No video

Prime Special (358) || ਆਪਣੀ ਬੇਬੇ ਕੋਲੋਂ ਅੱਜ ਵੀ ਡਰਦਾ ਹੈ - ਗਿੱਲ ਰੌਂਤੇ ਵਾਲਾ

  Рет қаралды 25,649

Prime Asia TV

Prime Asia TV

Жыл бұрын

#PrimeAsiaTV #PrimeSpecial
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 89
@sukhwinderkaur2372
@sukhwinderkaur2372 Жыл бұрын
ਮੈਂ ਪਰਾਈਮ ਏਸ਼ੀਆ ਦੇ ਸਾਰੇ ਪਰੋਗਰਾਮ ਸੁਣਦੀ ਦੇਖਦੀ ਹਾਂ ਬਾਠ ਸਾਹਿਬ ਮੈਨੂੰ ਬਹੁਤ ਪਸੰਦ ਹਨ ਥੋਡੇ ਸਾਰੇ ਪ੍ਰੋਗਰਾਮ
@vancouverweather96
@vancouverweather96 Жыл бұрын
@ਖੇਤੀ
@ਖੇਤੀ Жыл бұрын
Sareya de he chaheta ne Baath Saab
@baldevsinghkular3974
@baldevsinghkular3974 Жыл бұрын
ਮਾਣਯੋਗ ਵੀਰ ਪਰਮਵੀਰ ਸਿੰਘ ਬਾਠ,ਗਿਲ ਰੌਂਤਾ ਜੀ ਦੇ ਨਾਲ ਜੋ ਤੁਸੀਂ ਵਿਚਾਰ ਵਟਾਂਦਰਾ ਕੀਤਾ ਇਸ ਨੂੰ ਸੁਣਕੇ ਇਨ੍ਹਾਂ ਦੀ ਸਾਦਗੀ,ਦ੍ਰਿੜ੍ਹਤਾ,ਕੜੀ ਮਿਹਨਤ,ਸਾਫ ਸੁਥਰੇ ਵਿਚਾਰ ਅਤੇ ਆਤਮ ਵਿਸ਼ਵਾਸ ਨੂੰ ਸਮਝਕੇ ਮਨ ਨੂੰ ਬਹੁਤ ਬਹੁਤ-ਬਹੁਤ ਖੁਸ਼ੀ ਹੋਈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@GURWINDERSINGH-tf8mp
@GURWINDERSINGH-tf8mp Жыл бұрын
ਬਾਠ ਜੀ ਗਿੱਲ ਰੌਤੇ ਦੀ ਇਹ ਮੁਲਾਕਾਤ ਇੱਕ ਦਸਤਾਵੇਜ਼ ਵਰਗੀ ਹੈ ਬਹੁਤ ਕੁੱਝ ਸਿਖਣ ਤੇ ਸਮਝਣ ਲਈ ਮਿਲੀਆ,ਜੀਉ ਤੁਸੀਂ ਮੁਬਾਰਕ ਦੇ ਹੱਕਦਾਰ ਹੋ।
@jaswantsingh-kv8ep
@jaswantsingh-kv8ep Жыл бұрын
ਗਿੱਲ ਰੌਤੇ ਵਾਲਿਆਂ ਨੂੰ ਬੇਨਤੀ ਆ ਬੰਦੀ ਸਿੰਘਾਂ ਲਈ ਵਧੀਆ ਜਿਹਾ ਗਾਣਾ ਕੱਢੋ ਜੀ
@mohinderkaur8116
@mohinderkaur8116 Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਵੇਖਣ ਨੂੰ ਮਿਲ਼ਿਆ ਗਿੱਲ ਰੌਂਤਾ ਤਾਂ ਸਾਡਾ ਬੱਚਾ ਹੈ🙏
@joginderkaur5531
@joginderkaur5531 Жыл бұрын
