Prime Health (17) || ਛੱਲੀ ਇੱਕ, ਪਰ ਫਾਇਦੇ ਅਨੇਕ

  Рет қаралды 248,747

Prime Asia TV

Prime Asia TV

Күн бұрын

#PrimeAsiaTV #PrimeHealth #Sandhawalia #GurpreetSandhawalia #DrHarshinderKaur
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 300
@waraichkulvircreated1087
@waraichkulvircreated1087 3 жыл бұрын
ਸੰਧਾਵਾਲੀਆ ਜੀ ਡਾਕਟਰ ਹਰਸ਼ਿੰਦਰ ਕੌਰ ਭੈਣ ਬਹੁਤ ਵਧੀਆ ਜਾਣਕਾਰੀ ਨਸ਼ਰ ਕਰਦੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ! ਸਤਿ ਸ੍ਰੀ ਅਕਾਲ ! ਮੁਸ਼ਕਲ ਤਾਂ ਇਹ ਹੈ ਕਿਸਾਨ ਵਿਚਾਰਾ ਅਜੇ ਜਾਗਰੂਕ ਨਹੀਂ !
@BalwinderSingh-kh5en
@BalwinderSingh-kh5en 3 жыл бұрын
Very good job
@gndtpemployeesfederation2984
@gndtpemployeesfederation2984 Жыл бұрын
ਗੁਰਪ੍ਰੀਤ ਸਿੰਘ ਸੰਧਾਵਲੀਆ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਭੈਣ ਜੀ ਨੂੰ ਆਪਣੇਂ ਚੈਨਲ ਤੇ ਲੈ ਕੇ ਆਏ। ਸਿਹਤ ਸਬੰਧੀ ਭਰਪੂਰ ਜਾਣਕਾਰੀ ਮਿਲੀ ਹੈ। ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਪਹਿਲਾਂ ਵੀ ਅਨੇਕਾਂ ਵਾਰ ਸਿਹਤ ਬਾਰੇ ਆਮ ਚਰਚਾ ਕਰਦੇ ਰਹਿੰਦੇ ਹਨ। ਮੈਂ ਇੱਕ ਵਾਰ ਭੈਣ ਜੀ ਵੱਲੋਂ ਰੋਜਾਨਾ ਭੋਜਨ ਖਾਣ ਵਿੱਚ ਰਾਗੀ ਦਾ ਇਸਤੇਮਾਲ ਕਰਨ ਨਾਲ ਸ਼ੂਗਰ ਦੇ ਰੋਗੀਆਂ ਨੂੰ ਬਹੁਤ ਫਾਇਦਾ ਮਿਲਦਾ ਹੈ। ਸੁਣਿਆ ਸੀ। ਉਦੋਂ ਤੋਂ ਮੈਂ ਹੇਠ ਲਿਖੇ ਅਨੁਸਾਰ ਰਾਗੀ ਦੇ ਨਾਲ ਨਾਲ ਪੰਜ ਚਾਰ ਕਿਸਮ ਦਾ ਆਟਾ ਬਣਾਂ ਕੇ ਸਵੇਰੇ ਬਰੇਕਫਾਸਟ ਕਰਦਾ ਹਾਂ। ਇਹ ਆਟਾ ਭਾਵ ਜੇਕਰ ਰਾਗੀ ਦੇ ਆਟੇ ਦੀ ਰੋਟੀ ਤਿੰਨ ਚਾਰ ਸਾਲ ਲਗਾਤਾਰ ਖਾਧੀ ਜਾਵੇ ਤਾਂ ਸ਼ੂਗਰ ਜੜ੍ਹ ਤੋਂ ਖਤਮ ਹੋ ਜਾਂਦੀ ਹੈ। ਮੈਂ ਇਹ ਤਜਰਬਾ ਕੀਤਾ ਤੇ ਮੇਰੀ ਸ਼ੂਗਰ ਨਾਰਮਲ ਰਹਿਣ ਲੱਗ ਪਈ ਹੈ। ਮੈਂ ਚਾਰ ਸਾਲ ਤੋਂ ਰਾਗੀ, ਹਰੀ ਕੰਗਣੀਂ, ਕਾਲੇ ਛੋਲੇ, ਜੌਂ ਗਿਰੀ, ਸੋਇਆਬੀਨ, ਕੋਧਰਾ ਵਗੈਰਾ ਦਾ ਆਟਾ ਚੱਕੀ ਤੋਂ ਕੋਲ ਖੜ੍ਹ ਕੇ ਬਣਾਂ ਕੇ ਲਿਆਉਂਦਾ ਹਾਂ। ਇਸ ਆਟੇ ਨਾਲ ਸ਼ੂਗਰ ਤਾਂ ਕੰਟਰੋਲ ਰਹਿੰਦਾ ਹੀ ਹੈ। ਇਹ ਸਰੀਰ ਦਾ ਭਾਰ ਵੀ hight ਅਨੁਸਾਰ ਕੰਟਰੋਲ ਰੱਖਦਾ ਹੈ। ਇੱਕ ਫੁੱਟ ਪਿੱਛੇ 12 ਕਿੱਲੋ ਜਾਂ ਸਾਢੇ ਬਾਰਾਂ ਕਿੱਲੋਂ ਵਜਨ ਚਾਹੀਦਾ ਹੈ।ਇਸ ਆਟੇ ਖਾਣ ਨਾਲ ਨਾਂ ਵਜਨ ਘੱਟਦਾ ਹੈ ਨਾਂ ਵਜਨ ਵੱਧਦਾ ਹੈ।ਮੇਰਾ ਸਰੀਰ ਪੂਰਾ ਫਿੱਟ ਹੈ। ਮੈਨੂੰ ਮੇਰੇ ਦੋਸਤ ਮੇਰੀ ਵਧੀਆ ਸਿਹਤ ਦਾ ਰਾਜ ਪੁੱਛਦੇ ਹਨ।