No video

Prime Parvas (69) || Why are parents not getting PR in Australia ?

  Рет қаралды 72,269

Prime Asia TV

Prime Asia TV

Ай бұрын

#primeasiatv #primeparvas #parmvirbaath #navjotkailay #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
Prime Parvas (69) || ਆਸਟ੍ਰੇਲੀਆ 'ਚ ਮਾਪੇ ਕਿਉਂ ਨਹੀਂ ਹੁੰਦੇ ਪਕੇ ? , ਇਹਨਾਂ ਤਰੀਕਿਆਂ ਨਾਲ ਪਰਿਵਾਰ ਹੋ ਸਕਦੇ ਨੇ ਇਕੱਠੇ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 104
@JaswinderKaur-qj1dg
@JaswinderKaur-qj1dg Ай бұрын
ਬਾਠ ਨੂੰ ਚਾਹੀਦਾ ਹੈ ਕਿ ਸਵਾਲ ਦਾ ਜਵਾਬ ਪੂਰਾ ਹੋਣ ਤੇ ਦੂਜਾ ਸਵਾਲ ਕੀਤਾ ਜਾਵੇ।
@ShivKumar-gw5xe
@ShivKumar-gw5xe Ай бұрын
ਆਸਟ੍ਰੇਲੀਆ ਸਰਕਾਰ aged parents ਦੇ ਲਈ contributory ਵੀਜ਼ਾ ਦੇਂਦੀ ਹੈ ਉਸ ਦੀ ਪਹਿਲੀ ਕਿਸ਼ਤ ਹੀ ਲੱਗਭਗ ਸਾਢੇ ਸੱਤ ਹਜਾਰ ਡਾਲਰ ਹੈ ਅਤੇ ਨੰਬਰ ਆਉਣ ਤੇ ਲੱਗਭਗ ਚੁਤਾਲੀ ਹਜਾਰ ਡਾਲਰ ਇੱਕ ਇੱਕ ਜਣੇ ਦਾ ਲੈਂਦੀ ਹੈ। ਜਿਸ ਵੇਲੇ ਮਾਂ ਬਾਪ ਦੋਹਾਂ ਦੀ P R ਲੈਣੀ ਹੁੰਦੀ ਹੈ ਤਾਂ ਇਹ ਰਕਮ ਦੁੱਗਣੀ ਹੋ ਜਾਂਦੀ ਹੈ ਜੋ ਕਿ ਬਹੁਤ ਜਿਆਦਾ ਹੈ। ਆਮ ਤੌਰ ਤੇ ਮਾਂ ਬਾਪ ਦੋਹਾਂ ਨੇ ਹੀ ਆਉਣਾ ਹੁੰਦਾ ਹੈ ਇਸ ਲਈ ਸਾਡੇ community ਦੇ ਆਗੂਆਂ ਨੂੰ ਇਹ ਮਸਲਾ ਆਸਟ੍ਰੇਲੀਆ ਸਰਕਾਰ ਨਾਲ ਉਠਾਉਣਾ ਚਾਹੀਦਾ ਹੈ ਕਿ ਜਦੋਂ ਮਾਂ ਬਾਪ ਦੋਹਾਂ ਦੀ PR ਹੋਵੇ ਤਾਂ contribution ਦੀ ਦੂਜੀ ਕਿਸ਼ਤ ਜਾਂ ਤਾਂ ਚੁਤਾਲੀ ਹਜਾਰ ਹੀ ਹੋਣੀ ਚਾਹੀਦੀ ਹੈ ਜਾਂ ਫਿਰ ਇਸ ਵਿਚ ਵੱਡੀ ਰਿਆਤ ਦੇਣੀ ਬਣਦੀ ਹੈ।
@kulwantbedi4669
@kulwantbedi4669 Ай бұрын
ਸ੍ਰੀ ਮਾਨ ਜੀ ਮੇਰੇ ਤਿੰਨ ਬਚੇ ਹਨ ਇਕ ਪੁੱਤਰ ਆਸਟ੍ਰੇਲੀਆ ਹੈ ਦੋ ਬੇਟੀਆਂ ਭਾਰਤ ਵਿਚ 50% Balance Family Clause ਹਟਾ ਦੇਣੀ ਚਾਹੀਦੀ ਹੈ ਜੇ ਇਹ clause ਹਟਾ ਦੇਣੀ ਚਾਹੀਦੀ ਹੈ ਇਸ ਨਾਲ ਮਾਪੇ ਆਪਣੀ ਸਾਰੀ ਪ੍ਰਾਪਰਟੀ ਵੇਚ ਕੇ ਆਪਣਾ ਸਾਰਾ ਪੈਸੇ ਆਸਟ੍ਰੇਲੀਆ ਲਿਆ ਸਕਦੇ ਹਨ ਇਸ ਤਰਾਂ ਨਾਲ ਆਸਟ੍ਰੇਲੀਆ ਵਿਚ Economy boost ਹੋ ਸਕਦੀ ਹੈ ਨਾਲੇ ਮਾਪੇ ਆਪਣੇ ਬੇਟੇ ਕੋਲ ਰਹਿੰਦੇ ਹਨ ਸੋ ਜਿਹਨਾਂ ਦਾ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਉਹਨਾਂ ਨੂੰ ਇਸ ਸ਼ਰਤ ਤੋਂ ਨਿਜਾਤ ਦੇਣੀ ਚਾਹੀਦੀ ਹੈ