ਗਿੱਲ ਰੌਂਤਾ ਵੀਰ ਜੀ ਬਹੁਤ ਵਧੀਆ ਗਿਆਨਵਾਨ ਗੱਲਾਂ ਵਿਚਾਰਨਯੋਗ ਨੁਕਤੇ ਹਨ। ਤੁਹਾਡੇ ਮਾਤਾ ਜੀ ਤੇ ਪਰਿਵਾਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।ਬਾਠ ਵੀਰ ਜੀ ਦਾ ਬਹੁਤ ਧੰਨਵਾਦ ਚੁਣ ਚੁਣ ਕੇ ਹੀਰੇ ਮਿਲਾਉਂਦੇ ਹੋ🙏🙏
@gurbhajansinghgill
@gurbhajansinghgill Жыл бұрын
ਬਹੁਤ ਹੀ ਸੰਤੁਲਤ ਮੁਲਾਕਾਤ। ਗੁਰਵਿੰਦਰ ਗਿੱਲ ਰੌਂਤਾ ਤੇ ਪਿਆਰਾ ਪਰਮਵੀਰ ਸਿਆਣੇ ਰੂਪ ਚ ਹਮੇਸ਼ਾਂ ਮੈਨੂੰ ਚੰਗੇ ਲੱਗਦੇ ਨੇ। ਅੱਜ ਵੀ ਦੋਹਾਂ ਦਾ ਪਿਆਰ ਆਇਆ। ਦੋਹਾਂ ਦੀਆਂ ਜਣਨਹਾਰੀਆਂ ਨੂੰ ਸਲਾਮ। ਅਮਨ ਖਟਕੜ ਪਰਾਈਮ ਏਸ਼ੀਆ ਨੂੰ ਵੀ ਮੁਬਾਰਕ ਜਿਸ ਨੇ ਵਧੀਆ ਟੀਮ ਚੁਣੀ ਹੈ।
@gurpalsaroud1472
@gurpalsaroud1472 Жыл бұрын
ਪਰਾੲੀਮ ੲੇਸ਼ੀਆ ਬਹੁਤ ਹੀ ਹਰਮਨ ਪਿਆਰਾ ਚੈਨਲ ਹੈ👍 🙏🏻🙏🏻
@Davindergill1313
@Davindergill1313 Жыл бұрын
ਬਹੁਤ ਵਧੀਆ ਬੰਦਾ Gill ਰੌਂਤਾ ਮੈਂ ਮਾਣੂਕੇ ਗਿੱਲ ਦੇ ਟੂਰਨਾਮੈਂਟ ਤੇ ਮਿਲਿਆ ਸੀ ਸਾਡੇ ਏਰੀਏ ਦੀ ਸ਼ਾਨ ਹੈ ਗਿੱਲ ਬਾਈ ਮੋਗੇ ਦੀ ਨਿਹਾਲ ਸਿੰਘ ਵਾਲਾ ਦੀ
@PB.-13
@PB.-13 Жыл бұрын
ਅਜੇ ਤਾਂ ਬਾਈ ਬੇਬੇ ਕੋਲੋਂ ਡਰਦਾ.. ਜਦ ਵਿਆਹ ਹੋ ਗਿਆ ਤਾਂ ਘਰ ਵਾਲੀ ਕੋਲੋਂ ਵੀ ਡਰੂ... ਨਾਲੇ ਘਰ ਵਾਲੀ ਮੇਹਣੇ ਦਿਆ ਕਰੂ ਵੀ ਤੂੰ ਤਾਂ ਮਾਂ ਕੋਲੋ ਡਰਦਾ..। ਵਿਚਾਲੇ ਕਸੂਤਾ ਫਸ ਕੇ ਫੇਰ Sad Songs ਦੀ ਆਮਦ ਹੋਣ ਲੱਗੂ..😂😂😂। ਬਾਈ ਗੁੱਸਾ ਨਾ ਕਰਿਉ ਮਜਾਕ ਕਰਦਾਂ ਪਰ ਹੈ ਸੱਚ..।
@Bawarecordsofficial
@Bawarecordsofficial Жыл бұрын
ਬਾਠ ਸਾਹਬ ਤੇ ਗਿੱਲ ਬਾੲੀ ਜੀ ਬਹੁਤ ਸੋਹਣੀ ਗੱਲਬਾਤ । ਬਹੁਤ ਬਹੁਤ ਧੰਨਵਾਦ ।
@jspawaar675
@jspawaar675 Жыл бұрын
ਬਾਠ ਸਾਬ੍ਹ ਜੀ ਸੱਤ ਸ੍ਰੀ ਆਕਾਲ ਜੀ, ਬਹੁਤ ਵਧੀਆ ਜੀ ਕਿਉਂਕਿ ਤੁਸੀਂ ਇਹਨਾਂ ਦੀ ਇੰਟਰਵਿਊ ਕਰਨ ਨਾਲ ਸਾਡੇ ਤੱਕ ਗਿੱਲ ਰੌਂਤਾ ਸਾਬ੍ਹ ਜੀ ਦੀਆਂ ਲਿਖਤਾਂ ਬਾਰੇ ਜਾਣਕਾਰੀ ਪਹੁੰਚ ਸਕੀ ਹੈ ਜੀ
@NarinderKaur-mk6bd
@NarinderKaur-mk6bd Жыл бұрын
