Prime Report

  Рет қаралды 293,255

Prime Asia TV

Prime Asia TV

Күн бұрын

Пікірлер: 230
@simranjeetkaur3918
@simranjeetkaur3918 3 жыл бұрын
ਵਾਹਿਗੁਰੂ ਜੀ। ਬਾਪੂ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ, ਮੰਨ ਬਹੁਤ ਹੀ ਭਰ ਜਾਂਦਾ, ਇਹ ਚੀਸ ਸਾਡੇ ਅੰਦਰੋਂ ਕਦੀ ਵੀ ਨਹੀਂ ਮੁੱਕ ਸਕਦੀ। ਸਾਡੀ ਲਾਇਬ੍ਰੇਰੀ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਧੰਨਵਾਦ ਬਾਪੂ ਜੀ ਤੁਹਾਡਾ, ਤੁਸੀ ਕਿੰਨੀ ਤਸ਼ਦਾਤ ਦਾ ਸਾਮਣਾ ਕੀਤਾ।
@BalwinderSingh-ov6kt
@BalwinderSingh-ov6kt 8 ай бұрын
ਸੰਤ ਜਰਨੈਲ ਸਿੰਘ ਜੀ ਜ਼ਿੰਦਾਬਾਦ
@sinerruderrr8263
@sinerruderrr8263 6 жыл бұрын
ਅੱਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਕੌਮ ਨਿਮਾਣੀ ਦੀ, ਉਹ ਦੇਸ਼ ਨਹੀ ਸਾਡਾ ਹੋ ਸਕਦਾ ਜਿਥੇ ਬੇਅਦਬੀ ਹੋਵੇ ਬਾਣੀ ਦੀ।।
@samindersingh8846
@samindersingh8846 6 жыл бұрын
Dawsbp
@manjitgillmanjit1374
@manjitgillmanjit1374 4 жыл бұрын
ਸਹੀ ਗੱਲ ਵੀਰ ਜੀ
@manjitgillmanjit1374
@manjitgillmanjit1374 4 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਭਲਾ ਕਰੇ
@davinderkaur6407
@davinderkaur6407 3 жыл бұрын
ਵਾਹਿਗੁਰੂ ਜੀ ਸਾਨੂੰ ਆਪਣੇ ਇਤਿਹਾਸ ਨੂੰ ਸੁਨਣ ਦਾ ਬਲ ਬਖਸ਼ਣ ਜੀਕਿਉਕੀ ਇਤਿਹਾਸ ਬਹੁਤ ਦੂਖ ਦਾਈਆ‌
@nurmitke9324
@nurmitke9324 3 жыл бұрын
ਸੰਤ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਨੂੰ ਅਗਵਾਈ ਦੇਣ ਵਾਲ਼ਾ ਲੀਡਰ ਅਜ ਤੱਕ ਵੀ ਨਹੀਂ ਮਿਲਿਆ ਹਰੇਕ ਪੈਸੇ ਲਈ ਜਾਂ ਕੁਰਸੀ ਲਈ ਆਪਣੀਆਂ ਰੋਟੀਆਂ ਸੇਕ ਰਹੇ ਹਨ ਸੰਤ ਜੀ ਨੂੰ ਸ਼ਹੀਦ ਵੀ ਸਿੱਖ ਲੀਡਰਾਂ ਨੇ ਹੀ ਕਰਵਾਇਆ
@hawkwatch482
@hawkwatch482 4 жыл бұрын
ਵੀਰੋ ! ਅਪ੍ਰੇਸ਼ਨ ਬਲੂ ਸਟਾਰ ਦੁਸ਼ਮਣ ਕਹਿੰਦਾ ਹੈ ਤੁਸੀਂ ਨਾਂ ਕਹੋ। ਸਾਨੂੰ “ ਦਰਬਾਰ ਸਾਹਿਬ ‘ਤੇ ਹਮਲਾ “ ਕਹਿਣਾ ਚਾਹੀਦਾ ਹੈ । ਜਦੋਂ ਅਸੀਂ ਵੀ ਦੁਸ਼ਮਣ ਦੀ ਭਾਸ਼ਾ ਬੋਲਦੇ ਆਂ ਮੈਨੂੰ ਮਹਿਸੂਸ ਹੁੰਦੈ ਕਿ ਅਸੀਂ ਸੱਚਮੁੱਚ ਮਾਨਸਿਕ ਰੂਪ ਵਿੱਚ ਗੁਲਾਮੀ ਸਵੀਕਾਰ ਕਰੀ ਬੈਠੇ ਹਾਂ।
@humdeep
@humdeep 4 жыл бұрын
"ਤੀਜਾ ਘੱਲੁ ਘਾਰਾ" ਇਹ ਹੈ ਐ ਆਪਣਾਂ ਸ਼ਬਦ
@robinsharma7752
@robinsharma7752 4 жыл бұрын
22 ek gal da jawab de us vele bhindrwale nu bahar aana chaida si ja nhi
@m.stransportekte626
@m.stransportekte626 3 жыл бұрын
@@robinsharma7752 Nahi
@jasdeepsinghmangat6488
@jasdeepsinghmangat6488 3 жыл бұрын
@@robinsharma7752 nahi
@jsb4737
@jsb4737 4 жыл бұрын
ਬਾ-ਕਮਾਲ ਹੋ ਜੀ ਤੁਸੀਂ ਜੋ ਐਨੀਆਂ ਮਾਰਾਂ ਝੱਲ ਗਏ ਸਾਡੇ ਤਾਂ ਸੁਣਕੇ ਹੀ ਲੂੰ-ਕੰਡੇ ਖੜ੍ਹੇ ਹੋ ਗਏ...ਤੁਸੀਂ ਤਾਂ ਫੇਰ ਇਹ ਸਭ ਆਪਣੇ ਤਨ-ਮਨ ਤੇ ਝੱਲਿਆ ਏ...ਵਾਹਿਗੁਰੂ ਜੀ ☬
@pastliferegressionbytherap9337
@pastliferegressionbytherap9337 3 жыл бұрын
Jis को राखे सायेआँ मार ना सके कोए.. वाहेगुरु जी 🙏
@pankajsingh-sb8lx
@pankajsingh-sb8lx 4 жыл бұрын
I am hindu but I feel proud on Sikhism.
