Prime Sath (51) || ਸੱਥ 'ਚ ਬੈਠੇ ਬਾਬਿਆਂ ਨੇ ਅੰਗਰੇਜ਼ੀ ਵਾਲੇ ਕੱਢੇ ਵੱਟ !

  Рет қаралды 198,841

Prime Asia TV

Prime Asia TV

Күн бұрын

Пікірлер: 136
@inderjitgill7800
@inderjitgill7800 Жыл бұрын
ਬਜ਼ੁਰਗਾਂ ਨੂੰ ਖੁਸ਼ ਵੇਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਸੱਦਾ ਖੁਸ਼ ਰੱਖਣ ❤
@onlyonetab2323
@onlyonetab2323 Жыл бұрын
ਮਦਨਹੇੜੀ ਦੇ ਲੋਕ ਪੜੇ ਲਿਖੇ ਹਨ ਜਿਆਦਾ ਫੋਜੀ ਸਨ ਮੇਜਰ ਸੁਹੇਲ ਸਿੰਘ ਸਨ ਪਬਲਿਕ ਦੀ ਸੇਵਾ ਬਹੁਤ ਕੀਤੀ ਸਕੂਲ ਡਾਕਖਾਨੇ ਡਿਸਪੈਂਸਰੀਆਂ ਬਣਵਾਈਆਂ ਘੋੜੇ ਦੀ ਸਵਾਰੀ ਕਰਦੇ ਮਦਨਹੇੜੀ ਦੀ ਖੂਹੀ ਦੀ ਪਾਣੀ ਬਹੁਤ ਠੰਡਾ ਤੇ ਮਿੱਠਾ ਹੈ ਅਸੀਂ ਚੋਹਲਟੇ ਤੋਂ ਖਰੜ ਪੜਨ ਜਾਂਦੇ ਹਲਟੀ ਦਾ ਪਾਣੀ ਜਰੂਰ ਪੀਂਦੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ
@randhirsingh16
@randhirsingh16 Жыл бұрын
ਬਹੁਤ-ਬਹੁਤ ਧੰਨਵਾਦ ਜੀ 🙏
@gurlalsinghjawanda7699
@gurlalsinghjawanda7699 Жыл бұрын
ਬਹੁਤ ਵਧੀਆ ਸੱਥ ਵਿੱਚ ਬਾਬਿਆਂ ਦੀ ਪੁਰਾਣੀਆਂ ਗੱਲਾਂ 🙏
@manjitkumarsharma36
@manjitkumarsharma36 Жыл бұрын
ਖੁਲੀਆ ਅਤੇ ਸੱਚੀਆ ਗੱਲਾਂ ਕੀਤੀਆਂ ਬਾਬਿਆਂ ਨੇ ਬਹੁਤ ਵਧੀਆ ਲੱਗਿਆ
@kuldeepsonu609
@kuldeepsonu609 Жыл бұрын
ਕਿੰਨੇ ਵਧੀਆ ਵੀਚਾਰ ਨੇ ਪੁਰਾਨੇ ਬਜ਼ੁਰਗਾਂ ਦੇ 🥰🥰🥰🥰😘😘😘😘
@Sukhwinder351
@Sukhwinder351 Жыл бұрын
ਰੌਣਕ ਪੰਜਾਬ ਦੀ🙏🙏🙏🙏🙏
@coolvibes516
@coolvibes516 Жыл бұрын
Awesome 👏👏👏ਜ਼ਿੰਦਗੀ ਦੇ ਰਾਜੇ ਸਾਡੇ ਬਜ਼ੁਰਗ 🙏🙏
@harveersingh8367
@harveersingh8367 Жыл бұрын
ਕਮਾਲ ਕਰੀ ਜਾਂਦੇ ਆ ਬਾਪੂ ਜੀ ਹੋਰੀਂ ਔਰ ਕਮਾਲ ਦੀ ਗੱਲ ਆ ਖੁਸ਼ ਬਹੁਤ ਆ ਅਨੰਦ ਆ ਗਿਆ ਵੀਡੀਓ ਵੇਖ ਕੇ ਪੱਤਰਕਾਰ ਬਾਈ ਵੀ ਖੁਸ਼ ਆ ਪੂਰਾ ਪੰਜਾਬੀ ਸੱਥ ਜਿੰਦਾਬਾਦ ਐਨੀ ਉਮਰ ਵਾਲੇ ਲੋਕ 82 ਸਾਲ ਦੇ ਵੇਖਣ ਨੂੰ ਬਹੁਤ ਘੱਟ ਮਿਲਦੇ ਆ ਧੰਨਵਾਦ ਵੀਰ ਜੀ ਇਹੋ ਜਿਹੀਆਂ ਸੱਥਾਂ ਘੱਟ ਰਹੀਆਂ ਦਿਨ ਬ ਦਿਨ🙏🙏🙏🙏🙏
@PremSingh-ky5lr
@PremSingh-ky5lr Жыл бұрын
ਪੁਰਾਣੇ ਵੇਲਿਆਂ ਦੀ ਯਾਦ ਦਿਵਾਉਂਦੀ ਸੱਥ ਬਹੁਤ ਹੀ ਵਧੀਆ ਲੱਗਿਆ
@satinderkharoud5214
@satinderkharoud5214 Жыл бұрын
Tuci vichkar bathey kro pishe valo nal gal kare kro
@sukhchainsingh2976
@sukhchainsingh2976 Жыл бұрын
ਬਹੁਤ ਵਧੀਆ। ਪਰੋਗਰਾਮ ਪੁਰਾਣਾ ਸਮਾ ਬਹੁਤ ਵਧੀਆ ਸੀ ਲੋਕਾਂ ਵਿੱਚ ਪਿਆਰ ਸੀ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ। ਭਾਈਵਾਲ ਸੀ। ਪਰ ਹੁਣ ਉਹ ਸਮਾ ਹੀ ਨੀ ਰਿਹਾ ਨਾ ਨਿਮਰਤਾ ਰਹੀ ਨਾ ਸਹਿਣਸ਼ੀਲਤਾ ਅੱਜ ਕੱਲ ਕਿਸੇ ਦੇ ਜਵਾਕ ਨੂੰ ਘੂਰਨ ਦਾ ਟਾਇਮ ਨੀ ਪਹਿਲਾਂ ਕੁੱਟ ਕੇ ਸਿੱਧਾ ਕਰਕੇ ਰੱਖਦੇ ਸੀ
@ashokg571
@ashokg571 Жыл бұрын
A
@dharamveersharma3390
@dharamveersharma3390 Жыл бұрын
0 ਨੂੰ ਹੁ ਨੂੰ , Ni hu 0
@jasvirsingh-gx7ic
@jasvirsingh-gx7ic Жыл бұрын
😂😂❤
@atmasingh5736
@atmasingh5736 Жыл бұрын
ਅਸੀਂ ਤੁਹਾਡਾ ਪ੍ਰੋਗਰਾਮ ਵੇਖਦੇ ਹੋਏ ਬਹੁਤ ਹੀ ਵਧੀਆ ਲੱਗੇ ਆ ਹਫਤੇ ਵਿਚ ਇਕ ਵਾਰ ਫਿਰ ਤੋਂ ਆਉਣ ਜੀ
@ravinderbajwa3917
@ravinderbajwa3917 Жыл бұрын
Very nice ji
@chanansingh2649
@chanansingh2649 Жыл бұрын
P0
@varindersingh6181
@varindersingh6181 Жыл бұрын
ਇਹਨਾਂ ਬਾਬਿਆਂ ਨਾਲ ਹੀ ਰੌਣਕਾਂ ਨੇ ਸਾਡੇ ਪੰਜਾਬ ਦੀਆ,❣️❣️❣️
@rajwinder1968
@rajwinder1968 Жыл бұрын
ਵਾਹ ਉਏ ਬਾਬਿਉ ਜਿਉਦੇ ਰਹੋ
@sukhwinderkaur2372
@sukhwinderkaur2372 Жыл бұрын
ਸਤਿਕਾਰ ਯੋਗ ਬਾਪੂ ਜੀ🙏🙏🙏🙏
@nishanmarmjeetkour.verygoo1903
@nishanmarmjeetkour.verygoo1903 Жыл бұрын
ਕਿਆ ਬਾਤਾਂ ਸੱਥਾ ਦਾ ਰਿਵਾਜ਼ ਅਜੇ ਕਈ। ਪਿੰਡਾਂ ਵਿੱਚ। ਜਿਉਂਦਾ ਹੈ। ਉਹ ਬੁੱਡੀਆ ਦੇ। ਰਿੜਕਣੇ ਪਾਉਣੇ। ਫ਼ੇਰ ਚਿੜੀਆਂ ਦੀ ਚੂ ਚੂ। ਵਾਕਿਆ ਹੀ। ਪੁਰਾਣੇ ਪੰਜਾਬ ਦੀਆਂ। ਯਾਦਾ ਨੂੰ ਤਾਜ਼ਾ ਕਰਦੀ ਇਹ ਤਹਾਡੀ ਵੀਡੀਓ। ਬਾਕੀ ਪੰਜਾਬ ਜੀਉਂਦਾ ਹੈ ਗੁਰਾਂ ਦੇ ਨਾ ਤੇ।।
@kamalpreet6900
@kamalpreet6900 Жыл бұрын
ਮੈਨੂੰ ਆਪ ਪ੍ਰੋਗਰਾਮ ਪੇਸ਼ ਕਰਨ ਲਈ ਵੱਧੀਆ ਲੱਗ ਰਹੇ। ਗੰਦ ਮੰਦ ਪ੍ਰੋਗਰਾਮ ਨਾਲੋ ਇਹ ਵੱਧੀਆ ਲੱਗ ਰਹੇ ਹੋ। ਖੁਸ਼ ਰਹੋ। 👌👍ਮਾਸਟਰ ਨਿਰਭੈ ਸਿੰਘ ਫ। ਗ। ਸ।
@kuldeepsonu609
@kuldeepsonu609 Жыл бұрын
ਪੱਤਰਕਾਰ ਵੀਰ ਬਹੁਤ ਸੂਝਵਾਨ ਆ ਵਾਹਿਗੁਰੂ ਜੀ ਤੁਹਾਡੇ ਹਾਸੇ ਨੂੰ ਹਮੇਸ਼ਾ ਬਰਕਰਾਰ ਰੱਖਣ ..🙏🙏ਹਾਸਾ ਬਾਕਮਾਲ 🥰🥰🥰🥰🥰🥰🥰
@asingh5168
@asingh5168 Жыл бұрын
ਬਹੁਤ ਖੂਬਸੂਰਤ ਪੇਸ਼ਕਾਰੀ ...
@kuldeepsonu609
@kuldeepsonu609 Жыл бұрын
ਕਿੰਨਾਂ ਪਿਆਰ ਆਪਿਸ ਵਿਚ ਬਜੁਰਗਾਂ ਦਾ 🌹🌹🌹🌹🌹😍😍😍😘😘😘
@hansrajmirock3020
@hansrajmirock3020 Жыл бұрын
ਬਾਬਿਆਂ ਦੀਆਂ ਗਲਾ ਸੁਣ ਕੇ ਅੰਨਦ ਆ ਰਿਹਾ ਹੈ
@kuldeepsonu609
@kuldeepsonu609 Жыл бұрын
ਕਾਸ਼ ਪੁਰਾਣਾ ਟਾਇਮ ਵਾਪਿਸ ਆ ਜਾਵੇ 😔😔😔😔
@ranbeersingh6580
@ranbeersingh6580 Жыл бұрын
ਸਵਾਦ ਸੱਚੀ ਹੋ ਗਿਆ ਬਾਬਿਆ ਦੀ ਗੱਲਾਂ ਸੁਣ ਕੇ
@Gurlalsingh-oo9dq
@Gurlalsingh-oo9dq Жыл бұрын
ਸਬਦ ਆ ਗਿਆ ਬਾਬੇ ਗਲ ਸੁੰਨ ਕੇ
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਜੀ
@jagdevgarcha5839
@jagdevgarcha5839 Жыл бұрын
ਬਹੁਤ ਵਧੀਆ ਪ੍ਰੋਗਰਾਮ ਹੈ👍👍👍👍
@msf5937
@msf5937 Жыл бұрын
ਬਹੁਤ ਵਧੀਆ ਲੱਗੀ ਸੱਥ
@KulwantSingh-kv1gd
@KulwantSingh-kv1gd Жыл бұрын
ਬਹੁਤ ਵਧੀਆ ਲੱਗਾ ਵੀਰ ਪ੍ਰੋਗਰਾਮ ਸੱਥ
@lakhathiraj3060
@lakhathiraj3060 Жыл бұрын
ਬਾਬੇ ਘੈਂਟ ਆ
@kuljitsingh3749
@kuljitsingh3749 Жыл бұрын
ਅਮੀਰ ਵਿਰਾਸਤ ਪੰਜਾਬ ਦੀ।
@SukhjinderGill84
@SukhjinderGill84 Жыл бұрын
Kar lo gal rhaj k babay nai labne kar lo sewa Maa peo di a nai labne mur mur .Kuj time hor A gala lab de Raha gey veer dil kush ho geya
@samindersingh7266
@samindersingh7266 Жыл бұрын
ਪਤਰਕਾਰ ਵਧੀਆ ਸੀ❤
@nanimangat8735
@nanimangat8735 Жыл бұрын
Amazing ਬਾਬੇ,Best Anchoring 👏👏
@kuldeepsonu609
@kuldeepsonu609 Жыл бұрын
End pura atttt 🤣🤣🤣🤣🤣😋😋😋😋
@singhdhaliwal6483
@singhdhaliwal6483 Жыл бұрын
ਪੁਆਧ ਦੇ ਪਿੰਡ ਹੱਸ ਮੁੱਖ ਬਾਬੇ ❤ ਭਗਤ ਆਸਾ ਰਾਮ ਦੀਆਂ ਕਵਿਤਾ ਗੱਲਾ ਸੁਣਿਆ ਕਰੋ ਪੁਆਧ ਦੇ ਸਾਰੇ ਬਜ਼ੁਰਗ ਲੋਕ ਜਾਣਦੇ ਨੇ ਪੱਤਰਕਾਰ ਸਾਬ
@arjanbajwa9003
@arjanbajwa9003 Жыл бұрын
¹¹!⁰
@deepvirdi9590
@deepvirdi9590 Жыл бұрын
Ok
@KirandeepKaur-po7yg
@KirandeepKaur-po7yg Жыл бұрын
Wow ajj tak da sab toh sohna bouht peyara program Sachi eda da kush dekhan de bri lor c 👍👍waheguru sab nu khush rakhan
@amrikhothi8593
@amrikhothi8593 Жыл бұрын
God bless them all are respected youngman
@ਮਹਿਨਦਰਸਿੰਘਸਿੰਘ
@ਮਹਿਨਦਰਸਿੰਘਸਿੰਘ Жыл бұрын
Swaad Aa gaya yaar..good job bro
@dadijivilloger6453
@dadijivilloger6453 Жыл бұрын
Wahegurujl waheguru
@SukhwinderKaur-so5si
@SukhwinderKaur-so5si Жыл бұрын
Vedio dekh ke dil khus ho gya
@rajeshkumar-lc3vp
@rajeshkumar-lc3vp Жыл бұрын
Very nice entertainment
@gurpreetkaurbains4328
@gurpreetkaurbains4328 Жыл бұрын
Old is gold 🎉🎉
@davinderdass284
@davinderdass284 Жыл бұрын
Bayi tera HASSA v bauhat vadhia hai.... Te eh program v bauhat vadhia hai... Baki SATH walean di BOLI v poori SIRA.... . . WE ARE FROM DISTRICT SANGRUR VILLAGE BHASOUR ON GT ROAD LUDHIANA TO SANGRUR.... . . Baki chanal waleo ikk ne CHMARI shabad kiha hai eh tuhadi galti ai... Es SHABAD nu tusi cut quyon ni keeta....? Eh khiayal v rakhea kro... Baki👌👍👌👍
@JaswantSingh-sw9qi
@JaswantSingh-sw9qi Жыл бұрын
ਬੀਬੀ ਜਗਮੋਹਣ ਕੌਰ ਦੀ ਗਾਇਆ ਗੀਤ ਹੈ ਇਹ।ਮਾਈ ਮੋਹਣੋ ਵੀ ਕਹਿੰਦੇ ਸਨ।
@prof.kuldeepsinghhappydhad5939
@prof.kuldeepsinghhappydhad5939 Жыл бұрын
Great 👍
@malkeitkaur3046
@malkeitkaur3046 Жыл бұрын
So nice to see seniors happy make more videos.
@singhdhillon9057
@singhdhillon9057 Жыл бұрын
Thanu Panjabi ni aundi ji?
@gurlabhsra1998
@gurlabhsra1998 Жыл бұрын
ਬਹੁਤ ਬਹੁਤ ਵਧੀਆ ਲਗਿਆ ਵੀਰ ਹੁਣ ਤਾ ਸੇਰ ਦਾ ਮੂੰਹ ਕਾਫੀ ਢਿੱਲਾ ਹੋਇਆ ਪਿਆ ਬਾਬਾ ਜੀ
@gagandeepsabharwal3322
@gagandeepsabharwal3322 Жыл бұрын
Bot khoob ❤
@kaurmohinder7604
@kaurmohinder7604 Жыл бұрын
God bless you all
@ravneetkaur6205
@ravneetkaur6205 5 ай бұрын
Vry nyc ,bhut chngha lgda babean diya glaan sunke
@rajwantkaur4538
@rajwantkaur4538 Жыл бұрын
Very nice ❤
@kewalharaj2676
@kewalharaj2676 Жыл бұрын
Very nice
@navjt90
@navjt90 Жыл бұрын
Bhut khoob
@GurtejSingh-vo6mx
@GurtejSingh-vo6mx Жыл бұрын
Very nice 🙂
@jotshah3528
@jotshah3528 Жыл бұрын
Fabulous ❤
@JasvirKaur-bz6qz
@JasvirKaur-bz6qz Жыл бұрын
Bht vadia 👍
@swaransinghsekhon4836
@swaransinghsekhon4836 Жыл бұрын
Sat shry akaal all baba ji
@surindergill8714
@surindergill8714 Жыл бұрын
Very nice so funny thanks
@manjitbhangu7003
@manjitbhangu7003 Жыл бұрын
Keep it up param bro 🤟🤟
@preetuppal4080
@preetuppal4080 Жыл бұрын
❤️ thanks ❤️💐💐💐💐💐🌹🌹🌹🌹🌺🌺🌺🌺 very nice thanks ❤️👌
@Sattekaking
@Sattekaking Жыл бұрын
BAPU WALA GEET IS VERY Good🙏
@deepvirdi9590
@deepvirdi9590 Жыл бұрын
Bhahuth wdhia Lugano dhanwad khush rho ji jug jug jio
@MSGaminG-cc4dz
@MSGaminG-cc4dz Жыл бұрын
Very good Interview
@AmritKaur-gc2pj
@AmritKaur-gc2pj Жыл бұрын
F. A. +1, +2, ke barabar hoti hai.... 😁😄😆
@HarbhajanSingh-he5kp
@HarbhajanSingh-he5kp Жыл бұрын
Very good g
@jodhsingh8570
@jodhsingh8570 Жыл бұрын
Love u punjabi g
@malwarecords1106
@malwarecords1106 Жыл бұрын
Very very good veer g nice
@mewasinghmewasingh6546
@mewasinghmewasingh6546 Жыл бұрын
Very nice ji
@khushpreetkaur3458
@khushpreetkaur3458 Жыл бұрын
Mera pind ❤️❤️🤞
@singhdhillon9057
@singhdhillon9057 Жыл бұрын
Tusi Damankheri de hon?
@kuldeepsonu609
@kuldeepsonu609 Жыл бұрын
🥰🥰🥰🥰🥰
@harjindersinghgill9737
@harjindersinghgill9737 Жыл бұрын
Good
@jeetnagra9950
@jeetnagra9950 Жыл бұрын
F.AWas equl to 12th class.FSc was science subjects.I also did F.A. 1958.😮
@Rahul-yl3bt
@Rahul-yl3bt Жыл бұрын
Very good
@deepsandhu4322
@deepsandhu4322 Жыл бұрын
Bahut vadia
@rajuramraju3736
@rajuramraju3736 Жыл бұрын
Old is gold,khushdil bjurg
@gurlalmaan4278
@gurlalmaan4278 Жыл бұрын
👌🏼👌🏼👌🏼
@dilbagsinghdilbagsinghjama9740
@dilbagsinghdilbagsinghjama9740 Жыл бұрын
Oh welaa bahut wadhia c
@jodhsingh8570
@jodhsingh8570 Жыл бұрын
Good job Veer g Form italy
@nirpindersinghdhillon9184
@nirpindersinghdhillon9184 Жыл бұрын
Mr anchor you are beautiful
@makhanbrar3660
@makhanbrar3660 Жыл бұрын
❤❤❤❤❤❤
@nirpindersinghdhillon9184
@nirpindersinghdhillon9184 Жыл бұрын
Waah very nice vlog peeti da swaad aa gya
@singhlaser-hi5wh
@singhlaser-hi5wh Жыл бұрын
super se bhi upar
@manmohankaur3559
@manmohankaur3559 Жыл бұрын
FA is equal to present days 12th standard.