ਬਹੁਤ ਹੀ ਵਧੀਆ ਵਿਚਾਰ ਵੀਰ ਦੇ ਬਹੁਤ ਵਧੀਆ ਗੱਲਬਾਤ ਸਾਰੇ ਪਰੋਗਰਾਮ ਦੇਖਦੀਤੇਸੁਣਦੀ ਹਾਂ
@jagtartoor2821
@jagtartoor2821 Жыл бұрын
ਬਹੁਤ ਵਧੀਆ ਸੋਚ ਹੈ ਬਾਈ ਜੀ ਦੀ
@kuldeepjoshi4258
@kuldeepjoshi4258 Жыл бұрын
Gill raunta legend punjabi song ✍ God bless you 🙏
@rajindersingh1387
@rajindersingh1387 Жыл бұрын
ਮੇਰੀ ਬੀਬੀ ਦਾ ਵੀ ਇਹ ਹੀ ਹਿਸਾਬ ਸੀ ਪਰ ਸਾਨੂੰ ਬੰਦੇ ਬਣਾਤਾ ਜੋ ਵੀ ਹਥ ਚ ਆਇਆ ਪਿਛੇ ਚਲਾ ਦੇਣਾ ਜਿਥੇ ਮਰਜੀ ਵਜੇ
@surjeetkaur1930
@surjeetkaur1930 Жыл бұрын
ਬਹੁਤ ਵਧੀਆ ਲੱਗਿਆ ਜਿਓਦੇ ਵੱਸਦੇ ਰਹੋ
@deepjandoria3545
@deepjandoria3545 Жыл бұрын
ਹੀਰਾ ਬੰਦਾ ਬਾਈ ਗਿੱਲ ਰੌਂਤਾ ਬਾਈ ਨੇ ਜੋ ਆਪਣੇ ਤੇ ਸਮਾਂ ਦੇਖਿਆ ਓਹੀ ਗੱਲਾਂ ਕੀਤੀਆਂ,,,,, ਆਪਣੇ ਕੋਲੋਂ ਬਣਾ ਕੇ ਕੋਈ ਗੱਲ ਨਹੀਂ ਕੀਤੀ ਤਾਂ ਹੀ ਸਾਰੀਆਂ ਗੱਲਾਂ ਵਿੱਚ ਦਮ ਹੈ,,,
@balvirsandhu
@balvirsandhu Жыл бұрын
ਗਿੱਲ ਰੌਂਤਾ ਬਾਈ ਨੇ ਪੂਰੀ ਗ਼ਲ ਬਾਤ ਪੰਜਾਬੀ ਭਾਸ਼ਾ ਵਿਚ ਕੀਤੀ। ਕੋਈ ਸ਼ਬਦ ਅੰਗਰੇਜ਼ੀ ਵਿੱਚ ਨਹੀਂ ਬੋਲਿਆ ਅਸੀਂ ਪੰਜਾਬੀ ਪੰਜਾਬ ਤੋਂ ਪੰਜਾਬੀ ਨੂੰ ਪਹਿਲ ਦਿਓ
@prabhjotkaurdhillon5177
@prabhjotkaurdhillon5177 Жыл бұрын
ਮਿਆਰੀ ਪ੍ਰੋਗਰਾਮ।ਬਹੁਤ ਵਧੀਆ ਗਾਣੇ ਦਿੱਤੇ ਨੇ,ਸ਼ੁਕਰੀਆ ਜੀ।ਜਿਊਂਦੇ ਜਾਗਦੇ ਰਹੇ।
@pawanjotsinghpawanjot81
@pawanjotsinghpawanjot81 Жыл бұрын
ਬਾਈ ਸਿੱਧ ਮੂਸੇ ਵਾਲੇ ਦੀ ਕੋਈ ਗੱਲ ਨੀ ਕੀਤੀ ਤੇਰਾ ਤਾਂ ਉਹ ਯਾਰ ਸੀ
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-tr9ym2qm9i
@user-tr9ym2qm9i Жыл бұрын
ਟਿੱਬਿਆਂ ਚ ਧੂੜਾਂ ਉਠੀਆਂ..., ਲੱਗਦਾ ਏ ਸਾਹਨਾਂ ਦਾ ਭੇੜ ਹੋ ਗਿਆ ....!!
@anhadjaapsingh5153
@anhadjaapsingh5153 Жыл бұрын