ਮੈਂ ਇਹ ਆਟਾ ਖਾਣ ਦੀ ਰਾਇ ਦਿੰਦਾ ਹਾਂ ਤੇ ਨਾਲ ਹੀ ਪ੍ਰਸਿੱਧ ਡਾਕਟਰ ਭੈਣ ਹਰਸ਼ਿੰਦਰ ਕੌਰ ਦਾ ਜਿਕਰ ਵੀ ਕਰਦਾ ਹਾਂ। ਸੋ ਮੈਂ ਮੈਡਮ ਨਾਲ ਕਦੇ ਕਦੇ ਮੋਬਾਇਲ ਤੇ ਗੱਲਬਾਤ ਕਰਦਾ ਹਾਂ। ਸੋ ਮੈਂ ਤੁਹਾਡਾ ,ਤੁਹਾਡੇ ਚੈਨਲ ਦਾ ਅਤੇ ਮੈਡਮ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਿਨ ਕੋਟ ਧੰਨਵਾਦ ਕਰਦਾ ਹਾਂ। ਕਿਸਾਨ ਭਰਾਵਾਂ ਨੂੰ ਮੱਕੀ ਦੀ ਬਿਜਾਈ ਵੱਲ ਧਿਆਨ ਦੇਣਾਂ ਚਾਹੀਦਾ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੋਈ ਜਦੋਂ ਮੈਂ ਭੈਣ ਜੀ ਤੋਂ ਮੱਕੀ ਦੇ ਗੁਣਾਂ ਬਾਰੇ ਸੁਣਿਆ। ਪਹਿਲਾਂ ਮੈਨੂੰ ਕੁੱਝ ਡਾਕਟਰਾਂ ਵੱਲੋਂ ਮੱਕੀ ਦੀ ਛੱਲੀ ਜਾਂ ਭੁੰਨੀਂ ਹੋਈਮੱਕੀ ਜਾਂ ਮੱਕੀ ਦਾ ਆਟਾ ਖਾਣ ਤੋਂ ਵਰਜਿਤ ਕੀਤਾ ਹੋਇਆ ਸੀ। ਇਸ ਕਰਕੇ ਮੈਂ ਉੱਕਤ ਆਪਣੀਂ ਰੋਜਾਨਾ ਖੁਰਾਕ ਵਿੱਚ ਮੱਕੀ ਦਾ ਇਸਤੇਮਾਲ ਨਹੀਂ ਕਰ ਰਿਹਾ ਹਾਂ। ਮੈਂ ਮੱਕੀ ਦੀਆਂ ਛੱਲੀਆਂ ਖਾਣ ਦਾ ਬਹੁਤ ਸ਼ੁਕੀਨ ਹਾਂ। ਮੈਂ ਅੱਜ ਤੋਂ ਮੱਕੀ ਦੀ ਵਰਤੋਂ ਸ਼ੁਰੂ ਕਰ ਦੇਵਾਂਗਾ। ਮੇਰਾ ਮੋਬਾਇਲ ਨੰਬਰ 9814529186
@LakhvirSingh-rp9bn
@LakhvirSingh-rp9bn 3 жыл бұрын
ਡਾਕਟਰ ਹਰਸ਼ਿੰਦਰ ਕੌਰ ਬਹੁਤ ਧੰਨਵਾਦ ਤੁਹਾਨੂੰ ਭੈਣ ਜੀ ਕਹਾਂ ਤਾ ਜਿਅਾਦਾ ਚੰਗਾ ਲੱਗਦਾ ਭੈਣ ਜੀ ਅੈਨਾ ਪਿਅਾਰਾ ਬੋਲਦੇ ਹਨ ਤੇ ਅੈਨੇ ਵਧੀਅਾ ਤਰੀਕੇ ਨਾਲ ਸਮਝਾਉਦੇ ਹਨ ਕਿ ਸਮੇ ਦਾ ਪਤਾ ਹੀ ਨੀ ਲੱਗਿਅਾ ਤੇ ਪਰੋਗਰਾਮ ਦੇ ਅੈਪੀਸੋਡ ਦਾ ਸਮਾ ਪੂਰਾ ਹੋ ਗਿਅਾ ਭੈਣ ਜੀ ਕਰਦਾ ਤੁਸੀਂ ਬੋਲੀ ਹੀ ਜਾਓ ਤੇ ਅਸੀਂ ਸੁਣੀਂ ਹੀ ਜਾਈਏ
@sharanjitkaur5210
@sharanjitkaur5210 3 жыл бұрын
ਸੰਧਾਂਵਾਲੀਆ ਜੀ ਬਹੁਤ ਬਹੁਤ ਧੰਨਵਾਦ ਜੀ, ਡਾਕਟਰ ਹਰਸ਼ਿੰਦਰ ਕੌਰ ਜੀ ਨਾਲ ਗੱਲ ਬਾਤ ਕਰਕੇ , ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ ਸਿਹਤ ਸੰਭਾਲ ਲਈ ਅਤੇ ਖਾਣ-ਪੀਣ ਦੀਆਂ ਵਸਤਾਂ ਬਾਰੇ ਵੀ ਬਹੁਤ ਕੁਝ ਨਵਾਂ ਦੱਸਦੇ ਹਨ। ਵਾਹਿਗੁਰੂ ਜੀ ਆਪ ਨੂੰ ਅਤੇ ਡਾਕਟਰ ਸਾਹਿਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@gurmailsingh-ie6pu
@gurmailsingh-ie6pu Жыл бұрын
ਵੱਡਮੁੱਲੀ ਜਾਣਕਾਰੀ, ਅਣਗੌਲੇ ਖਾਦ ਪਦਾਰਥ ਬਾਰੇ ਵਿਸ਼ੇਸ਼ ਜਾਣਕਾਰੀ... ਧੰਨਵਾਦ... ਡਾਕਟਰ ਸਾਹਿਬ ਅਤੇ ਸੰਧਾਵਾਲੀਆ ਜੀ
@gurpreetsinghtoor8928
@gurpreetsinghtoor8928 3 жыл бұрын
ਇੰਨੀ ਵਧੀਆ ਜਾਨਕਾਰੀ ਵਾਸਤੇ ਧੰਨਵਾਦ
@gobindsharma9593
@gobindsharma9593 3 жыл бұрын
Good job ਜੀ
@gurjinderchahalgora656
@gurjinderchahalgora656 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
@SandeepKaur-sq6zx
@SandeepKaur-sq6zx 3 жыл бұрын
Dr. bhain ji🙏🏼🙏🏼 meri ta rooh khush ho gay ji es video nu dekh k👍🏻👍🏻👏👏thankew so much ji.
@KulwinderKaur-gg8sc
@KulwinderKaur-gg8sc 3 жыл бұрын