@jsandhu1786
@jsandhu1786 4 жыл бұрын
whoa that's cool i like brother too
@jsb4737
@jsb4737 4 жыл бұрын
Salute To You Bro...
@sukhminderkaur484
@sukhminderkaur484 5 жыл бұрын
ਧੰਨਸਿੱਖੀ ਧੰਨ ਓਹਨਾ ਦਾ ਖਾਲਸਾ।ਜਿਹੜਾ ਕਦੇ ਨਾ ਹਾਰੇ। ਮੇਰੇ ਵਾਹਿਗੁਰੂ ਜੀ।
@BhagwanSingh-bu3ve
@BhagwanSingh-bu3ve 3 жыл бұрын
ਸਿੱਖ ਹੀ ਕਾਂਗਰਸ ਦੀ ਸਰਕਾਰ ਬਣਾਉਂਦੇ ਨੇ ?
@khalsarulerz1699
@khalsarulerz1699 4 жыл бұрын
Everything is well explained with whole detail, Tuhadi kurbani nu salaam hai ji.
@garrymaan6646
@garrymaan6646 4 жыл бұрын
ਧੰ ਨ ਆ ਉਹ ਮਾਵਾਂ ਜਿਨ੍ਹਾਂ ਨੇ ਏਢੇ ਵਢੇ ਜੋਧੇ ਦਿੱਤੇ ਕੌਮ ਨੂੰ ਸਾਨੂੰ ਮਾਣ ਆ ਥੋਡੇ ਤੇ ਤੁਸੀਂ ਹੀਰੇ ਆ slute ਆ ਥੋਨੂੰ ਰੂਹ ਖੁਸ਼ ਹੋਗੀ ਦਰਸ਼ਨ ਕਰਕੇ ਵਾਹਿਗੁਰੂ ਚੜ੍ਹਦੀ ਕਲਾ ਚਾ ਰੱਖੇ ਧੰਨ ਆ
@jagdeepsinghbehal1457
@jagdeepsinghbehal1457 2 жыл бұрын
Amritsar sahib near guru nanak dev ji University kol rehaish aa singh saab huna di 🙏🙏🙏🙏🙏
@JagtarSingh-zm9gx
@JagtarSingh-zm9gx 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘ ਸੂਰਮਿਆਂ ਸਲਾਮ
@parmindergill2584
@parmindergill2584 3 жыл бұрын
ਵਾਹਿਗੁਰੂ ਜੀ
@WaqasKhan-qe3ud
@WaqasKhan-qe3ud 10 ай бұрын
❤❤❤ جرنیل سنگھ پنڈرا والا ایک بہادر اور دلیر شخص تھا میں جنرل سنگھ صاحب کو سلام پیش کرتا ہوں
@UmeshShrma-of6wi
@UmeshShrma-of6wi 8 ай бұрын
Bindra wala was a mad dog
@davinderkaur6407
@davinderkaur6407 3 жыл бұрын
ਵੀਰ ਜੀ ਤੁਸੀਂ ਵੀ। ਬਹੁਤ ਸਤਿਕਾਰਯੋਗ ਹੋ ਤੁਸੀਂ ਮਹਾਂਪੁਰਖਾਂ ਨਾਲ ਬਹੁਤ ਸਮਾਂ ਬਿਤਾਇਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ‌
@nishanpannu1981
@nishanpannu1981 4 жыл бұрын
ਖਾਲਸਾ ਜੀ ਤੁਸੀਂ ਸ੍ਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਮਿਲ ਕਿਉਂ ਨਹੀਂ ਚੱਲਦੇ ????????