ਪ੍ਰਾਈਮ ਸਪੈਸ਼ਲ ਬਹੁਤ ਵਧੀਆ ਲੱਗਾ।ਮੈਨੂੰ ਲੱਗਾ ਮੇਰੀ ਗੱਲ ਹੋ ਰਹੀ ਹੈ।
@parmjitkaur6242
@parmjitkaur6242 Жыл бұрын
Gilll Runta & Batth Sahib good personalities
@AmandeepSingh-lc6jl
@AmandeepSingh-lc6jl Жыл бұрын
ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ
@maninderhaans6853
@maninderhaans6853 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ ਗਿੱਲ ਵੀਰ ਨੂੰ
@mtjatt3322
@mtjatt3322 Жыл бұрын
ਬਾਠ ਜੀ ਆਪ ਨੇ ਇੱਕ ਇੰਟਰਵਿਊ ਡਾਕਟਰ ਪਾਲ ਸਿੰਘ ਸਿੱਧੂ ਸਿੰਘਾਪੁਰ ਨਾਲ ਕੀਤੀ ਸੀ ਉਹਨਾਂ ਦਾ ਪਿੰਡ ਵੀ ਰਾਉਂਤਾ ਹੀ ਹੈ
@parminderdomeli2148
@parminderdomeli2148 Жыл бұрын
ਬਹੁਤ ਖੂਬ ❤
@vickysinghvicky2618
@vickysinghvicky2618 Жыл бұрын
ਬਹੁਤ ਵਧੀਆ ਇਨਸਾਨ ਗਿੱਲ ਰੌਂਤਾ ਵੀਰ
@BAGGACHTHEWALA
@BAGGACHTHEWALA Жыл бұрын
ਬਹੁਤ ਸੋਹਣੇ ਗੀਤ ਲਿਖਦਾ ਵੀਰ
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ ਹੈ ਜੀ
@gurpreettoor9877
@gurpreettoor9877 Жыл бұрын
ਗਿੱਲ ਰੌਂਤਾ ਬਾਈ ਸਿਰਾ ਗੱਲ ਬਾਤ
@amratkamboz227
@amratkamboz227 Жыл бұрын
Bhut motivate kita as interview ne gill bai dilo pyar
@navjotkaur8303
@navjotkaur8303 Жыл бұрын
Very nice 👌 Veerji God bless you dono Veeran nu🙏🙏💥💥💥💥💥
@chainpalkaurmangatgill2848
@chainpalkaurmangatgill2848 Жыл бұрын
Gur naam bhuller wala song👍👌🙏🙏
@bhullar6492
@bhullar6492 Жыл бұрын
Bhut ghaint soch bai ji lov u bebi ❤️❤️❤️
@RanjitSingh-ep6gp
@RanjitSingh-ep6gp Жыл бұрын
Bht vadia interview bath sahib
@kumarsukhvir9202
@kumarsukhvir9202 Жыл бұрын