ਵਧੀਆ ਜਾਣਕਾਰੀ ਡਾਕਟਰ ਸਾਹਿਬਾਂ। ਰਾਗੀ ਸਪੈਸ਼ਲ ਔਰਤਾਂ ਵਾਸਤੇ ਪਰੋਗਰਾਮ ਵੀ ਕਰੋ।
@dkaur6471
@dkaur6471 3 жыл бұрын
ਵਧੀਆ ਜਾਣਕਾਰੀ ਦੇਂਦੇ ਹੋ ਆਪ ਜੀ
@dhaliwalbalram8373
@dhaliwalbalram8373 3 жыл бұрын
ਸੰਧਾਵਾਲੀਆ ਸਾਹਿਬ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਦੱਸ ਦਿੱਤਾ ਕਿ ਮੱਕੀ ਨੂੰ ਕੀ ਬੀਜੀਏ ਕਿ ਬੀਜ ਦਾ ਮੁੱਲ ਵੀ ਪਲੇ ਨਹੀਂ ਪੈਂਦਾ ਬਹੁਤ ਵਧੀਆ ਕੀਤਾ ਅਸੀ ਆਪਣੇ ਵਰਤਣ ਜੋਗੀ ਬੀਜ ਲਈਏ ਪ੍ਰੋਗਰਾਮ ਬਹੁਤ ਜਾਣਕਾਰੀ ਭਰਪੂਰ ਪੇਸ਼ ਕਰਨ ਲਈ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ
@agriinformation6151
@agriinformation6151 3 жыл бұрын
Bilkul
@kamleshgoyal5731
@kamleshgoyal5731 Жыл бұрын
Very nice
@surindersran432
@surindersran432 3 жыл бұрын
Very good views of Dr. Harshinder Kaur ji, Thanks for giving good time for Prime Asia TV
@tpsbenipal3910
@tpsbenipal3910 3 жыл бұрын
ਧੰਨਵਾਦ ਡਾ ਹਰਸ਼ਿੰਦਰ ਕੌਰ ਜੀ...ੲਿਸੇ ਤਰਾ ਪਰਾੲੀਮ ਟਾੲੀਮ ਦੀ ਸ਼ਾਨ ਬਣਕੇ ਸ਼ਹੀ/ਗਲਤ ਦੇ ਫੈਸ਼ਲ਼ੇ ਦਿੰਦੇ ਰਹੋ ਜੀ
@BalwinderSingh-pi3bm
@BalwinderSingh-pi3bm 2 жыл бұрын
ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਕਰਨ ਤੇ
@gurmailsingh6601
@gurmailsingh6601 3 жыл бұрын
ਇਸ ਵੀਰ ਜੀ ਦਾ ਵੀ ਬਹੁਤ ਧਨਵਾਦ ਡਾਕਟਰ ਸਾਹਿਬ ਨਾਲ ਭਲਾ ਲੋਕਾਂ ਦਾ ਕਰਵਾਉਂਦੇ ਹਨ
@desraj9548
@desraj9548 Жыл бұрын
WWE
@desraj9548
@desraj9548 Жыл бұрын
Ww
@aneetarani6562
@aneetarani6562 3 жыл бұрын
My favorite Dr harshinder kaur
@balwindersinghgrewal1705
@balwindersinghgrewal1705 3 жыл бұрын
ਵੀਰ ਜੀ ਅਸੀਂ ਮੱਕੀ, ਜੌਂ ,ਛੋਲਿਆਂ ਦਾ ਸੱਤੂ ਬਣਾ ਕੇ ਮਿਠਾਈ ਬਣਾਈ ਐ ਗੁਡ਼ ਵਾਲੀ ਇਸ ਤੋਂ ਇਲਾਵਾ ਸੱਤੂ ਨੂੰ ਦਹੀ ਮਿਲਾਕੇ ਗਰਮੀਆਂ ਚ ਖਾਣ ਨਾਲ ਲੂ ਨਹੀ ਲਗਦੀ
@Amarjeetsingh-lb9fn
@Amarjeetsingh-lb9fn 3 жыл бұрын
ਸੰਧਾਵਾਲ਼ੀਆ ਜੀ,ਸਾਹਿਬ ਸ਼ਬਦ ਮੇਲ ਲਈ ਵਰਤਣਯੋਗ ਏ ਜਦ ਕਿ ਫੀਮੇਲ ਲਈ ਸਾਹਿਬਾ ਸ਼ਬਦ ਉਪਲਭਦ ਹੈ ਜੀ।
@jagd9954
@jagd9954 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ੬੩ ਸਾਲ ਦੀ ਉਮਰ ਵਿਚ ਇਟਾਲੀਅਨ ਭਾਸ਼ਾ ਵਿੱਚ ਡਰਾਈਵਿੰਗ ਲਾਇਸੈਂਸ ਪਾਸ ਕੀਤਾ ੭੫੦੦ ਸਵਾਲ ੦ ਜ਼ੀਰੋ ਗ਼ਲਤੀ ਨਾਲ ਪਾਸ ਕੀਤਾ। ਮੈਂ ਹਫਤੇ ਵਿੱਚ ਤਿੰਨ ਵਾਰ ਮੱਕੀ ਦੀ ਰੋਟੀ ਖਾਂਦਾ ਹਾਂ। ਮੈਰੇ ਬਗੀਚੇ ਵਿਚ ਸਾਰੀਆਂ ਸਬਜ਼ੀਆਂ ਬਿਨਾਂ ਯੂਰੀਆ ਖਾਦ ਤੇ ਸਪ੍ਰੇ ਤੋਂ ਬੀਜਿਆ ਹਨ
