkaur2459 9 ай бұрын
ਨਵੀਂ ਪਤਾ ਲੱਗਿਆ ਕਿ ਮੇਟਾਪੇ ਕਾਰਨ ਘੁਰਾੜੇ ਵੱਜਦੇ ਨੇ
@user-qg4vd9bu5e
@user-qg4vd9bu5e 9 ай бұрын
Poore 30 mint sanoo bithaa k Rakhiya..Medicine da Naam ta Das dinde....
@karamjitkangarh563
@karamjitkangarh563 8 ай бұрын
ਜੋ ਗੱਲ ਕਰਨੀ ਸੀ ਉਹ ਕਰਦੇ ਨਹੀਂ। ਦਿਮਾਗ ਖਰਾਬ ਕੀਤਾ
@vijaysinghsran1185
@vijaysinghsran1185 9 ай бұрын
ਲੀਵਰ ਨੂੰ ਤੰਦਰੁਸਤ ਕਿਵੇਂ ਰੱਖੀਏ ❓🤔
@SohanSingh-yt2pn
@SohanSingh-yt2pn 7 ай бұрын
ਘੁਰਾੜੇ ਬਾਰੇ ਵੀ ਦੱਸੋ ਐਵੇ ਹਾਸੇ ਭਾਣੇ ਟਾਈਮ ਪਾਸ ਕਰਦੇ ।ਫੇਕ ਫਾਲਤੂ ਟਾਈਮ ਵੇਸਟ ਕੀਤਾ।
@user-nj2ku2ji4f
@user-nj2ku2ji4f 7 ай бұрын
ਦਵਾਈ ਦੱਸੀ ਨੀ ਗੱਲ ਹੋਰ ਪਾਸੇ ਲੈਣ ਗਏ
@poojakhera4165
@poojakhera4165 8 ай бұрын
Doctor saab , mai tuhadia saria videos dekhdi aa. Mere bete di left nose bina cold de hi sounde time band ho jandi hai.ohnu koi cold nahi hai te na hi sneezing hundi hai.kafi months to ehi ho reha, please tusi help karo te apne experience nal dasso te theek kar deo , mai tuhanu kiwe contact kar skdi aa ,eh v dsso please.
@ragipartapsinghji
@ragipartapsinghji 7 ай бұрын
ਡਾਕਟਰ ਸਾਹਿਬ ਪਰਮੇਸ਼ੁਰ ਦੀ ਇਲਰਜੀ ਸੀ ਮੈਨੂੰ ਹੁਣ ਠੀਕ ਹੈ ਪਰ ਘਰਾੜੇ ਬਹੁਤ ਹਨ ਕਿਹੜੀ ਦਵਾਈ ਲਵਾਂ। ਪਹਿਲਾਂ ਤਾਂ ਸੁਤੇ ਉਠਦਿਆਂ ਹੀ ਪਾਣੀ ਵਾਂਗੂ ਨਾਸਾਂ ਬਹਿਣ ਲੱਗ ਜਾਂਦੀਆਂ ਸਨ ਹੁਣ ਬਿਲਕੁਲ ਠੀਕ ਹਨ ਪਰ ਘਰਾੜੇ ਬਹੁਤ ਹਨ
@rickrockuk
@rickrockuk 9 ай бұрын
Thyroid baare v video banao plz.
@bhardwajleen
@bhardwajleen 9 ай бұрын
thyroid lai rajiv dixit di KZbin te video follow Karo me v follow kiti te Mera thyroid 1 month ch thk Ho geya bilkul
@apinderapinder-nn6gc
@apinderapinder-nn6gc 6 ай бұрын
Sir g ashi Doha Qatar sanu medican media melugi 🥦🥕🌽🥦vegetables no alcohol please daso 😊
@kanwalarora853
@kanwalarora853 9 ай бұрын
What to do if problem is with bone of nose
@vajindersingh88268
@vajindersingh88268 9 ай бұрын
ਡਾਕਟਰ ਸਾਹਿਬ ਪਾਰਕਿਨਸਨ ਰੋਗ ਤੇ ਪ੍ਰੋਗਰਾਮ ਕਰੋ। ਜੀ
@SatpalSingh-om8jp
@SatpalSingh-om8jp 4 ай бұрын
Pls dr sir tell name of snoring medicine for 3 days.