@jsb4737
@jsb4737 4 жыл бұрын
ਤੁਸੀਂ ਬਹੁਤ ਜਿਆਦਾ ਕੁਸ਼ ਕੀਤਾ ਕੌਮ ਲਈ ਉਮੀਦ ਹੈ ਥੋਡਾ ਸੰਘਰਸ਼ ਵਿਅਰਥ ਨਹੀਂ ਜਾਵੇਗਾ ਬਾਬਾ ਜੀ ਜਰੂਰ ਮਿਹਰ ਕਰਨਗੇ ☬
@navdeepmalhotra6991
@navdeepmalhotra6991 4 жыл бұрын
I'm born in june at ferozpur (pb) but I wish if I could do anything for sikh religion whom I love the most
@sukhfoji3802
@sukhfoji3802 4 жыл бұрын
Virr g respect to you from Toronto Canada
@sukhfoji3802
@sukhfoji3802 4 жыл бұрын
NAVDEEP VIR WE NEED MORE PEOPLE LIKE YOU WHO TRY TO DO THER BEST TO HELP SOMEBODY VIRR RESPECT FROM TORONTO CANADA
@bootasinghsidhu1343
@bootasinghsidhu1343 3 жыл бұрын
Respect to you brother
@punjabistatus7688
@punjabistatus7688 3 жыл бұрын
ਵਾਹਿਗੁਰੂ ਜੀ ਵਾਹਿਗੁਰੂ
@ranabs2240
@ranabs2240 6 жыл бұрын
ਵਾਹ ਜੀ ਤੁਸੀ ਬਹੁਤ ਪੂਜਣ ਜੋਗ ਅੋ ਮਹਾਰਾਜ ਜੀ
@sukhfoji3802
@sukhfoji3802 4 жыл бұрын
Waheguru g kirpa kro 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩
@HarjitSingh-tg3ve
@HarjitSingh-tg3ve 3 жыл бұрын
Very good speech
@sukhdevsinghsukhdev2136
@sukhdevsinghsukhdev2136 4 жыл бұрын
ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@ranjeetrandhawa9711
@ranjeetrandhawa9711 4 жыл бұрын
He will back soon and we will achieve the dream of every sikh
@baljitsingh7424
@baljitsingh7424 4 жыл бұрын
ਗੁੁ੍ਰਬਖਸ਼ਯਾਲੀਵਾਲ
@jsandhu1786
@jsandhu1786 4 жыл бұрын
super nice people everywhere right...
@therushi1
@therushi1 3 жыл бұрын
r u talking about aurangzeb?
@dilpreet8257
@dilpreet8257 3 жыл бұрын
@@therushi1 we r talking about sant ji.
@kpkaur7058
@kpkaur7058 3 жыл бұрын
@@therushi1 What do you mean ?
@gurdialsingh8745
@gurdialsingh8745 4 жыл бұрын
ਪ੍ਣਾਮ ਸਹੀਦਾਂ ਨੂੰ।
@gurmansinghranu1958
@gurmansinghranu1958 4 жыл бұрын
ਰਾਜ ਕਰੇਗਾ ਖਾਲਸਾ ਸਾਨੂੰ ਵਿਸਵਾਸ ਹੈ
@sadhusingh3109
@sadhusingh3109 4 жыл бұрын
ਮੈਂ ਇਸ ਸਾਡੇ ਸੂਰਮੇ ਸਿੱਖ ਦੀ ਦੁਖਦਾਈ ਘਟਨਾ ਸੁਣੀ ਆ ।ਬੜਾ ਦੁਖ ਬੇਵੱਸ ਹੋਇਆਂ ਆ ਜੀ ।ਪਰ ਮੇਰੀ ਪੂਰੀ ਸਿਖ ਕੌਮ ਨੂੰ ਹੱਥ ਬੰਨਕੇ ਬੇਨਤੀ ਆ ਕੇ ।ਹੁਢ ਵੀ ਅਕਲ ਨੂੰ ਹੱਥ ਮਾਰਲੋ ।ਕਿਓ ਇਕੱਠੇ ਹੋ ਕੇ ਇਕ ਮੰਚ ਤੇ ਆਕੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਹੋ ਤਾ ਧਿਆਨ ਦਿਓ ।ਕਿਓ ਉਜੜ ਹਰੇ ਹੋ ।ਪੈਲਾ ਤਾ ਸਰੌਮਣੀ ਕਮੇਟੀ ਅੰਮ੍ਰਿਤਸਰ ਤੇ ਆਪਣਾ ਅਧਿਕਾਰ ਕਾਇਮ ਕਰੋ ਜੀ ।ਤੇ ਫਿਰ ਚੰਗੇ ਗੁਰਮਤਿ ਦੇ ਧਾਰਨੀ ਬੰਦੇ ਸਰਕਾਰ ਬਣੋਨ ਵਾਸਤੇ ਨਾਮਜ਼ਦ ਕਰੋ ਤੇ ਪੰਜਾਬ ਵਿੱਚ ਆਪਣੀ ਮਰਜੀ ਨਾਲ ਸਰਕਾਰ ਦੇ ਏਮੈਲੇ ਤੇ ਮੁਖਮੰਤਰੀ ਆਦਿ ਬਣਾਓ ਜੇ ਪੰਜਾਬ ਬਚੋਣਾ ਆ।ਜਿਨੇ ਵੀ ਸੰਤਾ ਦੇ ਕੋਲ ਦਰਬਾਰ 84 ਵਿੱਚ ਰਹੇ ਤੇ ਜੁਮੇਵਾਰੀ ਨਿਬਾਈ ਤੇ ਬਚਕੇ ਆਗੇ ਸਾਰਿਆ ਨੂੰ ਜਮੁਵਾਰੀਆ ਦਿਓ ਤੇ ਨਾਲ ਪੂਰਾ ਸਾਥ ਦਿਓ ਖਾਲਸਾ ਜੀ ।ਕੱਡ ਦਿਓ ਗੰਦ ਪੰਜਾਬ ਵਿੱਚੋ ਲੋਟੂੰ ਆ ।
@gurkiratbajwa8427
@gurkiratbajwa8427 3 жыл бұрын