@sukhmandermoga9826
@sukhmandermoga9826 Жыл бұрын
ਰਾਗੀ ਜਾਂ ਫਿਰ ਮੱਕੀ ਨੂੰ ਵੀ ਹਾਈ ਬਰਿੱਡ ਬਣਾਉਣ ਤੋਂ ਵੀ ਬਚਾਉਣਾ ਪਵੇਗਾ , ਜਿਵੇਂ ਕਿ ਇਹ ਪਹਿਲਾਂ ਹੀ ਦੇਸੀ ਕਣਕ ਦਾ ਸਤਿਆਨਾਸ ਕਰ ਚੁੱਕੇ ਹਨ 🙏
@BalkarSingh-gx8gi
@BalkarSingh-gx8gi Жыл бұрын
ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਭੈਣ ਜੀ ਅੱਜ ਤੋਂ 25 30ਸਾਲ ਪਹਿਲਾ ਦੇਸੀ ਮਕਾਈ ਹੁੰਦੀ ਜਿਸ ਦੇ ਦਾਣੇ ਬਹੁਤ ਮਿੱਠੀ ਹੁੰਦੀ ਸੀ ਪਰ ਅੱਜ ਕੱਲ੍ਹ ਤੇ ਹਾਈ ਬਰੈੱਡ ਬੀਜ਼ ਨੇ ਮਿੱਠੀ ਨਹੀਂ ਹੈ
@simarpreetsingh7654
@simarpreetsingh7654 3 жыл бұрын
ੴ ਲਵ ਯੁ ਪਾ੍ਈਮ ਏਸ਼ੀਅਾ
@jaspreetkaur-bc5fl
@jaspreetkaur-bc5fl 3 жыл бұрын
Bahut ਵਧੀਆ ਵਿਚਾਰ ਬੋਲਣ da lehaja bahut ਚੰਗਾ ਵਾਹਿਗੁਰੂ ਜੀ aap noo ਤੰਦਰੁਸਤ ਰੱਖਣ ਇਸੇ ਤਰ੍ਹਾਂ changi jankari dende rebo
@gurcharansinghsandhu8427
@gurcharansinghsandhu8427 3 жыл бұрын
ਵੈਰੀ ਗੁੱਡ ਗੁਰਪ੍ਰੀਤ ਸਿੰਘ ਜੀ ਸਾਂਧਵਾਲੀਆ
@naibsinghsingh5248
@naibsinghsingh5248 Жыл бұрын
Very good job thanku waheguru waheguru waheguru waheguru waheguru waheguru ji
@atnderpal4789
@atnderpal4789 3 жыл бұрын
ਹਰ ਵੇਲੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ,, GOOD sandhawalia
@charanjeetkaur2581
@charanjeetkaur2581 Жыл бұрын
Dear Dr Sahiba, thanks a lot for your useful tips for gud health ji..May bless you with good health and long life. 👍
@bhanajatt6239
@bhanajatt6239 3 жыл бұрын
ਤੁਹਾਡਾ ਧਂਨਵਾਦ।ਜੋਕਂਮ ਕਰੋਡਾ ਰੂਪੈ ਦੇਬਜਟ ਵਾਲਾ ਖੇਤੀ ਵਾਡੂੀ ਮਹਿਕਮਾ ਨਹੀ ਕਰ ਰਿਹ ਤੁਸੀ ਮੁਫਤ ਵਿਚ ਸੇਵਾ ਕਰ ਰਹੇ ਹੋ।
@kuldipsingh3393
@kuldipsingh3393 3 жыл бұрын
ਡਾ: ਸਾਹਿਬ ਬਹੁਤ ਬਹੁਤ ਧੰਨਵਾਦ ਜੀ।ਅਨਮੋਲ ਬਚਨ ਨੇ ਜੀ ਤੁਹਾਡੇ🙏🙏🙏🌹🌹🌹🌹
@Chak_mander
@Chak_mander 3 жыл бұрын
ਡਾ ਸਾਹਿਬ ਬਹੁਤ ਹੀ ਵਧੀਆ ਕੀਮਤੀ ਜਾਣਕਾਰੀ ਦੇ ਰਹੇ ਹੋ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ।
@jasveersinghjasveersingh1435
@jasveersinghjasveersingh1435 3 жыл бұрын
madam ji pala keoibole
@karmjitsingh3613
@karmjitsingh3613 3 жыл бұрын