@sureshtaattri6602
@sureshtaattri6602 9 ай бұрын
Vericose veins ka ilaaj btao
@jssandhu-oz2ey
@jssandhu-oz2ey 9 ай бұрын
ਡਾਕਟਰ ਸਾਹਿਬ ਸਤਿਸੀਰੀ ਅਕਾਲ ਜੀ ਘੂਰਾੜੇ ਦਾ ਪੱਕਾ ਹਂਲ ਨੇਤੀ ਕਰਲੋ ਪੰਦਰਾ ਦਿਨ ਮੈਂ ਬਹੁਤ ਜਾਂਦੇ ਮਾਰਦਾ ਸੀ ਹੂਣ ਬਿਲ ਕੂਲ ਬੰਦ ਹਨ ਦਸ ਸਾਲ ਹੋ ਗਏ ਹਨ
@SubhcharanSingh-ig3yc
@SubhcharanSingh-ig3yc 9 ай бұрын
भाई साहब हमें भी बता दो कैसे ठीक
@paramjeetkaur846
@paramjeetkaur846 9 ай бұрын
Neti ki hunda g
@AmarjitSingh-gn9zc
@AmarjitSingh-gn9zc 4 ай бұрын
Sada daddy Sher di awaz kd da....bhot Darr lgda...😅
@sushmaarora2214
@sushmaarora2214 5 ай бұрын
ਬਹੁਤ ਹੀ ਵਧਿਆ ਦਸਿਆ ਧੰਨਵਾਦ ਜੀ
@user-ul4ij5xw5e
@user-ul4ij5xw5e 2 ай бұрын
Kidney te bnao sir
@jasskhaira2734
@jasskhaira2734 3 ай бұрын
ਕਿਵੇਂ ਸਵਾਦ ਲੈ ਕੇ ਚਲਗੇ ਨਾਂ ਕੁਸ ਕੱਢਣ ਨੂੰ ਨਾ ਪਾਉਣ ਨੂੰ 😡
@manbuttar2322
@manbuttar2322 9 ай бұрын
Blemishes lye next program pls
@ramgopalchhajli5543
@ramgopalchhajli5543 8 ай бұрын
ਡਾਕਟਰ ਸਾਹਿਬ ਜੀ ਦਾ ਅਡਰੈਸ ਦੱਸੋ ਜੀ
@sidhusaab335
@sidhusaab335 7 ай бұрын
Sade babi jiwe snak been te Assk ho ke ghullda hai te sonde ne ki kre ji
@BALWINDERSINGH-ui4po
@BALWINDERSINGH-ui4po 6 ай бұрын
ਡਾਕਟਰ ਸਾਹਿਬ ਘਰਾੜੇ ਮਾਰਨੇ ਬੰਦ ਕਰਨ ਦਾ ਇਲਾਜ ਤਾਂ ਦੱਸਿਆ ਨਹੀਂ। ਸਮਾਂ ਹੀ ਖਰਾਬ ਕੀਤਾ।
@sukhmanhans207
@sukhmanhans207 5 ай бұрын
Next program knee pain and bones pain te le k aaio
@paramjitsinghsandhu7505
@paramjitsinghsandhu7505 9 ай бұрын
ਭਾਜੀ ਅੱਧੇ ਘੰਟੇ ਦਾ ਪ੍ਰੋਗਰਾਮ ਸੀ ਘੁਰਾੜਿਆਂ ਦੀ ਦਵਾਈ ਦਾ ਨਾਂ ਨਹੀਂ ਦੱਸਿਆ 😂
@gulshanchandi2860
@gulshanchandi2860 4 ай бұрын
Bai dwai dvuui koi ni hudi es di, ena Ne kuj ne dasna ਚਵਲਾ ne , Bai gla sukan nal vajde ghrade , drink krda jo ohda gla jada sukda ja jada Medicine nal v grmi pendi fr gla sukda., Jyada pani peo te Son time v pani peeke sovo te grm cheeza na Khao jide nal gla suke, Te son time dud v pelo ki gla na sukke
@akashrattu
@akashrattu 3 ай бұрын
Dr saaheb mere ghar bale nu bahut khratte marde ne ki treh elan hovega
@tarsemnehal1279
@tarsemnehal1279 9 ай бұрын
SEEKAN JUKAM TE VI KDE PROGRAM KRO JI PLEASE
@ParminderKaur-dx6ue
@ParminderKaur-dx6ue 5 ай бұрын
Please make program for height increase
@avdeepkaur4689
@avdeepkaur4689 9 ай бұрын
How can we get your medicines?
@sukhwinderkaur6188
@sukhwinderkaur6188 9 ай бұрын
E3w"🙏
@ParminderKaur-dx6ue
@ParminderKaur-dx6ue 5 ай бұрын
Dr. Mazza I have a snoring problem I don’t think so I am having a busy day drinking problems or any other else on any allergies so please tell me what to do for the snoring
@ParminderKaur-dx6ue
@ParminderKaur-dx6ue 5 ай бұрын
I mean Dr Murtaza
@user-dv6mq9bi5x
@user-dv6mq9bi5x 6 ай бұрын
22ਜੀ, ਮੇਰੇ ਘਰਾਣੇ ਤਾਂ ਟੌਪ ਗਿਅਰ ਚ ਹੁੰਦੇ
@gopighania3345
@gopighania3345 9 ай бұрын
Dr sahab prostate ka dawai batao please
@suryahgr5647
@suryahgr5647 8 ай бұрын
Doctor Saab mai jado sonda haa ta mainu jhatka lagda hai puri body hill jandi hai e ki te kiu hai please dasso te ilaz v dasso
When Steve And His Dog Don'T Give Away To Each Other 😂️
00:21
BigSchool
Рет қаралды 16 МЛН
PINK STEERING STEERING CAR
00:31
Levsob
Рет қаралды 18 МЛН
СНЕЖКИ ЛЕТОМ?? #shorts
00:30
Паша Осадчий
Рет қаралды 5 МЛН
When Steve And His Dog Don'T Give Away To Each Other 😂️
00:21
BigSchool
Рет қаралды 16 МЛН