Dhan singha diyan kurbani! Waheguru g ka khalsa Waheguru g ki fateh
@JaspalSingh-qc2hy
@JaspalSingh-qc2hy 3 жыл бұрын
ਵਾਹਿਗੁਰੂ
@rajrattenpal6023
@rajrattenpal6023 3 жыл бұрын
Wahe guru jee ka khalsa wahe guru jee ke fathe baba jee bless you always with all the prosperity happiness good health jee🙏
@kuldipkaur1464
@kuldipkaur1464 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 😢 😢
@jatindersingh3308
@jatindersingh3308 3 жыл бұрын
Tuhadi kurbani nu salaam hai sardar g Assi eh sab kadi nahi bhullange, my birth was in June 84
@imbrar6529
@imbrar6529 3 жыл бұрын
ਲਾਹਨਤ ਉਨਾਂ ਲੋਕਾਂ ਦੇ ਜੋ ਹਲੇ ਵੀ ਕਾਂਗਰਸ ਤੇ ਬਾਦਲ ਦਲੀਆਂ ਨੂੰ ਵੋਟਾਂ ਪਾਉਣ ਤੋਂ ਨਹੀਂ ਹਟਦੇ,🙄 ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਜਿਸਦੀ ਕਮਾਂਡ ਪੰਜਾਬੀਆਂ ਕੋਲ ਹੋਵੈ
@davinder1279
@davinder1279 4 жыл бұрын
Waheguru kirpa krn asin hatho-hath badlaa lai skiey
@itsfatehrecord
@itsfatehrecord 2 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਕਦੇ ਖ਼ਤਮ ਨੀ ਹੋ ਸਕਦੀ
@HarpreetSingh-dt5lt
@HarpreetSingh-dt5lt 3 жыл бұрын
Sant jarnel singh ji bindrawale jindabaad babar sher shik kom de here 💎💎💎🙏🙏🙏🙏🙏🙏🙏🙏🙏🙏🙏👌👌
@GursewakSingh-gj3lk
@GursewakSingh-gj3lk 3 жыл бұрын
Sant ji ne jo kiha oho kar vikhaya guru sab di kirpa sadka bachya koi v ni jis ne beadbi kri guru sab di
@randheerkaur705
@randheerkaur705 3 жыл бұрын
Sarkar hmesha hi Punjab lai gaddar rahi aa kde v Punjab da bhala ni sochya gandiyan sarkaran ne 😡😡😡
@gurdeepbasra5718
@gurdeepbasra5718 7 ай бұрын
ਵੀਰ ਜੀ 1948 ਤੋ ਬਾਅਦ 1975 ਵਿੱਚ ਸਿੱਖਾ ਨਾਲ ਵਿਤਕਰਾ ਸਟਾਰਟ ਨਹੀ ਕੀਤਾ ਇਹ ਪਹਿਲਾ ਵੀ ਲਗਾਤਾਰ ਚੱਲਦਾ ਰਿਹਾ 1957 ਵਿੱਚ ਦਰਬਾਰ ਸਾਹਿਬ ਤੇ ਹਮਲਾ ਪੰਜਾਬੀ ਸੂਬੇ ਲਈ ਸੰਘਰਸ਼ ਸਮੇ ਸਿੱਖਾ ਦੀਆ ਕੁਰਬਾਨੀਆ ਹੋਈਆ ਸਿੱਖਾ ਦੀ ਵੱਡ ਟੁੱਕ 1947 ਤੋ ਬਾਅਦ ਲਗਾਤਾਰ ਜਾਰੀ ਹੈ ਸਿੱਖ ਭਾਵੇ ਭਾਰਤ ਵਿੱਚ ਹੋਵੇ ਜਾ ਵਿਦੇਸ਼ਾ ਵਿੱਚ ਨਸ਼ਲਕੁਸ਼ੀ ਜਾਰੀ ਹੈ
@satvibuttar8681
@satvibuttar8681 4 жыл бұрын
ਵਾਹਿਗੁਰੂ ਵਾਹਿਗੁਰੂ ਜੀ 👋👋👋
@AmritpalSingh-qn9ty
@AmritpalSingh-qn9ty 4 жыл бұрын
Sher putt Jamey maawa ney
@KuldeepKaur-zz7mm
@KuldeepKaur-zz7mm 4 жыл бұрын
Waheguru ji ka khalsa Waheguru ji ki fateh
@InderjeetSingh-u7i
@InderjeetSingh-u7i 8 ай бұрын
Jasvir veer you are great
@talwindersingh3701
@talwindersingh3701 6 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@gurpreetsidhubobbysidhu399
@gurpreetsidhubobbysidhu399 3 жыл бұрын
Waheguruji sarbat da bhlla 🙏🙏🙏🙏🙏
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 3 жыл бұрын
ਜੇ ਤੁਹਾਡੇ ਸਾਹਮਣੇ ਭਿੰਡਰਾਂਵਾਲੇ ਸ਼ਹੀਦ ਹੋਏ ਸੀ ਤਾਂ ਕਿਰਪਾ ਕਰਕੇ ਦੱਸੋ ਕਿ ਜਦੋਂ 20 ਸਾਲ ਇਹ ਝੂਠ ਬੋਲਿਆ ਜਾ ਰਿਹਾ ਸੀ ਕਿ ਉਹ ਜਿਊਂਦੇ ਨੇ ਤਦ ਤੁਸੀਂ ਕਿੱਥੇ ਸੀ ?