ਛੋਟੇ ਹੁੰਦੇ ਮੱਕੀ ਦੀ ਰਾਖੀ ਲਈ ਜਾਂਦੇ ਸੀ ਸਾਰਾ ਦਿਨ ਹੀ ਖਾਈ ਜਾਂਦੇ ਸੀ ਉਸ ਸਮੇਂ ਅੱਖਾਂ ਵਿਚ ਗਿੱਦ(ਗਿੱਡ ) ਮੈਲ ਬਹੁਤ ਆਉਂਦੀ ਸੀ ਕੀ ਇਹ ਮੱਕੀ ਦਾ ਸਾਈਡ ਇਫੈਕਟ ਸੀ। ਬਾਰੇ ਜਾਣਕਾਰੀ ਜਰੂਰ ਦਿਉ ਜੀ। ਧੰਨਵਾਦ ਡਾਕਟਰ ਸਾਹਿਬਾ ਦਾ ਅਤੇ ਸੰਧਾਵਾਲੀਆ ਜੀ ਦਾ ।
@PremSingh-mm6qs
@PremSingh-mm6qs 3 жыл бұрын
ਭੈਣ ਜੀ ਵੱਲੋ ਹਮੇਸਾ ਬਹੁਤ ਵਧੀਆ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਮੇਰੇ ਵਰਗੇ ਸਭ ਕੁਝ ਸੁਣ ਸ਼ਮਝ ਕੇ ਵੀ ਕੁਝ ਨਹੀਂ ਕਰਦੇ
@harmeetshahi5117
@harmeetshahi5117 Жыл бұрын
W ahguru G app g nu hameshkush rakhe
@nirbhaisingh652
@nirbhaisingh652 Жыл бұрын
Bahut bahut dhanwad ji dr saab
@bhagwantsingh2850
@bhagwantsingh2850 2 жыл бұрын
ਅਸੀਂ ਬੀਜਾਈ ਕਰਦੇ ਹਾਂ ਜੀ ਚਾਰ ਪੰਜ ਸਾਲ ਤੋਂ ਪਰ ਖਾਦੇ ਨਹੀ ਸੀ ਹੁਣ ਪੱਕਾ ਖਾਇਆ ਕਰਾਂਗੇ
@sansarmiani6516
@sansarmiani6516 Жыл бұрын
ਸਤਕਾਰ ਯੋਗ ਡਾਕਟਰ ਸਾਹਿਬਾ ਜੀੳ ਆਇਆਂ ਨੂੰ
@lakhbirgrewal7733
@lakhbirgrewal7733 3 жыл бұрын
Very good knowledge. Thanks a lot
@BalkarSingh-gx8gi
@BalkarSingh-gx8gi Жыл бұрын
ਸਤਿਕਾਰ ਯੋਗ ਭੈਣ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਹਿਬ ਜੀ ਤੇ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆ ਗਹਿਰਾਈ ਆ ਤੋ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@JOGINDERSINGH-bi1yi
@JOGINDERSINGH-bi1yi 9 ай бұрын
😊
@gurbanianhadnad
@gurbanianhadnad 3 жыл бұрын
ਬਹੁਤ ਖ਼ੂਬ ਡਾ.ਸਾਹਿਬਾਂ
@SatnamSingh-bc5zm
@SatnamSingh-bc5zm 3 жыл бұрын
ਲੈ ਜਾ ਛੱਲੀਆਂ ਭੁਨਾ ਲਈ ਦਾਣੇ, ਮਿੱਤਰਾ ਦੂਰ ਦਿਆ।
@gurmailkaur9246
@gurmailkaur9246 3 жыл бұрын
ਜੀਉ ਡਾ ਰਾਗੀ ਕੀ ਅਾ ਜੀ
@Balwindersingh-kb4hv
@Balwindersingh-kb4hv 3 жыл бұрын
Chandi a mritsar ilove pri me Asia nice program
@mukhtarsinghsidhu5083
@mukhtarsinghsidhu5083 3 жыл бұрын
ਬਹੁਤ ਚੰਗੀ ਜਾਣ ਕਾਰੀ ਭੈਣ ਜੀ
@jattijaswinderkaur5jaswind288
@jattijaswinderkaur5jaswind288 Жыл бұрын
ਸੁਗੂਰ ਹੈ ਕੇ ਨਹੀ ਜ਼ਰੂਰ ਦੱਸਣਾ ਧੰਨਵਾਦ ਜੀ
@Chak_mander
@Chak_mander 3 жыл бұрын
ਸੰਧਾਵਾਲੀਆ ਸਾਬ ਇਹ ਪਾੜਾ ਨਹੀਂ ਮੁੱਕਣਾ ਕਿਉਂਕਿ ਕਿਸਾਨ ਨੂੰ ਇਨ੍ਹੀ ਜਾਗਰਤੀ ਨਹੀਂ। ਕਿਸਾਨ ਵੀ ਕੋਈ ਵੀ ਫਸਲ ਉਗਾ ਲੈਣ ਉਹ ਸੋਚ ਰਖਦੇ ਸਿੱਟ ਕੇ ਆਉਣ ਦੀ ਸੋਚ ਰਖਦੇ ? ਜੇ ਸੋਚਿ ਵੇਚਣੀ ਦੀ ਰੱਖਣ ਬਧੀਆ ਹੋ ਵਾਗਾ।
@JagtarSingh-xe6lm
@JagtarSingh-xe6lm 3 жыл бұрын