@ParamjeetKaur-qw1ne
@ParamjeetKaur-qw1ne Жыл бұрын
Nice
@BALJITSingh-en2dm
@BALJITSingh-en2dm Жыл бұрын
Good hallo jee
@ramsarupnokwal2373
@ramsarupnokwal2373 Жыл бұрын
Roty hak di khyae ji bhame but polshan karye 🙊😁😂🙏🙏👍👍👍🏜🌾📢
@manjotsingh535
@manjotsingh535 Жыл бұрын
🙏🏻🙏🏻🙏🏻🙏🏻
@RANBIRBANSALRANGA
@RANBIRBANSALRANGA 4 ай бұрын
PIND EALWAL DISTRICT SANGRUR AJO G❤
@kartarsinghsingh6531
@kartarsinghsingh6531 Жыл бұрын
ਖੱਟੀ ਪੱਗ ਵਾਲਾ ਬਾਬਾ ਜਿੱਦ ਦਾ ਬੜਾ ਪੱਕਾ ਨਿਕਲਿਆ ।ਬੜੀ ਵਾਰ ਕਿਹਾ ਕਹਿਣ ਤੇ ਵੀ ਗਾਣਾ ਨਹੀਂ ਸੁਣਾਇਆ।
@mickyjaanu
@mickyjaanu Жыл бұрын
Good one....keep up the good work brother...
@sukhjinderzaildar2099
@sukhjinderzaildar2099 Жыл бұрын
Fatehgarh Sahib de pinda ch v jao plz....
@noordeepnoor1999
@noordeepnoor1999 Жыл бұрын
Good job veer g
@kaurkharoud899
@kaurkharoud899 Жыл бұрын
ਮਾਰੂ ਕਣਕ ਕਿਸਨੂੰ ਆਖਦੇ ਹਨ
@nankibrar
@nankibrar Жыл бұрын
Bina pani to
@Kinggaming-xt2jf
@Kinggaming-xt2jf Жыл бұрын
Tusi 3k pind jarror ayo jithe dev 3k wala rehnda se sath vich
@sukhvindersingh-wo1yo
@sukhvindersingh-wo1yo Жыл бұрын
Tusi babian de hath farke dakhe tusi samz ne sake eh purane akhhar hath gode gitte ne bhari kamm kitte ena ne baki babe dasan ge
@sabbisingh3886
@sabbisingh3886 Жыл бұрын
🙏
@Gurlalsingh-oo9dq
@Gurlalsingh-oo9dq Жыл бұрын
shadde vi ne jihanan thanmkhane jo Sara thanm kha gayy si jado navi viahi ne rottiya lah laaiya aap nahoon chali gayyi jado naha ke aai aa ke dekhiya othe rotiya nahi si bahot bahot dhanbad
@MSGaminG-cc4dz
@MSGaminG-cc4dz Жыл бұрын
Swad Aa gia yar
@balvirdhaliwal1041
@balvirdhaliwal1041 Жыл бұрын
🙏👍
@jasvirsingh-hl9co
@jasvirsingh-hl9co Жыл бұрын
Baba asi ta aj bhi tve mail diya rotiya khayidiya. Bas kra dyi Di aa.. tezab free jindgi aa
@Gurlalsingh-oo9dq
@Gurlalsingh-oo9dq Жыл бұрын
ਛਾਂਡੇ ਵੀ ਨੇ ਥੰਮਖਾਨੇ ਨਵੀ ਵਿਆਹੀ ਨੇ ਪਹਿਲੀ ਵਾਰ ਦੀ ਰੋਟੀya ਲਹੀਆ ਆਪ ਨਹੀ ਚਲੀ ਗਈ ਜਾਦੋ ਆ ਕੇ ਦੇਖੀਆ ਓਥੇ ਖਾਲੀਂ ਦਾਬਾ
@Mda1984
@Mda1984 Жыл бұрын
Babey poorey kaim hundey c.. Lokan dii gal ki kriye oh saada budha v thaRkii ae
@gurmilsingh5009
@gurmilsingh5009 Жыл бұрын
🙏🙏👌
Жездуха 41-серия
36:26
Million Show
Рет қаралды 5 МЛН
GIANT Gummy Worm #shorts
0:42
Mr DegrEE
Рет қаралды 152 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Жездуха 41-серия
36:26
Million Show
Рет қаралды 5 МЛН