@Sandeepz
@Sandeepz Ай бұрын
Bilkul ji, par jado tak eh nahi hunda odo tak Long Stay visa parents apply kar sakde ho, 5000 dollar vich lagatar 3 saal te 10000 dollar vich 5 saal lagatar reh sakde ho..
@KuldipSingh-qz2ti
@KuldipSingh-qz2ti Ай бұрын
🙏🙏ਬਹੁਤ ਹੀ ਵਧਿਆ ਜਾਣਕਾਰੀ ਬਾਠ ਸਾਹਿਬ ਕੈਲੇ ਸਾਹਿਬ
@pritpalsingh5160
@pritpalsingh5160 Ай бұрын
ਸਰਦਾਰ,ਸਤਿ ਸ੍ਰੀ ਅਕਾਲ ਜੀ, ਸਰ ਮੇਰੇ ਬੇਟੇ ਦਾ skilled 482 ਵੀਜਾ ਮੰਨਜੂਰ ਹੋਇਆ ਸੀ ਜੋ ਦੋ ਸਾਲ ਸੀ ਪ੍ਰੰਤੂ ਇਕ ਸਕਿੰਟ ਵਿੱਚ ਹੀ ਉਸ ਦਾ ਇਕ ਹੋਰ ਵੀਜ਼ਾ (ਦੂਸਰਾ) ਜੋ ਇੱਕ ਸਾਲ ਦਾ ਸੀ ਉਹ ਮੰਨਜੂਰ ਕਰ ਦਿੱਤਾ ਹੈ। ਇਸ ਨਾਲ ਫੀਸ ਦਾ ਨੁਕਸਾਨ ਹੋਇਆ ਹੈ ਅਤੇ ਸਮਾਂ ਘੱਟ ਗਿਆ ਹੈ। ਇਸ ਸਬੰਧੀ ਕੋਈ ਸੁਝਾਅ ਮਿਲ ਸਕਦਾ ਹੈ ਜੀ ?
@295_GUY
@295_GUY Ай бұрын
Sujaaw eh hai Do kistia te pair na rakho
@JoginderSingh-lt1mo
@JoginderSingh-lt1mo Ай бұрын
ke court rahi koi case kar sakda he
@295_GUY
@295_GUY Ай бұрын
@@JoginderSingh-lt1mo nhi ohda koi fiada ni bas paise khraab aa
@amarjitsinghdhesisarkalpar4892
@amarjitsinghdhesisarkalpar4892 27 күн бұрын
Good 👍
@avtarkaur6276
@avtarkaur6276 18 күн бұрын
Pqq
@sarabjitsinghsoora5616
@sarabjitsinghsoora5616 Ай бұрын
Voice level is little bit lower than as normal. Please keep the attention in this regards next time.... God bless you both brothers...!!