Dese make he ja hybrid ve daso je
@shaktielectricalsbhadson9980
@shaktielectricalsbhadson9980 3 жыл бұрын
🙏
@simrankaur65
@simrankaur65 Жыл бұрын
Dr ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਸਨ ਪਰ ਵਿੱਚੋਂ ਟੋਕ ਕੇ ਸੰਧਾਵਾਲੀਆ ਸਹੀ ਨਹੀਂ ਕਰ ਰਹੇ, ਉਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇਣੀ ਚਾਹੀਦੀ ਹੈ
@butasingh4752
@butasingh4752 3 жыл бұрын
ਬਹੁਤ ਵਧੀਆ ਜੀ
@sukhdipkaur6102
@sukhdipkaur6102 3 жыл бұрын
Ssa ji tusi bilkul sahi keha bhar de mulkha ch ragi bajra juo makki da atta he kha rahi ne hun je sade kissan veer es de bajei suru kar den te apne punjab cho bimria bhut khat jangia
@jeeta6466
@jeeta6466 3 жыл бұрын
Thanks ji for the good information very nice program 👍👍🙏🙏
@sukhvirkaur1939
@sukhvirkaur1939 3 жыл бұрын
Very nice information Dr sahib g
@GurmeetSingh-lz7np
@GurmeetSingh-lz7np 3 жыл бұрын
Good discussion
@charanjitsabharwal5561
@charanjitsabharwal5561 Жыл бұрын
Waheguru ji Dr sahib ji pani mai bhigo kai rakh kai bhunaigai kaisai
@satwindersingh2566
@satwindersingh2566 3 жыл бұрын
Very very thanks harshinder sister ji for valuable informations thanks lotts
@JaswantSingh-lj1dk
@JaswantSingh-lj1dk 3 жыл бұрын
ਭੈਣ ਜੀ ਦਾ ਬਹੁਤ ਧੰਨਵਾਦ ਜੀ
@navdeepkaur8856
@navdeepkaur8856 3 жыл бұрын
Very nice information God bless you
@RameshKumar-le7ls
@RameshKumar-le7ls 3 жыл бұрын
Very good thanks both are you
@hswalia7915
@hswalia7915 3 жыл бұрын
Dr harshinder,s advice regarding cocko nut oil and corn shalli will revolution in our life not in india but in the world thanks sandawalia sahib
@jazzk1961
@jazzk1961 Жыл бұрын
Thnx nice discussion
@ShikhaSehgal7
@ShikhaSehgal7 3 жыл бұрын
Good information for health thanku so much
@peyarikhan6480
@peyarikhan6480 3 жыл бұрын
Beautifully explored
@balwinderbentvelzen5463
@balwinderbentvelzen5463 3 жыл бұрын
Thanks Mem and Sir.