Love you gill Bai ji 🙏
@JaskaranSingh-rm7my
@JaskaranSingh-rm7my Жыл бұрын
Really good views and great personality Gill Raunta
@devindersingh1889
@devindersingh1889 Жыл бұрын
ਵਾਹਿਗੁਰੂ ਭਲੀ ਕਰੇ
@Motivational_life429
@Motivational_life429 Жыл бұрын
ਗਿੱਲ ਮਿੱਟੀ ਨਾਲ ਜੁੜਿਆ ਬੰਦਾ ❤❤❤
@BalveerSingh-xn4cj
@BalveerSingh-xn4cj Жыл бұрын
Chitte mshar ne khale Sade narme 🌹🙏
@GurvinderSingh-li2nc
@GurvinderSingh-li2nc Жыл бұрын
ਬਹੁਤ ਵਧੀਆ ਲੱਗੀ ਇੰਟਰਵਿਊ ।
@karmabirring
@karmabirring Жыл бұрын
ਬਾਈ ਜੀ ਬਾਠ ਬਾਈ ਸੰਧਾਵਾਲੀਆ ਬਾਈ ਟਹਿਣਾ ਬਾਈ ਅਤੇ ਸਮੁੱਚੀ ਟੀਮ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂl ਪ੍ਰਾਈਮ ਏਸ਼ੀਆ ਦੇ ਸਮੁੱਚੇ ਅਧਾਰੇ ਦਾ ਕੋਟਾਨ ਕੋਟ ਧੰਨਵਾਦ ਜੀਓ 🙏🏻
@gurimangat2636
@gurimangat2636 Жыл бұрын
VERY VERY NICE PROGRAM 👌 👍
@mnkaur9477
@mnkaur9477 Жыл бұрын
Good
@mogewala4425
@mogewala4425 Жыл бұрын
Eh bande ne bohut struggled kita asi ekathe kabaddi khedde c sanu raah witch jande c ta sanu song snaunda hunda c 2007/08 di gall Aa
@prithadhillon4906
@prithadhillon4906 Жыл бұрын
ਚੜ੍ਹਦੀ ਕਲਾ,,
@karanvirthaper1317
@karanvirthaper1317 Жыл бұрын
gill raunta .. bai ne jva sacchi... gal akhi aa ..jva sacch.. jo koi sunn ne sakda ajj kal de time ch
@sandeepsharmasharma4343
@sandeepsharmasharma4343 Жыл бұрын
Veerynicegillrountajithanku
@pmjk8937
@pmjk8937 Жыл бұрын
Bahut vadhia te Sachia gallan.
@gillsabh5528
@gillsabh5528 Жыл бұрын
22 ji di avaaj tae style sidhu musee vala aa ji
@MiKAsingh2020
@MiKAsingh2020 Жыл бұрын
Buhat vadia ji Gill saab nall galbat buhat vadia k kiwe desi life jeoni chahidi a k ene famous ho k v normal rehna chahida ji Dhanwad ji
@nizamchoudhary8718
@nizamchoudhary8718 Жыл бұрын
Boht vadia interview bathh saab
@satwindersingh2568
@satwindersingh2568 Жыл бұрын
Sirra veer ❤ love from japan 🇯🇵
@villagerslovers2021
@villagerslovers2021 Жыл бұрын
ਇਹ ਦਾ ਕੋਈ ਤੋੜ ਨੀ
@jasveerkhokhar9846
@jasveerkhokhar9846 Жыл бұрын
Good 💞💞
@sukhwinder888
@sukhwinder888 Жыл бұрын
great
@sattachanarthal
@sattachanarthal Жыл бұрын
Bhot kaint banda bai.... Gill
@darshandhillon3365
@darshandhillon3365 Жыл бұрын
So nice interview
@kennyjotusinghdhiman3251
@kennyjotusinghdhiman3251 Жыл бұрын
Bout vadia Bai rounta
@kamaljeetsanghera9139
@kamaljeetsanghera9139 Жыл бұрын
Satsriakal bath bhai.m Rajsthan to pocho malout to
@sukhwinderkaur2372
@sukhwinderkaur2372 Жыл бұрын
Gill Sab 🙏🏾🙏🏾🙏🏾🙏🏾🙏🏾🙏🏾
@balvinderkaur8272
@balvinderkaur8272 Жыл бұрын
🙏
@yadvindersingh9045
@yadvindersingh9045 Жыл бұрын
Sidu MUSSA EVER GREEN
@KuldeepSingh-cl8de
@KuldeepSingh-cl8de Жыл бұрын
Good je
@magharsingh7831
@magharsingh7831 Жыл бұрын
Very good raunta ji. Ur songs very impressive. Gbu
@tarlochangill4119
@tarlochangill4119 Жыл бұрын
ਪਰਨੋਟ ❤💯
@GagandeepSingh-oe7sv
@GagandeepSingh-oe7sv Жыл бұрын
ਬੜੇ ਸੁਚੱਜੇ ਢੰਗ ਦੀ ਵਾਰਤਾਲਾਪ 🙏
@GurdeepSingh-jt2ee
@GurdeepSingh-jt2ee Жыл бұрын
Very nice👏👏👏👏👏 gal vaat very nice👍👍👍👍👍
@prof.kuldeepsinghhappydhad5939
@prof.kuldeepsinghhappydhad5939 Жыл бұрын
Nice ❤
@Motivational_life429
@Motivational_life429 Жыл бұрын
ਬਾਠ ਸਾਬ ਤੁਹਾਨੂੰ ਬੰਦੇ ਦੇ ਅੰਦਰੋਂ ਗੱਲ ਕੱਢਣ ਦੀ ਮੁਹਾਰਤ ਆ
@gaganrandhawa1564
@gaganrandhawa1564 Жыл бұрын
Good 👍
@JagtarSingh-xe6lm
@JagtarSingh-xe6lm Жыл бұрын
Very nice
@skd5623
@skd5623 Жыл бұрын
Very nice 👌
@tajrandhawa325
@tajrandhawa325 Жыл бұрын
Gill. Saab. Sidhu de justic Vaste v bolo. Kuj K bass. Galli batti. Hé
@HarpreetKaur-rr7qt
@HarpreetKaur-rr7qt Жыл бұрын
Sat sri akal. Baath sahib ji. Baath sahib ji some family members are not coming on the show what is the matter we cannot see our members
@KulwantSingh-nr3xy
@KulwantSingh-nr3xy Жыл бұрын
bath vir g very Nice g
@jotidon2278
@jotidon2278 Жыл бұрын
23 +12+4..=39 bas ini k umar aa baath saab di 😂😂😂
@amibrar8529
@amibrar8529 Жыл бұрын
Gill rounta hera banda
@kartarsingh7308
@kartarsingh7308 Жыл бұрын
ਬਹੁਤ. ਵਧੀਆ. ਵਿਚਾਰ. ਹਨ. ਬਾਈ ਜੀ ਚੜਦੀਕਲਾ ਵਿੱਚ ਰਹੋ
@GurdeepSingh-jt2ee
@GurdeepSingh-jt2ee Жыл бұрын
Lok thath ajjda likho koi gill saab
@coffeesandhu21
@coffeesandhu21 Жыл бұрын
Bath sahib tushi vi ni ultra political gale ch pichla appicodes lo toshi apne man vich uter ke dekeho api samjah aj ho
@parmjitkaur6242
@parmjitkaur6242 Жыл бұрын
Sidhu di koi yad sanji kar lende
@rupindersingh3035
@rupindersingh3035 Жыл бұрын
Siraa banda gill
小宇宙竟然尿裤子!#小丑#家庭#搞笑
00:26
家庭搞笑日记
Рет қаралды 32 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 23 МЛН