@Wealthera24
@Wealthera24 Ай бұрын
Navjot ji, you are amazing, no one ever explained parents visa in this much detail, fantastic and amazing information, thank a lot !!
@VipanjeetKaur-uc2hr
@VipanjeetKaur-uc2hr Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@harmindersinghbhandal5354
@harmindersinghbhandal5354 Ай бұрын
Thank you baath sahib and Navjot bhaji for good information 🙏🙏
@user-is3ir9ij6q
@user-is3ir9ij6q Ай бұрын
Bath sahib ta hi vicho sval puchde a .keu ki sval usi gl nal hi related hunda ta hi vicho puchde a ji. Bath sahib bhut clear jankari dinde hn.thanks bath sahib
@mohinderbhumbla1334
@mohinderbhumbla1334 Ай бұрын
Expressed in excellent way.thanks Kailay sahib & Bath sahib.Waheguru bless you both.Ameen
@RanjitSingh-bx6db
@RanjitSingh-bx6db Ай бұрын
ਬਾਈ ਜੀ ਬਾਠ ਜੀ ਇੱਕ ਸੁਆਲ ਹੈ। ਕਿ ਇੱਕ ਨਵਜੋਤ ਬਾਈ ਜੀ ਨੂੰ ਪੁੱਛਿਆ ਜਾਵੇ ਕਿ ਇੱਕ ਬੱਚਾ ਅਸਟ੍ਰੇਲੀਆ ਤੇ ਇੱਕ ਨਿਉਂਜੀਲੈਂਡ ਵਿੱਚ ਪੱਕੇ ਹਨ। ਤਾਂ ਇਹ ਦੇਸ਼ ਤਾ ਆਪਸ ਵਿੱਚ ਇੱਕੋ ਹੀ ਹੈ ਜੀ। ਇਸ ਦੇ ਸਬੰਧ ਪੱਕੀ ਪੀ ਆਰ ਵਾਰੇ ਜ਼ਰੂਰ ਪੁੱਛਿਆ ਜਾਵੇ ਜੀ। ਜਾਂ ਫਿਰ ਬਆਦ ਵਿੱਚ ਦੱਸਣਾ ਜ਼ਰੂਰ ਜੀ।
@Gobinderkaurmaan
@Gobinderkaurmaan Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਨਵਜੋਤ ਸਿੰਘ ਜੀ 🙏🙏🙏🙏
@ranjodh91
@ranjodh91 Ай бұрын
Bahut wadiya information excellent job ,first thing I curious to know about parent visa after getting my Pr. Very well explained thanks
@Wealthera24
@Wealthera24 Ай бұрын
Thanks primeasia tv for conducting this interview!!
@user-so5pe6ni1z
@user-so5pe6ni1z 20 күн бұрын
Navjot kailay tusin bahut wadhia sujhaa dita g dhanwad
@jangsingh6453
@jangsingh6453 Ай бұрын
Sir your today’s program is outstanding and very important knowledgeable.❤❤🎉🎉❤
@findonpariwar
@findonpariwar 4 күн бұрын
@navjotkailey Phaji both my parents are PR and i applied myelf.Tusi ik bahut zaroori gal dasni bhul gaye..contributory parent visa wich dona parents da medical hunda hai te oh paas hona zaroori hai..sugar BP ta theek hai but agar parents nu koi vi medical issue hai jehda bahut costly hai (Cancer, Mental issue, kidney disease etc) ta oh reject ho janda. dooji gal, medical hona vi 10-12 saal baad hai (Just after case officer is asigned) so make sure dono parents di health satisfactory level di howe even 10-12 saal baad vi.
@sandeepgarcha4980
@sandeepgarcha4980 Ай бұрын
Canada should have followed Australian model to get rid of burden of Immigrant Seniors on the health care and pension system.
@harpreetchadha4511
@harpreetchadha4511 27 күн бұрын
18:00 mins tey , Ba’ath Saab thank you so much
@gurshaansingh2014
@gurshaansingh2014 Ай бұрын
Australia is bull shit wait for 10 years and pay a 50000 dollars if person age is 60 no benefit enjoy life in Punjab if have good income 😊
@rameshsehgal570
@rameshsehgal570 Ай бұрын
Navjot ji you are very clear talk i salute you bro
@gurcharansinghmann7384
@gurcharansinghmann7384 Ай бұрын
ਬਾਠ ਸਾਹਿਬ, ਜਿਹੜੇ ਮਾਪਿਆ ਦੇ 100% ਬੱਚੇ ਆਸਟ੍ਰੇਲੀਆ ਪੀ. ਆਰ.ਹਨ,ਪਿੱਛੇ ਕੋਈ ਨਹੀਂ । ਉਨ੍ਹਾ ਲਈ ਕੋਈ ਤਰਜੀਹ ਹੈ ?
@SanjeevKumar-kc3br
@SanjeevKumar-kc3br Ай бұрын
Good information ji❤
@pardeepsingh-iv6pu
@pardeepsingh-iv6pu 24 күн бұрын
Sat Sri Akal Ji Very very much thanks sir both of you very very informational show 👍👍👍
@harmansareen
@harmansareen Ай бұрын
Thank you Bath Sahab for the information, could you please organise another video describing visa options for parents in Australia having health issues (e.g. my father is diabetic and he got 1 kidney)
@karanpathania4156
@karanpathania4156 Ай бұрын
Very useful information
@sohanlal7334
@sohanlal7334 Ай бұрын
Good information sir. Pl. tell that can we take international health insurance from India on going visitor visa for Australia.
@user-if3ij2fj3g
@user-if3ij2fj3g Ай бұрын
Sir india to tread course karke pr ho sakdi h ek program tread course te v kar deo kon sa tread course best hi thank you ❤
@kulwantbedi4669
@kulwantbedi4669 Ай бұрын
Thanks Ji for information.
@rashpalsingh5506
@rashpalsingh5506 Ай бұрын
ਪਰਮਵੀਰ ਜੀ ਸੀਤ ਸ੍ਰੀ ਅਕਾਲ ਜੀ ਮੈ ਤੁਹਾਡੇ ਸਾਰੇ ਹੀ ਪਰੋਗਰਾਮ ਦੇੱਖਦਾ ਹਾ ਅੱਜ ਵੀ ਪ੍ਰਾਇਮ ਪਰਵਾਸ ਦੇਖਆ ਮੇਰਾ ਵੀ ਇੱਕ ਸਵਾਲ ਹੈ ਮੇਰਾ ਬੇਟਾ Australia ਪੜਾਈ ਕਰ ਰਿਹਾ ਦੁਸਰਾ ਸਾਲ ਹੈ ਕਿ ਉਹ ਸਾਡਾ ਵੀਜਟਰ ਵੀਜਾ ਅਪਲਾਈ ਕਰ ਸਕਦੇ ਹਨ
@paramjeetbrar6112
@paramjeetbrar6112 Ай бұрын
Hnji kr skda ... bhot parents aaye ne ji
@singhmanjit7436
@singhmanjit7436 Ай бұрын
Yes, kar sakda ji bilkul.
@npsingh2540
@npsingh2540 Ай бұрын
Good information
@jasbirsingh-er6pf
@jasbirsingh-er6pf Ай бұрын
ਧੰਨਵਾਦ ਨਵਜੋਤ ਭਾਜੀ
@dhillonamarinder
@dhillonamarinder Ай бұрын
Bhaji mere Dad da non contributory within 2 year aa gaya. we did my MOM contributory few years back though
@kulwantbedi4669
@kulwantbedi4669 Ай бұрын
67000 ਜੁਲਾਈ 2017 ਤੋਂ ਜੁਲਾਈ 2023 ਤਕ ਹੈ ਕੋਟਾ 8500 ਸਾਲ ਦਾ ਹੈ
@ramsingh8533
@ramsingh8533 Ай бұрын
Bai ji parents di pr di file lgn de bad ki work right mil jande aa
@kuljitbal7176
@kuljitbal7176 Ай бұрын
ਸਤਿ ਸ੍ਰੀ ਆਕਾਲ🙏🏻🙏🏻🙏🏻🙏🏻🌷🌷🌷
@gurcharnjitgrewal1444
@gurcharnjitgrewal1444 Ай бұрын
Good information ji
@harpreetsingh-jl1dn
@harpreetsingh-jl1dn Ай бұрын
SSA baath saab and kele saab.
@sukh3140
@sukh3140 Ай бұрын
Very impressive 👏
@gurkiratsinghchahal3021
@gurkiratsinghchahal3021 Ай бұрын
Good job
@sahildeepsingh2311
@sahildeepsingh2311 Ай бұрын
baath saab schooling visa bare daso
@santokhsingh2334
@santokhsingh2334 Ай бұрын
Thanks sir ji
@amarjitsingh-dt5fj
@amarjitsingh-dt5fj 22 күн бұрын
Good job 👍
@sukhmanderdhaliwal888
@sukhmanderdhaliwal888 Ай бұрын
Pamjit Sat Shri Akal.contributry Visa 173 aplay kita 2021 Oct.ais bare tima piord Dasna.
@singhmanjit7436
@singhmanjit7436 Ай бұрын
Minimum 9 to 10 years.
@spshukla1851
@spshukla1851 2 күн бұрын
Most important point Difference of Indian and Australian politicians Navjot ji ne dassiya ki labour party ne power ch auan ton pehla parents PR quata double karn da promise keeta. Te power ch aunde sar 4500 to 8500 kar ditta. Dekh lo gori kaum de tarraki karan da karan.. Promise matlab promise.. Indian politicians da promise matlam 100% ZHOOTH.
@tejasingh8330
@tejasingh8330 Ай бұрын
Very good news gi 🎉
@gurus1213
@gurus1213 Ай бұрын
Thanks
@SsK-mh6ml
@SsK-mh6ml Ай бұрын
ਕੁਲ ਮਿਲਾ ਕੇ ਕੈਨੇਡਾ ਹੀ best ਆ ਧੰਨਵਾਦ
@anhadjaapyt8990
@anhadjaapyt8990 29 күн бұрын
ਜੇ ਕਿਸੇ ਦੇ ਦੋ ਬੱਚੇ ਹਨ। ਲੜਕਾ ਤੇ ਲੜਕੀ, ਲੜਕੀ ਆਸਟ੍ਰੇਲੀਆ ਸਿਟੀਜ਼ਨ ਹੈ ਅਤੇ ਲੜਕੇ ਦੀ ਭਾਰਤ ਵਿੱਚ ਡੈਥ ਹੋ ਗਈ ਹੋਵੇ । ਲੜਕੇ ਦਾ ਇੱਕ ਬੱਚਾ ਹੋਵੇ ਉਸ ਦੀ mother ਬੱਚੇ ਨੂੰ ਛੱਡ ਗਈ ਹੋਵੇ ਬੱਚੇ ਦੀ ਗਾਰਡੀਅਨ ਸ਼ਿਪ ਕੋਰਟ ਵੱਲੋਂ ਦਾਦਾ ਦਾਦੀ ਨੂੰ ਮਿਲੀ ਹੋਵੇ ਕੀ ਉਹ ਬੱਚੇ ਨੂੰ ਕੰਟਰੀਬਿਊਟ ਵੀਜ਼ੇ ਤੇ ਲਿਜਾ ਸਕਦੇ ਹਨ ਜੇ ਹਾਂ ਤੇ ਫਿਰ ਉਸ ਦੀ ਕਿੰਨੀ ਫੀਸ ਲੱਗੇਗੀ। ਜੇ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ
@teamfateh8684
@teamfateh8684 13 күн бұрын
ਬਾਈ ਜੀ visitor visa open work permit ਵਿੱਚ convert ਹੋ ਸਕਦਾ
@piarasingh6938
@piarasingh6938 Ай бұрын
12 ਮਹੀਨੇ ਲਗਾਤਾਰ ਰਹਿ ਸਕਦੇ ਜਾਂ ਨਹੀ
@ranjeetkaur6746
@ranjeetkaur6746 Ай бұрын
ਵੀਰ ਰਹਿ ਸਕਦੇ ਹਾਂ,ਪਰ ਛੇ ਮਹੀਨੇ ਫੇਰ ਇੰਡੀਆ ਵਿੱਚ ਰਹਿਣਾ ਪੈਂਦਾ।ਪਰ ਜੇ ਸਾਡੇ ਬੱਚੇ ਅਸਟ੍ਰੇਲੀਆ ਵਿਚ ਪੱਕੇ ਹੋਣ।
@kulwinderkaur4233
@kulwinderkaur4233 Ай бұрын
12 month rah sakda mnu 12 month ho gya ma Hun bapis Jana India but tuhnu India Tu madical krva k ana Pana
@kulwinderkaur4233
@kulwinderkaur4233 Ай бұрын
Mara bacha student aa
@arvindersingh3057
@arvindersingh3057 Ай бұрын
Je koi pr hove te os time is da koi sibling below 18 hove taa parents and siblings lai PR apply krr skde aa ???
@RanjitSingh-wy4wp
@RanjitSingh-wy4wp Ай бұрын
Ji bilkul. Mai parent contributer visa te 2018 vich Australia aaya si apne father naal because my elder brother was Australian citizen. That time, it took 3 years to open file.
@kamaljit-9811
@kamaljit-9811 Ай бұрын
SSAKAL to both of you,A lot of thanks to you .Good information by you Navjot ji
@user-zu4py3kn3v
@user-zu4py3kn3v 20 күн бұрын
thats y i moved to india in 2019 even after geting citizenship with family . parent visa suck
@user-qx1rr9ho1r
@user-qx1rr9ho1r Ай бұрын
ਸਰ ਮੇਰੀ ਬੇਟੀ ਨੇ ਹੀ ਫਾਰਮੇਸੀ ਕਰ ਲਈ ਹੈ ਕੀ ਉਹ ਆਸਟਰੇਲੀਆ ਲਈ ਸਟੱਡੀ ਵੀਜਾ ਜਾ ਸਕਦੀ ਹੈ ?
@kulwindersingh-id6xj
@kulwindersingh-id6xj Ай бұрын
ਕਿਸ ਸਹਿਰ ਤੋਂ ਹੋਂ ਜੀ ਕਿ ਬੀ ਫਾਰਮੇਸੀ ਕੀਤੀ ਆ ਜੀ
@jatindermavi4336
@jatindermavi4336 Ай бұрын
Navjot g jihde parents 143 contributory visa te Australia poke tor te aa gye uhna nu aia 67 sal di age to Phela 10 sal ho gye uhna nu pension kdo lgugi
@mohanjitkaur7701
@mohanjitkaur7701 29 күн бұрын
Tell about minimum age of parents to apply.
@akmundra492
@akmundra492 28 күн бұрын
Very good g
@ghazanfarullah1089
@ghazanfarullah1089 Ай бұрын
If family balance is 100% so they consider any priority please highlight I shall be grateful
@parvinderkaur-md2wr
@parvinderkaur-md2wr 28 күн бұрын
Mera beta study visa te h aistralia ch 22ch aaia si hun mera vistor visa laga h 3sal da me widow 63yrs aa. Ki koi pebsiin system bhi h jad taj pr na hove je h or jaldi te meri pension laghe me private job te si india
@roopsidhu4301
@roopsidhu4301 Ай бұрын
ਸੁਕਰੀਆ
@prabhjotrathore5702
@prabhjotrathore5702 20 күн бұрын
Veer g je kisi de 2 bache hon te 100 percent Australia PR/citizen hon, phir parents de chances PR de jiyada hon ge
@satbirkaur01
@satbirkaur01 Ай бұрын
Thanks ji
@manpreet2979
@manpreet2979 Ай бұрын
Sep 2022 parents visa 143 processing time ke a g?
@ksingharora
@ksingharora Ай бұрын
Excellent effort.