@nirmalkaur7192
@nirmalkaur7192 2 жыл бұрын
Madem.ji SSA ji
@iqbalkaurwahegurujimaharkr7051
@iqbalkaurwahegurujimaharkr7051 Жыл бұрын
Waooooo❤ mam so much Thax ji
@maninderkaur5564
@maninderkaur5564 3 жыл бұрын
Dr Harshinder kaur is a precious personally.
@rachhpalkaur7635
@rachhpalkaur7635 Жыл бұрын
veer g a best speech a
@devmanes3168
@devmanes3168 3 жыл бұрын
Thanks Dr Ji 🙏🙏
@paramjitsinghthind5444
@paramjitsinghthind5444 Жыл бұрын
Dr.sahib ate Sandhawalia Sahib bhut bhut Dhanwad.Makki da Tail Karan wali machine ate packing ware jankari zaror due ji.
@baljinderbanipal3438
@baljinderbanipal3438 3 жыл бұрын
ਛਲੀਆਂ ਦੇ ਵਾਲਾ ਦੀ ਚਾਹ ਵੀ ਬਹੁਤ ਫਾਇਦੇ ਮੰਦ ਹੈ।
@SIMARaiArt
@SIMARaiArt 3 жыл бұрын
ਓਹਦਾ ਕੀ ਫਾਇਦਾ ਹੁੰਦਾ , ਦਸ ਸਕਦੇ ਓ ਜੀ ?
@themysteriousfigure0
@themysteriousfigure0 3 жыл бұрын
This is good for kidney stone make with fresh hara dhnia
@kamaljit8
@kamaljit8 3 жыл бұрын
Thanks ji God bless you
@apaarriar8635
@apaarriar8635 3 жыл бұрын
ਮੱਕੀ ਦਾ ਕੀਮਤ 700 ਕੁਵਿੰਟਲ ਹੈਂ
@abhijotsingh8507
@abhijotsingh8507 Жыл бұрын
Mam, Thanks for knowledge you give. May God bless you. Plz tell something for BONE MARROW FAILURE and any VIRUS in body.
@jaipalgarg9549
@jaipalgarg9549 3 жыл бұрын
Best information Dr Sahib
@devenderkaur9186
@devenderkaur9186 3 жыл бұрын
Thank you mam
@thefriendsofnature3353
@thefriendsofnature3353 3 жыл бұрын
Thnku Prime Asia
@gurmukhsingh4269
@gurmukhsingh4269 Жыл бұрын
Good information thanks 💓
@sarbjeetsinghropar3888
@sarbjeetsinghropar3888 3 жыл бұрын
ਸਤਿ ਸ੍ਰੀ ਅਕਾਲ ਜੀ ਸਰਬਜੀਤ ਸਿੰਘ ਰੋਮੀ ਰੋਪੜ ਲਖਮੀਪੁਰ ਕੁਵੈਤ
@surinderklair1726
@surinderklair1726 3 жыл бұрын
Good information dr sahiba thanks
@devindersidhu650
@devindersidhu650 3 жыл бұрын
ਡਾਕਟਰ ਸਾਹਿਬ ਜੀ ਧੰਨਵਾਦ ਬਹੁਤ ਜਾਣਕਾਰੀ ਲਈ ਮੈਡਮ ਜੀ ਤੁਸੀ ਅੱਧਾ ਘੰਟਾਂ ਪਹਿਲਾ ਆਟਾ ਗੁੰਨਣਾ ਜਾਂ ਪੀਸਣ ਤੋਂ ਪਹਿਲਾਂ ਭਿਓਂ ਕਿ ਸੁਕਾਣੀ ਹੈ
@dalbirkaur5556
@dalbirkaur5556 3 жыл бұрын
Dr g me ap de program de hr ek gl bot dhian naal sundi ha te bot km dea glad ne g
@kirankaur4504
@kirankaur4504 3 жыл бұрын
Sat shri akal jiii 🙏🙏
@balbirkaur1860
@balbirkaur1860 3 жыл бұрын
Nice info
@shivjilalgarg9519
@shivjilalgarg9519 3 жыл бұрын
Great Thanks. Wonderful knowledge. 🙏
@gurmailsingh6601
@gurmailsingh6601 3 жыл бұрын
ਮੈਡਮ ਪੈਨ ਜੀ ਬਹੁਤ ਚੰਗੇ ਹਨ ਗਲਾਂ ਬਹੁਤ ਚੰਗੀਆਂਗਲਾ ਦਸ ਰਹੇ ਹਨ ੍ਫਾੲਦੇ ਵਾਲਿਆਂ ਗਲਾਂ ਹਨ
@SurjitSingh-fy8ug
@SurjitSingh-fy8ug 3 жыл бұрын
Sandhwalia g , You are absolutely right in stopping Madam Doctor for technically and asked her to say how to take and how much too take .