@BalvinderSingh-jo5ql
@BalvinderSingh-jo5ql 3 жыл бұрын
Tusi theek keh rahe ho bhaji.. Rab criminals nu punish jaroor karda hai.
@miansaqib7132
@miansaqib7132 4 жыл бұрын
Agar jinah sikh qom vich honda te aj o v azad honde Sikh sade punjabi veer ne.
@northsideofficial1923
@northsideofficial1923 4 жыл бұрын
kya khoob gall khi, veer kehke dil jitt leya
@lakhvirsingh9046
@lakhvirsingh9046 6 жыл бұрын
Sirf eni k apeel aa tuci gareeb sikhan di financial help karo
@AmritpalSingh-qn9ty
@AmritpalSingh-qn9ty 4 жыл бұрын
Gud veere
@gs539
@gs539 6 жыл бұрын
waheguru ji aa pana ku vartya schya patsah..little child nu v mar ta zalam sarkar na ....rbba a ke pana hoya scha patsaah
@jotinderdhaliwal2921
@jotinderdhaliwal2921 6 жыл бұрын
Wheguru wheguru wheguru wheguru wheguru
@kuldipkaur7509
@kuldipkaur7509 4 жыл бұрын
Manu sikhi de ghan da boht dukh hae per ek gal da jawab nahi miliya k bhindra Wale ne Darbar sahib vch asla kiyu store kita jd sari parkrma ch moto likhe hunde k darbar sahib Di hadood vch asla le k aona mnah hae fir bhindra Wale nu shromani committee ne kiyu hathiyar rakhn ditte j sarkar nal punga Lena c te kite baher killa bandi karde Darbar sahib de paviter ta nu bhung kita please try to answer me of my qoes
@parmidersingh5411
@parmidersingh5411 3 жыл бұрын
ਜੇਕਰ ਸੱਚੇ ਸਿੱਖ ਹੋ ਕਦੇ ਕਾਂਗਰਸ ਨੂੰ ਵੋਟ ਨਾ ਦਿਓ ਇਹਨਾ ਨੂੰ ਭਜਾਉਣਾ ਕੁੱਤੇ ਆ ਨੂੰ
@amritshehbazsingh
@amritshehbazsingh 3 жыл бұрын
ਸਭਰਾਜਨੀਤਕ ਪਾਰਟੀਆਂ ਦੀ ਇੱਕੋ ਹੀ ਨਾਨੀ ਹੈ ਇਕ ਵੀ ਪਾਰਟੀ ਇਮਾਨਦਾਰ ਨਹੀਂ ਹੈ
@Lakhidhanoa7398
@Lakhidhanoa7398 3 жыл бұрын
Waheguru 🙏🏼
@ManpreetSingh-kz7mk
@ManpreetSingh-kz7mk 4 жыл бұрын
waheguru ji
@parmidersingh5411
@parmidersingh5411 3 жыл бұрын
ਸੱਚੇ ਸਿੱਖ ਕਦੇ ਵੀ ਕਾਗਰਸ ਨੂੰ ਵੋਟ ਨਾ ਪਾਇਉ
@kamalbanger6929
@kamalbanger6929 6 жыл бұрын
Waheguru
@beantsingh8629
@beantsingh8629 6 жыл бұрын
Waheguru ji
@karanbraich6667
@karanbraich6667 3 жыл бұрын
Rab kar k kuj na rhe ohna da jihna ne sadi Sikh kom da nuksan kita a
@nurmitke9324
@nurmitke9324 3 жыл бұрын
ਅਣਖ ਇੱਜਤ ਨਾਲ ਜਿਊਣਾ ਸਾਨੂੰ ਸਾਡਾ ਧਰਮ ਸਿਖਾਉਂਦਾ ਪਰ ਲੀਡਰਾਂ ਜਾਂ ਸਾਡੀਆਂ ਕਮੇਟੀਆਂ ਦੇ ਭਾਸ਼ਣਾ ਮਗਰ ਲੱਗ ਕੇ ਮਾੜਾ ਕਦਮ ਕਦੇ ਨਾ ਚੁੱਕੋ ਬਲਵਿੰਦਰ ਸਿੰਘ ਪੱਖੋਕੇ ਉਨ੍ਹਾਂ ਪਰਿਵਾਰਾਂ ਨਾਲ਼ ਮਿਲਾਉਂਦਾ ਹੁੰਦਾ ਜਿਨ੍ਹਾਂ ਦੇ ਨੌਜਵਾਨ ਪਤੀ ਭਰਾ ਪੁਤ ਸ਼ਹੀਦ ਹੋਏ ਸਨ ਉਹ ਦੱਸਦੇ ਹਨ ਕਿ ਕਮੇਟੀਆਂ ਨੇ ਸਾਡੀ ਬਾਤ ਨਹੀਂ ਪੁੱਛੀ ਸੰਘਰਸ਼ ਕਰਨ ਵਾਲੇ ਨੌਜਵਾਨਾਂ ਦੇ ਘਰੇ ਅੱਜ ਵੀ ਘਾਹ ਉਘੇ ਪੲੇ ਹਨ
@bhogalsingh4239
@bhogalsingh4239 6 жыл бұрын
Waheguru g saadi kom te chardi klaa rakheo g
@sukhjindersursinghsonu6522
@sukhjindersursinghsonu6522 4 жыл бұрын
Wheguru bahut mari keeti sikha nal
@veeru2078
@veeru2078 4 жыл бұрын
My country my punjab
@pankajsingh-sb8lx
@pankajsingh-sb8lx 4 жыл бұрын
Army treated them as a militant after Operation Blue Star... So bad
@balwinderkaur801
@balwinderkaur801 4 жыл бұрын
Sant jarnail singh g bhindrawale sade dill ch na
@amenbabbar2056
@amenbabbar2056 6 жыл бұрын
Waheguru waheguru
@AmritpalSingh-qn9ty
@AmritpalSingh-qn9ty 4 жыл бұрын
Darshan krke bohut proud feel hoyea
@swarnsond4161
@swarnsond4161 4 жыл бұрын
Waheguru Ji Bless Us
@kuldipdhak7972
@kuldipdhak7972 4 жыл бұрын
Guru ji bhala karan ge
@jassulohakhera
@jassulohakhera 4 жыл бұрын
Waheguru g 😰😰😰
@sahajkamboj3632
@sahajkamboj3632 5 жыл бұрын
Listen at 24.00...
@kaur-taur
@kaur-taur 3 жыл бұрын
vallabhai patel statue ਮੋਦੀ ਨੇ ਬਣਵਾਇਆ, ੩੦੦੦ ਕਰੋੜ ਫੂਕ ਤਾਹ ਹੁਣ ਏਤੋ ਏਹ ਪਤਾ ਲੱਗਦਾ ਏ ਵੀ ਮੋਦੀ ਪੱਕਾ ਵੈਰੀ ਏ ਸਿੱਖ ਕੌਮ ਦਾ, ਤੇ ਜਦੋ ਦਾ ਮੋਦੀ ਆਇਆ ਏ ਸਤਾ ਚ’ ਸ੍ਰੀ ਗੁਰੂ ਗੁੰਥ ਸਾਹਿਬ ਦੇ ਪਵੀੱਤਰ ਸਰੂਪ ਦਾ ਬੇਆਬਦੀ ਦੇ ਅਣਗੀਣਤ ਕਿੱਸੇ ਸਾਹਮਣੇ ਆਏ ਨੇ ਹੁਣ ਤੱਕ, ਮੋਦੀ ਸਿੱਖਾ ਦਾ ਕਾਲ ਬਣਾ ਕੇ ਆਇਆ ਹੈ
@raghubirsingh4190
@raghubirsingh4190 3 жыл бұрын
KUFAR NA TOLO SANT SHAHEED Ho GAYE Eh BACH GAYE SHAME TO YOU YOU 're Saying SIKH CHHOTI KAUM SAMJHeYA HUN KAUM LAI KU HH KAR RAHE HO
@robinsingh5671
@robinsingh5671 4 жыл бұрын
Veer ji tusi gal kareo ho ki bhai jasbir singh ji eha galat bol rea hai kade kuch.bhai sahab nu ehna torcher kita hoya.palle ki rehnda banda da
@bharatsharma9334
@bharatsharma9334 3 жыл бұрын
Tainu jada pata vada Singh robin ja ke ehna da pind Confirm karli tere varge bhar ni niklde kaka
@nirmalsingh9484
@nirmalsingh9484 4 жыл бұрын
Wahe guru ji
@ranjitsingh824
@ranjitsingh824 3 жыл бұрын
Waheguru.g
@ranabs2240
@ranabs2240 6 жыл бұрын
ਅਸੀ ਸਭ ਲੈਣਾ ਜਾਣਦੇ ਅਾ ਕੋੲੀ ਨੀ
@HarpreetSingh-yj2wl
@HarpreetSingh-yj2wl 6 жыл бұрын
Sahi gal a veer jee agoo chayeeda sant jarnial singh bhindrawaleya varge jehre sikh kaum dee agvayee kar sakan
@narinderbajwa2793
@narinderbajwa2793 6 жыл бұрын
WAHEGURU G
@AmandeepSingh-je5yq
@AmandeepSingh-je5yq 4 жыл бұрын
ਘੁਮਾਨ ਸਾਹਿਬ ਦੇਸ਼ ਦਾ ਨਾ ਭਾਰਤ ਹੈਹਿਦੂਸਤਾਨ ਤਾ ਹਿਦੂ ਅਾਪ ਜਾਣਕੇ ਕਹਿਦੇ ਹਨ ਤੂਸ਼ੀ ਅਾਪ ਵੀ ਹਿਦੂਸ਼ਤਾਨ ਕਹੀ ਜ਼ਾਦੇ ਹੋ
@advocatehanspuneetsinghkeh2050
@advocatehanspuneetsinghkeh2050 3 жыл бұрын
Bai ji guru nanak sahib di bani vich v hindustan naam use hoya.... so apa naam piche ene katad na hovo apne aim te focus rkho
@gagandeepkaursidhu2072
@gagandeepkaursidhu2072 4 жыл бұрын
🙏🙏🙏🙏🙏🙏🙏🙏🙏🙏🙏🙏🙏
@jarnailsingh8609
@jarnailsingh8609 4 жыл бұрын
PLEASE translation in English
@arungaur8197
@arungaur8197 4 жыл бұрын
asi nikke nikke c jdo ton maire fATHER SAAB case lad rhe aa ajj tak nhi ohna nu muavja milya
@avtarsinghkohli8295
@avtarsinghkohli8295 3 жыл бұрын
Manyog Guman ji Gurfatejh Parwan kroji Dass we army Bagawat rokan khatir Darbar sahib dee report akhi dekhan lay gaya see Gen/ Head granthi Chet Singh nall mil Toshakhana seal / wadi Beer sahib dey darshan ker itihass Tohra _Bsdel dee sikh kom da ghat , Bajpai _ Dessai dee kartoot akho ohley ker app ji Statmet diti suni poora itihass ? nhi wachdey kirpa nal metri wichar nal sehmat ho ya nhi Brar , Dayl ji ney Bimari wich duty kiti Apney pair kuhari mar nukssan ker ajj korsi lai modi B J P nall mitrta wah itihass. Madter TARA tara singh Deysinngh sadey Dossi leader kom da kee Bhalla kerngey, waheyguru ji ka kha ll ssa wahey guru ji ki Fateh
@RanjitSingh-qm2xg
@RanjitSingh-qm2xg 4 жыл бұрын
Very sad.
@RajSingh-nb3hf
@RajSingh-nb3hf 4 жыл бұрын
Wahagurug
@gurishwarsidhu1116
@gurishwarsidhu1116 6 жыл бұрын
sarkara ney insanf ne dena
@vikaschander7735
@vikaschander7735 6 жыл бұрын
gurishwar sidhu sir, mai tuhadiyan bhavnavan nu samghna, per deko tussi kere insaf de gal kr rhe ho, sadde sardar pra president,prime minister,te hor sare inne uche ohdiyan te ne.But affsos pta ne ke lubde haige sadde veer hor.
@kuldeepkaur5080
@kuldeepkaur5080 6 жыл бұрын
Vikas Chander so if someone kill a member of your family and give ten crore rupees or offer you MLA or MP position would you take it would you be satisfied???
@kuldeepkaur5080
@kuldeepkaur5080 6 жыл бұрын
Vikas Chander if you would don’t bother to reply.
@DavinderSingh-ct5kd
@DavinderSingh-ct5kd 4 жыл бұрын
Kuldeep Kaur ਬਹੁਤ ਹੀ ਵਧੀਆ ਜਵਾਬ ਦਿੱਤਾ ਤੁਸੀਂ ।
@JaswinderSingh-tj7vj
@JaswinderSingh-tj7vj 4 жыл бұрын
ਜਨਰਲ ਸੁੰਦਰ ਮਰਿਆ ਜੀ ਪਾਗਲ ਹੋ ਕੇ। ਕੁਲਦੀਪ ਸਿੰਘ ਬਰਾੜ ਜਿਉਂਦਾ ਹਾਲੇ ਬੰਬੇ ਰਹਿੰਦਾ ਹੈ
@jivanjotsingh3656
@jivanjotsingh3656 4 жыл бұрын
Jaswinder Singh ਬਰਾੜ ਦਾ ਮੁੰਡਾ ਮਰਿਆ ਆ
@gurukekregemojguruke4857
@gurukekregemojguruke4857 4 жыл бұрын
@@jivanjotsingh3656 ੳ ਕਿਸ ਤਰਾ ਮਰੀਅਾਾ ਸੀ
@gurukekregemojguruke4857
@gurukekregemojguruke4857 4 жыл бұрын
@@jivanjotsingh3656 ਦਸ ਸਕਦੇ ਹੋ
@BhupinderSingh-ex2vt
@BhupinderSingh-ex2vt 4 жыл бұрын
Accident ch mar gya brar da mubda bht phla hi. Brar di gharwali cancer nal margi. Hun brar nu v cancer ho gya hai.. bht tarf rha hai oh hun
@kharaksingh486
@kharaksingh486 4 жыл бұрын
Brar da munda nu Goa vich kisa na goli mari see
@bikramjitatec
@bikramjitatec 7 ай бұрын
ਬਹੁਤ ਗੱਲਾਂ ਵਿੱਚ ਇਹ ਝੂਠ ਜਿਹਾ ਬੋਲਦਾ ਹੀ ਜਾਪਦਾ ਐ.. ਸਭ ਤੋ ਵੱਡੀ ਗੱਲ ਇਹ ਮੋਰਚਾ ਛੱਡਕੇ ਭੱਜੇ.. ਕਿਉ ?? ਸੰਤ ਤਾਂ ਮੌਕੇ ਤੇ ਸ਼ਹੀਦ ਹੋ ਗਏ ਤੇ ਇਹ ਫਰਾਰ ਹੋ ਗਏ.. ਅੱਗੇ ਵੀ ਝੂਠ ਬੋਲਕੇ ਬਚੇ.. ਫੇਰ ਲੰਗਰ ਬਾਰੇ ਕਹਿ ਰਿਹਾ ਕਿ ਉਹ ਚੰਗਾ ਨਹੀਂ ਹੁੰਦਾ ਸੀ ਸੋ ਸੰਤਾਂ ਨੂੰ ਮਿਹਣੇ ਮਾਰੇ.. ਸਿਰਫ ਰੋਟੀ ਲਈ ਮਿਹਣੇ!! ਸਿੰਘ ਤਾਂ ਛੋਲੇ ਚੱਬ ਕੇ ਜੰਗਾ ਲੜਦੇ ਰਹੇ ਤੇ ਇਹ ਰੋਟੀ ਲਈ ਪਖੰਡ ਕਰਦੇ ਰਹੇ.. ਇਹ ਸਾਰੇ ਮੁਹਿੰਮ ਦੀ ਆੜ ਵਿਚ ਫਾਇਦਾ ਚੁੱਕਣ ਵਾਲੇ ਲੋਕ ਨੇ.. ਸਰੇਆਮ ਝੂਠਾ ਬੰਦਾ ਇਹ
@SmackNTickle
@SmackNTickle 4 жыл бұрын
Punj bani the path
@jagjitvirk4797
@jagjitvirk4797 4 жыл бұрын
Waheguruji khalsa raj krega.
@HarjitSingh-tg3ve
@HarjitSingh-tg3ve 3 жыл бұрын
Khalsa ji Ganesh Khalsa da n chalda rahega
@lakhvirsingh9046
@lakhvirsingh9046 6 жыл бұрын
*Sikhan* *Nu* *Maran* *Wale* *Aappe* *Mar* *Ge* sikh tan hale v jinode aa
@mandeepkumerman8464
@mandeepkumerman8464 6 жыл бұрын
ਖਾਲਿਸਥਾਨ ਜਿਦਾਬਾਦ🚩🔫
@sarwansinghdhillonsaab3053
@sarwansinghdhillonsaab3053 6 жыл бұрын
Bai ਖਾਲਿਸਥਾਨ ਨਹੀਂ ਖਾਲਸਥਾਨ ਆਪਾ ਖਾਲੀ ਨਹੀਂ ਖਾਲਸ ਹਾਂ
@sarbjitsinghsidhu5141
@sarbjitsinghsidhu5141 4 жыл бұрын
JS Ghumn ji.... Tusee Sachche ho ji .SANT ji SHAHEED hoe. Lekin TAKSALIs AMRIK AJNALA 🎅 SANT ji SHAHEED di bjaye Bhagaurha ds riha hai ji....... Aapni Dukaan chla riha hai ji................
@ashusharma4817
@ashusharma4817 4 жыл бұрын
Patel ne yeh gal kado te kithe kahi.
@navdeepaulakh6881
@navdeepaulakh6881 4 жыл бұрын
Indira Gandhi da potra v chdda e aa , rbb ne ago parivar e nai turn ditta
@kamaljotsingh2974
@kamaljotsingh2974 4 жыл бұрын
🙏🙏🙏🙏🙏
@satindersingh5439
@satindersingh5439 4 жыл бұрын
ਇਹ ਜਿਹੜਾ ਬੋਲ ਰਿਹਾ ਸਭ ਰੋਟੀਆਂ ਸੇਕਣ ਵਾਲੇ ਨੇ
@dharamsingh9711
@dharamsingh9711 4 жыл бұрын
Only one solution Azaad sikh raj
Prime Report #80 - Story of 1984 Bullets Point of View
46:18
Prime Asia TV
Рет қаралды 1,1 МЛН
Support each other🤝
00:31
ISSEI / いっせい
Рет қаралды 81 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Prime Report #84_Harpal Singh Pannu -Story of 1984 Bullets Point of View
19:02
Support each other🤝
00:31
ISSEI / いっせい
Рет қаралды 81 МЛН