@wariskabirkaulkaul979
@wariskabirkaulkaul979 Ай бұрын
Bhaiya nu apne desh vich ni rehan dinde aapa ....te Australia walia nu kehde sade maa baap v pakke kro ...... waheguru soch samaj dena sanu
@simranjeetsingh7982
@simranjeetsingh7982 Ай бұрын
navjot di awwaj ni aaundi, bhohat low bolda, us nu kho thoda uchi boliya kre yaar, fan band krna penda sunan vaste
@gurdassinghcheema9691
@gurdassinghcheema9691 Ай бұрын
ਇੰਸੌਰੈਂਸ ਸਿਰਫ 200 ਡਾਲਰ ਇੱਕ ਮਹੀਨਾ ਦਾ
@kulwantbedi4669
@kulwantbedi4669 Ай бұрын
870 Sub Clause Temp Visa 3 years 83500 Taxable Income 5 years 11000 Aus$ 15000 Caping
@satindersandhu6104
@satindersandhu6104 Ай бұрын
Best insurance company guide karo ji
@ajmersingh-fi1rc
@ajmersingh-fi1rc 26 күн бұрын
Sir 188 visa da ki Update hai hun
@kinskins3895
@kinskins3895 Ай бұрын
Je kar kise de 100% chalid citizen hai o ki karen
@psingh-3073
@psingh-3073 Ай бұрын
Parents ਨੂੰ ਪੈਨਸ਼ਨ, PR Visa ਲੱਗਣ ਤੋਂ 10 ਸਾਲ ਬਾਅਦ ਮਿਲੇਗੀ, ਜਾਂ 10 ਸਾਲ ਦੀ actual stay ਤੋਂ ਬਾਅਦ। If possible, please give reply here in the comment box. Any one, who has knowledge about it, can give it's reply.
@harpreetkaur-rs2dd
@harpreetkaur-rs2dd Ай бұрын
After actual stay in Australia.. if even they go to india to visit for 1 month Ut will deduct from 10 years. So after getting pr need to stay for 10 years continuously.
@psingh-3073
@psingh-3073 Ай бұрын
@@harpreetkaur-rs2dd thanks jee 🙏
@balwindersingh5780
@balwindersingh5780 Ай бұрын
How can get pr if child born in Australia
@balwindersingh5780
@balwindersingh5780 Ай бұрын
sat shri akal bhaji ji 🙏
@kulwinderkaurkhatra5307
@kulwinderkaurkhatra5307 Ай бұрын
Jo bacha citizen hai us k parents ko v passe dene hoge
@amanbrar273
@amanbrar273 Ай бұрын
🙏🏻
@jagroopsinghbassi1601
@jagroopsinghbassi1601 Ай бұрын
ਬਾਠ ਸਾਹਿਬ ਜੀ ਨੀਂਦ ਦਾ ਝੂਟਾ ਲਗਦਾ
@GurpreetSingh-rt5rd
@GurpreetSingh-rt5rd Ай бұрын
ਬਾਠ ਸਾਹਿਬ 67 ਸਾਲ ਤੱਕ ਅੱਜ ਕੱਲ ਪਹੁੰਚਦੇ ਹੀ ਕਿੰਨੇ ਕੁ ਬੰਦੇ ਨੇ 🤔😊
@paramchahal6440
@paramchahal6440 27 күн бұрын
Bahar jan de chakar ch nojwana to Leke budhe tak pagal hoye paye ne
@ravinderkaur4713
@ravinderkaur4713 Ай бұрын
marrige vise duso
@amanbrar273
@amanbrar273 Ай бұрын
ਮੇਰੇ ਇਕ ਬਚਾਹੈ ਜੀ ਉਹ ਸਿਟੀਜਨ ਹੈ ਕੀ ਮੈ ਪੀ ਆਰ ਫਾਇਲ ਲਗਾ ਸਕਦੀ ਹਾ ਮੇਰੀ ਉਮਰ 61 ਸਾਲ
@baljindersingh1184
@baljindersingh1184 Ай бұрын
ਤੁਸੀਂ ਫਾਈਲ ਲਗਾ ਸਕਦੇ ਹੋ ।
@singhmanjit7436
@singhmanjit7436 Ай бұрын
Je kar thuhade total 2 bache ne te 1 ithe hai . Ja 2 ithe ne 3 bachiya which . Yes
The Giant sleep in the town 👹🛏️🏡
00:24
Construction Site
Рет қаралды 17 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 8 МЛН
The Giant sleep in the town 👹🛏️🏡
00:24
Construction Site
Рет қаралды 17 МЛН