@satwinderrealyouristrueisa9647
@satwinderrealyouristrueisa9647 3 жыл бұрын
The best presentation on corn Chhali is very good for health. Thanks.
@parminderkaur7844
@parminderkaur7844 3 жыл бұрын
Bahut vedya Dr. Ji ne keha hi gi.
@prembilga361
@prembilga361 3 жыл бұрын
I am eating two makki di roti daily for the last 06 months and helps me a lots. I do agree with Dr.Sahiba regarding controlling diabetes to some extent and good source of Vitamin A .
@kartarsinghrupal7882
@kartarsinghrupal7882 2 жыл бұрын
Qqq
@kartarsinghrupal7882
@kartarsinghrupal7882 2 жыл бұрын
Very nice
@santokhsingh1378
@santokhsingh1378 Жыл бұрын
@@kartarsinghrupal7882 to
@kulwantaulakh9987
@kulwantaulakh9987 Жыл бұрын
Very good ji 🙏
@krishanchand7095
@krishanchand7095 Жыл бұрын
Dr. Harshinder kaur is our favorite life person.
@dawinderdhindsa9478
@dawinderdhindsa9478 Жыл бұрын
Good job 👍
@Teacher24896
@Teacher24896 3 жыл бұрын
Thanks.
@gurbaxsingh4615
@gurbaxsingh4615 Жыл бұрын
ਡਾਕਟਰ ਮੈਡਮ ਬਹੁਤ ਹੀ ਵਧੀਆ ਸੋਚ ਦੇ ਧਾਰਨੀ ਹਨ ਜਿਹੜੇ ਹਰ ਨੌਜਵਾਨ। , ਹਰ ਬਜ਼ੁਰਗ ਲਈ ਚੰਗੇ ਤੋਂ ਚੰਗੇ ਸੁਝਾਅ ਅਤੇ ਸਿਹਤਮੰਦ ਆਹਾਰ ਬਾਰੇ ਰੌਸ਼ਨੀ ਪਾਉਂਦੇ ਰਹਿੰਦੇ ਹਨ। ਡਾਕਟਰ ਮੈਡਮ ਬਹੁਤ ਬਹੁਤ ਧੰਨਵਾਦ ਜੀ।
@ParamjeetSingh-lu5od
@ParamjeetSingh-lu5od 2 жыл бұрын
Very nice information given by Dr H.kaur thanks
@purshottamdasrai1211
@purshottamdasrai1211 3 жыл бұрын
ਬਹੁਤ ਵਧੀਆ ਜਾਣਕਾਰੀ ! ਧੰਨਵਾਦ ਜੀ
@jasvirkaur6158
@jasvirkaur6158 3 жыл бұрын
Good job ji🙏
@BalvinderSingh-qt6tv
@BalvinderSingh-qt6tv 3 жыл бұрын
Dhan wad satkar yog ben je bha je
@jasbirsingh1298
@jasbirsingh1298 3 жыл бұрын
Very usefull information sir mam thanks for sharing 😊👍💖👌👍👍
@BaldevSingh-hp2sc
@BaldevSingh-hp2sc 3 жыл бұрын
Good info. Ji Thanks ji🙏
@jagdevsdeol
@jagdevsdeol Жыл бұрын
Good information
@ribcaisadas3432
@ribcaisadas3432 3 жыл бұрын
Dr. Ji thuhada bhut thanks ji
@tersisabid8325
@tersisabid8325 3 ай бұрын
Mam u r super
@kulwantsingh3591
@kulwantsingh3591 3 жыл бұрын
thanku prime asia and dr sahib
@jugulssdn6272
@jugulssdn6272 Жыл бұрын
Thanks man from heart❤ touching infermation
@amarjotsinghdhesi590
@amarjotsinghdhesi590 3 жыл бұрын
Bahut vadhia👍🏻👍🏻👍🏻👍🏻
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
아이스크림으로 체감되는 요즘 물가
00:16
진영민yeongmin
Рет қаралды 62 МЛН
Prime Focus #112_Dr.Harshinder Kaur_Things We Must Know As A Family..
56:01
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН